Это видео недоступно.
Сожалеем об этом.

Kotdunia Dham :(ਕਿਸ਼ੀ ਹਿੰਮਤ ਨਹੀ ਹੈ ਮੇਰੇ ਪਰਚੇ ਕੇ ਉੱਪਰ ਜਾਏ) Bhaanasidhu Bhanabhagudha New Comedy Movie

Поделиться
HTML-код
  • Опубликовано: 3 фев 2023
  • Hey guys,
    Chacha WoW presents full video Kotdunia Dham :(ਕਿਸ਼ੀ ਹਿੰਮਤ ਨਹੀ ਹੈ ਮੇਰੇ ਪਰਚੇ ਕੇ ਉੱਪਰ ਜਾਏ) Hope you
    all enjoy this video. Stay tuned to chacha wow records channel for more interesting and funny videos and funny videos.
    Watch it till the end.
    Please do Like, Comment, Share and Subscribe my
    RUclips channel.
    Kotdunia Dham :(ਕਿਸ਼ੀ ਹਿੰਮਤ ਨਹੀ ਹੈ ਮੇਰੇ ਪਰਚੇ ਕੇ ਉੱਪਰ ਜਾਏ)
    For business : amanadeepsidhu813@gmail.com
    Call : 9463034885
    WhatsApp: 9463034885
    Story by _ Amanachairman,Bhanabhagudha,bhaanasidhu
    Actors 👉🏻 Bhaanasidhu,Bhanabhagudha, Amanachairman,deepkotduna
    Editor by 👉🏻Amanachairman
    Director 👉🏻 Amanachairman
    DOP 👉🏻 Amanachairman
    Creative Producer Amanachairman
    Digital Publisher 👉🏻 ChaChaWoW Records
    Color Grading 👉🏻 Amanachairman
    Produce by 👉🏻 Amanachairman
    Copyrights : Amanachairman,ChaChaWoW Team
    Music : ChaChaWoW music 🎵
    Qyamatlife Studioz Mobile : 7626840740
    Makeup 👉🏻 Jaspreet Jassi
    Thumbnail by 👉🏻 Amanachairman
    instagram :
    Bhanabhagudha 👉🏻 ...
    instagram : Bhaanasidhuz 👉🏻 ...
    instagram : Amanachairman 👉🏻 ...
    Vlog No Copyright Music 👉🏻 / vlognocopyrightmusic
    No Copyright Sounds 👉🏻 / nocopyrightsounds
    Audio library 👉🏻 / audiolibrary

Комментарии • 745

  • @Brown_singh
    @Brown_singh Год назад +85

    ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ❤️🙏🏻🙏🏻..... ਬਹੁਤ ਵਧੀਆ ਮੈਸਜ ਦਿੱਤਾ ਟੀਮ🙏🏻❤️ ਜੀਓ .....

  • @SharanSandhu1992
    @SharanSandhu1992 Год назад +127

    ਬਾਬੇ ਪਖੰਡ ਕਰਦੇ ਨੇ ਸਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖੋ🙏🏻

  • @amrindersingh6447
    @amrindersingh6447 Год назад +109

    ਬਹੁਤ ਬਹੁਤ ਧੰਨਵਾਦ ਭਾਨੇ ਵੀਰ ਲੋਕਾਂ ਨੂੰ ਜਾਗਰੂਕ ਕਰਨ ਲਈ ਗੁਰੂ ਮਹਾਰਾਜ ਤੁਹਾਡੇ ਤੇ ਮੇਹਰ ਦਾ ਹੱਥ ਰੱਖਣ 🙏🙏🙏🙏

  • @sonofkabaddi
    @sonofkabaddi Год назад +42

    ਜਿਦੇ ਵਿਚ ਆ ਸਬਾਰ ਸਾਰੀ ਦੁਨੀਆਂ ਮੇਰਾ ਬਾਬਾ ਨਾਨਕ🙏ਚਲੋਂਦਾ ਹੈ ਜਹਾਜ ✈️ਨੁ

  • @JaspreetSingh-gr9jh
    @JaspreetSingh-gr9jh Год назад +32

    22 ਪੂਰੀ ਸੱਚੀ ਕਹਾਣੀ ਸੀ ਇਹਨਾਂ ਨਾਲ਼ ਐਦਾਂ ਹੀ ਹੋਣਾਂ ਚਾਹੀਦਾ ਜਿਹੜੇ ਲੋਕਾਂ ਨੂੰ ਧਰਮ ਦੇ ਨਾਮ ਤੇ ਲੜਾਉਂਦੇ ਨੇਂ ਧੰਨਵਾਦ 22 ਲੋਕਾਂ ਨੂੰ ਸਮਝਾਉਣ ਲਈ ਜੀ

  • @preetsidhwan3762
    @preetsidhwan3762 Год назад +168

    ਇੰਦਰਜੀਤ ਨਿੱਕੂ ਵਾਲਾ ਬਾਬਾ ਠੋਕਤਾ 😂😂

  • @jeetuahlli5862
    @jeetuahlli5862 Год назад +77

    ਭਾਨੇ ਵੀਰ ਸਿਫਟੀ ਚ ਰਿਹਾ ਕਰੋ ਤੋਹਾਡੇ ਵਰਗੇ ਲੋਕਾਂ ਦੀ ਬੋਹਤ ਲੋੜ ਪੰਜਾਬ ਨੂੰ ਵਾਹਿਗੁਰੂ ਮਿਹਰ ਪਰੇਆ ਹੱਥ ਰੱਖਣ 🙏

  • @inderjeet3970
    @inderjeet3970 Год назад +44

    ਭਾਨਾ ਭਗੋੜਾ ਬਾਈ ਹਰ ਇੱਕ ਕਿਰਦਾਰ ਚ ਫਿੱਟ ਆ ਜਾਦਾ ❤❤

  • @Sandhu.chanal
    @Sandhu.chanal Год назад +27

    (ਸਿੱਧੂ ਤੋਂ ਸੁਰੂਆਤ ਬਹੁਤ ਵਧੀਆ ਲੱਗੀ )
    ਵਾਹਿਗੁਰੂ ਜੀ
    ਮਰਵਾਉਣ ਵਾਲਿਆਂ ਦੇ ਵੀ ਉਹਨਾਂ ਦੀਆਂ ਅੱਖਾਂ ਸਾਹਮਣੇ ਮਰਨ
    ਹਰ ਰੋਜ਼ ਬਦਦੁਆ ਨਿਕਲਦੀ ਆ ਦਿਲ ਤੋਂ
    ਆਖਿਰ ਨੂੰ ਮੁਗਲਾਂ ਦੇ ਵਾਰਿਸ ਪਛਤਾਉਣਗੇ

  • @sabuana_wale_sadh786
    @sabuana_wale_sadh786 Год назад +13

    ਮੈਂ ਠੱਠਰੀ ਸੀ ਠਾਰ ਦੂੰਗਾ 😂😂😂😂😂😜😜😜 ਘੈਂਟ dialogue ਆ 😂😂😜😜😜😜

  • @khaira-hv3jx
    @khaira-hv3jx Год назад +4

    ਸੁਪਰ ਹਿੱਟ ਕਾਮੇਡੀ ਫਿਲਮ ਦੂਜਾ ਮੇਹਰ ਮਿੱਤਲ ਆ ਭਾਨਾ

  • @jaspreetsran841
    @jaspreetsran841 Год назад +4

    ਬਾ ਔ ਬਾ ਸਿਰਾ ਲਾਤਾ ਠੋਕਤਾ ਨਿੱਕੂ ਆਲਾ ਬਾਬਾ

  • @Globalkabbadiupdates
    @Globalkabbadiupdates Год назад +6

    ਇੰਦਰਜੀਤ ਸਿੱਕੂ ਦਾ ਜਲੂਸ ਕੱਢਿਆ ਪਿਆ ਹੈ🤣🤣

  • @manisadiq9226
    @manisadiq9226 Год назад +25

    ਬਾਈ ਭਾਨੇ ਆਂਵਦਾ ਖਿਆਲ ਰੱਖਿਆ ਕਰੋ ਜੀ ਤੁਹਾਡੀ ਬਹੁਤ ਲੋੜ ਆ ਸਾਨੂੰ ਜੀ ❤️❤️❤️❤️❤️❤️

  • @manjinderbassuwal2168
    @manjinderbassuwal2168 Год назад +11

    ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਭਾਨੇ ਦੀ ਟੀਮ ਨੇ

  • @sukhjitsingh8397
    @sukhjitsingh8397 Год назад +4

    ਬਹੁਤ ਵਧੀਆ ਉਪਰਾਲਾ ਹੈ

  • @PrinceKumar0563
    @PrinceKumar0563 Год назад +23

    ਬਚੋ ਬਾਬੇ ਤੋਂ ਗੱਲਾਂ ਬਹੁਤ ਵਧੀਆ ਜੀ ❤️❤️

  • @ekamjotsingh8568
    @ekamjotsingh8568 Год назад +3

    ਬਹੁਤ ਵਧੀਆ ਉਪਰਾਲਾ ਇਹ ਜੋ ਲੋਕ ਵੀਡੀਓ ਦੇਖ ਕੇ ਸਮਝ ਜਾਣਗੇ ਇਹ ਕਹਿਣ ਨਾਲ ਨਹੀ ਬਦਲਦੇ ਭੰਨੇ ਬਾਈ ਬਹੁਤ ਵਧੀਆ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਪੂਰੀ ਟੀਮ ਨੂੰ

  • @sidhukewalsidhu9964
    @sidhukewalsidhu9964 Год назад

    ਬਹੁਤ ਵਧੀਆਂ ਫ਼ਿਲਮਾਇਆ

  • @kuldeep_maan
    @kuldeep_maan Год назад +1

    ਬਾਈ ਜੀ ਨਜ਼ਾਰਾ ਲਿਆ ਤਾ ਸਿਰਾ ਪਖੰਡੀਆਂ ਤੇ ਚੰਗਾ ਤਵਾ ਲਾਇਆ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਰੱਖਣ।

  • @prabhdyalsingh4722
    @prabhdyalsingh4722 Год назад +8

    ਵਾਹ, ਇਹ ਕਲੀ ਕੀਤੇ ....... ਦੀ ਕਲੀ ਲਾਹੁਣ ਦੀ ਵਰਕਸ਼ਾਪ ਹੈ। ਚੰਗਾ ਕੰਮ ਕਰ ਰਿਹਾ ਹੈ।

  • @mannagill5831
    @mannagill5831 Год назад +13

    ਬਹੁਤ ਸੋਹਣੀ ਵੀਡੀਓ ਬਣਾਈ ਹੈ ਤੇ ਬਹੁਤ ਸੋਹਣਾ ਮੈਸੇਜ ਵੀ ਦਿੱਤਾ ਹੈ 🙏
    ਵਾਹਿਗੁਰੂ ਜੀ ਚੜ੍ਹਦੀਕਲਾਂ ਚ ਰੱਖਣ ਜੀ ਤੁਹਾਡੀ ਸਾਰੀ ਟੀਮ ਨੂੰ 🙏
    ਧੰਨ ਧੰਨ ਗੁਰੂ ਨਾਨਕ ਦੇਵ ਜੀ🙏

  • @avtargill2663
    @avtargill2663 Год назад +37

    ਭੈਣਦੇਣੀ ਗੱਲ ਸੋਚਣ ਵਾਲੀ ਟੋਪੀ ਉਹਦੇ ਵਾਲੀ ਕਿਵੇਂ ਲੈ ਆਇਆ ਠਠਣੀ ਸੀ ਠਾਰ ਦੂੰਗਾ 🤔

  • @lovisingh403
    @lovisingh403 Год назад

    ਕਿਆ ਬਾਤ ਹੈ ਸਿਰਾ ਕਰਾਤਾ, ਠਠਰੀ ਸੀ ਠਾਰ ਦੂੰਗਾ

  • @rajasidhu4712
    @rajasidhu4712 Год назад

    ਬਹੁਤ ਵਧੀਆ ਮੈਸਜ ਦਿੱਤਾ ਹੈ ਲੋਕਾਂ ਨੂੰ ਮੂਰਖ਼ ਬਣਾ ਰਿਹਾ ਸੀ ਪਖੰਡੀ ਬਾਬੇ

  • @vickysinghvicky2618
    @vickysinghvicky2618 Год назад +7

    ਜਿਨ੍ਹਾਂ ਮਰਜ਼ੀ ਸਮਝਾਂ ਲੳ ਪਰ ਸਾਡੇ ਦੇਸ਼ ਵਿੱਚ ਅਨਪੜ੍ਹ ਲੋਕਾਂ ਦੀ ਘਾਟ ਨਹੀਂ

  • @user-bc2uk9kl1y
    @user-bc2uk9kl1y 9 месяцев назад

    ਭਾਨਾ ਜੀ ਵਾਡੇ ਭਰਾਂ ਜੀ ਵੀਡਿਉ ਬਹੁਤ ਹੀ ਵਧੀਆ ਹੈ ❤❤❤❤❤❤❤❤❤❤❤❤❤❤❤🌹🌹🌹💐💐💐💐💐🪴🪴🪴🪴🪴🪴🪴🪴🪴

  • @TARSEMSingh-no8zj
    @TARSEMSingh-no8zj Год назад

    ਬਹੁਤ ਵਧੀਆ ਜੀ

  • @yaar482
    @yaar482 Год назад

    ਬਹੁਤ ਵਧੀਆ ਕੀਤਾ ਹੈ ਤਾਂ ਕਿ ਉਨ੍ਹਾਂ ਪਖੰਡੀ ਸਾਧਾਂ ਨੂੰ ਤੇ ਉਨ੍ਹਾਂ ਭੇਡ ਚਾਲ ਲੋਕਾਂ ਨੂੰ ਕੁਝ ਸ਼ਰਮ ਆਵੇ

  • @user-vl2vr2bw3r
    @user-vl2vr2bw3r Год назад +24

    ਤੁਹਾਡੀਆਂ ਵੀਡੀਓ ਦੇਖ ਕੇ ਰੂਹ ਖੁੱਸ਼ ਹੋ ਜਾਂਦੀ ਆ ਬਾਈ ਬੱਸ ਇੱਕ ਦਿਲ ਦੀ ਤਮੰਨਾ ਹੈ ਕਿ ਬਾਨੇ ਬਾਈ ਨੂੰ ਜ਼ਰੂਰ ਮਿਲਣਾਂ,ਕੌਮੀ ਇਨਸਾਨ ਮੋਰਚੇ ਤੇ ਮਿਲਾਂਗੇ

  • @GHARAM-SANDHU-007
    @GHARAM-SANDHU-007 9 месяцев назад +1

    Sirra👌🏻😅🤣😂🤣😂🤣😂

  • @DamanBagri
    @DamanBagri Год назад +5

    ਮਿੰਟੂ ਭਾਨਾ ਭਗੌੜਾ ਵੀ ਸਿਰਾ ਯਾਰ 😂😂

  • @SukhwinderSingh-wq5ip
    @SukhwinderSingh-wq5ip Год назад +8

    ਸੋਹਣੀ ਵੀਡੀਓ ਸੋਹਣੀ ਐਕਟਿੰਗ,ਭਾਨਾ ਸਿਰਾਂ, ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਵਹਿਮਾਂ ਭਰਮਾਂ ਤੋਂ ਬਚੋ

  • @ManjeetSingh-sopu
    @ManjeetSingh-sopu 9 месяцев назад

    ਠਠਰੀ ਸੀ ਠਾਰ ਦੂਗਾ sirra; bai 🎉🎉🎉

  • @GurpreetSingh-ve5rj
    @GurpreetSingh-ve5rj Год назад

    ਬਹੁਤ ਵਧੀਆ ਵੀਡੀਓ ਬਣਾਈ ਹੈ ਵੀਰ ਜੀ ਤੁਸੀਂ

  • @Akashsidhu.1001
    @Akashsidhu.1001 Год назад +7

    ਕੋਟਦੁਣੀਆ ਵਾਲੇ ਸੰਤ ਜੀ 😂🤣
    ਭਾਨਾ ਬਾਬਾ ਦੀ ਕਿਰਪਾ, ਪਾਖੰਡੀਆ ਨੂੰ ਬਹੁਤ ਵਧੀਆ ਜਵਾਬ

  • @ManjeetSingh-sopu
    @ManjeetSingh-sopu 9 месяцев назад

    ਇੰਦਰਜੀਤ ਛਿਕੂ wa ji wa 😂😂😂

  • @kisansewa
    @kisansewa Год назад +3

    ਸਹੀ ਸਮੇਂ ਤੇ ਸਮਾਜ ਨੂੰ ਜਾਣਕਾਰੀ ਦਿੱਤੀ ਗਈ। ਇਸ ਨੂੰ ਵੱਧ ਤੋਂ ਵੱਧ ਲੋਕਾਂ ਵਿਚ ਲੈ ਕੇ ਜਾਂਣ ਦੀ ਜ਼ਿੰਮੇਵਾਰੀ ਦੇਖਣ ਵਾਲੇ ਲੋਕਾਂ ਦੀ ਹੈ

  • @gurmeetsingh-gg9tm
    @gurmeetsingh-gg9tm 2 месяца назад

    Sirr baba jido dhuk sitd bhot ghint aa 😂😂😂😂😂😂😂😂😂e

  • @Archnakachura6955
    @Archnakachura6955 Год назад

    Bai ji sira Laa ta.every good

  • @sunnyzafar858
    @sunnyzafar858 Год назад +8

    Paji bot vadia God bless you from Pakistan 🇵🇰❤️

  • @JaspalSingh-qf1ty
    @JaspalSingh-qf1ty 9 месяцев назад +1

    ❤❤❤❤❤❤❤ਜਸਪਾਲ ਸਿੰਘ🙏🙏🙏🙏🙏🙏 🤣🤣🤣🤣🤣🤣💯💯💯❤❤🌹🌹🌹

  • @mantusingh1117
    @mantusingh1117 Год назад +10

    ਮੰਤਰ ਬਹੁਤ ਵਧੀਆ ਪੜਦਾ

  • @kuldipsingh5761
    @kuldipsingh5761 Год назад +1

    Good job bai g....great massage bai g...

  • @jhonnyjhonny1179
    @jhonnyjhonny1179 Год назад +2

    ਠਠਰੀ ਸੀ ਠਾਰ ਦੂਗਾ sirra 😅😅

  • @gaganjindal443
    @gaganjindal443 Год назад +1

    Wah bhi wah tu to wakei ek number gon hai

  • @amarjitsingh1946
    @amarjitsingh1946 Год назад +1

    ਬਹੁਤ ਵਧੀਆ ਵੀਡਿਓ ਆ ਵਾਈ ਭਾਨੇ ਸਿਰਾ ਕਰਤਾ ਬਾਬਿਓ ਨਾਇਸ਼

  • @jassdhillon7369
    @jassdhillon7369 Год назад +11

    Inderjit shikku😂😂😂

  • @pradeepsingh-rl9cz
    @pradeepsingh-rl9cz Год назад +2

    bhana bhaguada bai sirra❤

  • @AkashDeep-rn3rk
    @AkashDeep-rn3rk Год назад +1

    Att krati 😂

  • @manpreetmani1457
    @manpreetmani1457 Год назад +23

    ਵਾਕਿਆ ਸਿਰਰਾ ਲਾ ਤਾ ਬਾਬਿਓ ...ਹਿੰਦੀ ਬਹੁਤ ਸੋਹਣੀ ਬੋਲਦਾ ਭਾਨਾ ਬਾਬਾ 😂😂😂😂

  • @gschahal4214
    @gschahal4214 Год назад +2

    ਇੰਦਰਜੀਤ ਛਿੱਕੂ 🤣🤣🤣

  • @jaspreetsinghgill2446
    @jaspreetsinghgill2446 Год назад +1

    Inderjeet sikku 😅😅😅🤣🤣🤣🤣🤣

  • @karamjeetsingh2352
    @karamjeetsingh2352 Год назад

    ਵਾਹ ਬਾਈ ਵਾਹ

  • @manjindermangat90010
    @manjindermangat90010 Год назад +10

    ਬਹੁਤ ਵਧੀਆ ਚਾਚਾ Wow🤩🤩 ਟੀਮ
    ਭਾਨਾ ਵੀਰ ਬਹੁਤ ਵਧੀਆਂ ਅੱਖਾਂ 👀 ਖੋਲ ਸੁਨੇਹਾ

  • @inderjeetsinghgrewal6979
    @inderjeetsinghgrewal6979 Год назад

    ਏਕ ਮਾਂ ਹੈ ਏਕ ਬਾਪ ਹੈ ਹਾ ਹਾ ਹਾ

  • @gillbathindagill8169
    @gillbathindagill8169 Год назад +13

    ਕੰਜਰ ਦੇ ਇਹ ਵੀ ਸਿਰਾ ਕਰਾਉਂਦੇ ਆ😂😂😂

  • @kuldeeploharimal1541
    @kuldeeploharimal1541 Год назад

    Ha 😁😁 ha Bai ji bahut vadiya video

  • @JagjeetSingh-uj8ci
    @JagjeetSingh-uj8ci Год назад

    Bahut badiya.nice waheguru ji very.good very.thanks bhana.ji

  • @Rohitkumar-xw9el
    @Rohitkumar-xw9el Год назад

    Vry good bhai ji

  • @S_art_club
    @S_art_club 3 месяца назад +1

    Right ✅ ❤

  • @Gurdeepsinghgjgnkh
    @Gurdeepsinghgjgnkh Год назад +8

    ਬਹੁਤ ਵਧੀਆ ਵੀਡਿਉ ਹੈ 👌👌👌

  • @gukaur
    @gukaur Год назад +17

    Bhageshewar Vala baba v ragarta ajj 😂😂😂😂 good job keep it up waheguru ji bless you always 🙏 .... 🇺🇸🇺🇸

    • @baljindersingh8978
      @baljindersingh8978 11 месяцев назад

      Nikku vala baba 😂.

    • @bholamalhotra7182
      @bholamalhotra7182 3 месяца назад

      Gukaur ji tuhade dharm ch shkti ya koi chamtkar hai ,,ajj Tak dikhai nahi dita Sade hindu dharm ch lakan chamtkar hai,,Shati thok ke Kane hai tuhade kom Sade hindu cho nikle hai asi tuhade purvaj hai understand,,gala karde ne tuhanu sikha nu Khali ladna aunda hai

  • @malkindersingh8039
    @malkindersingh8039 Год назад +2

    Kya baat aa bai g baabe the thathri kholti 😄😄😄👍👍👍👍

  • @jagvirsinghbenipal5182
    @jagvirsinghbenipal5182 Год назад +4

    ਬਹੁਤ ਵਧੀਆ ਵੀਰ ਜੀ 👌👌🔥🔥

  • @jattdeep7546
    @jattdeep7546 Год назад +10

    ਭਾਨੇ ਇੱਕ ਮਾਣ ਨਹੀਂ ਹੁਣ ਤਾ ਫਿਰ ਵੀ ਦੋ ਹੋਗੇ ਬਾਈ ਜੀ ਮੰਜੀ ਠੋਕਣ ਲੱਗੇ ਰਹੋ ਧੰਨਵਾਦ

  • @RamandeepSingh-cs9nf
    @RamandeepSingh-cs9nf 9 месяцев назад

    Bhnna sidhu veer kus kar dita waheguru ji uthe koi nhi ha 🙏🏻🙏🏻

  • @gavenpreet7339
    @gavenpreet7339 Год назад +3

    ਭਾਨਾ ਬਾਈ ਨੀ ਬਕਸ਼ ਦਾ ਚੁਕ ਲਿਆ ਬਾਬਾ ਨਿਕੂ ਵਾਲਾ ਖਿਚ ਕੇ ਰਖੋ ਸਲੂਟ ਸਾਰੇ ਵੀਰਾ ਨੂ 🙏🙏🙏❤🇪🇸

  • @meethundal2888
    @meethundal2888 Год назад

    Hahahaha inderjeet nikku da bna ta shikku oh merya rabba 😀

  • @jagga669
    @jagga669 Год назад +3

    ਨਿੱਕੂ ਆਲਾ ਬਾਬਾ 🤣😂🤣😂

  • @harvendarsingh918
    @harvendarsingh918 Год назад +3

    ਭਾਨੇ ਵੀਰ ਹਿੰਦੀ ਬਹੁਤ ਵਧੀਆ ਬੋਲੀ ਤੁਸੀਂ। very good acting.

  • @Sekhonsaab13
    @Sekhonsaab13 Год назад

    ਵਧੀਆ ਵੀਰ

  • @amandeepchahal74
    @amandeepchahal74 Год назад

    Sera zar 😂😂😂😂

  • @Cheema90
    @Cheema90 Год назад

    sira lata 22🎉😂😂

  • @akbalsingh4573
    @akbalsingh4573 Год назад

    End sirrrra lata

  • @Jot010
    @Jot010 Год назад +5

    ਭਾਨੇ ਬਾਬੇ ਦਾ ਮੰਤਰ ਬੜੇ ਸਿਰਾ ਨੇ😂😂😂

  • @RanjitSingh-jq9xh
    @RanjitSingh-jq9xh Год назад

    Sirraaa la ta veer
    Wmk

  • @mandeepsingh-pg1zt
    @mandeepsingh-pg1zt Год назад

    Sirraaa always

  • @Jot010
    @Jot010 Год назад +1

    ਇੰਦਰਜੀਤ ਛਿੱਕੂ😂😂😂

  • @singhamandeep7282
    @singhamandeep7282 Год назад

    ਭਾਨਾ ਵੀਰ ਤੱਕ ਹੈ

  • @dalbirsingh7949
    @dalbirsingh7949 Год назад +2

    Siraaa lata Baabe Thathri wale ne Thathri si Thaar Dunga 🤣🤣🤣🤣🤣

  • @navisharma5143
    @navisharma5143 Год назад +1

    Sira y

  • @sukhjeetsingh5795
    @sukhjeetsingh5795 Год назад +2

    Wow। ਚਾਚਾ ਜੀ,,

  • @bakhshishsingh36
    @bakhshishsingh36 Год назад

    Good job all team love you

  • @sandeepkaur2169
    @sandeepkaur2169 Год назад +1

    ਛਿਕੂ ਬੇਟਾ 😄😆😆😆

  • @bholamalhotra7182
    @bholamalhotra7182 3 месяца назад +1

    ❤ जय श्री राम जय हनुमान जी सीखो को कोई हक नही किसी के गुरु को अपमानित करना अगर असली में आप सीखो के पास कोई शक्ति है तो साबित करो है दम

  • @kalabrar8903
    @kalabrar8903 Год назад

    👌👌👌👌👌👌

  • @KULWANTSINGH-tz1yt
    @KULWANTSINGH-tz1yt Год назад +1

    bahut vadhia bai
    kulwantsingh bathinda

  • @rashpalsohi55
    @rashpalsohi55 Год назад

    ਬਹੁਤ ਵਧੀਆ ਢੰਗ ਨਾਲ ਕੰਮ ਕੀਤਾ

  • @harpreetsinghsingh2049
    @harpreetsinghsingh2049 Год назад

    Sirra gl baat

  • @jsvir7522
    @jsvir7522 Год назад +6

    Wow 🔥🔥🔥🔥🔥
    Love you team....lage rho👍🏼👍🏼👍🏼

  • @ak47vale32
    @ak47vale32 Год назад +2

    😂😂😂😂aw bani gal .chacha wow

  • @tinaanshtinaansh6846
    @tinaanshtinaansh6846 11 месяцев назад

    Good bhaji

  • @Cheema90
    @Cheema90 Год назад +2

    gaint aa jatta 🎉

  • @sarvansinghgill4702
    @sarvansinghgill4702 Год назад

    Bhut bhut dhanwad ap da episode vich bikul sahi kha a super super episode a

  • @dhillonmalaksingh9263
    @dhillonmalaksingh9263 Год назад

    💯💯💯💯

  • @gurmitbrar6254
    @gurmitbrar6254 Год назад +1

    ਬਹੁਤ ਵਧੀਆ ਜੀ ਪਹਿਲਾਂ ਇੱਕ ਮਿੰਟ ਤੱਕ ਲੱਗੇ ਉਹੀਂ ਹੈ,,, ਲੇਕਿਨ ਕੈਲੇ ਵਿਚ ਕਲਾ ਜ਼ਰੂਰ ਹੈ ਅਖੀਰ ਤੱਕ ਇੰਜ ਹੀ ਰਿਹਾ ਇਹ ਤਾਂ ਬੋਲ ਉਸ ਦੇ ਹੀ ਹਨ ਕਿਤੇ ਵੀ ਰੋਜ਼ਾਨਾ ਵਰਤੋਂ ਵਾਲੀ ਬੋਲੀ ਨਹੀਂ ਸੀ ਬਹੁਤ ਬਹੁਤ ਮੁਬਾਰਕਾਂ ਜੀ

  • @DarshanSingh-zr3kd
    @DarshanSingh-zr3kd Год назад

    😀😀👌👌

  • @avtarmaanok
    @avtarmaanok Год назад

    Ah acting ala sirraa lata

  • @ManjeetSingh-xf1yn
    @ManjeetSingh-xf1yn Год назад +1

    Inderjeet sikkkkku😅😝😛