Это видео недоступно.
Сожалеем об этом.

ਬਾਪੂ ਦੇ ਨੇ 15 ਭਤੀਜੇ | ਮੇਰੀ ਮਾਂ ਨੇ ਮੈਨੂੰ ਗੋਦੀ ਚੱਕ ਖੂਹ ਚ ਮਾਰੀ ਛਾਲ | Story of 1947 Partition | Kudrat

Поделиться
HTML-код
  • Опубликовано: 11 июн 2022
  • ਬਾਪੂ ਦੇ ਨੇ 15 ਭਤੀਜੇ | ਮੇਰੀ ਮਾਂ ਨੇ ਮੈਨੂੰ ਗੋਦੀ ਚੱਕ ਖੂਹ ਚ ਮਾਰੀ ਛਾਲ | Story of 47 | Kudrat
    #1947story #indiapakistanpartition #kudrat
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੰਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

Комментарии • 164

  • @hunjanjaswinder3650
    @hunjanjaswinder3650 2 года назад +40

    1947 ਨੇ ਪਤਾ ਹੀ ਨਹੀ ਕਿੰਨੇ ਪਰਿਵਾਰ ਵਿਛੋੜ ਦਿੱਤੇ ਬਹੁਤ ਦੁੱਖ ਹੋਇਆ ਬਾਪੂ ਜੀ ਦੀ ਕਹਾਣੀ ਸੁਣ ਕੇ ਹੁਣ ਸਾਡੀ ਸਰਕਾਰ ਨੂੰ ਬਾਪੂ ਜੀ ਨੂੰ ਪਾਕਿਸਤਾਨ ਦਾ ਵੀਜਾ ਦੇਣਾ ਚਾਹੀਦਾ ਹੈ ਤਾ ਜੋ ਬਾਕੀ ਰਹਿੰਦੀ ਜਿੰਦਗੀ ਆਪਣੇ ਪਰਿਵਾਰ ਨਾਲ ਗੁਜਾਰ ਸਕਣ

  • @arshdeeprai8900
    @arshdeeprai8900 2 года назад +45

    ਬੇੜਾ ਬਹਿ ਜਯੇ ਗਾਂਧੀ ਪਰਵਾਰ ਦਾ

    • @sikhgamer1638
      @sikhgamer1638 Год назад +1

      Bilkul ji

    • @sonysingh4199
      @sonysingh4199 Год назад +1

      Right

    • @jasbirsingh-qk7tu
      @jasbirsingh-qk7tu Год назад +2

      Veere eh kara Gandhi parivaara da nhi,
      Jinha, Nehru te gandhi da c... Jina ne apni kursi di bukh lyi ehna kara kita c

    • @vaneetsohal6280
      @vaneetsohal6280 Год назад

      Bilkul sahi

    • @naughty771
      @naughty771 Год назад

      ਹੋਰ ਕੀ।। ਵੀਰੇ ਸਾਰੇ ਨੋਟ ਸੁੱਟ ਦੇ ਘਰੋਂ ਚਕ ਕੇ।। ਜਿਹਨਾ ਤੇ ਗਾਂਧੀ ਦੀ ਫ਼ੋਟੋ ਆ 😂🤌🍒

  • @harshitmohllia6822
    @harshitmohllia6822 2 года назад +26

    ਹੇ ਮੇਰੇ ਸਤਿਗੁਰੂ ਸਾਹਿਬ ਜੀ ਬਾਪੂ ਜੀ ਨੂੰ ਉਹਦੇ ਪਰਿਵਾਰ ਕੋਲ ਪਹੁੰਚਾ ਦਿਓ ਜੀ। ਉਹ ਆਪਣੇ ਘਰੇ ਪਹੁੰਚ ਜਾਣ 🙏

  • @amansekhon6729
    @amansekhon6729 2 года назад +26

    15 ਅਗਸਤ ਨੂੰ ਅਜਾਦੀ ਕਹਿਣ ਵਾਲੇ ਸਮਝਣ ਇਹ ਅਜਾਦੀ ਨਹੀ ਪੰਜਾਬ ਤੇ ਪੰਜਾਬ ਦੇ ਲੋਕ ਵਡੇ ਗਏ ਸਨ ਪੰਜਾਬ ਦੇ ਟੁਕੜੇ ਹੋਏ ਸਨ

  • @AvjinderbrarBoby
    @AvjinderbrarBoby 2 года назад +50

    ਸਰਕਾਰ ਨੂੰ ਚਾਹੀਦਾ ਕਿ ਬਾਬਾ ਜੀ ਨੂੰ ਪਾਕਿਸਤਾਨ ਦਾ ਵੀਜ਼ਾ ਉੱਪਲੱਪਦ ਕੀਤਾ ਜਾਵੇ

  • @sarnimalhi179
    @sarnimalhi179 2 года назад +19

    ਪੱਤਰਕਾਰ ਜੀ ਬਾਬੇ ਦਾ ਪਸਪੋਟ ਪਿੰਡ ਵਾਲਿਆਂ ਨੂੰ ਕਿਹਕੇ ਵਣਵਾਉ ਤਾਕਿ ਬਾਬਾ ਕਰਤਾਰਪੁਰ ਸਾਹਿਬ ਜਾ ਕੇ ਪਰਿਵਾਰ ਮਿਲ ਸਕੇ🙏🙏🙏🙏

  • @baljeetkoursamra9942
    @baljeetkoursamra9942 2 года назад +45

    ਬਾਬਾ ਜਦੋਂ ਮੇਰੀ ਮਾਂ ਕਹਿੰਦਾ ਓਦੋ ਬਹੁਤ ਰੋਣਾ ਆਇਆ 😭😭😭😭😭😭😭😭

    • @rupindersingh6473
      @rupindersingh6473 Год назад

      Bhai sai keha Malo Mali dil te akha bhar aaiya chahe sikh chahe musalman chahe koi maa nu koi ni dur hunda dekh sakda
      Jarur sarkar nu chahida ehna nu apne paribar nal milaun te ohna nal Rehan saari umar kaleya gujar diti

  • @jagdevkaur3144
    @jagdevkaur3144 2 года назад +44

    ਬਾਬਾ ਜੀ ਦੀਆਂ ਗੱਲਾਂ ਸੁਣ ਕੇ ਰੋਣਾ ਆ ਗਿਆ 🙏 ਬਹੁਤ ਬਹੁਤ ਧੰਨਵਾਦ ਪੱਤਰਕਾਰ ਬੇਟਾ

  • @sukhdeepsinghsukh5249
    @sukhdeepsinghsukh5249 2 года назад +18

    Yji ਸਾਰੇ ਮੀਲ ਕੇ ਹਬਲਾ ਮਾਰੀਏ y ass soon as possible. ਬਾਪੂ ਜੀ ਨੂੰ ਜਲਦੀ ਤੋ ਜਲਦੀ ਇਹਨਾ ਦੇ ਪਰੀਵਾਰ ਨਾਲ ਮੀਲੋਣ ਦੀ ਕੋਸੀਸ ਕਰੀਏ y. And DO GOOD HAVE GOOD 🙏🙏🙇🙇

    • @balvirkaurkaur3878
      @balvirkaurkaur3878 2 года назад +1

      ਬਾਪੂ ਜੀ ਦੇ ਪਰਿਵਾਰ ਨੂੰ ਜਰੂਰ (ਮਿਲਾਉਣ ਦੀ ਕੋਸ਼ਿਸ਼) ਕਰਨੀ ਚਾਹੀਦੀ ਹੈ 🙏🙏

  • @ajayajayajayajay5672
    @ajayajayajayajay5672 2 года назад +18

    ਹੁਣ ਉਨ੍ਹਾਂ ਸਰਕਾਰਾ ਪਿਛੇ ਪਾਗਲ ਹੋਏ ਫਿਰਦੇ ਨੇ ਬਾਪੂ ਜੀ ਤੋਂ ਪੁੱਛੋ ਹਾਲ

  • @gurmeetsingh-wc9tu
    @gurmeetsingh-wc9tu Год назад +6

    Baba Ji ਦੀਆਂ ਗੱਲਾਂ ਸੁਣ ਰੂਹ ਕੰਬ ਗਈ

  • @sarnimalhi179
    @sarnimalhi179 2 года назад +21

    ਬਹੁਤ ਵਧੀਆ ਪੱਤਰਕਾਰ ਵੀਰ ਕਿਸੇ ਮਜਬੂਰ ਦੀ ਗੱਲ ਸੁਨਣ ਲਈ

  • @jatindersingh7227
    @jatindersingh7227 2 года назад +10

    1947 ਦੀ 15 ਅਗਸਤ ਪੰਜਾਬ ਦੀ ਵੰਡ 💔

  • @nda_lover_yuvi5586
    @nda_lover_yuvi5586 Год назад +3

    Bapu ji nu una de parivar nal Milana dunia da sab to nek kam hovega

  • @gshara1
    @gshara1 Год назад +2

    ਲੱਖ ਲਾਹਣਤ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਤੇ।

  • @harjeet_maan_
    @harjeet_maan_ 2 года назад +5

    ਬਾਈ ਜੀ ਸਰਕਾਰ ਨੂੰ ਜ਼ਰੂਰ ਵੀਜਾ ਦੇਣਾ ਚਾਹੀਦਾ ਦਾ ਜਿਉਂਦੇ ਜੀ ਨਾ ਤਰਸਾਈਂ ਬਹੁਤ ਦੁਖੀ ਇਨਸਾਨ ਗੱਲਾਂ ਸੁਣਕੇ ਬਹੁਤ ਦੁਖੀ ਲੱਗਾ ਜ਼ਰੂਰ ਸੋਚੋ ਬਾਪੂ ਜੀ ਵਾਰੇ

  • @HarpalSingh-uv9ko
    @HarpalSingh-uv9ko Год назад +7

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਮੇਹਰ ਕਰਨ ਇਸ ਬਾਪੂ ਨੂੰ ਜਲਦੀ ਤੋਂ ਜਲਦੀ ਆਪਣੇ ਪਰਿਵਾਰ ਨਾਲ ਮਿਲਾਉਣ।

  • @Bhangujatt3191
    @Bhangujatt3191 29 дней назад

    ਧੰਨ ਆ ਉਹ ਡੰਗਰ ਚਾਰਨ ਵਾਲਾ ਬਜੁਰਗ ਜਿੰਨੇ ਬੱਚੇ ਦੀ ਜਾਨ ਬਚਾਈ

  • @AvjinderbrarBoby
    @AvjinderbrarBoby 2 года назад +11

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੋ ਜੀ

  • @parmjeetkaur9132
    @parmjeetkaur9132 2 года назад +20

    Eh poori tran ਗੱਲਾਂ ਸੁਣੀਆਂ ਨਹੀਂ ਗਈਆਂ video hor lambi ho ਸਕਦੀ ਸੀ ਜਾ ਦੁਬਾਰਾ ਬਣਾਓ ਤਾਂ ਜੌ ਸੰਜੀਦਗੀ ਨਾਲ ਇਸ ਡੂੰਘੇ ਦੁੱਖ ਨੂੰ ਸਾਂਝਾ ਕਰ ਸਕਣ ਬਾਬਾ ਜੀ ਮਿਲਣ ਮਿਲੋਂਨ ਤਾਂ ਬਾਦ ਦੀ ਗੱਲ ਹੈ ਓਹਨਾ ਦੀ story ਵਿਚਾਲੇ ਹੀ ਛੱਡ ਦਿੱਤੀ ਹੈ

  • @surindergill9090
    @surindergill9090 2 года назад +9

    ਹਾਏਰੱਬਾਬੇੜਾਬਹਿਜੇਗਾਂਧੀਪਰੀਵਾਰਦਾਬਹੁਤਮਨਦੁਖੀਹੋਇਆ

  • @shindabrar9779
    @shindabrar9779 Год назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @karamjitsingh7224
    @karamjitsingh7224 2 года назад +18

    Memory of the Bapu is very sharp.At the advanced age of 86 years he is brilliantly narrating his memories when east 9 years.God give him a long life.

  • @akashdeep6964
    @akashdeep6964 2 года назад +3

    , ਵਾਹਿਗੁਰੂ ਜੀ

  • @funneryarr5582
    @funneryarr5582 2 года назад +4

    Waheguru ji

  • @gshara1
    @gshara1 Год назад +1

    ਗਾਂਧੀ ਅਤੇ ਜਿਨ੍ਹਾਂ ਨੇ ਲੋਕਾਂ ਦਾ ਕਤਲੇ ਆਮ ਕੀਤਾ ਸੀ।

  • @pindadalifestyle682
    @pindadalifestyle682 2 года назад +4

    ਵਾਹਿਗੁਰੂ ਜੀ

  • @veenarani5796
    @veenarani5796 2 года назад +6

    Bapu ji dia galla record kar k Amritsar Darbar Sahib partition de museum vich record kitian jania chahidia

  • @JasvirSingh-zg8ym
    @JasvirSingh-zg8ym 2 года назад +4

    Waheguru ji mehar Rakhi Bapu ji te

  • @amrindersingh9685
    @amrindersingh9685 10 месяцев назад

    ਵਾਹਿਗੁਰੂ ਵਾਹਿਗੁਰੂ ਜੀ

  • @hardeepbasra1047
    @hardeepbasra1047 2 года назад +10

    Sarkar nu chahida ke bapu ji nu Pakistan una de parivar kol milan bhejan

  • @neelpurrajpurapb3918
    @neelpurrajpurapb3918 Год назад +2

    ਵਾਹਿਗੁਰੂ 😔

  • @surindergill9090
    @surindergill9090 2 года назад +5

    ਹਾਏਰੱਬਾਸਾਰੀਜਿੰਦਗੀਐਵੇਂਹੀਲੰਘਗੀਕਦੇਵੀਸ਼ੁਖਨੀਮਿਲਿਆਵਿਛੋੜੇਦਾਦਰਦਵਾਧੂ

  • @harpreetdhailwal4405
    @harpreetdhailwal4405 Год назад +1

    ਕਰੀਂ ਮੇਲ਼ ਰੱਬਾ ਦਿੱਲੀ ਤੇ ਲਾਹੌਰ ਦਾ🙏

  • @ManjitKaur-dn4qk
    @ManjitKaur-dn4qk 2 года назад +5

    Waheguru ji🌹🌹

  • @nirbhaiinder
    @nirbhaiinder 2 года назад +5

    Waheguru ji 🙏🏻

  • @hardeepdhami9426
    @hardeepdhami9426 Год назад +2

    Bal veere bapu g haale hor v apni kahani agge dsna chaunde c , inj lgda bro jime bapu g da koi ubaaal jia dil da aaj nikl riha c, jio bapu g & bal veer bhot vadia km krda tun and

  • @AmandeepSingh-xh1xx
    @AmandeepSingh-xh1xx 2 года назад +4

    Wahe guru g 💕

  • @gulshanpreet2016
    @gulshanpreet2016 2 года назад +3

    Wmk ji 🙏🙏🏻

  • @jagtarsingh6090
    @jagtarsingh6090 Год назад +1

    Waheguru Waheguru Ji

  • @kuljitdhaliwal5082
    @kuljitdhaliwal5082 2 года назад +2

    Whaguru ji whaguru ji whaguru ji whaguru ji whaguru ji whaguru ji

  • @tegvirsingh1011
    @tegvirsingh1011 2 года назад +7

    zalma da koee dharam ni hunda,sikh hon ya koee hor
    Govt should full fill the dreams of Bapu G

  • @sunnyvirk332
    @sunnyvirk332 2 года назад +4

    🙏🏻 Waheguru ji

  • @jaggalikhari336
    @jaggalikhari336 2 года назад +3

    Waheguru ji🙏🙏🙏🙏🙏🙏

  • @angrejparmar6637
    @angrejparmar6637 2 года назад +3

    Good job

  • @GurpreetSingh-lx1mb
    @GurpreetSingh-lx1mb Год назад +2

    🙏Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ManpreetKaur.208SP
    @ManpreetKaur.208SP 2 года назад +6

    Request aa sarkar nu bapu ji visa de deo

    • @HafizSadam-xs4jo
      @HafizSadam-xs4jo 7 дней назад

      Manpreet Sarkara da koi apna vakh hoya hunda ohna to ehsas hunda es gal da ay ta jinaa day avday vichhray nay oh janday aa 47 da Dard

    • @HafizSadam-xs4jo
      @HafizSadam-xs4jo 7 дней назад

      Mery bajurga nay vi 47 da dhuk avday pindiya Tay Handayaa Saday bohat rishtaydar maray gaye si 47 ch

  • @MohanSingh-gt9ks
    @MohanSingh-gt9ks 2 года назад +4

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @sardarmohd2639
    @sardarmohd2639 2 года назад +2

    Subhan alla

  • @jasvirgondara5950
    @jasvirgondara5950 Год назад

    Sachi rona a gya yr

  • @veerpalkaurveerpal1856
    @veerpalkaurveerpal1856 2 года назад +3

    Waheguru Ji waheguru Ji waheguru Ji waheguru Ji waheguru Ji

  • @navtejsinghkhosa8705
    @navtejsinghkhosa8705 2 года назад +3

    Waheguru meaher rakhe sarbet te ji

  • @shivdevsingh8458
    @shivdevsingh8458 Год назад +1

    ਇਹ ਅਜ਼ਾਦੀ ਨਹੀਂ ਸੀ ਬਰਬਾਦੀ ਸੀ।

  • @jagtarsingh910
    @jagtarsingh910 2 года назад +2

    Wahe.guru.g.kirpa.karn

  • @lovedhillon498
    @lovedhillon498 Год назад +1

    WaheGuru ji mehar karo sabh tei

  • @sarbjeetkaur597
    @sarbjeetkaur597 Год назад +1

    Very emotional 😭💔

  • @JaswantSingh-vx7dm
    @JaswantSingh-vx7dm Год назад +1

    बिरे जो अज आपने देश नू चगा नहीं समजदे। ऊहना नू ई दिना दे दूख दसो।।। भारत माता की जय हो।

  • @sharanjitsinghgill7181
    @sharanjitsinghgill7181 2 года назад +2

    waheguru g waheguru g waheguru g waheguru g

  • @preetsingh-sy6oz
    @preetsingh-sy6oz Год назад +1

    Waheguru ji mehar kro

  • @sukhjindersinder5980
    @sukhjindersinder5980 Год назад +1

    ਹੇ ਉਹ ਰੱਬ

  • @arshsidhu133
    @arshsidhu133 Год назад +1

    Waheguru ji waheguru ji 🙏🙏🙏🙏🙏

  • @thresaram2100
    @thresaram2100 Год назад

    Waheguru ji akha vich hunju agy baba ji di kahani sun k . 💔🙏😢

  • @rajanikailey754
    @rajanikailey754 2 года назад +2

    Babaji tusi tik raho

  • @Iqbal_sibia
    @Iqbal_sibia 2 года назад +6

    Kis jurm di sza mili a inna loka'n nu ??? ☹

  • @tarandeepsingh8984
    @tarandeepsingh8984 Год назад +1

    Waheguru ji 🙏😟

  • @hardeepbasra1047
    @hardeepbasra1047 2 года назад +3

    Jdo bapu ji nu visa mil jaye Pakistan da te oh v video bna ke payi jaye te asi dekh sakeyea una moments nu jdo bapu ji apne parivar nu milan

  • @malkeetsingh4610-xci
    @malkeetsingh4610-xci 2 года назад +2

    Waheguru ji mehar kro sub teh🙏🙏

  • @ArshpreetSingh-qg4zy
    @ArshpreetSingh-qg4zy 28 дней назад

    Sarkara nu caheda hae dono desha dea nu v hun v veshde parewara lae dono desh melke ouprala karke jande bare he sab nu mela den pta ne kene pakestan vitch kene sikh rul rahe han te indea vitch pta ne kene mushlem apne apne parewara nu melan nu tarsh rahe han hun ta sab de arjo kahtem hon wale hae es lae sab nu mela deo dono pase waleya nu jes nal dono desa de mohabet bane bake bapu g os sahmben wale nu bapu sade g kahu nake klla sadhe jes ne sode jendge bachoun lae kena bda resk lae ke ouprala keta c ona made timea vitch hun v dono desh hae ta bahe bahe par ogalde jaher he han bake bapu g os sardar sardarne da v name jaror laena caheda c jena kol sadhe rote lae lae ke gea c jes jes ne sode nal changa wartou keta ona de name te jena jena mada wartou. Keta sab da name dasna jarore banda hae ta jo jena machde agg vitch hath pake ensaneat varte hae ona da name amar ho jawe te jena insaneat da ghan keeta ona buchda da name v ona de put pote sunan dono saide

  • @RajinderSingh-vw5kv
    @RajinderSingh-vw5kv Год назад +1

    Great job brother well done

  • @SonuSingh-xg6jx
    @SonuSingh-xg6jx 2 года назад +1

    wmk

  • @kashmirkaur8478
    @kashmirkaur8478 2 года назад +5

    ਪਹਿਲਾਂ ਇਨ੍ਹਾਂ ਟਾਇਮ ਕਿਊ ਖਰਾਬ ਕਰ ਦੇ ਉ

  • @sukhsingh7181
    @sukhsingh7181 2 года назад +1

    Waheguruji Krupa kareo

  • @sukhbirkaur7783
    @sukhbirkaur7783 2 года назад +3

    😭😭😭😭🙏

  • @user-fe3cj5rv3s
    @user-fe3cj5rv3s 2 месяца назад +1

    Ranghreta suru toh hi gudaar nai aa akha kol ditia happy ji be jtta dia

  • @inderkaur94
    @inderkaur94 2 года назад +5

    Mila do Bapuu nu family nal

    • @HafizSadam-xs4jo
      @HafizSadam-xs4jo 7 дней назад

      Inder Bapu wargay Lakha log udeek rehy nay aj vi apnyaa nu Dohaa pasaay bhait kei ta vacharay es Aas vich Hi poray ho gay 47 da dhuk bohat vadda mery bajurga nay vi ay Dard apni akkhi dekhyaa

    • @HafizSadam-xs4jo
      @HafizSadam-xs4jo 7 дней назад

      47 nay Desh ni vanday Insan,rishtay,payar vi vand ditta 😢😢😢😢

  • @shamsherbaba5041
    @shamsherbaba5041 2 года назад +1

    Bapu ji.asi.vi.pakstan.lahour.lilepur.khovali.bar.vich.randhe.ci.sabe.dada.ji.

  • @navdeepmaan6129
    @navdeepmaan6129 Год назад

    Maadeya to maade din dekhe mere panjab ne🥺🥺

  • @preetsinghsaini9503
    @preetsinghsaini9503 Год назад +1

    Waheguru

  • @surinderpalsingh3687
    @surinderpalsingh3687 Год назад +1

    Eh jo political log hann eh insan nahi shaitan hann

  • @maninderbrar1586
    @maninderbrar1586 Год назад

    waheguru ji

  • @parminderlottey1966
    @parminderlottey1966 2 года назад +5

    🥺🙏❤💯

  • @gurdeepgifty0005
    @gurdeepgifty0005 2 года назад +3

    🙏🙏🙏🙏🙏

  • @ArshpreetSingh-qg4zy
    @ArshpreetSingh-qg4zy 28 дней назад

    Bahout mandbhage time c jes vitch sab de resteya da vhan hoeya mama nu put ne ne sahmbale par jena hamdarde kete oh v ensaneayt barte ona da name v a intervewa hon karke amar rahega te jena bada tuke kete dova paseo ohna da name buchda vitch genea jawega duneya dane to dane pae hae bapu halle v bahen nu melan de ash lagae betha hae v jawange ta fer he yad awege bahen de parmatma tere ghare der hae andher nahe hun v bajrug awastha vitch parewara nu mela de waheguru g nahe mar ta sab ne jana tere kol he auna hae ek bar mela de es jug vitch v ena sab weshdea nu

  • @englandwalajatt3916
    @englandwalajatt3916 Год назад

    ਨਾ ਭੁੱਲਣ ਯੋਗ

  • @ashokkalia4151
    @ashokkalia4151 2 года назад +1

    Very touching story. Kis taran sirar nal es manukh ne apni jindagi katti hai. Je ina da pura address hove ja phone tan kuch madad kiti jave tan jo eh apne parwar nu mil sakan.

  • @sukhwindersinghbhatoey9536
    @sukhwindersinghbhatoey9536 Год назад

    😭😭

  • @dilberkhan5246
    @dilberkhan5246 Год назад

    You are very smart

  • @singhbaljit2180
    @singhbaljit2180 Год назад +1

    Punjab hub k 15 agast manoda firda aa is din Punjab da totta keeta C

  • @gurpindersingh3216
    @gurpindersingh3216 2 года назад +2

    Story tn poori kr lendinda bapu nu ede nlo tn chnga tu interviw hi na krn jnda

  • @jassieesekhon4152
    @jassieesekhon4152 Год назад

    Rona agia 😭

  • @komalpreetkaur1472
    @komalpreetkaur1472 Год назад

    🙏🙏😭😭😭😭

  • @gurditsingh933
    @gurditsingh933 Год назад

    🙏🙏🙏😖😖😖

  • @mandeepdhillon8567
    @mandeepdhillon8567 Год назад

    😥😥😥😢😢😢

  • @pubggame09
    @pubggame09 Год назад

    🥺

  • @jagsirsingh6263
    @jagsirsingh6263 Год назад

    Punjab hi vdia ena ne

  • @dastanekaffila6674
    @dastanekaffila6674 2 года назад +1

    Us pind da Koi no dio.asi veesa lwan Lai koshish krange ji

  • @khushboogrover4827
    @khushboogrover4827 2 года назад +2

    Waheguru ji waheguru ji Rona a gaya Meri grandma da v sari femily khatm ho gaye c oh iakle reh gaye c but Sadi kde himat nai paye c ohna nu kuj pushan di ohna di death ho gaye

    • @ibadatkaurkingra7376
      @ibadatkaurkingra7376 Год назад

      bda dukh hunda e

    • @ibadatkaurkingra7376
      @ibadatkaurkingra7376 Год назад

      gg glla sun k ......eh sare bhmna de paye ਸਿਆਪੇ ਆ ...eder nehru..te udher ali jnah...eh sare bhmn c...punjab nu marrea ...chahe sikh c ..hindu c ...muslim...sare e maree

  • @khushboogrover4827
    @khushboogrover4827 2 года назад +2

    Kitje a bapu ji Eh

  • @harjeet_maan_
    @harjeet_maan_ 2 года назад +3

    ਪਹਿਲਾਂ ਸਾਜ਼ ਲਾਕੇ ਨਿੱਟ ਕਿਉ ਖਰਾਬ ਕਰਦੇ ਆ

    • @balvirkaurkaur3878
      @balvirkaurkaur3878 2 года назад

      ਬਾਪੂ ਜੀ ਦੀ ਗੱਲ ਵਿਚਾਲੇ ਹੀ ਰਹਿ ਗਈ ਜਿਹੜੀ ਦੱਸ ਰਹੇ ਸੀ ਕਿ ਮੈਨੂੰ ਦੇਖਕੇ ਭੱਜ ਕੇ ਬਾਹਰ ਆ ਕੇ ਜੱਫੀ ਪਾ ਲਈ ਉਹ ਗੱਲ ਪੂਰੀ ਨਹੀਂ ਹੋਈ ਬਾਈ ਜੀ ਦੁੱਖ ਦੀ ਵੀਡੀਓ ਦੇਖਣ ਤੋਂ ਪਹਿਲਾਂ ਮਿਊਜਿਕ ਲਾਉਂਦੇ ਨੇ ਬਹੁਤ ਦੁੱਖ ਹੁੰਦਾ ਕਿਸੇ ਵੀ ਸਰਕਾਰ ਨੇ ਪਰਿਵਾਰ ਦਾ ਦੁੱਖ ਨਹੀਂ ਸੁਣਿਆਂ 😭😭😭😭

  • @Kiratkaurgill378
    @Kiratkaurgill378 Год назад

    Meri dadi 47 wele 22 saal di c
    Hun 99 saal di e
    Oh v bhut gallan karde ne
    Ohna di interview len awo pls