ਬਰਫ ਵਿੱਚ ਖੇਤੀ ਕਰਦੇ ਇਸ ਦੇਸ਼ ਦੇ ਲੋਕ Farming in Iceland | Punjabi Travel Couple | Ripan Khushi

Поделиться
HTML-код
  • Опубликовано: 25 окт 2024

Комментарии • 245

  • @bharatsidhu1879
    @bharatsidhu1879 2 месяца назад +9

    ਬੜਾ ਹੀ ਪਿਆਰਾ ਸਫ਼ਰ ਲੱਗਿਆ ਤੁਹਾਡਾ ਆਈਸਲੈਂਡ ਦਾ ਤੁਹਾਡਾ ਬਹੁਤ - ਬਹੁਤ ਧੰਨਵਾਦ ਆਈਸਲੈਂਡ ਦੀਆਂ ਸ਼ਾਂਤ ਅੱਤੇ ਕੁਦਰਤੀ ਥਾਂਵਾਂ ਦੀ ਸੈਰ ਕਰੌਣ ਲਈ । ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @jaswindersingh7832
    @jaswindersingh7832 2 месяца назад +33

    ਬਹੁਤ ਚੰਗੇ ਕਹਮ ਕੀਤੇ ਨੇ ਆਪ ਦੋਨਾ ਜੋ ਏਨੇ ਦੇਸਾ ਦੀ ਸੈਰ ਕਰ ਰਹੇ ਹੋ

  • @JagtarSingh-wg1wy
    @JagtarSingh-wg1wy 2 месяца назад +18

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਆਈਸਲੈਂਡ ਦੀ ਯਾਤਰਾ ਕਰਵਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

    • @Nimscan
      @Nimscan 2 месяца назад +3

      Tusi vi yatra karlo eh keda chandrama te gye. Jeda tusi Jaa ni sakde.

    • @JasmersinghJassbrar-ok5wq
      @JasmersinghJassbrar-ok5wq 2 месяца назад

      ਬਹੁਤ ਇੰਤਜਾਰ ਕੀਤਾ । ਹੁਣ ਸੁਣਾਗੇ ਕਨੈਡਾ ਬਾਰੇ ਸੁਣਦੇ ਸੀ ਜੋ ਉਹ ਹੁਣ ਵੇਖਾਂਗੇ ਸਚੀਆਂ ਤੇ ਸਾਫ ਖਬਰਾਂ ।ਧੰਨਵਾਦ ਰਿਪਨ ਤੇਖੁਸ਼ੀ

  • @avtarcheema3253
    @avtarcheema3253 2 месяца назад +7

    ਬਹੁਤ ਸੋਹਣਾ ਸ਼ਫ਼ਰ ਸੀ ਆਈਸਲੈਂਡ ਦਾ ਤੁਹਾਡਾ 👍👍🙏

  • @KulwantSingh-in5sg
    @KulwantSingh-in5sg 2 месяца назад +2

    ਵਹਿਗੁਰੂ ਵਹਿਗੁਰੂ ਚੜਦੀ ਕਲਾ ਵਿਚ ਰੱਖੇ

  • @SukhwinderSingh-wq5ip
    @SukhwinderSingh-wq5ip 2 месяца назад +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @ManiKalyan-fx2iw
    @ManiKalyan-fx2iw 2 месяца назад +2

    ਰਿਪਨ ਬਾਈ ਜੀ ਤੁਸੀਂ ਕਰਮਾ ਵਾਲੇ ਹੋ ਦੋਵੇਂ ਨਾ ਲੜਾਈ ਨਾ ਝਗੜਾ ਇਹੋ ਜਿਹੀ ਜ਼ਿੰਦਗੀ ਕੌਣ ਨੀ ਚਾਹੁੰਦਾ ਨਹੀ ਤਾ ਆਮ ਜੋੜੇ ਤਾ ਲੜਾਈ ਝਗੜਿਆ ਵਿੱਚ ਹੀ ਜ਼ਿੰਦਗੀ ਲੰਘਾ ਦਿਦੇ ਹਨ ਪਰ ਯਾਰ ਤੁਹਾਡੀ ਲਾਈਫ ਦੇਖਕੇ ਬਹੁਤ ਖੂਬਸੂਰਤ ਲੱਗਿਆ ਕਿੰਨੇ ਦੇਸ਼ਾਂ ਦੀ ਸੈਰ ਕਰਦੇ ਹੋ

  • @jasvirbhullar2001
    @jasvirbhullar2001 2 месяца назад +2

    ਬਹੁਤ ਹੀ ਵਧੀਆ ਲੱਗਾ ਆਈਸਲੈਂਡ ਦੇਖ ਕੇ ਧੰਨਵਾਦ ਰਿਪਨ ਖੁਸ਼ੀ

  • @ManiKalyan-fx2iw
    @ManiKalyan-fx2iw 2 месяца назад +1

    ਟੈਕ ਫੁੱਲ ਕਰਵਾ ਕੇ ਤੁਸੀਂ ਪੱਗ ਦੀ ਸ਼ਾਨ ਵਧਾਈ ਆ ਸ਼ਾਬਾਸ਼ ਰਿਪਨ ਖੁਸ਼ੀ

  • @amarjitkaur1995
    @amarjitkaur1995 2 месяца назад +2

    ਬਹੁਤ ਵਧੀਆ ਨਜ਼ਾਰੇ ਆਈਸਲੈਂਡ ਦੇ🎉

  • @KarmjitKaur-w5d
    @KarmjitKaur-w5d 2 месяца назад +1

    ਬਹੁਤ ਵਧੀਆ ਸੇਰਾ ਮਹਾਰਾਜ ਤੈਨੂੰ ਤੰਦਰੁਸਤੀ ਬਖ਼ਸ਼ੇ

  • @jeetkaur7733
    @jeetkaur7733 2 месяца назад +1

    ਧੰਨਵਾਦ ਆਈਸਲੈਂਡ ਦੀ ਸੈਰ ਕਰਵਾਉਣ ਲਈ।

  • @JaswinderSingh-vm5sc
    @JaswinderSingh-vm5sc 2 месяца назад +8

    ਦੁਸਹਿਰੇ ਤੇ ਹਜੂਰ ਸਾਹਿਬ ਜਾਉ
    ਵੇਖਣ ਵਾਲਾ ਈ ਹੁੰਦਾ ਦੁਸਹਿਰਾ ਹਜੂਰ ਸਾਹਿਬ ਦਾ

    • @Aman_bhatti-07
      @Aman_bhatti-07 2 месяца назад

      Tuhade to sunia pheli war

    • @mrjattana13
      @mrjattana13 2 месяца назад

      ਸਿੱਖਾਂ ਦਾ ਕੀ ਸੰਬੰਧ ਦੁਸਹਿਰੇ ਨਾਲ?

    • @JaswinderSingh-vm5sc
      @JaswinderSingh-vm5sc 2 месяца назад

      ਤੁਸੀਂ ਜਾ ਕੇ ਦੇਖ ਲਉ ਪਤਾ ਲੱਗ ਜਾਊ

  • @mangalsingh8905
    @mangalsingh8905 2 месяца назад +3

    Kye baat he Puttar Ripan khusi
    Jyende vasde Raho
    Beautiful Iceland

  • @sushilgarggarg1478
    @sushilgarggarg1478 2 месяца назад +4

    BEST of luck new next country Canada 🇨🇦 👌 🙌 👏 👍 😀 🇨🇦 👌 🙌

  • @paramjeetsaini7979
    @paramjeetsaini7979 2 месяца назад +5

    ਰਿਪਨ ਬਾੲੀ ਜਿੰਦਾਬਾਦ❤🎉

  • @balbirkaur6014
    @balbirkaur6014 2 месяца назад +1

    Bhut vdiya safar reha iceland da ❤❤Waheguru chaddi kala ch rakhe ji

  • @taran.dhudike7
    @taran.dhudike7 2 месяца назад +4

    ਰਿਪਨ ਬਾਈ ਮੈਨੂੰ ਇਕ ਗੱਲ ਚੰਗੀ ਨਹੀਂ ਲਗਦੀ ਜਿਹੜਾ ਤੁਸੀਂ ਹਾਊਸ ਵੈਨ ਨੂੰ ਕਾਰ ਵੈਨ ਕਹਿੰਦੇ ਹੋ

  • @GurtejDhillonGurtejkhalsa
    @GurtejDhillonGurtejkhalsa 2 месяца назад

    ਬਹੁਤ ਬਹੁਤ ਧੰਨਵਾਦ ਰਿਪਨ ਬਾਈ ਤੇ ਖੁਸ਼ੀ ਜੀ ਆਪ ਦੋਨਾਂ ਦਾ ਜੋ ਸਾਨੂੰ ਘਰ ਬੈਠਿਆ ਨੂੰ ਬਹੁਤ ਸੋਹਣੇ ਥਾਵਾਂ ਦੀ ਸੈਰ ਕਰਵਾ ਰਹੇ ਹੋ।।

  • @mahindersingh7136
    @mahindersingh7136 2 месяца назад

    ਵਿਦੇਸ਼ ਦੀ ਸੈਰ ਕੁਦਰਤ ਦਾ ਕ੍ਰਿਸ਼ਮਾ ਹੈ,ਕਰੀ ਜਾਉ ਵਹਿਗੁਰੂ ਜੀ

  • @paramjitsinghsingh251
    @paramjitsinghsingh251 2 месяца назад +2

    ਓਕੇ ਬਾਈ ਰਿਪਨ ਸਿੰਆ ਮਿਲਦੇ ਹੁਣ ਕਾਨਾਡਾ ਵਿਚ ❤❤ ਰੱਬ ਰਾਖਾ

  • @manjitsinghkandholavpobadh3753
    @manjitsinghkandholavpobadh3753 2 месяца назад

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @SatnamSingh-fe3tg
    @SatnamSingh-fe3tg 2 месяца назад +2

    Dhan Guru Nanak Dev g Chadikala Rakhna 🙏

  • @tejasingh9557
    @tejasingh9557 2 месяца назад +5

    ਸੱਭ ਤੋਂ ਵਧੀਆ ਇਹ ਹੈ ਦੋਹਾਂ ਦੀ ਨੇਚਰ ਮਿਲਨਾ। ਪਰਮਾਤਮਾ ਸਾਕੀ ਉਮਰ ਇਵੇਂ ਹੀ ਕੱਖਣ

  • @KABADDI_PUNJAB
    @KABADDI_PUNJAB 2 месяца назад +1

    ਬਾਈ ਮੈ ਥੋਨੂੰ ਬਹੁਤ ਵਾਰ msg ਕੀਤਾ ਤੁਸੀ vlog end ਕਰਨ ਤੋਂ ਪਹਿਲਾਂ last ਤੇ ਆਪਣੀਆਂ ਕਲਿੱਕ ਕੀਤੀਆਂ pictures ਜਰੂਰ add ਕਰਿਆ ਕਰੋ

  • @davinderpal987
    @davinderpal987 2 месяца назад +1

    ਰਿਪਨ ਖੁਸ਼ੀ ਜੀ ਤੁਸੀਂ ਤਾਂ ਸਾਨੂੰ ਦੁਨੀਆਂ ਦੀ ਸੈਰ ਫ੍ਰੀ ਵਿਚ ਕਰਵਾਈ ਜਾ ਰਹੇ ਹੋ ਅਸੀਂ ਵੀ ਤੁਹਾਡੇ ਨਾਲ ਹੀ ਦੁਨੀਆਂ ਦੀ ਸੈਰ ਕਰ ਰਹੇ ਹਾਂ
    ਦਵਿੰਦਰ ਪਾਲ ਸਿੰਘ ਅਮ੍ਰਿਤਸਰ ਛੇਹਰਟਾ ਸਾਹਿਬ ਤੋਂ

  • @DilbagSingh-xh8sd
    @DilbagSingh-xh8sd 2 месяца назад +1

    ਧੰਨਵਾਦ ਬਾਈ ਜੀ ਬਹੁਤ ਸੋਹਣਾ ਦੇਸ਼ ਦਿਖਾਇਆ ਆਈਸਲੈਂਡ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਮਾਲਕ ਖੁਸ਼ੀਆਂ ਦੇਵੇ ਧੰਨਵਾਦ❤❤ ਧਾਲੀਵਾਲ❤❤ ਭੈਣੀ ਜੱਸਾ ਧਨੌਲਾ ❤❤❤

  • @JagrajSingh-j1n
    @JagrajSingh-j1n 2 месяца назад +1

    ਦੁਸਹਿਰੇ ਨੂੰ ਭਦੌੜ ਆਇਓਂ ਜੀ ਦੇਖਣ ਵਾਲਾਂ ਹੈ

  • @amandeepsinghsingh3384
    @amandeepsinghsingh3384 Месяц назад

    ਬਾਰਾ ਸਿੰਘੇ ਨੂੰ ਪਾਲ ਸਕਦੇ ਉਸਦੀ ਖੱਲ ਮੀਟ ਤੇ ਦਵਾਈ ਬਣਦਿ

  • @harjitbohugun5071
    @harjitbohugun5071 2 месяца назад

    ਰਿਪਨ ਵੀਰ ਅਤੇ ਖੁਸ਼ੀ ਭੈਣ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ❤

  • @ManpreetKaur-hp2br
    @ManpreetKaur-hp2br 2 месяца назад +1

    Aap da har Safar Waheguru ji 🙏🙏 di kirpa nal bhot vadiya rahe Ripan 💞 Khushi Waheguru ji bless u 🙏🙏

  • @baldevsinghsidhu3267
    @baldevsinghsidhu3267 2 месяца назад

    ਬਾਈ ਜੀ ਬਹੁਤ ਵਧੀਆ ਆਈਸਲੈਂਡ ਦਿਖਾਇਆ ਧੰਨਵਾਦ ਜੀ ❤

  • @balvindersingh3813
    @balvindersingh3813 2 месяца назад +1

    RK ji ਖੁਸ਼ ਕਰਤਾ ਜੀ ਤੁਹਾਡੇ ਵਲੋਗ ਨੇ

  • @rohanlalka0788
    @rohanlalka0788 2 месяца назад

    Ripen ji khushi ji rab Dona nu hamesha khush rakhe God bless you ❤❤

  • @JasbirSingh-ek2br
    @JasbirSingh-ek2br 2 месяца назад

    ਬਹੁਤ ਵਧੀਆ ਪਿੰਡ ❤❤

  • @KulwinderKaur-us9jy
    @KulwinderKaur-us9jy 2 месяца назад +1

    Waheguru ji ka Khalsa Waheguru ji ki Fateh 🙏🙏

  • @balrajsingh4182
    @balrajsingh4182 2 месяца назад

    ਬਹੁਤ ਵਧੀਆ ਜੀ

  • @MandeepBajwa-xl5vx
    @MandeepBajwa-xl5vx 2 месяца назад

    Tuhada Iceland the suffer, Bahut Vadiya c👍

  • @nachhattarkaur3115
    @nachhattarkaur3115 2 месяца назад

    Dona di nature mil jai sb to vadhia gl hai. Prmatma sda hi istra hasde vasde rakhnbest wishes for canada journey.

  • @zoraversinghdhillon6038
    @zoraversinghdhillon6038 2 месяца назад +1

    ਵੀਰ ਜੀ ਮੰਨ ਲਓ ਜੇਕਰ ਤੁਸੀਂ ਗੱਡੀ ਵਿੱਚ ਤੇਲ ਨਹੀਂ ਪਾਉਂਦੇ ਸੀ ਉਹ ਤੁਹਾਨੂੰ ਦਾਗ ਨਹੀਂ ਸੀ ਲੱਗਣਾ ਇਹ ਗੁਰੂ ਦੀ ਬਖਸ਼ੀ ਹੋਈ ਪੱਗ ਨੂੰ ਦਾਗ ਲੱਗ ਜਾਣਾ ਸੀ ਧੰਨਵਾਦ ਵੀਰ ਜੀ ਤੁਹਾਡਾ ਇਮਾਨਦਾਰੀ ਦਿਖਾਉਣ ਵਾਸਤੇ

  • @gurdipsahni7982
    @gurdipsahni7982 2 месяца назад

    Congratulations for completing your Iceland trip..rab rakha ji

  • @BalkarSingh-dc1oq
    @BalkarSingh-dc1oq 2 месяца назад

    ਬਹੁਤ ਹੀ ਵਧੀਆ

  • @pcdugal-os4ty
    @pcdugal-os4ty 2 месяца назад

    4 ਮਹੀਨਿਆਂ ਦੀ jannat hai

  • @bhinder_singh_.8093
    @bhinder_singh_.8093 2 месяца назад

    ਬਹੁਤ ਬਹੁਤ ਧੰਨਵਾਦ ਰਿਪਨ ਵੀਰ

  • @arslansani1097
    @arslansani1097 2 месяца назад

    I am from Pakistan. Happy Independence Day to India.

  • @amitthakur8569
    @amitthakur8569 2 месяца назад +1

    Sat Shri Akal ji 🙏🙏

  • @sushilgarggarg1478
    @sushilgarggarg1478 2 месяца назад +2

    Satnam wahaguru ji 🙏 ❤❤❤

  • @RajKumar-tl1ov
    @RajKumar-tl1ov 2 месяца назад

    Parmatma aap jian di Canada yatra safal kre brf te ag da sumail Iceland vkhaun laee aap jian da bahut bahut dhanbad Raj Joga

  • @renusarwan9966
    @renusarwan9966 2 месяца назад

    Bilkul sai keha ohna nu dekh asi v imandar ho janne han 😊😊😊😊

  • @baljindersingh4504
    @baljindersingh4504 2 месяца назад +1

    ਵਾिਹਗੁਰੂ ਜੀ

  • @jatindersinghsaini1198
    @jatindersinghsaini1198 2 месяца назад

    thanks dear, full day in iceland, me b pura enjoy kita mja aa gya

  • @harmeetchhina5523
    @harmeetchhina5523 2 месяца назад

    Hope to see you in Vancouver. Happy to take you around and host you. Daughter of the couple you met in Dubai and Nankana Sahib!

  • @arsenalite7085
    @arsenalite7085 2 месяца назад

    Small and beautiful country, and interesting description.

  • @baljindersingh7802
    @baljindersingh7802 2 месяца назад

    Waheguru ji Waheguru ji Waheguru ji Waheguru ji Waheguru ji Waheguru ji

  • @jasvirbhullar2001
    @jasvirbhullar2001 2 месяца назад +2

    ਕੈਨੇਡਾ ਸਟੂਡੈਂਟ ਲਾਈਫ ਜ਼ਰੂਰ ਦਖਾਇੳ ਵੀਰ ਜੀ ਸਭ ਨੂੰ ਪਤਾ ਲੱਗੇ ੳਥੇ ਕੀ ਹਾਲਤ ਨੇ ਸਟੂਡੈਂਟ ਦੇ

  • @niranjansinghjhinjer1370
    @niranjansinghjhinjer1370 2 месяца назад

    Jionde raho Putter 👏
    Moujaan hi Moujaan
    Khojaan hi Moujaan

  • @Mr.Singh_01313
    @Mr.Singh_01313 2 месяца назад

    Beautiful country Iceland. Tnx Singh Sahib ji

  • @MajorSingh-po6xd
    @MajorSingh-po6xd 2 месяца назад

    ਧੰਨਵਾਦ ਜੀ ਰਿਪਨ ਤੇ ਖੁਸ਼ੀ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸ। 9:19 ਅਤੇ ਨਵੇਂ ਨਵੇਂ ਥਾਵ
    ਦਿਖਾ ਰਹੇ ਹੋ

  • @pardeepsinghsingh7928
    @pardeepsinghsingh7928 2 месяца назад +1

    Waheguru ji Mehar karen 🙏🏻🙏🏻❤❤❤❤❤❤❤❤❤❤

  • @Searchboy77
    @Searchboy77 2 месяца назад +1

    Waheguru ji 🙏 kirpa kare

  • @User13000
    @User13000 2 месяца назад

    ਬਹੁਤ ਸੋਹਣਾ ਵਲੋਗ

  • @RAMAN_7G
    @RAMAN_7G 2 месяца назад

    ਵੀਰ ਜੀ ਤੁਸੀਂ ਸਾਊਥ ਕੋਰੀਆ ਵੀ ਜਾਇਓ

  • @dimplekaur7645
    @dimplekaur7645 2 месяца назад

    Next trip di bahut excitement hai kyoki sade bahut sare relatives Vancouver ch rende a

  • @traveldoctor90
    @traveldoctor90 2 месяца назад

    ਉਹ ਚਾਚਾ ਕਾਰ ਵਾਲਿਆ ਕੋਲ ਤੇਰਾ ਕ੍ਰੈਡਿਟ ਕਾਰਡ ਏ ਜੇ ਨਾ ਟੈਂਕੀ ਫੁਲ ਕੀਤੀ ਉਹਨਾਂ ਪੈਸੇ ਕਾਰਡ ਚੋ ਕੱਟ ਲੈਨੇ ।

  • @KuldeepSingh-xe5mr
    @KuldeepSingh-xe5mr 2 месяца назад

    ਬਹੁਤ ਵਧੀਆ👍💯👍💯👍💯

  • @tejinderkaur1941
    @tejinderkaur1941 2 месяца назад

    Manu ah wala end chaga lagda ha r and kh ❤❤

  • @Newupdates351
    @Newupdates351 2 месяца назад

    👍ਜਹਾਜ਼ ਵਾਲਾ ਪੰਜਾਬੀ ਹੋਏ ਓ 😂

  • @sandeepkaur-ln1kd
    @sandeepkaur-ln1kd 2 месяца назад

    sab ton vadia lagga jehda tusi mirror saaf krda dikhaea pilot means desi jugaad

  • @manjindersinghbhullar8221
    @manjindersinghbhullar8221 2 месяца назад

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻

  • @darasran556
    @darasran556 2 месяца назад

    ਸਤਿ।ਸ੍ਰੀ। ਅਕਾਲ। ਰਿਪਨ। ਖੁਸ਼ੀ। ❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉

  • @zahoorahmad456
    @zahoorahmad456 2 месяца назад

    Love 💕💕 you work bro thanks Love ❤ from Pakistan

  • @JashanSingh-y2j
    @JashanSingh-y2j 2 месяца назад

    Good bai ji from moga punjab Ajit pal singh thanks very much

  • @komalsandhu-06
    @komalsandhu-06 2 месяца назад

    Thnku so much di ad paaji🤗ad most beautiful couple😍 we also enjoyed alot Iceland trip with both of u❤waheguru ji blessed🙏🤞

  • @sushilgarggarg1478
    @sushilgarggarg1478 2 месяца назад

    Thanks for see village life in Iceland 🇮🇸 🙌 😀 👏

  • @kawaljeetsingh6244
    @kawaljeetsingh6244 2 месяца назад

    Hye Vipan I am Kawaljit from Surrey Me and my wife big fan of You. You are coming to Vancouver .My Mrs Rashpal kaur wants to meet you and Khusi

  • @sushilgarggarg1478
    @sushilgarggarg1478 2 месяца назад

    BEST WISHES FOR NEW NEXT COUNTRY CANADA 🇨🇦 👌 🙌 👏 👍 😀 🇨🇦 👌 🙌 👏

  • @Pritpalsinghist
    @Pritpalsinghist 2 месяца назад

    Welcome to Canada. Lets meet in Brampton

  • @HarpalkaurRandhawa-n9o
    @HarpalkaurRandhawa-n9o 2 месяца назад

    Ripan ji Brampton v jaroor aaeo

  • @balkarsingh9325
    @balkarsingh9325 2 месяца назад

    Ripin ji, handle puthay passe lag ria,yar gaddi chaloun vich muskil n hundi ,,👍🙏

  • @sarjitsinghgill3649
    @sarjitsinghgill3649 2 месяца назад

    Thanks from vill bukanwala Moga Punjab

  • @mandeepsingh-dl8qi
    @mandeepsingh-dl8qi Месяц назад

    Very nice video presentation. God bless you always

  • @sushilgarggarg1478
    @sushilgarggarg1478 2 месяца назад

    Most warm welcome new next country Canada 🇨🇦 👌 🙌 👏 👍 😀

  • @arslansani1097
    @arslansani1097 2 месяца назад

    میں پاکستان سے ہوں ہیپی انڈیپینڈنس ڈے فور انڈیا

  • @PremSingh-ly7lx
    @PremSingh-ly7lx 2 месяца назад

    👍 👌 ❤sunam udham singh wala 22g sangrur 🎉Thanks

  • @imtiazlakha4313
    @imtiazlakha4313 2 месяца назад

    ❤Kia hall h yar ma Mustafa Pakistan sa ho yar ❤

  • @MagharSingh-r7o
    @MagharSingh-r7o 2 месяца назад

    ਵਾ,ਦੇ, ਜੱਟਾਂ,ਤੂ,,ਸਾਰੀ,ਦੂਨੀਆਂ,,ਦੀਖਾ,ਤੀਰ,,ਰਿਪਨ, ਜੀਦਾ, ਬਾਦ,ਖੂਸੀ, ਜੀਦਾ, ਬਾਦ

  • @Kuldeep06sraw
    @Kuldeep06sraw 2 месяца назад

    Wah.ji.wah.kamal.the.location.ha

  • @aurangzaib5566
    @aurangzaib5566 2 месяца назад

    Nice velogs bro Love from pakistan❤❤❤❤

  • @rebeccamasih7935
    @rebeccamasih7935 2 месяца назад

    Hlo veer ji sister ji veer ji bahut vadiya kar rahe ho tusi God bless you but ek gal aa veer ji sister 2din ho gye jyada na bolde aa na blog vich jyada aa rahe ki ho sister nu tabiyat ta theek aa sister jini dair bolan na kuch blog adhura jeha lagda please sister nu bolo injoy krya kro tusi hasde he sohne lage aa chlo God tuhana hmesha khush rakhe tuhadi jodi hmesha bani rahe byyy God bless you 🎉🎉🎉

  • @suchasingh2663
    @suchasingh2663 2 месяца назад

    Bahut Vadhiya journey Ripan g

  • @manmohansingh7628
    @manmohansingh7628 2 месяца назад

    ਤੁਸੀ ਨਨਕਾਣਾ ਸਾਹਿਬ ਜਾਣਾ ਭਾਜੀ

  • @MandeepBajwa-xl5vx
    @MandeepBajwa-xl5vx 2 месяца назад

    Canada de
    Prince Edward Iceland Tej Zaroor Jao🌹🌹🙏🏻

  • @SatnamSingh-fe3tg
    @SatnamSingh-fe3tg 2 месяца назад +1

    Very nice Vlog 👌 👍

  • @sushilgarggarg1478
    @sushilgarggarg1478 2 месяца назад

    Iam always first looking daily vlog 8P.M.on you tube and 7A.M on face book 📖

  • @AnilKumar-ue7zi
    @AnilKumar-ue7zi 2 месяца назад

    आपने भेड़ों के फोटो दिखाए थे जोकि बहुत सुन्दर थे लेकिन भेड़ें नहीं दिखाई।

  • @HarjitKaur-lt4sg
    @HarjitKaur-lt4sg 2 месяца назад

    Ripan khushi tusi Montreal jaoge dasna ji jaroor..kyon k mera beta othe h study vaste gya h te oh tuhanoo milan aayega .te m samjagi k m he tuhanoo mil lya apne bete they through❤

  • @dasvandgrop7942
    @dasvandgrop7942 2 месяца назад

    Well come Toronto 🇨🇦🙏Pagi & sister

  • @balvisingh14
    @balvisingh14 2 месяца назад

    best tours of iceland

  • @Searchboy77
    @Searchboy77 2 месяца назад +1

    Nice 👍🙂 Iceland

  • @tejasingh9557
    @tejasingh9557 2 месяца назад

    ਰੱਖਣ