ਭਾਰਤ ਦਾ ਆਖਰੀ ਪਿੰਡ ਕਾਲੀਆਂ Last village of India village Kalia

Поделиться
HTML-код
  • Опубликовано: 25 окт 2024

Комментарии • 244

  • @sarbjithero1308
    @sarbjithero1308 2 года назад +26

    ਸ੍ਰੀ ਗੁਰੂ ਅਮਰਦਾਸ ਜੀ ਦੇ ਸੋਹਰਾ ਪਿੰਡ ਹੈ, ਅਤੇ ਅਮਰ ਸ਼ਹੀਦ ਬਾਬਾ ਮੇਂਘ ਸਿੰਘ ਜੀ ਸ਼ਹੀਦ, ਇਹ ਯੋਦੈਆ ਦੇ ਪਿੰਡ ਹਨ,

  • @avtargrewal3723
    @avtargrewal3723 2 года назад +5

    ਬਹੁਤ ਵਧੀਆ ਜੋ ਸਾਨੂੰ ਬਾਡਰ ਨਾਲ ਲਗਦੇ ਕਾਲੀਆਂ ਪਿੰਡ ਦੇ ਗੁਰਦੁਆਰੇ ਸਾਹਿਬ ਤੇ ਖੇਡ ਮੈਦਾਨ ਦਿਖਾਇਆ ਲੁਧਿਆਣਾ ਤੋ ਦਾਸ ਹੈ ਵੀਰੋ ਚੜਦੀ ਕਲਾ ਬਖਸੀ ਮੇਰੈ ਸਤਿਗੁਰੂ ਕਾਲੀਆਂ ਪਿੰਡ ਦੀ

  • @KaranbirSingh-w7z
    @KaranbirSingh-w7z 4 месяца назад +10

    ਦਾਸ ਦੇ ਨਾਨਕੇ ਹਨ ਇਸ ਪਿੰਡ ਵਿਚ ਬਾਪੂ ਲੱਬੂ ਜੀ ਪਿੰਡ ਦੇ ਚੌਕੀਦਾਰ ਸਨ ਮੈਹਰਾ ਗੋਤ ਸੱਤ ਲੜਕੀਆ ਸਨ ਲੜਕਾ ਕੋਈ ਸੀ ਹੁਣ ਮੇਰੀ ਮਾਸੀ ਦਾ ਪਰਿਵਾਰ ਹੈ ਤਰਲੋਕ ਸਿੰਘ ।ਭਾਨਾ ।ਅਵਤਾਰ ਸਿੰਘ ਮੈ ਭਜਨ ਸਿੰਘ ਪਿੰਡ ਬੋਪਾਰਾਏ ਮਾਡਲ ਤੋ ਹੁਣ ਮੈ ਅਮਰੀਕਾ u s a

  • @jagseerchahaljag687
    @jagseerchahaljag687 2 года назад +14

    ਅੰਦੋਲਨ ਵਾਲਾ ਤੰਬੂ ਯਾਦਗਾਰ ਵਜੋਂ ਸਾਂਭਣ ਵਾਲੀ ਗੱਲ ਬਹੁਤ ਚੰਗੀ ਲੱਗੀ। ਜਿਹੜਾ ਸਮਾਨ ਜਿਸ ਵਿਅਕਤੀ ਨੇ ਦਿੱਤਾ ਉਸ ਬੰਦੇ ਦਾ ਨਾਮ ਵੀ ਜ਼ਰੂਰ ਲਿਖਕੇ ਨੇਮ ਪਲੇਟ ਜ਼ਰੂਰ ਲਾਉ ਤਾਂ ਜੋ ਅਗਾਂਹ ਤੋਂ ਲੋਕ ਆਪਣੇ ਘਰੋਂ ਸਮਾਨ ਦੇਣ ਤੋਂ ਸੰਕੋਚ ਨਾ ਕਰਨ। ਬਹੁਤ ਬਹੁਤ ਧੰਨਵਾਦ ਪਿੰਡ ਵਾਲਿਆਂ ਦਾ। 🙏🙏🙏🙏

    • @rovingmindian1437
      @rovingmindian1437  2 года назад

      Thanks 👍

    • @varunsharma8864
      @varunsharma8864 2 года назад

      This may be from on side of amritsar. I m from amritsar the road which led to throw ramtirath khujali chogawan lopoke kakar and last village is Ranian.I matriculate from Lopoke high school i1962 n participated 1965 war. as a soldier so I may tell u that last village of India from this side border is Raniian.

  • @lakhbirsingh7485
    @lakhbirsingh7485 2 года назад +9

    ਪਤਰਕਾਰ ਸਾਬ੍ਹ ਅਤੇ ਆਪ ਜੀ ਦੀ ਸਾਰੀ ਟੀਮ ਦਾ ਸਾਡੇ ਇਲਾਕੇ ਵਿਚ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਸਿੰਘ ਇਜ਼ ਕਿੰਗ। Singh is King 👑👑 thanks 👍👍😊👍👍

    • @ashokmattu
      @ashokmattu 7 месяцев назад

      Very good paaji. Mere naanky ny

  • @TV-ku5wk
    @TV-ku5wk 3 месяца назад +4

    ਇਹ ਮੇਰਾ ਸਹੁਰਾ ਪਿੰਡ ਹੈ ਜੀ ਕਾਲੀਆ ਸਕੱਤਰਾ ਵਾਹਿਗੁਰੂ ਜੀ

  • @rajwinder1968
    @rajwinder1968 2 года назад +5

    ਬਹੁਤ ਵਧੀਆ ਜੋ ਪਿੰਡ ਵਾਸੀਆ ਨੇ ਦਿਲੀ ਵਾਲੀ ਯਾਦਗਾਰ ਸਾਂਭ ਰਖੀਹੈ

  • @sandhusaab7504
    @sandhusaab7504 3 месяца назад +3

    ਧੰਨ ਧੰਨ ਗੂਰੂ ਅਮਰ ਦਾਸ ਜੀ . ਸ਼ਹੀਦ ਬਾਬਾ ਮੇਘ ਸਿੱਘ ਜੀ .
    Waheguru ji waheguru ji 🙏

  • @sarbjithero1308
    @sarbjithero1308 2 года назад +33

    ਆ ਦੇਖ ਲਵੋ ਸਾਡਾ ਪਿੰਡ ਹੈ,, ਬਹੁਤ ਹੀ ਪਿਆਰਾ ਪਿੰਡ ਹੈ,,, ਸਰਬਜੀਤ ਸਿੰਘ ਹੀਰੋ ਸਕੱਤਰਾ,,ਜਾਨ ਤੋ ਪਿਆਰਾਂ ਪਿੰਡ,, ਅਤੇ, ਸਤਾਰਾਂ ਸ਼ਹੀਦ ਸਿੰਘਾਂ ਦਾ ਪਿੰਡ ਹੈ, ਇਸ ਟੀਮ ਦਾ ਬਹੁਤ ਧੰਨਵਾਦ ਜੀ

    • @rovingmindian1437
      @rovingmindian1437  2 года назад +3

      Thanks

    • @ashokmattu
      @ashokmattu 7 месяцев назад +1

      Mere naanky ny 🙏

    • @dimplesharma6120
      @dimplesharma6120 2 месяца назад

      Bhut Vadia lgha pind ki ethe hindu brahman hun

    • @HsgiHsgill
      @HsgiHsgill Месяц назад

      ਪੰਜਾਬੀ ਬੋਲਦਿਆਂ ਮੌਤ ਪੈਂਦੀ ਹੈ

  • @sonyvalu6137
    @sonyvalu6137 4 месяца назад +5

    ਦਿਲ ਖੁਸ਼ ਹੋ ਗਿਆ ਇਨ੍ਹਾਂ ਸੋਹਣੇ ਵਾਤਾਵਰਨ ਦੇਖਿਆ

  • @ParamjitSingh-rh9hl
    @ParamjitSingh-rh9hl 4 месяца назад +6

    ਧੰਨ ਧੰਨ ਗੁਰੂ ਅਮਰਦਾਸ ਜੀ ਧੰਨ ਧੰਨ ਗੁਰੂ ਮੇਘ ਸ਼ਹੀਦ ਜੀ

  • @UshaRani-vr8iw
    @UshaRani-vr8iw 3 месяца назад +3

    Village ke log very nice school ka to kya kahna mere ko bahut sundar laga good good

  • @Aulakhjatt6
    @Aulakhjatt6 2 года назад +3

    ਕਾਲੀਆ ਸਕੱਤਰਾਂ ਪਿੰਡ ਆ ਸਾਡੇ ਪਿੰਡ ਦੇ ਬਿਲਕੁਲ ਨਜ਼ਦੀਕ ਖੇਮਕਰਨ kol

  • @JaswantSingh-xb9rp
    @JaswantSingh-xb9rp 2 года назад +9

    ਧਰਮੀ ਫੋਜੀ ਜਸਵੰਤ ਸਿੰਘ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਇਸ ਪਿੰਡ ਕਾਲੀਆ ਸਕੱਤਰਾਂ ਨੂੰ ਗੁਦਾਰ ਅਤੇ ਦੁਸਟ ਲੋਕਾ ਦੀ ਨਜਰ ਤੋ ਬਚਾਇਉ ਵਾਹਿਗੁਰੂ ਜੀ ਕਿੱਤੇ 1990ਵਾਗ ਦੁਵਾਰਾ ਕਿਸੇ ਗੁਦਾਰਾ ਦੀ ਨਜਰ ਨਾ ਲੱਗ ਜਾਵੇ ਜੀ ।ਕਿਉਂਕਿ ਉਸ ਟਾਈਮ ਪੰਜਾਬ ਪੁਲਿਸ ਨੇ ਇਸ ਪਿੰਡ ਦੇ ਬਹੁਤ ਸਿੰਘ ਨਜਾਇਜ਼ ਵੀ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕੀਤੇ ਸਨ ਅਤੇ ਕੁੱਝ ਸਹੀ ਮੁਕਾਬਲੇ ਵੀ ਹੋਏ ਸਨ ਜੀ।ਮੇਰੀ ਵਾਹਿਗੁਰੂ ਜੀ ਅਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਉਹ ਦਿਨ ਦੁਵਾਰਾ ਨਾ ਆਉਣ ਜੀ।ਮੇਰੇ ਗਰੀਬ ਵੱਲੋ ਸ਼ਹੀਦ ਭਾਈ ਸਹਿਬ ਜੀ ਅਨਾਰ ਸਿੰਘ ਪਾੜਾ ਦੇ ਪ੍ਰੀਵਾਰ ਦੇ ਅਤੇ ਪਿੰਡ ਦੇ ਸਾਰੇ ਸ਼ਹੀਦ ਸਿੰਘਾ ਦੇ ਪ੍ਰੀਵਾਰਾ ਦੇ ਅਤੇ ਸਾਰੇ ਪਿੰਡ ਦੇ ਭੈਣਾਂ ਭਰਾਵਾਂ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਗੁਰੂ ਫਤਹਿ ਪਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ।
    ਵਾਹਿਗੁਰੂ ਜੀ ਕੀ ਫਤਿਹ ।

    • @ashokmattu
      @ashokmattu 7 месяцев назад +1

      🙏 mere naanky . Dekh ky yaad taaza ho gai

  • @KuldeepSingh-hc3xk
    @KuldeepSingh-hc3xk 2 года назад +3

    Kalia sakatra village is very nice.Mein Isi gaon mein 1992-1994 tak Bn ke sath exercise ke liye Aata raha hun.Log bahut milansar hai.Jab ham duty ke liye nikal te the Log hamen Lasi,Ganna,Khana aur desi Tharla tak bhi De dete the.Very nice reporter ji Aap ne Purani yaden taji karvai.

  • @deeprataindia1170
    @deeprataindia1170 2 года назад +6

    ਧੰਨਵਾਦ ਵੀਰਾਂ ਦਾ ਦਿੱਲੀ ਵਾਲੀ ਯਾਦ ਸਾਂਭ ਕੇ ਰੱਖੀ ਗਈ ਹੈ।ਗੁਰੂ ਘਰ ਤਾਂ ਫਿਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਣੀ ਰਹਿੰਦੀ ਹੈ।
    ,,Ballu ਰਟੈਂਡਾ,,

  • @khalidmahmood3250
    @khalidmahmood3250 4 месяца назад +3

    I'm from District Attock in Punjab province of Pakistan. I realy liked your this video and I appreciate your efforts in showing the hospitality and culture of Punjabies of border village Kalia Sakatra. I felt whether I was wandering with you in my own village.

  • @mansaab2705
    @mansaab2705 2 года назад +6

    ਬਹੁਤ ਹੀ ਵਧੀਆ ਪੇਸ਼ਕਾਰੀ ਹੈ। ਚੈਨਲ ਦੀ ਸਮੁੱਚੀ ਟੀਮ ਦਾ ਧੰਨਵਾਦ। ਨਗਰ ਦੇ ਉੱਚ ਕੋਟੀ ਦੇ ਵਿਕਾਸ ਕਾਰਜਾਂ ਲਈ ਸਮੁੱਚੀ ਪੰਚਾਇਤ ਅਤੇ ਨਗਰ ਨਿਵਾਸੀਆਂ ਨੂੰ ਵਧਾਈਆਂ।🙏

  • @nishansingh5256
    @nishansingh5256 2 года назад +3

    Very good,sadda pind, sadda Punjab,assin punjabi
    Vaheguru ji ka khalsa
    Vaheguru ji ki Fateh

  • @MakhanSingh-ol9xb
    @MakhanSingh-ol9xb 2 месяца назад +1

    ਬਹੁਤ ਵਧੀਆ ਵੀਡੀਓ ਹੈ ਜੀ। ਭੁਪਾਲ ਕਲਾਂ ਮਾਨਸਾ 👌🙏🙋‍♂

  • @kashbassey9149
    @kashbassey9149 4 месяца назад +2

    Simple life with simple people...They are tbe most happy individuals❤❤

  • @bhikhiwindwale8956
    @bhikhiwindwale8956 2 года назад +3

    ਬਹੁਤ ਵਧੀਆ ਜੀ

  • @SUKHPALSINGH-i7m
    @SUKHPALSINGH-i7m 2 месяца назад +1

    last vill shyad mehadipur hai khemkarn ke pass. ...jha tk muse pta hai

  • @parmjitkaur2698
    @parmjitkaur2698 2 года назад +4

    Meri elder sister di marriage huei hai saath wale gaav duhal kona me bhi meri mame ki beti ki marriage hoei thi meri bhi engagement hone wali thi Kaliaa sangtran me but. Mai tu rone lgi k mai nhi pakistan ke pass marriage. Karwani. k sari life bhar der k saye me jina. Parhe God. Tera koti Koti suker hai 🙏🙏🙏5 se 10-12 saal ki thi. Kaliaa sangtra or duhal kohna me ghum ghum kar gei hu bhai sab dekh kar gei hu

  • @deharpawan2014
    @deharpawan2014 2 года назад +1

    ਸਰਕਾਰ ਨੂੰ ਇਸ ਪਿੰਡ ਦੀ ਸਾਰ ਲੈਣੀ ਚਾਹੀਦੀ ਹੈ ਬਹੁਤ ਹੀ ਵਧੀਆ ਗੱਲ ਹੈ ਪਾਣੀ 50 ਫੁੱਟ ਤੇ ਆ ਸਾਂਭ ਕੇ ਰੱਖ ਲਓ ਬਚਿਆ ਵਾਸਤੇ

  • @harjinderkaur4612
    @harjinderkaur4612 2 года назад +5

    ਬਹੁਤ ਵਧੀਆ ਲੱਗਿਆ ਪਿੰਡ ਦੇਖ ਕੇ ਉਹੀ ਸਾਦਗੀ ਮੇਰਾ ਸੋਹਣਾ ਦੇਸ਼ ਪੰਜਾਬ

  • @kkaur3118
    @kkaur3118 2 года назад +1

    ਚੜ੍ਹਦੀ ਕਲ੍ਹਾ ਚ ਰਹੇ ਖ਼ਾਲਸਾ।

  • @gurbhejsandhu3211
    @gurbhejsandhu3211 2 года назад +1

    Thanks . Ameen . ਸ਼ੁਕਰੀਆ ।

  • @Enthusiastic0811
    @Enthusiastic0811 2 года назад +4

    Tuhanu veer ji slam bar bar 🙏

  • @Enthusiastic0811
    @Enthusiastic0811 2 года назад +1

    Bhut badiya log good thinking 🙏 Satnam Shiri Waheguru ji

  • @Goutam552
    @Goutam552 2 месяца назад +1

    Bahut vadia video ❤

  • @wholsaleupdate
    @wholsaleupdate 2 месяца назад +1

    Good sir🎉

  • @khushwindersingh7570
    @khushwindersingh7570 2 года назад +1

    ਸ਼ਹੀਦਾਂ ਦਾ ਪਿੰਡ ,ਵਾਹਿਗੁਰੂ

  • @HarjindarSingh-p2u
    @HarjindarSingh-p2u 2 месяца назад +1

    Mai 15 years riha mere naanke hai aithe❤

  • @dimplesharma6120
    @dimplesharma6120 2 месяца назад +2

    Very nice kalia pind Mai hindu brahman hey 😊jha

  • @ManiSingh-bs2vm
    @ManiSingh-bs2vm 2 года назад +7

    Very nice👍

  • @PakPunjabi
    @PakPunjabi 2 года назад +1

    Watching from Multan Punjab Pakistan

  • @bluepen215
    @bluepen215 2 года назад +2

    Awesome

  • @aanshaansh1548
    @aanshaansh1548 2 года назад +1

    Good job brother nice lgi video tuhadi good

  • @HardeepSingh-me9zs
    @HardeepSingh-me9zs 2 года назад +4

    Very nice village that fullfil of all fecilities and very close of nature.
    Thanks for show this village.
    I would like to see this village whenever any chance to me

  • @MohanLal-rn1me
    @MohanLal-rn1me 2 года назад +3

    Quite a unique place just like heaven on Earth. I am too impressed to have no words to express.

  • @williambentiak1707
    @williambentiak1707 2 года назад +3

    Maind na karna, you are Great Presnalty
    Thanks ; GOD BLESS you & your ministry & your Family my Brother

  • @ParamjitSingh-rh9hl
    @ParamjitSingh-rh9hl 4 месяца назад +3

    ਪੁੰਨਾ ਸਿੰਘ ਕਾਲੀਆ ਸਕੱਤਰਾਂ

    • @dimplesharma6120
      @dimplesharma6120 2 месяца назад +1

      Kalia hindu brahman hunde ki eh sardara vich bhi name vich bhi anda

  • @MohanLal-rn1me
    @MohanLal-rn1me 2 года назад +1

    Experience of natural environment and lap of nature.

  • @bluepen215
    @bluepen215 2 года назад +1

    Awesome 👌

  • @sajjadawan1743
    @sajjadawan1743 2 года назад +4

    I am Pakistani both countries are beautiful in the world but India have developed than my country.

  • @DelightfulBuoy-cd3jf
    @DelightfulBuoy-cd3jf Месяц назад

    Good👍👍👍👍👍

  • @pargatsingh-nf8zm
    @pargatsingh-nf8zm 2 года назад +4

    ਵੀਰ ਜੀ ਪਾਣੀ ਇਸ ਕਰਕੇ ਵਧੀਆਂ ਹੈ ਕਿਉਂਕਿ ਬਾਰਡਰ ਤੋਂ ਪਾਰ ਇਚੋਗਿਲ ਨਹਿਰ ਕਾਫ਼ੀ ਨਜ਼ਦੀਕ ਹੈ ਜਿਸ ਕਰਕੇ ਪਾਣੀ ਦਾ ਲੇਵਲ ਕਾਫ਼ੀ ਉੱਚਾ ਹੈ ਜਿਸ ਕਰਕੇ ਪਾਣੀ ਵਧੀਆਂ ਹੈ

  • @ramgir7165
    @ramgir7165 2 года назад +1

    The best friend pyare dost aap to sab ठीक-ठाक honge Pakistan mein to gadbad hoti hai aap kaise yahan per rahte Hain log acche hi rahte honge parmatma unko sabko achcha rakhen

  • @SukhwinderKaur-mv1fe
    @SukhwinderKaur-mv1fe 4 месяца назад +1

    Bhai ladhu gurdwara sahib asi v darshan kite a wahiguru ji

  • @AvtarSingh-ev8hv
    @AvtarSingh-ev8hv 2 года назад +3

    ਹਿੰਦੁਸਤਾਨ ਦਾ ਨਹੀਂ ਭਾਰਤ ke

  • @VinodKumar-ww7tq
    @VinodKumar-ww7tq 2 года назад +1

    Very nice ji

  • @navtejjassi4281
    @navtejjassi4281 2 года назад +1

    Just spectacular

  • @GurnawabSingh-u5x
    @GurnawabSingh-u5x 2 месяца назад

    Nice ❤

  • @SukhwantKaur-f7s
    @SukhwantKaur-f7s 2 месяца назад

    Very nice ji

  • @HarpreetSingh-rk1xh
    @HarpreetSingh-rk1xh 2 года назад

    ਸਕੂਲ ਬਹੁਤ ਹੀ ਵਧੀਆ ਹੈ

  • @sangeetasaini8665
    @sangeetasaini8665 2 года назад

    Bahot he vadia veer ji dekh k rooh kush ho gyi

  • @SukhpalSingh-bg6jibhupalboy
    @SukhpalSingh-bg6jibhupalboy 2 года назад +1

    Good work 💐💐👍👌👌👌thank you sir 🙏

  • @gurbachansingh3593
    @gurbachansingh3593 2 года назад

    Very nice thanks

  • @bluepen215
    @bluepen215 2 года назад

    Great

  • @sukhjitsingh98721
    @sukhjitsingh98721 2 года назад +1

    Bahut badia sir ji.

  • @raajkaur2488
    @raajkaur2488 2 года назад

    Very good nice 👍

  • @abtarsingh197
    @abtarsingh197 10 месяцев назад

    I love my india I love my punjab

  • @harbhajanbasran7688
    @harbhajanbasran7688 2 года назад

    Very nice. Thanks

  • @ProGaming-yq7fe
    @ProGaming-yq7fe 2 года назад +1

    Good.jov

  • @gurmeetsingh3869
    @gurmeetsingh3869 2 года назад +1

    Very Nice veer ji God bless you

  • @Unknown-qm9jq
    @Unknown-qm9jq 2 года назад +2

    Kmal dee gul aa pind dee sariya suvidha sarpanch nu credit janda 👌👌💯💯

  • @priyanshsabharwal1301
    @priyanshsabharwal1301 2 года назад

    Very NYC sir

  • @williambentiak1707
    @williambentiak1707 2 года назад +1

    Phai sahib Ji, Aakhri- Aakhri kiyu kainde ho ? Border de nal Aakhri, - - - !

  • @manjitsohal6166
    @manjitsohal6166 2 года назад +5

    Great, honest administrative peoples toward the progress of village .
    Stay blessed !!

    • @rovingmindian1437
      @rovingmindian1437  2 года назад +1

      Right sir thanks 👍🥰

    • @majordhillon2108
      @majordhillon2108 2 года назад

      :/ q

    • @balrajsingh7295
      @balrajsingh7295 2 года назад

      ਪਤਰਕਾਰ,ਸिਹਬ,िਜਲਾ,ਸਟੇਟ,ਦॅਸਣ,ਦੀ,ਤਕਲੀਫ,ਵੀ,ਕਰिਲਅਾ,ਕਰੋ

  • @Enthusiastic0811
    @Enthusiastic0811 2 года назад

    Bhut badiya bande

  • @GurjinderKaur-mc6hx
    @GurjinderKaur-mc6hx Месяц назад

    ਮੇਰੇ ਡੈਡੀ ਜੀ ਦੇ ਨਾਨਕੇ ਮੇਰੇ ਮੰਮੀ ਦੀ ਮਾਸੀ ਜੀ ਅਸੀਂ ਉਥੇ ‌ਛੁੱਟੀਆ ਕੱਟਣ ਜਾਂਦੇ ਸੀ ਬਹੁਤ ਮਜਾ ਆਉਂਦਾ ਸੀ ਉਹ ਟਾਈਮ ਕਿੱਥੇ ਹੁਣ

  • @SandeepKaur-bq2rd
    @SandeepKaur-bq2rd 6 месяцев назад

    Beautiful pind❤❤

  • @deepakkalia6003
    @deepakkalia6003 2 года назад +1

    Jai mata dee sb ko ji

  • @y_sgaming3239
    @y_sgaming3239 2 года назад

    Rajshthan k shri Ganganagar me kakusinghwala b last he v to bulkul ੦ line k uper he

  • @gopichahal3640
    @gopichahal3640 2 года назад

    Vry nice

  • @RajinderSingh-we9xl
    @RajinderSingh-we9xl 2 года назад

    Bhut cheha laga

  • @bluepen215
    @bluepen215 2 года назад

    Very good

  • @katorakhan5322
    @katorakhan5322 2 года назад

    India n.1

  • @sarwansingh-cj6xb
    @sarwansingh-cj6xb 2 года назад

    Welcome ji aap ka boht Hamre gao mai ane ka.🙏❤️

    • @rovingmindian1437
      @rovingmindian1437  2 года назад +1

      Sir apke gao ke log aur gao bahut achha hai bahute he pyar diye hamare team ko

  • @jagdishkaursodhi9218
    @jagdishkaursodhi9218 2 года назад

    Very fine

  • @bluepen215
    @bluepen215 2 года назад

    Make more video like this one

  • @hitinbhatia3232
    @hitinbhatia3232 2 года назад +1

    Nice vedio sirr ji

  • @kumarkhaira8896
    @kumarkhaira8896 2 года назад

    Very nice sidhu saab

  • @suchasingh4567
    @suchasingh4567 2 года назад +4

    Waheguru ji

  • @UshaRani-vr8iw
    @UshaRani-vr8iw 3 месяца назад

    Anganwadi bhi school ke ander h ji

  • @LovelyCardinal-yy2ob
    @LovelyCardinal-yy2ob 2 месяца назад

    I'm
    Mulapur
    Say

  • @surdysingh
    @surdysingh 2 года назад +1

    You have made a Great effort. It take lot of things to make videos and a long way to go.
    our good wishes.

    • @rovingmindian1437
      @rovingmindian1437  2 года назад

      Thanks 🥰

    • @nishansingh859
      @nishansingh859 2 года назад +1

      ਸ੍ਰ ਮਾਨ ਜੀ ਹਿੰਦੂ ਸਤਾਨ ਨਹੀਂ ਭਾਰਤ ਹੈ ਧਨ ਵਾਦ ਸਾਹਿਤ

  • @shere-punjabsinghshergill3257
    @shere-punjabsinghshergill3257 2 года назад +1

    Very happy to see Sanktra. Beautiful now. But patti tehsil has last village of India on all directions, Mehdipur, to Khalra end even further like Nowshera Dhallaa etc.

  • @gsantokhsinghgill8657
    @gsantokhsinghgill8657 2 года назад

    Waheguru ji🙏

  • @rajveerdabwalidhab9648
    @rajveerdabwalidhab9648 2 года назад +1

    ❤️❤️❤️❤️

  • @AnupSingh-ox3co
    @AnupSingh-ox3co 4 месяца назад

    Ap ka channel ke awaz slow hai saaf sunao nahi f
    Sta

  • @sonusonu8884
    @sonusonu8884 2 года назад

    ਅਸੀਂ ਵੀ ਬਾਡਰ ਤੋਂ ਥੋੜੀ ਦੂਰ ਪਿੰਡ ਭਾਈ ਲੱਧੂ ਤੋ ਆ

  • @princepannusingh5994
    @princepannusingh5994 2 года назад

    Gud

  • @sagararts.0078
    @sagararts.0078 2 года назад

    🙏🙏🙏🙏🙏🙏bathroom very good. Lage raho india. Pattarkar 🙏🙏🙏🙏 thanks

  • @deepakhanda7034
    @deepakhanda7034 2 года назад +2

    Sidhu sir great 👍video

  • @jaipeerandi50786
    @jaipeerandi50786 2 года назад

    Mera village es se bhi najdeek hai ji ye to boht door hai mai Rajasthan se hu

  • @gurbindersinghjohal5414
    @gurbindersinghjohal5414 4 месяца назад

    ❤❤❤❤❤

  • @rajbirsingh9565
    @rajbirsingh9565 2 года назад +1

    Paji kithe eh pind apa v dekhn jana dseo please

    • @ashokmattu
      @ashokmattu 7 месяцев назад

      Khemkarn pind kaalia sangtra

  • @BalveerSingh-ji9yd
    @BalveerSingh-ji9yd 2 года назад

    District konsa a