Prime Discussion (2701) || ਤੀਸਰੇ ਵਿਸ਼ਵ ਯੁੱਧ ਦੇ ਬਣ ਰਹੇ ਹਾਲਾਤ: ਭਾਗਵਤ
HTML-код
- Опубликовано: 24 ноя 2024
- #primeasiatv #primediscussion #jatinderpannu #breakingnews #punjab #punjabnewstoday #punjabikhabra #latestnewstoday #ravneetbittu #leadership
Prime Discussion (2701) || ਤੀਸਰੇ ਵਿਸ਼ਵ ਯੁੱਧ ਦੇ ਬਣ ਰਹੇ ਹਾਲਾਤ: ਭਾਗਵਤ, ਕਿਸਾਨ ਅੰਦੋਲਨ 'ਤੇ ਟਿੱਪਣੀਆਂ: ਕੰਗਨਾ ਨੂੰ ਨੋਟਿਸ
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RUclips: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV
ਪੰਨੂ ਸਾਹਿਬ ਸਤਿ ਸ੍ਰੀ ਅਕਾਲ ਮੈਂ ਹਰਿਆਣੇ ਤੋਂ ਹਾਂ ਅਤੇ ਫਿਲੌਰ 100 ਕਿਲੇ ਦੀ ਖੇਤੀ ਕਰਦਾ ਹਾਂ ਮੈਂ ਅੱਗ ਵੀ ਨਹੀਂ ਲਾਈ ਹਾਲੇ ਤੱਕ ਇੱਕ ਮਰਲਾ ਵੀ ਕਣਕ ਦਾ ਨਹੀਂ ਵਿਜਿਆ ਕਿਉਂਕਿ ਹਰ ਖੇਤੀ ਦਾ ਸੰਦ ਸੁਪਰ ਸੀਡਰ ਮਲਚਰ ਸਮਾਰਟ ਸੀਡਰ ਮੈਂ ਹਰ ਕੁਝ ਵਰਤ ਲਿਆ ਪਰ ਕੋਈ ਵੀ ਫਿੱਟ ਨਹੀਂ ਬੈਠਿਆ ਹੁਣ ਬੇਲਰ ਵਾਲੇ ਵੀ ਨਹੀਂ ਆ ਰਹੇ ਪਰਾਲੀ ਦੀਆਂ ਗੰਢਾਂ ਬਣਾਉਣ ਵਾਸਤੇ ਕੀ ਕਰੀਏ ਮੈਂ ਬਾਸਮਤੀ ਦੀ ਖੇਤੀ ਕਰਦਾ ਹਾਂ ਤਾਂ ਕਿ ਪਾਣੀ ਦੀ ਵੀ ਘੱਟ ਲੋੜ ਪਵੇ ਹਰਿਆਣੇ ਵਿੱਚ ਲੋਕਾਂ ਨੇ ਸਰੇਆਮ ਅੱਗ ਲਗਾਈ ਜਿੱਥੇ ਭਾਜਪਾ ਦੀ ਸਰਕਾਰ ਹੈ ਕਿਸੇ ਤੇ ਕੋਈ ਕਾਰਵਾਈ ਨਹੀਂ
well done sir 🙏🏼
ਵੀਰ ਸਹੀ ਕਿਹਾ ਅੱਗ ਹਰਿਆਣੇ ਵਿਚ ਲੱਗਦੀ ਹੈ। ਪਰ ਬਦਨਾਮ ਪੰਜਾਬ ਆ।
Panjabi vekh sear kria kro bijia hunda vijia nhi.
Ih gall sabat kardi hei ki bjp dee kender dee sarkar kivien betukian gallan kardi hei.bjp ik galat kisam dee sarkar desh lai bahut khatarnaak soch vali sarkar
ਇਜਤਾ ਨੂੰ ਇੱਜੜ ਪੜਿਆ ਜਾਵੇ
ਸਤਿਕਾਰਯੋਗ ਜਤਿੰਦਰ ਪੰਨੂ ਜੀ। ਪੰਜਾਬ ਚ ਇੰਨੀ ਦਿਨੀ ਅਵਾਜ ਪ੍ਦੂਸ਼ਣ ਇੱਕ ਵੱਡੀ ਸੱਮਸਿਆ ਬਣ ਚੁੱਕੀ ਹੈ। ਭਾਂਵੇ ਉਹ ਬੋਲਟ ਮੋਟਰਸਾਇਕਲਾਂ ਤੇ ਪਟਾਕੇ ਅਤੇ ਟਰੈਕਟਰਾਂ ਉੱਤੇ ਉੱਚੀ ਅਵਾਜ ਚ ਲੱਗੇ ਡੈਕਾਂ ਦੀ ਹੋਵੇ । ਇਸ ਵਿੱਚ ਹੋਰ ਵੀ ਕਈ ਲੋਕ ਹਨ ਜੋ ਆਪਣਾਂ ਸਮਾਣ ਵੇਚਣ ਲਈ ਖੌਰੂ ਪਾਉਦੇ ਵੇਖੇ ਜਾ ਸਕਦੇ ਹਨ। ਦਿਨ ਪ੍ਤੀ ਲਾਅ ਐਂਡ ਔਡਰ ਦੀ ਸਥਿਤੀ ਖਰਾਬ ਹੋ ਚੁੱਕੀ ਹੈ। ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ। ਇਸ ਤੇ ਆਪ ਜੀ ਦੀ ਟਿੱਪਣੀ ਦੀ ਤੱਵਕੋ ਕਰਦੇ ਹਾਂ।
Sahi veer
ਦੁਸਹਿਰੇ ਦੀਵਾਲੀ ਆਲ਼ੇ ਪਟਾਕਿਆਂ ਦੀ ਨੀ ਗੱਲ ਕੀਤੀ ਵੀਰ
ਪੰਨੂੰ ਸਾਬ੍ਹ ਅਤੇ ਨਵਜੀਤ ਜੀ ਸਤਿ ਸ਼੍ਰੀ ਆਕਾਲ
ਇੱਕ ਗੱਲ ਵਕ਼ਤ ਦੀ ਬਹੁਤ ਚੰਗੀ ਹੈ, ਇਹ
*ਆਪਣਿਆਂ ਦਾ ਅਸਲੀ ਚਿਹਰਾ ਦਿੱਖਾ ਦਿੰਦਾ ਹੈ*
ਦੀਪ ਬਰਾੜ 👌👌👍
@@daljitsingh7980 ਧੰਨਵਾਦ ਸੰਧੂ ਵੀਰੇ 😍😍
@@User.RUclips_creatersDeepu Bina shak ✅✍🏻✍🏻✍🏻💖
ਵਿਆਹਾਂ ਵਿੱਚ ਫਾਇਰ ਕਰਨ ਦੀ ਸ਼ੇਖੀ ਬਹੁਤ ਗਲਤ ਹੈ। ਵਿਆਹ ਦੇ ਸੱਦਾ ਪੱਤਰਾਂ ਉੱਤੇ, ਵਿਆਹ ਵਿੱਚ ਫਾਇਰ ਨਾ ਕਰਨ ਬਾਰੇ ਲਿਖਣ ਦਾ ਵਕਤ ਆ ਗਿਆ ਹੈ ਤੇ ਘਰ ਵਾਲਿਆ ਨੂੰ ਲਿਖਣਾ ਵੀ ਚਾਹੀਦਾ ਹੈ ਤੇ ਰਿਸ਼ਤੇਦਾਰਾਂ ਨੂੰ ਇਸ ਦਾ ਸਮਰਥਨ ਕਰਨਾ ਚਾਹੀਦਾ ਹੈ।
ਵਾਹਿਗੁਰੂ ਜੀ
ਪੰਜਾਬ ਨੂੰ ਨਵੀਂ ਕੰਗਣਾ ਮਿਲ ਗਈ ਹੈ ਰਵਨੀਤ ਬਿੱਟੂ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਪੰਨੂੰ ਜੀ ਮੈਂ ਪਟਿਆਲੇ ਸ਼ਹਿਰ ਵਿਚ ਰਹਿੰਦਾ ਹਾਂ ਤਿਨ ਦਿਨ ਲਗਾਤਾਰ ਪਟਾਕਿਆਂ ਨਾਲ ਧੂੰਆਂ ਧਾਰ ਬੰਬਾੜਮੈਂਟ ਲਗਾਤਾਰ ਸੂਰਲੀਆ ,ਹਵਾਈ ਖੜਕਾ।ਨੇ ਸ਼ਾਹ ਲੈਣਾ ਬੰਦ ਕਰ ਦਿੱਤਾ ਸੀ ਮੈਂ ਇਕ ਹਫ਼ਤਾ ਅੰਦਰੋਂ ਬਾਹਰ ਕਦਮ ਨਹੀਂ ਰੱਖ ਸਕਿਆ ਪਲੂਸਣ ਕਾਰਨ ਮੇਰੀ ਉਮਰ 75ਸਾਲ ਹੋ ਗਈ ਹੈ ਮੈਂ ਦਿਵਾਲੀ ਵਾਲੇ ਦਿਨ 1950 ਵਿਚ ਜੰਮਿਆ ਸੀ।ਐਨਾ ਪਲੂਸਣ ਮੈਂ ਕਦੇ ਨਹੀਂ ਦੇਖਿਆ ਪਟਾਕਿਆਂ ਦਾ ਪਲੂਉਸਣ ਬੰਦ ਹੋਣਾ ਚਾਹੀਦਾ ਹੈ।
Sahi gal nal dv vi band hona chahidq
ਮਜ਼ਾਕ ਦਾ ਸਹਾਰਾ ਲੈ ਕੇ ਅਕਸਰ
*ਲੋਕ ਦਿਲ ਦੀ ਗੱਲ ਕਹਿ ਜਾਂਦੇ ਹਨ*
ਦੀਪ ਬਰਾੜ 👌👌
@@daljitsingh7980ਧੰਨਵਾਦ ਸੰਧੂ ਵੀਰੇ 😍😍
@@User.RUclips_creatersDeepu Veere 💖🙏🏻
ਇਥੇ ਤਾਂ ਪੁਲਿਸ ਵਾਲੇ ਗਾਇਕ ਦੇ ਗੋਲੀ ਮਾਰ ਦੇਂਦੇ ਹਨ ਆਮ ਬੰਦੇ ਦੀ ਕੀ ਗੱਲ ਕਰੀਏ ਕਿਹੜੇ ਕਨੂੰਨ ਦੀ ਗੱਲ ਹੈ 😢😢😢😢
ਜਦ।ਇਨਸਾਫ।ਹੀ।ਨਹੀ।ਫਿਰ।ਤੀਸਰਾ।ਯੁਧ।ਹੋੲਗਾ।। ਸ਼ਾਂਤੀ। ਤਾਂ।ਹੀ। ਆਏਂਗੀ।
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌹🌹👌
ਪੱਕਾ ਦੁੱਧ ਕਹਿੰਦੇ ਸਨ ਸਾਡੇ ਬਠਿੰਡਾ ਚ ਤੇ ਸ਼ਾਮ ਚਾਰ ਕੁ ਵਜੇ ਪੀਂਦੇ ਸਨ ਗੇਰੂ ਰੰਗਾ ਦੁੱਧ ਪੱਕਾ ਦੁੱਧ ਮੈਂ ਖੁਦ ਪੀਤਾ ਹੈ
ਤੋੜੀ ਵਾਲਾ ਦੁੱਧ ਨਾਲ ਗੁੜ ਦੀ ਡਲੀ
ਗ਼ਲਤੀਆਂ ਕਰੋ ਉਹ ਤਾਂ ਸਭ ਕਰਦੇ ਹਨ, ਪਰ
*ਕਦੀ ਵੀ ਕਿਸੇ ਨਾਲ ਗ਼ਲਤ ਨਾ ਕਰਨਾ*
ਦੀਪ ਬਰਾੜ 👌👌👍
@@daljitsingh7980 ਧੰਨਵਾਦ ਸੰਧੂ ਵੀਰੇ 😍😍
@@User.RUclips_creatersJi Deepu Veere 👍🏻👍🏻
ਹਮੇਸ਼ਾ ਸੱਚ ਦਾ ਪਹਿਰੇਦਾਰ ਚੈਨਲ❤❤❤❤
ਸਤਿ ਸ੍ਰੀ ਅਕਾਲ ਵੀਰ ਜੀ❤❤❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
ਸਜਣੋ ਸਾਡੇ ਵੇਲੇ ਸਵੇਰੇ ਤਿਓੜ ਵੀ ਪੀਣ ਨੂੰ ਮਿਲਦਾ ਸੀ। ਤਿਓੜ ਹੁੰਦਾ ਸੀ , ਸਵੇਰੇ ਚਾਟੀ ਵਿੱਚੋਂ ਦਹੀਂ ਲੈ ਕੇ ਮੱਝ ਹੇਠੋਂ ਤਾਜੇ ਦੁੱਧ ਦੀਆਂ ਧਾਰਾਂ ਦਹੀਂ ਵਿੱਚ ਮਾਰ ਕੇ ਪੀਣਾ । ਧੰਨਵਾਦ ।।
ਕਿਸੇ ਵੀ ਰਿਸ਼ਤੇ ਤੋਂ ਵੱਡਾ ਹੁੰਦਾ ਹੈ
*ਆਤਮਸਨਮਾਨ*
ਦੀਪ ਬਰਾੜ 👌👌👍
@@daljitsingh7980 ਧੰਨਵਾਦ ਸੰਧੂ ਵੀਰੇ 😍😍
@@User.RUclips_creatersDeepu Veere ❤ toh Salute 🙌🏼👍🏻
@@User.RUclips_creatersMere chhote Deepu Veere khuh ta bahut rehnde ho kade hass🤩🥰 V lia Karo 🙏🏻🙏🏻🙏🏻
@@User.RUclips_creaters Deepu Veere thanks 💖🙏🏻
ਸੱਭ ਤੋਂ ਵਧੀਆ ਇਹ ਹੋਏਗਾ ਕੇ ਜਿਸ ਵੀ ਕਿਸੇ ਫੰਕਸ਼ਨ ਵਿੱਚ ਹਥਿਆਰ ਧਾਰੀ ਹੋਣ ਚਾਹੇ ਉਹ ਕਿਸੇ ਦੀ ਸਕਿਉਰਿਟੀ ਦੇ ਹੀ ਕਿਉਂ ਨਾ ਹੋਣ, ਉਹ ਫੰਕਸ਼ਨ ਸ਼ੱਡ ਕੇ ਆ ਜਾਣਾ ਚਾਹੀਦਾ ਭਾਵੇਂ ਜਿਨ੍ਹਾਂ ਮਰਜੀ important ਹੋਵੇl
ਪੰਨੂ ਸਾਹਬ ਫੀਮ ਮਿਲਿਆ ਕਰੂ ਸਰਕਾਰੀ
ਉਧਰ ਬੈਠੇ ਬਾਠ ਤੇ ਸੰਧਾਵਾਲੀਆ ਕਹਿ ਰਹੇ ਨੇ
ਸੱਚ ਇਹ ਹੈ ਕੇ ਸਾਡੇ ਪੂਰਵਜ ਜੰਗਲਾਂ ਵਿੱਚ ਰਹਿੰਦੇ ਸਨ। ਪਰ ਜਿਆਦਾ ਤਰ ਫ਼ਿਰਕੇ/ਕੌਮਾਂ ਆਪਣੀ ਰਹਿਣੀ ਬਹਿਣੀ ਨੂੰ ਸਮੇਂ ਅਨੁਸਾਰ ਬਦਲ ਲਿਆ।
ਪਰ ਸਾਡੀ ਸਿੱਖ ਕੌਮ ਦੀ ਬਦਕਿਸਮਤੀ ਇਹ ਹੈ ਕੇ ਅਸੀਂ ਅਜੇ ਵੀ ਜੰਗਲੀ ਜੀਵਾਂ ਵਾਂਗ ਜ਼ਿੰਦਗੀ ਜੀ ਰਹੇ ਹਾਂ। ਅਸੀਂ ਹਰ ਇੱਕ ਚੀਜ਼ ਮੁੱਖਤ ਮੁੱਖਤ ਹੱਥ ਫੋਲੌਂਦੇ ਹਾਂ। ਆਪਣੇ ਹੱਕਾਂ ਤੋਂ ਵੱਧ ਮੰਗਦੇ ਹਾਂ ਅਤੇ ਫਰਜਾਂ ਪ੍ਰਤੀ ਜ਼ੀਰੋ ਵੀ ਨਹੀਂ।
ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
ਜਤਿੰਦਰ ਸਿੰਘ ਪੰਨੂੰ ਸਾਹਬ ਜ਼ਿੰਦਾਬਾਦ ਜੀ
ਪੰਨੂ ਸਾਹਿਬ ਜੀ ਆਟਾ ਦਾਲ ਸਕੀਮ ਦੀ ਗੱਲ ਕਰੋ ਮੇਰਾ ਪਿੰਡ ਬਰਨਾਲਾ ਜ਼ਿਲਾ ਮਾਨਸਾ ਇਸ ਪਿੰਡ ਇਚ ਗਰੀਬ ਲੋਕਾਂ ਦੀ ਕਣਕ ਅਮੀਰ ਲੋਕ ਖਾ ਰਹੇ ਨੇ
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
😍🙏 ਜੀ ਸੰਧੂ ਵੀਰੇ
@@User.RUclips_creaters🙏❤️
ਦਧੂਨੇ ਵਿੱਚ ਦੁੱਧ ਕਾੜਨ ਵਾਸਤੇ ਰੱਖਿਆ ਜਾਂਦਾ ਸੀ । ਥੱਲੇ ਪਾਥੀਆਂ ਚਿਣ ਕੇ, ਪਾਥੀਆਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ, ਪਾਥੀਆਂ ਧੁੱਖਦੀਆਂ ਰਹਿੰਦੀਆਂ ਸਨ । ਉਹ ਦੁੱਧ ਪੀਣ ਵਿੱਚ ਬਹੁਤ ਮਿੱਠਾ ਦੁੱਧ ਹੁੰਦਾ ਹੈ ।
ਅਸੀ ਹੁਣ ਵੀ ਕਾੜਦੇ ਹਾਂ ਹਾਰੇ ਵਿਚ ਲੱਸੀ ਬਿਨਾਂ ਨਹੀਂ ਸਰਦਾ
ਨਵਜੀਤ ਭਾਈ ਸਾਹਬ ਜੀ ਪੰਨੂ ਸਾਹਬ ਜੀ ਨੂੰ ਪੋਰਾਗ
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
ਮੇਰਾ ਜਨਮ੧੯੭੪,ਦਾ,ਮੈਂ,ਆਪਣੀ ਮਾਂ ਤੋਂ ਤੌੜੀ ਦਾ ਕੜਿਆ ਦੁੱਧ ਗੁੜ ਦੀ ਰੋੜੀ ਨਾਲ਼ ਬਹੁਤ ਪੀਤਾ ਜੀ, ਕਿਤੇ ਕਿਤੇ ਵਿੱਚ ਦੇਸੀ ਘਿਓ ਦਾ ਚੱਮਚ ਪਾ ਦਿੰਦੇ ਸਨ ਮਾਤਾ ਜੀ
Boht vdia pannu saab❤ like
Sat Shri Akal Pannu Saab g and Navneet g
I appreciate siri Pannu Sahib for his logical conversation He us only dignify who give best suggestions to every sector give proper treatment to every deserving person including food providing brave formers I am pesonLy rhankful tu him on the 20 village. Panchayts of Gidderbaha halqa where complaint for the post sarpanch only was logged with E c but the election of fairly lelected Panchaytas members have been cancelled and fresh Programe has been chalked out clarification is solicited sir thank u Pannu sir
ਨਵਜੀਤ ਜੀ ਅਤੇ ਪੰਨੂ ਸਾਬ੍ਹ ਜੀ ਸਤਿ ਸ਼੍ਰੀ ਅਕਾਲ ਜੀ 18-19 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਐਜੂਕੇਸ਼ਨ ਟ੍ਰਸਟ ਡੱਲੇਵਾਲ ਹਰਿਆਣਾ ਭੂੰਗਾ ਜਿਲ੍ਹਾ ਹੁਸ਼ਿਆਰਪੁਰ ਵਿਖੇ ਬੀ.ਐਡ ਕਾਲਿਜ ਚ 2 ਦਿਨਾਂ ਪੁਸਤਕ ਮੇਲਾ ਹੋ ਰਿਹਾ ਹੈ ਜੀ ਆਪ ਦੋਨੋ ਜਰੂਰ ਆਉਣਾ ਜੀ 🙏🙏
Bilkul sachhian glan ji🙏🙏
पननू जी नवदीप जी Sat Sri akal ji
SSA ji
ਪੰਨੂੰ ਸਾਬ ਜੀ (ਤਿਉੜ)ਵੀ ਯਾਦ ਕਰੋ ਜੀ।(ਦਹੀਂ ਵਿਚ ਧਾਰਾਂ ਮਾਰ ਕੇ)ਕਹਾਵਤ ਵੀ ਬਣੀ ਐ ਕਿ(ਤੇਰਾ ਕੀ ਤਿਉੜ ਪੀਤੈ) 😂😂😂😂❤❤
Good जानकारी पनू जी
ਬਹੁਤ ਹੀ ਵਧੀਆ ਪੰਨੂੰ ਸਾਹਿਬ ਜੀ🙏🙏
Sat shri akal pannu ji
ਪਨੂ ਸਾਹਬ ਸਤਿ ਸ੍ਰੀ ਅਕਾਲ ਜੀ ਇਹ ਮੈਂ ਕੜੇ ਦੁੱਧ ਵਾਲਾ ਭੁੱਲ ਗਿਆ ਜੀ
Prime aisa team good work
ਸ਼੍ਰੋਮਣੀ ਕਮੇਟੀ ਨੂੰ ਸੁਪਰੀਮ ਕੋਰਟ ਐਲਾਨ ਕਰਦੀ ਕਿਤੇ ਉਹ ਵੀ ਵੋਟਾਂ ਪੈ ਜਾਣ।।
ਪਨੂੰ ਕੋਈ ਜਵਾਬ ਨੀ ਦਿੰਦਾ ਇਹ ਸਿਰਫ ਗਲਾ ਮਾਰ ਰਹੇ ਹਨ ਹੱਲ ਕੋਈ ਨੀ ਦਸਦੇ
*JatinderSinghPannu: Zindabad.ਰੱਬ ਚੜ੍ਹਦੀ ਕਲਾ ਬਕਸ਼ੇ।((HSGrewal)Rahoun/MTKhanna.PB.❤*
ਪੰਨੂ ਸਾਬ , ਉਦਾਸ ਹੋਈ ਪੰਜਾਬ ਦੀ ਰਾਜਨੀਤੀ ਨੂੰ ਮੁੜ ਸੁਰਜੀਤ ਕਰਨ ਲਈ ਕੋਈ ਅਜਿਹਾ ਚਿਹਰਾ ਹੈ ਜੋ ਮਨ ਦੀ ਬੇਚੈਨੀ ਦੂਰ ਕਰ ਸਕਦਾ ਹੋਵੇ.
ਸਤਿ ਸ੍ਰੀ ਆਕਾਲ ਜੀ
Prime discussion very good
Thanks Pannu Sahab and Navjeet ji
ਪੰਨ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ
Sat sari akaal g tusi bhot sonya zankari dannad o g
Sat shri akal ji
ਹਰ ਚੀਜ ਏਥੋ ਤੱਕ ਛੋਟੇ ਮੋਟੇ ਸਮਾਨ, ਸਬਜੀ,ਕੁਆੜ ਸਮਾਨ ਕੀਹ ਹਰ ਇੱਕ ਸਾਈਕਲ ਰਿਕਸ਼ਾ ਰੇੜੀ ਮੋਟਰ ਸਾਈਕਲ ਰ੍ੜਾ ਮਰੂਤਾ ਕੀ ਹਰ ਸਾਧਨ ਤੇ ਸਾਰਾ ਦਿਨ ਸਪੀਕਰਾਂ ਦੀ ਉੱਚੀ ਅਵਾਜ ਗਲੀਆ ਵਿੱਚ ਖੌਰੂ ਪਾਉਦੇ ਰਹਿੰਦੇ ਹਨ ਜਿਸਤੇ ਕਿਸੇ ਦਾ ਕੰਟਰੋਲ ਨਹੀਂ।
Navjit Jatinder Pannu g sat shri akal
ਬਹੁਤ ਵਧੀਆ ਹੈ 🎉🎉
ਸਾਨੂੰ ਵੀ ਸਕੂਲ ਤੋਂ ਘਰ ਵਾਪਸ ਆਉਣ ਤੇ ਕੜਿਆ ਦੁੱਧ ਤੇ ਨਾਲ ਗੁੜ ਦੀ ਢੇਲੀ ਦਿੱਤੀ ਜਾਂਦੀ ਸ਼ੀ।ਭੜੋਲੀ ਵਿੱਚ ਕਾੜ੍ਹਨੀ ਵਿੱਚ ਦੁੱਧ ਪਾਥੀਆਂ ਦੀ ਅੱਗ ਤੇ ਚਾਰ ਪੰਜ ਘੰਟੇ ਕਾੜਿਆ ਜਾਂਦਾ ਸੀ ।
ਹਾਂ ਜੀ ਪੰਨੂ ਸਾਬ ਮਨਮੋਨ ਵਾਰਸ ਦਾ ਇੱਕ ਗਾਣਾ ਵੀ ਹੈ ਅੱਦ ਰਿੜਕੇ ਦਾ ਜਿਹੜਾ ਛੰਨਾ ਮੂੰਹ ਨੂੰ ਲਾਉਂਦਾ ਹੈ ਥਾਪੀ ਮਾਰ ਹਾਣੀਆਂ ਤੇ ਕਉਡੀ ਉਹ ਪਾਉਂਦਾ ਹੈ
ਸਾਡੇ ਇਧਰ ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਕਰਿਆਮ ਤੋਂ ਲੈ ਕੇ ਇਧਰ ਔੜ ਸਾਈਡ ਕਿਤੇ ਅੱਗ ਨਹੀਂ ਲੱਗੀ ਪਨੂ ਸਾਹਿਬ
Lakh lahnat aise fire karn te
SAT SRI AKAL
JI PANU JI👍✔️
ਦਰੇੜਕਾ ਕਹਿੰਦੇ ਹਨ ਅਜੇ ਭੀ। ਸੱਤਰ ਪਾ ਕੇ ਪੀ ਰਹੇ ਹਨ ਕਈ ਸਹਿੰਦੇ ਲੋਕ ਪਰ ਸਾਡਾ ਪਰੀਵਾਰ ਭੀ ਕਦੀ ਕਦੀ ਜਰੂਰ ਛਕਦੇ ਹਾ।
ਪੰਨੂ ਸਾਹਿਬ ਜੀ
ਅੱਧੀ ਰਾਤੀ ਪਾਣੀ ਲੋੜਿਆ ਵੇ ਮੈਂ ਦੂਧ ਦਾ ਸ਼ਨਾ ਲੈ ਆਈ.
ਸੱਸ ਕੋਲੋਂ ਚੋਰੀ ਮਿੱਤਰਾ ਵਿਚ ਸ਼ਨੇ ਦੇ ਮਲਾਈ ਪਾਈ.
ਭੈੜੀਆਂ ਮਜਾਜਾ ਪਿਟਿਆ ਦੂਧ ਡੋਲਿਆ ਖੂਨ ਸਾਡਾ ਪੀਤਾ.
Punu shaib g sat sri akaal g,
ਕਿਰਪਾ ਕਰਕੇ Noc ਬਾਰੇ ਗੱਲਬਾਤ ਕਰੋ ਤੇ ਸਰਕਾਰ ਅੱਗੇ ਰੱਖੋ ਪਲਾਟਾ ਦਾ ਕੰਮ ਰੁਕਿਆ ਪਿਆ
Sat shri akal ji pannu shaib and all priam asias TV workers good work good news
ਪੰਨੂ ਸਾਹਿਬ ਬਚਪਨ ਯਾਦ ਕਰਵਾ ਤਾ - ਧੰਨਵਾਦ
S S A 🙏🙏 Navjit ji and Pannu Sahib ji
ਪੰਨੂੰ ਜੀ ਉਸਮਾਂ ਮਾਈਨਰ ਤਰਨਤਾਰਨ ਦਾ ਨਵੀਨੀਕਰਨ ਹੋਣ ਵਾਲਾ ਕੋਈ ਸੁਣਵਾਈ ਨਹੀ ਹੋ ਰਹੀ ਪਰੈਸ ਵਿੱਚ ਵੀ ਕਈ ਵਾਰ ਜਾ ਚੁੱਕੇ ਵਾ ਚੀਫ ਇੰਜੀਨੀਅਰਿੰਗ ਰਾਹ ਚ ਰੋੜਾ ਬਣ ਕੇ ਬਹਿ ਗਿਆ ਕਹਿੰਦਾ ਨਵੀਨੀਕਰਨ ਨਹੀ ਹੋਣ ਦੇਣਾ ਸਰਕਾਰ ਨਾ ਦੀ ਚੀਜ਼ ਕੋਈ ਨਜਰ ਨਹੀ ਅਉਦੀ
Foreign policy of Indian government is more successful than ever before Thanks .
Jatinder pannu g very good
ਮੋਗਾ ਜ਼ਿਲ੍ਹੇ ਦੇ ਪਿੰਡ ਬੱਧਨੀ ਖੁਰਦ ਵਿਖੇ ਇਸ ਵਾਰ ਕਿਸੇ ਵੀ ਕਿਸਾਨ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ। ਤਕਰੀਬਨ 900 ਏਕੜ ਜ਼ਮੀਨ ਸੀ।
Very good dhanbad ji 🙏
Satsiriakal ji aap sb nu ji 🙏
🙏🙏👍🏻👍🏻
Waheguru ji
ਪੰਨੂੰ ਸਾਹਬ, 2 ਕੁ ਸਾਲ ਪਹਿਲਾਂ ਦਸੂਹੇ ਕਸਬੇ ਦੇ ਵਿੱਚ ਵੀ ਇਹ ਅਜਿਹੀ ਘਟਨਾ ਵਾਪਰੀ ਸੀ ਜਿਸ ਵਿੱਚ ਇਕ ਫ਼ੋਟੋਗ੍ਰਾਫਰ ਦੀ ਮੌਤ ਹੋ ਗਈ ਸੀ,24 ਲੱਖ ਵਿੱਚ ਫੈਸਲਾ ਹੋਇਆ ਸੀ
Good job sir ji 👍👍👍👍👍
Wahiguru jee ka khalsa siri Wahiguru jee ki fateh.
Satsri akal pannu sahib ji
Thanks
Pannu...ji..sat..shiri..akal....
Good
Excellent 👌
Khob pa nnu ji very ths ji
Punnu sahib ji
Sat shree akaal
ਅਧ ਰਿੜਕੇ ਨੂੰ।( ਘਰੜ )ਵੀ ਆਖਿਆ ਜਾਂਦਾ ਹੈ
ਪੰਨੂੰ ਸਾਹਿਬ ਜੀ ਮੇਰੇ 3 ਸੀਜ਼ਨ ਹੋਏ ਮੈਂ ਪਰਾਲੀ ਜਾਂ ਕਣਕ ਦਾ ਨਾੜ ਨਹੀਂ ਸਾੜਦਾ
❤
❤❤❤
Very nice
I LOVE JATINDER PANNU
Good Sir ge
Waheguru ji 🙏🙏🙏🇮🇳🇨🇦🇮🇳🙏🙏🙏
Pannu sahib thonu ta thode sre team nu sat sri🙏🙏🙏🙏🙏 akal g
Ap ka ana mubark ❤❤❤❤❤❤
ਪੰਨੂੰ ਜੀ ਦੇ ਪੰਜਾਬ ਸੂਬੇ ਵਿਚ ਅਫੀਮ ਪੋਸਤ ਦੇ ਸਰਕਾਰੀ ਠੇਕੇ ਖੋਲ੍ਹਣ ਗੇ ਉਹ ਚਿੱਟੇ ਸਮਾਈਕ ਹੀਰੂਇਨ ਤੋਂ ਪੰਜਾਬ ਬਚ ਜਾਉਗਾ ਦੇ ਤੁਸੀਂ ਬਿੱਟੂ ਦੇ ਬਿਆਨ ਤੋਂ ਨਾ ਖ਼ੁਸ਼ ਹੋ ਫੇਰ ਠੀਕ ਹੈ ਪਰ ਜੇ ਤੁਸੀਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਦਲਦਲ ਵਿੱਚ ਫਸੀ ਰਹਿਣਾ ਜਿਉਂਦੇ ਹੋ ਫੇਰ ਬਹੁਤ ਗਲਤ ਹੈ ਪੰਜਾਬ ਵਿੱਚ ਸ਼ਰਾਬ ਦੇ ਠੇਕੇ ਬਹੁਤ ਨੇ ਜਿਹੜੇ ਸ਼ਰਾਬ ਪੀਣੀ ਹੈ ਉਹੀ ਠੇਕੇ ਤੇ ਜਾਉ ਜਿਹਨੇ ਨਹੀਂ ਪੀਣੀ ਉਹ ਕਿਊਂ ਜਾਉ ਇਸ ਤਰ੍ਹਾਂ ਅਫੀਮ ਪੋਸਤ ਦੇ ਠੇਕੇ ਤੇ ਉਹ ਹੀ ਜਾਉ ਜਿਹਨੇ ਖਾਣੀ ਹੈ ਉਹ ਹੁਣ ਜਾਉਗਾ ਦੇ ਤੁਸੀਂ ਬਿੱਟੂ ਦਾ ਵਿਰੋਧ ਕਰਦੇ ਦੇ ਫਿਰ ਠੀਕ ਹੈ ਜੇ ਤੁਸੀਂ ਅਫੀਮ ਪੋਸਤ ਦੇ ਖਿਲਾਫ ਹੋ ਫਿਰ ਤੁਸੀਂ ਪੰਜਾਬ ਦੇ ਲੋਕਾਂ ਦੇ ਖਿਲਾਫ ਹੋ ਸ਼ਰੇਆਮ
❤❤ ਅੱਧ ੜਿੜਕੇ ਨੂੰ ਸਾਡੇ ਗੜੜਞਪ ਆਖਦੇ ਆ ਜੀ।
ਅਨੂਪ ਸਿੰਘ ਸਰਪੰਚ ਡੱਲਾ ਮੋੜ
ਪੈਲਸ ਵਾਲੇ ਨੇ ਲਿਖ ਕੇ ਲਾਇਆ ਹੂੰਦਾ ਹੋਰ ਇਹ ਲੋਕ ਪੜੇ ਲਿਖੇ ਅੰਨੇ ਆ