Bharat Inder Chahal ਦੀ 4.5 ਸਾਲਾਂ `ਚ ਕਮਾਈ 8 ਕਰੋੜ ਖ਼ਰਚੇ 32 ਕਰੋੜ, ਜਾਇਦਾਦਾਂ ਦੀ ਲੰਮੀ ਸੂਚੀ | Arbide World

Поделиться
HTML-код
  • Опубликовано: 24 ноя 2024

Комментарии • 46

  • @JarnailSingh-ud5kg
    @JarnailSingh-ud5kg 3 дня назад +9

    ਵਧੀਆ ਭੇਦ ਵਾਲੀ ਜਾਣਕਾਰੀ ਭਰਪੂਰ ਵਿਆਖਿਆ ।

  • @amarnathsharma1855
    @amarnathsharma1855 3 дня назад +4

    ਦਵਿੰਦਰ ਸਿੰਘ ਜੀ ਵੱਲੋਂ ਪੰਜਾਬ ਅਤੇ ਪੰਜਾਬੀਆਂ ਦੇ ਦਰਦ ਨੂੰ ਡੂੰਘਾਈ ਨਾਲ ਸਮਝਦੇ ਹੋਏ ਰੋਜਾਨਾ ਜਾਣਕਾਰੀ ਇੱਕਤਰ ਕਰਕੇ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਕੇ ਲੋਕਾਂ ਨੂੰ ਜਾਣੂ ਕਰਵਾ ਕੇ ਜਾਗਰੂਕ ਕਰਨ ਦੇ ਉਪਰਾਲੇ ਕੀਤੇ ਜਾ ਰਹੇ।

  • @sukhiramgarh178
    @sukhiramgarh178 3 дня назад +8

    ਕੈਪਟਨ ਸਰਕਾਰ ਸਮੇਂ ਦਿਮਾਗ਼ ਖਰਾਬ ਸੀ ਪੁਲਿਸ ਅਫਸਰਾਂ ਨੂੰ ਓਏ ਐਸ ਪੀ ਕਹਿ ਕੇ ਬੁਲਾਉਂਦਾ ਸੀ

  • @PunjabFiles-TV
    @PunjabFiles-TV 3 дня назад +3

    ਦਵਿੰਦਰ ਪਾਲ, ਤੂੰ ਸੋਚਦਾ ਕੇ ਮੌਜੂਦਾ ਵਿਜੀਲੈਂਸ ਨਿਰਪੱਖ ਜਾਂਚ ਕਰਕੇ ਇਹ ਜਾਣਕਾਰੀ ਤੈਨੂੰ ਦੇ ਰਹੀ ਐ। ਕੁੱਝ ਲੋਕ ਵਿਜੀਲੈਂਸ ਦੇ ਮੌਜੂਦਾ ਅਫ਼ਸਰਾਂ ਦੀਆਂ ਜਾਇਦਾਦਾਂ ਦੇ ਵਿਸਤਾਰ ਚਕੀ ਫਿਰਦੇ ਨੇ। ਓਹਨਾਂ ਦੀ ਵੀ ਸੁਣੋ ਤੇ ਅਜੇਹੀ ਰਿਪੋਰਟ ਪੇਸ਼ ਕਰੋ, ਮੇਰੇ ਨਿੱਕੇ ਵੀਰ। ਤਾਂ ਹੀ ਵਧੀਆ ਪੱਤਰਕਾਰੀ ਹੋਵੇਗੀ। ਕੋਈ ਵੀ ਸੱਤਾ ਚ ਹੋਵੇ ਉਹ ਪੰਜਾਬ ਨੂੰ ਦੋਹਾਂ ਹੱਥਾਂ ਨਾਲ ਲੁੱਟਦਾ ਐ, ਭਾਵੇਂ ਕਿਹਨੂੰ ਓਹ ਕੱਟੜ ਇਮਾਨਦਾਰ ਸਰਕਾਰ ਚਲਾਉਂਦੇ ਹੋਣ।

  • @RajinderSingh-bp4br
    @RajinderSingh-bp4br 3 дня назад +6

    ਕੈਪਟਨ ਅਮਰਿੰਦਰ ਸਿੰਘ ਦਾ ਬਾਦਲ ਪਰਵਾਰ ਦਾ ਸਮਝੌਤਾ ਹੋ ਚੁੱਕਿਆ ਹੈ ।

    • @a.s.g.5173
      @a.s.g.5173 3 дня назад

      ਬਡਹੇੜੀ ਸਾਹਿਬ ਸਤਿ ਸ਼ਰੀ ਅਕਾਲ

    • @gurwinderoffice3989
      @gurwinderoffice3989 3 дня назад

      ਉਹ ਤੇ 20 ਸਾਲ ਪੁਰਾਣੀ ਗੱਲ ਆਹ ਨਵੀ ਨਹੀਂ

  • @jwalagaget8057
    @jwalagaget8057 2 дня назад +1

    ਸਾਰੇ ਲੀਡਰਾਂ ਦੀ ਜਿਇਦਾਦ ਦੀ ਛਾਣਬੀਨ ਹੋਣੀ ਚਾਹੀਦੀ ਹੈ

  • @gur0092
    @gur0092 2 дня назад +2

    ਭਰਤ ਿੲੰਦਰ ਚਾਹਲ ਦਾ ਪੈਲਸ ਭਿ੍ਸ਼ਟਾਚਾਰ ਦਾ ਬੇਹਤਰੀਨ ਨਮੂਨਾ ਹੈ

  • @mohindersingh5076
    @mohindersingh5076 3 дня назад +2

    You are great bai ji THANKS

  • @meharsekhon2368
    @meharsekhon2368 3 дня назад +2

    ਅੰਨੀ ਰਈਅਤ ਦੀ ਲੰਮੀ ਕਹਾਣੀ ਹੈ ਇਸ ਦਾ ਕੋਈ ਓਰ ਸ਼ੋਰ ਨਹੀ ਲੱਭਦਾ

  • @parwindermaan5178
    @parwindermaan5178 2 дня назад +1

    good patarkari true event🙏🏽

  • @ITACHI_KING134
    @ITACHI_KING134 3 дня назад +3

    Ssa ji waheguru chadi kalha bakse ji

  • @honeymaan7502
    @honeymaan7502 2 дня назад +1

    good g

  • @sharmatenthouse1848
    @sharmatenthouse1848 2 дня назад +1

    Devinder pal Singh good job

  • @sanjeevgautam1133
    @sanjeevgautam1133 3 дня назад +2

    ਪੱਤਰਕਾਰੀ ਇਸ ਨੂੰ ਕਹਿੰਦੇ ਨੇ।

  • @jatinderghuman1555
    @jatinderghuman1555 3 дня назад +4

    🙏🙏

  • @Tangovlog_CHD
    @Tangovlog_CHD 3 дня назад +3

    Gud evening uncle ji 🙏🏻😊

  • @zulfkarali735
    @zulfkarali735 3 дня назад +1

    ਸਤਿ ਸ੍ਰੀ ਅਕਾਲ ❤

  • @Phdjattboy
    @Phdjattboy 2 дня назад +1

    31000 ਕਰੋੜ ਕਿਵੇਂ ਖ਼ਰਚਾ ਕੀਤਾ?
    3:18 time

  • @GurjantSingh-vt7eb
    @GurjantSingh-vt7eb 3 дня назад +1

    ਵੀਰ ਜੀ ਪੱਗ ਬੰਨ੍ਹ ਕੇ ਪ੍ਰੋਗਰਾਮ ਕਰਿਆ ਕਰੋ ਬਹੁਤ ਵਧੀਆ ਰਹੂ

  • @GurpreetSingh-so1bu
    @GurpreetSingh-so1bu 3 дня назад +2

    wow shocking

  • @jeetasingh9510
    @jeetasingh9510 3 дня назад +1

    Market price of these properties may be in many more crores.

  • @PENDU.JATT.LIFE1350
    @PENDU.JATT.LIFE1350 3 дня назад +1

    ਸਰਹੰਦ ਰੋਡ ਪੈਲੇਸ ਨਹੀ ਬਾਈ ਜੀ ਹੈ ਚੰਡੀਗੜ੍ਹ ਮੇਨ ਰੋਡ ਤੇ ਹੈ ਬਹਾਦਰਗੜ੍ਹ ਕਿਲੇ ਦੇ ਸਾਹਮਣੇ ਹੈ।।

  • @jeetasingh9510
    @jeetasingh9510 3 дня назад +1

    Punjab nu lut ke kha gye politicians, bureaucrats and their supporters.

  • @gurmeet6443
    @gurmeet6443 3 дня назад +1

    S Davinder Singh g tuhadi lammi umanra hon SAT SIRI AKAL G

  • @Khushwakhat
    @Khushwakhat 2 дня назад

    Present time investigation every department

  • @malkitsingh8608
    @malkitsingh8608 3 дня назад +2

    CM Maan is well Governance.

  • @ManpreetSingh-lh5gd
    @ManpreetSingh-lh5gd 3 дня назад +4

    aam bhnda sun ke khud nu luttya hoya mehsos krda mere vrge lakha da income tax bhrde ah bagad bille kha jande ne :(

  • @DarshanSingh-l2d
    @DarshanSingh-l2d 3 дня назад +1

    No. Never

  • @Tangovlog_CHD
    @Tangovlog_CHD 3 дня назад +2

    Punjab Sarkar hoi yah Desh Dey sarkar sare politeshan aapne yaar dosti Tey restedare
    Nibhana nahi bhulde Ney sarey yaha nu pawar da galth estemal kar Kay ohna nu ve marwah deynde Ney chor chor moseerey Bhai 😊

  • @gurneeshdhillon8984
    @gurneeshdhillon8984 3 дня назад +1

    totaly manipulated… thx

  • @sangammusic2871
    @sangammusic2871 3 дня назад

    ❤❤❤❤❤❤❤❤

  • @RajinderSingh-bp4br
    @RajinderSingh-bp4br 3 дня назад

    He was incharge of Excise department vigilance department 2017-2021

  • @balbiraujla8168
    @balbiraujla8168 3 дня назад +1

    Doha familys ne bili chohe da khel khelya .. Punjabia naal..kapton or badal family ne..

  • @karama709
    @karama709 3 дня назад

    AAP is exposing unnecessary this Bharatinder chahal

  • @balwindersandhu1457
    @balwindersandhu1457 3 дня назад +1

    This is pappy person

  • @raijs7842
    @raijs7842 3 дня назад

    India the great country ✍️ mahan... where 33crore Devi Devta....... still people said that Europe ruler looting lndia.....2002 to 2007... investigation puts in dustbin...by tekri ⚖️... now cleaning 🧹..chahru....chahru it is his duty to clean.....MLA... now definition is Mall Lootera Agent....... Mera desh Mahan .....100 vichon 90 beman....✍️🙏

  • @DALJEETSINGH-n4l
    @DALJEETSINGH-n4l День назад

    Luttu loki