50 ਪੱਖੇ ਦੀ ਜਗ੍ਹਾ ਸਿਰਫ 2 ਪੱਖੇ ਪੂਰੇ ਹਾਲ ਨੂੰ ਹਵਾ ਦਿੰਦੇ ,ਏ.ਸੀ. ਦੀ ਵੀ ਜਰੂਰਤ ਨਹੀਂ || HVLS Fan

Поделиться
HTML-код
  • Опубликовано: 10 дек 2024

Комментарии • 326

  • @jagjitkumar2446
    @jagjitkumar2446 2 года назад +123

    ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੀ ਸੋਚ ਵਿਗਿਆਨਕ ਹੈ ਦੇਖ ਕੇ ਸੁਣ ਕੇ ਬਹੁਤ ਚੰਗਾ ਲੱਗਾ,ਸੇਵਕ ਸਿੰਘ ਜੀ ਇੰਨੀ ਕੀਮਤੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ 🙏

  • @deepstudio6012
    @deepstudio6012 2 года назад +50

    ਐਥੋਂ ਪਤਾ ਲੱਗਦੈ ਕਿ ਬਾਬੇ ਦੇ ਘਰ ਕਿਸੇ ਵੀ ਚੀਜ਼ ਦੀ ਘਾਟ ਨਹੀਂ। ਆਪਣੇ ਆਪ ਦਿਮਾਗ ਉਹੋ ਜਿਹੇ ਬਣਾ ਦਿੰਦਾ। ਧੰਨਵਾਦ ਪ੍ਰਧਾਨ ਸਾਹਿਬ ਜੀ ਦੇ ਤੇ ਤੁਹਾਡੇ ਇੱਕ ਹੋਰ ਹੰਭਲਾ ਮਾਰਨ ਦਾ।

  • @jasvirsinghshergarh
    @jasvirsinghshergarh 2 года назад +30

    ਗੁਰੂਘਰ ਜੀ ਦੇ ਮੁੱਖ ਸੇਵਾਦਾਰ ਜੀ ਦਾ ਗੱਲ ਕਰਨ ਦਾ ਤਰੀਕਾ ਬਹੁਤ ਹੀ ਸਲੀਕੇ ਵਾਲਾ ਹੈ। ਧੰਨਵਾਦ।

  • @talwindersingh4332
    @talwindersingh4332 2 года назад +76

    ਪੱਖੇ ਦੀ ਮੋਟਰ BLDC ਹੋਣ ਕਰਕੇ ਬਿਜਲੀ ਦੀ ਬਚਤ ।ਪੱਖੇ ਦੇ ਬਲੇਡਾਂ ਦੀ ਹਵਾ ਚੀਰਨ ਦੀ ਆਵਾਜ਼ ਵੀ ਨਹੀਂ।ਛੱਤ ਦੀ ਡਾਊਨ ਸੀਲਿੰਗ ਨੇ ਹਾਲ ਨੂੰ ਹੋਰ ਵੀ ਸ਼ੋਰ ਰਹਿਤ ਕਰਤਾ।
    ਵਿਸ਼ਾਲ ਖੰਡੇ ਦੀ ਰਚਨਾਂ ਬੱਚਿਆਂ ਤੇ ਅਮਿੱਟ ਛਾਪ ਛਡੂ।
    ਸਰਦਾਰ ਸੇਵਕ ਸਿੰਘ ਜੀ,ਆਪ ਜੀ ਦਾ ਵਿਲੱਖਣ ਉਪਰਾਲੇ ਵਾਸਤੇ ਦਿਲ ਤੋਂ ਸ਼ੁਕਰੀਆ ਜੀ।

    • @GurnamSingh-wk5fe
      @GurnamSingh-wk5fe 2 года назад +1

      Dc motor nahi ਲਗਦੀ ਕੇ dc motor ਹੁੰਦੀ ਤਾਂ 4amps current nahi c hona Motor ik ke hai AC motor hove gee

    • @manjeetkaur7562
      @manjeetkaur7562 2 года назад +2

      Sardar ji bahut nimrta Wale insan .......

    • @talwindersingh4332
      @talwindersingh4332 2 года назад +1

      @@GurnamSingh-wk5fe 6:52 ਤੇ ਸੁਣੋ ਜੀ

  • @rajvirsingh4558
    @rajvirsingh4558 2 года назад +51

    ਬਹੁਤ ਹੀ ਸ਼ਾਨਦਾਰ ਸੋਚ ਵਾਲੇ ਪ੍ਰਬੰਧਕਾਂ ਨੂੰ ਅਕਾਲ ਪੁਰਖ ਜੀ ਚੜ੍ਹਦੀ ਕਲਾ ਬਖਸ਼ਣ ਜੀ 🙏 ਵਾਹਿਗੁਰੂ ਜੀ 🙏

  • @prabhdyalsingh4722
    @prabhdyalsingh4722 2 года назад +36

    ਪਹਿਲੀ ਵਾਰ ਵੇਖਿਆ ਇਹ ਪੱਖਾ। ਵੱਡੇ ਹਾਲ ਲਈ ਬਹੁਤ ਹੀ ਕਾਰਗਰ ਹੈ। ਪ੍ਰਧਾਨ ਜੀ ਤੇ ਕਿਰਪਾ ਹੈ, ਵਿਗਿਆਨਕ ਸੋਚ ਦੇ ਮਾਲਕ ਹਨ।

  • @brar_punjab
    @brar_punjab 2 года назад +47

    ਬਹੁਤ ਖੁਸ਼ੀ ਹੋਈ ਜੀ. ਦੇਖ ਕੇ ... 🙏🏻🙏🏻🙏🏻 ਬਲਕਿ ਸਾਡੀ ਸਬ ਦੀ ਭਾਵਨਾ ਇਹੀ ਹੋਣੀ ਚਾਹੀਦੀ ਹੈ ਗੁਰੂਆਂ ਪ੍ਰਤੀ... ਗੁਰੂ ਗ੍ਰੰਥ ਸਾਹਿਬ ਪ੍ਰਤੀ.. ਔਰ ਗੁਰੂ ਘਰ ਪ੍ਰਤੀ....

  • @malkitsingh8869
    @malkitsingh8869 2 года назад +138

    ਬਹੁਤ ਵਧੀਆ ਜੀ ਪੜੇ ਲਿਖੇ ਹੀ ਪ੍ਰਬੰਧਕ ਚਾਹੀਦੇ ਹਨ

  • @ManmeetSandhu-Music
    @ManmeetSandhu-Music 2 года назад +13

    ਬਹੁਤ ਹੀ ਵਧੀਆ ਬਾਬਾ ਜੀ 🙏
    ਪੜੇ ਲਿਖੇ ਲੋਕ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਕਰਦੇ ਹਨ ❤😍

  • @sukhpalsingh1
    @sukhpalsingh1 2 года назад +41

    ਬਹੁਤ ਖੂਬ ਪ੍ਰਬੰਧ ਕੀਤਾ ਗਿਆ ਹੈ
    ਸ਼ਾਬਾਸ਼ ਵੀਰ ਜੀ

  • @hardipsingh3077
    @hardipsingh3077 2 года назад +19

    ਬਹੁਤ ਚੰਗੇ ਵਿਚਾਰ ਹਨ ਗੁਰੂ ਘਰ ਜੀ ਦੇ ਪ੍ਰਬੰਧਕ ਬਾਬਾ ਜੀ ਦੇ ਇਸੇ ਤਰਾਂ ਹਰ ਕੋਈ ਗੁਰੂ ਘਰ ਵਿਖੇ ਰੁਚੀ ਰੱਖੇ ਤਾ ਕਿਨਾ ਚੰਗਾ ਹੋ ਜਾਏਗਾ

  • @tarlochanbrar71
    @tarlochanbrar71 2 года назад +18

    ਵਾਹ ਵਾਹ ਗੁਰੂ ਸਾਹਿਬ ਜੀ ਦੇ ਪਿਆਰਿਓ ਵੀਡੀਓ ਦੇਖ ਕ ਮਨ ਨੂੰ ਬਹੁਤ ਹੀ ਸਕੂਨ ਮਿਲਿਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।

    • @palklair6228
      @palklair6228 2 года назад +1

      **(ਖੰਡਾ)* ਪ੍ਰਿਥਮੈ ਸਾਜ ਕੈ, ਜਿਨਿ ਸਭ ਸੈਸਾਰ ਉਪਾਇਆ।।
      👉🏿ਖੰਡਾ ਦਾ **(ਸਬਦੁ)** ਹੈ ਜੀ। ਜੋ ਹਰੇਕ ਜੀਵ ਦੇ ਅੰਦਰ ਪ੍ਰਾਣਾ ਚ ਬਸਦੈ।
      👉🏿 ਏਕ **(ਸਬਦੁ)** ਮੇਰੈ ਪ੍ਰਾਣਿ ਬਸਤੁ ਹੈ, ਬਾਹੁੜ ਜਨਮੁ ਨ ਆਵਾਂ।।
      ਜਿਸਨੂੰ ਗੁਰਬਾਣੀ ਚ **(ਖੜਗ)** ਵੀ ਕਿਹੈ।
      👉🏿ਗਿਆਨ ਖੜਗੁ ਲੈ ਮਨ ਸਿਉ ਲੂਝੈ, ਭਨਸਾ ਮਨਹਿ ਸਮਾਈ ਹੇ।(ਮ:੧)
      ਸੋ **(ਸਬਦ)** ਵੀ (ਦੋ ਤਲਵਾਰਾਂ= Tow Swords) ਵਾਂਗ ਹੈ। ਜੋ ਅੰਦਲੇ ਤੇ ਬਾਹਰਲੇ ਦੋਨੋ ਤਰਾ ਦੇ ਦੁਸਮਣਾਂ ਦਾ ਬਧ ਕਰਦੈ)
      👉🏿ਸੋ ਖੰਡੇ ਦਾ ਬਾਹਰੀ ਪ੍ਰਤੀਕ, ਛੇਵੇ ਜਾਮੇ ਚ, ਮੀਰੀ &ਪੀਰੀ ਦੀਆਂ ਦੋ ਤਲਵਾਰਾ ਪਹਿਨੀਆ।
      👉🏿ਦਸਮ ਗੁਰੂ ਜੀ ਨੇ ਬਾਹਰੀ ਸਰਬ ਲੋਹ ਦੀਆ ਤਲਵਾਰਾ ਨੂੰ (ਸਿਕਲੀਗਰਾਂ) ਤੋ ਜੁੜਵਾਅ ਕੇ, (ਦੋ-ਧਾਰਾਂ) ਵਾਲਾ **(ਟੂ-ਇਨ-ਵੰਨ)** ਖੰਡਾਂ ਬਣਵਾਅ ਦਿਤਾ।
      ਵਲੋ:-ਦਾਸ SRS. Kahnuwan-(Chhambh)
      ਵਾਹਿਗੁਰੂ ਜੀ ਕਾ ਖਾਲਸਾ।।
      ਵਾਹਿਗੁਰੂ ਜੀ ਕੀ ਫਤਹਿ।।

  • @Beesonelectronic
    @Beesonelectronic 2 года назад +19

    ਸੇਵਕ ਸਿੰਘ ਬਹੁਤ ਧੰਨਵਾਦ ਜੀ ਜਾਣ ਕਾਰੀ ਵਾਸਤੇ🙏🙏🙏

  • @Amritpalsingh-oj2eq
    @Amritpalsingh-oj2eq 2 года назад +14

    ਬਹੁਤ ਹੀ ਬੇਮਿਸਾਲ ਤਕਨੀਕ ਨਾਲ ਗੁਰੂ ਸਾਹਿਬ ਦਾ ਘਰ ਬਣਾਇਆ ਜੀ.... 🙏🙏

  • @shivalikprojects
    @shivalikprojects 2 года назад +9

    ਕਿੱਥੇ ਇੱਕ ਸੁਰਸਿੰਘ ਵਾਲਾ ਡੇਰਾ ਤੇ ਉਥੋਂ ਦਾ ਬਾਬਾ ਤੇ ਕਿੱਥੇ ਇਹ ਸ਼੍ਰੀ ਗੁਰਦੁਆਰਾ ਸਾਹਿਬ ਤੇ ਪ੍ਰਬੰਧਕ । ਬਹੁਤ ਨੇਕ ਤੇ ਆਧੁਨਿਕ ਕੰਮ। congratulations ਪ੍ਰਧਾਨ ਸਾਹਿਬ।

    • @goldysandhu4630
      @goldysandhu4630 2 года назад +2

      ਵੀਰ ਸੁਰ ਸਿੰਘ ਵਾਲੇ ਮਹਾਂਪੁਰਖ ਵੀ ਬਹੁਤ ਕਰਨੀ ਵਾਲੇ ਨੇ ਐਵੇਂ ਕਿਸੇ ਨੂੰ ਗਲਤ ਨਹੀਂ ਬੋਲੀ ਦਾ ਜੀ ਬਹੁਤ ਵੱਡੀ ਸਖਸੀਅਤ ਨੇ ਬਾਬਾ ਅਵਤਾਰ ਸਿੰਘ ਜੀ

  • @palklair6228
    @palklair6228 2 года назад +1

    ਪ੍ਰਧਾਨ ਜੀ ਦੀ ਸੋਚ ਬਹੁਤ ਵਧੀਆ ਹੈ ਜੀ, ਧੰਵਾਦ ਜੀ।**(ਖੰਡਾ)* ਪ੍ਰਿਥਮੈ ਸਾਜ ਕੈ, ਜਿਨਿ ਸਭ ਸੈਸਾਰ ਉਪਾਇਆ।।
    👉🏿ਖੰਡਾ ਦਾ **(ਸਬਦੁ)** ਹੈ ਜੀ। ਜੋ ਹਰੇਕ ਜੀਵ ਦੇ ਅੰਦਰ ਪ੍ਰਾਣਾ ਚ ਬਸਦੈ।
    👉🏿 ਏਕ **(ਸਬਦੁ)** ਮੇਰੈ ਪ੍ਰਾਣਿ ਬਸਤੁ ਹੈ, ਬਾਹੁੜ ਜਨਮੁ ਨ ਆਵਾਂ।।
    ਜਿਸਨੂੰ ਗੁਰਬਾਣੀ ਚ **(ਖੜਗ)** ਵੀ ਕਿਹੈ।
    👉🏿ਗਿਆਨ ਖੜਗੁ ਲੈ ਮਨ ਸਿਉ ਲੂਝੈ, ਭਨਸਾ ਮਨਹਿ ਸਮਾਈ ਹੇ।(ਮ:੧)
    ਸੋ **(ਸਬਦ)** ਵੀ (ਦੋ ਤਲਵਾਰਾਂ= Tow Swords) ਵਾਂਗ ਹੈ। ਜੋ ਅੰਦਲੇ ਤੇ ਬਾਹਰਲੇ ਦੋਨੋ ਤਰਾ ਦੇ ਦੁਸਮਣਾਂ ਦਾ ਬਧ ਕਰਦੈ)
    👉🏿ਸੋ ਖੰਡੇ ਦਾ ਬਾਹਰੀ ਪ੍ਰਤੀਕ, ਛੇਵੇ ਜਾਮੇ ਚ, ਮੀਰੀ &ਪੀਰੀ ਦੀਆਂ ਦੋ ਤਲਵਾਰਾ ਪਹਿਨੀਆ।
    👉🏿ਦਸਮ ਗੁਰੂ ਜੀ ਨੇ ਬਾਹਰੀ ਸਰਬ ਲੋਹ ਦੀਆ ਤਲਵਾਰਾ ਨੂੰ (ਸਿਕਲੀਗਰਾਂ) ਤੋ ਜੁੜਵਾਅ ਕੇ, (ਦੋ-ਧਾਰਾਂ) ਵਾਲਾ **(ਟੂ-ਇਨ-ਵੰਨ)** ਖੰਡਾਂ ਬਣਵਾਅ ਦਿਤਾ।
    ਵਲੋ:-ਦਾਸ SRS. Kahnuwan-(Chhambh)
    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਹਿ।।

  • @prabhjotsingh1831
    @prabhjotsingh1831 2 года назад

    ਬਹੁਤ ਹੀ ਵਧੀਆ ਸੋਚ ਹੈ ਪ੍ਰਧਾਨ ਸਾਹਿਬ ਜੀ ਦੀ , ਸਾਰੇ ਗੁਰੂਦੁਆਰਾ ਸਾਹਿਬਾਨਾਂ ਵਿੱਚ ਇਹੋ ਜਿਹੇ ਪੜ੍ਹੇ - ਲਿਖੇ ਪ੍ਰਬੰਧਕ ਹੀ ਹੋਣੇ ਚਾਹੀਦੇ ਹਨ , ਤਾਂ ਜੋ ਸਾਰੇ ਗੁਰੂਦੁਆਰਾ ਸਾਹਿਬਾਨਾਂ ਵਿੱਚ ਇਸੇ ਤਰ੍ਹਾਂ ਵਧੀਆ ਤੋਂ ਵਧੀਆ ਪ੍ਰਬੰਧ ਕੀਤੇ ਜਾ ਸਕਣ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਇਨ੍ਹਾਂ ਪ੍ਰਧਾਨ ਸਾਹਿਬ ਜੀਆਂ ਉੱਪਰ ਅਤੇ ਇਨ੍ਹਾਂ ਦੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ , ਤੰਦਰੁਸਤੀਆਂ ਬਖਸ਼ਣ , ਕਾਮਯਾਬੀਆਂ ਬਖਸ਼ਣ , ਸਿਹਤਯਾਬੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @birsbhansingh9691
    @birsbhansingh9691 2 года назад +2

    ਬਹੁਤ ਵਧੀਆ ਤਕਨੀਕ ਆ ਨਾਲੇ ਜਿਆਦਾ ਫੈਨ ਦੀ ਜਰੂਰਤ ਨਹੀ ਬਹੁਤ ਵਧਿਆ ਉਪਰਾਲਾ ਪਰਧਾਨ ਸਾਬ ਤੇ ਕਮੇਟੀ ਵੀਰਾ ਦਾ ਬਹੁਤ ਬਹੁਤ ਧਨਵਾਦ ਜੀ

  • @harvindersingh9448
    @harvindersingh9448 2 года назад +2

    ਬਹੁਤ ਬਹੁਤ ਸਭ ਤੋ ਪਹਿਲਾਂ ਵਧਾਈਆ ਜੀ ਸਮੂਹ ਸੰਗਤ ਨੂੰ ਅਤੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਸੰਗਤ ਨੂੰ ਗੁਰੂ ਸਾਹਿਬ ਜੀ ਪ੍ਰੇਰ ਕੇ ਵੱਧ ਤੋ ਵੱਧ ਲਿਆਉਣ ਜੀ ਹੁਸ਼ਿਆਰਪੁਰ ਤੋ

  • @Nirvairtrading1384
    @Nirvairtrading1384 2 года назад +10

    ਹਰ ਗੁਰੂ ਘਰ ਵਿਚ ਏਦਾਂ ਦੇ ਪ੍ਰਧਾਨ ਸਾਹਿਬ ਹੁਣੇ ਚਾਹੀਦੇ ਨੇ ਹਰ ਗੱਲ ਦੀ ਸਮਝ ਰੱਖ ਕੇ ਚਲ ਰਹੇ ਹਨ

  • @jugrajsingh8586
    @jugrajsingh8586 2 года назад +1

    ਪ੍ਰਬੰਧਕ ਵੀਰ ਦੀ ਗੁਰੂ ਘਰ ਲਈ ਸਰਧਾ ਵੇਖ ਕੇ ਰੂਹ ਖੁਸ ਹੋ ਗਈ ਗੁਰੂ ਨਾਨਕ ਸਾਹਿਬ ਹੋਰ ਕਿਰਪਾ ਕਰਨ ਬਾਕੀ ਗੁਰਸੇਵਕ ਵੀਰ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹ ਵੀਡੀਓ ਬਣਾਈ 🙏🙏

  • @jagjitsingh8404
    @jagjitsingh8404 2 года назад

    ਪ੍ਰਧਾਨ ਜੀ ਵਿਗਿਆਨਕ ਸੋਚ ਦੇ ਮਾਲਕ ਹਨ । ਇਹੋ ਜਿਹੇ ਹੀ ਪ੍ਰਬੰਧਕ ਚਾਹੀਦੇ ਹਨ ਤਾਂ ਜੋ ਸਮਾਜ ਦੀ ਵਿਗਿਆਨਕ ਤਰੀਕੇ ਨਾਲ ਸਿਰਜਣਾ ਹੋ ਸਕੇ ।

  • @musclehutbodybuilding2583
    @musclehutbodybuilding2583 2 года назад +4

    ਮੋਗੇ ਸੈਕਰਡ ਹਾਰਡ ਸਕੂਲ ਚ ਇਹ ਪੱਖਾਂ ਪਹਿਲੀ ਵਾਰੀ ਦੇਖਿਆ ਸੀ, ਚੱਲਦਾ ਜਰੂਰ ਹੋਲੀ ਹੈ ਪਰ ਹਵਾ ਬਹੁਤ ਹੈ

  • @manojgrover6642
    @manojgrover6642 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਗੁਰਦੁਆਰਾ ਸਾਹਿਬ ਕਿਹੜੀ ਜਗ੍ਹਾ ਹੈ। ਬਹੁਤ ਹੀ ਵਧੀਆ ਤੇ ਖ਼ੂਬਸੂਰਤ ਦੀਵਾਨ ਸਜਿਆ ਹੋਇਆ ਹੈ।

  • @amriksingh-sd1ym
    @amriksingh-sd1ym 2 года назад +4

    ""Samrath Guru sirr hatth dhariyo"".Guru ne aapji nu sewa bakhshi, bahot mubarkan.
    We always desire to present advance technology to our Gurughar first in all. Babaji mehar rakhna.

  • @swaran5454
    @swaran5454 5 месяцев назад +1

    Gurudwara sahib de Bhai ji bahut badhiya nature de ne❤

  • @karamjitdhillon3715
    @karamjitdhillon3715 2 года назад +5

    ਬਹੁਤ ਵਧੀਆ ਸਾਰੇ ਗੁਰੂ ਘਰਾਂ ਵਿੱਚ ਇਸ ਤਰ੍ਹਾਂ ਦੇ ਪ੍ਰਧਾਨ ਚਾਹੀਦੇ ਆ

    • @honeychahal1069
      @honeychahal1069 2 года назад

      ਬਹੁਤ ਵਧੀਆ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਅਤੇ ਸੇਵਾ ਕਰਨ ਦਾ ਬਲ ਬਖਸ਼ੇ।

  • @SurinderSingh-nn6ci
    @SurinderSingh-nn6ci 2 года назад +3

    ਚੰਗੇ ਪੜੇ ਲਿਖੇ ਪ੍ਰਬੰਧਕ ਸਿਸਟਮ ਠੀਕ ਕਰ ਸਕਦੇ ਹਨ ,ਵਧੀਆ ਲੱਗਾ ਦੇਖ ਕੇ

  • @AvtarSingh-vp8pk
    @AvtarSingh-vp8pk 2 года назад +2

    ਗੁ: ਸ਼੍ਰੀ ਬੇਰ ਸਾਹਿਬ ਵਿੱਚ ਵੀ ਇਸੇ ਤਰਾਂ ਦੇ ਦੋ ਪੱਖੈ ਲੱਗੈ ਹੋਏ ਹਨ ਜੀ , ਬਹੁਤ ਵਧੀਆ ਚੱਲ ਰਹੈ ਹਨ ।

  • @palklair6228
    @palklair6228 2 года назад

    ਪ੍ਰਧਾਨ ਜੀ ਦੀ ਸੋਚ ਬਹੁਤ ਉਚੀ ਹੈ ਜੀ! ਧੰਨਵਾਦ ਜੀ!
    **(ਖੰਡਾ)* ਪ੍ਰਿਥਮੈ ਸਾਜ ਕੈ, ਜਿਨਿ ਸਭ ਸੈਸਾਰ ਉਪਾਇਆ।।
    👉🏿ਖੰਡਾ ਦਾ **(ਸਬਦੁ)** ਹੈ ਜੀ। ਜੋ ਹਰੇਕ ਜੀਵ ਦੇ ਅੰਦਰ ਪ੍ਰਾਣਾ ਚ ਬਸਦੈ।
    👉🏿 ਏਕ **(ਸਬਦੁ)** ਮੇਰੈ ਪ੍ਰਾਣਿ ਬਸਤੁ ਹੈ, ਬਾਹੁੜ ਜਨਮੁ ਨ ਆਵਾਂ।।
    ਜਿਸਨੂੰ ਗੁਰਬਾਣੀ ਚ **(ਖੜਗ)** ਵੀ ਕਿਹੈ।
    👉🏿ਗਿਆਨ ਖੜਗੁ ਲੈ ਮਨ ਸਿਉ ਲੂਝੈ, ਭਨਸਾ ਮਨਹਿ ਸਮਾਈ ਹੇ।(ਮ:੧)
    ਸੋ **(ਸਬਦ)** ਵੀ (ਦੋ ਤਲਵਾਰਾਂ= Tow Swords) ਵਾਂਗ ਹੈ। ਜੋ ਅੰਦਲੇ ਤੇ ਬਾਹਰਲੇ ਦੋਨੋ ਤਰਾ ਦੇ ਦੁਸਮਣਾਂ ਦਾ ਬਧ ਕਰਦੈ)
    👉🏿ਸੋ ਖੰਡੇ ਦਾ ਬਾਹਰੀ ਪ੍ਰਤੀਕ, ਛੇਵੇ ਜਾਮੇ ਚ, ਮੀਰੀ &ਪੀਰੀ ਦੀਆਂ ਦੋ ਤਲਵਾਰਾ ਪਹਿਨੀਆ।
    👉🏿ਦਸਮ ਗੁਰੂ ਜੀ ਨੇ ਬਾਹਰੀ ਸਰਬ ਲੋਹ ਦੀਆ ਤਲਵਾਰਾ ਨੂੰ (ਸਿਕਲੀਗਰਾਂ) ਤੋ ਜੁੜਵਾਅ ਕੇ, (ਦੋ-ਧਾਰਾਂ) ਵਾਲਾ **(ਟੂ-ਇਨ-ਵੰਨ)** ਖੰਡਾਂ ਬਣਵਾਅ ਦਿਤਾ।
    ਵਲੋ:-ਦਾਸ SRS. Kahnuwan-(Chhambh)
    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਹਿ।।

    • @palklair6228
      @palklair6228 2 года назад

      ਪ੍ਰਧਾਨ ਜੀ ਦੀ ਸੋਚ ਬਹੁਤ ਉਚੀ ਹੈ ਜੀ! ਧੰਨਵਾਦ ਜੀ!

  • @jsidhu413
    @jsidhu413 2 года назад +5

    ਬਹੁਤ ਵਧੀਆ ਸੋਚ ਹੈ ਪਰਬੰਕਾ ਦੀ

  • @Dharminder555
    @Dharminder555 2 года назад +3

    ਮੇਰਾ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨ ਸਾਬ ਤੇ।। ਵਾਹਿਗੁਰੂ ਜੀ।।

  • @jasmailsingh2419
    @jasmailsingh2419 2 года назад

    ਭਰਭੂਰ ਜਾਣਕਾਰੀ ਦੇਣ ਲਈ ਸੇਵਕ ਸਿੰਘ ਜੀ ਸ਼ੁਕਰੀਆ।

  • @HappySingh-xj3jg
    @HappySingh-xj3jg 2 года назад +5

    🙏ਸਾਰੀ ਸੰਗਤ ਜੀ ਦਾ ਧੰਨਵਾਦ ਜੀ

  • @kamaljeetsingh5049
    @kamaljeetsingh5049 2 года назад

    सेवक singh जी तुवाड़ी हर वीडियो सानू बौत पसंद आंदी हैं बिल्कुल नवी टेक्नोलॉजी दी वीडियो । So many many thanks, 🙏 waheguru waheguru

  • @gur1994
    @gur1994 2 года назад +9

    ਬਹੁਤ ਹੀ ਵਧੀਆ ਵੀਡੀਓ ਜੀ

  • @santokhsinghbenipal8592
    @santokhsinghbenipal8592 2 года назад

    ਵਾਹਿਗੁਰੂ ਚੜਦੀਕਲਾ ਬਖਸ਼ੇ ਵਾਹਿਗੁਰੂ ਜੀ ਹੋਰ ਸੁਮਤ ਬਖਸ਼ੇ

  • @goldysandhu4630
    @goldysandhu4630 2 года назад +1

    Bahut sohna guru ghar bania hoya hai ji bahut vadia laga dekh ke baba ji vi bahut educational lagde ne 🙏

  • @G.N-ELECTRONNICS_REPAIR.
    @G.N-ELECTRONNICS_REPAIR. 2 года назад

    Wahguru ji 🙏🏼🙏🏼Wahguru ji🙏🏼🙏🏼 nice 👍new technology boutique vadhiya a ji 🙏🏼

  • @DaljitSingh-hv9wl
    @DaljitSingh-hv9wl 2 года назад

    ਗੁਰਦੁਆਰਾ ਸਾਹਿਬ ਦੀ ਇਮਾਰਤ ਬੜੀ ਸੋਹਣੀ ਐ

  • @ranjitathwal3567
    @ranjitathwal3567 2 года назад +3

    ਗੁਰੂ ਸਾਹਿਬ ਜੀ ਦਾ ਘਰ ਬਹੁਤ ਬਹੁਤ ਸੋਹਣਾ ਏ

  • @tonyaujla9391
    @tonyaujla9391 2 года назад +2

    Nice .. 24 fit fan mai beas dere v lage dekhe C ji eh bouble kam karda a ji shayd oh 3.75000 da c

  • @gulzarsingh893
    @gulzarsingh893 2 года назад +5

    ਵਾਹ ਜੀ ਵਾਹ ਬੁਹਤ ਹੀ ਵਧੀਆ ਜੀ🙏

  • @sukhawadali1563
    @sukhawadali1563 2 года назад +3

    Wah pardhan saab....tusi great ho

  • @mangatkular5941
    @mangatkular5941 2 года назад

    ਬਹੁਤ ਹੀ ਵਧੀਆ ਸੋਚ ਨਾਲ ਬਚਾ ਕੀਤਾ ਖਰਚ ਨੂੰ

  • @gurpreertsingh7667
    @gurpreertsingh7667 2 года назад +7

    ਬਹੁਤ ਵਧੀਆ ਵੀਰ ਜੀ

  • @BhimSingh-wt1ih
    @BhimSingh-wt1ih 2 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️👍👍

  • @JaswinderSinghJaswinderS-bl9qq

    ਧੰਨ ਗੁਰੂ ਨਾਨਕ ਦੇਵ ਜੀ
    ਧੰਨ ਗੁਰੂ ਕੇ ਸਿੱਖ
    ਵਾਹਿਗੁਰੂ ਸਦਾ ਚੜ੍ਹਦੀ ਕਲਾ ਬਖਸ਼ੇ ਜੀ

  • @happychahal2436
    @happychahal2436 2 года назад

    Wah g wah kya baat hai baba ji di soch nu salaam aa 🙏

  • @jogasingh7372
    @jogasingh7372 2 года назад +11

    🙏🙏🙏🙏🙏🙏❤❤❤❤❤🌹🌹🌹🌹🌹🌹🌹🌹🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurmailsinghgill8487
    @gurmailsinghgill8487 2 года назад

    ਵਾਹਿਗੁਰੂ ਜੀ ।ਸ਼ੁਕਰੀਆ ।ਨਵੀਟਕਨੀਕ।ਦਾ। ਗ। ਸ।ਸੰਗੋਵਾਲ

  • @nareshthakur361
    @nareshthakur361 2 года назад +1

    Bahut vadiya te knowledge full video I never seen this typ of seeling fans

  • @GurnamSingh-wk5fe
    @GurnamSingh-wk5fe 2 года назад

    ਪੜੇ ਲਿਖੇ ਪ੍ਰਬੰਧਕ ਹੋਣ ਤਾਂ ਇਸ ਤਰ੍ਹਾਂ ਦੇ ਕੰਮ ਵਧੀਆ ਹੁੰਦੇ ਹਨ।ਇਸ ਤਰ੍ਹਾਂ ਦਾ ਪੱਖਾ ਕੱਲ ਹੀ ਮੈਂ ਡੇਰਾ ਬਿਆਸ ਦੇਖਿਆ।ਓਥੇ ਅਸੀਂ ਆਪਣੇ ਦੋਸਤ ਦੇ ਫੁੱਲ ਪਾਉਣ ਗਏ ਸਨ।ਓਥੇ ਚਾਹ ਵਾਲੀ ਕੈਂਟੀਨ ਵਿੱਚ ਲੱਗਾ ਹੈ।ਮੈਂ ਵੀ ਪਹਿਲੀ ਵਾਰ ਹੀ ਦੇਖਿਆ ।

    • @paramjitsingh2618
      @paramjitsingh2618 2 года назад

      ਕੀ ਗੱਲ ਹੋਗੀ ਜੀ ਦੋਸਤ ਨੂੰ।

  • @bamsigill4011
    @bamsigill4011 2 года назад

    Pardhan sahib ate guru dwara sahib dono he khubsurat ne. Vaheguru tuhanu khush rakhe. T chenal valea da v thankx g

  • @JaswinderSingh-dq1ki
    @JaswinderSingh-dq1ki 2 года назад +5

    Very good 🙏🏿 good information veer ji 🙏🏿

  • @kabaddilovers6566
    @kabaddilovers6566 2 года назад +6

    Waheguru ji ka khalsa waheguru ji ki Fateh......

  • @gurlabhsra1998
    @gurlabhsra1998 2 года назад

    ਬਹੁਤ ਵਧੀਆ ਲਗਿਆ ਜੀ ਦੇਖ ਸੁਣ ਕੇ

  • @gurdarshansingh4627
    @gurdarshansingh4627 2 года назад

    Bhout vadiya jankari sevak ji 👍🙏🏻

  • @happyvirk5930
    @happyvirk5930 Год назад

    ਬਹੁਤ ਖੁਸ਼ੀ ਹੋਈ ਜੀ. ਦੇਖ ਕੇ

  • @Esportsbgmiglobal
    @Esportsbgmiglobal 2 года назад +3

    Sade pind bhi ne pakhe eho jihe bhut badiya 🙏🏻 waheguru

  • @harwinder2601
    @harwinder2601 2 года назад

    ਬਹੁਤ ਵਧੀਆ ਉਪਰਾਲਾ ਹੈ ਜੀ

  • @harjinderdhillon9094
    @harjinderdhillon9094 2 года назад +1

    Waheguru ji Mehar karo sabh te..good and nice helicopter fan...♥️💯🙏👍🤔🌍🏤 save mmoney..save earth

  • @tarsemsingh810
    @tarsemsingh810 2 года назад

    ਸਾਰੇ ਗੁਰੂ ਘਰਾਂ ਵਿੱਚ ਪੜੇ ਲਿਖੇ ਪ੍ਰਬੰਧਕ ਹੋਣੇ ਚਾਹੀਦੇ ਹਨ ਜੀ

  • @pindadalifestyle682
    @pindadalifestyle682 2 года назад

    ਬਹੁਤ ਵਧੀਆ ਵੀਰ ਜੀ ਰੋੜੇਵਾਲ ਵੀ ਆ

  • @bavanguron1846
    @bavanguron1846 2 года назад +2

    Pardan ji nu v kafi knowledge hai
    Honi v chahidi e

  • @ShivKumar-fc6dw
    @ShivKumar-fc6dw 2 года назад +1

    GREAT.THINKING.WAHEGURU.GIVE.YOU.ALL.TYPS.OF.HAPPINESS.AND.BLESSINGS

  • @chamkaurkharoud9065
    @chamkaurkharoud9065 2 года назад +1

    ਇਸ ਦੇ ਨਾਲ ਦਾ ਪੱਖਾ ਗੂਰਦੁਆਰਾ ਰੋੜਗੜ ਹਾਲ ਦੇ ਵਿਚ। ਵੀ ਹੈ

  • @surindersingh757
    @surindersingh757 2 года назад +1

    ਵਾਹਿਗੁਰੂ ਜੀ ਬਹੁਤ ਵਧੀਆ

  • @charnjitkaur7653
    @charnjitkaur7653 2 года назад

    ਗੁਰੂਦਵਾਰਾ ਆਲਮਗੀਰ ਸਾਹਿਬ, ਲੁਧਿਆਣਾ ਵੀ ਇਸ ਤਰਾਂ ਦੇ ਪੱਖੇ ਲੱਗੇ ਹੋਏ ਨੇ ਜੀ

  • @LAKHWINDERSINGH-vj5fk
    @LAKHWINDERSINGH-vj5fk 2 года назад +1

    very good thinking g and good work . waheguru g 🙏🏻

  • @paramjitsingh2879
    @paramjitsingh2879 2 года назад +1

    But vadea jiiiiii Waheguru tuhanu chrde khla vich rakhe jiiiiii

  • @gurcharansinghmann1814
    @gurcharansinghmann1814 2 года назад +1

    Vadia ਵੀਰ ਜੀ

  • @JasbirSingh-iq1ev
    @JasbirSingh-iq1ev 2 года назад +6

    ਬਹੁਤ ਵਧੀਆ

  • @sewasarpanch2647
    @sewasarpanch2647 2 года назад

    ਵੀਰ ਜੀ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਇਸ ਵੀਰ ਵਾਰਗੇ ਚਾਹੀਦੇ ਹਨ

  • @VishalSingh-fz1ro
    @VishalSingh-fz1ro 2 года назад

    Veer g guru da ghar he milya c tuhanu guru j ny boliya c ki j mere didar karni ho taa me Shri guru granth sahib vc virajman howa ga tuc ta seera he karta chalo wahiguru phala kre tuhada keep it up

  • @sukhpalsingh1
    @sukhpalsingh1 2 года назад

    ਸੇਵਕ ਸਿੰਘ ਵੀਰ ਜੀ ਧੰਨਵਾਦ ਜੀ

  • @SUNNY-mb3ld
    @SUNNY-mb3ld 2 года назад

    ਸਾਡੇ ਪਿੰਡ v khanda ਬਣਿਆ ਹੈ ਗੁਰੂਦੁਆਰੇ

  • @rohitkumar-ox8ub
    @rohitkumar-ox8ub 2 года назад +4

    Sir ji bijliwale ghar da kis trah swith likh ke ghar da meter lagake jande ne ke as ghar ch eane kilowatt da meter lagega

    • @satvirsingh2004
      @satvirsingh2004 2 года назад

      Main hi pakka Bombay railway station te dekhya si

  • @SandeepSingh-0009
    @SandeepSingh-0009 2 года назад +6

    ਵਾਹਿਗੁਰੂ ਜੀ

  • @goldysandhu4630
    @goldysandhu4630 2 года назад +1

    Pin drop sylent vali tusi gal kar rahe ho jehdi ji delhi o jagah loutos temple hai sayid oh ji main dekhia hai ji

  • @jasswantsingh1887
    @jasswantsingh1887 2 года назад

    Guru Ghara de parbadak iss tra de hone chyde hun na ke Golka lutan wale bhaut vady soch ha p" shaib di

  • @kamaljitkaurludhiana8115
    @kamaljitkaurludhiana8115 2 года назад

    ਲੁਧਿਆਣਾ ਚ ਢੋਲੇਵਾਲ ਗੁਰੂਦਵਾਰਾ ਫੇਰੂਮਾਨ ਸ਼ਹੀਦਾ ਵੀ 2 ਫੈਨ ਲਗੇ ਆ ਜੀ ਸੱਚੀ ਬਹੁਤ ਠੰਡੀ ਹਵਾ ਆ 👌

  • @JaswinderSingh-dq1ki
    @JaswinderSingh-dq1ki 2 года назад +6

    Bapu nu dilo 🙏🏿👍

  • @SukhwinderSingh-wq5ip
    @SukhwinderSingh-wq5ip 2 года назад +1

    ਬਹੁਤ ਵਧੀਆ ਜੀ ਸਭ

  • @Gurdeepsingh-qr2ys
    @Gurdeepsingh-qr2ys 2 года назад

    Bhut sohna guru ghar banya . Waheguru

  • @anmol.....8445
    @anmol.....8445 2 года назад

    Waheguru g bhut khusi hoi

  • @balleballefilms
    @balleballefilms 2 года назад +1

    Very nice presentation

  • @dilpreetsinghdr1740
    @dilpreetsinghdr1740 2 года назад

    Best prise jalandhar. Ehto v vadde lagge aw. Ohna nal sampark kreo ik war.

  • @jasskotkapura4324
    @jasskotkapura4324 2 года назад

    Delhi Gurudwara SeesGanj sahb lga hoya aa pehla to e. Eh uprala b boht badia

  • @jasss2526
    @jasss2526 2 года назад +1

    Mere kol ek question si ki ehh thale ta nhi avange kyuki fan bhut bhari huna ya

  • @sukhchainsingh5083
    @sukhchainsingh5083 2 года назад

    Waheguru ji bahut hi vadiya ji

  • @DAVINDERSINGH-nw8xi
    @DAVINDERSINGH-nw8xi 2 года назад

    Bahut badhiya Lag Gaya पढ़े-लिखे pradan chahi dene Kuchh Pradhan lokan Diya dukaan Jameen the bi jaan dene

  • @GurvinderSingh-nm4hy
    @GurvinderSingh-nm4hy 2 года назад +1

    Bai ji ਗੁਰੂਘਰ ਕਿਹੜੀ ਜਗ੍ਹਾ ਤੇ ਹੈ ਜੀ

  • @kulwantsingh6187
    @kulwantsingh6187 2 года назад

    Bhoat vidia choch h g 👍

  • @HardeepSingh-wu1qq
    @HardeepSingh-wu1qq 2 года назад

    ਗੁਰਦੁਆਰਾ ਰਾੜਾ ਸਾਹਿਬ ਲੰਗਰ ਹਾਲ ਵਿੱਚ ਵੀ ਲੱਗੇ ਹੋਏ ਹਨ ਜੀ

  • @GatkaArt
    @GatkaArt 2 года назад

    ਇਹ ਪੱਖੇ ਦਰਬਾਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਵੀ ਲੱਗੇ ਹੋਏ ਹਨ ਜੀ।

  • @hardeepsingh3263
    @hardeepsingh3263 2 года назад +2

    ਵਾਹਿਗੁਰੂ ਜੀ 🙏🏻

  • @aartivarma7039
    @aartivarma7039 2 года назад

    Mumbai de railway station te ajeehe pakhe lgge bahut Wadia hwa dinde sound free poori cooling

  • @ramanjotsingh6947
    @ramanjotsingh6947 2 года назад +1

    ਇਸ ਤੋਂ ਵੀ ਵੱਡੇ ਪੱਖੇ ਪਿੰਡ ਨੌਗਜੇ ਦੇ ਗੁਰਦੁਆਰੇ ਵਿੱਚ ਲਗੇ ਹਨ ਤੁਸੀਂ ਉਸ ਦੀ ਵੀ ਵੀਡੀਓ ਬਣਾਇਓ

  • @DavinderSingh-ik1jj
    @DavinderSingh-ik1jj 2 года назад

    ਕਿੰਨਾ ਪਾਵਰ ਦਾ ਹੈ ਜੀ ਦਾ v daso ਜੀ ਵੀ ਕਿੰਨਾ ਲੋੜ ਲੈਂਦਾ ਹੈ ਜੀ