ਸਵਰਗ ਵਰਗਾ ਦੇਸ਼ ਨਰਕ ਭਰੀ ਜ਼ਿੰਦਗੀ Iceland Waterfall Punjabi Travel Couple | Ripan Khushi

Поделиться
HTML-код
  • Опубликовано: 24 окт 2024

Комментарии • 356

  • @masseyfergusonmoga1863
    @masseyfergusonmoga1863 2 месяца назад +52

    ਬਾਈ ਜੀ ਤੇਰੀਆਂ ਅੱਖਾਂ ਨਾਲ ਦੁਨੀਆਂ ਦੇਖਣੀ ਆ ਬਹੁਤ ਬਹੁਤ ਧੰਨਵਾਦ

  • @SohanSingh-pp8fb
    @SohanSingh-pp8fb 2 месяца назад +81

    ਞਾਹ ਞਾਹ ਜੀ ਬਹੁਤ ਵਧੀਆ ਬਾਈ ਜੀ ਦਿਲ ਤਾ ਮੈਰਾ ਞੀ ਕਰਦਾ ਘੁੰਮਣ ਨੂੰ ਕਰਦਾ ਪਰ ਕੀ ਕਰੀਏ ਘਰ ਦੀਆ ਕਮਜੋਰੀਆਂ ਕਰ ਕੈ ਸ਼ੋਕ ਦਿਲ ਵਿਚ ਹੀ ਰਿਹ ਗੈ ਪਰ ਤੂਹਨੂ ਦੇਖ ਸ਼ੋਕ ਪੂਰੈ ਕੀਤੀ ਜਾਨੈ ਆ ❤❤❤❤❤🎉🎉🎉🎉🎉

    • @AmrinderSingh-zx9hr
      @AmrinderSingh-zx9hr 2 месяца назад +4

      "Dream big facts do not count."

    • @jimmyshergill9086
      @jimmyshergill9086 2 месяца назад +9

      sahi hai bandee nu halta nal samjota Krna pinda sounk v paise nal he porie hundee ne

    • @drnagenderkaur3697
      @drnagenderkaur3697 2 месяца назад +2

      Same here ji

    • @LoVeAk96
      @LoVeAk96 2 месяца назад +4

      Kamjoriya ni bai Majbooriya

    • @khushiharrypanjrath8515
      @khushiharrypanjrath8515 2 месяца назад

      Very nice 👌 ❤ tusi dovein blue Lagoon v ja k aao in icland very nice place ❤❤

  • @bharatsidhu1879
    @bharatsidhu1879 2 месяца назад +8

    ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ ਤੁਸੀਂ ਸਾਨੂੰ ਘਰੇ ਬੈਠਿਆਂ ਨੂੰ ਸਵਰਗ ਦਿਖਾ ਦਿੱਤਾ । ਅਨੰਦ ਆ ਗਿਆ ਤੁਹਾਡਾ ਅੱਜ ਗਾ ਵਲੌਗ ਦੇਖਕੇ । ਪਰਮਾਤਮਾ ਤੁਹਾਨੂੰ ਹਮੇਸ਼ਾ ਚੱੜ੍ਹਦੀਕੱਲਾ ਵਿੱਚ ਰੱਖੇ ।

  • @baljeetkaur2634
    @baljeetkaur2634 2 месяца назад +44

    ਬਲਿਹਾਰੀ ਕੁਦਰਤਿ ਵਸਿਆ।। ਤੇਰਾ ਅੰਤ ਨਾ ਜਾਈ ਲਖਿਆ।।❤❤

  • @JasmersinghJassbrar-ok5wq
    @JasmersinghJassbrar-ok5wq 2 месяца назад +15

    ,ਐਨਾ ਮਹਿੰਗਾ ਦੇਸ਼ ਏਥੇ ਸਾਡੇ ਵਰਗੇ ਕਲਪਨਾ ਵੀ ਨਹੀਂ ਕਰ ਸਕਦੇ ਧੰਨਵਾਦ ਥੋਡਾ ਜੋ ਸਾਨੂੰ ਅਜੇਹੇ ਸਵਰਗ ਨੂੰ ਵਿਖਾ ਦਿੰਦੇ ਹੋ ।ਥੋਡੇ ਕੋਈ ਚੌਲ ਪੁੰਨ ਕੀਤੇ ਹੋਣੇ ਐ ।

  • @JagtarSingh-wg1wy
    @JagtarSingh-wg1wy 2 месяца назад +18

    ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਵਧੀਆ ਕੁਦਰਤੀ ਸੋਮਿਆਂ ਨੂੰ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਨਜ਼ਾਰਾ ਹੀ ਆ ਗਿਆ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @manjitsinghsaroya
    @manjitsinghsaroya 2 месяца назад +10

    ਇਹ ਚੀਜ਼ ਤਾਂ ਆਪਣੇ ਇੰਡੀਆ ਵਿੱਚ ਵੀ ਹੈਗੀ ਮਨੀਕਰਨ ਸਾਹਿਬ ਜੇ ਤੁਸੀਂ ਸਾਰੇ ਗਏ ਹੋ ਉਥੇ ਤਾਂ ਜਰੂਰ ਦੇਖਿਓ ਹੋਏਗਾ ਗਰਮ ਪਾਣੀ ਦਾ ਚਸ਼ਮਾ❤

  • @ravisapkota6935
    @ravisapkota6935 2 месяца назад +11

    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
    ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ

  • @jasvirbhullar2001
    @jasvirbhullar2001 2 месяца назад +7

    ਗੋਰਿਆਂ ਚ ਸਰਦਾਰ ਬੁਕਦਾ ਫਿਰਦਾ ❤

  • @parminderkaur-tl6rw
    @parminderkaur-tl6rw 2 месяца назад +2

    ਵੀਰ ਰਿਪਨ ਤੁਸੀਂ ਮੇਰੇ ਭਣੇਵਾ ਨੂੰ ਅਟਾਰੀ ਬਾਰਡਰ ਤੇ ਮਿਲੇ ਸੀ, ਤੁਹਾਡੀ ਫੋਟੋ ਵੇਖ ਕੇ ਬਹੁਤ ਖੁਸ਼ੀ ਹੋਈ 🥰🥰🙏🙏🙏🙏

  • @rajwindersingh-gf8xb
    @rajwindersingh-gf8xb 2 месяца назад +2

    ਬਹੁਤ ਸੋਹਣਾ ਵਲੋਗ❤ਧੰਨਵਾਦ ਖੁਸ਼ੀ ਰਿਪਨ ਬੇਟਾ ਪਰਮਾਤਮਾ ਚੜਦੀ ਕਲਾ ਰੱਖੇ

  • @darshangill26
    @darshangill26 2 месяца назад +4

    ਰਿਪਨ। ਬਹੁਤ ਵਧੀਆ। ਕੁਦਰਤੀ। ਸੋਮੇ। ਦਖਾਏ। ਬਹੁਤ ਮਨ। ਖੁਸ਼। ਹੋਇਆ। ਬਹੁਤ। ਬਹੁਤ। ਮੇਹਰਬਾਨੀ

  • @bhinder_singh_.8093
    @bhinder_singh_.8093 2 месяца назад +5

    ਬਹੁਤ ਹੀ ਸੁੰਦਰ ਵਾਤਾਵਰਣ ਹੈ ਰਿਪਨ ਵੀਰ ਐਥੋਂ ਦਾ

  • @zoraversinghdhillon6038
    @zoraversinghdhillon6038 2 месяца назад +2

    ਜਿਉਂਦਾ ਰਹਿ ਵੀਰਾ ਤੇਰੇ ਨਾਲ ਅਸੀਂ ਸਾਰੀ ਦੁਨੀਆ ਦੇਖ ਲਈ ਹੈ ਧੰਨਵਾਦ ਵੀਰਾ ਤੇਰਾ

  • @phulkaristudiomk1908
    @phulkaristudiomk1908 2 месяца назад +3

    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @AmritMull
    @AmritMull 2 месяца назад +2

    ਸੱਚੀ ਬਹੁਤ nyc ਆਈਸਲੈਂਡ country and water falls beautiful 😍❤️

  • @sushilgarggarg1478
    @sushilgarggarg1478 2 месяца назад +4

    Best wishes for New country Iceland 🇮🇸 👏 🙌 👌 👍 🙏 🇮🇸 👏 🙌

  • @GurpreetSingh-ui7vq
    @GurpreetSingh-ui7vq 2 месяца назад +5

    ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਵਿੱਚ ਸਬਦ ਲਿਖਿਆ ਬਲਿਹਾਰੀ ਕੁਦਰਤਿ ਵਸਿਆ।। ਤੇਰਾਂ ਅੰਤ ਜਾਈ ਲਖਿਆ ।।

  • @RanjeetSingh-kh6ne
    @RanjeetSingh-kh6ne 2 месяца назад +2

    ਰਿਪਨ ਵੀਰ ਜੀ - ਖੁਸ਼ੀ ਜੀ, ਸਤਿ ਸ਼੍ਰੀ ਅਕਾਲ। ਓਦਾਂ ਤੇ ਤੁਹਾਡੇ ਸਾਰੇ ਟੂਰ ਵਲੋਗਸ ਬੜੇ ਸੋਹਣੇ ਲਗਦੇ ਨੇ ਪਰ ਆਈਸ ਲੈਂਡ-4 ਤੇ ਵਾਸਤਵ ਚ ਹੀ ਸਵਰਗ ਦੇ ਦਰਸ਼ਨ ਕਰਾ ਦਿੱਤੇ। ਧਨਵਾਦ।🎉🎉🎉

  • @SukhwinderSingh-wq5ip
    @SukhwinderSingh-wq5ip 2 месяца назад +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @balbirkaur6014
    @balbirkaur6014 2 месяца назад +1

    Waterfall dekh ke bada hi dil khush hoya ji Waheguru ji tuhanu chaddi kala ch rakhe ji

  • @harseeratkaur1089
    @harseeratkaur1089 2 месяца назад +1

    Omg.. Bhut hi vadiya. C.. Koi word nahi es li... Sab to best c eh

  • @karamjeetsingh-pd1lk
    @karamjeetsingh-pd1lk Месяц назад

    ਨਾ ਕੋਈ ਪੇੜ ਪੌਦੇ ਨਾ ਕੋਈ ਜਾਨਵਰ ਦੇਖਣ ਲਈ ਮਿਲਿਆ ਕੀ ਇਨਸਾਨਾ ਤੋ ਬਿਨਾ ਕੋਈ ਹੋਰ ਨੀ ਏ ਏਥੇ ਜੀ।

  • @rajwantkaur3683
    @rajwantkaur3683 2 месяца назад +2

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੋ

  • @thenature-giftofGod
    @thenature-giftofGod 2 месяца назад +2

    ✅Love bird ਅੱਜ ਧੋੜੇ time ਲਈ ਅਲੱਗ ਹੋਏ 😊

  • @SatnamSingh-bc5zm
    @SatnamSingh-bc5zm 2 месяца назад +2

    ਕੁਦਰਤ ਦੇ ਚੋਜ਼ ਨਿਰਾਲੇ
    ਕਿੱਧਰੇ ਬਰਫ਼ਾਂ ਪੈਂਦੀਆਂ
    ਕਿੱਧਰੇ ਫੁਹਾਰੇ ਗਰਮ ਪਾਣੀਆਂ ਵਾਲ਼ੇ

  • @ammyvirk4517
    @ammyvirk4517 2 месяца назад

    ਸੱਭ ਕੁਦਰਤ ਦੇ ਰੰਗ ਆ,ਇਹਨੀ ਖੂਬਸੂਰਤੀ ਆ ਜਿਹੜੀ ਇਸ ਦੇਸ ਦੇ ਲੋਕਾਂ ਨੇ ਸੰਭਾਲ ਕੇ ਰੱਖੀ ਆ

  • @snapvloggerog3335
    @snapvloggerog3335 2 месяца назад +1

    ਵਾਹ ਜੀ ਵਾਹ ਆਨੰਦ ਆ ਗਿਆ ਵੀਡੀਓ ਵੇਖ ਕੇ ❤

  • @gurpalsingh5609
    @gurpalsingh5609 2 месяца назад

    ਰਿਪਨ ਅਤੇ ਖੁਸੀ ਜੀ ਸਤਿ ਸ੍ਰੀ ਅਕਾਲ ਜੀ ਧੀਏ ਜਿਉਂਦੇ ਵਸਦੇ ਰਹੋ ਪੁੱਤਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ

  • @SatnamSingh-fe3tg
    @SatnamSingh-fe3tg 2 месяца назад +2

    Dhan Guru Nanak Dev g Chadikala Rakhna 🙏

  • @avtarcheema3253
    @avtarcheema3253 2 месяца назад +2

    ਬਹੁਤ ਹੀ ਜ਼ਿਆਦਾ ਖੂਬਸੂਰਤ ਦ੍ਰਿਸ਼ 👌👌🙏🏾

  • @JagsirSingh-ph5tg
    @JagsirSingh-ph5tg Месяц назад

    ਬਾਈ ਜੀ!ਧੰਨਵਾਦ ਜੋ ਸਾਨੂੰ ਘਰ ਬੈਠਿਆ ਦੁਨੀਆ ਦੀ ਸੈਰ ਕਰਵਾਈ ਜਾਂਦੇ ਹੋ।

  • @baljitkaur691
    @baljitkaur691 2 месяца назад +1

    ਬਹੁਤ ਵਧੀਆ ਦੇਸ਼ ਦਿਖਾਉਣ ਲਈ ਆਪ ਜੀ ਦਾ ਧੰਨਵਾਦ

  • @jagdevgarcha5839
    @jagdevgarcha5839 2 месяца назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਘਰ ਬੈਠੇ ਹੀ ਤੁਹਾਡੇ ਨਾਲ ਦੁਨੀਆ ਦੇਖ ਰਹੇ ਆਂ ਰਿਪੁਨ & ਖੁਸ਼ੀ ਜੀ god bless you 🎉🎉🎉🎉🎉🎉🎉🎉🎉🎉🎉 ਸਾਰੇ vlogs ਦੇਖਦੇ ਹਾਂ ਤੁਹਾਡੇ🎉🎉🎉

  • @sukhvinderSingh-xw6cu
    @sukhvinderSingh-xw6cu 2 месяца назад +2

    balesar dhaar aur sardani Book depot

  • @Mr.Singh_01313
    @Mr.Singh_01313 2 месяца назад

    ਬਹੁਤ ਹੀ ਵਧੀਆ ਜੀ 😊😊। ਬਹੁਤ ਸੋਹਣੀਆ ਜਗ੍ਹਾ ਦਿਖਾ ਰਹੇ ਹੋ। ਧੰਨਵਾਦ ਸਿੰਘ ਸਾਹਿਬ ਜੀ।

  • @ParamjitSingh-rh9hl
    @ParamjitSingh-rh9hl 2 месяца назад

    ਖੁਸ਼ੀ ਤੇ ਰਿਪਨ ਜੀ ਨੇ ਸਾਨੂੰ ਦੇਸ਼ ਵਿਦੇਸ਼ ਵਖਾਹ ਦਿੱਤੇ ਧੰਨ ਵਾਧ ਜੀ ਤੁਹਾਡਾ

  • @PalwinderSingh-tg1fk
    @PalwinderSingh-tg1fk 2 месяца назад

    ਬਹੁਤ ਵਧੀਆ ਭਰਾ,ਜੀ,ਪ੍ਰਮਾਤਮਾ ਚਲਦੀ ਕਲਾ,ਬਖਸ਼ੇ

  • @mangalsingh8905
    @mangalsingh8905 2 месяца назад +1

    Kye baat he Puttar Ripan khusi
    Tusi ve Puttar IceLand to
    Kat nahi
    Rab Lambi Umar kare

  • @chamkaur_sher_gill
    @chamkaur_sher_gill 2 месяца назад +3

    ਸਤਿ ਸ੍ਰੀ ਅਕਾਲ ਜੀ 🎉🎉🎉🎉🎉❤❤❤❤

  • @surinderbrar4249
    @surinderbrar4249 2 месяца назад

    Hun summer vich fireland lagda, winter vich geda mario fer iceland lagu. Canada taun India via euorpe fly karan lagia jahaj iceland te greenland upperon langda. Mein plane di end window taun iceland dian photo khichian. Thale ice rocks vang dekhan nu te photos vich lagda winter vich.

  • @manjitsinghkandholavpobadh3753
    @manjitsinghkandholavpobadh3753 2 месяца назад

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @kuldipnandchahal8994
    @kuldipnandchahal8994 2 месяца назад

    ਬਲਿਹਾਰੀ ਕੁਦਰਤ ਮੌਲਾ ਤੇਰੇ ਰੰਗ ਨੇ ਨਿਆਰੇ vlog dikhan ਵਾਸਤੇ ਸ਼ੁਕਰੀਆ

  • @sushilgarggarg1478
    @sushilgarggarg1478 2 месяца назад +1

    Thanks for see Iceland waterfall🇮🇸 👏 😀 🙌 👍 🙏

  • @rohanlalka0788
    @rohanlalka0788 2 месяца назад

    God bless you rab Dona nu hamesha khush rakhe bahot sahani jagha hai

  • @ParmjitBhatti-e3q
    @ParmjitBhatti-e3q 2 месяца назад +1

    ਵਾਹਿਗੁਰੂ ਜੀ ਤਹਾਨੂੰ ਖੁਸ਼ ਰੱਖੇ

  • @ManpreetKaur-hp2br
    @ManpreetKaur-hp2br 2 месяца назад

    Bhot jada sona hai ji Iceland ❤❤ Dhanbad Ripan Khusi 🥰🥰

  • @bobbyanand5608
    @bobbyanand5608 2 месяца назад

    ਬਾਈ ਜੀ, ਬਲੋਗ ਦੇਖ ਕੇ ਬਹੁਤ ਮਜ਼ਾ ਆਇਆ ਹੈ ।‌ ਕਿ ਗੋਰਿਆਂ ਨੂੰ ਠੰਡ ਨਹੀਂ ਲੱਗਦੀ, ਬਹੁਤੇ ਗੋਰੇ ਹਾਫ ਬਾਜੂ ਦੇ ਕੱਪੜੇ ਪਾਈ ਘੁੰਮ ਰਹੇ ਨੇ।‌

  • @niranjansinghjhinjer1370
    @niranjansinghjhinjer1370 2 месяца назад +1

    Khushiyaan Bakhshey Parmatma 🙏

  • @ravindarkaurbhatia7335
    @ravindarkaurbhatia7335 2 месяца назад

    Waheguru ji tuhanu khush rakhan aaj kudrat da najara dekh ke hairn ha dono khush raho

  • @harbhajansingh8872
    @harbhajansingh8872 2 месяца назад

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @Harjindersingh-if6vn
    @Harjindersingh-if6vn 2 месяца назад

    ਬਹੁਤ ਬਹੁਤ ਸ਼ੁਕਰੀਆ ਐਨੇ ਸੋਹਣੇ ਦਿ੍ਸ਼ ਦਿਖਾਣ ਲਈ

  • @sushilgarggarg1478
    @sushilgarggarg1478 2 месяца назад +1

    Enjoy a tour of Iceland 🇮🇸 💙 ✨️ ❤️ 😀 🙌 🇮🇸 💙 ✨️ ❤️ 😀 🙌 🇮🇸 💙 ✨️

  • @amarjitsingh1400
    @amarjitsingh1400 2 месяца назад +1

    ਸਤਿ ਸ਼੍ਰੀ ਅਕਾਲ ਰਿਪਨ ਖੁਸ਼ੀ ਜੀ 🙏

  • @SurinderKaur-i8d
    @SurinderKaur-i8d 2 месяца назад

    Ripan and Khushi di SSA ji

  • @mksandhu8968
    @mksandhu8968 2 месяца назад

    Ripan jithe v jayeo dowe ikatthe jayeo, Khushi to bina ikalle na jayeo. Dowa nu ikatthe travel krde wekh k wdia lgda sanu.

  • @harbhajansingh8853
    @harbhajansingh8853 2 месяца назад

    ਬਹੁਤ ਵਧੀਆ ਜੀ ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਬਖਸ਼ਣ ਜੀ ਕੇਨੇਡਾ ਆਏ ਤਾ ਮਿਲਾਗੇ ਜੀ ।

  • @Paramvirsekhon0008
    @Paramvirsekhon0008 2 месяца назад

    Ripen veere thuhadi waterfalls di khusi dekh k mere face te apne aap smile aa gi ..asi dooron dekh k ene khush hoye .tusi kolo dekhya ..wow..such a heaven 😊😊

  • @swarankaurshergill5242
    @swarankaurshergill5242 2 месяца назад

    ਰਿਪਨ ਖੁਸੀ ਤੁਸੀ ਕਰਮਾ ਵਾਲੇ ਹੋ ਸਾਰੇ ਦੇਸ ਅਸੀ ਤਹਾਡੇ ਨਾਲ ਵੇਖ ਰਹੇ ਹਾਂ ਬਿਨਾ ਪੈਸੇ ਤੋ

  • @SandeepSingh-wf6tf
    @SandeepSingh-wf6tf 2 месяца назад

    ripan brother Khushi very nice vlog.apna ve dhayan rakhia Karo vlog banun lagia.

  • @MANJEETSINGH-nz1qh
    @MANJEETSINGH-nz1qh 2 месяца назад

    ਬਹੁਤ ਸੋਹਣੇ ਨਜਾਰੇ ਦੇਖਣ ਨੂੰ ਮਿਲਿਆ

  • @himmatgill2090
    @himmatgill2090 2 месяца назад

    bhut hi vadia lga volog ajj da bai ripan khusi sat shiri akal ji tusi chardicala ch rho

  • @pushpinderkaurtv
    @pushpinderkaurtv 2 месяца назад

    Dhupp nikal naal Iceland da visit 101%safal hoeaa ❤👌👌👍🙏

  • @sandhug3787
    @sandhug3787 2 месяца назад

    ਬਹੁਤ ਵਧੀਆ ਵੀਰ ਜੀ

  • @manjeetkaur1155
    @manjeetkaur1155 2 месяца назад

    Ice land is most beautiful place.lots of thanks to show this amazing place.Heads off on your hard work god bless you brother!!!!!

  • @jasvinderkaur2832
    @jasvinderkaur2832 2 месяца назад

    Thanks veer ji. Bahut hard work ha your

  • @johalhundalmusicofficial
    @johalhundalmusicofficial 2 месяца назад

    So beautiful ❤

  • @DilbagSingh-xh8sd
    @DilbagSingh-xh8sd 2 месяца назад

    ਧੰਨਵਾਦ ਬਾਈ ਜੀ ਬਹੁਤ ਵਧੀਆ ਦੇਸ਼ ਵਿੱਚ ਪਹੁੰਚੇ ਹੋ ਜੋ ਸਾਨੂੰ ਵੀ ਉਸਦੀ ਪੂਰੀ ਜਾਣਕਾਰੀ ਦੇ ਰਹੇ ਹੋ ਤੁਸੀਂ ਇੰਨੀ ਮਿਹਨਤ ਕਰਦੇ ਹੋ ਕਿ ਤੁਰ ਕੇ ਜਿਤਨਾ ਪੈਦਲ ਜਾਨੇ ਹੋ ਧੰਨ ਹੈ ਤੁਹਾਡੇ ਤਾਂ ਬਾਰੇ ਵਾਰੇ ਜਾਈਏ ਇੰਨੀ ਮਿਹਨਤ ਕਰਨ ਦੇ ਵਾਟਰ ਪਾਲ ਦਿਖਾਏ ਜੋ ਉਹ ਬਹੁਤ ਵਧੀਆ ਲੱਗੇ ਬਾਕੀ ਧਰਤੀ ਧਰਤੀ ਐਸੀ ਹੈ ਕਿ ਇਸਨੂੰ ਹਰ ਵਕਤ ਹੀ ਦੇਖੀ ਜਾਈਏ ਧੰਨਵਾਦ❤❤ ਧਾਲੀਵਾਲ ❤❤ ਭੈਣੀ ਜੱਸਾ❤❤

  • @NirmalSingh-yh8kk
    @NirmalSingh-yh8kk 2 месяца назад

    Waheguru ji Chardi Kala Vich rakhen veer ji app no ❤❤🙏🙏

  • @JashanSingh-y2j
    @JashanSingh-y2j 2 месяца назад

    Very good bai ji from moga punjab Ajit pal singh thanks very much

  • @Manjotmunday
    @Manjotmunday 2 месяца назад

    Bhut sohni ttha hai ji,thanku dikhoan lyi

  • @parvindersingh7603
    @parvindersingh7603 2 месяца назад

    ਬਾਈ ਜੀ ਝਰਨੇ ਤਾਂ ਬਕਮਾਲ ਨੇ ਉਸ ਤੋਂ ਵਧੀਆ ਅਸਮਾਨ ਛੋਟੇ ਛੋਟੇ ਬੱਦਲ਼ ਬਹੁਤ ਸੁੰਦਰ ਧੰਨਵਾਦ ਜੀ

  • @PreetDhaliwal-xh6dm
    @PreetDhaliwal-xh6dm 2 месяца назад +1

    Nice Iceland waterfall hot Geiger horses sheep good ❤🌷🎸😘

  • @paramjeetsaini7979
    @paramjeetsaini7979 2 месяца назад

    ਰਿਪਨ ਬਾੲੀ ਜਿੰਦਾਬਾਦ❤🎉

  • @shawindersingh6931
    @shawindersingh6931 2 месяца назад

    🌹ਬਹੁਤ ਵਧੀਆ ਵਲੌਗ🌹ਸੱਭ ਤੋਂ ਸੋਹਣੀ ਥਾਂ🌹

  • @rukhsanag9826
    @rukhsanag9826 2 месяца назад +1

    Lucky couple u r

  • @jasvirbhullar2001
    @jasvirbhullar2001 2 месяца назад

    ਵਾਹ ਜੀ ਵਾਹ ਰਿਪਨ ਅੱਜ ਤਾਂ ਨਜ਼ਾਰੇ ਲਿਆ ਤੇ ਰਿਹਾ ਨੀ ਗਿਆ ਕਮੈਟ ਕੀਤੇ ਬਿਨਾਂ ਉਹ ਵੀ ਵੀਡੀਓ ਰੋਕ ਕੇ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ

  • @BalbirSingh-ks5bd
    @BalbirSingh-ks5bd 2 месяца назад

    Very good Sardar ji.Sat Sri Akal.👏👏

  • @Karan-tl9dg
    @Karan-tl9dg 2 месяца назад

    Veere vlogs bahot vdia hundey ne tohade but 4k ch upload krya kro.... Please.♥

  • @AliNawaz-bk8hv
    @AliNawaz-bk8hv 2 месяца назад

    Wow aik se barky aik khubsorti hy

  • @gogipreet7330
    @gogipreet7330 2 месяца назад

    Iceland bich drakhat (trees)bhut khat nazar aunde ne ji .baki nice blog ❤❤❤GBU❤❤❤

  • @monunarula6597
    @monunarula6597 2 месяца назад

    ❤sach a beautiful place ❤ thank,u ,soo much
    Ih kuch nazare sanu dakhan lyi ❤

  • @KABADDI_PUNJAB
    @KABADDI_PUNJAB 2 месяца назад +1

    Rippon vlogs de last te tuc apnia click kitia pics b add kria kro pls ❤

  • @BachiterSingh-j8q
    @BachiterSingh-j8q Месяц назад

    Thanks for seeing sight of nature

  • @harseeratkaur1089
    @harseeratkaur1089 2 месяца назад

    Rainbow asmaan vich tan dekhya c aj dharti te v dekh lya..

  • @khalsa4572
    @khalsa4572 2 месяца назад

    Whenever you come to us don't miss yellowstone and watch old faithfull eruption

  • @reshamsingh7609
    @reshamsingh7609 2 месяца назад

    Bahut badhiya.... Vadia sites dikha rahe ho... thanks... God bless both of you.... Keep it up... carry on... Khush raho abaad raho...

  • @rajwantkaur3683
    @rajwantkaur3683 2 месяца назад

    ਬਹੁਤ ਖੂਬਸੂਰਤ ਜਗ੍ਹਾ

  • @laddisingh6486
    @laddisingh6486 2 месяца назад

    Thanks thanks thanks thanks thanks bro ❤❤❤ love u bro rippen ji

  • @ਬਲਦੇਵਸਿੰਘਸਿੱਧੂ

    ਬਹੁਤ ਖੂਬਸੂਰਤ ਵਲੌਗ

  • @carshot0789
    @carshot0789 2 месяца назад

    Janab jithe waterfall hunda te upar ton sunlight paindi hI othe rainbow 100% Banda hai. Because eh science hai.
    Jehda clouds vich rainbow hunda oh v water vapours vich di jado light cross kardi hai odo bann janda....

  • @Pindadistory1982
    @Pindadistory1982 2 месяца назад

    Dharti cho mostly paani nikal da hunda

  • @Searchboy77
    @Searchboy77 2 месяца назад +1

    Waheguru ji 🙏 kirpa kare

  • @sarjitsinghgill3649
    @sarjitsinghgill3649 2 месяца назад

    Thanks from vill bukanwala Moga Punjab

  • @arslansani1097
    @arslansani1097 2 месяца назад

    پاکستان ارشد ندیم پیرس المپک میں گولڈ میڈل جیت گیا ہے مبارک باد تو دے دے پاکستان کو

  • @sukhwinderubhi4348
    @sukhwinderubhi4348 2 месяца назад

    ਕਿਆ ਬਾਤ ਹੈ ਜੀ ❤❤❤❤

  • @santokhsingh2519
    @santokhsingh2519 2 месяца назад

    ਬਹੁਤ ਵਧੀਆ ਜੀ 👍🏻

  • @goldenconstruction9810
    @goldenconstruction9810 2 месяца назад

    So beautiful place
    God bless both of you

  • @RajdeepBrar-f2g
    @RajdeepBrar-f2g 2 месяца назад

    ਬਹੁਤ ਹੀ ਸੋਹਣਾ ਦੇਸ

  • @LakhwinderkaurDhillon-qh1fn
    @LakhwinderkaurDhillon-qh1fn 2 месяца назад

    Waheguru ji kinni sohani sarishati rachi a