Это видео недоступно.
Сожалеем об этом.

ਇੱਥੋਂ ਨਿਕਲਦਾ ਸਤਲੁਜ ਦਰਿਆ । Episode 6 Tibet China Border | Punjabi Travel Couple | Ripan Khushi

Поделиться
HTML-код
  • Опубликовано: 11 май 2022
  • In this video we are going to Chitkul (Last Village of India) from Sangla. It is very dangerous roads. You can see roads in the video.
    ਚੀਨ ਬਾਡਰ ਤੇ ਵਸਿਆ ਪਿੰਡ last Village of India | EP 04 Tibet China Border | Punjabi Travel Couple| Ripan & Khushi
    Ladakh & Kashmir Series Link:
    • Kashmir & Leh-Ladakh
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.com/watch?v=Y-_oS...
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #DangerousRoad #HimachalDangerousRoad #PunjabiTravelCouple
    #Punjab #RipanKhushi #PunjabiCouple #PunjabiCoupleVlogs

Комментарии • 493

  • @mankaur4584
    @mankaur4584 2 года назад +36

    Mainu ta bhut dar lag reha vlog dekh ka 😂😂 salute to u guys chak do fatte but plz drive safe love from 🇦🇺

  • @sukhravi6815
    @sukhravi6815 2 года назад +45

    ਧੰਨਵਾਦ ਤੁਹਾਡਾ ਘਰ ਬੈਠਿਆਂ ਨੂੰ ਪੁਰਾਣੇ ਪੰਜਾਬ ਦੀ ਸੈਰ ਕਰਾਉਣ ਲਈ।ਰੱਬ ਤੁਹਾਨੂੰ ਤੰਦਰੁਸਤੀ ਬਖ਼ਸ਼ੇ 🙏

    • @samddam871
      @samddam871 2 года назад

      Veer eh ilakka v kya Punjab vch aunda c peln ??

  • @baljitsidhu8912
    @baljitsidhu8912 2 года назад +1

    ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨ ਜਾਈ ਲਖਿਆ।। ਸਭ ਕਾਦਰ ਦੀ ਕੁਦਰਤ ਹੈ ਵਾਹਿਗੁਰੂ ਦੀ ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ।Be safe,God bless you.

  • @ohimalhripinnusukh1194
    @ohimalhripinnusukh1194 2 года назад

    ਵਾਹਿਗੁਰੂ ਮੇਅਰ ਕਰੇ ਪਰਾ ਥੋਡੇ ਤੇ ਸਾਨੂ ਏਨਾ ਕੁਝ ਦਖੌਨ ਲਈ ਰੱਬ ਸੋਨੂ ਹੋਰ ਤਰਕਿਆ ਬਖਸ਼ੇ ਤੇ ਟੂਰ ਵਧਿਆ ਰਹੇ ਪਰਾ ਸੋਡਾ ☬☬

  • @sohivlogs16
    @sohivlogs16 2 года назад +2

    Jionde vasdey rahoਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ

  • @balbirsinghusajapmansadasa1168
    @balbirsinghusajapmansadasa1168 2 года назад +28

    ਏਥੇ ਰਹਿੰਦੇ ਲੋਕ ਇੱਕ ਗੱਲੋਂ ਸੁੱਖੀ ਲੱਗਦੇ ਬਾਹਲ਼ੀਆਂ ਕਾਮਨਾਵਾਂ ਜਨਮ ਨਹੀਂ ਲੈਦੀਆਂ

    • @indergill533
      @indergill533 2 года назад

      Veer mosam e vadiya pr lok ladan lagge mint e launde ne ....khas karke bahar de loka nal.

  • @user-mw3fh5qs3q
    @user-mw3fh5qs3q 2 года назад +2

    ਚੜ੍ਹਦੀ ਕਲਾ ਰਹੇ ਜੀ

  • @SherSingh-ht7me
    @SherSingh-ht7me 2 года назад

    ਬਹੁਤ ਵਧੀਆ ਲੱਗਿਆ ਛੋਟੇ ਘਰ ਬੈਠੇ ਵਧੀਆ ਥਾਂਵਾ ਦੇਖੀ ਜਾਨੇ ਆ

  • @tejindersinghchahal9275
    @tejindersinghchahal9275 2 года назад +5

    ਬਹੁਤ ਸੋਹਣੀ ਜਗਾ ਬਾਈ ਬਾਈ ਇਥੇ ਪਾਣੀ ਕਿੰਨਾ ਸਾਫ ਆ ਆਪਣੇ ਆ ਕੇ ਕਿੰਨਾ ਜਿਆਦਾ ਗੰਦਾ ਹੋ ਜਾਂਦਾ ਅਸੀਂ ਆਪਣਾ ਪਾਣੀ ਤੇ ਧਰਤੀ ਦੋਨੋ ਖਰਾਬ ਕਰ ਲਏ

  • @dharmindersekhon9680
    @dharmindersekhon9680 2 года назад +2

    ਖੁਸ਼ੀ ਅਤੇ ਰਿਪਨ ਹਮੇਸ਼ਾ ਲਈ ਤੰਦਰੁਸਤ ਰਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਲਈ ਤੰਦਰੁਸਤ ਰੱਖਣ ਧੰਨਵਾਦ ਜੀ

  • @SukhwinderSingh-ub5lk
    @SukhwinderSingh-ub5lk 2 года назад +2

    ਧੰਨਵਾਦ ਤੁਹਾਡਾ ਭਾਈ ਸਾਹਿਬ ਜੀ ਤੁਸੀਂ ਬਹੁਤ ਹੀ ਮੁਸ਼ਕਲ ਨਾਲ ਇਹ ਵੀਡੀਓ ਸਾਡੇ ਤੱਕ ਪਹੁੰਚਦੇ ਹੋਏ

  • @balrajsingh4182
    @balrajsingh4182 2 года назад +1

    ਬਹੁਤ ਵਧੀਆ ਹੈ ਜੀ

  • @gurbaniTv31
    @gurbaniTv31 2 года назад +4

    ਅੱਤ ਹੀ ਕਰਾਤੀ ਵੀਰੇ
    ਹੋਰ ਸ਼ਬਦ ਹੀ ਨਹੀਂ ਹੈਗੇ ਕਿਓ ਕੀ ਜਿੰਨੀ ਤਾਰੀਫ਼ ਕਰੋ ਓਨੀ ਘੱਟ ਹੈ
    ❤️❤️❤️❤️❤️❤️❤️❤️🥰🥰🥰🥰❤️❤️❤️

  • @criminal_ur
    @criminal_ur 2 года назад +18

    ਬਹੁਤ ਵਧੀਆ ਅਸੀਂ ਵੀ ਘੁੰਮ ਲਏ ਤੁਹਾਡੇ ਨਾਲ - ਨਾਲ ❤❤

  • @surinderkaur901
    @surinderkaur901 2 года назад +3

    ਵਹਿਗੂਰ ਜੀ ਭਲੀ ਕਰੇ🙏🙏

  • @kamalmatharu9163
    @kamalmatharu9163 2 года назад +2

    ਵੀਰੇ ਬਹੁਤ ਸੋਹਣੀਆਂ ਥਾਵਾਂ ਨੇ ਬਹੁਤ ਧੰਨਵਾਦ ਤੁਹਾਡਾ

  • @rajnibala2770
    @rajnibala2770 2 года назад +1

    ਬਹੁਤ ਵਧੀਆ ਨਜਾਰਾ ਜੀ। ਕਦੇ ਦੇਖਿਆ ਨਹੀ ਐਹੋ ਜਿਹਾ ਇਲਾਕਾ। ਧੰਨਵਾਦ ਵੀਰ ਜੀ ਤੁਹਾਡਾ 🙏🙏🙏🙏🙏🙏

  • @amreekkaur4136
    @amreekkaur4136 2 года назад

    ਘਰ ਬੈਠਿਆ ਨੂੰ ਸੈਰ ਕਰਵਾਉਣ ਵਾਸਤੇ ਧੰਨਵਾਦ

  • @binderkaur8
    @binderkaur8 2 года назад

    ਬਹੁਤ ਵਧੀਆ ਜੀ ਤੁਸੀਂ ਸਾਨੂੰ ਵਧੀਆ ਲਗਦਾ ਵਾ ਤਾਹਨੇ ਬਲੋਕ ਵੇਖੋ

  • @vishalsihna3226
    @vishalsihna3226 2 года назад

    ਬਹੁਤ ਵਧੀਆ ਵੀਰ ਜੀ ਬੋਰਡ ਲੱਗੇ ਦਿਖਾ ਦਿਆ ਕਰੋ ਜੀ ਧੰਨਵਾਦ

  • @tapinderkamboj7815
    @tapinderkamboj7815 2 года назад +1

    ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦੋਵਾਂ ਦਾ ਸਾਨੂੰ ਘਰ ਬੈਠੇ ਸਭ ਦਿਖਾ ਰਹੇ ਹੋ ਸਦਾ ਖੁਸ਼ ਰਹੋ ਵਾਹਿਗੁਰੂ ਤੰਦਰੁਸਤੀ ਬਖਸ਼ਣ

  • @chahalsaabchahalsaab685
    @chahalsaabchahalsaab685 2 года назад

    ਸਾਡੇ ਵਾਲੀਆਂ ਰਾਜ ਕਰਨਾਲ ਤੇ ਸਰਹਿੰਦ ਫੀਡਰ ਜੁੜਵੀਆ ਨਹਿਰਾਂ ਦਾ ਜਨਮ ਸਥਾਨ ਦਿਖਾ ਤਾ ਸਾਨੂੰ 😊🙏

  • @col.a.s.ghumman3784
    @col.a.s.ghumman3784 2 года назад +34

    I have served in this region for 12 years as General Manager in Hydropower projects. Weldone go ahead best wishes for you. LOTS of love. Col AS GHUMMAN Advocate High Court.

  • @parmjitkaur1986
    @parmjitkaur1986 2 года назад

    ਸਬ ਤੋਂ ਵਧੀਆ ਇਹ ਥਾਂ ਹੈ

  • @sardarontour
    @sardarontour 2 года назад +2

    ਵੀਡੀਓ ਵੇਖ ਕੇ ਨਜਾਰਾ ਆ ਜਾਂਦਾ 👌👌 V Nice

  • @parkashnegi6528
    @parkashnegi6528 2 года назад +1

    Very good description of sights by Mr Singh

  • @Stranger-qj3ng
    @Stranger-qj3ng 2 года назад +8

    Bhut wadiya veer ji tusi punjabia nu ikk vakhre hi raah te leh ke jaa rahe ho love you thahnnu❤️❤️❤️❤️❤️❤️

  • @9815715217
    @9815715217 2 года назад +1

    ਬਹੁਤ ਵਧੀਆ ਵੀਰ , ਬਹੁਤ ਸੋਹਣੀ ਜਗ੍ਹਾ ਹੈ, ਮਨਮੋਹਕ ਦ੍ਰਿਸ਼ ਦੇਖ ਕੇ ਮਨ ਨੂੰ ਸਕੂਨ ਮਿਲਦਾ ਹੈ

  • @AmritSingh-bq7sb
    @AmritSingh-bq7sb 2 года назад +2

    ਪ੍ਣਾਮ ਸਤਲੁਜ ਨੂੰ

  • @daljeetkaur9519
    @daljeetkaur9519 2 года назад

    Kya baat hai mzedaar sair krvati tusi. bohat bohat dhanwaad ji and god bless you

  • @sehajdeepdeep1475
    @sehajdeepdeep1475 2 года назад

    22g jadaa tajiyaa ho giaa bhut najara God bless you

  • @JaspalSingh-lc2eq
    @JaspalSingh-lc2eq 2 года назад

    ਬਹੁਤ ਵਧੀਆ ਵਿਲੋਗ

  • @Aara4738
    @Aara4738 Год назад

    ਕੰਵਰ ਗਰੇਵਾਲ 🎉🎉 good aa

  • @chardapunjab8475
    @chardapunjab8475 2 года назад +1

    Punjab ⛳👌👍🌹😍

  • @sabkadost4416
    @sabkadost4416 2 года назад

    Biggest love from Punjab Pakistan ❤️🇵🇰❤️

  • @khurramiqbal215
    @khurramiqbal215 2 года назад +2

    Sada tan satluj rukh jiya ho gya tussi pani nehen chad de
    Love from mianwali punjab pakistan

  • @SukhwinderSingh-wq5ip
    @SukhwinderSingh-wq5ip 2 года назад +2

    ਬਹੁਤ ਵਧੀਆ ਬਾਈ ਜੀ

  • @varindersingh6181
    @varindersingh6181 2 года назад +1

    ਹੋਰ ਗੱਲਾਂ ਦੀਆਂ ਗੱਲਾਂ ਬਾਈ ਥੋਡੀ ਮਿਹਨਤ ਬਹੁਤ ਆ
    ਬਲੌਗ ਤਾਂ ਹੋਰ ਵੀ ਬਹੁਤ ਦੇਖੇ ਪਰ ਥੋਡੇ ਵਰਗੇ ਨ੍ਹੀ ਦੇਖੇ
    ਸਲਾਮ ਆ ਥੋਡੀ ਮਿਹਨਤ ਨੂੰ ਦਿਲ ਦੀਆਂ ਗਹਿਰਾਈਆਂ ਚੋਂ

    • @babylove8919
      @babylove8919 2 года назад

      #cyclebaba es bir nu v dekho cycle te world ghum reha

  • @damanahluwalia5040
    @damanahluwalia5040 2 года назад +13

    This trip of yours has become very interesting.keep vlogging
    Guru Maharaj mehar karan

  • @yaad1959
    @yaad1959 2 года назад +1

    Very Nice Video Veer 👌👌🌹🌹🙏🙏👍👍

  • @ovepreetkaurhahal2918
    @ovepreetkaurhahal2918 2 года назад +6

    Shukar a tussi ta grmi to Bach gye thode tym lyi .Punjab ch ta badi garmi a. 😃😃.stay blessed .....Thank u❣️❣️
    Ghar baithe duniya ghumaun lyi oh vi Puri information naaal

  • @mr.harkirat9569
    @mr.harkirat9569 2 года назад +1

    Bhut khartnak rasta ਹੈ.waheguru g mehar kreo travel couple ty.safe journey

  • @bhavneetchahal5744
    @bhavneetchahal5744 2 года назад +5

    Waheguru tuhanu hamesha khush rakhe tandrust rakhe

  • @ajaibsingh6044
    @ajaibsingh6044 2 года назад

    ਬਹੁਤ ਵਧੀਆ ਲੱਗਾ ਸਾਨੂੰ ਵੀ ਘੁਮਾ ਦਿੱਤਾ ਧੰਨਵਾਦ God bless both of you ♥

  • @manpreetpoudwal7003
    @manpreetpoudwal7003 2 года назад +1

    ਬਹੁਤ ਹੀ ਖ਼ੂਬਸੂਰਤ ਆ kaza spiti 5 saal pehla gye c bahut he Wonderful experience reha c ❤️😍

  • @kspanjwarh
    @kspanjwarh 2 года назад

    ਵਾਹ ਵਾਹ, ਲੱਗੇ ਰਹੋ

  • @jaspalsingh9068
    @jaspalsingh9068 2 года назад

    Good veer bahut mahnat kiti hai

  • @kimtilal8447
    @kimtilal8447 2 года назад +1

    Bahut hi vadhiya vlog Ripan & Khushi....thx!

  • @lakhwindermander3254
    @lakhwindermander3254 2 года назад

    ਧੰਨਵਾਦ ਵਾਈ ਜੀ

  • @jaskaranjitkaur7509
    @jaskaranjitkaur7509 2 года назад

    Very good bhut vadiya lgda

  • @kesarsingh7124
    @kesarsingh7124 2 года назад

    Very good👍 jinse raho veer

  • @rajwindersingh5344
    @rajwindersingh5344 2 года назад

    ਧੰਨਵਾਦ ਵੀਰ ਜੀ

  • @SonuSingh-wb5ts
    @SonuSingh-wb5ts 2 года назад

    Bhaji mja ah gya video dekh ke

  • @khangamer5863
    @khangamer5863 2 года назад +4

    Veer ji tusi sab to vadiya veer g tusi sanu har jagah dikhadi thank you veer g 🥰🥰

  • @GurwinderSingh-gc9cb
    @GurwinderSingh-gc9cb 2 года назад +1

    Waheguru Mehar kre Ripan and Khushi te

  • @baljitkaur2911
    @baljitkaur2911 2 года назад +3

    I feel so happy to see your trip of Satluj river and hill area of. China and India.Thanks for sharing this post with all.God bless you.

  • @harvinderatwal1971
    @harvinderatwal1971 2 года назад +1

    Best punjabi o 💕💕👌👌

  • @JaswinderKaur-iu2vc
    @JaswinderKaur-iu2vc 2 года назад +2

    Best of journey be continue God bless all of u

  • @GurpreetSingh-vo7is
    @GurpreetSingh-vo7is 2 года назад +3

    ਵਾਹਿਗੁਰੂ ਭਲੀ ਕਰੇ 🙏🙏

  • @chobbar06777
    @chobbar06777 2 года назад +1

    Veere bahut changa lg riha tuhade vlog dekh k nale tuhade fikar v hundi take care of both of u all

  • @PremSingh-yb5gr
    @PremSingh-yb5gr 2 года назад

    Ess.ton.b.khatar.nak.han.indea.de.rah.mai.barra.ghumiya.ind.ch.par.eh.side.rahandiya.meri.colage.time.ch.barre.ghume.assi.mittro.vaheguru.tuhanu.charrdikalaa.ch.rakhan.derabassi.waliyo.god.bless.you.

  • @rajdawinderkaur215
    @rajdawinderkaur215 2 года назад

    ਬਹੁਤ ਹੀ ਵਧੀਆ ਵਿਖਾਂ ਰਹੇ ਹੋ ਵੀਡੀਓ ਵੀਰ ਜੀ ਘਰ ਬੇਠੇ ਦੁਨੀਆਂ ਦੀ ਸੇਰ ਕਰਵਾਂ ਰਹੇ ਹੋ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਜਿਉਂਦੇ ਵਸਦੇ ਰਹੋ ਏਸੇ ਤਰ੍ਹਾਂ ਕੰਮ ਕਰਦੇ ਰਹੋਂ

  • @jassikaur8781
    @jassikaur8781 2 года назад

    Bouht dar lag reha dekh k waheguru aap da safar safal kere

  • @JasvirSingh-sl2zg
    @JasvirSingh-sl2zg 2 года назад

    Bahut vadia veer ji thank u

  • @pv09783
    @pv09783 2 года назад

    bAhout acha lagya video dekh ke ❤️ .. Jiwe mai v nal nal chal reha 😆...

  • @sumanrandhawa8977
    @sumanrandhawa8977 2 года назад +1

    Very nice 👌👍 god bless u 🙏

  • @satnamsinghsadhra3360
    @satnamsinghsadhra3360 2 года назад +1

    Waheguru ji chardikala krni 👍👍👍👍👍🙏🙏🙏🙏🙏

  • @MandeepKaur-cu2ed
    @MandeepKaur-cu2ed 2 года назад +1

    Looking beautiful both 👍👍👍👍❤❤❤❤

  • @Singh-ok1pq
    @Singh-ok1pq 2 года назад +3

    Thank you veer for showing us all these places, lots of love from UK and safe travels.

  • @parmjitkaur1967
    @parmjitkaur1967 2 года назад +1

    ਬਹੁਤ ਹੀ ਵਧੀਆ ਜੀ ਧੰਨਵਾਦ

  • @mona473
    @mona473 2 года назад +2

    W8 krde c vlog d 💖

  • @tarsemsinghsingh6002
    @tarsemsinghsingh6002 Год назад

    Waheguru ji waheguru ji waheguru ji waheguru ji waheguru ji waheguru ji waheguru

  • @JagroopSingh-no7xy
    @JagroopSingh-no7xy 2 года назад

    ਇੱਥੇ ਵੀ ਕਦੇ ਸਾਡੇ ਸ਼ੇਰਾਂ ਦਾ ਰਾਜ ਹੁੰਦਾ ਸੀ

  • @mantabsinghmantab1074
    @mantabsinghmantab1074 2 года назад

    Very good veerji slueit

  • @surjeetranu1229
    @surjeetranu1229 2 года назад +1

    Good ji

  • @mitsysekhon3123
    @mitsysekhon3123 Год назад

    Very nice....waheguru bless you ....

  • @hardialsekhon5544
    @hardialsekhon5544 2 года назад

    ਧੰਨਵਾਦ ਜੀ

  • @amritpalkaur827
    @amritpalkaur827 2 года назад +3

    ਖੂਬਸੂਰਤ ❤

  • @KuldeepSingh-ur3rd
    @KuldeepSingh-ur3rd 2 года назад

    ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰਨ

  • @kulveersingh718
    @kulveersingh718 2 года назад +1

    Very nice Vedio ji👌👌 rab sonu sada khus rakhay

  • @Gagan.sandhu855
    @Gagan.sandhu855 2 года назад +1

    God bless you bro ghar batheya nu ana Sona vlog dikhon layi

  • @KamalSharma-hk5et
    @KamalSharma-hk5et 2 года назад +1

    God bless you 🙏 ❤

  • @MandeepKaur-cu2ed
    @MandeepKaur-cu2ed 2 года назад

    Very beautiful and good and well and truly beautiful

  • @JasvirSingh-il3xx
    @JasvirSingh-il3xx 2 года назад

    ਵਾਹ ਜੀ ਵਾਹ

  • @beerpalkaur7021
    @beerpalkaur7021 2 года назад +2

    ਬਹੁਤ ਵਧੀਆ ਜੀ 👌👌👌👌

  • @Janti838
    @Janti838 2 года назад +1

    Bohat soni video ha bai

  • @indian1546
    @indian1546 2 года назад

    22 sada derabassi wala aa PB 70

  • @mahermuhammadmuslimmujahid7500
    @mahermuhammadmuslimmujahid7500 2 года назад

    Very nice vilogs from Multan Pakistan

  • @ganeshdutt9129
    @ganeshdutt9129 2 года назад +1

    Love you chotte Bhai you are great

  • @satyadevi5508
    @satyadevi5508 2 года назад

    Bahut khoobsurat place hai kinnaur u both are courageous 😬

  • @gurdishsingh3375
    @gurdishsingh3375 2 года назад +1

    Thanks g very nice feel karde aa.hill station di beautiful place dakh k.but very dangerous v bahut na.Waheguru ji tusi ta Mahar krne.God bless you.🙏🙏🙏🌹🌹

  • @Beant_751
    @Beant_751 2 года назад

    Good yr vire eh hunde ne Vlogs, bhut info, ❤

  • @prisidhu7503
    @prisidhu7503 2 года назад +4

    You both are best, we only can dream and you guys living that life! ❤️

  • @balwantbagri7519
    @balwantbagri7519 2 года назад +1

    Waheguru Mehar Karn App g upper
    Safe trip

  • @kaurjasbir2758
    @kaurjasbir2758 2 года назад +9

    Best vlog as always 👌
    Have a safe journey guys 👍
    May waheguru ji blessed you always 🙏

  • @gulzarsingh3746
    @gulzarsingh3746 2 года назад

    Very nice maut ka khooh thank. U very much

  • @jagdevmann1910
    @jagdevmann1910 2 года назад +1

    ਸਦਾ ਖੁਸ਼ ਰਹੋਂ

  • @miss_bhagat123
    @miss_bhagat123 2 года назад

    Mam tuhadi jodi bhutt sohni a 🔥💯❤️

  • @karamjitsingh873
    @karamjitsingh873 2 года назад +1

    Nice vlog

  • @sukhwantsingh5664
    @sukhwantsingh5664 2 года назад

    Nazara aw gya bai