Mattewara forest ਤੇ Sutlej River ਨੇੜੇ ਲੱਗਣ ਵਾਲੇ Industrial park ਦਾ ਪੂਰਾ ਵਿਵਾਦ ਸਮਝੋ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 25 окт 2024

Комментарии • 211

  • @BaljinderSingh-ri9gw
    @BaljinderSingh-ri9gw 2 года назад +29

    ਜੰਗਲ ਬਚਾਓ ਧਰਤੀ ਬਚਾਓ

  • @user-og4in5yx2i
    @user-og4in5yx2i 2 года назад +5

    ਜਿਨ੍ਹਾਂ ਮੁੱਦਿਆਂ ਦਾ ਰੌਲਾ ਪਾਉਂਦਾ ਇਹ ਬੰਦਾ ਮੁੱਖ ਮੰਤਰੀ ਬਣਿਆ ਉਹਨਾਂ ਮੁੱਦਿਆਂ ਨੂੰ ਹੀ ਭੁੱਲ ਕੇ ਪੰਜਾਬ ਨੂੰ ਰੋਲਣ ਲੱਗੇ।

  • @gskalirao
    @gskalirao 2 года назад +25

    ਪੰਜਾਬ ਦੇ ਵਾਤਾਵਰਣ ਨੂੰ ਬਚਾਓ ਪੰਜਾਬੀਓ

  • @manjindersingh3105
    @manjindersingh3105 2 года назад +12

    ਹਾਥੀ ਦੇ ਦੰਦ ਖਾਣ ਦੇ ਹੋਰ ਦਿਖੌਣ ਦੇ ਹੋਰ।

  • @gskalirao
    @gskalirao 2 года назад +21

    ਸ਼ਰਮ ਕਰ ਭਗਵੰਤ ਮਾਨ , ਇਹ ਮੱਤੇਵਾੜਾ ਜੰਗਲ ਨੇ ਹੀ ਤੇਰਾ ਅੰਤ ਕਰਨੈ ਭਗਵੰਤੇਆ

    • @jijag9683
      @jijag9683 2 года назад +2

      Hankarea so marea amli da ahi hona

    • @Simar_Sandhu2002
      @Simar_Sandhu2002 2 года назад

      Bach gya mann ohne apna faisla radd krta😂😂😂

  • @lvp4718
    @lvp4718 2 года назад +7

    ਭੰਡ ਤਾ ਫਿਰ ਭੰਡ ਹੀ ਆ

  • @RanjitSingh-xd7rj
    @RanjitSingh-xd7rj 2 года назад +3

    ਮੈਂ ਇਸ ਮੁੱਖ ਮੰਤਰੀ ਨੂੰ ਬਹੁਤ ਵਧੀਆ ਸਮਝਦਾ ਸੀ ਪਰ ਇਹ ਤਾਂ ਬਹੁਤ ਹੀ ਗਲਤ ਨਿਕਲਿਆ ਆਪਣੇ ਬਿਆਨ ਤੋਂ ਮੁਕਰ ਗਿਆ ਹੈ। ਤੇ ਸਭ ਤੋਂ ਗਲਤ ਗੱਲ ਕੇ ਵਾਤਾਵਰਨ ਨੂੰ ਖਰਾਬ ਕੀਤਾ ਜਾ ਰਿਹੈ ਉਹਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਇਹ ਮੁੱਖ ਮੰਤਰੀ ਵਾਤਾਵਰਨ ਪ੍ਰੇਮੀ ਨਹੀਂ ਇਸ ਦਾ ਇਕ ਤਾਜ਼ਾ ਉਦਾਹਰਣ ਕਣਕ ਦੀ ਨਾੜ ਦੇ ਵਿੱਚ ਦੇਖਿਆ ਜਾ ਸਕਦਾ ਹੈ ਜਦੋਂ ਗੁਰਦਾਸਪੁਰ ਦੇ ਵਿੱਚ ਇੱਕ ਬੱਸ ਅੱਗ ਦੀ ਲਪੇਟ ਵਿਚ ਆ ਗਈ ਮੁੱਖ ਮੰਤਰੀ ਨੇ ਆਪਣੇ ਮੂੰਹ ਤੋਂ ਇਕ ਵੀ ਬਿਆਨ ਨਹੀਂ ਦਿੱਤਾ ਤੇ ਕੋਈ ਸਖਤ ਕਾਰਵਾਈ ਨਹੀਂ ਕੀਤੀ । ਤੇ ਰੋਡ ਦੇ ਉੱਪਰ ਸੜਕ ਦੇ ਉੱਤੇ ਜਿੰਨੇ ਵੀ ਦਰਖ਼ਤ ਛੋਟੇ ਲੱਗੇ ਹੋਏ ਸੀ ਉਸ ਅੱਗ ਦੀ ਨਾੜ ਵਿੱਚ ਸੜ ਕੇ ਸੁਆਹ ਹੋ ਗਏ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਮੈਂ ਬੀਬੀਸੀ ਪੰਜਾਬੀ ਦਾ ਇੱਕ ਵਾਰ ਫੇਰ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਮੁੱਦਾ ਲੋਕਾਂ ਦੇ ਸਾਹਮਣੇ ਲਿਆਂਦਾ

  • @user-og4in5yx2i
    @user-og4in5yx2i 2 года назад +2

    ਇਹਨਾ ਸਭ ਸਾਲਿਆਂ ਨੂੰ ਕੁਰਸੀ ਦੀ ਭੁੱਖ ਸੀ, ਸੋ ਮਿਲ ਗਈ ਮੂਰਖ ਪੰਜਾਬੀਆਂ ਕਰਕੇ

  • @sukhdeepsingh9386
    @sukhdeepsingh9386 2 года назад +15

    ਸਾਲੇਆ ਨੇ ਦਰੱਖਤ ਲਗਾਉਣੇ ਤਾ ਕੀ ਆ
    ਪਹਿਲਾਂ ਲੱਗੇ ਵੀ ਪੱਟੀ ਜਾਂਦੇ ਆ

  • @udennyn
    @udennyn 2 года назад +45

    Govt must encourage Fruit forests rather than any polluting industries.

    • @torturedhuman9792
      @torturedhuman9792 2 года назад +3

      Fruit forests will not bring employment for Punjabi youth.

    • @udennyn
      @udennyn 2 года назад +5

      @@torturedhuman9792 Fruit forests can be the major source of jobs and revenue.Many other countries are working on this model.Search on internet.

    • @OhiSandhu
      @OhiSandhu 2 года назад

      @@torturedhuman9792 there is much land in punjab for industries..come in mansa bathinda side..it is cotton area.. textile will b suitable there..n lands are also huge tibbe..
      Why only forest??

    • @jkubali4131
      @jkubali4131 2 года назад

      Sssd

    • @Harmuthkuthanapalithi
      @Harmuthkuthanapalithi 2 года назад

      save india from bjp so called religious hindu groups on stage talking about removing muslim women from graves and raping them is disgusting and the crowds cheer bjp thrive on hate

  • @jagwinderbhullar8121
    @jagwinderbhullar8121 2 года назад +5

    ਜੋ ਪਹਿਲਾਂ ਸਤਲੁਜ ਵਿਚ ਜ਼ਹਿਰੀਲਾ ਪਾਣੀ ਪੇ ਰਿਹਾ ਹੈ ਉਸਦਾ ਤਾਂ ਇਹਨਾਂ ਨੇ ਪਹਿਲਾਂ ਕੁੱਝ ਕੀਤਾ ਨਹੀਂ..!
    ਤੇ ਕਹੀ ਜਾਂਦੇ ਹੈ ਕਾਨੂੰਨ ਮੁਤਾਬਿਕ ਇਕ ਬੂੰਦ ਵੀ ਗੰਦੇ ਪਾਣੀ ਦੀ ਨਹੀਂ ਪੈਣ ਦਿੰਦੇ..

  • @sabibhatia9957
    @sabibhatia9957 2 года назад +22

    Save forest and save environment

  • @gaganranu003
    @gaganranu003 2 года назад +1

    ਭਗਵੰਤ ਮਾਨ ਸਰਕਾਰ ਕੋਲ ਰੱਬ ਦਾ ਦਿੱਤਾ ਬਹੁਤ ਕੁੱਝ ਹੈ ਪਰ ਸਟੈਂਡ ਨਹੀਂ,

  • @bingmovies9964
    @bingmovies9964 2 года назад +13

    Save forest save life 🌲🌲

  • @Ambarsar-area-02
    @Ambarsar-area-02 2 года назад +22

    SAVE Forest 😢❣️

  • @Navdeep_Gill
    @Navdeep_Gill 2 года назад +2

    Bahut wadia jaankari, good job BBC Punjabi👍

  • @falconview4685
    @falconview4685 2 года назад +3

    Kehra sahab sach bolda

  • @creative.singh80s22
    @creative.singh80s22 2 года назад

    ਯਾਰ ਪਹਿਲਾਂ ਹੀ ਬੜੀ ਜਗ੍ਹਾ ਪਈ ਫੈਕਟਰੀਆਂ ਦੇ ਨਾਂ ਤੇ ਲਈ ਹੋਈ। ਸਾਡੇ ਮੋਹਾਲੀ ਵਿੱਚ ਮੈਂ ਪਿਛਲੇ 30 ਸਾਲ ਤੋਂ ਦੇਖ ਰਿਹਾ ਕਿ 7 ਫੇਸ, 8 ਫੇਸ ਅਤੇ ਬਾਕੀ ਸੈਕਟਰਾਂ ਵਿੱਚ ਬਹੁਤ ਫੈਕਟਰੀਆਂ ਹੁੰਦੀਆਂ ਸੀ ਪਰ ਹੁਣ ਅੱਧੇ ਤੋਂ ਜਿਆਦਾ ਜਗ੍ਹਾ ਵੇਹਲੀ ਪਈ ਹੈ ਨਾਲ ਦੇ ਸ਼ਹਿਰਾਂ ਵਿੱਚ ਜਿਵੇਂ ਗੋਬਿੰਦਗੜ੍ਹ, ਫ਼ਤਹਿਗੜ੍ਹ ਸਾਹਿਬ, ਚਨਾਲੋਂ ਇਹਨਾਂ ਸ਼ਹਿਰਾਂ ਚ ਵੀ ਬਹੁਤ ਫੈਕਟਰੀਆਂ ਵੇਹਲੀਆਂ ਪਾਈਆਂ ਨੇ। ਪਹਿਲਾਂ ਓਹਨਾ ਜਗ੍ਹਾ ਨੂੰ ਚਿੰਤਨ ਕਰਕੇ ਓਥੇ ਫੈਕਟਰੀਆਂ ਲਗਾਓ। ਜਿਹੜੀ ਸਰਕਾਰ ਆਉਂਦੀ ਹੈ ਖੇਤੀ ਵਾਲੀ ਅਤੇ ਜੰਗਲਾਂ ਨੂੰ ਉਜਾੜ ਕੇ ਸੀਮੇਂਟ ਦੇ ਜੰਗਲ ਬਣਾ ਦਿੰਦਿਆਂ ਨੇ ਬਾਅਦ ਚ ਓਹ ਵੀ ਉਜਾੜ ਹੋ ਜਾਂਦੇ ਨੇ ਚੋਰਾਂ ਤੇ ਅਮਲੀਆਂ ਦੇ ਅੱਡੇ ਬਣ ਜਾਂਦੇ ਨੇ।

  • @harmohansingh1385
    @harmohansingh1385 2 года назад +2

    ਰੁੱਖ ਲਗਾਈਏ ਵਾਤਾਵਰਨ ਬਚਾਈਏ

  • @akaur4533
    @akaur4533 2 года назад

    ਭਾਰਤ ਤੇ ਪੰਜਾਬ ਸਰਕਾਰ ਦੀਆਂ ਗੰਦੀਆਂ ਨੀਤੀਆਂ ਨੇ ਪੰਜਾਬ ਦਾ ਬੇੜਾ ਕਰ ਦੇਣਾ ਹੈ ਬਚਾ ਲਵੋ ਪੰਜਾਬ ਨੂੰ ਜੇ ਬਚਾਇਆ ਜਾਂਦਾ

  • @johndhillon99
    @johndhillon99 2 года назад +8

    shame on aap party 😡

  • @khalsadeshpunjab3680
    @khalsadeshpunjab3680 2 года назад +3

    ਵਾਹਿਗੁਰੂ ਜੀ ਅਜ਼ਾਦੀ ਹੀ ਹੱਲ ਹੈ ਸਿੱਖ ਕੋੌਮ ਦੇ ਲਈ ਤੇ ਦੇਸ਼ ਪੰਜਾਬ ਦੇ ਲਈ ਤੇ ਸਾਰਿਆਂ ਦੇ ਲਈ ਵਾਹਿਗੁਰੂ ਜੀ ਹੋਰ ਕੋਜ ਵੀ ਨਹੀਂ ਵਾਹਿਗੁਰੂ ਜੀ

    • @Gujjarhastag
      @Gujjarhastag 2 года назад

      Kaam ta Sikh majority dy government karan ta lagi hoyi aa osnu kaho Punjab wach 42 percentage ta 10 percent Cristian kada by Punjab nu desh tuo alag nahi hon danga

  • @sharanpreetsingh6240
    @sharanpreetsingh6240 2 года назад +4

    Government need to make environmental friendly policies so as to protect the ecosystem & natural habitat

  • @romeyrana3727
    @romeyrana3727 2 года назад +1

    ਆਪ ਸਰਕਾਰ ਦੇ ਖਾਣ ਦੇ ਦੰਦ ਹੋਰ ਦਿਖਾਉਣ ਦੇ ਦੰਦ ਹੋ
    ਕੇਜਰੀਵਾਲ ਤੋਂ ਬੱਚੋ ਪਜਾਬੀੳ ਇਸ ਇਡਸਟਰੀ ਵਿੱਚ
    ਬਿਹਾਰੀ ਤੇ up ਦੇ ਲੋਕ ਕੰਮ ਕਰਨਗੇ

  • @sarabsingh5845
    @sarabsingh5845 2 года назад +8

    Eh CM diyan gallan v lolipop nikliya…Save Forest

  • @shivdevuppal.5713
    @shivdevuppal.5713 2 года назад

    ਵਾਹ ਬਈ ਵਾਹ, ਅੰਬਾਂ ਦੇ ਅੰਬ --ਜਨਤਾ ਨਾ ਹੋਓ ਤੰਗ !
    ਪਹਿਲਾਂ " ਕਿੰਨੂਆਂ " ਨੇ ਕਿੰਨੀ ਲਹਿਰ ਲਾਈ ਤੇ ਬਦਾਮੀ ਰੰਗ ਦੇ ਬਦਾਮ !
    ( ਦੁਨੀਆਂ ਚ ਕੋਈ ਵੀ ਫੈਕਟਰੀ ਬਿਨਾ ਆਂਢ-ਗੁੰਵਾਦ ਚ ਬਿਨਾ ਗੰਦ ਲਗ ਹੀ ਨਾਈ ਸਕਦੀ ; ਕਮ ਜੋ ਮਰਜ਼ੀ ਹੁਣ ਹੋਵੇ , ਭਾਵੇਂ ਦੁੱਧ / ਦੇਸੀ ਗਿਓਂ / ਮੁਨੀਰ / ਫੋਜ਼ ਲਈ ਸੁੱਕਾ ਦੁੱਧ ਇਤਆਦਿ ਈ ਹੋਣ ! ਪਰ ਕਾਗਜ਼ਾਂ ਚ ਬਿਲਕੁਲ ਸਾਫ-ਸੁਥਰਾ ਤੇ ਕਨੂਨ ਮੁਤਾਬਕ ਦਿਖੁਗਾ !
    ਮਾਣ ਸਾਹਿਬ, ਪਹਿਲਾਂ ਤੁਸ਼ੀ , ਚਾਚਾ ਚਤਰਾ , ਜਸਪਾਲ ਭੱਟੀ ਸਾਹਿਬ ਤੇ ਹੋਰ ਕਲਾਕਾਰਾਂ ਨਾਲ ਮਿਲ ਕੇ ਸਬ ਨੂੰ ਬੋਤ ਹਸਯਾ , ਦੇਖਿਓ ਹੁਣ ਰਵਾ ਨਾ ਦਯੋ ਬਾਕੀ ਨਤਾਵਾਂ ਵਾਂਗ !
    ਦਾਤਾ-ਦਤਾਰ ਤੋਹਾਨੂ ਹਿੰਮਤ ਤੇ ਸੋਦੀ ਦਵੇ !

  • @harpreetkhaira3942
    @harpreetkhaira3942 2 года назад +15

    Punjab ch bahot jaga hai jithe di jameen raitly hai jithe kuj ni hunda virle virle darakhta toh bina, industry othe lao jungle barbadh na karo kyo k paise de naal loka nu sehat v chahedi hai....

    • @warringtribes6689
      @warringtribes6689 2 года назад

      Pani boht lagta hai textile mill main.

    • @Sher-Da-Abba
      @Sher-Da-Abba 2 года назад +1

      haan ji kallar khaddi te same thor wali zameen v use ho sakdi he . HARA BHARA JUNGLE BARBAD KARAN DI KI LOR HE

    • @punjabksg
      @punjabksg 2 года назад

      @@warringtribes6689 ha fer satluj nu pardushat krdo j pani chaida textile nu ?

    • @jashandeeosingh4120
      @jashandeeosingh4120 2 года назад

      @@warringtribes6689 yaa have a nice idea I have. ...
      Bir gugiana (forest)t near fridkot is a abonded area
      About 4500 acre
      With very few trees
      And indra gandhi canal is flow throgh fridkot
      And taken 55% of punjab water to rajasthan
      This is help in water issue and
      Area problem is also solved
      Last thing jalandar and ludhiana is industrial cities. Till 60s ...
      So it also develop areas of fridkot , bathinda ,firozpur ....

    • @OhiSandhu
      @OhiSandhu 2 года назад

      @@warringtribes6689 water for what??
      Earlier there were textile mills in bathinda abohar

  • @PrinceKumar-cf7ek
    @PrinceKumar-cf7ek 2 года назад +2

    God bless🙏 💐💐💐💐💐🙏

  • @FINDX.
    @FINDX. 2 года назад +10

    Save forest and tree 🌲

  • @navdeepkaur7653
    @navdeepkaur7653 2 года назад +4

    Kal nu sab nu bulaeya geya plz sare Jane zada to zada Jane puncho🙏.. plz rokko app party nu

  • @kksandhu1779
    @kksandhu1779 2 года назад +1

    Save the forests...

  • @Deeppahal
    @Deeppahal 2 года назад

    ਸਰਕਾਰ ਬੋਲ ਦੀ ਆ ਜੀ 🙏

  • @sehgeindia
    @sehgeindia 2 года назад +1

    Cm sahib on u r stand,

  • @arashdeepsingh3205
    @arashdeepsingh3205 2 года назад +1

    #saveforest#shameonmaangovt

  • @amanjalwehra9694
    @amanjalwehra9694 2 года назад +1

    Good 👍 BBC

  • @YaarLakhari
    @YaarLakhari 2 года назад

    ਦੋਗਲੇ ਕਿਰਦਾਰਾਂ ਵਾਲਿਆ ਨੂੰ ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਵਿੱਚ ਪਹਿਲਾਂ ਹੀ ਰੁੱਖ ਬਹੁਤ ਘੱਟ ਨੇ ਧਰਤੀ ਦੇ ਪਾਣੀ ਦਾ ਪੱਧਰ ਨੀਵਾਂ ਹੋ ਗਿਆ ਹੈ ਜੇ ਤੁਸੀ ਇਹਨਾਂ ਵਿਚ ਸੁਧਾਰ ਨਹੀਂ ਕਰ ਸਕਦੇ ਤੇ ਮੌਜੂਦਾ ਸੋਰਸਾ ਨੂੰ ਤਬਾਹ ਨਾ ਕਰੋ ਪੰਜਾਬੀਆ ਦੀ ਸਿਹਤ ਪਹਿਲਾਂ ਹੀ ਬਹੁਤ ਨਿਚਲੇ ਪੱਧਰ ਤੇ ਚੱਲਦੀ ਪਈ ਹੈ ਰੱਬ ਤੋਂ ਡਰੋ ਆਉਣ ਵਾਲੀਆਂ ਨਸਲਾਂ ਦੇ ਬਾਰੇ ਸੋਚੋ 🙏

  • @nirvairsingh3948
    @nirvairsingh3948 2 года назад +6

    We don't want to cut our Forest if govt do so we will do everything for stop the government

  • @amritpalsingh3494
    @amritpalsingh3494 2 года назад +3

    Jeh industry Punjab ch leke aauni hai te thode bahot sacrifice Karna paina.

  • @mandeepsandhu3436
    @mandeepsandhu3436 2 года назад

    ਹਰ ਇੰਡਸਟਰੀ ਉਪਜਾਊ ਜ਼ਮੀਨਾਂ ਜਾਂ ਜੰਗਲਾਂ ਨੂੰ ਉਜਾੜ ਕੇ ਹੀ ਕਿਉਂ ਲਗਾਉ ਜਾਂਦੀ ਆ। ਅਬੋਹਰ ਮੁਕਤਸਰ ਵਾਲੇ ਪਾਸੇ ਕਿਉਂ ਨਹੀਂ।

  • @SukhwinderSingh-jb2oy
    @SukhwinderSingh-jb2oy 2 года назад +4

    Save forest Panjab

  • @himmatsingh841
    @himmatsingh841 2 года назад +8

    Cm mann da koi stand hi nhi

  • @iqbalsandhu7272
    @iqbalsandhu7272 2 года назад +2

    Factory vi kehdiyan....textile industry...dasso...
    Nira jehar da ghar hundiyan ne eh industries....

  • @anmolgupta8078
    @anmolgupta8078 2 года назад +1

    ਤਰੱਕੀ ਇੰਡਸਟਰੀ ਹੀ ਲੈਕੇ ਆਉਂਦੀ। ਜਿੰਨੀਂ ਵੱਧ ਇੰਡਸਟੀਜ਼ ਉਨ੍ਹਾਂ ਜ਼ਿਆਦਾ ਬਿਜਨੈਸ ਤੇ ਉਨ੍ਹਾਂ ਜ਼ਿਆਦਾ ਟੈਕਸ ਜਿਨ੍ਹਾਂ ਟੈਕਸ revenue ਉਨੀ ਤੱਰਕੀ

  • @arjun10a90
    @arjun10a90 2 года назад

    ਕਿਸਾਨ ਜਦ ਨਾੜ ਸਾੜਦਾ ਕਿ ਤਦ ਵਾਤਾਵਰਣ ਖਰਾਬ ਨੀ ਹੁੰਦਾ

  • @gurindersingh1031
    @gurindersingh1031 2 года назад

    ਜੰਗਲ ਨੂੰ ਬਚਣਾ ਬਹੁਤ ਜਰੂਰੀ ਹੈ

  • @bablubhandari6836
    @bablubhandari6836 2 года назад +1

    Very good pinky👌🏻

  • @lakhveersinghchahal8681
    @lakhveersinghchahal8681 2 года назад

    ਜਦੋ ਵਿਰੋਧੀ ਧਿਰ ਚ ਹੁਦੇ ਐ ਉਦੋ ਹੋਰ ਹੁਦੇ ਐ ਹਰ ਲੀਡਰ ਹੁਣ ਜਦੋ ਸਰਕਾਰ ਚ ਹੁਦੇ ਐ ਲੀਡਰ ਉਦੋ ਹੋਰ। ਭਗਵੰਤ ਮਾਨ ਦਾ ਦੋਗਲਾ ਚੇਹਰਾ ਕਿਓ

  • @gurpreetkaur-on3ik
    @gurpreetkaur-on3ik 2 года назад +1

    Kisan union rok skdi aaa sath apa ਦੇਵਾਂਗੇ
    🙏🙏

    • @sukh1300
      @sukh1300 2 года назад

      eh ki rok lenge eh ta jhona lgana ni ruk rhe water level sb to niche level te chl gya

  • @sukhjitkaurkhosa
    @sukhjitkaurkhosa 2 года назад +6

    Save forest

  • @stylevilla7102
    @stylevilla7102 2 года назад +8

    SAVE FOREST

  • @SUKHDEVSINGH-gv1ns
    @SUKHDEVSINGH-gv1ns 2 года назад

    ਰੁੱਖ ਉਜਾੜਨੇ ਮਹਾਂ ਪਾਪ ਕਿਸੇ ਬੰਜਰ ਜ਼ਮੀਨ ਤੇ ਲਾਓ ਇੰਡਸਟਰੀਅਲ ਪਾਰਕ ਇਹ ਜੰਗਲ ਵਾਲੀ ਥਾਂ ਕੋਈ ਸੁਖੀ ਹੋਈ ਹੈ ਟੈਕਸਟਾਈਲ ਪਾਰਕ ਲਈ ਇਹ ਮਸਲਾ ਪੰਜਾਬ ਦਾ ਮਹੌਲ ਖਰਾਬ਼ ਕਰ ਸਕਦਾ ਵਾਤਾਵਰਨ ਦਾ ਬੇੜਾ ਤਾਂ ਪੱਕਾ ਹੀ ਹੋਵੇਗਾ ਫੇਰ ਆਪ ਵਾਲੇ ਵੀ ਵਿਰੁੱਧ ਹੋ ਜਾਣਗੇ ਇਸ ਪ੍ਰੋਜੈਕਟ ਦੇ ਬੇੜਾ ਗ਼ਰਕ ਹੋਣਾ ਪੱਕਾ ਹੈ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਬਚਣਾ ਫੇਰ ਇਹ ਮੂਰਖਾਂ ਵਾਲਾ ਕੰਮ ਤੁਰੰਤ ਈ ਬੰਦ ਕਰਕੇ ਸਗੋ ਹੋਰ ਜੰਗਲ ਲਾਓ ਇਹੋ ਜਿਹੇ ਨਹੀਂ ਤਾਂ ਸੰਸਾਰ ਬੈਂਕ ਨੂੰ ਆਖੋ ਪੰਜਾਬ ਚ ਕੈਂਸਰ ਵਰਗੀਆਂ ਬਿਮਾਰੀਆਂਦੇ ਇਲਾਜ ਲਈ ਖੈਰਾਤੀ ਹਸਪਤਾਲਾਂ ਦੀ ਲੜੀ ਖੋਲ੍ਹਣੀ ਸ਼ੁਰੂ ਕਰ ਦੇਵੇ ਕਿਉਂਕਿ ਵਿਸ਼ਵ ਗੁਰੂ ਗੰਭੀਰ ਬਿਮਾਰ ਹੋਣ ਵਾਲਾ ਏ

  • @MrKhanboys
    @MrKhanboys 2 года назад +2

    Good project to create employment. But don't destroy forest pls...
    Find another place #PunjabGovt

  • @JaspalSingh-pd1dv
    @JaspalSingh-pd1dv 2 года назад +1

    Good 👍 👍

  • @inderdeepsingh8646
    @inderdeepsingh8646 2 года назад

    ਇੰਡਸਟਰੀਆਂ ਨਦੀਆਂ ਕੋਲ ਹੀ ਕਿਉਂ ਬਣਾਈਆਂ ਜਾਂਦੀਆਂ ਹਨ ਕੀ ਇਹ ਸਰਕਾਰ ਨੂੰ ਨਹੀਂ ਪਤਾ? ਸਭ ਨੂੰ ਪਤਾ ਹੈ ਕਿ ਉਸਦਾ ਦੂਸ਼ਿਤ ਪਾਣੀ ਨਦੀਆਂ ਵਿੱਚ ਰੋੜਨਾ ਲਈ।

  • @karamsingh1264
    @karamsingh1264 2 года назад +2

    Save for matte warha forest punjabiyy jago sade khitte nu barbaad karn te tuliya ne sarkaraan

  • @jashandeeosingh4120
    @jashandeeosingh4120 2 года назад +3

    yaa have a nice idea I have. ...
    Bir gugiana (forest)t near fridkot is a abonded area
    About 4500 acre
    With very few trees
    And indra gandhi canal is flow throgh fridkot
    And taken 55% of punjab water to rajasthan
    This is help in water issue and
    Area problem is also solved
    Last thing jalandar and ludhiana is industrial cities. Till 60s ...
    So it also develop areas of fridkot , bathinda ,firozpur ....

    • @OhiSandhu
      @OhiSandhu 2 года назад

      Bathinda must b developed now its centre...

    • @satbirbhullar7877
      @satbirbhullar7877 2 года назад

      If there are only few trees please plant more trees. We don’t want any industries near Bathinda. We want our city clean and green, we don’t care we are happy if we get two meals a day.

    • @jashandeeosingh4120
      @jashandeeosingh4120 2 года назад +1

      @@satbirbhullar7877 oye pra va mai v bathinde da hi aw ...
      Gl tan kr puri pale payea kru
      Bs sida hi khoru pa dine o ..
      Bai g ..
      Eh forest area fridkot de nerhe
      "Bir ghugiana" bjda
      Ethe 47 tun modk fojiyan ne avdi traning krni shuru karti te edi miti ch bout brod prta
      Sadi skiri aw is bir de nerhe pind sadanwala ...
      Oh app dsde aw v ehthe hun drakht ni ugrde
      Thrti jma mok gi aw ...
      Nale tenu v pta v kon support krda industry nu ..
      Mai sirf eh keha v ik sngne bir nu katu makonde aw edu tan koi hor tha pal leen

    • @satbirbhullar7877
      @satbirbhullar7877 2 года назад

      @@jashandeeosingh4120 sorry veere I was very cut. But now I understood,you are right. my heart just hurts when I hear about devastation.

  • @stylevilla7102
    @stylevilla7102 2 года назад +1

    SAVE NATURE

  • @nitinkataria3474
    @nitinkataria3474 2 года назад +1

    It should remain a forest only....

  • @swarajraj7120
    @swarajraj7120 2 года назад +5

    Save forest. Bhagwant Maan ji, koi tan sharam karo.

  • @singh98640
    @singh98640 2 года назад

    Khaira sahab Ed bare vi daso ji 🙏

  • @navjoshsingh804
    @navjoshsingh804 2 года назад +1

    Bhai sahb J Punjab vich industries nai aaygi ta jobs kive create hon gyia..j punjab de youth nu delhi noida banglore ch job krn to rokna ta punjab de vich hi industries launi pau..koi galat kadam ni chukia sarkar ne👍

  • @Jaatboyharyanvi
    @Jaatboyharyanvi 2 года назад

    ਝਾੜੂ ਕਲੇਸ਼ ਪਵਾਉਂਦਾ ਜੇ ਖੜਾ ਕਰੀਏ,

  • @jaspreetsidhu1254
    @jaspreetsidhu1254 2 года назад +5

    AAP di sarkaar ban gayi par apnia purania gallan to hune to bhajj rhe aa, eh bhagwant maan v akali captain wangu ban gya hai,ehna nu sochna chahida lok bhut jaldi arsh to farsh tak lai aunde aa , jo channi captain te badla nal hoyi agge aode nal v hougi,punjab ch ta pehla ee jangal ghatt aa, bhagwant maan khud kehnda reha industry de pani ne sadia river gandhlia kar dittia fer eh project satluj kande kyu, bhagwant khud aes project da virodh krda reha hun ki ho gya .... 🙏

  • @rajnishsharma9243
    @rajnishsharma9243 2 года назад +6

    Industrial lok drya lage ta e jameen lende ta k Ganda pani darya ch sutya ja sake, sanu eho jahi development nai chaidi, fayda baiya da hona Punjabiya da nai,

    • @OhiSandhu
      @OhiSandhu 2 года назад +1

      Ethe rakh bht vdia

  • @gurdev8819
    @gurdev8819 2 года назад +1

    Seme on u cm Bhagwant Maan

  • @anandsengar6602
    @anandsengar6602 2 года назад +4

    Good to create employment opportunities but plzz dont destroy beauty of nature . You can search for another place for it.

  • @sahilchoudhary2233
    @sahilchoudhary2233 2 года назад +3

    Sahi kaya si Sidhu moose wala na
    Sarkara ohi na kala logo ho change

  • @harpritsingh22
    @harpritsingh22 2 года назад +2

    Satluj de kol kyuu industry lgaa rahe aaa....... Hor jithe mrji jao....... KOI V dariya kol kde v industry honi ee nahi chahidi....... Poora forest tabah Krna taa saanu ni chahidi punjab di tarakki. Assi edii thik aaa .... Save water save forest... Plzzzzzz...

  • @nsdhillon9937
    @nsdhillon9937 2 года назад +1

    Sarkar ji jungli haiyat chrind prind te reham kro

  • @ankushjindal
    @ankushjindal 2 года назад

    Faridkot laga deo Shugar Mill wali Jagah te

  • @RanjitSingh-kk5tk
    @RanjitSingh-kk5tk 2 года назад

    Kalanaur laga lao othe v zameen hai panchyat di

  • @harjinderpannusinghpannu1766
    @harjinderpannusinghpannu1766 2 года назад +1

    ਜੰਗਲ ਬਚਾਲੋ

  • @parmindersingh5767
    @parmindersingh5767 2 года назад

    #saveforest mattewar jungle

  • @sudeep221422
    @sudeep221422 2 года назад

    Tripur, Tamilnadu के साथ निकलती नदी का हाल देख लो, वहाँ दुनिया के 90% कपड़ा बनता और डाई किया जाता है!

  • @GurvinderSingh-jl3cs
    @GurvinderSingh-jl3cs 2 года назад

    aap jindabad 👍💪💪

  • @Akashsingh-oi3qt
    @Akashsingh-oi3qt 2 года назад +1

    not agree with government

  • @gattri87
    @gattri87 Год назад

    Please Save the forest. nothing is more important than this right now.

  • @GurdeepSingh-gs6wd
    @GurdeepSingh-gs6wd 2 года назад

    Baba seechewal b rajya sabha da member bnke chup ho gya..sbton jyada seechewal babe nu environment lyi award mile te hun onu stand lna chahida

  • @user-og4in5yx2i
    @user-og4in5yx2i 2 года назад

    ਕੂੜ ਨਿਖੁਟੇ ਨਾਨਕਾ ਓੜਕ ਸਚਿ ਰਹੀ

  • @sudeep221422
    @sudeep221422 2 года назад

    अबोहर का इलाका पहले ही सतलुज के गंदे पानी की वजह से खराब हो चुका है, वहाँ के बाग इस गंदे पानी की वजह से खराब हो रहे हैं और लोगों को वही पानी काम में लेना पड़ता है! इस पार्क की वजह से सिर्फ़ पंजाब नहीं बल्कि राजस्थान की जमीनें भी खराब होंगी क्योंकि सतलुज का पानी बाड़मेर तक सिंचाई के लिए जाता है!

  • @fromsuperearth..3323
    @fromsuperearth..3323 2 года назад +2

    Pls safe kudrat safe animal life don't distroye Forest

  • @flyingmachine797
    @flyingmachine797 2 года назад +1

    Save forest ......🥤

  • @lifeistooshort8352
    @lifeistooshort8352 2 года назад +2

    Rahniti kardi e aap party

  • @rahulinderchoudhary6246
    @rahulinderchoudhary6246 2 года назад

    Eda hi reporting honi chahidi ae pehla vali video v nal chlayi ae

  • @bhupindersinghbhupinder4788
    @bhupindersinghbhupinder4788 2 года назад +3

    Kisa da khar khatam na kita jawa janwar sada dost ne

  • @amandeepbhullar
    @amandeepbhullar 2 года назад +1

    lets industrialize the Punjab then talk about environment issues. Others states are already ahead of Punjab in industialization, lets catch up with them.

  • @sehgeindia
    @sehgeindia 2 года назад +1

    Minister s sab faltu ne. Dhariwal mill kiyo nahi save kiti Gaye. Mattewala save,

  • @avtargill3391
    @avtargill3391 2 года назад

    Plz save forest

  • @arminderbal1733
    @arminderbal1733 2 года назад +1

    Eh ta galat gal aa Mann sahab...

  • @surindersaini6797
    @surindersaini6797 2 года назад +2

    aap party da anne bhagat is mudda ta kyu chup na sochan vali gal a..........

  • @manpreetkaursidhuft7359
    @manpreetkaursidhuft7359 2 года назад +1

    Wah kea soch a garmi ta pehla agg lga rhi a acya ch rehn waleo mda ja bina ac to rho te tuc lahka animals da ghr tbah kr rhe o baksh do Jo tuc Krna oh kro education , health facilities vll pehla dhyn de lo cm sabb g 🙏

  • @inderjit1342
    @inderjit1342 2 года назад

    Save forest please

  • @avtarjammu1312
    @avtarjammu1312 2 года назад

    Satluj Sade pind to 8 km dur aa Ena pani Ganda kita hoea tusi 1 mahina v labhi javo tuhnu ik v mashi nay milu gi tuhnu

  • @thebrandvalue2149
    @thebrandvalue2149 2 года назад

    jungles should not be cut

  • @amarjeetkaur1589
    @amarjeetkaur1589 2 года назад +1

    Yr jede ludhiane de lok aa ikathe ho jo je kissan apni gal modi toh mnwa sakde aa pher iss jungle nu bachan vaste ikathe ho jo

  • @ramandeep2764
    @ramandeep2764 2 года назад +1

    Shame on APP party. APP will destroy Punjab with its dirty policies

  • @Khudmukhtiar
    @Khudmukhtiar 2 года назад

    bahiya nal par do punjab nu industry la ke punjab ch

    • @TheUndertaker2408
      @TheUndertaker2408 2 года назад

      Tusi aap vi te kam kar sakde oh, industry vich. Apne puniabi kyon nahi karde mazdoori?

    • @Khudmukhtiar
      @Khudmukhtiar 2 года назад

      @@TheUndertaker2408 10,000 rupee mahine nal keda gujara hona ....punjabi de standard high aa oho cheap labour nhi krde ...skill labour di posts boht thodi hundiya ...jan tan labourers di tankha howe jide vich gujara chle nhi fr ahi apne hi state vich bahiye bn jana

  • @gurindersohi6314
    @gurindersohi6314 2 года назад

    Hun Delehi to kejrewal de sarkar aa g

  • @diyslimes949
    @diyslimes949 2 года назад +1

    They should find Land any other place. They will Destroy Green Jungle and Satluj river Water.

  • @vaibhavpandey2795
    @vaibhavpandey2795 2 года назад +1

    baksh do forest nu isse krke ldh bchia a 🙏🙏

    • @OhiSandhu
      @OhiSandhu 2 года назад

      Yes industry phla he bht h ludh ch..they should go elsewhere in punjb like backward area mansa bathinda where lands r also not goid