Это видео недоступно.
Сожалеем об этом.

ਹਾਰ ਤੋ ਬਿਆਦ MLA ਸਹਿਬ ਦਾ ਹਾਲ Bhaanasidhu Bhanabhagudha New Comedy Short Video 2022

Поделиться
HTML-код
  • Опубликовано: 9 мар 2022

Комментарии • 577

  • @jassidhillon4710
    @jassidhillon4710 2 года назад +25

    ਭਾਨਾ ਤਾਂ ਇੱਕ ਨੀ ਮਾਣ ਸੀ ਇਹ ਪਤੰਦਰ ਦੋ ਹੋਗੇ ਸਿਰਾਂ ਲਾਤਾ ਵੀਰੋ ਬਹੁਤ ਵਧੀਆ ਮੈਸੇਜ ਦਿੱਤਾ

  • @gsaulakh8287
    @gsaulakh8287 2 года назад +26

    ਬਾਪੂ ਜੀ ਗਿੱਟੇਆਂ ਨੂੰ ਡਿੱਗਦੇ ਆਂ😀😀🤣🤣

  • @gagansekhon1234
    @gagansekhon1234 2 года назад +33

    ਹੁਣ ਨੀ ਲੋਕ ਧਰਮਾਂ ਪਿੱਛੇ ਲਗਦੇ ਵੀਰ ਮੇਰੇ .. ਲੋਕ ਵੋਟਾਂ ਕੰਮ ਨੂੰ ਪਾਉਂਦੇ ਆ ਨਾ ਕੇ ਗੱਲਾਂ ਨੂੰ..

  • @JhallaSinghSandhu
    @JhallaSinghSandhu 2 года назад +87

    ਮੇਰਾ ਪਿਤਾ ਸਮਾਨ ਬਾਪੂ ਜੀ ਨੂ ਵੀ ਹਰਾ ਦਿਤਾ !!!!!!!!🙂🙃🙂🙃🙂🙃

    • @pindavalejatt5016
      @pindavalejatt5016 2 года назад +1

      🤣🤣🤣🤣🤣

    • @RamKumar-rr2ep
      @RamKumar-rr2ep 2 года назад +1

      Koi salleyo chaj di video bna lya karo mere salle fuddu thuhada piyo bhagwant maan zindabaad h jindabaad rahuga salle loka nu bhadkaunday

  • @manindermaan3197
    @manindermaan3197 2 года назад +96

    ਬਹੁੱਤ ਵਧੀਆ ਭਾਨੇਂ ਬਾਈ ਆਪਣੇ ਪੰਜਾਬ ਵਾਲੇ ਵੀਰ ਧਾਰਮਿਕ ਸਥਾਨ ਦਾ ਆਪ ਖਿਆਲ ਰੱਖਣ ਇਹਨਾ ਪਾਪੀਆ ਬਹੁੱਤ ਕੁੱਝ ਕਰਾਉਣਾ ਜੇ ਆਮ ਪਾਰਟੀ ਨੂੰ ਬਦਨਾਮ ਕਰਨ ਵਾਸਤੇ ਬਾਕੀ ਸਾਡੇ ਵਾਹਿਗੁਰੂ ਜੀ ਮੇਂਹਰ ਕਰਨਗੇ 🙏

    • @charanjeetbrar8633
      @charanjeetbrar8633 2 года назад +2

      Bilkul right,hun lokka nu silence bna k rkhni peini,opposite parties boht kuj krn di try krngiya

  • @Crick_302
    @Crick_302 2 года назад +32

    ਕੱਲ ਤਾ MLA ਕਿਵੇ ਹੱਸਦਾ ਸੀ ਲੰਮਾ ਪੈ ਪੈ ਕੇ 🤣🤣🤣

  • @laddiaulakh5540
    @laddiaulakh5540 2 года назад +90

    ਮਾਝ ਕੇ ਰੱਖ ਤੇ ਵੱਡੇ ਲੀਡਰ 💪💪💪💪 ਸਾਡਾ ਹਲਕਾ ਭੁੱਚੋ ਆ ਹਿੱਕ ਠੋਕ ਕੇ ਝਾੜੂ ਨੂੰ ਵੋਟ ਪਾਈ ਸੀ

    • @punjab550
      @punjab550 2 года назад +2

      ਮਨਪ੍ਰੀਤ ਸਿੰਘ ਬਾਦਲ ਦੀ ਹਾਰਨ ਦੀ ਖੁਸ਼ੀ ਚ ਮੁਲਾਜ਼ਮ ਮਿਠਾਈ ਵੰਡਦੇ ਹੋਏ ruclips.net/user/shortsyZEZr5FIhgg?feature=share

    • @jass558
      @jass558 2 года назад +1

      Acha ji

    • @laddiaulakh5540
      @laddiaulakh5540 2 года назад +2

      @@jass558 hnji

    • @pbx235
      @pbx235 2 года назад +4

      O zameer mri valio gla ae thodiya jhadu e ae thode kol . Asi hik thok pai ae mann nu vote deep sidhu zindabaad

    • @manjeetkaur7562
      @manjeetkaur7562 2 года назад

      V good vedios.....

  • @jaswindermallan6606
    @jaswindermallan6606 2 года назад +27

    ਭਾਨਿਆ ਕੰਜਰਦਿਆ ਤੇਰੀ ਕਿਸਮਤ ਚੰਗੀ ਆ ਕਾਲੀ ਜੇ ਤੇਰੇ ਤੇ ਦੰਦੀਆਂ ਬਹੁਤ ਵੱਡਦੇ ਸੀ ਜੇ ਕਿਤੇ ਜਿੱਤ ਜਾਂਦੇ ਤੇਰੇ ਨਾਲ ਭੈੜੀ ਕਰਨੀ ਸੀ ਚੱਲੋ ਸੱਚੇ ਬੰਦੇ ਦਾ ਵੀ ਰੱਬ ਈ ਹੁੰਦਾ

  • @sukhwindershelly1379
    @sukhwindershelly1379 2 года назад +24

    ਬਹੁਤ ਵਧੀਆ ਵੀਰ।

  • @GurpreetSingh-jb5oy
    @GurpreetSingh-jb5oy 2 года назад +35

    ਬਹੁਤ ਵਧੀਆ ਵੀਡੀਓ
    ਦੋਵੇਂ ਭਾਨੇ ਵੀਰਾਂ ਨੇ ਸਮੇਂ ਸਮੇਂ ਲੋਕਾਂ ਨੂੰ ਹੋਕਾ ਦੇ ਕੇ ਜਾਗ੍ਰਿਤ ਕੀਤਾ ਕੀਤੀ ਕੋਸ਼ਿਸ਼ ਸਫਲ ਕੋਈ,
    ਧੰਨਵਾਦ ਲਈ ਸ਼ਬਦ ਬਹੁਤ ਹੀ ਛੋਟੇ ਨੇ

  • @rajinder8851
    @rajinder8851 2 года назад +8

    ਸਾਰਿਆਂ ਨਾਲ ਗੱਲ ਹੋ ਗਈ..ਚੰਨੀ, ਸਿਤਾਰਿਆਂ ਨਾਲ😂😂😂😂

  • @kirtikhalsachannel8516
    @kirtikhalsachannel8516 2 года назад +13

    ਭਾਨੇ ਬਹੁਤ ਵਧੀਆ,, ਕਿਸਾਨ ਸਿੰਘਰਸ ਸੰਜੁਗਤ ਮੋਰਚੇ ਵਾਲਿਆਂ ਨੂੰ ਇਕਬੀ ਸ਼ੀਟ ਨਹੀਂ ਮਿਲੀ

  • @singhjagjeet6171
    @singhjagjeet6171 2 года назад +15

    ਬਹੁਤ ਵਧੀਆ ਵੀਰ ਜੀ

  • @punjabi_vlogs_5959
    @punjabi_vlogs_5959 2 года назад +18

    ਬਹੁਤ ਵਧੀਆ ਵੀਰ ਜੀ 🙏

  • @sandeepramana434
    @sandeepramana434 2 года назад +3

    Bhana…..:: Bappu gl siraaaa c😂😂😂🥰🥰🥰

  • @gurpreetsingh-rw2dl
    @gurpreetsingh-rw2dl 2 года назад +7

    ਬਹੁਤ ਵਧੀਆ ਬਾਈ ਜੀ

  • @jasveersinghgill3982
    @jasveersinghgill3982 2 года назад +8

    ਇਹ ਕੰਮ ਇਸੇ ਲੀਡਰ ਕਰ ਵੀ ਸਕਦਾ ਹੈ ਕੋਈ ਵੱਡੀ ਗੱਲ ਨਹੀਂ ਇਹੀ ਇਹਨਾਂ ਦੇ ਪਲੈਨ ਹੁੰਦਾ ਹੈ

  • @ravijeetsandhu975
    @ravijeetsandhu975 2 года назад +11

    ਬਹੁਤ ਵਧੀਆ ਵੀਡਿਓ ❤️

  • @BhupinderSingh-gz7os
    @BhupinderSingh-gz7os 2 года назад +4

    ਵੀਰ ਜੀ ਬਹੁਤ ਹੀ ਵਧੀਆ ਕੀਤਾ ਧੰਨਵਾਦ ਸੋਡਾ

  • @pbx-13__
    @pbx-13__ 2 года назад +12

    5911 ਦਾ ਵੀ ਹੋਗਿਆ ਕੰਮ 😜😜😜

  • @kirtikhalsachannel8516
    @kirtikhalsachannel8516 2 года назад +16

    ਤੁਹਾਨੂੰ ਤੇ ਤੁਹਾਡੇ ਲੱਖੇ ਸਿਧਾਣੇ ਨੂੰ ਬਰਤਣਗੇ ਧਰਮ ਦੇ ਨਾਂਅ ਤੇ

  • @7even5ive88
    @7even5ive88 2 года назад +81

    ਬਾਈ ਬਹੁਤ ਸੋਹਣੀ ਵੀਡੀਓ ਆ,ਹਾਸੇ ਹਾਸੇ ਚ ਬਹੁਤ ਜ਼ਰੂਰੀ ਮੈਸੇਜ ਦਿੱਤਾ..ਸਾਨੂੰ ਸਭ ਨੂੰ ਸਮਝ ਨਾਲ ਤੇ ਇਕੱਠੇ ਹੋਕੇ ਰਹਿਣਾ ਚਾਹੀਦਾ ਹੈ. ਕਿਸੇ ਦੀ ਵੀ ਸਰਕਾਰ ਆ ਸਵਾਲ ਜਰੂਰ ਕਰੋ..ਧੰਨਵਾਦ

  • @ranivirkmalout1426
    @ranivirkmalout1426 2 года назад +26

    ਬਹੁਤ ਵਧੀਆ ਵੀਡੀਓ ਆ

  • @sukhpalsingh4953
    @sukhpalsingh4953 2 года назад +4

    ਵੀਡੀਓਜ਼ ਬਹੁਤ ਵਧੀਆ ਹੈ,,,ਪਰ ਮਿਰਚਾਂ ਥੋੜ੍ਹੀਆਂ ਜੀਆਂ ਘੱਟ ਲਾਓ ਯਾਰ,,,ਉਹਨਾਂ ਦੀਆਂ ਤਾਂ ਪਹਿਲਾਂ ਹੀ ਚੀਕਾਂ ਨਿਕਲ਼ਿਆ ਪਈਆਂ ਨੇ 😜😜🤣🤣🤩🤩🤩😁😁😉😉ਊਅ ਗੱਲ ਐ ਇਕ

  • @khushgurusar8837
    @khushgurusar8837 2 года назад +11

    Very nice ..jvaa sshi galla kahiya tuc ❤️❤️

  • @parveenchandla1623
    @parveenchandla1623 2 года назад +12

    Badla te twaa lgda pura nal channi de. Swaad agya Bhagwant maan saab ❤️

  • @shavinderkaur5912
    @shavinderkaur5912 2 года назад +22

    Sidhu , moosewala te , captain te vi bnna do Bai ji

  • @sikandersinghdhillon2811
    @sikandersinghdhillon2811 2 года назад +6

    ਬਾਪੂ 😂😂😂 sirrrr 👍👍🙏🙏

  • @daljeetsinghbatth3894
    @daljeetsinghbatth3894 2 года назад +2

    Balle o jattaa........perfect acting

  • @sandeepdhillon6719
    @sandeepdhillon6719 2 года назад +5

    ਬਹੁਤ ਵਧੀਆ ਜੀ

  • @devil80413
    @devil80413 2 года назад +6

    ਹੁਣ SGPC ਦੇ ਇਲੈਕਸ਼ਨ ਵੀ ਹੋਣ ਗੇ ।

  • @ramanpreet241
    @ramanpreet241 2 года назад +1

    Bhout sohni te sahi video a😂😂

  • @pavandevbabucomedian9239
    @pavandevbabucomedian9239 2 года назад +4

    आपके हिम्मत की हौसला देता हूँ
    जो इसको लेकर ये विडीओ बनाई
    काफी क्या सारी ही सच्चाई है इसमें

  • @sapindergrewal
    @sapindergrewal 2 года назад +5

    Sachi a gala ne sb bargadi wali gl puri sachi a👍

  • @billasidhu6565
    @billasidhu6565 2 года назад +1

    Bhut vadia video hundi a

  • @talwindersingh8929
    @talwindersingh8929 2 года назад +29

    ਬਹੁਤ ਵਧੀਆ

  • @akashdeep-dc6oe
    @akashdeep-dc6oe Год назад

    Sira krta Bai
    Sara sach bol dita

  • @jindersinghjindersingh8402
    @jindersinghjindersingh8402 2 года назад

    Bhout vadia Vedo Veer ji swaad aa gaya

  • @AvtarSingh-xi3du
    @AvtarSingh-xi3du 2 года назад +2

    Wah kamaal 👏👏👏👏👏👏👏👏👏👏👏👏👏👏👏👏👏👏👏👏👏

  • @SurjitSingh-dv9wg
    @SurjitSingh-dv9wg 2 года назад

    Bhot vdya massge Deta bhai ne ⭐️⭐️⭐️

  • @SurjitSingh-sb5bn
    @SurjitSingh-sb5bn 2 года назад +3

    This video seen many a time. Excellent job done.

  • @gaganbhatti7304
    @gaganbhatti7304 2 года назад

    siraa yar bai nice

  • @rajbhatti6484
    @rajbhatti6484 2 года назад +3

    🤣🤣🤣🤣varry nice ji

  • @sukhmaansaab1963
    @sukhmaansaab1963 2 года назад +42

    92 ਸੀਟਾਂ ਅੱਜ ਤੱਕ ਕਿਸੇ ਨੂੰ ਨਹੀਂ ਆਈਆਂ ਰਿਕਾਰਡ ਕਾਇਮ ਕਰਤਾ ,

    • @randhirsingh2479
      @randhirsingh2479 2 года назад

      aam Aadmi party nu 92 seats mili

    • @tarloksinghpunia7888
      @tarloksinghpunia7888 2 года назад

      ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ ਸੀਤਲ ਸਰਮਾ ਨੂੰ ਜੋ ਹਿਮਾਚਲ ਪ੍ਰਦੇਸ਼ ਦੀ ਰਹਿਨ ਵਾਲੀ ਹੈ ਪੰਜਾਬ ਵਿੱਚ, ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ,

    • @tarloksinghpunia7888
      @tarloksinghpunia7888 2 года назад

      ਅਸੀ ਗਗਨਮਾਨ 30 ਹਜਾਰ ਵੋਟਾ ਨਾਲ ਜਿਤਾਈ, ਖਰੜ ਵਿਚ, ਅਕਾਲੀ ਦਲ ਨੂੰ ਝਾੜੂ ਨਾਲ ਕੁਟਿਆ

    • @manpreetmani9102
      @manpreetmani9102 2 года назад +1

      ਨਹੀਂ ਵੀਰ 1998 ਵਿਚ ਕਾਲ਼ੀ ਦਲ ਨੂੰ 93 ਸੀਟਾਂ ਆਈਆਂ ਸਨ ਜੇਕਰ 2 ਸੀਟਾਂ ਹੋਰ ਆਉਂਦੀਆਂ ਫਿਰ ਰਿਕਾਰਡ ਬਣਨਾਂ ਸੀ

  • @g0ramander408
    @g0ramander408 2 года назад +8

    Sirra chacha 👌👌

  • @buntygrewal3509
    @buntygrewal3509 2 года назад +1

    Sirra video bhana sidhu y ji

  • @satnamkheri2290
    @satnamkheri2290 2 года назад

    ਬਹੁਤ ਸੋਹਣਾ ਸਨੁਹੇ ਦਿੱਤਾ ਸਮਝ ਜਾਉ ਲੋਕੋ

  • @arjanjass7424
    @arjanjass7424 2 года назад +7

    Sidhu ਮੂਸੇਵਾਲੇ ਤੇ ਵੀ ਬਣਾਉ 3511 ਤੇ

  • @SunilSuni-nf8th
    @SunilSuni-nf8th 2 года назад

    Bahut wadia g

  • @pb56wale50
    @pb56wale50 2 года назад

    Yaar sirra kronda 😂😂😂

  • @BRAHMRASHARI
    @BRAHMRASHARI 2 года назад +1

    Baut wadiya bai g

  • @gagan777
    @gagan777 2 года назад +18

    Deep sidhu bai de jaan te sidhu wrge loka ne khushiya mnayiya c. Waheguru ji sab dekhde aa. Insaaf krda hi aa rabb

    • @Sidhumosewalafan488
      @Sidhumosewalafan488 2 года назад

      Kis sidhu ne

    • @ansarbasra6557
      @ansarbasra6557 2 года назад +1

      Fr Jidi deep sidhu sport karda c Ono kera jitwa dita a tosi

    • @gagan777
      @gagan777 2 года назад +1

      @@ansarbasra6557 apa payi hi ni vote kise nu v.

    • @gagan777
      @gagan777 2 года назад

      @@ansarbasra6557 nale tu v vote payi honi. Tu jitwa dita. Teri vote nl jit gya oh. Faltu glla ni kri diya

    • @Sidhumosewalafan488
      @Sidhumosewalafan488 2 года назад

      @@ansarbasra6557 asi amargarh to nhi aa.te asi full spot kiti a simranjeet maan nu.hun loka di asi granti ni chkde apni chkde a asi kiti a spot.te deep sidhu de ta suru to fan c

  • @sukhmaansaab1963
    @sukhmaansaab1963 2 года назад +2

    ਬਹੁਤ ਵਧੀਆ ਵੀਡੀਉ ਜੀ

  • @hssekhongaming6985
    @hssekhongaming6985 2 года назад +4

    ਤੁਹਾਡੇ ਵਾਲੇ 5911 ਤੇ ਵੀ ਬਨਾਉ ਵੀਡਿਉ। ਮੁਸੇਵਾਲਾ

  • @karamjitgill5050
    @karamjitgill5050 2 года назад

    Bohat vadya veer ji

  • @parkashpaintergobindgarh3481
    @parkashpaintergobindgarh3481 2 года назад

    Shera Lata bhai👌😁😁

  • @ekamtv3893
    @ekamtv3893 2 года назад +11

    ਵਧੀਆ ਮੈਸਜ ਦੀਆਂ

  • @GurinderSingh-fu3hn
    @GurinderSingh-fu3hn 2 года назад +7

    ਬਾਦਲਾਂ ਨੂੰ ਹਰਮਿੰਦਰ ਸਾਹਿਬ ਤੋ ਵੀ ਕੜਦੋ ਵੋਟਾਂ ਪਵਾ ਕੇ ,ਇਹਨਾਂ ਚੋਰਾ ਨੇ ਬਹੁਤ ਗੰਦ ਪਈਆ ਸਿੱਖ ਧਰਮ ਚ

  • @vickss8630
    @vickss8630 2 года назад +1

    Rassi jall gyi val nhi gya. Well said 😂😂

  • @JagtarSingh-dp8lf
    @JagtarSingh-dp8lf 2 года назад +1

    Sidhu Saab sat shri akala y ji tusi Garth ho ji 🙏❤🙏

  • @prembibipur
    @prembibipur 2 года назад

    Great bro👍👍👍👍

  • @sapindergrewal
    @sapindergrewal 2 года назад

    Haha sira lata jattoo

  • @varinderpalsingh1416
    @varinderpalsingh1416 2 года назад +9

    Shii gal aa bai ji sidhu di v bnao

  • @vickybrar6024
    @vickybrar6024 2 года назад +3

    Love u bhana ta Amana bhra ❤️

  • @dhaliwal0288
    @dhaliwal0288 2 года назад +2

    Good video bro
    Rab tahnu hamesha chadikla vich rakhe

  • @preetsingh4144
    @preetsingh4144 2 года назад

    ਬਹੁਤ ਵਧੀਆਂ ਜੀ ਬਹੁਤ ਵਧੀਆਂ ਜੀ

  • @GursewakSingh-lt1on
    @GursewakSingh-lt1on 2 года назад

    Bahout vadiya bhana y

  • @akashdeepsinghbrar3730
    @akashdeepsinghbrar3730 2 года назад

    Too good vir g love you 😍

  • @gurpreetsinghgill4137
    @gurpreetsinghgill4137 2 года назад +2

    Good work Sidhu sir

  • @amansanghera8646
    @amansanghera8646 2 года назад

    Kant aa y 👍👍🤣🤣🤣

  • @Dhami1984
    @Dhami1984 2 года назад

    😂😂😂😂😂😂😂😂. Sira aa.

  • @kalabrar8903
    @kalabrar8903 2 года назад

    Waah ...Sirrraaaa

  • @jasssingh8239
    @jasssingh8239 2 года назад +32

    Sidu mosewale te vi banyo video hun. 🤟🤟

  • @kanwaljitsingh1801
    @kanwaljitsingh1801 2 года назад +1

    Great conversation. Wow

  • @pawanbhangu0597
    @pawanbhangu0597 2 года назад

    Bhana and kaila verry good man

  • @karmjitrai146
    @karmjitrai146 2 года назад

    ਬਹੁਤ ਹੀ ਸੋਹਣੀ ਵੀਡਿਓ ਵੀਰ ਜੀ

  • @Nationfirst501
    @Nationfirst501 2 года назад +1

    Shirt dekho....Shanker band 😂😂😂😂😂🤣🤣🤣🤣

  • @gurindersohi6314
    @gurindersohi6314 2 года назад

    Very Good msg bhut bhut thx y g

  • @sahotaphysicalacedmy6935
    @sahotaphysicalacedmy6935 2 года назад +1

    Sirra acting bro

  • @rajveergill6036
    @rajveergill6036 9 месяцев назад

    Waheguru g

  • @baldevsinghmankoo3774
    @baldevsinghmankoo3774 2 года назад +2

    ਸਚ ਮੁਚ ਇਵੇਂ ਹੀ ਵਾਪਰਦੀ ਹੈ ਭਾਨਾ िਸਧੂ ਜੀ ਕਬॅਢੀ ਵੇਲੇ ਦੇ ਅਜੇ ਵੀ ਹੋਟਲਾਂ ਵਾिਲਆਂ ਦੇ ਪੈਸੇ ੳੁਵੇਂ ਹੀ ਖੜੇ ਹਨ

  • @lovepreetsharma7692
    @lovepreetsharma7692 2 года назад

    Very.nice video veer g

  • @kalaabohar4776
    @kalaabohar4776 2 года назад

    Janab tusi gal bhut sahi akhi hai

  • @GURPREETSingh-js6zj
    @GURPREETSingh-js6zj 2 года назад

    Sira veer g

  • @lovepreetsingh-nb8qw
    @lovepreetsingh-nb8qw Год назад

    very gud vedio sir ji

  • @sapindergrewal
    @sapindergrewal 2 года назад

    Hahahhahahaha😂😂😂😂 sirraaaa

  • @CHAHAL-er9zf
    @CHAHAL-er9zf 2 года назад +8

    Ghaint video

  • @pavandevbabucomedian9239
    @pavandevbabucomedian9239 2 года назад

    Very nice Virat bhai ji

  • @jagtarsingh-ui3yq
    @jagtarsingh-ui3yq 2 года назад

    enddddddddd😃😃😃😀😄😄😄

  • @ilovecricket8981
    @ilovecricket8981 2 года назад +6

    Very nice veer g

  • @FaraattaTv
    @FaraattaTv 2 года назад +3

    Hahha swaad laya dita , thoko tali 😁, chani te Sidhu te bano

  • @ranivirkmalout1426
    @ranivirkmalout1426 2 года назад +12

    ਬਾਪੂ ਵਾਲ਼ੀ ਤਾਂ ਬਾਹਲ਼ੀ ਮਾੜੀ ਗੱਲ ਹੋਈ ਵੀਰ ਜੀ

  • @Dhaliwal3450
    @Dhaliwal3450 2 года назад

    Bahut Vadia g

  • @brinderjeetsingh3478
    @brinderjeetsingh3478 2 года назад +1

    Good veer g💪💪💪

  • @devindersingh4714
    @devindersingh4714 2 года назад

    Sab kuj sach bol gaye 👌👌👌👌👍👍💯💯

  • @kamal1783
    @kamal1783 2 года назад +2

    So good yaaro 🤗

  • @g.ssingh9334
    @g.ssingh9334 2 года назад

    Wao hasa ni ruk da

  • @sarabjitkaur8997
    @sarabjitkaur8997 2 года назад +1

    ਵਧੀਆ ਵੀਡੀਓ ਔਰ ਵਧੀਆ ਮਿਸਿਜ

  • @davindersingh6454
    @davindersingh6454 2 года назад +104

    Sidhu ta ve bano bhai

    • @sohibanbhaura42
      @sohibanbhaura42 2 года назад +2

      36

    • @yes22maan59
      @yes22maan59 2 года назад +5

      Nhi bnonde Othe pakke 🥄 aa ode ta

    • @deepdhillon685
      @deepdhillon685 2 года назад +1

      Phla taa tuu v sidhu di bhut spot krn jnda c 😆😆😆😆😆😆bhane bhgode

    • @sukhdeepchahal2181
      @sukhdeepchahal2181 2 года назад +2

      @@yes22maan59 tu pancho kanjriwal da chungla

    • @vickysidhu7615
      @vickysidhu7615 2 года назад

      Yes’s o jada he feeling la gya c bhana bro da vse dost aaa pr o bnda ki t babbu Maan de sport kro

  • @daljindersingh9811
    @daljindersingh9811 Год назад

    Bana jama he good ho ap