IELTS Di Khoj kisne kiti c ਕੀ ਤੁਹਾਨੂੰ ਪਤਾ ? facts | Punjab Made videos | jo lahore fudu oh ? punjabi
HTML-код
- Опубликовано: 8 фев 2025
- interesting Facts | ਡੂੰਘੀਆਂ ਜਾਣਕਾਰੀਆਂ
Life talks Channel- • Punjab ਦੇ ਕਰਜ਼ੇ ਦੀ ਸਮੱ...
world expensive internet ?
In which country, for how much rupees one gb internet is available?
Who created the ielts?
Carrying water in a plane is not allowed.
Birds travel by magnetic fields
Such a place named India Aaruvile where there is no religion or any currency.
Punjabi facts punjabi videos
Interesting Facts
Punjabi quotes
Kamal lehal
Punjabi Motivational videos
Punjab to Canada
Punjab to Australia
Life talks video - • Time Travel karwanda e...
lnstagram 👉
/ punjab_made
Creator instagram 👇👇 / kamall_lehal
ਵੀਰ ਪੰਜਾਬ ਦਾ ਸਭ ਤੋ ਮਸ਼ਹੂਰ ਵਿਸ਼ਾ ਚੁਣਿਆ IELTS😄😅
Ielts zindabad
@@ronny9149 😂😂--------------
ruclips.net/video/XUuR09Nf4aw/видео.html
ਬਾਈ ਦੀ ਆਖਰੀ ਗੱਲ ਨੇ ਤਾ ਮੇਰਾ ਦਿਮਾਗ ਹਿਲਾ ਤਾ।ਜਿਸ ਵਿੱਚ ਉਹ ਕਹਿਦਾ ਸੀ ਕੇ ਮਨੁੱਖ ਕੁਦਰਤ ਦੀ ਸੰਭਾਲ ਨਹੀ ਕਰਦਾ।ਇਹ ਗੱਲ ਬਿੱਲਕੁਲ ਸਹੀ ਆ ਵੀਰ।ਆਪਾ ਨੂੰ ਈ ਕੁੱਝ ਸੋਚਣਾ ਪੈਣਾ।ਪੀਣ ਵਾਲਾ ਪਾਣੀ ਆਪਾ ਖੇਤਾ ਨੂੰ ਲਾਈ ਜਾਨੇ ਆ।ਲੋੜ ਆ ਹਰ ਖੇਤ ਨੂੰ ਨਹਿਰੀ ਪਾਣੀ ਦੀ।ਮੈ ਬਾਈ ਨੂੰ ਵੀ ਬੇਨਤੀ ਕਰਦਾ ਕੇ ਉਹ ਇਸ ਮੁੱਦੇ ਤੇ ਜਰੂਰ ਇਕ ਲੰਮੀ ਤੇ ਵਧੀਆ ਵੀਡੀਓ ਬਣਾਵੇ।ਇਹ ਬਾਈ ਨੂੰ ਮੇਰੀ ਬੇਨਤੀ ਆ।ਏਥੇ ਕੁਦਰਤ ਨੇ ਬਹੁਤ ਕੁੱਝ ਦਿਤਾ ਪਰ ਕਦਰ 0%ਆ।
ਰੌਚਕ ਜਾਣਕਾਰੀ ਬਾੲੀ ਜੀ🙏👍
Short cut ਸਫਲਤਾ ਪ੍ਰਾਪਤ ਕਰਨ ਲਈ ਵੀ ਅੱਜ ਦੀ generation ਵਿੱਚ IELTS ਦਾ craze ਵੱਧਦਾ ਜਾ ਰਿਹਾ ਹੈ ਜੀ 😞🏆💪
Safl v ho rhe a life ch
@@pbx_GT ਸਹੀ ਕਿਹਾ ਤੁਸੀਂ
ruclips.net/video/XUuR09Nf4aw/видео.html
ਰੱਬ ਖੁਸ਼ ਰੱਖੇ ਵੀਰ ਨੂੰ
Ok
ਕਮਾਲ ਦੀਆ ਜਾਣਕਾਰੀਆ ਕਮਲ ਵੀਰ ਜੀ "ਧੰਨਵਾਦ ਵੀਰ ਜੀ ਤੇ ਬਾਕੀ ਸਾਰੀ ਟੀਮ ਦਾ ਵੀ ਧੰਨਵਾਦ ।।
Ok
IELTS de Punjab utte disadvantages te advantages te video banao 22. Bhut important topic
ਬਹੁਤ ਵਧੀਆ👌ਵੀਡੀਓ ਆ ਵੀਰੈ💓
ਲਾਹੌਰ ਆਲੀ ਗੱਲ ਤਾਂ ਜਮ੍ਹਾਂ ਸਿਰਾ😄😄💯
ਆਈਲੇਟਸ ਬਾਈ ਪੰਜਾਬ ਦਾ ਭਵਿੱਖ ਆ। ਇਕ ਨਸ਼ਾ ਏ ਪੰਜਾਬ ਲਈ , ਜਵਾਨੀ ਖਤਮ ਕਰ ਰਿਹਾ ਬਾਈ ਆ।
ਗੁੱਡ 22 ਜੀ ਬਹੁਤ ਵਧੀਆ ਜਾਣਕਾਰੀ 👍 ਤਲਵੰਡੀ ਭਾਈ ਵਾਲੇ 🙏
IELTS ale hajri lavayo 😂❤️👍
@Okay Bye tata 😂
@Okay Bye tata hanji
ਜੇਹੜਾ ਲਾਹੌਰ ਫੁਦੂ
ਓਹ ,, ਮੂਸੇ ਵੀ ਫੁੱਦੁ
ruclips.net/video/XUuR09Nf4aw/видео.html
ਭਾਜੀ ਇੰਡੀਆ ਵਿੱਚ ਦੋ ਸੌ ਰੁਪਈਆ ਵਿਚ ਰੋਜ਼ ਦਾ 1gb data ਮਿਲਦਾ ਹੈ। ਸੋ ਇਸ ਦੀ ਕੀਮਤ 6.66rs I ਦਿਨ ਦਾ ਖ਼ਰਚਾ ਆਉਂਦਾ ਹੈ
ਬਹੁਤ ਵਧੀਆ ਵੀਡੀਓ ਵੀਰ । 👌
ਸਭ ਤੋਂ ਵਧੀਆ ਕਹਾਵਤ ਦੀ ਸਟੋਰੀ ਜਾਣ ਕੇ ਲੱਗਿਆ “ਜਿਹੜਾ ਲਾਹੌਰ ਫੁੱਦੂ ਓਹ ਪਿਸ਼ੌਰ ਵੀ ਫੁੱਦੂ” 🌸🌸
Siraa bro siraa mza a gea sorry bro video dekhan nu late ho gea jr
22 tahde vargi jankari koyi ni de sakda,parmatma eda taraki bakshe,god bless you
Boht wadiaa video khas kar ielts te fudu ware gal kar k 👍
ਬਹੁਤ ਹੀ ਵਧੀਆ ਵੀਡੀਓ
bahut vadia video a bhaji sade youth nu v reel life chad k real life ch agge vadan di lod a i appreciate for your good content and sanu sab nu v vadia content nu support karni chahidi hai
ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ
Sirra bro end gl batt👍👍👍
God bless you 🙏 my brother
Waheguru Ji tahanu hmsha khush rkhn te chadikla ch rkhn
ਸਤਿ ਸ੍ਰੀ ਅਕਾਲ ਕਮਲ ਵੀਰੇ 🙏
ਖੂਬਸੂਰਤ ਜਾਣਕਾਰੀਆਂ ਦਾ ਬਾਦਸ਼ਾਹ 😍✌
ਮੂਸੇਆਲੇ ਚਵਲ ਦਾ ਨਾਮ ਲੈ ਕੇ ਤੂੰ ਗਲਤ ਕੀਤਾ ਬਾਈ 🙄 ਦਿਲ ਟੁੱਟ ਗਿਆ ਯਾਰ 😏
ਰੱਖ ਤਾੜ ਕੇ ਭਾਬੀ ਭੇਡਾ ਅਤੇ ਟਟੀਰੀਆ ਨੂੰ
ਮੂਡ ਬਣ ਗਿਆ ਮਾਨ ਦਾ ਧੜਕਾ ਪਾ ਦਊ ਧੀਰੀਆ ਨੂੰ 😄😍
ਓਏ ਹੰਡਿਆ ਬੰਦਾ ਅੱਖ ਦੇ ਫੌਰ ਨਾਲ ਚੌਰੇ ਟੋਅ ਲੈਦਾ 😛
ਥੱਪੜ ਮਾਰ ਕੇ ਅੜਬ ਪੰਜਾਬੀ ਅਸਲਾ ਖੋਹ ਲੈਦਾ 👋
Boht khoob....veer👍👍👍👍👌👌👌👌👌👌👌👌👌👌👌👌👌👌👌👌👌
ਵਧੀਆ ਸੁਲਝੀ ਹੋਈ ਸੋਚ , ਅੱਜ ਦੇ ਟਾਈਮ ਵੀ , ਸਾਬਾਸ਼
Eho ji interesting facts aaliya vedeo hor leke aao
Chakki chal fatte y🔥🔥✅🤟😄🎯✨
Bai tuhanu e chete krde pye c ohdo e video aagi wah bai dil kush krta ❤️
Bahut vdia video c.
Bahut vdia videos hundia tuhadia veer
Boht vadia bro i always wait for your new videos
Canada jaan de change te maare parbhav te v jaroor video paayo ji .
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
last vali gal jva ryt a bai🔝
Good job big brother 💞
Khalsa Website Designers and team watch all of your videos veer ji.
Nice ਬਾਈ 👌
Ghaint video
Veer ji tusi great ho
Bhai tusi apna ਨੰਬਰ video ਵਿਚ padiyo ਤੁਹਾਡੀਆਂ video ਜਾਣਕਾਰੀ ਵਾਲੀਆਂ bahut vadia hundiya
Kaint aa yr
Att 22 ji
Keep it up bro ❤️
Wah kmal video veer
Mosewale di line ne siraa laa dita
Sahi keha Fuddu rehna jithe mrji chl jwe😂
Good work veer ji
bhut vdiya vdo.. ea waar v kush hatt k c vdo ch😇
No bro Canada ch 134rs per GB pay krda mai, mai USA ch v 200-300rs per GB pay kita hoya...
ਬਾਈ ਖਾਲੀਸਤਾਨ ਕੀ ਹੈ ਉਹਦੇ ਤੇ ਵਿਡਿਉ ਬਣਾਉ ਉਸਦੇ ਬਣਨ ਦਾ ਪੰਜਾਬ ਨੂੰ ਕੀ ਨੁਕਸਾਨ ਤੇ ਫਾਇਦਾ ਹੋਣਾ।
Kadi khoj h bharva syapaa paya na band ohn na bhar jaiye❤️😂😂
Bhai ji tuhade facts dekhdiyan mnu bhut time hogya mnu lga se kise na kise din tusi es topic te vi video bnono gye jarur
😂😂😂😂
Kudrat tak aaj tak koi pounch nhi paya wa te na pounch sakda wa kyonki ODHE.RANG.NU OHI JANDA.jo ki patte patte ch wasda wa ❤
Good brother kept up 👍
Siraaa video bai ji ❤️🙏
Good information provided by you 🖤❤️❤️❤️❤️❤️❤️❤️❤️🖤🖤🖤🖤🖤🖤
Blle jatta siraa gll baat
End 22
Very good ❤❤❤
Veer g baut vadiya
Great astad ji
Nature hii rabb h 👌🏻💯💯
ਬਹੁਤ ਵਧੀਆ ਜਾਨ ਕਾਰੀ ਵੀਰ ਜੀ ❤❤
What a good knowledge📚 sir.।।।। Thanks you so much😊😊
Good Bai g 🙏
10+10=20 ਹੁੰਦੇ ਨੇ ਬਾਈ ਦੀ ਇਹ ਗੱਲ ਨੇ ਤਾਂ ਧਰਮ ਨਾਲ ਕੀਲ ਕੇ ਰੱਖ ਤਾ 😅
Canada jaan de. Faidde te nuksaan di video jroor bnao veer ji 🙏
ਜੇਕਰ ਇੱਥੇ ਨੌਕਰੀ ਮਿਲਦੀ ਹੁੰਦੀ ਤਾਂ ਬਹਾਰ ਜਾਣਾ ਦੀ ਲੋੜਾ ਨਾ ਪਾਇਆ
ਸਲਾਮ ਤੇਰੀ ਮਿਹਨਤ ਨੂੰ ਵੀਰੇ
Nice video siraaa y 💞💞💞💞
Bahut channggi jankari
Siraa aaaaaa
Very nice video
Good job 👌👍
ਵੀਰ ਜੀ ਬੰਦੇ ਨੂੰ ਕਿਹੋ ਜਿਹੀ ਕੁੜੀ ਨਾਲ ਵਿਆਹ ਕਰਨਾ ਚਾਈਦਾ, ਵਰਗੀਆ ਵੀਡਿਓਜ਼ ਹੋਰ ਬਣਾਓ
ਬਾਕੀ ਤੁਸੀ ਬਾਉਤ ਵਧੀਆ ਕੰਮ ਕਰ ਰਹੇ ਹੋ।
Yr ਡੋਪ ਟੈਸਟਾਂ ਦੀਆਂ ਜਾਣਕਾਰੀਆਂ ਹੋਰ ਕਿਹੜੇ ਕਿਹੜੇ ਹਨ yr ji ਬਣਾਉ ਜੀ yr ਵੀਡੀਉ
IELTS DE NEGATIVE IMPACTS DI VIDEO BANAO PLEASE
bhaut wadiya jankari
Bohut accha
5:33 🤣🤣🙏🤣🤣
Good...
Very Good...
(Legal Services)
Thanks
Wow!! You r right brother 👍
ruclips.net/user/EmojbirKhalsa
plase canada jan da fyda ta nuksan bara eak video banao requst
Tnx kmal paji
U r vedios superb motivational and informational
Good job brother
Superb broo
👍👍👍👍👍👍 god bless you always keep smiling ❤️❤️❤️❤️
Good job
Bhot ghant information 22 g love you
Good job bro
Vadia laggi aa
Awsmmm
PUNJAB ik empty place ban jana kuch time vich
Sara PUNJAB da Youth ta CANADA Australia chale geya
Next generation saari bahar gayi
Koi ni wapiS nhi aunda
PUNJABi culture te PUNJAB PUNJABiyat sab khatam hun wala
Nahi 22 population biharia di jakdam grow hundi (high migration number, high birth rate) te ese karke punjab khalli ni hona, punjab bas biharia di majority bann jaani. Jiwe London wich wi gore es wele minority he.
Nyccc video
Kamal veere ghaint❤❤
22 ji tuc video vich bolea c ki canada jan da sanu kae fada ta kae nuksan v na es nu dasan lye eak vakhri video banoni pava gya plase banao eak hor video request ha veer ji banao video
ਰੱਬ ਕਰੇ ਅਗਲਾ ਮੁੱਖ ਮੰਤਰੀ ਤੂੰ ਹੋਵੇ
Gopi bhadaur wala ✍️
Love u bai thanku so much eni knowledge den lyi
very nice bro 👌, chule vich agg vi na hove ,te batcha vi rove ,te vasha chunge gan tera fudu ta ni na 🤣🤣🤣super
Har ghar da ik banda bahar jana chahida puri faimly di lyf ban jndi aa
Bug fan kamal lehal and Punjab made 🥰🥰🥰🥰🥰
Awesome