ਗੁਸਤਾਖ਼ੀ ਮੁਆਫ ! ਇਹ ਵੀਡੀਓ ਸਿਰਫ ਖੁੱਲੇ ਦਿਮਾਗਾਂ ਵਾਲਿਆਂ ਲਈ ਹੈ…

Поделиться
HTML-код
  • Опубликовано: 18 ноя 2024

Комментарии • 38

  • @mangalsingh-oq5yf
    @mangalsingh-oq5yf 18 часов назад +2

    Randhawa sab beautiful conversation thanks. ਅਗਲੀ ਗਲ ਹੈ ਜੇਕਰ ਕਿਸੇ ਦਾ ਕੁਝ ਸਵਾਰਨਾ ਹੈ ਤਾ ਉਥੇ ਨਫੇ ਨਹੀ ਵੇਖੇ ਜਾਦੇ। ਅਜ ਹਰ ਇਕ ਚਾਹੇ ਪੋਲੀਟੀਸ਼ਨ ਹੋਵੇ ਅਧਿਕਾਰੀ ਅਜ ਬਣ ਗਿਆ ਹਰ ਕੋਈ ਵਪਾਰੀ। ਹਰ ਕੋਈ ਆਪਣਾ ਲਾਭ ਵੇਖਦਾ ਏ। ਜੇਕਰ ਬਾਬੇ ਨਾਨਕ ਸਾਹਿਬ ਜੀ ਨੇ ਵੀ ਏਹੀ ਵਪਾਰ ਕੀਤਾ ਹੁੰਦਾ ਤਾ ਅਜ ਬਾਬਾ ਵੀ ਬਾਬਰ ਦੀ ਥਾ ਖੜਾ ਹੁਦਾ। ਤਾ ਹੀ ਬਾਬੇ ਕਿਹਾ ਸੀ ਰਾਜੇ ਸ਼ੀਹ ਮੁਕਦਮ ਕਿਹਾ ਸੀ। ਸ਼ੀਹ ਮੁਕਦਮ ਕਹਿਦੇ ਨੇ ਆਖਰੀ ਸੁਆਸ ਇਸ ਕੁਰਸੀ ਉਤੇ ਹੀ ਨਿਕਲ ਤੇ ਕੁਰਸੀ ਤੇ ਨਟ ਹੋਣ ਤਾ ਕੇ ਥਲਿਉ ਕਸ ਕੇ ਟਾਇਟ ਕਰ ਦਿਤੇ ਜਾਣ ਕਿ ਕੁਰਸੀ ਕਿਤੇ ਛੁਟ ਨਾ ਜਾਵੇ। ਦੂਜੀ ਗਲ ਅਜ ਜਨਤਾ ਹੁਣ ਹਰੇਕ ਪਿੰਡ ਵਿੱਚ 5= 5 ya 7 =7 ਤੰਦੂਰ ਲਾ ਦਿਓ ਤੇ ਆਪੋ ਆਪਣੀ ਥਾਲੀ ਲੈ ਆਵੋ ਫੁਲਕੇ ਗਰਮਾ ਗਰਮ ਛਕੋ ਤੇ ਬਿਜਲੀ ਫਰੀ ਏ A Cਲਾ ਕੇ ਲਮੇ ਲਮੇ ਘਰਾੜੇ ਮਾਰੋ। ਤਾ ਕੇ ਦੁਨੀਆ ਨੂ ਪਤਾ ਲਗ ਜਾਵੇ ਕਿ ਇਹ ਬਾਬਾ ਨਾਨਕ ਦੇਵ ਜੀ ਪੰਜਾਬ ਏ। ਅਸੀ ਇਨੇ ਬੇਈਮਾਨ ਬੇਗੈਰਤ ਤੇ ਕਮੀਣੇ ਬਣ ਗਏ ਆ ਜਿਨੀ ਦੁਨੀਆ ਕੋਈ ਹੋਰ ਕੌਮ ਏ। ਅਗੇ ਜਦੋ 10 ਪੜਿਆ ਵਿਧਾਨਕਾਰ ਫਿਰ ਗਲਾ ਹੀ ਕਾਹਦੀਆ ਜਿਨਾ ਇਕ ਚਪੜਾਸੀ ਲਗਣ ਦੀ ਅ ਔਕਾਤ ਨਹੀ ਉਨਾ ਕੀ ਭਾਲਦੇ ਉ ਟੀਠੇ। ਸੋ ਰਬ ਰਾਖਾ।

  • @tejwantgill9149
    @tejwantgill9149 21 час назад +1

    Amazing interview , questions well formulated and articulated , although like all bureaucrats it was hard to get straight answers but still both RI Singh and SK were quite candid … I think this interview shall become a beacon of what not to do for politicians and bureaucrats alike … Thanks a lot for putting it together Randhawa Saab

  • @gillbuilding
    @gillbuilding 8 минут назад

    Amazing interview, They talked in detail about the bureaucracy and politician but still someone has to fix the system.

  • @pradeepmalhotra4451
    @pradeepmalhotra4451 День назад +1

    Suggestion: Need such knowledgeable and honest people to lead a pressure group to keep an eye on govt actions and governance.
    Complements on this programme - was like a fresh air.

  • @kamaldhindsa7528
    @kamaldhindsa7528 День назад +2

    Eye opening program 👏👏👏👏

  • @GurmeetSingh-pp2gl
    @GurmeetSingh-pp2gl День назад +4

    ਜਦ ਇਹ ਭਦਰਪੁਰਸ਼ ਕੁਰਸੀ ਤੇ ਸੀ ਤਾਂ ਇਹਨਾ ਕਿਹੜਾ ਚੰਗਾ ਕੰਮ ਕੀਤਾ ਸੀ।ਸਤਾ ਮਾਣਦੇ ਰਹੈ ਨੇਤਾਵਾਂ ਦੀ ਚਮਚੀ ਮਾਰਕੇ।ਕੋਈ ਬਾਦਲ ਦਾ ਕੋਈ ਕੈਪਟਨ ਦਾ ਚਮਚਾ।ਹੁਣ ਗਿਆਨ ਝਾੜ ਰਹੈ।

    • @gillbuilding
      @gillbuilding 5 минут назад

      You need to appreciate, they are speaking about all the issues and also explain you they don't power to pass any law and on the other hand they still need to fulfil there livelihoods

  • @paramjeetsingh6868
    @paramjeetsingh6868 День назад

    Very good and thoughtable discussion good effort done by you Randhaava ji.

  • @harjinderkaur3978
    @harjinderkaur3978 День назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @jattville6204
    @jattville6204 19 часов назад +2

    What corrupt, dishonest liars these two are! Together, they spent 75 years within the system yet never took any responsibility, instead deflecting blame onto political leadership or culture. RIS is the worst-using a colonial governor's quote to malign the people of Punjab. He even offered to share names and stories of corrupt officials off-camera, effectively admitting to protecting them. SK, though more cautious with his words, was part of the worst administration and played a key role in their bad deeds.
    They blamed terrorism for Punjab falling behind in everything. Really? How did that impact education or health services? Why were schools still missing functioning toilets? They proudly touted record food grain production during that time-a result of non-government efforts-yet failed to deliver a single corruption-free department or even a basic office.
    HSR ji, you did a commendable job asking all the tough questions this time. However, stronger follow-ups are needed. I understand the risk of them avoiding future appearances, which could impact your channel, but true journalism demands it. I watched this episode more than once and truly appreciated your effort.
    Regarding solutions, it's futile to expect anyone who has been part of the system to bring meaningful change. That only happens in movies; real life is different. It may take external pressure to disrupt the system and force reorganization. Such moments are often referred to as revolutions.
    HSR ji, consider seeking out highly educated individuals who have lived in developed nations for at least 25 years and interviewing them for potential solutions. To avoid conflicts of interest, they should have no family or business ties to India. There are many whose hearts still beat solely for Punjab.
    Here’s a solution for anyone truly serious about change: start by fixing the judiciary, which is currently corrupt. Ensure every civil case is resolved within three months and every criminal case within six. Courts should assign consecutive days for both sides to prepare and litigate, 6-8 weeks out. No excuses, no adjournments-if one side isn’t ready, the other wins. Additionally, teach children their rights and duties in Punjabi starting in elementary school. This alone could transform the system within 3-5 years.

    • @gillbuilding
      @gillbuilding 2 минуты назад

      You have no right to say corrupt or dishonest. This is reason why expienced person don't come on camera and talk about it..

  • @devinderpal8807
    @devinderpal8807 День назад

    Thanks Fruit Full Discussion

  • @Wcygfthjkivh
    @Wcygfthjkivh 14 часов назад

    ਇਹ ਹੁੰਦੇ ਨੇ ਸਿਆਣੇ! ਲੰਗਰ ਸਟੇਟ, ਲੋਕਾਂ ਦਾ ਅਸਹਿਯੋਗ, ਪਾਰਟੀਆਂ ਦੀ ਬੇਫਕੂਫਿਆ, ਸਾਰੀਆਂ ਉਮੀਦਾਂ ਦੂਜਿਆਂ ਤੋਂ। ਕਾਨੂੰਨ ਵਿਰੋਧੀ ਸਬਾਵ ਆਦ ਨੇ ਸਾਡਾ ਬੇੜਾ ਗਰਕ ਕਰਤਿਆ। ਬਚੀ ਖ਼ੁਚੀ ਕਸਰ ਧਰਮਾਂ ਦੀ ਅਫ਼ੀਮ ਨੇ ਕਰਤੀ।
    ਇਹ ਅਸਲੀ ਮੁੱਦੇ ਵਿਚਾਰੋ ਮਹਿਮਾਨਾਂ ਨਾਲ ਐਂਕਰ ਸਾਹਿਬ।

  • @BaljeetSinghKhosa-d7f
    @BaljeetSinghKhosa-d7f 21 час назад +1

    ਰਮੇਸ਼ ਕੁਮਾਰ ਬਹੁਤ ਹੀ ਵਧੀਆ ਤੇ ਕਾਬਲੇ ਤਾਰੀਫ ਅਫਸਰ ਰਹੇ ਹਨ ਆਮ ਆਦਮੀ ਦੇ ਤੋਰ ਤੇ ਮਿਲਣ ਤੇ ਵੀ, ਦੂਜੇ ਪਾਸੇ ਰਮੇਸ਼ ਇੰਦਰ ਸਿੰਘ ਦਾ ਲਹਿਜ਼ਾ ਅਫ਼ਸਰਸ਼ਾਹੀ ਵਾਲਾ ਹੀ ਦੇਖਿਆ

  • @assasingh141
    @assasingh141 18 часов назад

    Good very good 👍

  • @prabhjitsinghbal
    @prabhjitsinghbal День назад +2

    ਸਾਡੇ ਪੰਜਾਬ ਵਿੱਚ ਚ ਕਨੂੰਨ ਨੂੰ ਛਿੱਕੇ ਟੰਗ ਕੇ ਏਥੇ ਬਹੁਤੇ ਕੰਮ ਹੁੰਦੇ ਆ
    ਮੇਰਾ ਪਿੰਡ ਸਠਿਆਲਾ ਜਿਲ੍ਹਾ ਅੰਮ੍ਰਿਤਸਰ ਹੈ ਪਿੰਡ ਦੀ ਹੱਦ ਬਸਤ 46 ਹੈ ਪਰ ਇੱਕ ਪਿੰਡ ਦੇ ਚਾਰ ਪਿੰਡ ਬਣਾਏ ਗਏ ਹਨ ਪਿਛਲੇ 20 ਸਾਲਾਂ ਤੋਂ ਬਣੇ ਹਨ

  • @inderjitsinghsekhon4146
    @inderjitsinghsekhon4146 22 часа назад +1

    Free electricity by PS Badal has destroyed the farms in Punjab. Fee power subsidy actually benefits those persons who give their land on theka.
    Land theka increases each year because the land owners don't pay for electric power, they expect the thekadar (tiller) to pay a very large slice of the crop output.
    Now it monoculture of either wheat or paddy. Average people in villages have given up livestock, which was a source of income for small and marginal farmers.

  • @satpalsinghsidhu4508
    @satpalsinghsidhu4508 23 часа назад

    ਰੰਧਾਵਾ ਸਾਹਿਬ ਸਮਾਜ ਨੂੰ ਕਾਨੂੰਨ ਦਾ ਸਤਿਕਾਰ ਕਰਨ ਵਾਲਾ ਵੀ ਬਣਾਓਣਾ ਪਵੇਗਾ

  • @inderjitsinghsekhon4146
    @inderjitsinghsekhon4146 22 часа назад

    Yes ,I do remember earth work was done by our villagers for the metal roads.

  • @jattone1
    @jattone1 День назад +1

    ਤੁਸੀਂ ਇਸਨੂੰ ਦੁਬਾਰਾ ਪੋਸਟ ਕੀਤਾ ਹੈ.. ਮੈਂ ਇਸਨੂੰ ਸਵੇਰੇ ਦੇਖਿਆ ਸੀ।

  • @JarnailSingh-lg2vj
    @JarnailSingh-lg2vj День назад +1

    Sorry so late thoughts, why remain silent for so years. Punjab not ruined by politicians, bureaucracy is equally responsible. Peoples also responsible to elected corrupt politicians on basis of casteism and communal. Thanking for discussion

  • @JasvinderSingh-dr7oi
    @JasvinderSingh-dr7oi День назад +1

    Capt ruled 4year6 month Bertha gark corruption and cong failure changed capt

  • @narinderpalsingh5349
    @narinderpalsingh5349 День назад

    ਸਿਆਸਤ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ

  • @msghumman6695
    @msghumman6695 День назад

    Good

  • @GurmejSingh-l3u
    @GurmejSingh-l3u День назад

    ਕਿਨੇ ਕੁ ਪੰਜਾਬ ਦੇ ਲੀਡਰਾਂ ਨੂੰ ਕਿ economy ਕੀ ਹੁੰਦੀ ਹੈ debit and defisit ਕੀ ਹੁੰਦਾ ਬੜਾ ਦੁੱਖ ਦੇਖ ਕੇ

  • @BaljeetSinghKhosa-d7f
    @BaljeetSinghKhosa-d7f 21 час назад

    ਪੈਨਸ਼ਨ ਵੀ ਫ੍ਰੀਬੀਜ ਹੀ ਹੈ

  • @GurmejSingh-l3u
    @GurmejSingh-l3u День назад

    After S Kairon and S Gill vision Les Leaders (so called Leaders) destroyed Punjab

  • @DevinderSamra
    @DevinderSamra День назад

    Give subsidies only to needy people

  • @devinderpuri1830
    @devinderpuri1830 17 часов назад

    Randhawa g why waste your time what they did for Punjab while in full power .

  • @SatnamSingh-gj7mb
    @SatnamSingh-gj7mb День назад

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @tejasingh8330
    @tejasingh8330 21 час назад

    All political leaders Muradabad 🎉

  • @GurmejSingh-l3u
    @GurmejSingh-l3u День назад

    Debit rashu to GDP should not be more than 3 to 4%