Punjab Floods Dangerous Boat Ride Bhakra Dam Water Level Rise

Поделиться
HTML-код
  • Опубликовано: 14 янв 2025

Комментарии • 156

  • @sanjayvishwakarma7774
    @sanjayvishwakarma7774 Год назад +7

    Best contents Punjab dam good boat ride jay hind jay bharat

  • @Anil-ps6vi
    @Anil-ps6vi Год назад +3

    Nice Vedio From ❤Sarkaghat HP

  • @dhaliwalpb3116
    @dhaliwalpb3116 Год назад +14

    ਧੰਨ ਵਾਈ ਗੋਰੇ ਨੀ ਸੀ ਧੰਨ ਤਾ ਪੰਜਾਬੀ ਸੀ ਜਿਨ੍ਹਾਂ ਐਡੇ ਦਿਮਾਗ ਵਾਲਿਆ ਨੂੰ ਵੀ ਭਜਾ ਦਿਤਾ ਸੀ ਭਾਰਤ ਵਿੱਚੋ ਆਪਣੇ ਤਾ ਵਾਈ ਆਪਣੇ ਹੀ ਸੀ ਲਵ ਯੂ ਸਾਡੇ ਆਲੇਓ

  • @AbbasKhan-bu8uw
    @AbbasKhan-bu8uw Год назад +4

    ਬਹੁਤ ਹੀ ਸੋਹਣੀ ਞੀਡੀਓ ਹੈ ਅਸੀ ਤੁਹਾਡਾ ਦਿਲੋ ਧੰਨਵਾਦੀ ਹਾ ਕਿ ਏਸੀ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @YASHPALSingh-f3e
    @YASHPALSingh-f3e Год назад +1

    Sada sher sadi jaan

  • @surdipkaur5909
    @surdipkaur5909 Год назад +1

    Sat shri akal bhaji very beautiful video

  • @MukeshKumar-ou5ey
    @MukeshKumar-ou5ey Год назад +7

    Very nice video create keep it up

  • @ramudriver7584
    @ramudriver7584 Год назад +2

    Good information. Thanks

  • @ravinderpourh564
    @ravinderpourh564 8 месяцев назад +6

    ਬਾਈ ਡਰ ਨੀ ਲੱਗਦਾ ਐਨਾ ਪਾਣੀ ਦੇਖ ਕੇ
    ਰਾਜਸਥਾਨ ਤੱਕ ਪਾਣੀ ਜਾਂਦਾ ਭਾਖੜਾ ਡੈਮ ਤੋਂ
    ਜਦੋਂ ਬਣਾਇਆ ਹੋਉ ਉਦੋਂ ਕਿੱਦਾਂ ਪਾਣੀ ਰੋਕਿਆ ਹੋਉ ਲੇਹ ਲੱਦਾਖ ਤੋਂ ਪਾਣੀ ਨੀ ਆਉਂਦਾ ਇਹ ਰੋਹਤਾਂਗ ਤੋਂ ਸ਼ੂਰੂ ਹੁੰਦਾ ਬਿਆਸ ਦਰਿਆ ਤੇ ਸਤਲੁਜ ਕਿਨੋਰ ਸਾਈਡ ਤੋਂ ਆਉਂਦਾ
    (ਯਾਰ ਬਲਾਚੌਰ ਜ਼ਿਲ੍ਹਾਂ ਨਵਾਂਸ਼ਹਿਰ ਪੰਜਾਬ ਤੋਂ)

    • @SainiDruggaming
      @SainiDruggaming 8 месяцев назад +3

      Coffer dam bna ke Pani nu divert krde ne rokde ni aa dam bnaun lyi

  • @RAKESHKUMAR-go9do
    @RAKESHKUMAR-go9do 6 месяцев назад +3

    Nice video ❤❤❤❤

  • @munnadhanansu7774
    @munnadhanansu7774 Год назад +5

    ਧੰਨਵਾਦ ਜੀ ਵੀਡੀਓ ਬਣਾਉਣ ਲਈ

  • @lucky-io2ui
    @lucky-io2ui Год назад +9

    ਸ਼ਾਇਦ ਨਹਿਰੂ ਦੇ ਟਾਈਮ ਬਣਿਆ ਇਹ ਡੈਮ ਅੰਗਰੇਜ ਕਿਥੋਂ ਬਣਾ ਗਏ 😂😂😂😂

    • @ArtistJeetuSingh
      @ArtistJeetuSingh 11 дней назад

      Sai gll angrej angrej kri janda baau..1948nch bnna shuru kita c indian gov ne k.s bajaj engineer c

  • @bashirnawab
    @bashirnawab Год назад +1

    Allah sab ko mehfooz rakhy .Pani kafi aa raha hy head ganda singh and head suleman

  • @SurendraSinghSirohi
    @SurendraSinghSirohi Год назад +7

    Beautiful vlog veere

  • @kajaltaank8601
    @kajaltaank8601 4 месяца назад

    Sir tuhada phn da camera bhut vdya jo kafiii jyada vdya zoom ho jnda

  • @oogway_ind
    @oogway_ind 4 месяца назад +1

    bahut vadiya 22g.

  • @Gailkang-zr5bz
    @Gailkang-zr5bz 8 месяцев назад +9

    ਅੰਗਰੇਜ਼ਾਂ ਨੇ ਨਹੀਂ ਭਾਰਤੀਆਂ ਨੇ ਬਨਾਇਆ ਹੈ 1952 ਤੋ ਲੈ ਕੇ 1962 ਤੱਕ😂

  • @AryanSingh-p8r
    @AryanSingh-p8r 5 месяцев назад

    Butyfull video ji Danhbad ji 🙏🙏🏻angrej fer bi pujab bare soch rakhde si ji

  • @HarwinderSingh-me1tr
    @HarwinderSingh-me1tr 6 месяцев назад +2

    ਪਾਣੀ ਕਿੰਨਾ ਸਾਫ ਸਤਲੁਜ ਦਰਿਆ ਦਾ

  • @amargill1059
    @amargill1059 Год назад

    hnji bhaji 3 inch ta jhukda ehde amder steel lgaya

  • @amriksingh1001
    @amriksingh1001 Год назад

    Very well done bhaji

  • @ashishmasihvlogs6713
    @ashishmasihvlogs6713 День назад

    Veer ji address batana dam ka

  • @karanbaraich2300
    @karanbaraich2300 9 месяцев назад

    Good

  • @GurpreetSingh-ws9gz
    @GurpreetSingh-ws9gz Год назад +1

    Very excited video brother 😮😮😮😮😮

  • @JohnMahendra
    @JohnMahendra 5 месяцев назад

    aap hindi me video bnaya kro jisase samajh me aa sake

  • @HarwinderSingh-me1tr
    @HarwinderSingh-me1tr 6 месяцев назад +2

    ਇਹ ਨਹਿਰ ਨੀਲੋ ਦੇ ਨਾਂ ਤੇ ਜਾਣਾ ਦੇ ਦੁਹਰਾ ਇਕ ਰਾੜ ਸਹਿਬ ਇਕ ਜੋਗੇ ਰਲੇ ਇਕ ਅਬੋਹਰ ਇਕ ਸਿਧਵਾਂ ਬੇਟ ਵਾਲੀਆ ਨਹਿਰਾ ਨਿਕਲਦੀਆਂ

  • @gabbar4175
    @gabbar4175 Год назад +21

    ਪੌਗ ਡੇਮ ਤੋ ਬਿਆਸ ਨਿਕਲ ਦਾ o de vedo pa ji

    • @amanlakhayan5433
      @amanlakhayan5433 Год назад +2

      pong dsm di videography prohibited himachal ohh v

    • @officialGoraBatth
      @officialGoraBatth Год назад +1

      ਪੌਗ ਡੈਮ ਚੋਂ ਬਿਆਸ ਨਹੀਂ ਨਿਕਲਦਾ ਬਿਆਸ ਦਰਿਆ ਵਿੱਚੋਂ ਪੌਗ ਡੈਮ ਨਿਕਲਿਆ ਹੈ

  • @pinderotal4722
    @pinderotal4722 Год назад +2

    Very nice video

  • @nnsportszone201
    @nnsportszone201 5 месяцев назад

    Bire gaddi da front mirror change karwao crack mirror mada hunda aa gaddi da

  • @NirvairSekhon-ir4gu
    @NirvairSekhon-ir4gu Год назад +2

    Nice 22 🎉🎉🎉🎉🎉🎉🎉🎉🎉😢

  • @amarjitsingh1946
    @amarjitsingh1946 Год назад

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਧੰਨਵਾਦ ਜੀ

  • @gagansandhu2386
    @gagansandhu2386 Год назад +6

    Who was the engineer of Bhakra Dam?
    Harvey Slocum (October 23, 1887 - November 11, 1961) was an American civil engineer and dam-building expert, known primarily for his part in the construction of Grand Coulee Dam in the United States and the Bhakra Dam in India.

  • @deepakmehra6507
    @deepakmehra6507 9 месяцев назад +1

    praa bnwaya tan jwahrlal nharu ne aa agreja da ki lena dena eda nall😅

    • @arshdeepchatha3688
      @arshdeepchatha3688 5 месяцев назад

      Eh loka nu koi jankari nhi bus ponkan lag jande h

  • @gautamadlakha7512
    @gautamadlakha7512 Год назад

    What is Height of Bhakra Dam?

  • @DHALIWAL303
    @DHALIWAL303 Год назад

    1948 ch suru hoya c bana fer gore ta 1947 ch bhajj gye c veer goria to baad Nehru ohna ne bnaia c ithias ds rhe ho veere changi tra ta dso

  • @parmodhswaliya8756
    @parmodhswaliya8756 8 месяцев назад

    veere angreja ne nahi banaya JAWAHAR LAL NEHRU DE TIME BANYA C NALE RAILGADI VI EMPLOYEES LAE OHNA NE HI CHALVAE C

  • @tarilehra8073
    @tarilehra8073 8 месяцев назад

    Bai galt jankari aw eh ajadi to baf bniya gore da ki lena dena

  • @VickychumberChumber
    @VickychumberChumber Год назад

    Bai tuci dam dikha ke vadiya jaankari diti nice big bro I like it

  • @GurpreetSingh7.23
    @GurpreetSingh7.23 Год назад

    syl angreja ne kdo Bnai c?

  • @gimmyanttal-st4ep
    @gimmyanttal-st4ep 9 месяцев назад

    Veere 159 join krn krn lyi kyn?

  • @ਸਤਨਾਮਸਿੰਘ2324
    @ਸਤਨਾਮਸਿੰਘ2324 Год назад +2

    600 ਕਿ ਮੀ ਰਾਜਸਤਾਨ ਨਹਿਰ ਆਵਦੀ ਪੱਕੀ ਕਰਕੇ ਲੈ ਗਿਆ ਇਛੇ ਪੰਜਾਬ ਚ 200 ਕਿ ਮੀ ਦਰਿਆਵਾ ਦੇ ਬੰਨ ਪੱਕੇ ਨੀ ਹੋਏ।ਨਾਹੀ ਵਿਚਾਲੇ ਕਦੇ ਸਾਫ ਹੋਏ ਵਿਚਾਲੋ ਉੱਚੇ ਆ ਦਰਿਆ ਸਾਈਡਾ ਤੋ ਨੀਵੇ ਆ।

  • @SatinderSingh-pl2bt
    @SatinderSingh-pl2bt Год назад +1

    Nice video bai ji

  • @LAKHIALAMBIWALA
    @LAKHIALAMBIWALA 6 месяцев назад +1

    48 ਵਿੱਚ ਦੇਸ਼ ਅਜਾਦ ਸੀ 63 ਤੱਕ ਵੈਸੇ ਬਣਾਇਆ ਫੇਰ ਕਿਹੜੇ ਤੇਰੇ ਪਿਉ ਅੰਗਰੇਜਾ ਨੇ ਬਣਾਇਆ ਇਹ ਤੇਰੇ ਪਿਉ ਭਾਰਤ ਵਾਲਿਆਂ ਨੇ ਬਣਾਇਆ

  • @HUNGRYWAKE
    @HUNGRYWAKE Год назад

    Siraa veer aahi video mai kdo di labb reha c dam di thanku veer dabke rakh kmm y @jaan mahal video

  • @KrishnaRani-hw7dl
    @KrishnaRani-hw7dl Год назад +1

    ਇਹ syl ਨਹਿਰ ਕਿੰਨੀ ਕੁ ਦੂਰ ਆ ਸ੍ਰੀ ਅਨੰਦਪੁਰ ਸਾਹਿਬ ਤੋ

  • @mandeepgosalmandeepgosal4839
    @mandeepgosalmandeepgosal4839 Год назад

    Very nice vdo a bai

  • @harmanbawa19
    @harmanbawa19 8 месяцев назад +1

    How govt authorities let them running boats without life jacket

  • @amriksingh1001
    @amriksingh1001 Год назад

    Please pong dam videos well

  • @AjayKumar-vm2gi
    @AjayKumar-vm2gi Год назад

    120 ni hagi 168 km metr hagi g

  • @LovepreettSingh5993
    @LovepreettSingh5993 28 дней назад

    Je 19,/21 hogee rabb na kare ek hirakund ek A Pakistan vee dob deo india vee😮😮😮 baki dua 🙏araab dee

  • @amansandhu4845
    @amansandhu4845 Год назад +6

    400 rupee v khrch kite gaddi da tail v fook ta Bhakra ch nhake fer v nhi aaye😀

  • @gujjargujrat6254
    @gujjargujrat6254 Год назад +1

    💥💯💥

  • @hariommahal4415
    @hariommahal4415 Год назад

    Nice video h bhai 👍💯

  • @Mr.bittuvlogs
    @Mr.bittuvlogs Год назад +1

    भाखड़ा बांध 1948 से 1970 मैं पूर्ण रूप से बना था l हो सकता है बांध की प्लानिंग भारत आजाद होने से पहले बनी हो l यह बांध भारत सरकार ने ही बनाया है l ना की अंग्रेजों ने

  • @harmanjotkaur6451
    @harmanjotkaur6451 Год назад +1

    ਵੀਰ ਜੀ ਕਰਨ ਨਾਲ ਮਿਲਵਾਉ

    • @KuldeepSingh-od5tl
      @KuldeepSingh-od5tl Год назад

      ਬਾਈ ਕਰਨ ਨੂੰ ਮਿਲਣਾ ਗਾ ਤਾ ਕਰਨ ਮਾਹਲ ਬਲੌਗ ਦੇਖੋ

    • @harry2jump349
      @harry2jump349 Год назад

      Kya karan dangar munda

  • @TalwinderTatla13
    @TalwinderTatla13 Год назад +2

    River diyan video payi janda hun ehde pishe pay gayan

  • @Uppal-ny5le
    @Uppal-ny5le Год назад +1

    Jai mata Nana Devi ji ❤️❤️❤️❤️❤️❤️❤️❤️❤️

  • @VloggerDesi123
    @VloggerDesi123 8 месяцев назад

    Bai eh dam indian ne bnaea 1965 vich nehru ne udghatan kita angrej tan 1947 vich chl gye

  • @BaljitSingh-wd3qk
    @BaljitSingh-wd3qk Год назад

    ਵੀਰ ਜੀ ਸਹੀ ਜਾਣਕਾਰੀ ਦੀਆ ਕਰੋ
    ਨੰਗਲ ਡੈਮ ਤੋਂ ਕੋਈ S Y L ਨਹੀਂ ਨਿਕਲ ਦੀ
    ਆਨੰਦ ਪੁਰ ਹਾਈਡੀਲ ਨਹਿਰ ਨਿਕਲ ਦੀ ਹੈ

  • @samrindersingh6696
    @samrindersingh6696 Год назад +4

    ਹੁਣ ਬੱਸ ਭਾਖੜੇ ਦੇ ਮਗਰ ਪੈਜਾ।

  • @jassisingh6319
    @jassisingh6319 Год назад +3

    Bai ji angrej kitho aagye jinu menu knowledge aa us mutabik 1948 ch kaam suru hoya si America di company naal milk ehi kaam kerdi hundi si oh te 1962 ch kaam pura hoya si 63 ch chalu kita gya ehe. Isda main kaam bijli benauna hai is kerk ehni uper to pani girda jis naal turbines chel diya.

    • @JaanMahalvideo
      @JaanMahalvideo  Год назад +1

      plan gorya da c

    • @jassisingh6319
      @jassisingh6319 Год назад +1

      ​@@JaanMahalvideobai plan America di company da si te India da naal milk kaam kita jisdi gal tusi ker rehe ho oh plan ni gal hoyi si is kaam di suru kern di. Angerja nai ta koi kaam nehi kita American te Indians si.

    • @gurmukhsekhon3582
      @gurmukhsekhon3582 Год назад +1

      ਗੋਰੇ ਨੇ ਹੀ ਚੀਜਾਂ ਵਾਰੇ ਸੋਚੇ ਸੀ ਜਿਨੀਆ ਵੀ ਨਹਿਰਾਂ ਤੇ ਪੁਰਾਣੇ ਭੂਲ ਨੇ ਪਹਿਲੇ ਸਰਕਾਰਾਂ ਤੇ ਅੰਗਰੇਜਾਂ ਟਾਈਮ ਦੇ ਹੀ ਮਿਆਦ ਤੋ ਉਪਰ ਸਮੇਂ ਚ ਔਵਰ ਟੈਈਮ ਖੜੇ ਨੇ ਕਿਉਕੀ ਮਜਬੂਤ ਸੀ ਹੁਣ ਦੀਆਂ ਸਰਕਾਰਾਂ ਤੇ ਠੇਕੇਦਾਰਾਂ ਤੇ ਬਿਲਕੁੱਲ ਵੀ ਭਰੋਸਾ ਨੀ ਘਰ ਸੱਕਦੇ ਪਟੂ ਇਹ ਤਾ ਸਿਮੇਟ ਖਾ ਜਾਣਗੇ ਰੇਤਾ ਹੀ ਜਿਆਦਾ ਲਾ ਦੇਣਗੇ 😂

    • @jassisingh6319
      @jassisingh6319 Год назад +1

      ​​@@JaanMahalvideo1944 ch bilaspur de raja nai sign kite si ehe kaam suru kern lyi us time de ik mentri naal samjhota hoya si te kaam 1948 ch suru hoya si.

    • @gurBigo
      @gurBigo Год назад

      ​@@jassisingh6319 uddo Himachal da naamo nishan bi nahi c kyuki uddo Himachal punjab da hissa c jake jankari ikathi karo pehla

  • @gurmukhsekhon3582
    @gurmukhsekhon3582 Год назад +3

    ਉਹ ਭਰਾਵਾਂ ਸਿੱਧੂ ਮੁਸੇ ਵਾਲੇ ਦਾ ਗਾਣਾ ਜਿਹੜੀ ਨਹਿਰ ਦੇ ਗਾਏ ਸੀ ਐਸ ਵਾਈ ਐਲ ਮੋਰੀਡੇ ਦੋਵੇ ਨਹਿਰਾਂ ਜੋੜੀਆਂ ਲਗਦੀਆਂ ਨੇ ਇੰਕ ਨਹਿਰ ਚ ਪਾਣੀ ਹੁੰਦਾ ਤੇ ਦੁਜੀ ਨਹਿਰ ਸੁੱਕੀ ਹੁੰਦੀ ਆ ਮੈ ਤਾ ਕਦੇ ਐਸ ਵਾਈ ਐਲ ਚ ਪਾਣੀ ਚੱਲਦਾ ਨੀ ਵੇਖੇ ਆ ਨਾ ਹੀ ਉਸ ਚ ਛੱਡੇ ਜਾ ਸੱਕਦਾ ਸਿੱਧੂ ਮੁਸੇ ਵਾਲੇ ਦੇ ਗਾਣੇ ਤੋ ਪਹਿਲਾਂ ਵੇਖੀ ਸੀ ਨਹਿਰ ਐਸ ਵਾਈ ਐਲ ਵੈਸੇ ਬਹੁਤੇ ਨੂੰ ਉਹ ਨਹਿਰ ਦਾ ਪੱਤਾ ਹੁਣ ਵੀ ਨੀ ਹੈਗਾ ਪਾਣੀਵਾਲੀ ਨਹਿਰ ਨੂੰ ਹੀ ਦੱਸੀ ਜਾਦੇ ਹੋ

    • @samrindersingh6696
      @samrindersingh6696 Год назад +1

      ਇਹ ਸਿੱਧੂ ਦਾ ਨਾਂ ਹੀ ਵਰਤਦਾ ਫੇਮ ਲਈ। ਪਤਾ ਇਹਨੂੰ ਕੱਖ ਨਹੀ।

    • @gurmukhsekhon3582
      @gurmukhsekhon3582 Год назад

      @@samrindersingh6696 ਹਾਜੀ ਵੀਰ ਐਸ ਵਾਈ ਐਲ ਨਹਿਰ ਕਿਸੇ ਨੇ ਚੰਗੀ ਤਰਾਂ ਨੀ ਵਿਖਾਈ ਹੈਗੀ ਉਹ ਇਕੱਲੀ ਨਹਿਰ ਜਿਸ ਚ ਦਰੱਖਤ ਲੱਗੇ ਹੋਏ ਨੇ ਉਸ ਪਾਣੀ ਚੱਲਦਾ ਹੀ ਨੀ ਆ ਉਹ ਤਾ ਉਸ ਟਾਈਮ ਤੋ ਹੀ ਬੰਦ ਆ ਬੱਬੂ ਮਾਨ ਦੇ ਪਿੰਡ ਤੋ 5 ਕ ਕਿੱਲੋ ਮੀਟਰ ਦੀ ਦੂਰੀ ਤੇ ਉਹ ਨਹਿਰ ਬੱਬੂ ਮਾਨ ਨੇ ਉਸ ਨਹਿਰ ਦਾ ਇਟਰਵਿਉ ਚ ਜ਼ਿਕਰ ਵੀ ਕਰੇਂ ਹੋਏ ਆ ਸਿੱਧੂ ਮੁਸੇ ਵਾਲਾ ਗਾਣੇ ਚ ਜ਼ਿਕਰ ਕਰਗੇ ਆ ਜਦੋਂ ਮੋਰੀਡੇ ਨੂੰ ਜਾਦੇ ਆ ਇੰਕ ਨਹਿਰ ਚ ਪਾਣੀ ਚੱਲਦਾ ਦੁਜੀ ਨਹਿਰ ਬੰਦ ਤੇ ਸੁੱਕੀ ਹੁੰਦੀ ਆ ਉਹ ਨਹਿਰ ਐਸ ਵਾਈ ਐਲ

  • @kamaljitkaur9503
    @kamaljitkaur9503 Год назад

    Very nice 👍🏻👍🏻🙏🏻🙏🏻

  • @muskaanmehra5467
    @muskaanmehra5467 Год назад

    I'm from Kiratpur Sahib 😊

  • @nnsportszone201
    @nnsportszone201 5 месяцев назад

    Sahi nhi hunda khaas ke vehicle da

  • @kundanmanjitsinghraizira5334
    @kundanmanjitsinghraizira5334 Год назад

    Well done brother

  • @ultimateskills424
    @ultimateskills424 6 месяцев назад

    Angrej Jyada badhiya laga dena to Udhar chale jao

  • @balbirsinghguron6014
    @balbirsinghguron6014 Год назад +2

    Bhakhra Dam was built...... during..... Jawahar Lal Nehru.....and Partap Singh kairon....This is the first biggest.... projects of.... independent india

    • @50-cal53
      @50-cal53 Год назад

      Most dangerous first project for destroy punjab.

    • @ShiningStar713-h8j
      @ShiningStar713-h8j Год назад +1

      ​@@50-cal53right jis din dam toot gya .. us din Punjab Chandigarh gayab ho jayega .. or jo Himachal Wale Chandigarh mein kaam krte hain woh bhi kinaare mein milenge khi .. jaise ki main bhi 🥲😄

  • @manjitsingh7025
    @manjitsingh7025 Год назад +1

    P Ji video bahut vedaha se

  • @lakhisandhu5792
    @lakhisandhu5792 Год назад

    Thx y g pic paun lyi

  • @Focus-Manoj-Vlogs
    @Focus-Manoj-Vlogs Год назад +1

    Great

  • @Neetu-cx1ww
    @Neetu-cx1ww Год назад

    O bhai pani vich na jao🙏

  • @charanpalkamboj4189
    @charanpalkamboj4189 Год назад

    Last part is a siphon

  • @kulwinderbhopal7113
    @kulwinderbhopal7113 Год назад

    Very nice 🎂 👌 👍 👏 😀 ☺️ 🎂 👌 👍

  • @ahmedmalik9232
    @ahmedmalik9232 Год назад

    Nice ✨️ ✨️ ✨️ ✨️ ✨️ ✨️ ✨️ ✨️ ✨️

  • @fgcvlogs8308
    @fgcvlogs8308 Год назад

    Ae road kera paji

  • @PrinceDj-zc6tr
    @PrinceDj-zc6tr Год назад

    ਆਪਣੇ ਵੀਰ ਜੀ ਕੱਲ ਦਾ ਬੰਨ ਟੁੱਟ ਗਿਆ ਹਰੀਕੇ ਵਾਲਾ,,,ਆਪਣਾ ਪਿੰਡ ਸਭਰਾ ਵਾ,,,❤ਵਾਹਿਗੁਰੂ❤

  • @aujlaelectrichindi7533
    @aujlaelectrichindi7533 Год назад

    Veer ji manikaran bare vi jankari deo

    • @mickeysharma6513
      @mickeysharma6513 Год назад

      @gs6172 evi na tur jaio mosam da koi pta ni hunda

  • @hemant88h
    @hemant88h Год назад +2

    Views aa rahe kehnde aaj kal....bhakra dam da dhanwad kar JM nahi ta iss channel da ta kamm ho geya c

  • @i_.samar._x
    @i_.samar._x 6 месяцев назад +1

    ਮੈ ਹਰੇਕ ਸਾਲ ਆਉਂਦਾ ਏਥੇ

  • @SurendraSinghSirohi
    @SurendraSinghSirohi Год назад

    Horrible water flow

  • @sukhdeepsinghkhoji2493
    @sukhdeepsinghkhoji2493 Год назад

    Bai Angraej ne ohna time de pull bane ajj tak kaim ne te sade walea milavat dea hadha paar krtea pull banea ne te digea lao

  • @Sukhgillvideo
    @Sukhgillvideo Год назад

    ਕਿੳ ਭਰਾ ਵਾਰ ਵਾਰ ਅੰਗਰੇਜ਼ਾਂ ਦਾ ਨਾਮ ਲੈ ਰਿਹਾ ਦੇਸ਼ ਅਜ਼ਾਦ ਗੋਣ ਤੋਂ ਬਾਅਦ ਬਣਿਆ

  • @ManishKamboj-o3k
    @ManishKamboj-o3k 8 месяцев назад

    Bhaji Apne dimag vicho maadi soch kado phir pta lago kis ne banaya si .

  • @amriksingh1001
    @amriksingh1001 Год назад

    Thanks ❤

  • @pirtpaldhaliwal5727
    @pirtpaldhaliwal5727 Год назад

    ਗੋਰੇ ਤਾਂ 1947ਚ ਚਲੇ ਗਏ ਸੀ ਡੈਮ 1948 ਤੋਂ ਕੰਮ ਸੁਰੂ ਕੀਤਾ

    • @JaanMahalvideo
      @JaanMahalvideo  Год назад

      plan gorya da c

    • @Gurtalman
      @Gurtalman Год назад

      Paji Goria na he baniya ! Desh azad 1947 ch ho giya c par British holi holi giya c ta jina projects ta kam chalda c o pura kar ka gyaa !

    • @Gurtalman
      @Gurtalman Год назад

      Otha jhera board lagha uss ta likhia 30 wadachi mahar

  • @gabbar4175
    @gabbar4175 Год назад

    ਭਾਖ਼ੜਾ ਦੇਸ ਅਜਾਦ ਹੋਣ ਬਾਦ ਬਣੀਆ

  • @kushsikhtehai8826
    @kushsikhtehai8826 Год назад +2

    Safty lyi life jacket 🛟 bohat jaruri ya j 1400 fut dunga te

  • @rajabote
    @rajabote Год назад

    Nice

  • @palvinderghuman6059
    @palvinderghuman6059 Год назад +2

    1680 ft

  • @kulwantsidhu6344
    @kulwantsidhu6344 Год назад

    Y g India got make jowaher kale gandee building

  • @ajitgulia7948
    @ajitgulia7948 Год назад

    Bhai shab jawarlal pm Aur ch chotu Ram sechye mantree They Unke dekh Raykah may Bhana Thaa

  • @harvindersingh-xj4is
    @harvindersingh-xj4is Год назад +1

    1690 fit pani or 1700 fit dam

  • @chavdalalabhai3920
    @chavdalalabhai3920 7 месяцев назад

    गव

  • @baljitsinghbabbu5738
    @baljitsinghbabbu5738 Год назад

    Punjab de pania di dastan par Fer tenu pata lugu bhakra dem bare

  • @WilliamMasih-x7b
    @WilliamMasih-x7b Год назад

    Pong dam video

  • @pummisharma4124
    @pummisharma4124 Год назад +3

    आप क्यों दिखा रहे हो

    • @gurmukhsekhon3582
      @gurmukhsekhon3582 Год назад +1

      ਲਾਈਕ ਵਿਉ ਲੈਣੇ ਆ ਤੇ ਅਪਾ ਸਾਰੇ ਕਮੈਟ ਕਰਦੇ ਇਸ ਮੁੱਦੇ ਤੇ ਪੰਜਾਬ ਚ ਹੜ ਆਏ ਹੋਏ ਨੇ ਇਹ ਵਿਡੀਉ ਚਲਾਉਣ ਵਾਸਤੇ ਭਾਖੜਾ ਦਿਖਾਉਦਾ ਫਿਰਦਾ ਆ

    • @jassisingh6319
      @jassisingh6319 Год назад +2

      Aap kyu dekh rehe ho 😂 uska kaam hai vedio benana . Tum bolo kya teklif hai .

    • @gurmukhsekhon3582
      @gurmukhsekhon3582 Год назад

      @@jassisingh6319 ਉਸ ਬੰਦੇ ਨੂੰ ਜਬਾਬ ਦਿੱਤਾ ਮੈ ਉਹਨੇ ਕਿਹਾ ਆਪ ਕਿਉ ਦਿਖਾਉਦੇ ਹੋ ਤੂ ਉਲਟਾ ਮੇਰੇ ਗਲ ਪੈ ਜਾ ਮੈ ਤਾ ਰੋਜ ਹੀ ਵੇਖ ਦਾ ਵਿਡੀਉ ਅਗਲਾ ਘਰ ਬੈਠੇ ਨੂੰ ਰਿਸਕ ਲੈਕੇ ਭਾਖੜੇ ਦੇ ਦਰਸ਼ਨ ਕਰਵਾਉਦਾ ਦੇਖ ਲਵੋ

    • @gurmukhsekhon3582
      @gurmukhsekhon3582 Год назад

      @@jassisingh6319 ਤਕਲੀਫ਼ ਤੈਨੂੰ ਲੱਗਦੀ ਆ ਮੇਨੂੰ ਨੀ ਹੋਣੀ ਨਾਲੇ ਤਾ ਉਸ ਦੀਆ ਵਿਡੀਉ ਤੇ ਲਾਈਕ ਕਮੈਟ ਕਰਨਾ ਆ ਨਾਲੇ ਲੱਤਾ ਖਿਚਣੀ ਆ ਲੋਕਾਂ ਨੇ ਤੈਨੂੰ ਕੁੱਝ ਪੱਤਾ ਲੱਗੇ ਮੈ ਗਲ ਕਿੱਥੇ ਮਾਰੀ ਆ ਇਹ ਬਹੁਤੇ ਆਉਣਗੇ ਇਹ ਹੀ ਕਹਿਣਗੇ ਵੀ ਵਿਡੀਉ ਚਲਾਉਣ ਦਾ ਮਾਰਾ ਲਾਈਕ ਕਮੈਟ ਲੈਣ ਦਾ ਮਾਰਾ ਇਹ ਭਾਖੜਾ ਦਿਖਾਉਦਾ ਫਿਰਦਾ

  • @SurinderSingh-chora
    @SurinderSingh-chora Год назад

    Jawaharlal Nehru government made this not Gore

  • @laddisainiladdi7767
    @laddisainiladdi7767 Год назад +1

    Je ahi dam hun de time te bne ta 1 hours ni kadna 😂

  • @abhibanyal5516
    @abhibanyal5516 Год назад +2

    Bhai log yaha video mat banao ye sanative eara ha