ਵਧੀਆ ਬੀਬੀਸੀ ਪੰਜਾਬੀ। 👍 ਲੋਕਾਂ ਨੂੰ ਉਹਨਾਂ ਮੁੱਦਿਆਂ ਬਾਰੇ ਸੂਚਿਤ ਕਰਦੇ ਰਹੋ ਜੋ ਅਸਲ ਵਿੱਚ ਮਹੱਤਵਪੂਰਨ ਹਨ। ਸਿਆਸੀ ਪਾਰਟੀਆਂ ਧਾਰਮਿਕ ਮੁੱਦੇ 'ਤੇ ਲਾੜਾਦੀਆਂ ਹੈ। ਪਰ ਖੇਤੀ, ਪਾਣੀ ਦਾ ਘਟਦਾ ਪੱਧਰ ਅਤੇ ਰੁਜ਼ਗਾਰ ਵਰਗੇ ਇਹ ਮੁੱਦੇ ਜ਼ਿਆਦਾ ਅਹਿਮ ਹਨ। Good Documentry BBC Punjabi. 👍 Keep people informed on issues that really matters. Political party need us to fight on topic of religious divide. But these issue like farming, depleting water level and employment are more important.
YA ALLAH KHAIR .. PUNJAB DI KHAIR .. POORAY SOUTH ASIA NOO KHOORAAK DEN WALAY PUNJAB DI KHAIR .. SARAY BAZURGA VEERAN PAINA DI KHAIR ... WAHAYGURU JI KARAM KARO KIRPA FARMAO ..
Waheguru waheguru Sab lokki sarkara, private sector, aam aadmi sabnu milke karna pauga Koi karre na karre kisana nu bhawe dikkat jhelni pawe par onna nu koshish karni hi paugi jhonna band Karn fi te kuch hor fasal karn Waheguru ji raah wakhao Punjabia nu te otte turn fi himmat deyo ji
oye kanjar dea lana sab to vad Rukh kisana de kheta vich he ne eh sab to vad Rukh launde aa baki jedea bahut sarea factory ne te r o system ne shayad oh pani bachaunde ne
@@Baasnhuish agle agg apne dhid layi laoonde ne te una dina vich poore india vich Diwali de ptaake kite jyada dhooaan krde ne . Hmesha sikke di ik side na dekheya kro. 🙏🏽
@@Roadblock4220 agg laani ghalat gal ae sar o sar. Tenu pata vi hai kinna nuksaan hunda vatavaran da jadon kisan parali saarh de ne? Zameen da vi nuksaan hunda te hawa da vi. Je change banna te agg laani chhadh do parali nu. Phir kise ne nahi aakhna ke kisan maarhe ne. Kisan rab nahi ae koi. Kisan vi apna kam karda te daftar vich baitha vi apna kam karda peya.
@@TheUndertaker2408 bai je kisaan agg na leave ta tu hi ds de ke praali nu kiwe control kre jina kol koi sahi tool ni hega isnu control krn layi. Baki je Tere kol koi slaah hegi aa ta video bna ke post krde shayed kisaana da bhla ho jave Tere kehan te.
Tubewell da bill lgaaye sarkar.. paani mehnga hoyega taanhi lod mutaabk niklna.. free ch tn mill janda.. kddi chlo saari saari Raat.. monsoon da wait kon krda ethe . Baad ch vtaa Tod de firde aa
Ban rice cultivation, recycle water for agriculture and industrial use. Make citizens pay for using water supply and upgrade the system that is reliable. Ban borewells for domestic use. Otherwise there is no control on water use and water levels will keep dropping down
@@kulwindersingh-id6xj bhai ji sarkara nu ki ohta apna fayda dekh rahe c eh akal ta apniya nu chahidi c ki saade layi ki sahi hai. Haje v kehda hatde ne. Ek msp da laalach te dusra hadd haraami ho gaye punjabi.beejo, fasal katto te govt de ghar sutt deo bas etho tak hi akal kam kardi c. Sab to wadiya, paani te hariyali naal bhari zameen barbaad kidda karidi hai. Example punjabi te punjab hai.. 🙏
Ais vich kisse Begane da koyi vi dosh nahin ... assin aap hi aapne Guru Sahiban diya Naseehatan nu shikke tangi rakhiya hai ... " Pawan Guru Paani Pita Mata Dhart Mahatt " ... Guru Sahiban ne Ratta laun waste nahin kiha si , ammal karne waste kiha si .🙏🙏
Yaar rice apa khande ni fer begda Gujrat, up ,behar , Delhi , bomby vale Loka lea ...... Par eh saria Stata da Loka punjabia nu pani tak ni pushda ena gande ah eh lok par asi ena lea rice laga laga apna pani khatam karan ta lge ah
BBC Punjabi Mai tuhadd aage ardaas karda aa k please ek series shuru kro jedde vich aa dasso, valjao, samjhao k kidda kisaan jhonne de chakkar toh bahr nikkal sakda aa apne kheti de tarikke badl ke, kidda o organic kheti wall vadh sakda aa, kidda o modern machinery naal paani di varto ghata sakda aa, o fruit agriculture, vegetable agriculture, ya fir combined fruit+ dooje commercial crop kar sakda aa, flower agriculture Kidda o apne kharche organic kheti naal ghata sakda aa kidda o modern machinery naal overall in long term apne kharche ghata sakda aa Ek hor gall, ek Kunapaajla karke puratan samay da fertilizer+ insect repellent aa, jo ki apne purkhe vartya karde sigge gohe di rodde Toh Alag aa vartya karde sigge. Aa boht kaamyaab cheej aa. Please Kunapaajla te vi video Punjabia nu dasyo Documentry type 15, 20 minutes de kai videos di series banayo 🙏🏼🙏🏼 Je aa comment padhya ta BBC Punjabi please reply karke dasyo ki ho sakda aa
Jiven kisi kol 20 acre jamin hai te 2 acre vich oh toa ja talaab bana laye. Jado vi baarish hoyegi. Ik te talaab bhar jayega duja ihi talaab jamin nu vi paani dega . Baarish jado vi aaye te dekho paani waste na hoye. Naleya vich na jaye. Us to Pehla hi tuhadeya talaba vich jaye. Ih taknik rajasthan . Madhya pradesh vich alwar vich use kar rahe han . Baarish de paani de bhav nu slow kar deyo. Uthe khade khod ke unha nu bhar deyo Oh jamin nu paani naal bhar denge. Aiven waste nahi hoyega barish da paani. Te koshish karo fruits di vi kheti karo. Injh jyada paani di khapat nahi hoyegi te Baarish vi vad hovegi. Jive poore punjab vich 1 crore acre hai te 10 lakh acre vich talab banao. Te 35lakh acre vich fruit ugao.
Need to provide irrigation through canals system to every farmer/fields Ground Water table will be rise instead of decreasing. There are many canal channels but a very few canal connection. why ?
Bhain chodo protest vele keh dine o jatt na kaho sarea cast khete kardea ne te hun dosh kale jatta te jedea Punjab vich behisab factory ne te R O system ne oh dekh kini barbadi karde ne
Apa 1 kila ja 2 toh shurwat kar sakdea fasal badal sakdea ma thora ਹਿੱਸਾ gwari faliea lagai a tah 1 month di hogi sirf 2 pani lagea a 50 60 rs kilo vikdia apa kosis hi ni kardea
Every farmer is saying that we need MSP for other crops but in other states no MSP but they are doing farming.As a farmer punjab has to make choice either desert or MSP .It's people who has to understand that it will be dark days if they will not change crop cycle.
Verka milk too required to participate in Systema bio energy Harvesting alternatives to Wheat/ Rice ...wheat rice left over crop burning 🔥 also harmfulto farmer's as we'll as making Delhi etc cry for pollution, smoke .
ਹੇ ਰੱਬ ਜੀ ਘੜਮਚੌਧਰੀਆ ਨੂੰ ਅਕਲ ਦੇਵੋ
ਏਨਾ ਕੁਦਰਤ ਦਾ ਨਾਸ ਮਾਰਤਾ
ਸਾਡੇ ਲੋਕਾ ਦਾ ਸਭ ਕੁਝ ਹੀ ਸਰਕਾਰ ਤੇ ਛੱਡ ਦੇਣਾ ਮੁੱਖ ਸਮੱਸਿਆ ਹੈ
ਜੇ ਪੰਜਾਬ ਵਿੱਚ ਬਰਸਾਤੀ ਪਾਣੀ ਦੀ ਸੰਭਾਲ ਨਾ ਕੀਤੀ ਗਈ ਤਾਂ ਰੇਤਾ ਹੀ ਬਣਨਾ
ਝੋਨਾ ਹਟਾਓ ਪਾਣੀ ਤੇ ਪੰਜਾਬ ਬਚਾਓ ਮੱਕੀ ਬਾਜਰਾ ਤੇਲ ਬੀਜ ਬਾਗ਼ ਸਬਜੀਆਂ ਤੇ ਦਾਲਾ ਲਾਵੋ ਵੀਰੋ ਪੈਸੇ ਮਗਰ ਨਾ ਭਜੋ ਪੰਜਾਬ ਬਚਾਓ
ਅਗਰ ਪਾਣੀ ਮੁਕ ਗਿਆ ਤਾਂ ਜ਼ਮੀਨਾਂ ਦੇ ਰੇਟ ਵੀ ਕੌੜੀਆ ਦੇ ਭਾ ਹੋ ਜਾਣੇ ਇਹ ਯਾਦ ਰੱਖਿਓ
Bina pani tu zameen kis kam de
ਦੋ ਹੱਲ ਆ ਬਾਈ ਇਹਦੇ ਜਾਂ ਤਾ ਨਹਿਰੀ ਪਾਣੀ ਪੰਜਾਬ ਦੇ ਖੇਤਾਂ ਦੇ ਕੋਨੇ ਕੋਨੇ ਪਹੁੰਚਾਇਆ ਜਾਵੇ ਜਾ ਫਿਰ ਝੋਨਾ ਲਾਉਣਾ ਬੰਦ ਕਰਦੀਏ ਬਸ ਗੱਲ ਇਥੇ ਮੁਕਣੀ ਆ ਨਹੀਂ ਤਾ ਫੇਰ ਨਤੀਜੇ ਭੁਗਤਨ ਨੂੰ ਤਿਆਰ ਰਹੀਏ।।
ਵਾਹਿਗੁਰੂ ਮੇਹਰ ਕਰੇ ਪੰਜਾਬ ਤੇ 🙏🙏🙏
ਵੀਰ ਖੇਤਾਂ ਵਿਚ ਪਾਣੀ ਲਗਿਆ ਦਿੱਖ ਜਾਂਦਾ ਇਹਨਾਂ ਨੂੰ, ਫੈਕਟਰੀਆਂ ਜੋ ਹਰ ਰੋਜ ਕਿਸਾਨਾਂ ਤੋਂ ਕਿਤੇ ਜਿਆਦਾ ਪਾਣੀ ਦੀ ਵਰਤੋਂ ਕਰਦੀਆਂ ਓਹ ਨੀ ਦਿਖਦੀਆਂ ਇਹਨਾਂ ਨੂੰ, ਸਾਰੀ ਵੀਡੀਓ ਵਿਚ ਕਿਸਾਨ ਤੇ ਕਿਸਾਨ ਦੇ ਖੇਤ ਤੇ ਪਾਣੀ ਦੀ ਰੋਕਥਾਮ ਦੀ ਗੱਲ,
ਫੈਕਟਰੀਆਂ ਵਾਲੇ ਕੋਲ ਜਾਕੇ ਕਿਓਨੀ ਇਹ ਗਲ ਕਰਦੇ ਕਿਓਣੀ ਰੋਕਣ ਨੂੰ ਕਹਿੰਦੇ ਇਹ
ਵਧੀਆ ਬੀਬੀਸੀ ਪੰਜਾਬੀ। 👍 ਲੋਕਾਂ ਨੂੰ ਉਹਨਾਂ ਮੁੱਦਿਆਂ ਬਾਰੇ ਸੂਚਿਤ ਕਰਦੇ ਰਹੋ ਜੋ ਅਸਲ ਵਿੱਚ ਮਹੱਤਵਪੂਰਨ ਹਨ। ਸਿਆਸੀ ਪਾਰਟੀਆਂ ਧਾਰਮਿਕ ਮੁੱਦੇ 'ਤੇ ਲਾੜਾਦੀਆਂ ਹੈ। ਪਰ ਖੇਤੀ, ਪਾਣੀ ਦਾ ਘਟਦਾ ਪੱਧਰ ਅਤੇ ਰੁਜ਼ਗਾਰ ਵਰਗੇ ਇਹ ਮੁੱਦੇ ਜ਼ਿਆਦਾ ਅਹਿਮ ਹਨ।
Good Documentry BBC Punjabi. 👍 Keep people informed on issues that really matters. Political party need us to fight on topic of religious divide. But these issue like farming, depleting water level and employment are more important.
ਝੋਨਾਂ ਲਾਉਣਾ। ਪੰਜਾਬ ਨਾਲ ਧ੍ਰੋਹ ਕਮਾਉਣਾਂ।😢 ਝੋਨਾਂ ਜੇ ਲੋਣਾਂ। ਅਵਤਾਰ ਸਿੰਘ ਫਗਵਾੜਾ ਤਕਨੀਕੀ।ਸਿਧੀ ਬੀਜਿਈ 🎉 ਇੱਕ ਕਿਸਾਨ ਗੰਨੇ ਦੀ ਗੱਲ ਕਰ ਰੇਹਾ।ਬਾਈ ਜੀ ਕੋਈ ਵੀ ਫਸਲ ਲਾਉ। ਉਸਨੂੰ ਖ਼ੁਦ ਤੈਯਾਰ ਕਰ ਬਾਜਾਰ ਚ ਗ੍ਰਾਹਕ ਤੱਕ ਆਪ ਵੇਚੋ 🎉ਗੰਨੇ ਤੋਂ ਗੁੜ ਛਕਰ।ਕਈ ਪ੍ਰਕਾਰ ਦੇ ਹੋਰ ਮਿਠੇ।ਵਿਏਜੰਨ ਬੰਣਦੇ ਨੇ।। ਦਾਲਾਂ ਅਨੇਕ ਪ੍ਰਕਾਰ ਦੀਆਂ ਹੈ ਥੋੜੀਆਂ ਥੋੜੀਆਂ ਕਰਕੇ ਕਈ ਬੀਜ ਸਕਦੇ ਹੋ।।🎉 ਮੈਂ ਛੈਹਰੋ ਪਿੰਡ ਜਾ ਕੇ ਠੇਕੇ ਤੇ ਪੈਲੀ ਦੇਣੀ ਬੰਦ ਕਰਤੀ।ਅਤੇ ਆਪ।ਸਮਝਕੇ ਖੇਤੀ ਕਰਨ ਲੱਗ ਗਯਾ 😢ਜੋ ਕਦੂ ਝੋਨਾਂ ਲਾਉਣ ਵਾਲੇ ਨੇ ਔਹੀ ਮੇਰੇ ਨਾਲ ਵੀ ਧ੍ਰੋਹ ਕਮਾ ਰਹੇ ਨੇ।।ਇਹੇ ਪੰਜਾਬ ਪਿੰਡ ਅਤੇ ਪਿੰਡ ਪੰਜਾਬ ਨੂੰ ਬਚਾਉਣ ਵਾਲੇਆਂ ਨਾਲ ਹੀ ਗਦਾਰੀਆਂ ਕਰਦੇ ਨੇ।। ਏਨਾਂ ਨੂੰ ਇਹੇ ਪਤਾ ਨਹੀਂ ਕਿ ਆਵਦੇ ਔਣ ਵਾਲੇ ਕਲ ਨੂੰ ਆਪ ਹੀ ਉਜਾੜੇ ਤੇ ਲੱਗੇ ਹੋਏ ਹਨ।। ਹਾਲਾਂਕਿ ਕਿ ਮੈਂ ਇਹੇ ਡਾਯਲੋਗ ਸੁਣਾਂਦਾ ਹਾਂ।।🎉 ਅਸੀਂ ਤਾਂ ਫਕੀਰ ਹਾਂ।ਝੋਲਾ ਉਠਾਕੇ ਚਲ ਦੇਵਾਂਗੇ।। ਜਦੋਂ ਪੰਜਾਬ ਦਾ ਪਾਣੀ ਮੁੱਕ ਗਿਆ।।ਪਲਾਯਨ ਕਰ ਜਾਵਾਂ ਗੇ 🎉
ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
ਜਿਹੜਾ ਪਾਣੀ ਪੰਜਾਬ ਦਾ ਕੁਦਰਤੀ ਪਾਣੀ ਸੀ ਉਹ ਤਾਂ ਕੇਂਦਰ ਨੇ ਪੰਜਾਬ ਕੋਲੋਂ ਖੋਹ ਕੇ ਹੋਰਾਂ ਸੂਬਿਆਂ ਨੂੰ ਫਰੀ ਦੇ ਦਿੱਤਾ ਅਤੇ ਜਿਹੜਾ ਬਹੁਤ ਥੋੜਾ ਪਾਣੀ ਪੰਜਾਬ ਕੋਲ ਬਚਿਆ ਉਸ ਤੇ ਵੀ ਕੇਂਦਰ ਦੀ ਅੱਖ ਆ ,ਦੂਜੇ ਪਾਸੇ ਪੰਜਾਬ ਦਾ ਕਿਸਾਨ ਧਰਤੀ ਹੇਠਲਾ ਪਾਣੀ ਕੱਢਣ ਲਈ ਮਜ਼ਬੂਰ ਆ, ਜੋ ਕਿ ਦਿਨੋ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਮੁੱਕਣ ਦੀ ਕਗਾਰ ਤੇ ਹੈ ਅਤੇ ਟਿਊਬਵੈੱਲ ਚਲਾਉਣ ਲਈ ਜੋ ਬਿਜਲੀ ਪੰਜਾਬ ਵਰਤਦਾ ਹੈ ਉਹ ਵੀ ਪੰਜਾਬ ਨੁੰ ਮੁੱਲ ਲੈਣੀ ਪੈਂਦੀ ਹੈ ਜੋ ਕਿ ਪੰਜਾਬ ਦੇ ਦਰਿਆਂਵਾ ਤੇ ਡੈਮ ਬਣਾ ਕੇ ਬਣਾਈ ਜਾਂਦੀ ਹੈ। ਇਸੇ ਤਰਾਂ ਪੰਜਾਬ ਨੂੰ ਹਰ ਪਾਸਿਓ ਲੁੱਟਿਆ ਜਾ ਰਿਹਾ ਹੈ।ਸਾਡੇ ਤੋਂ ਤਾਂ ਸਾਡੀ ਰਾਜਧਾਨੀ ਵੀ ਖੋਹ ਲਈ ਜੋ ਕਿ ਖਰੜ ਜ਼ਿਲੇ ਦੇ ਅਨੇਕਾਂ ਪਿੰਡ ਓਜਾੜ ਕੇ ਬਣਾਈ ਗਈ ਸੀ ਅਤੇ ਹੁਣ ਪੰਜਾਬ ਯੂਨੀਵਰਸਿਟੀ(pu chandigarh) ਖੋਹਣ ਦੀਆਂ ਪੂਰੀਆਂ ਤਿਆਰੀਆਂ ਹਨ। ਮੁਕਦੀ ਗੱਲ ਇਹ ਆ ਵੀ ਕੇਂਦਰ ਨੇ ਓਹ ਚੀਜ਼ ਪੰਜਾਬ ਕੋਲ ਰਹਿਣ ਨੀ ਦੇਣੀ ਜੋ ਪੰਜਾਬ ਨੂੰ ਹੋਰਾਂ ਸੂਬਿਆਂ ਤੋਂ ਖਾਸ ਬਣਾਉਂਦੀ ਆ
ਓਦਾਹਰਣ ਦੇ ਤੌਰ ਤੇ ਓਪਜਾਊ ਜਮੀਨ , ਪਾਣੀ ,ਪੁਰਾਣੀ ਵਿਰਾਸਤ ਆਦਿ।।
ਪੰਜਾਬ ਦੇ ਲੋਕ ਲਾਲਚੀ ਐ ਝੋਨੇ ਨੂੰ ਵੇਚ ਕੇ ਪੈਸੇ ਵੱਟ ਕੇ ਇਹ ਸਮਝ ਰਹੇ ਕਿ ਅਸੀਂ ਪਾਣੀ ਖਰੀਦ ਲਵਾਂਗੇ ਤਾਂ ਇਹਨਾਂ ਦੇ ਮਨ ਦੇ ਵਿਚ ਵਹਿਮ ਹੈ। ਜੇਕਰ ਹੁਣ ਵੀ ਨਾ ਸੁਧਰੇ , ਰਾਜਸਥਾਨ ਤੋਂ ਵੀ ਬੁਰਾ ਹਾਲ ਹੋਵੇਗਾ। ਪੰਜਾਬ ਸਰਕਾਰ ਨੂੰ ਝੋਨਾ ਬੰਦ ਕਰਨਾ ਚਾਹੀਦਾ ਹੈ।ਮੈਂ ਬੀ ਬੀ ਸੀ ਪੰਜਾਬੀ ਦਾ ਬੜਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਮੁੱਦਾ ਆਪਣੇ ਯੂ-ਟਿਊਬ ਚੈਨਲ ਰਾਹੀਂ ਲੋਕਾਂ ਸਾਹਮਣੇ ਰੱਖਿਆ
Veer ki lagda punjab da parmanent solution ki a
@@desicreation5399 ਵੀਰ ਹਾਲ ਤਾਂ ਇਸਦਾ ਹੈ ਕਿ ਹੈ ਪਰ ਜੇ ਲੋਕ ਵੀ ਸਹਿਯੋਗ ਦੇਣ ਸਰਕਾਰਾਂ ਦੇ ਉੱਪਰ ਹੀ ਸਾਨੂੰ ਸਭ ਕੁਝ ਨਹੀ ਸੁੱਟਣਾ ਚਾਹੀਦਾ।
@@RanjitSingh-xd7rj chal dasde veer fer
ਜੇ ਸਮੇ ਰਹਿੰਦਿਆ ਧਿਆਨ ਨਾ ਦਿੱਤਾ ਗਿਆ ਤਾ ਪੰਜਾਬ ਵੀ ਰਾਜਸਥਾਨ ਬਣ ਜਾਵੇਗਾ
ਆਓ ਅਸੀ ਵੀ ਅਪਣਾ ਫਰਜ ਨਿਭਾਈ ਏ ਤੇ ਘੱਟੋ ਘੱਟ 10-10 ਦਰੱਖਤ ਜਰੂਰ ਲਗਾਈ ਏ ।
ਪੰਜਾਬ ਰਾਜਸਥਾਨ ਨਹੀਂ ਬਣਨਾ ਓਨਾਂ ਕੋਲ ਦਰਿਆਈ ਪਾਣੀ ਹੈ ਸਾਡੇ ਕੋਲ ਉਹ ਵੀ ਨਹੀਂ ਬਚਣਾ
Haha Rajasthan ta hra ho jaana adha paani ta oh free ch le rha tusi bss dhrne layi jaao😆😂😂
🎞🌏🎤☔ਪਾਣੀ ਨੂੰ ਜਮੀਨ ਚ੍ ਰੱਖਣ (ਸੰਭਾਲ)ਲੲੀ ਇਕ ਇਕ ਇਨਸਾਨ ਦਾ ਇਹ ਅਪਣਾ ਧਰਮ ਸਮਝਣ ।।🎤🌹
ਨਹੀ ਨਹੀ ਅਸੀ ਜॅਟ ਹੁੰਦੇ ਅਾ ਅਸੀ ਨਹੀ ੜਰਦੇ ਸਰਕਾਰਾ ਤੋ ਅਸੀ ਤਾ ਪੈਸ਼ੇ ਦੇ ਪੁॅਤ ਹਾ ਅਸੀ ਨਹੀ ਹਟਦੇ ਝੋਨਾ ਲਗਾੳੁਣੋ
Govt. v nhi kus kardi y es Baar narme de kheti khatam aa gulabi sundi karn govt. Ne kuj nhi hall kita
Ah jatt he ne jede soch rahe aa koi factory vale ya R O system vale nu v keh dea karo hamesha jatta de lun te he charna hunda
Bai eh ta canada ja vadne ne sab.eh punjab nu garak karan te tule hoe ne te fr kehde ne centre di sajish ae.eh kom apne te jimmewari nai lendi😂😂😂
ਸਾਲੇਉ ਜੱਟਾਂ ਦੇ ਸੰਦ ਤੇ ਬੜੀ ਛੇਤੀ ਚੱੜ ਦੇ ਜੇ। ਜੇ ਕੱਲ ਨੂੰ ਤੇਰੀ ਜਨਾਨੀ ਭੱਜ ਗਈ। ਫਿਰ ਵੀ ਕਹੇਗਾ ਜੱਟਾਂ ਕੱਢ ਲਈ
Govt da kam hunda ih sab dekhan da lokan da nahi.
ਨਹਿਰਾਂ ਦਾ ਪਾਣੀ ਰੋਕ ਕੇ ਖੇਤਾਂ ਨੂੰ ਦਿਆਂ ਜਾਵੇ,
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
Need to revive forests again like in Southern India
ਝੋਨੇ ਨੇ ਇਕ ਦਿਨ ਪੰਜਾਬ ਨੂ ਬੰਜਰ ਬਣਾ ਦੇਣਾ ਬੈਨ ਕਰੋ 2024 ਵਿਚ
ਕਿਸੇ ਦੇ ਜੂੰ ਨਹੀ ਸਰਕਦੀ ਨਾ ਸਰਕਾਰ ਤਾ ਨਾ ਜੱਟਾ ਦੇ ਝੋਨਾ ਲਾ ਕੇ ਵੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ ਜੇ ਫਰੀ ਬਿਜਲੀ ਬੰਦ ਕੀਤੀ ਜਾਵੇ ਮੋਟਰਾ ਤੇ ਮੀਟਰ ਲੱਗਣ ਤਾ ਜੋ ਮੋਟਰ ਬੰਦ ਕਰਨ ਦੀ ਫਿਕਰ ਹੋਵੇ ਪਾਣੀ ਬਰਬਾਦ ਸਰਕਾਰਾ ਨੇ ਕੀਤਾ ਇਹਨਾ ਵੋਟ ਨੀਤੀ ਦਾ ਸਾਰਾ ਨਤੀਜਾ
News sun k dar Lagada 😭
ਇਕ ਸੁਝਾਅ : ਸਫ਼ੈਦੇ ਦੀ ਜਗਹ ਤੇ ਦੂਜੇ ਦਰਖਤ ਲਗਾਉਣੇ ਚਾਹੀਦੇ ਹਨ। ਇਹ ਪਾਣੀ ਬਹੁਤ ਪੀਂਦੇ ਹਨ।
Bilkul sahi ji
ਹੁਣ ਪੰਜਾਬ ਦਾ ਮੁੱਖ ਮੰਤਰੀ ਕਿਸੇ ਉਘੇ ਖੇਤੀਬਾੜੀ ਵਿਗਿਆਨੀ ਨੂੰ ਬਣਾ ਦੇਣਾ ਚਾਹੀਦਾ ਹੈ। ਕੇਵਲ ਉਹ ਹੀ ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾ ਸਕੇਗਾ।
ਪਾਣੀ ਬਚਾਓ ਪੰਜਾਬੀਓ 🙏
ਸਰਕਾਰ ਝੋਨਾ ਬੰਦ ਨਹੀ ਕਰ ਰਹੀ ਸਰਕਾਰਾ ਦੀ ਚਾਲ ਹੈ
ਜੇ ਪੰਜਾਬ ਨੂੰ ਰਿਪੇਰੀਅਨ ਅਧਿਕਾਰ ਦੇ ਹੱਕਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦਾ ਪਾਣੀ ਪੰਜਾਬ ਨੂੰ ਦਿੱਤਾ ਜਾਵੇਗਾ ਤਾਂ ਇਹ ਪਾਣੀਆਂ ਦੀ ਸਮੱਸਿਆ ਹੱਲ ਹੋ ਸਕਦੀ ਹੈ।।।।
YA ALLAH KHAIR .. PUNJAB DI KHAIR .. POORAY SOUTH ASIA NOO KHOORAAK DEN WALAY PUNJAB DI KHAIR .. SARAY BAZURGA VEERAN PAINA DI KHAIR ... WAHAYGURU JI KARAM KARO KIRPA FARMAO ..
ਇਹ ਲੋਕ ਕੁਦਰਤ ਨੂੰ ਖੇਡ ਸਮਝ ਦੇ ਨੇ। ਤੁਹਾਡੀ ਅਗਲੀ ਪੀੜ੍ਹੀ ਲਾਹਨਤਾਂ ਪੈਣੀਆ।
ਇੱਕੋ ਹੱਲ ਝੋਨੇ ਤੇ ਬੈਨ
Bilkul sahi gal.
ਨਹਰੀ ਪਾਣੀ ਲਈ ਸਰਕਾਰ ਕੋਈ ਰਣਨੀਤੀ ਬਣਾਏ ਜੋ ਧਰਤੀ ਹੇਠਲਾ ਪਾਣੀ ਬਚੇ ਤੇ ਨਹਰੀ ਪਾਣੀ ਨਾਲ ਫਸਲਾਂ ਤਿਆਰ ਹੋਣ
Nahri pani jithe c loka ne suye khal sab wa ke jameen ch rala laye ne.
Daryava di jameen te v khati kar rahe ne .naher lund te banni.
Government should stop procurement of rice and shouldn't come under pressure of farmers, otherwise they will continue to pull more and more water
Jad tak kissan aap nhi badalde sab kuch sarkaar te bolde rehn ge ta sab kuch khatam ho jana
ਬਾਈ ਜੀ ਪੰਜਾਬ ਦੇ ਨਹਿਰੀ ਪਾਣੀ ਦੀ ਲੁੱਟ ਬੰਦ ਕਰੋ,ਪਹਿਲਾ ਹੱਕ ਪੰਜਾਬ ਦਾ ਹੈ ਬਾਕੀ ਅਸੀਂ ਦੇ ਸਕਦੇ ਹਾਂ ਰਾਇਲਟੀ ਨਾਲ
ਜਦੋਂ ਪਾਣੀ ਖਤਮ ਹੋਗਿਆ ਤਾਂ ਪੈਸਾ ਪੀ ਲਿਆ ਕਰੋ।ਪੈਸਾ ਖਾ ਲਿਆ ਕਰੋ।ਦਰੱਖਤ ਜਿਹੜੇ ਜਲਾਤੇ ਆਕਸੀਜਨ ਦਿੰਦੇ ਕ ਉਸਦੇ ਬਜਾਏ ਪੈਸਿਆਂ ਨਾਲ ਸਾਹ ਲਿਆ ਕਰੋ।
Save water save earth 🙏🏼🙏🏼
Bahut vadia video
ਗਰਮੀਆਂ ਚ ਖ਼ਬਰਾਂ ਹੀ ਲਾਈ ਜਾਇਓ ਪਾਣੀ ਦੀਆ । ਅਮਲੀ ਜਾਮਾ ਨੀ ਪਾ ਰਹੀ ਸਰਕਾਰ
ਘਰਾ ਦੀ ਬਿਜਲੀ ਤੇ ਖੇਤਾਂ ਦੀ ਬਿਜਲੀ ਫ੍ਰੀ ਬੰਦ ਹੋਣੀ ਚਾਹੀਦੀ ਹੈ ਫਸਲਾ ਦੇ ਰੇਟ ਵਿਚ ਤੇ ਐਮ ਐਸ ਪੀ ਦੀ ਗਰੰਟੀ ਸਰਕਾਰ ਦੇਵੇ ਅਤੇ ਖੇਤਾਂ ਦੀ ਬਿਜਲੀ ਤੇ ਘਰਾ ਦੀ ਬਿਜਲੀ ਤੇ ਬਿੱਲ ਲਗਣੇ ਚਾਹੀਦੇ ਨੇ ਕਿਉ ਕੀ ਮੈ ਵੀ ਇਕ ਕਿਸਾਨ ਹਾ ਜਿੰਨੀ ਜ਼ਿਆਦਾ ਬਿਜਲੀ ਆ ਰਹੀ ਹੈ ਤੇ ਨਾਲ ਫ੍ਰੀ ਮਿਲ ਰਹੀ ਹੈ ਲੋਕ ਉੱਸ ਦੀ ਹੋਰ ਜਿਆਦਾ ਵਰਤੋ ਕਰਦੇ ਹਨ ਤੇ ਘਰਾ ਨੂੰ 600 ਯੂਨਿਟ ਫ੍ਰੀ ਬਿਜਲੀ ਮਿਲ ਰਹੀ ਹੈ ਤੇ ਲੋਕ ਮੋਟਰਾਂ ਬੰਦ ਕਰਨੀਆਂ ਹੀ ਭੁੱਲ ਜਾਂਦੇ ਹਨ ਇਸ ਲਈ ਜੈ ਪੰਜ਼ਾਬ ਨੂੰ ਖੁਸ਼ਹਾਲ ਦੇਖਣਾ ਹੈ ਤਾਂ ਫ੍ਰੀ ਵਾਲੀਆ ਚੀਜਾ ਬੰਦ ਹੋਣੀਆ ਚਾਹੀਦੀਆ ਹਨ ਧੰਨਵਾਦ ਜੀ
ਪਿਛਲੀਆਂ ਸਰਕਾਰ ਨੇ ਨਹਿਰੀ ਪਾਣੀ ਵਿਚ ਕੋਈ ਵਾਧਾ ਨੀ ਕੀਤਾ ਨਾ ਨਵੇਂ ਸੂਏ ਬਣਾਏ ਨੇ ਹੁਣ ਤਾਂ ਕਈ ਪੁਰਾਣੇ ਸੂਏ ਵੀ ਬੰਦ ਪਏ ਨੇ। ਪੰਜਾਬ ਦੇ ਹਰ ਪਿੰਡ ਨੂੰ ਨਹਰੀ ਪਾਣੀ ਨਾਲ ਜੋੜ ਦਿੱਤਾ ਜਾਵੇ ਤਾਂ ਕਿਸਾਨਾਂ ਨੂੰ ਟਿਊਬਵੈੱਲ ਚਲਾਉਣ ਦੀ ਲੋੜ ਹੀ ਨੀ ਪਵੇਗੀ । ਕੁੱਝ ਲੋਕ ਤਾਂ ਸੋਚਦੇ ਨੇ ਜ਼ਿਆਦਾਤਰ ਬਿਜਲੀ ਫ੍ਰੀ ਹੋਣ ਕਰਕੇ ਮੋਟਰਾਂ ਆਟੋਮੈਟਿਕ ਤੇ ਸੈਟ ਕੀਤੀਆਂ ਨੇ ਜਦੋਂ ਲਾਈਟ ਆਉਂਦੀ ਏ ਮੋਟਰਾਂ ਲਗਤਰ ਚਲਦਿਆਂ ਰਹਿੰਦੀਆਂ ਨੇ ਜਿਥੇ ਜਰੂਰਤ ਵੀ ਨੀ ਹੁੰਦੀ ਪਾਣੀ ਓਥੇ ਵੀ ਭਰਿਆ ਹੁੰਦਾ।
ਤੁਸੀ ਇਕ ਵਾਰ ਪੰਜਾਬ ਦੇ ਪਿੰਡ ਮਾਂਗਟ ਰਾਹੋ ਰੋਡ ਲੁਧਿਆਣਾ ਥਾਣਾ ਮੇਹਰਬਾਨ ਦੇ ਕੋਲ ਆਉ ਜਿਥੇ ਦੇ ਪਿੰਡ ਦਾ ਸਾਰਾ ਪਾਣੀ ਡੈਗਾ ਲਾ ਕੇ ਜਹਰੀਲਾ ਕਰ ਦਿਤਾ ਆ ਤੇ ਉਹ ਪਾਣੀ ਪੀਣ ਨਾਲ ਪਿੰਡ ਦੇ ਲੋਕਾ ਨੂੰ ਕੇਸਰ ਵਰਗੀਆ ਭਿਆਨਕ ਬਿਮਾਰੀਆ ਹੋ ਰਹਿਆ ਨੇ ਜਿਸ ਕਰਕੇ ਪਿੰਡ ਵਿਚ 35 ਤੋ 40 ਮੋਤਾ ਵੀ ਹੋ ਚੁੱਕਿਆ ਨੇ ਅਤੇ ਨਾਲ ਦੇ ਪਿੰਡਾ ਵਿਚ ਵੀ ਡੈਗ ਲਾ ਕੇ ਪਾਣੀ ਨੂੰ ਖਰਾਬ ਕਿਤਾ ਜਾ ਰਿਹਾ ਆ ਇਕ ਵਾਰ ਜਰੂਰ ਆਉ ਵੀਰ ਪਿੰਡ ਮਾਂਗਟ ਸੀੜਾ ਰਾਹੋ ਰੋਡ ਲੁਧਿਆਣਾ 🙏🙏🙏🙏
ਦੋਸਤੋ ਆਪਾਂ ਸਰਿਆਂ ਨੂੰ ਖੁਦ ਵੀ ਸੋਚਣਾਂ ਚਾਹੀਦਾ ਇਹ ਕਿਸੇ ਇੱਕ ਦਾ ਨੁਕਸਾਨ ਨੀ ਹੋ ਰਿਹਾ ,, ਦੋਸਤੋ ਆਉਣ ਵਾਲਾ ਟਾਇਮ ਬਹੁਤ ਭਿਆਨਕ ਆ ਰਿਹਾ ਹੈ ਇਸ ਕਰਕੇ ਝੋਨੇ ਦਾ ਬਾਈਕਾਟ ਕਰੋ ਤੇ ਵੱਧ ਤੋਂ ਵੱਧ ਰੁੱਖ ਲਗਾਓ
ਨਹਿਰਾ ਸਾਰੀਆ ਸੁੱਕੀਆਂ ਪਈਆਂ ਹਨ ਸਰਕਾਰ ਨਹਿਰਾ ਚ ਪਾਣੀ ਨਹੀ ਛੱਡਦੀ ਦੁਆਬੇ ਦੀਆ ਸਾਰੀਆ ਨਹਿਰਾ ਸੁੱਕੀਆਂ ਪਈਆਂ ਹਨ
ਸਰਕਾਰਾਂ ਸੋਚਣ ਕੋਈ ਕਾਨੂੰਨ ਬਣਾਉਣ
Waheguru waheguru
Sab lokki sarkara, private sector, aam aadmi sabnu milke karna pauga
Koi karre na karre kisana nu bhawe dikkat jhelni pawe par onna nu koshish karni hi paugi jhonna band Karn fi te kuch hor fasal karn
Waheguru ji raah wakhao Punjabia nu te otte turn fi himmat deyo ji
Rivers used to run when I was little. tubwells were not required. Thrn tubwells were given free to the farmers and water was diverted to other states.
Thanks to punjabi Jats...
Waheguru ji
Save water ,save life
Need to take immediately action by Government.
Punjab de lalchi kisan ne koi rukh boota pani nahi shadiya.
Lanat aa ihna loka te.
*hun bichare bane firde*
Saleo jae jimidar nu hor fasal a tae msp milae ta java nhi londe jhona
Tere vrge fudu lokk sirf fudu gala kr skde aa
@@kuldipsingh8297 o aaki gall hoi, koi tameez ni aa ki gall sharm kar kuch
@@gagandeep8931 o bharava kitte ta gaala to ninna gall kar leya Karo
Sahi gal aa main v kisaan aa ....sachmuch jimidaara ne trees chhadde hi nhi punjab ch
oye kanjar dea lana sab to vad Rukh kisana de kheta vich he ne eh sab to vad Rukh launde aa baki jedea bahut sarea factory ne te r o system ne shayad oh pani bachaunde ne
I recommend to my Punjab government and farmer 👨🌾 brothers to change the way of farming.
Agle aag la ke nhi htde tusi kehne ho .....
@@Baasnhuish agle agg apne dhid layi laoonde ne te una dina vich poore india vich Diwali de ptaake kite jyada dhooaan krde ne . Hmesha sikke di ik side na dekheya kro. 🙏🏽
Appe hi hat jange
@@Roadblock4220 agg laani ghalat gal ae sar o sar. Tenu pata vi hai kinna nuksaan hunda vatavaran da jadon kisan parali saarh de ne? Zameen da vi nuksaan hunda te hawa da vi. Je change banna te agg laani chhadh do parali nu. Phir kise ne nahi aakhna ke kisan maarhe ne. Kisan rab nahi ae koi. Kisan vi apna kam karda te daftar vich baitha vi apna kam karda peya.
@@TheUndertaker2408 bai je kisaan agg na leave ta tu hi ds de ke praali nu kiwe control kre jina kol koi sahi tool ni hega isnu control krn layi. Baki je Tere kol koi slaah hegi aa ta video bna ke post krde shayed kisaana da bhla ho jave Tere kehan te.
Tubewell da bill lgaaye sarkar.. paani mehnga hoyega taanhi lod mutaabk niklna.. free ch tn mill janda.. kddi chlo saari saari Raat.. monsoon da wait kon krda ethe . Baad ch vtaa Tod de firde aa
Good work by mann govt
ਬਾਕੀ ਫਸਲਾਂ ਦੀ MSP ਵਧਾਉਣੀ ਚਾਹਿਦੀ ਹੈ
ਜੇ ਪੰਜਾਬ ਸਰਕਾਰ ਨੇ ਪੰਜਾਬ ਬਚਾਉਣਾ। ਝੋਨਾ ਜੀਰੀ, ਚੋਲ ਆਉਣ ਆਲੇ ਪੰਜ ਸਾਲ ਚ ਬੈਨ ਕਰਨ ਹੋਲੀ ਹੋਲੀ ਹੋਰ ਖੇਤੀ ਬਦਲ ਦਿਓ ਤਾ ਕਿ ਝੋਨੇ ਦੀ ਥਾ ਪਾਣੀ ਘਟ ਵਾਲੀਆ ਫਸਲਾ ਬਾਗ ਲਗਣ ਝੋਨਾ ਹੋਲੀ ਹੋਲੀ ਬੈਨ ਹੋਵੇ। ਕਿਸਾਨ ਯੂਨੀਅਨ ਰਲਕੇ ਫੈਸਲਾ ਲੈਣ
Ban rice cultivation, recycle water for agriculture and industrial use. Make citizens pay for using water supply and upgrade the system that is reliable. Ban borewells for domestic use. Otherwise there is no control on water use and water levels will keep dropping down
ਜਰੂਰੀ ਹੈ ਕਿ ਕਣਕ ਤੇ ਝੋਨੇ ਦੀ ਖੇਤੀ ਕਰਨੀ ਹੈ ਹੋਰ ਕੋਈ ਖੇਤੀ ਕਰਲੋ
HERMAN VEERJI VIDEO COMPLETE DEKHO 6:45 TOH DEKHO SAMJ AA JAUGA KI kanak Jhone di kheti kyun karde ne kissan
@@kulwindersingh-id6xj bhai ji sarkara nu ki ohta apna fayda dekh rahe c eh akal ta apniya nu chahidi c ki saade layi ki sahi hai. Haje v kehda hatde ne. Ek msp da laalach te dusra hadd haraami ho gaye punjabi.beejo, fasal katto te govt de ghar sutt deo bas etho tak hi akal kam kardi c. Sab to wadiya, paani te hariyali naal bhari zameen barbaad kidda karidi hai. Example punjabi te punjab hai.. 🙏
Pra eh lok fr v ni ਝੋਨਾ ਲਗਉਣ ਤੋ ਹੱਟ ਰੇ
ਪੰਜਾਬ ਸਰਕਾਰ ਨੂੰ ਚਾਹੀਦਾ ਕੀ ਪੰਜਾਬ ਵਿੱਚੋਂ ਜੀਰੀ ਨੂੰ ਬੈਨ ਕਰਦੇ ਏਸ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ, ਕੁਝ ਬੁੱਧੀਜੀਵੀ ਬਹੁਤ ਤਰਕ ਦੇਣਗੇ ਪਰ ਐ ਗੱਲ ਵੀ ਸਾਫ ਆ ਕੀ ਸਾਡੇ ਬਜੁਰਗ ਕਿਹੜਾ ਏਮਏਸਪੀ ਬਿਨਾ ਭੁੱਖੇ ਮਰ ਗਏ ਸੀ
ਵਾਹਿਗੁਰੂ ਜੀ ਅਜ਼ਾਦੀ ਹੀ ਹੱਲ ਹੈ ਸਿੱਖ ਕੋੌਮ ਦੇ ਲਈ ਤੇ ਦੇਸ਼ ਪੰਜਾਬ ਦੇ ਲਈ ਤੇ ਸਾਰਿਆਂ ਦੇ ਲਈ ਵਾਹਿਗੁਰੂ ਜੀ ਹੋਰ ਕੋਜ ਵੀ ਨਹੀਂ ਵਾਹਿਗੁਰੂ ਜੀ ਹਾਲੇ ਵੀ ਸਮਝ ਜਾਵੋ ਜਾਗ ਜਾਵੋ ਇੰਡੀਆ ਤੋਂ ਅਲੱਗ ਹੋ ਜੋ ਆਪਣਾ ਦੇਸ਼ ਬਣਾ ਲਓ ਨਹੀਂ ਤੁਹਾਡਾ ਬਚਣਾ ਬਹੁਤ ਮੁਸ਼ਕਲ ਹੋ ਜਾਣਾ ਹੈਤੁਹਾਨੂੰ ਸਮਝ ਨਹੀਂ ਆਉਂਦੀ ਕਿ ਤੁਹਾਡਾ ਦੁਸ਼ਮਣ ਤੁਹਾਨੂੰ ਖ਼ਤਮ ਕਰਨਾ ਚਾਹੁੰਦਾ ਹੈ ਜੇ ਤੁਸੀਂ ਬਚਣਾ ਹੈ ਤੁਹਾਡੇ ਕੋਲ ਇਕੋ ਹੀ ਹੱਲ ਹੈ ਆਜ਼ਾਦੀ ਆਪਣਾ ਦੇਸ਼ ਬਣਾ ਲਓ ਇੰਡੀਆ ਤੋਂ ਅਲੱਗ ਹੋ ਜਾਵੋ ਨਹੀਂ ਤਾਂ ਤੁਹਾਨੂੰ ਖਤਮ ਕਰ ਦੇਣਾ ਹੈ ਹਿੰਦੂ ਤੌਬਾ ਨੇ ਇੰਡੀਆ ਗੌਰਮਿੰਟ ਨੇ ਤੁਹਾਡਾ ਆਉਣ ਵਾਲਾ ਸਮਾਂ ਬਹੁਤ ਮਾੜਾ ਹੈਗਾ ਹੈ
chal ayo fudu gala karna band kar jado center gov khandi wa duziya fasla lao udo saray kisan tarany cha bat janday wa
ਬਾਈ ਯਰ ਆਪ ਕੇੜਾ ਚਾਓਲ ਖਾਣੇ ਆ ਜਿਨਾਂ ਨੇ ਖਾਣੇ ਆ ਆਪੇ ਬੀਜਣ ਝਹੋਨਾ
Water shed bnake dharti andrle pani nu recharge kita jana chahida
Je sarkar roke kuch kre tn.. traaliyan lai k sdka te baith jande aa Jatt.. sarkaar v vote bank de chkkr ch kuch ni krdi
Sarkar v kro lok c v sath den ,, kissan v baimaan apni dhrti nll
ਝੋਨਾ ਲਾਉ🌾 ਤੇ ਨਜ਼ਾਰੇ ਲਉ ..ਝੋਨਾ ਕਦੇ ਵੀ ਪੰਜਾਬ ਦੀ ਫਸਲ ਨਹੀ ਸੀ ਇਹ ਤਾ ਸਗੋ ਤਾਮਿਲ ,ਅਾਸਾਮ ਕੇਰਲ ਤੇ ਹੋਰ ਵੀ ਕਈ ਸਟੇਟਾ ਦੀ ਆ ਸਰਕਾਰਾ ਨੇ ਜਾਣ ਬੁੱਝ ਕੇ ਇਹ ਫਸਲ ਪੰਜਾਬ ਨੂੰ ਦਿੱਤੀ ਤੇ ਹੁਣ ਉਸਦਾ ਨੁਕਸਾਨ ਭੁਗਤ ਰਹੇ ਆ ਹਜੇ ਵੀ ਲੋਕ ਨੀ ਹੱਟ ਦੇ 😡
ਜੋ ਇਤਿਹਾਸਿਕ ਘਟਨਾਵਾਂ ਤੇ ਬੰਦਿਆਂ ਬਾਰੇ ਅੱਜ ਦੇ ਨੌਜਵਾਨਾਂ ਨੂੰ ਇਤਿਹਾਸ ਦੀ M.A. ਕਰਕੇ ਵੀ ਨੀਂ ਸੀ ਪਤਾ ਲੱਗਣਾ ਉਹ ਸਿੱਧੂ ਮੂਸੇ ਆਲੇ ਨੇ ਚਾਰ ਮਿੰਟ ਦੇ ਗੀਤ ਨਾਲ ਹੀ ਰਟਾ ਦਿੱਤੀਆਂ #SYL
Ais vich kisse Begane da koyi vi dosh nahin ... assin aap hi aapne Guru Sahiban diya Naseehatan nu shikke tangi rakhiya hai ...
" Pawan Guru Paani Pita Mata Dhart Mahatt " ... Guru Sahiban ne Ratta laun waste nahin kiha si , ammal karne waste kiha si .🙏🙏
jado pani khatam ho gaya tho udo ena nny hi khaina center sarkar ny pani mukh ta punjab da
Yaar rice apa khande ni fer begda Gujrat, up ,behar , Delhi , bomby vale Loka lea ...... Par eh saria Stata da Loka punjabia nu pani tak ni pushda ena gande ah eh lok par asi ena lea rice laga laga apna pani khatam karan ta lge ah
ਸੱਭ ਤੋਂ ਜ਼ਿਆਦਾ ਪਾਣੀ ਖੇਤੀ ਤੇ ਨਹੀਂ ਸ਼ਹਿਰਾਂ ਵਿੱਚ ਘਰੇਲੂ ਜ਼ਰੂਰਤਾਂ ਤੇ ਉਦਯੋਗਾਂ ਤੇ ਹੋਰ ਧੰਦਿਆਂ ਵਿੱਚ ਖ਼ਪਤ ਹੁੰਦਾ ਹੈ
ਝੋਨਾ ਬੰਦ ਕਰਦੋ
ਪਾਣੀ ਅਨਮੋਲ ਹੈ
ਪਰ ਲਾਲਚ ਬੁਰੀ ਬਾਲਾ ਹੈ
punjab da paani hoor state noh jaan toh rokh deyo.te rivers da paani farming liye varto. atte ground water nu Bacha lavo.
BBC Punjabi Mai tuhadd aage ardaas karda aa k please ek series shuru kro jedde vich aa dasso, valjao, samjhao k kidda kisaan jhonne de chakkar toh bahr nikkal sakda aa apne kheti de tarikke badl ke, kidda o organic kheti wall vadh sakda aa, kidda o modern machinery naal paani di varto ghata sakda aa, o fruit agriculture, vegetable agriculture, ya fir combined fruit+ dooje commercial crop kar sakda aa, flower agriculture
Kidda o apne kharche organic kheti naal ghata sakda aa kidda o modern machinery naal overall in long term apne kharche ghata sakda aa
Ek hor gall, ek Kunapaajla karke puratan samay da fertilizer+ insect repellent aa, jo ki apne purkhe vartya karde sigge gohe di rodde Toh Alag aa vartya karde sigge. Aa boht kaamyaab cheej aa. Please Kunapaajla te vi video Punjabia nu dasyo
Documentry type 15, 20 minutes de kai videos di series banayo 🙏🏼🙏🏼
Je aa comment padhya ta BBC Punjabi please reply karke dasyo ki ho sakda aa
ਤੁਹਾਡਾ ਧੰਨਵਾਦ ਸੁਝਾਅ ਲਈ, ਅਸੀਂ ਅਸੀਂ ਸਮੇਂ ਸਮੇਂ 'ਤੇ ਅਜਿਹੇ ਮੁੱਦੇ ਚੁੱਕਦੇ ਰਹਿੰਦੇ ਹਾਂ। ਕੋਸ਼ਿਸ਼ ਜਾਰੀ ਰਹੇਗੀ
@@BBCNewsPunjabi boht boht dhanwaad ji, mehrbaani tuhaddi. Sat Shri Akal ji.
Kitte na kitte ta a mehnt kaamyaab hougi hi
Kheti to bina factorys de vich Jo pani barbad hunda os te v ik report banao ji
Punjab dy kisan bhut jadah Pani waste kardy ny
Jiven kisi kol 20 acre jamin hai te 2 acre vich oh toa ja talaab bana laye. Jado vi baarish hoyegi. Ik te talaab bhar jayega duja ihi talaab jamin nu vi paani dega .
Baarish jado vi aaye te dekho paani waste na hoye. Naleya vich na jaye. Us to Pehla hi tuhadeya talaba vich jaye.
Ih taknik rajasthan . Madhya pradesh vich alwar vich use kar rahe han .
Baarish de paani de bhav nu slow kar deyo. Uthe khade khod ke unha nu bhar deyo
Oh jamin nu paani naal bhar denge.
Aiven waste nahi hoyega barish da paani.
Te koshish karo fruits di vi kheti karo. Injh jyada paani di khapat nahi hoyegi te Baarish vi vad hovegi.
Jive poore punjab vich 1 crore acre hai te 10 lakh acre vich talab banao. Te 35lakh acre vich fruit ugao.
DSR jhona jayada pani lenda hai.....es nalo ਵੱਟਾਂ ਵਾਲਾ ਝੋਨਾ ਵੱਧ ਕਾਮਜਾਬ ਹੈ
Need to provide irrigation through canals system to every farmer/fields
Ground Water table will be rise instead of decreasing. There are many canal channels but a very few canal connection. why ?
Center govt di permission to bina koi canal ni karda sakde
Poly ponds making Farmers' life easy in MP. ਇਹ ਵੀਡੀਓ ਵੇਖੋ ਕਿਵੇਂ ਤਲlਬ ਬਣ ਗਿਆ
Rivar water total quantity 17 MAF h jis vicho Rajasthan nu 8.4 Haryana Delhi nu 4.3 Punjab nu ta sirf 4 MAF hi milda
Up meerut side bhi yahe hal hai
#ReplaceRice
Jatta ne bera grk krta punjab ta
Bhain chodo protest vele keh dine o jatt na kaho sarea cast khete kardea ne te hun dosh kale jatta te jedea Punjab vich behisab factory ne te R O system ne oh dekh kini barbadi karde ne
@@SharmaBoy026 sach kuda lgda Lndoya thanu paise nl mtlb na ki punjab na
@@gagandeep8931 tusi bahut kuch kar rahe o na Punjab vaste tusi keo kam karde o shado pare kam
@@gagandeep8931 tuhanu sach sun ke bahut mircha lagdea
jhona loun te ban lao. jihne dene dharne dyi jaave. baad ch pyas naal marrno ta bacch jo ge.
Don't worry about water I have huge amount o
Of liquor
एक वीडियो हरियाणा पर भी बनाना
Khatam hon di kgaar hai punjab par log samajh nhi de is gall nu
A new Life for Havel River in Uttarakhand
ਇਹ ਵੇਖੋ ਕਿਵੇਂ ਬਣਾਇਆ नदी
That why we should end indus water treaty
Apa 1 kila ja 2 toh shurwat kar sakdea fasal badal sakdea ma thora ਹਿੱਸਾ gwari faliea lagai a tah 1 month di hogi sirf 2 pani lagea a 50 60 rs kilo vikdia apa kosis hi ni kardea
Every farmer is saying that we need MSP for other crops but in other states no MSP but they are doing farming.As a farmer punjab has to make choice either desert or MSP .It's people who has to understand that it will be dark days if they will not change crop cycle.
Mai te video v poora nahin dekh sakda
Hariyana me bhi yahi haal hai
Dhan lagouna band karo veero diversification karna hai asa hun crops da
Just see spnf farming technique will save 90 percent water model farm is kudarti Kheti farm manawala pingalwara farm
government nu chaida jaldi kadu vala jhona ban kra.
rice ki kheti ban karo
Make reservoir to save rain water 🌧
Sabto pehla jhone di fasal band karo Punjab ch
Sarkar popi di kheti shuru karvave ... osnnal hi hal hona a
Verka milk too required to participate in Systema bio energy Harvesting alternatives to Wheat/ Rice ...wheat rice left over crop burning 🔥 also harmfulto farmer's as we'll as making Delhi etc cry for pollution, smoke .