Jagde Raho ਚਿਆਚਾ Uoo | Bhaanasidhu Bhanabhagudha Amanachairman New Punjabi Comedy Short Movie 2022

Поделиться
HTML-код
  • Опубликовано: 8 дек 2021
  • Chacha WoW presents full video Jagde Raho ਚਿਆਵਾ Uoo | Hope you all like it . Stay tuned to chacha wow for more interesting and funny videos.
    Jagde Raho ਚਿਆਵਾ Uoo |
    For business : amanadeepsidhu813@gmail.com
    Call : 9463034885
    WhatsApp: 9463034885
    Story by _ Bhaanasidhu, Mintujatt , Amanachairman
    Actors 👉🏻 Bhaanasidhu, Mintujatt , Amanachairman,Jassidr,Tanoj Tibba
    Editor by 👉🏻 Amanachairman
    Produce by 👉🏻 Amanachairman ,Bhaanasidhu
    Director 👉🏻 Amanachairman
    DOP : Amanachairman
    Music : ChaChaWoW music 🎵
    Music : ChaChaWoW music 🎵
    Qyamatlife Studioz
    Copyrights : Amanachairman
    Thumbnail by 👉🏻 Sehajveer singh
    📞 +91 6284 582 479
    instagram : Mitnujatt 👉🏻 mintumaan44?igs...
    instagram : Bhaanasidhuz 👉🏻 bhaanasidhuz?ig...
    instagram : Amanachairman 👉🏻 amanachairman?i...
  • ПриколыПриколы

Комментарии • 674

  • @buntyjatt5567
    @buntyjatt5567 2 года назад +35

    ਬਹੁਤ ਵਧੀਆ ਭਾਨੇ ਬਾਈ,
    ਵਾਹਿਗੁਰੂ ਜੀ ਮੇਹਰ ਰੱਖੇ 🙏🙏🙏
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚜🚜🚜🌾

  • @JagsirSingh-kf5wv
    @JagsirSingh-kf5wv 2 года назад +62

    ਬਹੁਤ ਵਧੀਆ ਸੁਨੇਹਾ ਦੇ ਰਹੇ ਓ ਬਾਈ।ਵੀਰੋ ਇਹਨੂੰ ਇਕੱਲਾ ਹਾਸਾ ਮਜਾਕ ਨਾ ਸਮਝਣਾ,ਬਹੁਤ ਕੁੱਝ ਕਹਿ ਗਏ ਬਾਈ ਹੋਰੀ ਵੀਡੀਓ ਚ ਜਰਾ ਸੋਚਿਓ।👌👌👌👌👌👌👌👌👌👌👌👌👌👌👌👌👌👌👌👌👌👌👌👌.

    • @sudeshbala2812
      @sudeshbala2812 2 года назад

      ruclips.net/video/7CxQL6Yy7ZE/видео.html

  • @Gurpreetsingh-gx1qz
    @Gurpreetsingh-gx1qz 2 года назад +8

    ਗਾਜਰ ਗੁੱਲਾ 🤣🤣🤣🤣👌👌

  • @sikandersinghdhillon2811
    @sikandersinghdhillon2811 2 года назад +73

    ਬਹੁਤ ਵਧੀਆ ਸੁਨੇਹਾ ਬਾਈ ਜੀ 👌👌👌😁😁😁👍👍🙏🙏

  • @sukhjindersinghlitt7029
    @sukhjindersinghlitt7029 4 месяца назад +2

    Amana acting beautiful ❤and bhanna veera

  • @Karan-gy5tc
    @Karan-gy5tc 2 года назад +5

    ਬਹੁਤ ਵਧੀਆ ਭਰਾ ਲੋਕਾ ਦੀਆ ਜਮੀਰਾ ਜਾਗ ਜਾਣ😊😊

  • @SukhwinderSingh-mv7rd
    @SukhwinderSingh-mv7rd 2 года назад +27

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @preetsidhwan3762
    @preetsidhwan3762 2 года назад +38

    ਸ਼ੁਕਰ ਆ 22 ਵੀਡੀਓ ਪਾਤੀ ਸਾਡੇ ਤੋਂ ਤਾਂ ਇੰਤਜ਼ਾਰ ਨਹੀਂ ਹੋ ਰਿਹਾ ਸੀ

  • @ManbirMaan1980
    @ManbirMaan1980 2 года назад +136

    ਬਹੁਤ ਵਧੀਆ ਭਰਾ, ਸ਼ਾਇਦ ਲੋਕਾਂ ਦੀਆਂ ਜਮੀਰਾ ਜਾਗ ਜਾਣ

    • @ManpreetSingh-uw6jp
      @ManpreetSingh-uw6jp 2 года назад +3

      Teri jagdi aa bro ?

    • @gillsaab15696
      @gillsaab15696 2 года назад +3

      Eeh kehri jamir hoi😂😂 fuddu lok sala maniu lagda teri jamir margi😂

    • @Baljeetsingh-gm7kz
      @Baljeetsingh-gm7kz 2 года назад

      @@gillsaab15696 And*__2(--:;;;!

    • @prabhdyalsingh4722
      @prabhdyalsingh4722 2 года назад +2

      ਜੁਮੇਵਾਰੀਆਂ ਦਾ ਫਿਕਰ, ਸਿਰਫ ਜਾਗਦਿਆਂ ਨੂੰ ਹੀ ਹੁੰਦਾ।

    • @manisingh7304
      @manisingh7304 Год назад +1

      @@ManpreetSingh-uw6jp ਕੋਸਿਸ ਤਾ ਕਰੋ ਕੀ ਪਤਾ ਆਤਮਾ ਸਾਥ ਦੇਦੇ

  • @jassigameryt6224
    @jassigameryt6224 2 года назад +5

    ਬਹੁਤ ਵਧੀਆ ਗੱਲ ਹੈ ਜਾਗਦੇ ਰਹੋ

  • @jattidevlog640
    @jattidevlog640 2 года назад +14

    God bless you always veero
    Waheguru ji tandrusti bhaksan
    ਬਹੁਤ ਸੋਹਣੀ ਵੀਡੀਓ ਸੀ,ਵੀਰ ਜੀ। ਕੀ ਪਤਾ ਲੋਕੀ ਕੁੱਝ ਤਾ ਸਮਝਣ ਜੀ।

  • @NirmalSingh-iv8zk
    @NirmalSingh-iv8zk 2 года назад +10

    ਬਹੁਤ ਵਧੀਆ ਭਾਨੇ ਹਾਸਾ ਵੀ ਹੈ ਤੇ ਲੋਕਾਂ ਨੂੰ ਨਸੀਹਤ ਵੀ ਹੈ

  • @GurmailSingh-mb3zm
    @GurmailSingh-mb3zm 2 года назад +6

    ਬਹੁਤ ਵਧੀਆ ਜੀ।
    ਲੋਕ ਜਰੂਰ ਜਾਗਣਗੇ ਅਗੇ ਨਾਲੋਂ ਵਧੇਰੇ ਫਰਕ ਪੈ ਗਿਆ ਹੈ

  • @pargatsingh4609
    @pargatsingh4609 2 года назад +6

    ਭਾਨੇ ਬਾਈ ਇਹ ਤਾਂ ਜ਼ਮੀਰਾਂ ਜਗਾ ਕੇ ਸੱਡੂ। ਚਾਚਾ uoo

  • @pb03wale61
    @pb03wale61 2 года назад +23

    ਜਾਰੀ ਰੱਖੋ ਬਾਈ।।ਪੰਜਾਬੀਅਤ ਨੂੰ ਜਗਾਉਣ ਲਈ। #ਲੱਖਾ ਸਿਧਾਣਾ ਟੀਮ।।

    • @KUNALKOHLIVINES
      @KUNALKOHLIVINES 2 года назад

      ruclips.net/video/LfjPxfMqfco/видео.html

  • @user-xb7fp5vp4v
    @user-xb7fp5vp4v 2 года назад +6

    ਬਹੁਤ ਵਧੀਆ ਮੇਰੇ ਵੀਰ ਦਾ ਕੰਮ 🙏🏻👌👌👌

  • @chauhan517
    @chauhan517 2 года назад +8

    ਬਹੁਤ ਵਧੀਅਾ ਸਟੋਰੀ ਆ

  • @technicalgyaan4458
    @technicalgyaan4458 2 года назад +52

    ਭਾਨੇ ਤੂੰ ਗਾਣਾ ਗਾ ਦੇਣਾ ਸੀ
    ਜਿਹਦੀ ਜਿਹਦੀ ਲੱਗੀ ਆ ਵੀ ਜਾਗਦੇ ਰਹਿਊ
    ਰਾਤਾਂ ਨੂੰ ਗਵਾਚੇ ਕਿਥੋਂ ਯਾਰ ਲੱਬਦੇ 🤣🤣🤣🤣

  • @GurpreetSingh-tl4nd
    @GurpreetSingh-tl4nd 2 года назад +29

    ਅਸੀਂ ਤੇਰੇ ਫੈਨ ਆ, ਸਿੰਧੂ ਘੂਸੇ ਵਾਲੇ ਦੇ ਨਹੀ

  • @gaggi8289
    @gaggi8289 2 года назад +19

    ਢੋਲ ਮਾਰੂ ਸਿਰ ਚ ਚਾਏ ਗਾਜਰ ਗੁਲਾ ਜਾ ਪਾਟ ਜੇ

  • @JhallaSinghSandhu
    @JhallaSinghSandhu 2 года назад +34

    Bhana team is Great !
    Always good messages.
    Kisan Mazdoor Ekta Zindabaad!!

    • @KUNALKOHLIVINES
      @KUNALKOHLIVINES 2 года назад +1

      ruclips.net/video/DO0tY-54Rdc/видео.html

  • @SatnamSingh-fu1fh
    @SatnamSingh-fu1fh 2 года назад +5

    ਬਹੁਤ ਵਧੀਆ ਵਿਡਿਓ ਵੀਰ ਜੀ

  • @sahibsingh7487
    @sahibsingh7487 2 года назад +3

    ਵਾਹ 22 👍👍

  • @kohinoor7823
    @kohinoor7823 2 года назад +1

    Bhanha is king 👑💪👑

  • @majorsingh620
    @majorsingh620 Год назад

    ਬਿਲਕੁਲ ਠੀਕ ਹੈ ਜਦੋ ਵੀ ਕੋਈ ਜਿਆਦਾ ਇਕ ਮਤ ਦੇ ਲੋਕਾ ਵਿੱਚੋ ਨਿਕਲਕੇ ਅਲਗ ਸਹੀ ਸੋਚ ਰੱਖਣ ਵਾਲਾ ਲੋਕਾ ਸਮਝਾਉਣ ਲਗੇ ਤਾ ਅਸਲੀਅਤ ,ਨਾ ਜਾਨਣ ਵਾਲੇ ਉਸ ਦਾ ਵਿਰੋਧ ਕਰਣਗੇ ਬਾਦ ਵਿੱਚ ਉਹੀ ਲੋਕ ਸਾਥ ਦੇਣਹੇ

  • @user-ni8ts1ui6t
    @user-ni8ts1ui6t 2 года назад +26

    ਗੁੱਡ ਜੌਬ 🙏

  • @Manvindergrewal2107
    @Manvindergrewal2107 2 года назад +76

    ਸਹੀ ਗੱਲ ਵਾ ਚਿਆਚਾ ਲੀਡਰ ਨੀ ਲੋਕ ਫੁੱਦੂ ਨੇ ਜਿਹੜੇ ਅਜੇ ਵੀ ਇਹਨਾ ਪਿੱਛੇ ਲੱਗੇ ਫਿਰਦੇ ਚੰਗੇ ਲੋਕਾ ਨੂੰ ਇੱਕ ਟਰੈਕ ਤੇ ਇਕੱਠੇ ਹੋ ਕੇ ਲੜਨਾ ਚਾਹੀਦਾ

    • @sudeshbala2812
      @sudeshbala2812 2 года назад

      ruclips.net/video/7CxQL6Yy7ZE/видео.html

  • @Gurpreetsingh-gx1qz
    @Gurpreetsingh-gx1qz 2 года назад +12

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ❤️✌️

  • @tractorsportspunjab3450
    @tractorsportspunjab3450 2 года назад +3

    Bahut wdia msg dita bai..jagde raho

  • @rupindersinghshergill9307
    @rupindersinghshergill9307 2 года назад +1

    BHUT VADIA VIDEO God bless you all

  • @manpreets9141
    @manpreets9141 2 года назад +4

    Kisan mazdoor ekta zindabad 👍👍

  • @gurpreetmaan123
    @gurpreetmaan123 2 года назад +3

    ਆਫਟਰ ਰੋਲ🤣😜

  • @SukhwinderSingh-wq7fp
    @SukhwinderSingh-wq7fp 2 года назад +18

    ਬਹੁਤ ਵਧੀਆ ਬਾਈ ਜੀ।

  • @dilpreetgrewal6426
    @dilpreetgrewal6426 2 года назад +3

    Khich k rakho 👍🏻👍🏻✌🏻✌🏻

  • @arshdeepsinghrollnum0617
    @arshdeepsinghrollnum0617 2 года назад +3

    Bhana sidhu the great👍👍👍👍

  • @gurlabhsingh525
    @gurlabhsingh525 Год назад

    ਪੰਜਾਬ ਦੇ ਲੋਕਾ ਨੂੰ ਵੋਟਾਂ ਵਾਲੇ ਠੱਗਾਂ ਤੋਂ ਬਚਾਉਣ ਦਾ ਬਹੁਤ ਵਧੀਆ ਤਰੀਕਾ ਭਾਨੇ ਵੀਰ ਦਾ 🙏👍👍👍👌

  • @SunnyBhawanigarh
    @SunnyBhawanigarh 2 года назад +7

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @baljitgrewal5804
    @baljitgrewal5804 Год назад

    Wah oy bai waheguru ji kirpa krry sarea ty

  • @pb56wale50
    @pb56wale50 2 года назад +1

    ਅੰਨ ਖਾਨੀਏ ਜਾਤੇ 😁😁😁

  • @jaswindersinghrai7419
    @jaswindersinghrai7419 2 года назад +4

    5:13 😅😅😅😅🤣🤣🤣🤣🤣🤣

  • @GagandeepSingh-qy9tp
    @GagandeepSingh-qy9tp 2 года назад +15

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵਾਈ ਜੀ 👍👌

    • @sudeshbala2812
      @sudeshbala2812 2 года назад

      ruclips.net/video/7CxQL6Yy7ZE/видео.html

  • @sokainaansari9907
    @sokainaansari9907 2 года назад

    PORA PUNJAB ZINDABAD FROM LAHORE PAKISTAN ❤️❤️

  • @sandeepdhillon6719
    @sandeepdhillon6719 2 года назад +4

    ਬਹੁਤ ਵਧੀਆ ਜੀ

  • @LovepreetSingh777
    @LovepreetSingh777 Год назад +1

    Sidhu Moose wala jindabad

  • @sandhusaab624
    @sandhusaab624 2 года назад

    ਭਾਨੇ ਨੇ ਬਿਲਕੁਲ ਸਹੀ ਕਿਹਾ ਕਿ,,ਐਮ ਐਲ ਏ ਦਾ ਮਤਲਬ ਹੁੰਦਾ ਨੋਟ ਬਣਾਉਣ ਵਾਲੀ ਮਸ਼ੀਨ,,, ਸੰਧੂ ਪੰਜ ਗਰਾਈਂ ਕਲਾਂ

  • @gurpreetsingh3464
    @gurpreetsingh3464 2 года назад +3

    Bahut vadhiya message ditta bhai

  • @JagdeepSingh-iq5er
    @JagdeepSingh-iq5er 2 года назад +15

    Boht ਵਧੀਆ ਜੱਟਾ ਤੂੰ ਫ਼ਿਕਰ ਨਾ ਕਰ ਲੋਕ ਅੱਖਾਂ ਖੋਲ ਕੇ ਬੈਠੇ ਆ

  • @parkashsingh6048
    @parkashsingh6048 2 года назад +2

    Cheacha hooooooo 😊👍🏾👍🏾👍🏾

  • @vermarecord5911
    @vermarecord5911 2 года назад +4

    Kisan Mazdoor Ekta Zindabad 🌾🙏🙏🙏🙏

  • @gurwindersingh6802
    @gurwindersingh6802 2 года назад +1

    ਸਬਦ ਨਹੀਂ ਤਾਰੀਫ਼ ਕਰਨ ਨੂੰ ਬਾਕੀ ਬਾਈ ਜਲਾਲਾਬਾਦ ਸਾਡਾ ਹਲਕਾ ਅ ਤੂੰ ਆ ਸੋ ਰੱਬ ਦੀ ਜ ਤੈਨੂੰ ਨਾ ਜਤਾਇਆ ਤਾ❤️❤️❤️❤️

    • @KUNALKOHLIVINES
      @KUNALKOHLIVINES 2 года назад

      ruclips.net/video/LfjPxfMqfco/видео.html

  • @gurwindersingh6802
    @gurwindersingh6802 2 года назад +1

    Sira lata bai Mintu Jatt ❤️❤️ bhana Sidhu❤️❤️

  • @gopyjatt5710
    @gopyjatt5710 Год назад

    Boht sohna mess ditta 🙏

  • @butasingh8255
    @butasingh8255 2 года назад +3

    . ਬਹੁਤ ਵੱਧੀਆਂ

  • @deeplamberdar5496
    @deeplamberdar5496 2 года назад +3

    Bhot wadiya msg a 👏👏

  • @rajivsiag4426
    @rajivsiag4426 2 года назад +2

    Supper yaara

  • @balwanthande1997
    @balwanthande1997 2 года назад +1

    ਜਿੰਨੇ ਹੁਣ ਤਕ ਦੁਨੀਆਂ ਤੇ ਸੰਘਰਸ਼ ਹੋਏ ਆ ਉਹਨਾਂ ਸਾਰਿਆਂ ਸੰਘਰਸ਼ਾਂ ਨੂੰ ਰਿੜਕ ਕੇ ਵਿੱਚੋ ਕਿਸਾਨੀ ਸੰਘਰਸ਼ ਅਸਲੀ ਦੇਸੀ ਘਿਉ ਵਰਗਾ 100 ਚਾਚਾ ਤੇ ਇੱਕ ਪਿਉ ਵਰਗਾ ਜੇਕਰ ਪੰਜਾਬ ਦੇ ਵਾਸੀ ਕਿਸਾਨ ਮਜਦੂਰ ਪਾਰਟੀ ਬਣਾਕੇ ਲੋਟੂਆਂ ਦਾ ਮੁਕਾਬਲਾ ਕਰਨ ਤਾ ਆਉਣ ਵਾਲਾ ਸਮਾਂ ਬੜਾ ਖੂਬਸੂਰਤ ਹੋਵੇਗਾ . ਮਹਿੰਗਾਈ ਹੁੰਦੀ ਨਹੀਂ ਇਹ ਲੋਕ ਕਰਦੇ ਔਰ ਕਰਵਾਉਦੇ ਹਨ ਕਿਸਾਨ ਮਜਦੂਰ ਦੀ ਲੁੱਟ ਕਰਦਾ ਕੌਣ ਹੈ ਜਿਹੜੇ ਚੋਰ ਉਚੱਕੇ ਗੁੰਡੇ ਮਵਾਲੀ
    ਬਨਾਰਸ ਦੇ ਠੱਗ ਚੁਣਕੇ MLA PM CM ਮੰਤਰੀ ਕੁ ਮੰਤਰੀ ਬਣਾ ਬੈਠੇ ਹੋ ਇਹ ਜਵਾਈ ਭਾਈ ਬਣਕੇ ਜਨਤਾ ਨੂੰ ਆਪਣਾ ਸਾਲਾਂ ਬਣਾਕੇ ਛਿੱਤਰ ਫੇਰਦੇ ਹਨ ਇਹਨਾਂ ਤੋਂ ਬਚਨ ਲਈ
    ਨਵੀ ਪਾਰਟੀ ਦੀ ਜਰੂਰਤ ਹੈ

  • @sukhidhillon4841
    @sukhidhillon4841 2 года назад

    Ba kmaaaal

  • @sidhuchikenfarm8853
    @sidhuchikenfarm8853 2 года назад +5

    ਹੁਣ ਤਾਂ ਮੈਂ ਘਰਦਿਆਂ ਚ ਬੈਠ ਕੇ ਵੀ ਵੀਡੀਓ ਦੇਖ ਦਾ ਏਨੀ ਸਾਫ ਕਾਮੇਡੀ ਹੁੰਦੀ 🙏🙏

    • @KUNALKOHLIVINES
      @KUNALKOHLIVINES 2 года назад

      ruclips.net/video/DO0tY-54Rdc/видео.html

  • @GuriSingh-wm2to
    @GuriSingh-wm2to Год назад

    Veere video bhutt vidyaa baba ji hor trkiya bkhns tohnu

  • @manpreetwalia4036
    @manpreetwalia4036 2 года назад +2

    Bhot sohna msg aa y ❤️❤️❤️❤️❤️❤️

  • @dayaheis585
    @dayaheis585 2 года назад +3

    Good bai ji

  • @sransandohewala9832
    @sransandohewala9832 2 года назад +6

    ਜਿਉਦੇ ਰਹੋ y 🙏🙏 ਲੋਕੋ ਜਾਗ ਜਾਣ

    • @sudeshbala2812
      @sudeshbala2812 2 года назад

      ruclips.net/video/7CxQL6Yy7ZE/видео.html

  • @gurbirsingh6760
    @gurbirsingh6760 2 года назад

    ਬਹੁਤ ਵਧੀਆ ਉਪਰਾਲਾ ਤੁਹਾਡਾ ਭਾਨਾ ਸਿਆ

  • @jevenpritsingh1113
    @jevenpritsingh1113 2 года назад +1

    Bhana 22 sahi hae kisan Mazdoor aekta jindabad kabadi jindabad kabadi jindabad kabadi jindabad kabadi jindabad kabadi jindabad kabadi jindabad kabadi

  • @navtoor8724
    @navtoor8724 2 года назад +1

    Sirraaa jas bande di jameer heni koi fada nhi dunia te on da

  • @gursewaksekhon99
    @gursewaksekhon99 2 года назад +1

    Bahut vdia msg ditta .👌👌👌
    Carry on bro gbu all team

  • @sandhusaab8734
    @sandhusaab8734 2 года назад

    ਬਹੁਤ ਵਧੀਆ ਸੁਨੇਹਾ ਭਾਨੇ ਦਾ ।
    ਲੋਕ ਤਾ ਸ਼ਰਾਬ ਦੀ ਗਿਲਾਸੀ ਤੇ ਮਰ ਜਾਂਦੇ ਆ । ਵੋਟ ਪਾ ਦੇਦੇ ਆ .......

  • @BhupinderKaur-lg9lc
    @BhupinderKaur-lg9lc 2 года назад

    ਬਾਈ ਜਞਾਸੀਗੰਲਅਆਪਣੇਲੋਕਫੂਦੇਨੇ

  • @manjitsingh6186
    @manjitsingh6186 2 года назад

    ਬਹੁਤ ਵਧੀਆ ਕੰਮ ਸਾਈਦ ਲੋਕ ਜਾਗ ਜਾਣ

  • @karmjitrai146
    @karmjitrai146 2 года назад +1

    ਮਰੀ ਜ਼ਮੀਰ ਵਾਲੇ ਬੰਦੇ ਆ ਦੀ ਗਿਣਤੀ ਬਹੁਤ ਜ਼ਿਆਦਾ ਵੀਰ ਸਾਇਦ ਜਾਗ ਜਾਵੇ ਜ਼ਮੀਰ ਲੋਕਾਂ ਦੀ

    • @KUNALKOHLIVINES
      @KUNALKOHLIVINES 2 года назад

      ruclips.net/video/m3LmgG5_PdM/видео.html

  • @sherapunjab4162
    @sherapunjab4162 2 года назад

    ਗਾਜ਼ਰ ਗੁੱਲਾ😁😁😁😁😁😁😁

  • @kulwinderkhosa2367
    @kulwinderkhosa2367 2 года назад

    Nycc 2 na bhaana bai good msg

  • @Karn32132
    @Karn32132 2 года назад +2

    Vah ! chacha vah!

  • @bhaibhagta8151
    @bhaibhagta8151 2 года назад

    ਬਹੁਤ ਠੀਕ ਆ ਜਾਰਾ

  • @PunjabBlodaRAJ
    @PunjabBlodaRAJ 2 года назад

    ਬਹੁਤ ਬਹੁਤ ਘੈਟ ਆ ਬਾਈ ਜੀ

  • @LovelySingh-vz6ok
    @LovelySingh-vz6ok 2 года назад +1

    Sira bhana ji

  • @kishanektazindabad8818
    @kishanektazindabad8818 2 года назад +2

    Sikh regiment de foujia walo salute

  • @Jagsirrana
    @Jagsirrana 2 года назад

    Bhut sohna msg aa veer

  • @kakagill5744
    @kakagill5744 2 года назад +7

    ਠੱਗ ਆਉਣ ਵਾਲੇ ਆ 😂😂

  • @GurpreetSingh-ng1hp
    @GurpreetSingh-ng1hp 2 года назад

    ਕਿਸਾਨ ਮੋਰਚਾ ਜਿੱਤੇ ਏ ਘਰ ਨੂੰ

  • @gurbindersinghgill5881
    @gurbindersinghgill5881 2 года назад

    ਭਾਨੇ ਵੀਰੇ ਪੱਗ਼ ਬਹੁਤ ਸੋਹਣੀ ਲਗਦੀ ਅੇੇੈ,ਸਦਾ ਹੀ ਬੰਨਕੇ ਰੱਖ਼ਿਅਾ ਕਰ ਵੀਰ..

  • @jagseersinghjagga5658
    @jagseersinghjagga5658 2 года назад +1

    Vary gud

  • @SonuSingh-fj9sj
    @SonuSingh-fj9sj 2 года назад +1

    Bhut vdia message

  • @RajwinderKaur-jc6lh
    @RajwinderKaur-jc6lh 2 года назад

    Chacha ji good eating ❤️❤️❤️❤️❤️

  • @puneetsingh4286
    @puneetsingh4286 2 года назад

    Shi keha bro

  • @pavitjotbala1952
    @pavitjotbala1952 2 года назад +18

    Good to see u all together again .lots of love

  • @gurtejsinghsonu9743
    @gurtejsinghsonu9743 2 года назад

    ਬਹੁਤ ਵਧੀਆ ਭਾਨੇ ਬਾਈ

  • @GurpreetSingh-pi8sy
    @GurpreetSingh-pi8sy 2 года назад

    Bhut vdiya jjj

  • @hundalkalalmajra6013
    @hundalkalalmajra6013 2 года назад +4

    ਚਿਅਾਚਾ ਮੈਂ ਤਾ ਸੋਚ ਰਿਹਾ ਸੀ ਲੋਕ ਜਾਗ ਗੇ, ਪਰ ੲਿਹ ਤਾ ਫਿਰ ਲੀਡਰਾ ਪਿੱਛੇ ਤੁਰੇ ਫਿਰਦੇ ਅਾ...

    • @sidhusidhu6353
      @sidhusidhu6353 2 года назад

      Right dhrniyan cho uth ke hun eniyan di railiyan waliyan busan te chd ge jina ne nirra jloos kdya khaas kr kisaana nu poora sal lmkaya

  • @dilpreetgrewal6426
    @dilpreetgrewal6426 2 года назад

    Boht vdiaa bro

  • @bahadursingh6159
    @bahadursingh6159 2 года назад

    Bahut vadia msg ditta veero

  • @BRAHMRASHARI
    @BRAHMRASHARI 2 года назад

    Bhut vadiya uprala

  • @nardeepdhimanjilasangrursa2230
    @nardeepdhimanjilasangrursa2230 2 года назад +8

    ਬਹੁਤ ਵਧੀਆ ਵੀਡੀਓ ਸਿਰਾ ਕਰਤਾ 👍👍👍👍👍❤️❤️🙏🏻🙏🏻🙏🏻🙏🏻

    • @KUNALKOHLIVINES
      @KUNALKOHLIVINES 2 года назад

      ruclips.net/video/phKfTo1IEDc/видео.html

  • @manjitmann7830
    @manjitmann7830 2 года назад +1

    Very nice message good

  • @gskajjal8159
    @gskajjal8159 2 года назад

    Jwakh ja siraa la ghiya

  • @petslover6423
    @petslover6423 2 года назад

    Bhut vdia sandesh dita bro video ch

  • @puranbhagatkataria9661
    @puranbhagatkataria9661 2 года назад

    Sadu kolo liyada😃😃😃😃

  • @JSSDK
    @JSSDK 2 года назад +1

    Bouth vadiya massage dita main sariyan videos dekhda love u bro

  • @sajjansingh1963
    @sajjansingh1963 2 года назад

    Very good massage....veere

  • @lakhamomi7654
    @lakhamomi7654 2 года назад +1

    . Vary👍 nice👍👏👍👏👍