ਭਾਰਤ ਦੀ ਸਭ ਤੋਂ ਠੰਡੀ ਥਾਂ Kashmir in Winter | Punjabi Travel Couple | Ripan Khushi |

Поделиться
HTML-код
  • Опубликовано: 1 дек 2024

Комментарии • 543

  • @daljitsingh9849
    @daljitsingh9849 Год назад +25

    Welcome Back Dears
    Welcome ਜੀ ਤੁਹਾਡਾ, ਤੁਹਾਡੇ
    ਹੀ ਬਲੌਗ ਵਿੱਚ ਬਾਈ ਜੀ,ਬਸ ਇਦਾਂ
    ਹੀ ਵਧੀਆ ਵਧੀਆ ਬਲੌਗ ਬਣਾਉਂਦੇ
    ਰਹੋ, ਸਾਡਾ ਪਿਆਰ ਹਮੇਸ਼ਾ ਤੁਹਾਡੇ ਨਾਲ ਰਹੇਗਾ,ਬਸ ਇਦਾਂ ਹੀ ਫੱਟੇ ਚੱਕੀ
    ਚਲੋ ਬਾਈ ਜੀ।
    All 👍💕 the best Dears

  • @dr.rajindersandhu9908
    @dr.rajindersandhu9908 Год назад +35

    🙏 ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਆਪ ਦੋਵੇਂ ਨੂੰ ਸੁਖ ਨਾਲ ਥੋਡਾ ਸਫ਼ਰ ਹੋਵੇ 🙏

  • @AmarjeetSingh-dm4mj
    @AmarjeetSingh-dm4mj Год назад +8

    ਫੋਜ਼ੀ ਵੀਰਾਂ ਲਈ ਨਾਅਰਾ ਇੱਕ
    ਜੈ ਜਵਾਨ ਜੈ ਕਿਸਾਨ

  • @harmeshchand3727
    @harmeshchand3727 Год назад +3

    ਪੰਜਾਬੀ ਟਰੈਵਲ ਕਪਲ ਨੂੰ ਬਹੁਤ ਬਹੁਤ ਮੁਬਾਰਕਾਂ । ਸਰਦ ਰੁੱਤ ਦਾ ਕਸ਼ਮੀਰ ਦਾ ਟੂਰ ਵਧੀਆ ਰਹੇ । ਤੁਸੀਂ ਸਾਨੂੰ ਘਰ ਬੈਠੇ ਹੀ ਕਸ਼ਮੀਰ ਦਾ ਕਲਚਰ ਦਿਖਾ ਰਹੇ ਹੋ ।🙏

  • @maan46
    @maan46 Год назад +2

    ਰਿਪਨ ਖੁਸ਼ੀ ਬਹੁਤ ਵਧੀਆ 👍👍👍

  • @Gurwinder_singh12
    @Gurwinder_singh12 Год назад +7

    ਵੀਰ ਜੋ ਕੁੜੀ ਸੋਡੇ ਨਾਲ ਆਈਆ ਉਹ ਐਵੇ ਲਗਦਾ ਜਿਵੇ ਖੁਸੀ ਦੀ ਰਿਅਲ ਭੈਣ ਹੁੰਦੀਆ ।।

  • @HarpreetSingh-co4yd
    @HarpreetSingh-co4yd Год назад +16

    ਧਰਤੀ ਦੀ ਜੰਨਤ ਐ ਕਸ਼ਮੀਰ ❤️

    • @prayrakbansal4855
      @prayrakbansal4855 Год назад +1

      Te tussi chaunda ho Kashmir attakdwadi nal judh jabe wow wow .jannat nu attakdwadi nu de davo says Sikhs community 😭😭😭😭

  • @sharanjitkaur5210
    @sharanjitkaur5210 Год назад +10

    ਰਿੱਪਨ ਖੁਸ਼ੀ ਇਸ ਸਫ਼ਰ ਵਿਚ ਅਸੀਂ ਵੀ ਤੁਹਾਡੇ ਨਾਲ ਹੋਵਾਂਗੇ ਵੀਡੀਓ ਜ਼ਰੀਏ, ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਈ ਰਹਿਣ, ਖੁਸ਼ੀਆਂ ਬਖਸਿਸ਼ ਕਰਦੇ ਰਹਿਣ ।

  • @SukhwinderSingh-wq5ip
    @SukhwinderSingh-wq5ip Год назад +3

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @AshokDas-vy2rg
    @AshokDas-vy2rg Год назад +1

    ਬਹੁਤ ਵਧੀਆ ਜੀ ਮੈਂ ਤ੍ਰਿਪੁਰਾ ਤੋਂ ਬੋਲ ਰਿਹਾ ਹਾਂ

  • @gurinderlubana7291
    @gurinderlubana7291 Год назад +1

    rabb thonu hamesha khush rakhe har ik khushi deve🥰🥰 lov u

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਨਜ਼ਾਰੇ ਜੀ।ਚੜ੍ਹਦੀ ਕਲਾ ਰਹੇ।

  • @SukhpalSinghDhaliwal-xt2rt
    @SukhpalSinghDhaliwal-xt2rt Год назад +1

    ❤ ਖੁਸ਼ੀ ਕਪਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @GurpreetSingh-ui7vq
    @GurpreetSingh-ui7vq Год назад +1

    ਬਹੁਤ ਘੈਂਟ ਲੱਗਦਾ ਹੈ ਕਸ਼ਮੀਰ ਹਰ ਮੌਸਮ ਵਿੱਚ ਜੰਨਤ ਦਾ ਟੁਕੜਾ ਕਸ਼ਮੀਰ ਦੀ ਧਰਤੀ

  • @deeprataindia1170
    @deeprataindia1170 Год назад +1

    ਰਾਖੀ ਸਰਹੱਦ ਦੀ ਸਾਡੇ ਪੰਜਾਬੀ ਫੌਜੀ ਹੀ ਕਰਦੇ ਹਨ।ਸੂਰਮੇ ਜੋਧਾ ਪੰਜਾਬੀ ਖੂਨ ਸਿੰਘਾ ਦੀ ਸ਼ਕਤੀ ਸਾਡੇ ਵੀਰਾਂ ਵਿੱਚ ਹੀ ਹੈ।
    ,,Ballu ਰਟੈਂਡਾ,,

  • @JagdishSingh-hl6zd
    @JagdishSingh-hl6zd Год назад +4

    ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ 🙏

    • @deeprataindia1170
      @deeprataindia1170 Год назад

      ਜੀ ਸਰਦਾਰ ਜਗਦੀਸ਼ ਸਿੰਘ ਜੀ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ।
      ,,Ballu ਰਟੈਂਡਾ,,

  • @manjitkour1885
    @manjitkour1885 Год назад +1

    I love my hometown State,I miss my city,love you,enjoy 🙏🙏🙏🙏🙏🙏

  • @manajoban3734
    @manajoban3734 Год назад +2

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਦੁਬਾਰਾ ਵੇਖ ਕੇ

  • @navisharma3469
    @navisharma3469 Год назад +3

    ਨਵੇਂ ਸਫ਼ਰ ਦੀਆਂ ਸ਼ੁੱਭ ਸ਼ੁੱਭ ਇਛਾਵਾਂ ਰਿਪਲ ਵੀਰ ਤੇ ਭੈਣ ਖ਼ੁਸ਼ੀ ਜੀ ਨੂੰ

  • @jaspreetkual3109
    @jaspreetkual3109 Год назад +6

    ਮੇਰਾ ਵੀ ਬਹੁਤ ਸੁਪਨਾ ਕਿ ਮੈ ਵੀ ਅਪਨੇ ਪਰਿਵਾਰ ਨੂੰ ਬਰਫ਼ ਪੇਦੀ ਦਿਖਾਵਾ । ਪਰ ਗਰੀਬ ਬੰਦੇ ਦੇ ਸੁਪਨੇ ਸੁਪਨੇ ਹੀ ਰਹਿ ਜਾਂਦੇ ਨੇ ਜੀ। ਤੁਹਾਡੇ ਬਰਗੇ ਭਰਾਵਾਂ ਦੀਆਂ ਵਿਡੀਓਜ ਦੇਖ ਕੇ ਮੰਨ ਖੁਸ਼ ਕਰ ਲਈ ਦਾ। ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ।

    • @Kuldeep-wb3uq
      @Kuldeep-wb3uq Год назад +1

      ਬੀਬਾ ਜੀ ਬਰਫ ਵੇਖਣ ਵਿੱਚ ਹੀ ਚੰਗੀ ਲੱਗਦੀ ਹੈ
      ਇਸ ਵਿੱਚ ਰੋਜ ਵਿਚਰਨਾ ਬਹੁਤ ਹੀ ਆਉਖਾ ਹੈ

  • @SinghGill7878
    @SinghGill7878 Год назад +1

    ਬਹੁਤ ਵਧੀਆ ਨਜਾਰੇ
    ਵਾਹਿਗੁਰੂ ਜੀ ਸੁੱਖ ਰੱਖਣ ਸਫਰ ਹਰ ਵਾਰ ਦੀ ਤਰਾਂ ਵਧੀਆ ਰਹੇ 🙏

  • @Sohanlal-ov1ou
    @Sohanlal-ov1ou Год назад +2

    ਪਰਮਾਤਮਾ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @saggusao2808
    @saggusao2808 Год назад +2

    Very nice video veer ji . waheguru meher rakhe hamesa aap sab te GBU

  • @rajveersngh16
    @rajveersngh16 Год назад +10

    ਵੀਰੇ ਅੱਜ ਮੈ ਤੁਹਾਡੇ ਚੈਨਲ ਦੇ ਜਰੀਏ ਜਹਾਜ਼ ਨੂੰ ਅੰਦਰੋ ਦੀ ਦੇਖਿਆ। ਆ ਵੀ ਪਤਾ ਲੱਗ ਗਿਆ ਜਹਾਜ਼ ਦੇ ਅੰਦਰ ਬੈਠ ਕੇ ਥੱਲੇ ਦਾ ਨਜ਼ਾਰਾ ਕਿੰਨਾ ਸੋਹਣਾ ਹੁੰਦਾ

  • @shivrajsingh1669
    @shivrajsingh1669 Год назад +3

    Rippan ਬਹੁਤ ਹੀ ਵਧੀਆ ਧੰਨਵਾਦ
    ਇੱਕ ਬੇਨਤੀ ਕਰਿਆ ਕਰੋ ਕਮੈਂਟ ਕਰਨ ਵਾਲਿਆਂ ਨੂੰ ਕਮੈਂਟ ਪੰਜਾਬੀ ਭਾਸ਼ਾ ਵਿੱਚ ਕਰਿਆ ਕਰਨ ਹੋਰ ਵੀ ਜ਼ਿਆਦਾ ਵਧੀਆ ਲੱਗੇਗਾ ਸਤਿ ਸ਼੍ਰੀ ਅਕਾਲ

  • @jogasingh4539
    @jogasingh4539 Год назад +2

    ਬਹੁਤ ਵਧੀਆ ਲੱਗਿਆ ਬਾਈ ਅਸਲੀ ਕਸ਼ਮੀਰ ਦੇ ਨਜ਼ਾਰੇ ਦੇਖਕੇ ਰੱਬ ਤੁਹਾਡੀ ਲੰਬੀ ਉਮਰ ਕਰੇ ਤੇ ਸਾਨੂੰ ਸੋਹਣੇ ਸੋਹਣੇ ਵਲੌਗ ਦਿਖਾਉਂਦੇ ਰਹੋ

  • @dr.rajindersandhu9908
    @dr.rajindersandhu9908 Год назад +11

    🙏 God bless both of you Ripan and Khushi 🙏

  • @maan46
    @maan46 Год назад +1

    ਵਾਹਿਗੁਰੂ ਜੀ ਮੇਹਰ ਕਰਕੇ ਸੋਢਾ ਤੇ

  • @malikkashi45
    @malikkashi45 Год назад +20

    Love and Respect from Pakistan Punjab..👌👌✌✌😍❤

    • @paxtanitoiletcleanerinshanghai
      @paxtanitoiletcleanerinshanghai Год назад +4

      thanks 🤲🏿

    • @muhammadrafiqie9738
      @muhammadrafiqie9738 Год назад

      @@paxtanitoiletcleanerinshanghai Jahil Insan Israel me Hindu Toilet cleaner hotay h Pakistani nhi.
      Pakistan k to Passport pe likha h Israel Get Out.
      Hindu Israel k Talway chatta h Pakistan nhi.

  • @HarinderSingh-zb1gn
    @HarinderSingh-zb1gn Год назад +3

    ਧਨ ਧਨ ਗੁਰੂ ਰਾਮਦਾਸ ਜੀ ਨਗਰੀ ਵਿਚ ਆਪ ਜੀ ਸਵਾਗਤ ਹੈ ਜੀ🙏

  • @harjitbhullar7616
    @harjitbhullar7616 Год назад +1

    Bhoot vadiea janat de najare 🤗🤗

  • @naeemkashmiri3679
    @naeemkashmiri3679 Год назад +4

    I am from Pakistan & live in Jhelum city ,,,,,,Jhelum river so beautiful ❤️

  • @Kaka91120
    @Kaka91120 Год назад +1

    WOW RIPAN VEERE BUHIT WADHIYAN AA MAINU BUHIT SOHNA LAGGA
    TE KHUSHI BHAIN TE AASHMA NU SAT SRI AKAL🥰

  • @harpinderkaur7848
    @harpinderkaur7848 Год назад +3

    Mere husband v army ch ne ohna di duty hun leh lakhan ha. Ohthe v buhat snow fall hundi a

  • @Balbirsinghusa
    @Balbirsinghusa Год назад

    ਬਹੁਤ ਵਧੀਆਲੱਗਾ।ਸਵੇਰ ਦੀ ਚਾਹ ਟਾਈਮ ਵਲੋਗ ਆ ਜਾਂਦਾ।

  • @SherSingh-ec7jr
    @SherSingh-ec7jr Год назад +1

    ਬਹੁਤ ਵਧੀਆ ਲੱਗਿਆ ਕਸਮੀਰ👍

  • @multipurposevideos5177
    @multipurposevideos5177 Год назад +3

    Bhaji tuhanu bahut sari duriyan dekhdi a . Veer ji ona nu kaho bandi singh rehai morche te ja o.chandigarh

  • @ovepreetkaurhahal2918
    @ovepreetkaurhahal2918 Год назад +8

    Shukar a vlog aa gya .bahut time toh wait kr rhi c .veere ik request a jado tuhada Kashmir tour khtam ho gya .phir japan da try kryo kyunke bahut sohni country a baki jive tuhanu thik lagda .wmk🥀❤️ waheguru zindagi bhar safara te rakhe🤪😂

    • @japkiratsinghgill7068
      @japkiratsinghgill7068 Год назад +1

      Japan bot sohna a. cleanliness bot a japan vich bot jada sfai a japan ch..main ik var japan dekheya hun fir jana ....bot vdiya a otho de lok v bot co oprative a..

    • @ovepreetkaurhahal2918
      @ovepreetkaurhahal2918 Год назад +1

      @@japkiratsinghgill7068 bahut lucky oo tussi Jo japan jaa aye .Mera vi bahut mnn krda japan jaanda ...

  • @b.s.dhillon7515
    @b.s.dhillon7515 Год назад +2

    ਧਰਤੀ ਦਾ ਸਵਰਗ ਦਿਖਾ ਹੀ ਦਿੱਤਾ 🎉

  • @simerjitkaur3718
    @simerjitkaur3718 Год назад +1

    Very nice kashmir in winter khushi and aasama is just like twins

  • @malwakhabarnama
    @malwakhabarnama Год назад +8

    ਸਤਿ ਸ੍ਰੀ ਆਕਾਲ ਜੀ, ਸ਼ੁਕਰ ਹੈ ਵਾਹਿਗੁਰੂ ਜੀ ਦਾ ਅੱਜ ਤੁਸੀਂ ਵੀਡੀਓ ਪਾ ਦਿੱਤੀ

  • @MandeepSingh-tx8xd
    @MandeepSingh-tx8xd Год назад +6

    Welcome to our J&K beautiful couple.♥️♥️

  • @mbashir5426
    @mbashir5426 Год назад +1

    My Kashmir is beautiful

  • @SurjitSingh-ih1iz
    @SurjitSingh-ih1iz 9 месяцев назад

    Ripan y khushi mam nd aasma ji rabb tohanu hamesa chardi kla ch rakhe

  • @deeprataindia1170
    @deeprataindia1170 Год назад +1

    ਖੁੱਸ਼ੀ ਖੁੱਸ਼ ਹੈ ਸਿਹਤ ਠੀਕ ਹੈ ਸੱਚੇ ਪਾਤਸ਼ਾਹ ਜੀ ਸਾਡੇ ਵੀਰ ਤੇ ਖੁਸ਼ੀ ਜੀ ਦੀ ਸਿਹਤ ਬਿਲਕੁੱਲ ਠੀਕ ਰੱਖਣਾ।
    ਫੌਜੀ ਵੀਰਾਂ ਨੂੰ ਸਲੂਟ ਦੇ ਨਾਲ ਨਾਲ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ। ਟੂਰ ਬਹੁਤ ਹੀ ਸੋਹਣਾ ਰਵੇ ਜੀ।
    ,,,Ballu ਰਟੈਂਡਾ,,

  • @pushpinderkaur9286
    @pushpinderkaur9286 Год назад +1

    Very nice..tuhade krk asi v kashmir winter ch dekh lwage ..waheguru ji chrdikalan ch rakhe tuhanu.

  • @JaspreetSingh026
    @JaspreetSingh026 Год назад +7

    Enjoy your tour
    Waheguru guru ji mehar krn ❤️

  • @AbdulRehman-lf9es
    @AbdulRehman-lf9es Год назад +1

    Love kashmir from Pakistan 🇵🇰

  • @ManpreetKaur-15820
    @ManpreetKaur-15820 Год назад +1

    Hay sachi g thodi video dekh k thand lagn lagi g main juraba te cap lai li bhot thand lag rhiaa g main ajj hi yaad kr rhi c g thonu te video aagi thodi thanks g ehe sb dikhan lai ghr behthea nu

  • @ravindergarg1871
    @ravindergarg1871 Год назад +1

    ਹਿੰਦੁਸਤਾਨ ਜ਼ਿੰਦਾਬਾਦ 🚩🚩🚩

  • @ramansingh2821
    @ramansingh2821 Год назад +1

    But but e vadea lag reha ase gar bethe he dekhe lende ver g tuade nal 🙏🙏👌🌹🌹

  • @charjitkour5957
    @charjitkour5957 Год назад +8

    🙏🏼🙏🏼 waheguru ji aap ji nu khush rakhan 🙏🏼🙏🏼🙏🏼

  • @sarbdialsingh3674
    @sarbdialsingh3674 Год назад +1

    Khushi dipan very nice

  • @dilbaggajjanwala2569
    @dilbaggajjanwala2569 Год назад +8

    ਸਤਿ ਸ੍ਰੀ ਅਕਾਲ ਰਿਪਨ ਤੇ ਖੁਸ਼ੀ ਜੀ.. M🙏🏻🙏🏻🙏🏻🙏🏻.. ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀਕਲਾ ਬਖਸ਼ਣ... ਪਰ ਵੀਰ ਜੀ ਇੱਕ ਬੇਨਤੀ ਹੈ ਤੁਸੀਂ ਜਿੱਦਾਂ ਦੇ ਵੀ vlog ਬਣਾਉਂਦੇ ਹੋ ਸਾਨੂੰ ਸੋਹਣੇ ਲੱਗਦੇ ਨੇ.... ਤੁਸੀਂ ਵੀ ਹੋਰਾਂ ਵਲੋਗਰਾਂ ਵਾਂਗੂ view ਵਾਲੇ ਚੱਕਰ ਚ, ਨਾਂ ਪਓ ਵੀਰ ਜੀ... ਤੁਸੀਂ ਆਸਮਾ ਲਈ ਅੰਮ੍ਰਿਤਸਰ ਏਅਰਪੋਰਟ ਤੋਂ ਬੋਲਣ ਲੱਗੇ ਕੇ ਹੁਣ ਦੱਸਦੇ ਹਾਂ,, ਸ੍ਰੀ ਨਗਰ ਜਾਕੇ ਦੱਸਦੇ ਹਾਂ ਫੇਰ ਆਖਿਆ ਅੱਗੇ ਜਾਕੇ ਦੱਸਦੇ ਹਾਂ ਪਰ ਲਾਸਟ ਚ, ਆਕੇ ਆਖ ਦਿੱਤਾ ਕੇ ਕੱਲ ਨੂੰ next vlog ਚ, ਦੱਸਦੇ ਹਾਂ... ਜਦੋਂ ਦੱਸਣਾ ਹੀ ਨਹੀਂ ਸੀ,, ਫੇਰ ਦੂਜੇ ਵਲੋਗਰਾਂ ਵਾਂਗੂ ਓਦਾਂ ਈ ਬੋਲੀ ਗਏ.... ਵੀਰ ਜੀ ਤੁਹਾਨੂੰ ਲੋਕ ਪਿਆਰ ਕਰਦੇ ਨੇ,, ਆਪਣੇ ਪਰਿਵਾਰਿਕ ਮੇਂਬਰ ਸਮਝਦੇ ਨੇ ਸੋ ਤੁਸੀਂ ਆ view ਵਾਲੇ ਚੱਕਰ ਚ, ਨਾਂ ਪਓ... ਜਿਵੇਂ ਪਹਿਲਾਂ ਵੀਡੀਓ ਪਾਉਂਦੇ ਹੋਂ ਉਸੇ ਤਰਾਂ ਪਾਉਂਦੇ ਰਹੋ... ਧੰਨਵਾਦ ਜੀ... ਜੇਕਰ ਮੇਰੀ ਗੱਲ ਦਾ ਗੁੱਸਾ ਲੱਗਾ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਹਾਂ ❤️❤️❤️🙏🏻🙏🏻🙏🏻🙏🏻... ਪਰ ਇਤਰਾਜ ਵੀ ਉਸੇ ਜਗ੍ਹਾ ਕੀਤਾ ਜਾਂਦਾ ਜਿੱਥੇ ਕੋਈ ਸਾਂਝ ਜਾਂ ਪਿਆਰ ਹੋਵੇ... ਮੇਹਰਬਾਨੀ ਜੀ.. ❤️❤️🙏🏻🙏🏻🙏🏻🙏🏻🙏🏻🙏🏻 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ਣ 👏🏻👏🏻👏🏻👏🏻👏🏻👏🏻👏🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻

  • @YG22G
    @YG22G Год назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

  • @balbirkaur6014
    @balbirkaur6014 Год назад +3

    waheguru bless both of you 👍👍

  • @amitojdeol9154
    @amitojdeol9154 Год назад +6

    Nice to see you again... Too much waiting for ur vlogs.👍👍

  • @khushmandeepsingh3787
    @khushmandeepsingh3787 Год назад +1

    Waheguru mehr kre veere tere te

  • @asharani5339
    @asharani5339 Год назад

    Bohut dhanvad tuhada Kashmir jaan layi

  • @tarlochanrai6339
    @tarlochanrai6339 Год назад +1

    ਬਹੁਤ ਖੁਸ਼ੀ ਹੋਈ ਜਦੋਂ ਤੁਹਾਡੀ ਵੀਡੀਓ ਦੇਖੀਂ ਧੰਨਵਾਦ ਤੂਹਾਡਾ 🙏👍❤️

  • @ankushdhir6455
    @ankushdhir6455 Год назад +1

    Bhttt hi vdiaa lggdaa tusii enee vdiaa scenes dikhonde oo har ek video shaandar hundii tuhdii👍🏻👍🏻♥️♥️

  • @hansaliwalapreet812
    @hansaliwalapreet812 Год назад +11

    Lots of love ❤ 😍 💖 ❣ to both of you ji 🙏 ❤ WAHEGURU ji bless you always ji

  • @malhivlogs9501
    @malhivlogs9501 Год назад +2

    Mere sardar Saab ji v kashmir duty te ne veere hun ta kupwara ch ta snowfall ho rahi a

  • @baljitkaur-dq6el
    @baljitkaur-dq6el Год назад +1

    ਭਾਰਤ ਦਾ ਸਭ ਤੋਂ ਠੰਢਾ ਸਥਾਨ ਸ੍ਰੀ ਨਗਰ ਨਹੀਂ ਦਰਾਸ ਹੈ ।

  • @rmn582
    @rmn582 Год назад +2

    Happy safe journey both of u 🤗🤗

  • @gurpreetsinghlehal1554
    @gurpreetsinghlehal1554 Год назад +2

    Injoy your tour broder

  • @sanjeevGill6061
    @sanjeevGill6061 Год назад +1

    ਤੁਹਾਡੀ ਮੁਸਕਰਾਹਟ ਹਮੇਸ਼ਾ ਇਸੇ ਤਰ੍ਹਾਂ ਬਣੀ ਰਹੇ ਇਹੀ ਮੇਰੀ ਵਾਹਿਗੁਰੂ ਅੱਗੇ ਅਰਦਾਸ ਹੈ

  • @kanwarjeetsingh3495
    @kanwarjeetsingh3495 Год назад +3

    Sat shri akal g
    ਘਰ ਬੈਠਿਆ ਨੂੰ ਠੰਡ ਲਗਣ ਲਗ ਗਈ ਹੈ।

  • @MANJITSingh-wh2fd
    @MANJITSingh-wh2fd Год назад +4

    Egypt near Lebanon snow fell 🌨️🙏sat shri Akal veer ji happy journey

  • @sukhviruppal702
    @sukhviruppal702 Год назад +2

    Happy journey godbless both of you 🥰❤️

  • @balrajsingh4182
    @balrajsingh4182 Год назад +1

    Very nice ji bahut wadhia ji

  • @kaurjasbir2758
    @kaurjasbir2758 Год назад +5

    Have a safe trip guys
    God bless both of you 💞 Rab rakha 🙏

    • @Sohanlal-ov1ou
      @Sohanlal-ov1ou Год назад +1

      ਰਿਪਨ ਖੁਸ਼ੀ ਅਤੇ ਆਸਮਾ਼ਂ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ। ਤੁਹਾਡੀ ਯਾਤਰਾ ਸਫ਼ਲ ਰਹੇ।

  • @Sonusingh-qj3wu
    @Sonusingh-qj3wu Год назад +1

    Right ji Punjabi kadi v time di kadar nhi Kar de 😂😅

  • @mithubatala6209
    @mithubatala6209 Год назад +4

    ਕਾਫੀ ਦਿਨ ਲੱਗਾ ਦਿਤੇ ਤੁਸੀਂ ਵਿਲੋਗ ਦੇਖਦੇ ਰੋਜ਼ ਤੁਹਾਡਾ

  • @shehnaazkaur5395
    @shehnaazkaur5395 Год назад +1

    ਗੁਰੂ ਸਾਹਿਬ ਚੜ੍ਹਦੀ ਕਲਾ ਬਖ਼ਸ਼ਣ ਵੀਰ ਜੀ❤️

  • @pawanjotsingh796
    @pawanjotsingh796 Год назад +2

    Beautiful vlog Bhaji waheguru ji tuhadi journey Vadia rhi 💕

  • @JagtarSingh-wg1wy
    @JagtarSingh-wg1wy Год назад +6

    ਕਸ਼ਮੀਰ ਘਾਟੀ ਵਿਚ ਪਹੁੰਚਣ ਦੀਆਂ ਵਧਾਈਆਂ ਹੋਣ ਜੀ

  • @shrirambhagatchanelchannel6288
    @shrirambhagatchanelchannel6288 Год назад +1

    Veere boht vadia vlog hai Sare per sab ton vadia Bangladesh da si baki v Sare vadia hai khush raho

  • @sukhdevsingh-kr4ln
    @sukhdevsingh-kr4ln Год назад +1

    Jeonde vasde rho dear.God Bless You 😅😅😅😅

  • @jaswindersinghbatth617
    @jaswindersinghbatth617 Год назад +1

    Best of luck 👍 God blesses you all

  • @HarjinderSingh-zu4ud
    @HarjinderSingh-zu4ud Год назад +1

    Waheguru ji

  • @Simmi658
    @Simmi658 Год назад +1

    It's nothing ...come to canada to see snow..kashmir is beutyfull in fall

  • @YMoney-
    @YMoney- Год назад

    Happy Jareni khushi and ripan wahegururu ji chadadi kala bakhshey

  • @arfanbhatti539
    @arfanbhatti539 Год назад +1

    Khushi sister Salam Irfan bhatti Punjab Pakistan 🇵🇰🇵🇰🇵🇰🇵🇰

  • @dalnijjer6990
    @dalnijjer6990 Год назад +1

    Really miss u dear so much di and bhaji God bless you 🙏

  • @SatnamSingh-nz5uq
    @SatnamSingh-nz5uq Год назад +3

    Waheguru, ji, 👌👍, very,, nice,🙏🙏🙏🙏

  • @kulwinderkamboj5134
    @kulwinderkamboj5134 Год назад +1

    Gbu g WMK 👍👍

  • @parvindersingh7603
    @parvindersingh7603 Год назад +1

    ਬਲੋਗ ਬਹੁਤ ਵਧੀਆ ਜੀ ਬਾਈ ਜੀ ਤਰੀਕ ਤੇ ਦਿਨ ਦੱਸਿਆ ਕਰੋ

  • @HarjinderSingh-bz4ri
    @HarjinderSingh-bz4ri Год назад +1

    God bless you bai ji 🥰

  • @sukhasinghpunjabiboy33322
    @sukhasinghpunjabiboy33322 Год назад +1

    ਖੁਸ਼ੀ ਜੀ ਜਿਹੜਾ ਟਾਈਮ ਤੇ ਪਹੁੰਚ ਗੲਈਆਂ ਉਹ ਕਾਦਾ ਪੰਜਾਬੀ

  • @gurrajchahal402
    @gurrajchahal402 Год назад +1

    ਬਹੁਤ ਸੋਹਣਾ ਕਸ਼ਮੀਰ ਬਾਈ

  • @navdeeprandhawa0313
    @navdeeprandhawa0313 Год назад +1

    Sukr aa prava aa gye bht miss keta veere.everyday vlog auna chida. I m from Mehta Chowk vaise family Germany aa😊

  • @parthamsingh8547
    @parthamsingh8547 Год назад +5

    I love indian army 🥰

  • @RanjitSingh-qf5yf
    @RanjitSingh-qf5yf Год назад +1

    ASR TO KASHMIR AIR TIKET

  • @sukhwinderkaur9900
    @sukhwinderkaur9900 Год назад +1

    Bhut vadia veer ji kashmir de ohi pind jaeo jithe tuc last kashmir series che gye c

  • @SatnamSingh-fe3tg
    @SatnamSingh-fe3tg Год назад +3

    Very nice Veer g 👍👍👍👍

  • @hansaliwalapreet812
    @hansaliwalapreet812 Год назад +3

    Love ♥ from Sheri Fatehgarh Sahib ji 🙏

  • @amritpalkaur650
    @amritpalkaur650 Год назад

    Ripan putter khush raho hamesha hotal which he raho

  • @sukhphotography7786
    @sukhphotography7786 Год назад

    Khushi pabi ji da khyal rkhyo bro apna v rkhyo 🙏🏻🙏🏻🙏🏻🙏🏻🙏🏻🙏🏻

  • @captainsparrowww
    @captainsparrowww Год назад +4

    ਸਤਿ ਸ੍ਰੀ ਅਕਾਲ ਵੀਰ ਜੀ🙏🙏🙏 ❤❤❤