Baba Guru Nanak, Maha Raja Ranjeet Singh, Mr. Bhagat Singh Shaheed, and all the leaders and crowns of Punjab were from the West / Pakistani side of Punjab (born and brought up on that soil).
Tahna sahab SSA main ek kisana noo tuhade rahin kahana chahunga ki jo case kisana te gaddi chadaun U P vich hoya c us case de gavah hai YOGI sarkar ohna da qatal karwa rahi hai khas karke punjbain da ohna da bachao karan kisaan
When people part ways, they often say a lot to justify it. Today, many will claim that the common people of both countries want to live together in harmony and that it was the governments that divided them. But it's also true that in the name of religion, these very people didn’t think even once before turning against each other, leading to acts of violence and destruction.
Punjabi[ ime nhi krde ina vang punjabi karvahi nal jande pnjabi gorya da put nhi mar ke dorda jekr punjabi kolo koi glt ho jave ty punjabi bhjda nhi pasport kol hunda
Lehnde punjab ne fir v punjab nu pehlaa Varga purana punjab bna k rakheya but charhde punjab nu begaane hath ch chhad k Bahar nu udi jande ne mei ta fer punjab ch reh k 18000 ch gujara kar reha pta ni ki Bahar jaa k dollar bina tatti ni aundi dogleya nu dur fitte muh panjab di naujwani nu....bayiye thodi jameena nu sambhalan ge
ਬਿਲਕੁਲ ਠੀਕ ਟਹਿਣਾ ਸਾਹਿਬ ਜੀ ਜਦੋ ਹੁਣ ਤੁਸੀ ਵਾਪਿਸ ਮੁੜੋ ਗੇ ਤੁਹਾਨੂੰ ਇਥੇ ਸੜੇ ਬੰਦੇ ਮਿਲਣ ਗੇ ਉਥੋ ਦੀ ਧਰਤੀ ਹੀ ਵੱਖਰੀ ਹੈ ਜਿਵੇ ਵਿੱਚ ਜਾਣ ਪੈ ਜਾਦੀ ਉਥੇ ਜਾ ਕੇ।ਦੋ ਚਾਰ ਦਿਨਾ ਵਿੱਚ ਹੀ ਉਹ ਸਾਨੂੰ ਆਪਣਾ ਬਣਾ ਲੈਦੇ ਆ।ਇਥੇ ਸਾਰੀ ਉਮਰ ਲੱਘ ਚੱਲੀ ਸਾਨੂ ਕਿਸੇ ਨੇ ਆਪਣਾ ਨਹੀ ਬਣਾਇਆ।
ਜ਼ਰੂਰੀ ਨਹੀਂ ਫਰਸ਼ ਸੰਗਮਰਮਰ ਦਾ ਹੋਵੇ, ਆਪਣਾ
*ਘਰ ਹੋਣਾ ਹੀ, ਆਪਣੇਆਪ ਚ ਵੱਡੀ ਗੱਲ ਹੈ*
ਨੀਵੇਂ ਹੋ ਕੇ ਬੈਠਣਾ ਸਿੱਖ ਲਈਏ
*ਉੱਚਾ ਤਾਂ ਵਾਹਿਗੁਰੂ ਨੇ ਆਪ ਹੀ ਬਿੱਠਾ ਦੇਣਾ ਹੈ*
ਇਸ ਨੇ ਨਹੀਂ ਸਮਝਣਾ,,,❤😂
❤❤❤❤🌹🌹🌹🌹🙏🙏🙏🙏👍✌👌
@@shinderbrar 😍🙏
@@Smart-One 😍🙏
Nice🎉
ਪਰਮਾਤਮਾ ਕਰੇ ਚੜ੍ਹਦਾ ਅਤੇ ਲਹਿੰਦਾ ਪੰਜਾਬ ਇੱਕ ਹੋ ਜਾਵੇ। ਚਮਕੌਰ ਸਿੰਘ ਬਾਘੇਵਾਲੀਆ
ਪੰਜਾਬ ਦੀ ਧਰਤੀ ਤੇ ਪੰਜਾਬੀਆਂ ਦਾ ਹੀ ਹੱਕ ਹੋਣਾ ਚਾਹੀਦਾ ਹੈ 🙏
ਦੋਨੋ ਪੰਜਾਬ ਵਾਹਿਗੁਰੂ ਦੀ ਮਿਹਰ ਸਦਕਾ ਇੱਕ ਹੋ ਜਾਨ
ਵਾਹਿਗੁਰੂ ਮਹਾਰਾਜ ਭਲਾ ਕਰੇ ਸੱਭ ਦਾ
ਵੀਰੇ ਤੁਹਾਨੂੰ ਚੜਦੀ ਕਲਾ ਕਲਾ ਵਿੱਚ ਰੱਖੇ
ਟਹਿਣਾ ਜੀ ਵਾਹਿਗੁਰੂ ਜੀ ਸਾਡੇ ਦੋਵਾਂ ਦੇਸ਼ਾਂ ਦੇ ਪੰਜਾਬਾਂ ਨੂੰ ਹਮੇਸ਼ਾ ਸਲਾਮਤ ਤੇ ਖ਼ੁਸ਼ ਰੱਖੇ
ਬਹੁਤ ਵਧੀਆ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੇ ਹਮੇਸ਼ਾ ਤੁਹਾਨੂੰ ਸਿਹਤ ਅਤੇ ਤੰਦਰੁਸਤੀ ਬਖਸ਼ੇ
ਵਾਹਿਗੁਰੂ ਜੀ ਕਾ ਖਾਲਸਾ ਜੀ
ਵਾਹਿਗੁਰੂ ਜੀ ਕੀ ਫਤਿਹ ਜੀ
ਸਾਡਾ ਵੀ ਹੱਕ ਬਣਦਾ ਹੈ ਕਿ ਸਾਨੂੰ ਵੀ ਸੋਚ ਸਮਝ ਕੇ ਬੲਈਏ ਰੱਖਣੇ ਚਾਹੀਦੇ ਹਨ
ਤਾ ਹੀ ਕਿਹਾ ਜਾਂਦਾ ਟਹਿਣਾ ਜੀ ਜਿਹਨੇ ਲਹੌਰ ਨੀ ਦੇਖਿਆ ਓਹ ਜੰਮਿਆ ਹੀ ਨਹੀਂ !
🙏🏻🙏🏻ਅੱਜ ਦਾ ਵਿਚਾਰ ਪਿੰਡ ਦੇਵੀ ਵਾਲਾ ਪਰਮ ਸਿੰਘ 🙏🏻🙏🏻
ਸਾਡੇ ਵੀ ਜਮੀਨ ਐਕਵਾਇਰ ਹੋਈ ਭਾਰਤਮਾਲਾ ਪ੍ਰਾਜੈਕਟ ਵਿਚ 4 ਸਾਲ ਹੋਗੇ ਸੜਕ ਵਾਲਿਆ ਨੇ ਪ੍ਰਸਾਸ਼ਨ ਨਾਲ ਮਿਲ ਕੇ ਕਬਜਾ ਕਰ ਲਿਆ ਇਕ ਵੀ ਪੈਸਾ ਨਹੀ ਦਿਤਾ ਦਫਤਰਾ ਦੇ ਗੇੜੇ ਮਾਰ ਮਾਰ ਥਕ ਗਏ ਅਸੀ
ਟਹਿਣਾ ਸਾਹਬ , ਲਹਿੰਦੇ ਪੰਜਾਬ ਨੂੰ ਸਦਾਂ ਲੲੀ ਸ਼ਾਮਲ ਕਰੋ , ਧੰਨਵਾਦੀ ਹੋਵਾਂਗੇ ਸਾਨੂੰ ਅਾਪਣਾ ਪਨ ਮਹਸੂਸ ਹੋੲਿਅਾ
8:00 kumbhara ਵਾਲੇ ਕੇਸ ਵਿੱਚ ਜਿਹੜੇ ਵੀ ਪੰਜਾਬੀ ਹੋਣ ਦਾ ਮਾਣ ਰੱਖਦੇ ਨੇ ਉਹਨਾਂ ਨੂੰ ਚਾਹੀਦਾ ਕਿ ਕੋਈ ਵੀ ਕਿਰਾਏਦਾਰ ਜਾਂ ਤੁਹਾਡਾ ਮੁਲਾਜ਼ਮ ਬਾਹਰਲੇ ਜਾਂ ਨੌਣ ਪੰਜਾਬੀ ਹੋਣ ਤਾ ਉਹਦੀਆਂ ਫੋਟੋਆਂਸੋਸ਼ਲ ਮੀਡੀਆ ਤੇ ਸ਼ੇਅਰ ਕਰਨ।
Bilkul sach aa veerji .tussi bhut sachea gall karde ho.
ਜੀ ਤਾਂ ਮੇਰਾ ਵੀ ਕਰਦਾ ਉਸ ਪਿਆਰ ਕਰਨ ਵਾਲੇ ਭਰਾਵਾਂ ਨੂੰ ਮਿਲਣ ਨੂੰ ਪਰ ਜਦੋਂ ਸਿੱਖਾ ਦਾ ਵੱਡ ਵਡਾਂਗਾ ਹੋਇਆਂ ਉਹ ਕਿੰਨਾ ਨੇ ਕੀਤਾ ਕੀ ਉਹ ਅਜੇ ਵੀ ਹੋਣਗੇ ...!
ਸਾਡੇ ਪਿੰਡ ਟਿੱਬਾ ਤਹਿਸੀਲ ਸੁਲਤਾਨਪੁਰ ਲੋਧੀ ਵਿੱਚ ਪਾਕਿਸਤਾਨ ਤੋਂ ਆਏ ,ਖੋਜਾ ਨਾਮ ਦੇ ਵਿਅਕਤੀ ਆਇਆ ਅੱਜ ਤੋਂ 30...35...ਸਾਲ ਪਹਿਲਾਂ ਦੀ ਗੱਲ ਹੈ ਸਾਡੇ ਪਿੰਡ ਦੇ ਲੋਕਾਂ ਨੇ ਬਹੁਤ ਹੀ ਸਤਿਕਾਰ ਦੇ ਰਹੇ ਸਨ ਕਿਉਂਕਿ ਉਹ ਪਿੰਡ ਦੇ ਵਸਨੀਕ ਰਹੇ ਸਨ 47 ਤੋਂ ਪਹਿਲਾਂ ਜਦ ਸਾਡੇ ਲੋਕ ਪਾਕਿਸਤਾਨ ਗੁਰਦੁਆਰਾ ਗਏ ਉਥੇ ਬਹੁਤ ਸਤਿਕਾਰ ਦਿੱਤਾ ਪਾਕਿਸਤਾਨੀ ਆ ਨੇ
Parmatma mehar kre punjab fer mel kra deve ......
ਸਵਰਨ ਸਿੰਘ ਜੀ ਭਲਾ ਹੀ ਭਲਾ ਪਰ ਜੋ ਲਹਿੰਦੇ ਪੰਜਾਬ ਵਾਲੇ ਆਪਣੇ ਨੂੰ ਪਿਆਰ ਕਰਦੇ ਇਹਨਾ ਬਹੁਤ ਬਹੁਤ ਧੰਨਵਾਦ,,
ਤਰਨਤਾਰਨ ਤੋ 🙏🙏🙏🙏🙏🌳🌳
S S A 🙏🙏 Tehna Sahib ji
ਵਾਹਿਗੁਰੂ ਮੇਹਰ ਕਰੂ 🙏
ਟੈਹਣਾ ਸਾਬ ਬਹੁਤ ਵਧੀਆ ਜੀ ਰੱਬ ਰਾਖਾ 🙏❤️
ਟਹਿਣੇ ਵੀਰ ਲੋਕ ਕਦੇ ਵੀ ਵੱਖ ਨੀ ਹੁੰਦੇ ਸੀ ਜੇ ਸਰਕਾਰਾਂ ਦੇ ਢਿੱਡ ਵਿੱਚ ਵੀਲਾ ਨਾ ਹੁੰਦਾ
ਇਹ ਵੀਲਾ ਹੁਣ ਵੀ ਉੱਠ ਰਿਹਾ ਕਿ ਹਿੰਦੂਆਂ ਨੂੰ ਸਿੱਖਾਂ ਨੂੰ ਵੱਖ ਕਿਵੇਂ ਕੀਤਾ ਜਾਵੇ
ਇਹ ਵੀਲਾ ਹੁਣ ਵੀ ਉੱਠ ਰਿਹਾ ਕਿ ਹਿੰਦੂਆਂ ਨੂੰ ਸਿੱਖਾਂ ਨੂੰ ਵੱਖ ਕਿਵੇਂ ਕੀਤਾ ਜਾਵੇ
ਬਾਹਰੋਂ ਆਉਣ ਵਾਲੇ ਲੋਕਾਂ ਦੀ ਪੜਤਾਲ ਕਰਕੇ ਹੀ ਕੰਮ ਕਰਨ ਲਈ ਆਉਣ ਦਿੱਤਾ ਜਾਵੇ, ਆਧਾਰ ਕਾਰਡ, ਵੋਟਾਂ ਨਾਂ ਬਣਾਈਆਂ ਜਾਣ ,ਅਤੇ ਹਿਮਾਚਲ ਪ੍ਰਦੇਸ਼, ਰਾਜਸਥਾਨ, ਵਰਗਾ ਕਾਨੂੰਨ ਪਾਰਲੀਮੈਂਟ ਵਿੱਚ ਬਣਾਇਆ ਜਾਵੇ।
ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਤੁਹਾਡੇ ਵਲੋ ਪਾਕਿਸਤਾਨ ਟੂਰ ਦੇ ਪਿਆਰ ਮੁਹੱਬਤ ਦੀ ਗਲ ਸੁਣਕੇ ਵੀਡਿਓ ਦੇਖ ਕੇ ਵਾਰ ਵਾਰ ਮਣ ਭਾਵੁਕ ਅੱਖਾਂ ਨਮ ਹੋ ਜਾਂਦੀਆ। ਹਾਲਾਂਕਿ ਨਾ ਸਾਡਾ ਪਾਕਿਸਤਾਨ ਗਿਆ ।ਨਾ ਕੋਈ ਆਇਆ।ਸਿਰਫ ਇਹ ਦੇਖ ਕੇ ਆਮ ਲੋਕ ਏਨਾ ਪ੍ਰੇਮ ਕਰਦੇ ਆ ।ਅਤੇ ਸਰਕਾਰਾ ਨਫਰਤ ਦੇ ਬੀਜ ਬੀਜ ਕੇ ਲੋਕਾ ਦੇ ਮਨਾਂ ਵਿਚ ਦੁਸ਼ਮਣੀ ਪੈਦਾ ਕਰਕੇ ਕੁਰਸੀਆ ਤਕ ਪਹੁੰਚਦੇ ਹਨ। ਨੇਤਾਵਾਂ ਦੀ ਬੇਸ਼ਰਮੀ ਦੀ ਕੋਈ ਹੱਦ ਨਹੀਂ।
ਮਹਾਰਾਜਾ ਰਣਜੀਤ ਸਿਘ ਦੀ ਰਾਜਧਾਨੀ ਸੀ ਲਾਹੋਰ ,ਰਿਸਵਤ ਖੋਰੀ ਜੋਰਾ ਤੈ ਹੈ ਪੰਜਾਬ ਭਾਰਤ ਵਿਚ ਖਰ,ਡ ਗੂਲ ਮੋਹਰ ਸਿਟੀ ਬਡਾਲਾ ਰੋਡ ਖਰਡ ਜਿਲਾ ਮੋਹਾਲੀ
ਉਹ ਭਾਈ ਸਾਹਿਬ ਹੁਣ ਮਹਾਰਾਜ ਰਣਜੀਤ ਸਿੰਘ ਦਾ ਰਾਜ ਨਹੀਂ ਹੈ, ਜਦ ਸੀ ਓਦੋਂ ਦੀ ਗੱਲ ਹੋਰ ਸੀ
Thank you
Good job sir ji 👍👍👍👍👍👏
Waheguru ji ❤
Bilkul sahi keha g police nu punjabi da sath dena chaheda na ke bihariya da
ਟਹਿਣਾ ਸਾਬ ਜੀ ਦੋਨੋਂ ਪੰਜਾਬ ਬਹੁਤ ਹੀ ਵਧੀਆ ਜੀ ਸਤਨਾਮ ਸਿੰਘ
Punjab punjabia daa
ਵਾਹਿਗੁਰੂ ਜੀ ਮਿਹਰ ਕਰੇ ਦੋਹਾਂ ਪੰਜਾਬਾਂ ਨੂੰ ਇੱਕ ਕਰ ਦੇਵੇ 🎉❤❤❤
Gapa. Na. Mar. Harame. Ne. Darame. Karde. Ne. Yarea. Na. Pa. Yar. Mar. Karan. Ge👹💀👹💀👹💀👹. Tanu. Cange. Lagde. Ne. Reja. Paka. Pak.
Sada jawaniya Mane Chadda Punjab❤❤
Panjbia ਦੇ ਜਵਾਈ ਹਨ ਬਾਈਏ
I am From Doraha Ludhiana.
Very nice information 🎉
Good news sir ji salute
👍🙏🙏
ਵਲਟੋਹੇ ਤੋਂ ਅਸੀਂ 8 ਕਿਲੋਮੀਟਰ ਹਾਂ ਪਿੰਡ ਅਲਗੋਂ ਕਲਾਂ
SAT SRI AKAL JI
❤
Punjab vich Sab to wad lord baiya di bjp nu hundi kyunki.. unha dia votan nal hi inha nu jada fark painda
Sidhu bai de fan v mile hone tanu othe
Chandgi lah pah kar k pajeya aglya ne😅
Satsriakalji
Good.
Very sad We lost the two young boys God bless peace their soul
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
Wahigurugsontehnasahibgandsonthind❤❤🙏🏻🙏🏻
🙏
Sharm chahidi leaders nu, Sarkar nu v.
🙏🙏
ਗੱਲਾ ਸੌ ਆਨੇ ਸੱਚਿਆ ਆ ਜੀ
Pleasure to have you in Lahore ❤️
Seventy sixth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
ਟਹਿਣਾ ਸਾਹਿਬ ਗੱਲ ਨੂੰ ਜਿਆਦਾ ਲੰਬੀ ਨਾ ਕਰਿਆ ਕਰੋ
ਟਿਕਣਾ ਸਾਹਿਬ ਜੀ ਇਹ ਸਭ ਪ੍ਰਮਾਤਮਾ ਦੀ ਕਲਾ ਵਰਤਦੀ ਹੈ
😂😂tikna
ਸਤਿ ਸ੍ਰੀ ਅਕਾਲ ਜੀ 🙏🙏
Nice to see you from Pakistan
Jahda athe bhukh oh Lahore v
❤❤❤❤❤
ਭਾਰਤ ਅਤੇ ਪਾਕਿਸਤਾਨ ਦੀ ਞੰਡ ਨਹੀ ਸੀ ਹੋਣੀ ਚਾਹੀਦੀ । ਮਸਲਾ ਮਿਲ ਬੈਠ ਕੇ ਹਲ ਕੀਤਾ ਜਾ ਸਕਦਾ ਸੀ।
Lehda chedda punjab Punjabi jindabad sikh muslam ekta jindabad
ਕਨੇਡਾ ਦੇ ਚੰਦਰੇ ਲਾਲਚ ਵਿੱਚ,
ਮੈਂ ਪੜ੍ਹਨਾ ਨੀਂ ਚਾਹਿਆ ਕਾਲਜ ਵਿੱਚ
ਇੰਝ ਲੱਗਿਆ ਜਿਵੇਂ ਕਾਮਯਾਬੀ ਨੂੰ ਮੈਂ ਰਮਜ਼ ਗਿਆ,
ਆਈਲੈਟਸ ਦੇ ਟੈਸਟ ਨੂੰ ਮੈਂ ਵੱਡੀ ਡਿਗਰੀ ਸਮਝ ਲਿਆ
ਬਾਹਰਵੀਂ ਕਰਕੇ ਮੈਂ ਵੀਜ਼ਾ ਲੈਣ ਵਿੱਚ ਜੁੱਟ ਗਿਆ,
ਕੁਝ ਸਮੇਂ ਬਾਅਦ ਮੈਂ ਕਨੇਡਾ ਵਿੱਚ ਢੁੱਕ ਗਿਆ
ਇਹਨਾਂ ਤਿਲਾਂ ਵਿੱਚ ਨਹੀਂ ਕੋਈ ਬਹੁਤਾ ਤੇਲ ਸੀ,
ਐਪਰ ਪਤਾ ਲੱਗਿਆ ਕਨੇਡਾ ਤਾਂ ਇੱਕ ਮਿੱਠੀ ਜੇਲ੍ਹ ਸੀ
ਕਰਜ਼ੇ ਦੇਣ ਵਾਲੇ ਅੰਕਲਾਂ ਨੂੰ ਰੋਟੀ ਰੋਜ਼ੀ,,,,🖋️❤️💰
Corrective measures must be taken by the earliest.
ਅੱਜ ਤਾਂ ਪੁੱਤਰਾ ਨਜਾਰਾ ਲਿਆ ਤਾ 🌹🙏🌹
ਕਿਸੇ ਦੇ ਮਹਿਲਾਂ ਵਿੱਚ ਗੁਲਾਮੀ ਕਰਨ ਨਾਲੋਂ ਆਪਣੀ ਕੱਖਾਂ ਦੀ ਕੁੱਲੀ ਵਿੱਚ ਰਾਜ ਕਰੋ।
ਰਾਜ ਕਰਨ ਦੇਣਗੇ ਤਾਂ ਹੀ ਹੈ, ਇਹ ਤਾਂ ਤੁਹਾਨੂੰ ਕੱਢਣ ਲਈ ਤਤਪਰ ਨੇ
Tehna ji,
Please try to interview CM Mariam Nawaz shareef with Harman Thind.
Baba Guru Nanak, Maha Raja Ranjeet Singh, Mr. Bhagat Singh Shaheed, and all the leaders and crowns of Punjab were from the West / Pakistani side of Punjab (born and brought up on that soil).
Tahna sahab SSA main ek kisana noo tuhade rahin kahana chahunga ki jo case kisana te gaddi chadaun U P vich hoya c us case de gavah hai YOGI sarkar ohna da qatal karwa rahi hai khas karke punjbain da ohna da bachao karan kisaan
🙏🙏🙏🙏
Sat Sri akaal to all 🙏🎈♥️🌺
ਟਹਿਣਾ ਸਾਬ ਇਹ ਖ਼ਬਰਾਂ ਵਾਲਾ ਪ੍ਰੋਗ੍ਰਾਮ ਆ
Do sarkaran india, Pakistan noo bagha border khol dena chahida ,jagjit singh Kubey Bti pb india
ਡਾਕਟਰ ਇਕਤਿਆਰ ਚੀਮਾ ਜੀ ਬਾਰੇ ਜੋ ਪਾਕਿਸਤਾਨ ਤੋ ਨੇ ਇਸ ਮਾਨਯੋਗ ਸਖਸ਼ੀਅਤ ਨੇ ਸੰਯੁਕਤ ਰਾਸ਼ਟਰ ਦੇ ਯੂ ਐਨ ਚਾਰਟਰ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਬਦ ਦਰਜ ਕਰਵਾਏ ਇਹਨਾਂ ਬਾਰੇ ਵੀ ਜਰੂਰ ਦਸੋ ਜੀ
Tehna ji bahar de satet de pfisar panjab vich kio lae is te v gull karo
ਕੱਲ੍ਹ ਖ਼ਬਰ ਦੀ ਖ਼ਬਰ ਵੇਖਣ ਸੁਣਨ ਲਈ ਉਡੀਕ ਰਹੀ
Meri dadi da name sarifan c
🙏🇩🇪♥️
🙏🙏🙏🙏🙏
Sialkot pind kang tensile daska sade bajurg Dada ji da pind
Excellent coverage
asi dorahe to a g nal pind rampur
Laddi nu janda vr osda bro lucky aa dono bahar ne ਦਰਵਾਜ਼ੇ ਕੋਲ ਘਰ ਏ
@@Jhajj858australia rehnda lucky
@@amandeep-it8ne ha
Doraha sade kol a ...rauni..to payal .payal de nal doraha
TEH NA
ਟਹਣਾ ਜੀ ਪੁਰਾਣੀਆਂ ਖ਼ਬਰਾਂ ਦੇਓ ਜੀ
*🙏🌸ਅੱਜ ਦਾ ਵਿਚਾਰ🌸🙏*
*ਦੋ ਚੀਜ਼ਾਂ ਹਨ। ਜਿਨ੍ਹਾਂ ਤੇ ਤੁਹਾਨੂੰ ਕਦੇ ਵੀ ਗੁੱਸਾ ਨਹੀਂ ਹੇਣਾ ਚਾਹੀਦਾ, ਉਹ ਚੀਜ਼ਾਂ ਜੋ ਤੁਸੀਂ ਕੰਟਰੋਲ ਕਰ ਸਕਦੇ ਹੋ ਅਤੇ ਉਹ ਚੀਜ਼ਾਂ ਜੋ ਤੁਸੀਂ ਨਹੀਂ ਕਰ ਸਕਦੇ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
God gift 🎁
👍👌
ਸਾਡਾ ਪਿੰਡ ਬਾਗੜੀਆ ਕਸੁਰ ਦੇ ਕੋਲ
❤
When people part ways, they often say a lot to justify it. Today, many will claim that the common people of both countries want to live together in harmony and that it was the governments that divided them. But it's also true that in the name of religion, these very people didn’t think even once before turning against each other, leading to acts of violence and destruction.
Sir tusi 💯 theek aakh rehe ho
Bhaiya bycott karo
ਟੈਹਣਾਂ ਸਾਹਬ ਖੇਤੀ ਵਿੱਚ ਤਾਂ ਸਿਰਫ ਇੱਕ ਮਹੀਨੇ ਲਈ ਝੋਨੇ ਦੀ ਲਵਾਈ ਵਾਸਤੇ ਆਂਉਦੇ ਹਨ ਹੁਣ ਸ਼ਹਿਰਾਂ ਵਿੱਚ ਲੇਬਰ ਵਾਸਤੇ ਹੀ ਪੱਕੇ ਰਹਿੰਦੇ ਹਨ। ਤੇ ਸਾਡੇ ਬੰਦੇ ਕਿਰਾਏ ਦੇ ਲਾਲਚ ਲਈ ਰੱਖਦੇ ਹਨ।
ਤੇ ਖੇਤੀ ਵਾਲੀ ਲੇਬਰ ਖੇਤਾਂ ਵਿੱਚ ਮੋਟਰਾਂ ਤੇ ਹੀ ਰਹਿੰਦੇ।
Punjabi[ ime nhi krde ina vang punjabi karvahi nal jande pnjabi gorya da put nhi mar ke dorda jekr punjabi kolo koi glt ho jave ty punjabi bhjda nhi pasport kol hunda
Rana vir da. Number dao g I m from Doraha
Lehnde punjab ne fir v punjab nu pehlaa Varga purana punjab bna k rakheya but charhde punjab nu begaane hath ch chhad k Bahar nu udi jande ne mei ta fer punjab ch reh k 18000 ch gujara kar reha pta ni ki Bahar jaa k dollar bina tatti ni aundi dogleya nu dur fitte muh panjab di naujwani nu....bayiye thodi jameena nu sambhalan ge
Raju samu to bean koi naam he nhi bai ji