CM Bhagwant Mann Live | 78th Independence Day Live | Jalandhar | Rozana Spokesman

Поделиться
HTML-код
  • Опубликовано: 10 сен 2024
  • CM Bhagwant Mann Live | 78th Independance Day Live | Jalandhar Live | Rozana Spokesman
    Independence Day 'ਤੇ CM Bhagwant Mann Jalandhar 'ਚ ਲਹਿਰਾ ਰਹੇ ਤਿਰੰਗਾ ਝੰਡਾ, ਦੇਖੋ LIVE ਤਸਵੀਰਾਂ
    #Jalandhar #BhagwantMann #CMMann #IndependenceDay #NationalFlag #RozanaSpokesman
    ‪@AamAadmiPartyPunjab‬ ‪@BhagwantMannOfficial‬ ‪@AamAadmiParty‬ ‪@ArvindKejriwal‬ ‪@PunjabGovtIndia‬ ‪@RozanaSpokesmanOfficial‬
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspok...
    💻 ENGLISH WEBSITE: www.rozanaspok...
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/c...
    #Rozanaspokesman #spokesmantv

Комментарии • 125

  • @sarojdevi2341
    @sarojdevi2341 26 дней назад +7

    ❤🙏 ਵਾਹਿਗੁਰੂ ਜੀ ਸਾਡਾ ਰੰਗਲਾ ਪੰਜਾਬ ਸਦਾ ਮਹਿਕਦਾ ਰਹੇ

  • @HarjeetSingh-kj3rz
    @HarjeetSingh-kj3rz 26 дней назад +7

    ਗੁਡ ਸੀਅੇਮ ਭਗਵੰਤ ਮਾਨ ਸਾਬ ਜਿੰਦਾਬਾਦ 🇮🇳🇮🇳🇮🇳🇮🇳🇮🇳🇮🇳🇮🇳

  • @gurmitjaihanumsnjikisingh5674
    @gurmitjaihanumsnjikisingh5674 26 дней назад +5

    Very good Maan Sahab jindabad

  • @user-cv7pn1wj6w
    @user-cv7pn1wj6w 26 дней назад +3

    Good bahgwant mann ji jindabad ❤🌹🌹Godbless you bacha

  • @satinderkumar1485
    @satinderkumar1485 26 дней назад +15

    ਜੈ ਹਿੰਦ ਜੈ ਜਵਾਨ ਜੈ ਕਿਸਾਨ

  • @ranjitchahal4286
    @ranjitchahal4286 26 дней назад +9

    Ji ooooo hajaro saal Maan Saab

  • @manoharlalmanoharlal5021
    @manoharlalmanoharlal5021 26 дней назад +3

    Jai hind jai bhart Jai punjab

  • @shivakumarnkumarn1449
    @shivakumarnkumarn1449 26 дней назад +2

    Cm Bhagwant Mann jindabad

  • @manjeetkaur7146
    @manjeetkaur7146 26 дней назад +3

    Maan Saab zindabad

  • @lopoentertainment3669
    @lopoentertainment3669 26 дней назад +5

    ਜੈ ਭਾਰਤ ਮਾਤਾ ਦੀ

  • @user-br5si6yh1k
    @user-br5si6yh1k 26 дней назад +1

    Very good CM Mann Saab ji ❤❤❤❤

  • @balwinderwander8200
    @balwinderwander8200 26 дней назад +2

    Very good c m❤❤❤❤❤❤❤

  • @lakhwindersingh-p4c
    @lakhwindersingh-p4c 26 дней назад +1

    Good keep it up

  • @Bobby-uj5im
    @Bobby-uj5im 26 дней назад +2

    VV Good Man shaihb

  • @NathaSingh-u7x
    @NathaSingh-u7x 26 дней назад +5

    ਇਸਨੂ ਪੁੱਛੋ ਤੇਰਾ 15ਅਗਸਤ ਤੱਕ ਤੇਰਾ ਨਸਾ ਖਤਮ ਕਰਨ ਦਾ ਵਾਅਦਾ ਪੂਰਾ ਕੀਤਾ ਲੋਕਾ ਨੂੰ ਦੱਸਿਆ ਜਾਵੇ

  • @gurjitchahal9107
    @gurjitchahal9107 24 дня назад +3

    ਏਨਾ ਡਰ ਬੁਲਟ ਪਰੂਫ਼ ਸੀਸਾ ਲਗਾਇਆ ਹੈ..ਜੇਕਰ ਐਨਾ ਹੀ ਡਰ ਹੈ ਤਾਂ ..ਮੁਰਗੀਖਾਨਾ ਖੋਲ ਲੈ ਮਾਨ ਸਿਆ

  • @dildiyasadran2582
    @dildiyasadran2582 26 дней назад

    ਭਗਵੰਤ ਮਾਨ ਜੀ ਮਾਝੇ ਬਾਰੇ ਵੀ ਸੋਚ ਲਿਆ ਕਰੋ ਕਿ ਤੁਸੀਂ ਵੀ ਮੋਦੀ ਵਾਂਗ ਹੀ ਕਰਨਾਂ ਹੈ ਜਿਸ ਤਰ੍ਹਾਂ ਪੰਜਾਬ ਦਾਂ ਨਾਂ ਨਹੀਂ ਲੈਂਦਾ ਉਸੇ ਤਰ੍ਹਾਂ ਤੁਸੀਂ ਮਾਝੇ ਦਾਂ ਨਾਂ ਨਹੀਂ ਲੈਂਦਾ ਬੇਨਤੀ ਪ੍ਰਵਾਨ ਕਰਨੀ ਜੀ ਧੰਨਵਾਦੀ ਹਾਂ ਜੀ ❤❤

  • @gurtejsingh9275
    @gurtejsingh9275 26 дней назад +2

    ਹੋਮ ਗਾਰਡ ਮਹਿਕਮੇ D A ਜਿਹੜਾ ਬਿਨਾ ਵਜਾ ਰੋਕ ਰੱਖਿਆ ਉਹ ਚਾਲੂ ਕੀਤਾ ਜਾਵੇ ਜੀ

  • @hardeepkaurvirk5577
    @hardeepkaurvirk5577 26 дней назад +3

    Kache mulajam pake Karo Maan Sahab ❤Ok

  • @faqirsingh9572
    @faqirsingh9572 26 дней назад +3

    Sare shahida nu kot kot parnam

  • @MangalHundal
    @MangalHundal 26 дней назад +3

    Out standing CM

    • @jagjitsingh2022
      @jagjitsingh2022 26 дней назад +1

      For what reason he is a outstanding CM Sharabi hon which ?

  • @ashnisharma3810
    @ashnisharma3810 24 дня назад +3

    ਉਹ ਭਰਾਵਾਂ ਮੈਂ ਪਹਿਲੀ ਵਾਰ ਦੇਖਿਆ ਮੁੱਖ ਮੰਤਰੀ ਬੁਲਿਟ ਪਰੂਫ ਸੀਸੇ ਪਿੱਛੇ ਸਪੀਚ ਦਿੰਦਾ
    ਕਿਸ ਤੋਂ ਡਰ ਹੈ ?

  • @JasvirsinghMiangde
    @JasvirsinghMiangde 26 дней назад +1

    ਭਗਵੰਤ ਮਾਨ ਜ਼ਿੰਦਾਬਾਦ

  • @SURAJSINGH-pb4hm
    @SURAJSINGH-pb4hm 26 дней назад +2

    पहले सरदार चाहिदे सी परेढ विच फेर दूसरे परेड विच होणै चाहिदे सी जै हिंद जै हो 🎉❤

  • @gurbaxhiramahal5096
    @gurbaxhiramahal5096 26 дней назад +21

    ਨਸ਼ਿਆਂ ਨੂੰ ਖਤਮ ਕਰੋ ਜਿਸ ਨਾਲ ਪੰਜਾਬ ਦੀ ਜਵਾਨੀ ਖ਼ਤਮ ਹੋ ਰਹੀ ਹੈ

  • @balvirslnghsahokesingh7446
    @balvirslnghsahokesingh7446 26 дней назад +2

    ਅਸਲ ਵਿੱਚ ਨਛੇੜੀ ਵਿਹਲੜ ਅਤੇ ਅਨਪੜ੍ਹ ਨੌਜਵਾਨ ਪੀੜ੍ਹੀ ਹੈ ਜੀ। ਜੋਕਿ ਬਿਹਾਰ ਯੂਪੀ ਵਾਲਿਆਂ ਵਾਂਗ ਕੰਮ ਕਰਦੇ ਹੀ ਨਹੀਂ ਹਨ ਜੀ। ਪੜਾਈ ਅਤਿ ਜ਼ਰੂਰੀ ਹੈ।

  • @harryverma6891
    @harryverma6891 26 дней назад

    Maan jogg cm sahib nu mere request a k o jinne v lokka n cm house ch apniya problem lye mang patter dette n onna da solution hoya k ni dekhya javve t .lokka nl cl t gl kitte javve jinna di problem da solution ni hoya .

  • @bangetelecom3949
    @bangetelecom3949 26 дней назад

    ਜੈ ਹਿੰਦ ਸੀ ਐਮ ਸਹਿਬ ਜੀ

  • @JagroopSingh-lj9ez
    @JagroopSingh-lj9ez 26 дней назад +2

    Nice ji

  • @RajveerSingh-oj4mf
    @RajveerSingh-oj4mf 26 дней назад +1

    ਗਡ,ਸੀ,ਇਮ,ਮਾਨ,ਸਹਿਬ

  • @kashmirkaur8235
    @kashmirkaur8235 26 дней назад

    Good CM Punjab

  • @hansasah-qk5kz
    @hansasah-qk5kz 26 дней назад

    Jai.Juwan.Jai.kirsan

  • @veerpal7001
    @veerpal7001 26 дней назад

    Very.good.cm.saab.g

  • @gurbaxhiramahal5096
    @gurbaxhiramahal5096 26 дней назад +5

    ਰਿਜ਼ਰਵੇਸ਼ਨ ਖ਼ਤਮ ਕਰੋ ਅਤੇ ਬਾਹਰਲਿਆਂ ਨੂੰ ਪੰਜਾਬ ਵਿੱਚ ਨਾ ਵਸਾਉਂਦੇ ਜਾਓ

  • @surinderpaulkaur2476
    @surinderpaulkaur2476 26 дней назад +1

    Justice for 1158 assistant professors. God bless you

  • @paramjitkaur7522
    @paramjitkaur7522 26 дней назад

    Very good C m

  • @kanwalpreet4553
    @kanwalpreet4553 26 дней назад +1

    ਅੱਤਵਾਦ ਨਾਲ ਲੜਨ ਵਾਲੇ ਪੁਲਸ ਮੁਲਾਜ਼ਮਾਂ ਜੋ ਸਜ਼ਾਵਾਂ ਭੁਗਤ ਰਹੇ ਹਨ ਬਾਰੇ ਕੋਈ ਵਿਚਾਰ ਜਰੂਰ ਕਰੋ ਜੀ ਧੰਨਵਾਦ

  • @sanjaykumarjat5003
    @sanjaykumarjat5003 25 дней назад

    #Justiceforsidhumoosewala😢🙏

  • @Daljeetsingh-hx3sg
    @Daljeetsingh-hx3sg 26 дней назад +1

    Bhagwat mann ਸਿਸੇ ਵਿੱਚ ਕਿਉ ਬਦ ਹੋ ਕੇ ਸਪੀਚ ਕਰਦਾ ਹੁਣ ਤਿੰਨ ਕਰੋੜ ਜਨਤਾ ਤੋਂ ਡਰ ਲਗਦਾ ਹੈ ਤਾਂ ਹੀ ਆਪਣੇ ਆਪ ਨੂੰ ਕੈਦ ਕੀਤਾ

  • @tarlok2074
    @tarlok2074 26 дней назад +2

    ਮਾਨ ਸਾਹਬ ਜੀ ਤੁਸੀਂ ਆਪਣਾ ਕੰਮ ਪੂਰੀ ਤਨਦੇਹੀ ਅਤੇ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹੋ ਅਤੇ ਅਾਪਣੇ ਕੰਮ ਨੂੰ ਇਸੇ ਤਰ੍ਹਾਂ ਚਾਲੂ ਰੱਖੋ ਇੱਕ ਹਾਥੀ ਦੇ ਮਗਰ ਸੈਕੜੇ ਕੁੱਤੇ ਭੌਁਕਦੇ ਹਨ ਹਾਥੀ ਫੇਰ ਵੀ ਆਪਣੀ ਉਹੀ ਚਾਲ ਚਲਦਾ ਰਹਿੰਦਾ ਹੈ ਜੋ ਇਹ ਆਕਾਲੀਦਲ ਅਤੇ ਕਾਗਰਸੀ ਰੂਪੀ ਕੁੱਤੇ ਅਾਮ ਪਾਰਟੀ ਹਾਥੀ ਦੇ ਮਗਰ ਕਿੰਨਾ ਵੀ ਭੌਕੀ ਜਾਣ ਕੋਈ ਫਰਕ ਨਹੀ ਪੈਦਾ ਜੀ ਜੈ ਹਿੰਦ ਜੈ ਭਾਰਤ ਜੈ ਸਾਡਾ ਸੀ ਐਮ ਸਰਦਾਰ ਭਗਵੰਤ ਸਿੰਘ ਮਾਨ ਗੁੱਡ ਪੰਜਾਬ

  • @YuvrajSingh-ge3rb
    @YuvrajSingh-ge3rb 26 дней назад +16

    ਮਾਨ‌ ਵਰਗਾ ਮੁੱਖ ਮੰਤਰੀ ਨੀ ‌ ਵਿਰੋਧੀਆਂ ਨੂੰ‌ ਨਹੀਂ ਚੰਗਾ ਲਗਦਾ ਤਾਂ ਨਾ ਲੱਗੇ‌ ਪਰ ਇਹ ਪੰਜਾਬ ਦੀ‌ ਕਿਸਮਤ ਚੰਗੀ‌ ਸੀ ਵਧੀਆ ਮੁੱਖ‌ ਮੰਤਰੀ ਮਿਲਿਆ‌ ਹੈ

    • @LubanaPendu
      @LubanaPendu 26 дней назад

      Koi gal nai thoda time raha gyea maan da ve bhout chngea km krda payea naa lokka laye 2 ka saal raha gyea fir wakha gye tera maan chotlea wala onda kea nai delhi kajrewal dea parra vich dhag da

    • @Turkish_angura
      @Turkish_angura 25 дней назад

      Lann fdd la mukhmanyri da

    • @maakhadkabaddi8753
      @maakhadkabaddi8753 25 дней назад +2

      😂 ਭਗਵੰਤ ਮਾਨ ਬੁਲਟ ਪਰੂਫ ਕੈਬਨ ਸੰਬੋਧਿਤ ਕਰਨ ਦੇ 😂 ਪੰਜਾਬ ਦੀ ਕੀ ਸੁਰਕਸ਼ਾ ਕਰਨੀ ਮਾਨ ਸਾਹਿਬ ਨੇ ਆਮ ਜਨਤਾ ਟੱਟੂ ਸੇਵ ਰੱਖ ਨੀ ਇਨੇ 😂

  • @deepgursingh462
    @deepgursingh462 26 дней назад +10

    ਪੰਜਾਬ ਦੇ ਓਹਨਾ ਲੋਕਾਂ ਦਾ ਲੋਕਾਂ ਵੱਲ ਧਿਆਨ ਦਯੋ ਜੋ ਟੈਕਸ ਦਿੰਦੇ ਹਨ ਵਪਾਰੀ ਵਰਗ ਮੁਲਾਜ਼ਮਾਂ ਤੇ ਜੋ ਭ੍ਰਿਸ਼ਟ ਤੇ ਕੰਮ ਚੋਰ ਹਨ ਉਹਨਾਂ ਤੇ ਪੰਜਾਬ ਦਾ ਖ਼ਜ਼ਾਨਾ ਨਾ ਲਾਟਾਓ ਜੀ ਧੰਨਵਾਦ 👏🏻

  • @jaswindersinghgill9350
    @jaswindersinghgill9350 26 дней назад +2

    ਪੰਜਾਬ ਦੀ ਸਰਕਾਰ ਇਮਾਨਦਾਰੀ ਨਾਲ ਪੰਜਾਬ ਦੇ ਹਰ ਖੇਤਰ ਦੇ ਵਿਕਾਸ ਦੀ ਵਧੀਆ ਕਾਰਗਜਾਰੀ ਤੇ ਵਧਾਈ ਦੀ ਪਾਤਰ ਹੈ

  • @CharanjitSinghSandhu-fi9wh
    @CharanjitSinghSandhu-fi9wh 26 дней назад

    Azadei mantriea de he Sikh ta ajya gulman hea je 🎉 thank you

  • @GurucharanMinhas
    @GurucharanMinhas 26 дней назад

    Good CM.

  • @manjeetkaur7146
    @manjeetkaur7146 26 дней назад +1

    ਮਹੁੱਲਾ ਕਲਿਨਿਕ ਵਿਚੋ ਤਾਂ ਪੈਰਾਸਿਟਾਮੋਲ ਵੀ ਆਰਾਮ ਨਹੀਂ ਕਰਦੀ ਚੰਗੀਆਂ ਦਵਾਈਆਂ ਦਿਓ

  • @user-gb7ly3vu3i
    @user-gb7ly3vu3i 26 дней назад +1

    Man sab punjab de bachiya nu nokri dio na ke bahar valiya satetus nu

  • @dycmmsignal2928
    @dycmmsignal2928 25 дней назад

    Why he is in bullet proof cabin? Even USA president do not use such cabins. This is the plight of our security system!!

  • @pannusaab2328
    @pannusaab2328 26 дней назад +1

    ਮਾਨ ਸਾਹਿਬ ਸਾਡੇ ਪਿੰਡ ਤਾ ਬਲੈਕ ਵਾਲੇ ਫੜੇ ਨਹੀ ਜਾਦੇ ਖਿਡਾਰੀ ਕਿਵੇ ਬਣਨੇ

  • @krishanlal8007
    @krishanlal8007 26 дней назад +1

    5994 bharti puri karo

  • @dycmmsignal2928
    @dycmmsignal2928 25 дней назад

    aaP failed to deliver.improve dispensaries, Give free bijali only to punjab domiciles.

  • @kulwindersingh4241
    @kulwindersingh4241 26 дней назад

    cm sahib ji iti witch welfare , TTT pp, dst, schame witch 14000 rupees 15000 rupees bhot ghat pay te come kar rahia na ji ona bara ve coho lavio ji cm sahib

  • @BalwinderSingh-vy7md
    @BalwinderSingh-vy7md 26 дней назад +1

    Sade mohali ch koi mla ni gal ni Suda jina ne samlat jamin te najej kabje kite ne karja brant jari hoe ne ta bi koi karbai ni hoi aj tk balwinder Singh toganpur mohali PB lalru

  • @AmanDeep-ph4le
    @AmanDeep-ph4le 26 дней назад

    ਡੋਡੇ ਬਜਾਓ। ਮਾਨ। ਸਾਬ ਜੇਜਵਨੀ ਬਚਾਉਣ ਈ

  • @KulwinderSingh-bl9fy
    @KulwinderSingh-bl9fy 24 дня назад

    Bhai Amritpal singh nu release kro

  • @darbarasingh1704
    @darbarasingh1704 26 дней назад +3

    ਬਕਵਾਸ ਬੰਦ ਕਰ ਸਭ ਤੋਂ ਜਰੂਰੀ ਨਸ਼ਾ ਰੋਕਣਾ ਜਵਾਨ ਖਤਮ ਹੋ ਰਹੇ ਨ

  • @sukhjindersingh1119
    @sukhjindersingh1119 26 дней назад

    Mukh mantri sahib ji please N R l adhar card 180 days decreasa thanks

  • @dycmmsignal2928
    @dycmmsignal2928 25 дней назад

    ਪੁਲਸ ਦੀ ਬਹੁਤ ਲੋੜ ਹੈ

  • @user-iy4sj9vr6i
    @user-iy4sj9vr6i 26 дней назад

    Sare Saheeda nu lakh lakh bar parnam ASI lakh bar janam le ke ihna da karaj nahi Chuka sakda Jai Hind

  • @MandeepSingh-vm3ln
    @MandeepSingh-vm3ln 26 дней назад

    Bhagwant maan 10 vi 8 v class layi sarkari job deo

  • @theweddingphotostudio
    @theweddingphotostudio 26 дней назад

    jarrorat hai youth nu sambhalan di te vadiya education di ta eh punjab rangla punjab bano ga .ajj di jawani nu sahi direction deo.

  • @ahalsingh6112
    @ahalsingh6112 26 дней назад +1

    Aam ghr da munda 16 lack de mirror cho speech de reha waah 😮

  • @baljeettalwandikalan3115
    @baljeettalwandikalan3115 26 дней назад +2

    ਸ੍ਰੀ ਮਾਨ ਸਾਹਿਬ ਜੀ ਤੁਹਾਨੂੰ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਅਤੇ ਤੁਸੀਂ ਇੱਕ ਦਸ ਸਾਲ ਵਾਲੀ ਪਾਲਿਸੀ ਤਿਆਰ ਕੀਤੀ ਹੈ ਪਰ ਕਈ ਮਹਿਕਮੇ ਵਿਚ ਪਾਲਿਸੀ ਲਾਗੂ ਕੀਤੀ ਗਈ ਹੈ ਅਤੇ ਨੌਕਰੀਆਂ ਦਿੱਤੀਆਂ ਗਈਆਂ ਹਨ ਪਰ ਖੇਤੀ ਬਾੜੀ ਯੂਨੀਵਰਸਿਟੀ ਵਿੱਚ ਕਿਸੇ ਨੂੰ ਨੌਕਰੀ ਨਹੀਂ ਦਿਤੀ ਜਿਹੜੇ ਦਸ ਸਾਲ ਪੂਰੇ ਹੋ ਚੁੱਕੇ ਹਨ ਮਾਨ ਸਾਹਿਬ ਜੀ ਤੁਸੀਂ ਮੇਰੀ ਲਿਖਤੀ ਬੇਨਤੀ ਵੱਲ ਜ਼ਰੂਰ ਧਿਆਨ ਦੋਵੇ ਜੀ

  • @ManojKumar-kx5bh
    @ManojKumar-kx5bh 26 дней назад

    Maan.sab.satte.wale.kadon.chakko.gen.ludhiana.police.thaneya.kol.shaream.chalda

  • @sukhbirsinghmahal9291
    @sukhbirsinghmahal9291 26 дней назад

    ਇਹਦਾ ਆਪਣਾ ਨਸ਼ਾ ਨਹੀਂ ਖਤਮ ਹੋਇਆ ਹੋਣਾ,ਇਹਨੇ ਲੋਕਾਂ ਦਾ ਕੀ ਖਤਮ ਕਰਨਾ,ਸਗੋਂ ਵਧੂ ਤੇ ਸਿਖਰਾਂ ਤੇ ਜਾਊ

  • @JatinderSingh-sb5jv
    @JatinderSingh-sb5jv 22 дня назад

    Maan warga, CM nai miliaa kesa da metar nai katiaa bejlee amoo aam

  • @JagroopSingh-lj9ez
    @JagroopSingh-lj9ez 26 дней назад

    Prtc

  • @jagdish1951
    @jagdish1951 26 дней назад

    ਮੁੱਖ ਮੰਤਰੀ ਸਾਹਿਬ ਜੀ, RTO JALANDHAR ਦੇ ਦਫਤਰ ਵਿੱਚ ਕੋਈ ਸੁਣਵਾਈ ਨਹੀਂ। ਉਥੇ RTO SAHIB ਨੂੰ ਮਿਲ ਕੇ ਭੀ ਦੇਖ ਲਿਆ।

  • @tagindersangh5826
    @tagindersangh5826 26 дней назад

    Ha me desaga nokria gaeia kine loka dia

  • @JashandeepSingh-r3y
    @JashandeepSingh-r3y 26 дней назад

    OPS only

  • @kuldeepgill9078
    @kuldeepgill9078 25 дней назад

    Please open the poultry farm , Mr cm you are not feel safe in Punjab , and Punjab da lok , safe , remember Mr NSA CM Punjab you are cm not comedian , please remember

  • @sukhbirsinghmahal9291
    @sukhbirsinghmahal9291 26 дней назад

    ਭੁੱਲ ਕੇ ਵੀ ਕਦੇ ਇਸਦੀਆਂ ਗੱਲਾਂ ਤੇ ਗੱਲਾਂ ਚ ਨ ਆਈਓ,ਨਿਰਾ ਫਰਾਡ

  • @chamkaursingh5870
    @chamkaursingh5870 26 дней назад

    Maan saab es lye pinda ch light buhat onde hai log light nu ronde ne k kado awege

  • @jasveerbhullar4638
    @jasveerbhullar4638 26 дней назад +2

    ਮਾਨ ਸਾਹਿਬ ops ਤਾ ਮਾਨਤਾ ਦੇਣ ਦੀ ਲੋੜ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਇਸ ਦਵਾਈ ਦੀ ਲੋੜ ਹੈ

  • @karamjitkular4878
    @karamjitkular4878 26 дней назад

    Jadon kise bande da jameer mar jawe fer uss nu koi fark ni penda ve uss no koi ki kehnda

  • @manpreetkaur-pf4hl
    @manpreetkaur-pf4hl 26 дней назад

    Master carder posts de gall kero CM g

  • @GurnamSinghBhullar-ug1le
    @GurnamSinghBhullar-ug1le 26 дней назад

    ਬੱਸੀਆਂ ਬੇਤ despanser ਡਾਕਟਰ ਦਾ ਸੁਪਨਾ ਮਾਂ kdo pura hou pahela nalo mara hsl

  • @PardeepKumar-y3e5e
    @PardeepKumar-y3e5e 26 дней назад

    Man sab Punjab police nu chado Army nu parmot karo

  • @karamjitkular4878
    @karamjitkular4878 26 дней назад

    Tenu kehri gal da darr a

  • @user-sb6zh2rk6r
    @user-sb6zh2rk6r 25 дней назад

    Bullet proof shishe di ki lod paie gaie Mann Saab ....70 sala ch eh v ik pehla badlaaa le k aiee oo tusi ...

  • @ManojKumar-kx5bh
    @ManojKumar-kx5bh 26 дней назад

    Aj.15.august.chitta.hale.v.vik.reha.hai.vechan.waleya.de.sir.te.sarkar.bandi.hai.vota.onane.hi.puwaniyane.tahin

  • @dividavindersingh1699
    @dividavindersingh1699 26 дней назад +4

    ops ਨੂ ਬਹਾਲ ਕਰੋ

  • @tagindersangh5826
    @tagindersangh5826 26 дней назад

    42000 hejar nokria di gale mejak lagedi he nemasher s b s nagar vich jileh vich kene lokaa nu nokria ditia daso gi

  • @AVTARSINGH-fp1dy
    @AVTARSINGH-fp1dy 26 дней назад

    meri.bati di transfer tan ho nai rahi g

  • @JagroopSingh-lj9ez
    @JagroopSingh-lj9ez 26 дней назад +1

    Gst kat keo

  • @RamSingh-qd8pg
    @RamSingh-qd8pg 26 дней назад

    Ops bhal kro

  • @RoopSinglh
    @RoopSinglh 26 дней назад

    Butt lgaun di than Gariban vaste koie school college khol do sir

  • @GurwinderSingh-jt7nw
    @GurwinderSingh-jt7nw 26 дней назад

    Pand saab

  • @tagindersangh5826
    @tagindersangh5826 26 дней назад

    Tu kalakar he only nokaria Himachal. Hariana .Rajestan de lokaa nu nokria milia

  • @JaswinderKaur-vn2hk
    @JaswinderKaur-vn2hk 26 дней назад

    Bharti poori kro mann sahab 2364'' 5994 Jo kdon de latk rhe a berujgar ett teaches sharam kro bohot bahut dannwad,,😢😢

  • @karamjitkular4878
    @karamjitkular4878 26 дней назад

    Tu tan sarean da manpsand neta aa fer kada darr

  • @SukhchainSingh-u7x
    @SukhchainSingh-u7x 26 дней назад

    Education da ki kya Overage Ho Rahe Ha

  • @BalwinderSingh-vy7md
    @BalwinderSingh-vy7md 26 дней назад

    Cm Shah ji sade mohali killed ch koi ni ouda ethe ta AP hi kit kacheriya jana penda

  • @jagjitsingh2022
    @jagjitsingh2022 26 дней назад

    Jhanda vadian joga hi hai is ton vadh kujh vi nahi ate lok har vaar bevkoof ban jandey han.

  • @JagroopSingh-lj9ez
    @JagroopSingh-lj9ez 26 дней назад

    Kisana de hak do

  • @GurwinderSingh-jt7nw
    @GurwinderSingh-jt7nw 26 дней назад

    O veer nasha mukt bola c pichle var bool Gaya 😂

  • @vansh8272
    @vansh8272 26 дней назад

    Maan saab nashiya te vi tyan do😢

  • @5911fullpower
    @5911fullpower 26 дней назад

    Dar gyaa lol😂

  • @freefire.JATTWARAICH
    @freefire.JATTWARAICH 26 дней назад

    Khach banda😂😂😂

  • @GurnamSinghBhullar-ug1le
    @GurnamSinghBhullar-ug1le 26 дней назад

    Zood na bol