Veer ji tussi bilkul sahi keha, taa karke he punjab di Congress akali dal tey aam admi party center sarkar Congress dey kutte rahe aa, tey hun v ehna nu darr aa k punjab dey lokk modi dey against rahen jis nal modi sarkar nu lagge ki sikh tey Punjab mere virodh ch ney tey mai ehna di kyu sunna, ajj v punjabi EKKTA karke center sarkar nu pyaar nal samjhan di try karn da kuch hal ja result nikal sakda aa, kyuki hun v nafrat tey virodh nal modi punjab dey sirf against hovega, veer g avde hakk tey faide lyi j assi 4mint mittha ( sweet ) ban k avda kamm kad lavagey ta koi galt gal nhi aa. Kyuki saade nal nehru indra akali dal Congress aam admi ney oopar oopar toh mittha ( sweet ) ban k he avda ullu sidda kitta aa
Punjab has one major problem- Water Crisis 💧 Reason is- Other states giving their natural resources (eg coal, etc) for a fixed quanty & fixed price, But Punjab is distributing water for free without any checks/limit , all bcoz of policies/contracts of previous corrupt govts.😢 Hoping new govt of Pb would solve the problem of Water Crisis 💯💯
@@karanjeetsingh5278 from who n how are you going to survive with your fkn Neighbours bro where the money will come from remember what happens to Pakistan. We will fight for our rights so bro kool down n chill
@@karanjeetsingh5278 nah it’s not gona go empty that soon I talked to some professors they said the same sht bro fkn government apanu drodee aa bro. You know bro the government just wants us repeat the same history they want us to pick up the weapons again that’s what they want like jida Pakistanis nu terrorists kehde a dunya oh Sanu international community age as radicals terrorists dum jarime pesha kom. Just like jida Muslims nu Sareh izzat nal nahi dekh de sare ohna nu terrorists pagal un human kehde nev the most of world just hate Muslims then so Sikhs are next Muslims I hope you understand that so what shou I do I want your advice lil brother 🙏
Can anyone hear the words. But they don't understand what monopoly is their goverment playing. Get the water back, where it was given freely. Or start charging the water going out.
Gal bai teri shi a eh bht gambheer masla aa ede te vichar krna pau j koi hall na kdea ta punjab jehda 5 ਦਰਿਆਵਾਂ। ਦੀ ਧਰਤੀ a ਉਹ ਤਾ ਮਿੱਟੀ ਚ ਮਿਲ ਜਾਊ ਯਾਰ ਪਰ ਯਾਰ ਕਿੱਦਾਂ ਸ਼ੁਰੂਆਤ ਕਰੀਏ
Veer ji tussi bilkul sahi keha, taa karke he punjab di Congress akali dal tey aam admi party center sarkar Congress dey kutte rahe aa, tey hun v ehna nu darr aa k punjab dey lokk modi dey against rahen jis nal modi sarkar nu lagge ki sikh tey Punjab mere virodh ch ney tey mai ehna di kyu sunna, ajj v punjabi EKKTA karke center sarkar nu pyaar nal samjhan di try karn da kuch hal ja result nikal sakda aa, kyuki hun v nafrat tey virodh nal modi punjab dey sirf against hovega, veer g avde hakk tey faide lyi j assi 4mint mittha ( sweet ) ban k avda kamm kad lavagey ta koi galt gal nhi aa. Kyuki saade nal nehru indra akali dal Congress aam admi ney oopar oopar toh mittha ( sweet ) ban k he avda ullu sidda kitta aa
@@happy-mi6dx veer mai sehmat aa tuhadi gal naal hai taa oh behan chod, par oh sikh aa da karda aa kuch ku percent, par veer avda faide lyi avda kamm kadan avde lokka layi, j appaa pyar nll mittha ban k gal karage ta kuch ta ho hi sakda aa, jive hamesha saade nll kitta oopar oopar toh mittha banke, kyuki veer ajj dey time ch ladai karke koi faida nhi avde bache marva k, appaa sirf godi media nu dekh k gussa kha jande aa
ਵੀਰ ਜੀ ਤੁਹਾਡਾ ਧੰਨਵਾਦ , ਤੁਸੀ ਸਾਨੂੰ ਇਹੋ ਜਿਹੀ ਜਰੂਰੀ ਜਾਣਕਾਰੀ ਦਿੰਦੇ ਹੋ , ਤੁਹਾਡੀ ਪੰਜਾਬ ਨੂੰ ਲੋੜ ਹੈ।
Veer ji Sanu aap chalun da hi nahi pata
Ghant Banda 22 love you aa bro
Indian frod with panjab
👍👍👍👍👍👌👌👌👌
ਸਹੀ ਕਿਹਾ ਵੀਰ
ਪੰਜਾਬ made ਪੰਜਾਬ ਦਾ no, 1 ਯੂ ਟਿਊਬ ਚੈਨਲ। ਦਮਦਾਰ ਆਵਾਜ਼ ❤️
ਇਹ ਸੱਚ ਹੈ ਜੀ
@@rajindergill8624 hanji Bai ji
ਵਾਹਿਗੁਰੂ ਜੀ ਮੇਹਰ ਕਰੋ ਜੀ ਦੇਸ਼ ਪੰਜਾਬ ਤੇ😢
Eh mehar app karni peni ee
@@dilpreetsingh1029 true pr asi asli sikh teh true Punjabi kitho lai ke I don’t see or trust any body so say some names ppl
ਜਿਹੜੇ ਕਹਿੰਦੇ ਨੇ ਬਾਬਾ ਸਾਹਿਬ ਅੰਬੇਡਕਰ ਜੀ ਨੇ ਸੰਵਿਧਾਨ ਸਿਰਫ ਦਲਿਤਾਂ ਦੀ ਰੱਖਿਆ ਲਈ ਜਾ ਉਹਨਾਂ ਦਾ ਸੰਵਿਧਾਨ ਬਹੁਤ ਗਲਤ ਹੈ, ਓਹ ਆ ਵੀਡਿਓ ਜਰੂਰ ਦੇਖਣ ਤੇ ਵੱਧ ਤੋਂ ਵੱਧ ਸ਼ੇਅਰ ਕਰਨ
ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਬਾਬਾ ਸਾਹਿਬ ਅੰਬੇਡਕਰ ਜੀ ਨੇ ਸੰਵਿਧਾਨ ਵਿੱਚ ਕਈ ਕਾਨੂੰਨ ਬਣਾਏ ਸੀ ਤੇ ਹੁਣ ਏਸ ਦੇਸ਼ ਦੀਆਂ ਸਰਕਾਰਾਂ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਲਿਖੇ ਸੰਵਿਧਾਨ ਦੇ ਵਿਰੁੱਧ ਆਪਣੇ ਕਾਨੂੰਨ ਬਣਾ ਲਏ ਨੇ
🙏🏻ਜੈ ਭੀਮ ਜੈ ਭਾਰਤ 🙏🏻
ਬਿੱਲਕੁੱਲ ਸੈਟਰ ਸਰਕਾਰ ਸਟੇਟ ਦੇ ਹੱਕ ਖੋਹ ਰਹੀ ਹੈ
So true brother fkn sale cast system neh mar lya India nu omg what shame e so sad 😞 😔 😢
O tu rehan de pta sanu o ne sab avdi kom li likheya dujeya di bond par geya 😑😑
@@Merapeo877 tusi v jhina lono hat jao kio pani di barbadi krde o ...
ਪੰਜਾਬ ਦੇ ਪਾਣੀਆਂ ਦਾ ਬਹੁਤ ਹੀ ਗੰਭੀਰ ਮੁੱਦਾ ਹੈ, ਆਓ ਪਾਣੀ ਦੀ ਸੰਭਾਲ ਕਰੀਏ 👇👇
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ।।
ਝੋਨਾ ਲਾਉਣਾ ਸਾਡੀ ਮਜਬੂਰੀ ਬਣੇ ਆ ਪਿਆ ਏ ਪਰ ਏ ਪੰਜਾਬ ਦੇ ਨਾਲ ਧੱਕਾ ਏ ਯੂਨੀਵਰਸਿਟੀਆ ਤੇ ਮਾੜੀਆਂ ਸਰਕਾਰਾਂ ਦੀ ਦੇਣ ਪੰਜਾਬ ਨੂੰ ਖਾਤਮੇ ਵਲ ਲੇ
ਵੀਰ ਜੀ ਲੋੜ ਮੁਤਾਬਿਕ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਕਈ ਲੋਕ ਪਾਣੀ ਦੀ ਦੁਰਵਰਤੋ ਕਰਦੇ ਹਨ ਜੋ ਕਿ ਗਲਤ ਹੈ ਤੇ ਬਾਕੀ ਸਾਰੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਵੀਰ ਜੀ।।
Veer ji tussi bilkul sahi keha, taa karke he punjab di Congress akali dal tey aam admi party center sarkar Congress dey kutte rahe aa, tey hun v ehna nu darr aa k punjab dey lokk modi dey against rahen jis nal modi sarkar nu lagge ki sikh tey Punjab mere virodh ch ney tey mai ehna di kyu sunna, ajj v punjabi EKKTA karke center sarkar nu pyaar nal samjhan di try karn da kuch hal ja result nikal sakda aa, kyuki hun v nafrat tey virodh nal modi punjab dey sirf against hovega, veer g avde hakk tey faide lyi j assi 4mint mittha ( sweet ) ban k avda kamm kad lavagey ta koi galt gal nhi aa. Kyuki saade nal nehru indra akali dal Congress aam admi ney oopar oopar toh mittha ( sweet ) ban k he avda ullu sidda kitta aa
22 ਸਾਨੂੰ ਨਵੀਂ ਪੀੜ੍ਹੀ ਨੂੰ ਤਾ ਪਤਾ ਹੀ ਆ..bss ਸਾਡੇ parents jo ਘਟ ਪੜੇ ਨੇ ਓਹ ਇਹ ਗਲ ਨਹੀਂ ਸਮਜਦੇ ..ਬਾਕੀ ਇਸ ਪਾਣੀ ਖਿਲਾਫ ਕੋਈ ਨਹੀਂ ਆਵਾਜ਼ ਚੁੱਕਦਾ..ਖਾਸ ਕਰ ਸਰਕਾਰਾਂ 🙏
ਬਹੁਤ ਵਧੀਆ ਬਾਈ ਪੰਜਾਬ ਦੇ ਮੁੱਦਿਆਂ ਨੂੰ ਚੁੱਕਿਆ ਜਾਵੇ। ਬਹੁਤ ਵਧੀਆ ਜਾਣਕਾਰੀ
ਰੱਬ ਤੈਨੂੰ ਵੀਰ ਚੜਦੀ ਕਲ੍ਹਾ ਚੇ ਰੱਖੇ ਸਤਨਾਮ ਵਾਹਿਗੁਰੂ ਰੱਬ ਤੇਰੀ ਲੰਮੀ ਉਮਰ ਕਰੇ 🙏🙏🙏
ਵਾਹਿਗੁਰੂ ਇਹਨਾਂ ਖਤਰਨਾਕ ਸਮੇ ਆਵੇਗਾ ਕਿ ਸਾਡੇ ਸੰਭਾਲਾਣਾ ਔਖਾ ਹੋ ਜਾਵੇਗਾ ਅਜੇ ਵੀ ਸਮਾਂ ਸੰਭਲ ਜਾਈਏ
ਵੀਰ ਕੋਈ ਜਵਾਬ ਨੀ ਤੇਰਾ 👍🏻👍🏻👍🏻🙏🏻❤️ ਇਹ ਕਿਸੇ ਨੂੰ ਪਤਾ ਨੀ ਹੋਣਾ ਮੇਰੇ ਵਾਂਗ
ਸੰਤ ਭਿੰਡਰਂਵਾਲ਼ਿਆਂ ਜੀ ਨੇ ਇਹਨਾਂ ਹੱਕਾਂ ਲਈ ਜੰਗਾ ਲੜੀਆ ਪਰ ਪੰਜਾਬ ਦੇ ਸਾਰੇ ਲੋਕਾਂ ਵਲੋ ਓਹਨਾ ਦਾ ਸਾਥ ਨਾ ਦਿੱਤਾ ਗਿਆ
ਖ਼ਤਮ ਕਰਤਾ ਸਾਡਾ ਪੰਜਾਬ ਇਹਨਾਂ ਦੱਲਿਆ ਨੇ 😞
ਵੀਰ ਜੀ ਤੁਹਾਡਾ ਧੰਨਵਾਦ , ਤੁਹਾਡੀ ਪੰਜਾਬ ਨੂੰ ਲੋੜ ਹੈ।
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬਾਈ ਜੀ❤️
ਬਹੁਤ ਹੀ ਜਿਆਦਾ ਬਹੁਤ ਹੀ ਜਿਆਦਾ ਅਹਿਮ ਜਾਣਕਾਰੀ ਬਾਈ
ਵਾਹਿਗੁਰੂ ਜੀ ਮੇਰੇ ਪੰਜਾਬ ਤੇ ਮੇਹਰ ਕਰੇ 🙏🥺
ਸਾਰੀਆਂ ਗੱਲਾਂ ਦਾ ਇਕੋ ਹੱਲ ਆਜ਼ਾਦ ਪੰਜਾਬ
ਵੀਰ ਜੀ ਤੁਸੀਂ ਬਹੁਤ ਵਧੀਆ ਸਮੱਸਿਆ ਨੂੰ ਉਜਾਗਰ ਕੀਤਾ ਹੈ ਪਰ ਇੱਕ ਵੀਡਿਓ ਇਸ ਦੇ ਹੱਲ ਬਾਰੇ ਵੀ ਬਣਾਉ ਜੀ । ਕੀ ਕੀਤਾ ਜਾਣਾ ਚਾਹੀਦਾ ਹੈ 🙏
me and my cousin starting punjabi podcast soon you have played significant role in that. lets make punjab a beautiful place by knowledge 🙏🏽
When?
ਵੀਰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਤੁਹਾਡੇ ਤੋਂ। ਵਾਹਿਗੁਰੂ ਮਿਹਰ ਕਰੇ।
ਜਿਉਂਦਾ ਰਹਿ ਭਰਾ 🤗❣️
ਬਹੁਤ ਵਧੀਆ ਜਾਣਕਾਰੀ ਬਾਈ ਜੀ
ਆ ਗਿਆ ਮੇਰਾ ਵੱਡਾ ਵੀਰ ਕਮਲ
ਮਿਸ ਯੂ ਵੀਰੇ
ਧੰਨਵਾਦ ਬਾਈ ਜੀ ਜਾਨਕਾਰੀ ਲਈ🙏
ਬਾਈ ਜੀ ਬੇਨਤੀ ਹੈ ਕਿ ਇਸ ਦਾ part 2 ਵੀ ਬਣਾਦੋ
Bro plzzz ik wrr full history of british kive ayye punjab te kive razz kitta ik video plzz bnyio
ਬਹੁਤ ਵਧੀਆ ਟੋਪੀਕ ਆ ਵੀਰ, ਕਦੀ ਪੜ ਕੇ ਦੇਖਣਾ ਕਿਵੇ ਇਕ ਬ੍ਰਿਟਿਸ਼ ਇੰਡੀਆ ਕੰਪਨੀ ਦੇ ਬਹਾਨੇ ਸਾਰੇ ਦੇਸ਼ ਤੇ ਰਾਜ ਕਰ ਗਏ, ਸਿਰਫ ਪੰਜਾਬ ਸੂਬੇ ਨੂੰ ਸਭ ਤੋਂ ਅਖੀਰ ਤੇ ਜੀਤ ਪਏ ਸੀ, ਕਿਵੇ ਸਾਰੇ ਦੇਸ਼ ਤੇ ਰਾਜ ਕਰਨ ਵਾਲੇ ਗੋਰਿਆਂ ਦੇ ਦੰਦ ਮਹਾਰਾਜਾ ਰਣਜੀਤ ਸਿੰਘ ਜੀ ਖੱਟੇ ਕਰੀ ਰੱਖੇ ਸਨ, ਜਦੋ ਸਾਡੇ ਸਿੱਖ ਹੀ ਆਪਸ ਵਿੱਚ ਦੋ ਪਾੜ ਹੋ ਗਏ ਸੀ ਉਦੋਂ ਗੋਰਿਆਂ ਨੇ ਮੌਕੇ ਦਾ ਫਾਇਦਾ ਉਠਾਇਆ ਤੇ ਪੰਜਾਬ ਦੇ ਨਾਲ ਨਾਲ ਸਾਰੇ ਭਾਰਤ ਤੇ ਗੋਰਿਆਂ ਦਾ ਰਾਜ ਹੋ ਗਿਆ
Good vr
ਸਾਨੂੰ ਇਸ ਦੇ ਬਾਰੇ ਉਪਰਾਲੇ ਕਰਨੇ ਚਾਹੀਦੇ ਨੇ ਤੇ ਆਵਾਜ਼ ਚੁੱਕਣੀ ਚਾਹੀਦੀ ਹੈ ਅਤੇ water harvesting ਨੂੰ ਪਹਿਲ ਦੇਣੀ ਚਾਹੀਦੀ ਹੈ. ਛੱਪੜਾਂ ਦਾ ਪਾਣੀ filter ਕਰ ਕੇ ਓਹਨਾ ਸੋਮਿਆਂ ਨੂੰ ਦੋਬਾਰਾ ਭਰਨਾ ਚਾਹੀਦਾ ਹੈ ਮੈਂ ਇਸ ਬਾਰੇ ਬਹੁਤ ਵਿਚਾਰਿਆ ਹੈ ਸਾਨੂੰ ਜਰੂਰਤ ਹੈ ਕਿ ਅਸੀਂ ਸਭ ਨੂੰ ਇਸ ਬਾਰੇ ਫ਼ਿਕਰਮੰਦੀ ਦਿਖਾਉਣੀ ਚਾਹੀਦੀ ਹੈ. ਮੈਂ punjab made ਦਾ ਦਿਲੋਂ ਧੰਨਵਾਦੀ ਹਾਂ ਜਿਸਨੇ ਇਸ ਜਰੂਰੀ ਵਿਸ਼ੇ ਨੂੰ ਉਜਾਗਰ ਕੀਤਾ ਤੇ ਮੇਰੇ ਦਿਲ ਦੀ ਗੱਲ ਕਹੀ. ਅਸੀਂ ਹਜ਼ਰਤ ਬਾਬਾ ਨਾਨਕ ਦੇ ਮੁਰੀਦ ਹਾਂ ਨਾਕੀ ਕਾਬੁਲ ਕੰਧਾਰੀ ਦੇ ਅਸੀਂ ਪੰਜਾਬ ਦੇ ਪਾਣੀ ਨੂੰ ਕਦੇ ਵੀ ਸੁਕਣ ਨਹੀਂ ਦੇਣਾ ਮੇਰੀ ਆਪ ਸਭ ਵੀਰਾਂ ਭੇਣਾ ਤੋ ਹੱਥ ਜੋੜ ਕੇ ਵਿਨਮਰ ਬੇਨਤੀ ਹੈ ਇਸ ਬਾਰੇ ਕੁਛ ਕਰੋ ਨਹੀਂ ਤਾਂ ਅਸੀਂ ਗੁਰੂ ਸਾਹਿਬਾਨ ਤੇ ਉਸ ਅੱਲ੍ਹਾ ਪ੍ਰਮਾਤਮਾ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ. ਮੈਂ ਇਸ ਵਿਸ਼ੇ ਤੇ ਤੁਹਾਡੇ ਨਾਲ ਹਾਂ ਤੇ ਤੁਸੀ ਮੇਰੇ ਨਾਲ ਤੇ ਅਸੀਂ ਸਭ ਪੰਜਾਬ ਦੀ ਬਾਣੀ ਪਾਣੀ ਨਾਲ. ਮੇਰੇ ਕੁਛ ਆਪ ਤੋਂ ਖੁਦ ਤੋਂ ਸਵਾਲ ਨੇ
1:- ਕਿ ਜ਼ਮੀਨ ਹੇਠਾਂ ਖਾਲੀ ਅਸਾਮੀਆਂ ਨੂੰ ਭਰੇਆ ਜਾ ਸਕਦਾ ਹੈ?
2:- ਕਿ ਪਾਣੀ ਨੂੰ filter ਕੀਤਾ ਜਾ ਸਕਦਾ ਹੈ?
3:- ਕਿ ਛੱਪੜਾਂ ਦੇ ਪਾਣੀ ਨੂੰ ਖੇਤੀ ਲਈ ਉਪਯੋਗ ਕੀਤਾ ਜਾ ਸਕਦਾ ਹੈ?
4:- ਕਿ ਸਾਨੂੰ ਪਾਣੀ ਦੀ ਲੋੜ ਹੈ?
+918283856707
ਮੇਰਾ whatsapp ਨੰਬਰ ਜੈ ਕਿਸੇ ਨੇ ਇਸ ਵਿਸ਼ੇ ਤੇ ਕੋਈ ਗੱਲ ਕਰਨੀ ਹੋਵੇ ਦਿਲ ਖੋਲ ਕੇ ਗੱਲ ਕਰ ਸਕਦਾ ਵਾਂ.
ਤੇ ਵੀਡਿਓ ਨੂੰ ਵੱਧ ਤੋਂ ਵੱਧ ਦੂਸਰਿਆਂ ਨਾਲ ਸ਼ੇਅਰ ਕਰੋ ਧੰਨਵਾਦ 🙏🏼
ਬਹੁਤ ਵਧੀਆ motivation ਵੀਰ ਜੀ 👍
ਤੇ ਸਾਨੂੰ ਸਭ ਨੂੰ ਵੀ ਪਾਣੀ ਦੀ ਵਰਤੋਂ ਘੱਟ ਕਰਨੀ ਚਾਹੀਦੀ ਆ.…
ਬਹੁਤ ਵਧੀਆ ਜਾਣਕਾਰੀ
ਬਾਈ ਕਾਮਰੇਡਾਂ ਤੇ ਵੀ ਜਾਣਕਾਰੀ ਦਿਓ ਕਿਥੋਂ ਸ਼ੁਰੂ ਹੋਏ ਕੀ ਕੀ ਕੀਤਾ ਇਹਨਾਂ ਨੇ
Final assulat ਫਿਲਮ ਦੇਖੋ ਮੇਰੇ ਵੀਰੋ ਅਤੇ ਭੈਣੋ ਹਥ ਜੋੜਦਾ ਸਾਰਿਆ ਅੱਗੇ ਤੁਹਾਨੂੰ ਆਪਣੇ ਆਪ ਸਮਜ਼ ਆ ਜਣੀ a ਏ ਵੀਰ ਅੱਧੀ ਜਾਣਕਾਰੀ ਦੇ ਰਿਹਾ
ਬਹੁਤ ਸੋਹਣੀ ਹੈ video ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਏਵੇਂ ਦੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਰਿਹਾ ਕਰੋ ਤਾਂ ਕਿ ਪੰਜਾਬ ਵਾਸੀਆਂ ਨੂੰ ਜਾਣਕਾਰੀ ਮਿਲੇ ਤੇ ਅਸੀਂ ਆਪਦੇ ਹੱਕਾਂ ਲਈ ਅੱਗੇ ਆਈਏ🙏🙏🙏
ਬਾਈ ਜੀ ਤੁਹਾਡਾ ਬਹੁਤ ਜਾਦਾ ਧੰਨਵਾਦ ਤੂੰਸੀ ਸਾਨੂੰ ਇਹ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਧੰਨਵਾਦ 🙏🙏
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ
🙏 ਧੰਨਵਾਦ ਪੰਜਾਬ ਮੇਡ ਵਾਲਿਓ
Next Video paani kiven-Kiven bcha sakde aa... Eh hove tah vadia hoega...
Sir please ਇੱਕ ਵੀਡੀਓ ਮਿਸਰ ਦੇ egypt ਉੱਤੇ ਬਣਾਓ
ਸ਼ਾਬਸ਼ ਏਹ ਹੋਈ ਨਾ ਮਰਦਾਂ ਆਲੀ ਗਲ
Punjab has one major problem- Water Crisis 💧
Reason is-
Other states giving their natural resources (eg coal, etc) for a fixed quanty & fixed price,
But Punjab is distributing water for free without any checks/limit , all bcoz of policies/contracts of previous corrupt govts.😢
Hoping new govt of Pb would solve the problem of Water Crisis 💯💯
Azadi hul hai
@@karanjeetsingh5278 from who n how are you going to survive with your fkn Neighbours bro where the money will come from remember what happens to Pakistan. We will fight for our rights so bro kool down n chill
@@ksingh1560 ok then go for protest when Punjab water go empty 🤣🤣💯💯
@@karanjeetsingh5278 nah it’s not gona go empty that soon I talked to some professors they said the same sht bro fkn government apanu drodee aa bro. You know bro the government just wants us repeat the same history they want us to pick up the weapons again that’s what they want like jida Pakistanis nu terrorists kehde a dunya oh Sanu international community age as radicals terrorists dum jarime pesha kom. Just like jida Muslims nu Sareh izzat nal nahi dekh de sare ohna nu terrorists pagal un human kehde nev the most of world just hate Muslims then so Sikhs are next Muslims I hope you understand that so what shou I do I want your advice lil brother 🙏
Can anyone hear the words. But they don't understand what monopoly is their goverment playing. Get the water back, where it was given freely. Or start charging the water going out.
ਬਹੁਤ ਵਧੀਆ ਵੀਰ ਜੀ ਜਾਣਕਾਰੀ
ਮਾਝੇ ਵੱਲੋਂ ਸਤਿ ਸ਼੍ਰੀ ਅਕਾਲ
ਇਸਦੇ ਨਾਲ-ਨਾਲ ਫਸਲਾਂ ਵਿੱਚ ਵੀ ਤਬਦੀਲੀ ਜਰੂਰੀ ਹੈ।
ਕੇਂਦਰ ਸਰਕਾਰ ਨੇ ਪੰਜਾਬ ਨੂੰ ਜਮਾਂ ਲਾਚਾਰ ਕਰ ਦਿੱਤਾ ਗਿਆ ਹੈ ਪੰਜਾਬ ਦੇ ਸਾਰੇ ਕਮਾਈ ਸੋਰਸ ਖਤਮ ਕਰ ਦਿੱਤੇ
Bohut vdya kita veer aa gal bohut hi changi tra samj aa gi dhanbad 🙏
ਇਸਦਾ ਮਤਲਬ ਕਿ ਪੰਜਾਬੀ ਹੁਣ ਤਕ ਸੁਤੇ ਹੀ ਰਹੇ ਪਾਣੀਆਂ ਦੇ ਮਾਮਲੇ ਚ
ਵੀਰੇ ਤੇਰੀ ਜਾਣਕਾਰੀ ਬਹੁਤ ਚੰਗੀ ਹੁੰਦੀ ਆ ❤️❤️❤️
Gal bai teri shi a eh bht gambheer masla aa ede te vichar krna pau j koi hall na kdea ta punjab jehda 5 ਦਰਿਆਵਾਂ। ਦੀ ਧਰਤੀ a ਉਹ ਤਾ ਮਿੱਟੀ ਚ ਮਿਲ ਜਾਊ ਯਾਰ ਪਰ ਯਾਰ ਕਿੱਦਾਂ ਸ਼ੁਰੂਆਤ ਕਰੀਏ
Veer ji tussi bilkul sahi keha, taa karke he punjab di Congress akali dal tey aam admi party center sarkar Congress dey kutte rahe aa, tey hun v ehna nu darr aa k punjab dey lokk modi dey against rahen jis nal modi sarkar nu lagge ki sikh tey Punjab mere virodh ch ney tey mai ehna di kyu sunna, ajj v punjabi EKKTA karke center sarkar nu pyaar nal samjhan di try karn da kuch hal ja result nikal sakda aa, kyuki hun v nafrat tey virodh nal modi punjab dey sirf against hovega, veer g avde hakk tey faide lyi j assi 4mint mittha ( sweet ) ban k avda kamm kad lavagey ta koi galt gal nhi aa. Kyuki saade nal nehru indra akali dal Congress aam admi ney oopar oopar toh mittha ( sweet ) ban k he avda ullu sidda kitta aa
@@gurpinderwarar4625 ਯਾਰ ਮੋਦੀ ਬੜਾ ਬਹਿਣ ਚੋਦ ਆ ਮੋਦੀ ਨੇ ਕੁਸ਼ ਨੀ ਕਰਨਾ ਮੋਦੀ ਤਾਂ ਸਾਲਾ ਪੰਜਾਬ ਖਾ ਜਾਊ ਉਹ ਆਪਣੇ ਹਿਤ ਦੀ ਗਲ ਕਦੀ ਨੀ ਕਰੂਗਾ
@@happy-mi6dx veer mai sehmat aa tuhadi gal naal hai taa oh behan chod, par oh sikh aa da karda aa kuch ku percent, par veer avda faide lyi avda kamm kadan avde lokka layi, j appaa pyar nll mittha ban k gal karage ta kuch ta ho hi sakda aa, jive hamesha saade nll kitta oopar oopar toh mittha banke, kyuki veer ajj dey time ch ladai karke koi faida nhi avde bache marva k, appaa sirf godi media nu dekh k gussa kha jande aa
ਬਹੁਤ ਵਧੀਆ ਵੀਡੀਓ ਵੀਰ ਰੱਬ ਤੈਹਨੂੰ ਹਮੇਸ਼ਾ ਖੁਸ਼ ਰੱਖੇ
ਵੀਰੇ ਕਸ਼ਮੀਰ ਫਾਇਲਜ ਤੇ ਵੀਡੀਓ ਬਣਾਓ ਜੀ.. ਆਹ ਫਿਲਮ ਬਹੁਤ ਨਫਰਤ ਫਲਾ ਰਹੀ ਐ
ਬਾਈ ਆਪਾ ਵੀ ਨੰਗਲ dam to a par a gal ta ajj e pata ਲੱਗਿਆ both ਵਧੀਆ ਕੰਮ a Tara 👌
ਬਹੁਤ ਬਹੁਤ ਵਧੀਆ ਵੀਡੀਓ ਵੀਰੇ🙏🙏👌👌👌👌ਬਹੁਤ ਸਿਖਿਆ ਮਿਲੀ 😇🙏
ਪੰਜਾਬੀ ਜਿਨ੍ਹਾਂ ਮਰਜ਼ੀ ਰੌਲਾ ਪਾੲੀ ਜਾਣ ਪੰਜਾਬ ਦੇ ਮੁੱਦਿਆਂ ਤੇ ੲਿਹਨਾਂ ਦੀ ਕਿਸੇ ਨੇ ਨਹੀਂ ਸੁਣਨੀ ਕਿਉਂ ਕਿ ਪੰਜਾਬ ਗੁਲਾਮ ਆ ,,,,
Waheguru Ji mehr karo PUNJAB Te❤️🙏
Thku for this knowledge ❤️❤️
ਸਾਡੇ ਤਾਂ ਪਹਿਲਾ ਹੀ ਨਹਿਰੀ ਪਾਣੀ ਘੱਟ ਆਉਂਦਾ ਜਿਲ੍ਹਾ ਮਾਨਸਾ ਪਿੰਡ ਲਾਲਿਆਂਵਾਲੀ
ਬਹੁਤ ਸਾਰਾ ਪਿਆਰ ਤੇ ਸਤਿਕਾਰ ਵੀਰੇ
ਵਿਰ ਜੀ ਤੁਸੀ ਕਿੱਥੋਂ ਰਹਿਣ ਵਾਲੇ ਹੋ ਤੁਸੀ ਬੁਹਤ ਵਧੀਆ ਜਾਣਕਾਰੀਆਂ ਦੀਦੇ ਹੋ ਵਿਰ ਤੁਹਾਡਾ ਬੁਹਤ ਧੰਨਵਾਦ 👌👍🌹💜🌺🌼🏵️🥀💐♥️
ਧੰਨਵਾਦ ਜੀ 🙏🙏❣️
ਧਨਵਾਦ ਵੀਰ ਜੀ ਮੇਂ ਵੀ ਕੋਸ਼ਿਸ਼ ਕਰ ਦਾ ਕੁੱਝ ਹੋਰ ਦੱਸਣ ਦੀ 🙏🙏
ਧੰਨਵਾਦ ਵੀਰ ਜੀ
ਬਹੁਤ ਵਧੀਆ ਕੰਮ ਆ ਬਾਈ ❤️
ਤੁਹਾਨੂੰ ਇੱਕ ਵਾਰ ਜਰੂਰ ਮਿਲਨਾ ਹੈ
punjabi individuals need this type of knowledge to get rights and raise voice against government
Khalistan ka support kyu ho rha to ?
ਬਹੁਤ ਖੂਬ ਜਾਣਕਾਰੀਆਂ ਬਾਈ ❤😍
ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਜੀਵਨ ਬਾਰੇ ਵੀਡੀਓ ਜਰੂਰ ਬਣਾਈ ਜਾਵੇ ਵੀਰੇ🙏🙏
Veet boht vdia information mili ajj jiwe age milde huni thanwad 22 pehli war comment kita me ajj 🚀❤️
ਬਹੁਤ ਉਮੀਦ ਸੀ ਜੀ 😇😇😇
Punjab made my favourite channel great video as always 👍🙏
ਤੁਹਾਡੀਆਂ ਸਾਰੀਆਂ videos ਬਹੁਤ ਵਧੀਆ ਹੁੰਦੀਆਂ ਨੇ
ਬਹੁਤ ਚੰਗੀ ਜਾਣਕਾਰੀ ਵਾਲੀ ਵੀਡਿਉ ਹੈ 👌👌
ਬਹੁਤ ਵਧੀਆ ਵੀਡੀਓ
Veer tuhada bhout thanks jarrouri jankaari dan lyi
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿ ਸ੍ਰੀ ਅਕਾਲ ਜੀ ਬਾਈ ਜੀ
ਕਿੰਨਾ ਚੰਗਾ ਹੁੰਦਾ ਜੇ ਦੂਜਾ ਪੱਖ ਵੀ ਸਾਹਮਣੇ ਰੱਖ ਕੇ ਦੱਸਿਆ ਜਾਂਦਾ ਪਾਣੀ ਪੰਜਾਬ ਦਾ ਪਾਣੀ ਦਾ ਮੁੱਲ ਜਰੂਰ ਮਿਲਣਾ ਚਾਹੀਦਾ ਏਸ ਚ ਕੋਈ ਸ਼ੱਕ ਨੀ ਪਰ ਪੰਜਾਬ ਦੇ ਅੱਧੇ ਤੋਂ ਵੱਧ ਕਿਸਾਨ ਦਰਿਆਵਾਂ ਦਾ ਪਾਣੀ ਵਰਤਣਾ ਨੀ ਚਾਹੁੰਦੇ ਨਾ ਪਾਣੀ ਦੀ ਵੰਡ ਤੋਂ ਪਹਿਲਾਂ ਵਰਤਿਆ ਇਹ ਸਭ ਜਾਣਦੇ ਆਪਾਂ ਕਿਉਂਕਿ ਪਾਣੀ ਜਿਆਦਾ ਵੀ ਆ ਸਕਦਾ ਭਾਵ ਹੜ ਵਰਗੀ ਸਥਿਤੀ ਬਣ ਸਕਦੀ ਸ਼ਾਇਦ ਤਾਂਹੀ ਇਹਦੇ ਉਪਰ ਕੋਈ ਧਰਨੇ ਮੁਜਾਹਰੇ ਦੇਖਣ ਨੂੰ ਨਾ ਮਿਲੇ ਨਾ ਮਿਲਣੇ ਦੂਜੀ ਗੱਲ ਹੜਾਂ ਆਲੀ ਸਥਿਤੀ ਦਾ ਕਾਰਨ ਵਾਤਾਵਰਣ ਦੇ ਸੰਤੁਲਨ ਨਾਲ ਛੇੜਛਾੜ ਆ ਮਤਲਵ ਪਹਿਲਾਂ ਸਾਰੇ ਖੇਤਾਂ ਦੇ ਆਲੇ ਦੁਆਲੇ ਦਰੱਖਤ ਹੁੰਦੇ ਤੀ ਜੋ ਹੁਣ ਨਾਂ ਮਾਤਰ ਏ ਆ ਰਹੀ ਗੱਲ ਪੰਜਾਬ ਮਾਰੂਥਲ ਬਣਨ ਦੀ ਉਹਤੇ ਜੇ ਕਲਾਈਮੇਟ ਚੇਂਜ ਹੁੰਦਾ ਗਿਆ ਤਾਂ ਬਰਫ ਦੇ ਗਲੇਸ਼ੀਅਰ ਪਿਘਲਣਗੇ ਜੇ ਉਹ ਪਾਣੀ ਨਾਲ ਰਸ਼ੀਆ ਜੋ ਕਿ ਸਭ ਤੋਂ ਵੱਡਾ ਦੇਸ਼ ਖੇਤਰਫਲ ਪੱਖੋਂ ਉਹ ਖੇਤੀ ਕਰਨੀ ਸ਼ੁਰੂ ਕਰ ਗਿਆ ਤਾਂ ਹੋਲੀ ਹੋਲੀ ਪੰਜਾਬ ਕੀ ਭਾਰਤ ਕੀ ਪੂਰਾ ਏਸ਼ੀਆ ਏ ਬੰਜਰ ਚ ਤਬਦੀਲ ਹੋਜੂ ਸੋ ਧਰਤੀ ਤੇ ਸਿਰਫ ਇੱਕੋ ਵਾਤਾਵਰਣ ਦੀ ਸੰਭਾਲ ਤੇ ਜੋਰ ਦੇਦੋ ਕਲਾਈਮੇਟ ਕੰਟਰੋਲ ਲਈ ਅੰਤਰਰਾਸ਼ਟਰੀ ਸੰਗਠਨ ਬਣੇ ਆ ਪਰ ਜਿੰਨਾਂ ਚਿਰ ਆਮ ਲੋਕ ਇਹਦੇ ਤੋਂ ਜਾਣੂੰ ਨੀਂ ਹੁੰਦੇ ਉਨਾਂ ਚਿਰ ਔਖਾ ਏ ਕੰਟਰੋਲ ਸਭ ਤੋਂ ਵੱਡੀ ਗੱਲ ਕਿ ਕੋਈ ਵੀ ਪਾਰਟੀ ਜਾਂ ਸਰਕਾਰਾਂ ਏਸ ਵਾਰੇ ਗੱਲ ਨੀ ਕਰ ਰਹੀਆਂ
ਬਹੁਤ ਵਧੀਆ ਵੀਰ
ਬੀਰੇ ਧੰਨਵਾਦ ਸਰਕਾਰ ਪੰਜਾਬ ਦੇ ਪਾਣੀ ਦੀ ਕੀ ਲੱਗਦੀ ਹੈ
Thank you brother for this awareness.
Lvuuuuu frommmmm Himachal pardesh bhai me apki sari videos dekhta hun bhut knowledge wali hoti h ❤
Bhut dhanwadd sir ...eni vadia jankarii den vaste ....sir ki solution kr skde apa apne level uper .
Veer tera dilo dhanwaad enni knowledge Dene lai
ਖੇਤੀ ਵਿੱਚ ਵਰਤੋਂ ਵਾਲਾ ਪਾਣੀ ਅਸਾਨੀ ਨਾਲ ਆਪਾ ਅੱਧਾ ਵਚਾਹ ਸਕਦੇਆ
Bahut hi vadiya samjaya tusi veer ji right kiha Bro 💯
Wmk ji 🙏🙏🙏🙏
Bhut vadia information👌thanks
waheguru g panjab nu hmesha chardikla ch rkhiyo
Veer ji ini mehnt krde O rabb tuhanu hor trakki deve te Sanu jankaari valiya video mildiya rehn
ਵੀਰ ਜੀ ਬਹੁਤ ਵਧੀਆ
ਬਾਈ ਜੀ ਬਹੁਤ ਵਧੀਆ ਉਪਰਾਲਾ ਕੀਤਾ ਜੀ
ਜਿਹੜਾ ਪਾਣੀ ਸ਼ਹਿਰਾਂ ਵਿੱਚ ਜਾਂ ਪਿੰਡਾਂ ਵਿੱਚ ਸਰਕਾਰ ਵੱਲੋਂ
ਸਪਲਾਈ ਕੀਤਾ ਜਾਂਦਾ ਹੈ ਉਸਦਾ ਸਪਲਾਈ ਸਮਾਂ ਘੱਟ ਕਰਨਾ ਚਾਹੀਦਾ ਹੈ
ਕਿਉਂਕਿ ਕੲੀ ਥਾਵਾਂ ਤੇ ਸਪਲਾਈ ਸਮਾਂ ਬਹੁਤ ਜ਼ਿਆਦਾ ਹੈ
ਸਵੇਰੇ 5 ਤੋਂ 10 ,
ਦੁਪਹਿਰ 12 ਤੋਂ 2:30
ਸ਼ਾਮ 5 ਤੋਂ 9:30
ASI 2000 bich pehla tuble bor kita c 80 foot Te...
Hon 2019 bich 370 ta kita bor....
Nehera bich pani onda ni jado lor Hondi a ...boht onkha karta
Bahut vdiaa Bai g
Waheguru ji mehar kro sbb te 🙏
Love your content bro ❤️ hamesha kug nwa sikhn nu milda tuhadia vids to ❤️
Sant bhindera wala di biography ta video please kamall bhi
Veer ਨਹਿਰਾਂ ਪੱਕੀਆਂ ਕਰਨ ਦਾ ਕੀ ਰੌਲਾ🏞️🏞️🏞️🏞️🏞️🏞️🏞️🏞️🏞️🏞️🏞️🏞️🏞️🏞️🏞️🏞️🏞️🏞️🗾🗾🗾🗾🗾🗾🗾🗾🗾🗾🗾🗾🗾🗾🗾🗾🗾🗾🗾🗾🗾
ਬਾਈ ਤੇਰੀ ਵੀਡੀਓ ਦੀ ਬਹੁਤ ਉਡੀਕ ਰਹਿੰਦੀ ਆ ❤️❤️❤️
ਵੀਰ ਜੀ ਪੰਜਾਬ ਦੇ ਕਿਸਾਨਾਂ ਨੂੰ ਵੀ ਅਕਲ ਚਾਹੀਦੀ ਹੈ। ਜੇ ਪਾਣੀ ਹੀ ਨਹੀਂ ਰਹੇਗਾ ਤਾਂ ਫੇਰ ਕੀ ਕਰਨਗੇ। ਲੋਕਾਂ ਨੂੰ ਵੀ ਪਾਣੀ ਬਚਾਉਣਾ ਚਾਹੀਦਾ ਹੈ। ਲੋਕੀ ਵੀ ਅੰਨੇ ਵਾਹ ਪਾਣੀ ਰੋੜੀ ਜਾਂਦੇ ਨੇ ਬੇਵਜ੍ਹਾ ਸਰਕਾਰੀ ਟੂਟੀਆਂ ਵਿਚੋਂ ਪਾਣੀ ਵੱਗਦਾ ਰਹਿੰਦਾ ਹੈ।
ਵਾਹਿਗੁਰੂ ਜੀ ਮਿਹਰ ਕਰੋ 🙏🏻
Ik hal azadi 🙏🏼