ਭਾਈ ਹਰਜਿੰਦਰ ਸਿੰਘ ਮਾਝੀ ਦਾ ਖਾਸ Interview ਬੇਅਦਬੀ ਸਮੇਂ ਜੰਗੀਰ ਕੋਰ ਦਾ ਕੀ ਰੋਲ ਰਿਹਾ..?

Поделиться
HTML-код
  • Опубликовано: 9 сен 2024
  • ਭਾਈ ਹਰਜਿੰਦਰ ਸਿੰਘ ਮਾਝੀ ਦਾ ਖਾਸ Interview ਜਦੋਂ ਪ੍ਰੇਮੀਆਂ ਲੋਕਟ ਲਾਹ ਕੇ ਸੁੱਟ ਦਿੱਤੇ ਤਾਂ ਸਮਾਲਸਰ ਥਾਣੇ ਵਿੱਚ ਕੀ ਹੋਇਆ ਸੀ ਸਮਝੌਤਾ ..? ਜੰਗੀਰ ਕੋਰ ਤੇ ਜਥੇਦਾਰਾਂ ਦਾ ਕੀ ਰੋਲ ਰਿਹਾ .!#bhaiharjindersinghmajhi #sirsa #ramrahim #beadbikand

Комментарии • 344

  • @narinderpalsingh4086
    @narinderpalsingh4086 Месяц назад +65

    ਭਾਈ ਹਰਜਿੰਦਰ ਸਿੰਘ ਮਾਝੀ ਜੀ ਤੁਹਾਡਾ ਦਿਲੋ ਸਤਿਕਾਰ ਹੈ । 🙏

    • @gulzarsinghsidhu353
      @gulzarsinghsidhu353 Месяц назад +5

      ਭਾਈ ਹਰਜਿੰਦਰ ਸਿੰਘ ਮਾਝੀ ਜੀ ਤਹਾਡਾ ਦਿਲੋ ਬਹੁਤ ਪਿਆਰ ਸਤਿਕਾਰ ਹੈ 🙏🙏🙏🙏🙏

  • @gurdhian2840
    @gurdhian2840 Месяц назад +12

    ਮੈ ਹਰਜਿੰਦਰ ਸਿੰਘ ਮਾਝੀ ਜੀ ਦਾ ਦੀਵਾਨ ਸੁਣਿਆ ਸੀ ਮੇਰੇ ਨਾਲ ਦੇ ਪਿੰਡ ਜਦੋਂ ਬੇਅਦਬੀ ਹੋਈ ਸੀ ਕਮਾਲ ਦੀ ਵਿਚਾਰ ਸੀ ਵੀਰ ਦੇ ਅਤੇ ਸੰਗਤ ਅਤੇ ਪੰਗਤ ਵਿੱਚ ਬੈਠ ਕੇ ਲੰਗਰ ਸਕਿਆ ਸੀ ਵੀਰ ਨੇ

  • @RamSingh-wt2vq
    @RamSingh-wt2vq Месяц назад +40

    ਸੁੱਖਾ ਬਾਦਲ ਇੰਸਾਂ ਵੱਡਾ ਦੁਸ਼ਟ ਹੈ ।

  • @bootasidhuboota5664
    @bootasidhuboota5664 Месяц назад +83

    ਬਾਦਲ ਜੁੰਡਲੀ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ

    • @wassebba
      @wassebba Месяц назад +6

      ਛੇਕਣਾ ਹੀ ਕਾਫੀ ਨਹੀਂ ਕਨੂੰਨੀ ਕਾਰਵਾਈ ਕਰਕੇ ਸਜ਼ਾ ਸਿੱਖਾਂ ਦੇ ਹਵਾਲੇ ਕਰ ਦਿਉ, ਸਿੱਖਾਂ ਨੂੰ ਪਤਾ ਕੀ ਕਰਨਾ!

    • @sabi-mansa
      @sabi-mansa Месяц назад +1

      ਨਾਲ ਕੈਪਟਨ ਤੇ ਭੰਡ ਬੁੱਚੜ ਨੁ ਵੀ, ਜਿਹਨੇ 24 ਘੰਟੇ ਵਿਚ ਦੋਸ਼ੀ ਫੜਨ ਦਾ ਡਰਾਮਾ ਕਰਕੇ ਸਰਕਾਰ ਬਣਾਈ ਹੁਣ ਡੇਰੇ ਦੀਆਂ ਵੋਟਾਂ ਮੰਗਦਾ ਫਿਰਦਾ 👈👈

    • @sabi-mansa
      @sabi-mansa 29 дней назад +4

      ✅ਕੈਪਟਨ ਤੇ ਭੰਡ ਬੁੱਚੜ ਵੀ

  • @gurinderjitsingh6563
    @gurinderjitsingh6563 Месяц назад +64

    ਇਹਨਾਂ ਬੇਅਦਬੀਆਂ ਤੇ ਮਾਮਲੇ ਵਿੱਚ ਪੁਲਿਸ ਵਾਲਿਆਂ ਨੇ ਬਹੁਤ ਮਾੜਾ ਰੋਲ ਅਦਾ ਕੀਤਾ ਸੀ ਅਤੇ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਵੀ ਇਸ ਨੂੰ ਰਾਜਨੀਤੀ ਵਾਸਤੇ ਵਰਤਿਆ ਹੈ

    • @TarsemSingh-fk1dy
      @TarsemSingh-fk1dy Месяц назад +7

      ਜੀ ਵੀਰ ਜੀੳ, ਹੁਣ ਸਭ ਨੰਗੇ ਹੋ ਰਹੇ ਹਨ ਜੀ

    • @amanbrar5787
      @amanbrar5787 Месяц назад +7

      ਪੁਲਿਸ ਵਾਲਿਆ ਤੋਂ ਤਾਂ ਕੋਈ ਉਮੀਦ ਹੀ ਨਾ ਰੱਖੋ । ਜਿਸਦਾ ਇਮਾਨ ਹੀ ਵਿਕਿਆ ਹੋਵੇ, ਉਸ ਕੋਲੋ ਉਮੀਦ ਰੱਖ ਸਕਦੇ ਹੋ। ਉਹ ਵੀ ਸਿਰਫ ਚੰਦ ਪੈਸਿਆ ਪਿਛੇ.... ਜਿਨਾ ਨੇ ਵੀ ਬੇਕਸੂਰ ਸਿੱਖ ਤੇ ਤਸ਼ੱਦਦੱ ਕੀਤਾ ਜਾ ਕਰਾਇਆ ਚਾਹੋ ਕੋਈ ਲੀਡਰ ਹੋਵੇ ਜਾ ਪੁਲਿਸ ਵਾਲੇ, ਦੇਖੀ ਜਾਇਉ ਰੱਬ ਇਨਾ ਦੀਆ ਕੁੱਲਾਂ ਖਤਮ ਕਰਨਗੇ...

    • @harbinderparmar790
      @harbinderparmar790 7 дней назад

      ਪੁਲਿਸ ਵਾਲੇ ਸਰਕਾਰ ਦੀਆਂ ਰਖੇਲਾਂ ਨੇ ਜੋ ਹੁਕਮ ਹੁੰਦਾ ਹੈ ਮੰਨਦੀਆਂ ਨੇ

  • @user-tg7wn6iz4i
    @user-tg7wn6iz4i Месяц назад +30

    ਵੀਰੋ ਪਰੇਮਣ ਨੂੰ ਜਵਾਬ ਜਰੂਰ ਦਿਉ ਲੋਜਕ ਨਾਲ ਸਿੰਘ ਸਾਬ ਜੀ ❤❤❤❤❤❤❤❤❤❤❤❤❤❤❤❤❤

  • @Lalsingh-sb5mi
    @Lalsingh-sb5mi Месяц назад +51

    ਬਹੁਤ ਵਧੀਆ ਮਾਝੀ ਸਾਬ, ਇਹ ਦਲੇ ਗ਼ਦਾਰ ਕੌਮ ਤੋਂ ਪਤਾ ਨਹੀਂ ਕਦੋਂ ਗਲੋਂ ਲਹਿਣਗੇ

  • @p.sstudiorjp8288
    @p.sstudiorjp8288 Месяц назад +13

    ਬਹੁਤ ਗ਼ਲਤ ਟਾਈਮ ਸੀ ਜੀ ਮੈਨੂੰ ਬੜਾ ਕੁੱਟਿਆ ਸੀ ਪੁਲਸ ਨੇ ਜੀ ਮੇਰੀ ਕੁਣੀ ਹੁਣ ਵੀ ਦਰਦ ਰਹਿੰਦਾ ਆ ਜੀ ਅਸੀਂ ਰਾਜਪੁਰੇ ਤੋ ਗਏ ਸੀ ਧਰਨੇ ਵਿਚ

  • @labhsinghsidhu4085
    @labhsinghsidhu4085 Месяц назад +27

    ਖਾਲਸਾ ਜੀ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

    • @GursewakSingh-ke1uh
      @GursewakSingh-ke1uh Месяц назад

      ਭਲਾ ਮੰਗਣਾ ਹੈ ਤਾਂ ਸਾਰੀ ਦੁਨੀਆਂ ਦਾ ਮੰਗੋ ਨਾ ਕੇ ,

  • @amanpreetsingh3797
    @amanpreetsingh3797 Месяц назад +23

    ਸਭ ਤੋਂ ਵੱਡਾ ਗੁਨਾਹ ਤਾਂ ਪ੍ਰਕਾਸ਼ ਬਾਦਲ ਸੁਖਬੀਰ ਬਾਦਲ ਦਾ ਏ ਰਾਮ ਰਹੀਮ ਚੀਜ਼ ਕੀ ਸੀ ( ਸੁੱਖਾ ਰੰਘੜ)?

  • @virsasingh6859
    @virsasingh6859 Месяц назад +16

    ਮਾਝੀ ਸਾਹਿਬ ਬਹੁਤ ਹੀ ਨੇਕ ਇਨਸਾਨ ਨੇ ਗੁਰੂ ਚੜਦੀ ਕਲਾ ਕਰੇ 🙏🙏

  • @bachittargill8988
    @bachittargill8988 Месяц назад +20

    ਇਸ ਸੰਘਰਸ ਦੌਰਾਨ ਗੁਰਮੱਤ ਪਰਚਾਰਕਾਂ ਖਾਸਕਰ ਭਾਈ ਪੰਥਪਰੀਤ ਸਿੰਘ ਭਾਈ ਹਰਜਿੰਦਰ ਸਿੰਘ ਮਾਝੀ ਭਾਈ ਹਰਦੀਪ ਸਿੰਘ ਢਪਾਲੀ, ਭਾਈ ਸਰਬਜੀਤ ਸਿੰਘ ਧੂੰਧਾ,ਭਾਈ ਬਲਜੀਤ ਸਿੰਘ ਦਾਦੂਵਾਲ ਨੇ ਇਤਿਹਾਸਕ ਰੋਲ ਕੀਤਾ। ਸੰਗਤਾਂ ਨੂੰ ਚਾਹੀਦਾ ਹੈ ਇਹਨਾ ਗੁਰਮੱਤ ਪਰਚਾਰਕਾਂ ਦੇ ਪਿੰਡਾਂ ਚ ਵੱਧ ਤੋਂ ਵੱਧ ਦੀਵਾਨ ਕਰਾਉਣ।

  • @jagtar9311
    @jagtar9311 Месяц назад +36

    ਮਾਛੀ ਸਾਹਿਬ ਬਹੁਤ ਵਧੀਆ ਵੀਰ ਸਿੰਘ ਜੀ

    • @TarsemSingh-fk1dy
      @TarsemSingh-fk1dy Месяц назад +2

      ਮਾਝੀ ਹੈ ਜੀ ਵੀਰ ਜੀੳ, ਮਾਛੀ ਨਹੀ

  • @HarbhajanSingh-gp8un
    @HarbhajanSingh-gp8un Месяц назад +11

    ਸਾਰੀ ਸਿੱਖ ਕੌਮ ਨੂੰ ਬੇਨਤੀ ਹੈ ਕੇ ਜ਼ੇ ਸ੍ਰੋਮਣੀ ਕਮੇਟੀ ਇਨਾਂ ਠੱਗਾ ਤੋਂ ਅਜ਼ਾਦ ਕਰਾਉਣੀ ਹੈ ਤਾਂ ਸਭ ਤੋਂ ਪਹਿਲਾਂ ਵੱਧ ਤੋਂ ਵੱਧ ਸ਼੍ਰਮੋਣੀ ਕਮੇਟੀ ਦੀਆਂ ਵੋਟਾਂ ਬਣਾਈਏ ਫਿਰ ਭਾਈ ਰਣਜੀਤ ਸਿੰਘ ਦਾ ਸਾਥ ਦੇ ਕੇ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਵੋਟਾਂ ਪਾ ਕੇ ਜਤਾਤੀਏ ਫਿਰ ਹੀ ਬਾਦਲ ਪਰਿਵਾਰ ਤੋਂ ਸ੍ਰੋਮਣੀ ਕਮੇਟੀ ਆਜ਼ਾਦ ਹੋ ਸਕਦੀ ਹੈ

  • @butasingh6411
    @butasingh6411 Месяц назад +21

    ਮਾਝੀ ਸਾਹਬ , ਇੱਕ ਸੁਲਝੇ ਹੋਏ ਧਰਮ ਪ੍ਰਚਾਰਕ ਹਨ । ਇਹਨਾਂ ਵਾਸਤੇ ਸਾਡੇ ਦਿਲਾਂ ਵਿੱਚ ਅਥਾਹ ਸਤਿਕਾਰ ਹੈ । ਅਜਿਹੇ ਪ੍ਰਚਾਰਕ , ਸਿੱਖ ਕੌਮ ਕੋਲ ਬਹੁਤ ਘੱਟ ਹਨ ।

  • @SinghBh-mu8wv
    @SinghBh-mu8wv Месяц назад +37

    ਮੁੱਛਾਂ ਵਾਲੀ ਜੰਗੀਰੋ ਕਹਿੰਦੀ ਸੀ ਮਾਂਜੀ ਛਾਂਝੀ ਇਹਨਾਂ ਦੇ ਹੱਥ ਅਸੀਂ ਪੰਥ ਦੀ ਡੋਰ ਦਿੱਤੀ ਹੋਈ ਸਾਡੇ ਪ੍ਰਚਾਰਕ ਜਿਹੜੇ ਮਰਨਾ ਮਿਟਣਾ ਜਾਣਦੇ ਨੇ ਆਪਣੇ ਤੇ ਬੇਗਾਨੇ ਨੂੰ ਪਹਿਚਾਣਦੇ ਨੇ ਇਹਨਾਂ ਨੂੰ ਜਿਹੜਾ ਮਾੜਾ ਬੋਲੇ ਫਿਰ ਕਿਉਂ ਨਾ ਪੰਥ ਉਹਨੂੰ ਪੈਰਾਂ ਥੱਲੇ ਰੋਲੇ ਬਾਦਲ ਲੰਡਰ ਲਾਣੇ ਦਾ ਕੋਈ ਸਟੈਂਡ ਨਹੀਂ ਸਾਈਕਲ ਦਾ ਬੀ ਇੱਕ ਸਟੈਂਡ ਹੁੰਦਾ

  • @MandeepVirk-jm2rc
    @MandeepVirk-jm2rc Месяц назад +71

    ਮਾਂਝੀ ਸਾਬ ਉਹ ਪ੍ਰਚਾਰਕ ਐ ਜਿਸਨੇ ਸਰਸੇ ਵਾਲੇ ਲੁੱਚੇ ਸਾਧ ਦੇ ਇਲਾਕੇ ਚ ਰਹਿ ਕੇ ਲੋਕਾਂ ਨੂੰ ਜਾਗਰੂਕ ਕੀਤਾ ਪਰ ਸ਼੍ਰੋਮਣੀ ਕਮੇਟੀ ਤੇ ਬਾਦਲ ਲਾਣਾ ਇਨ੍ਹਾਂ ਦੇ ਹੀ ਉਲਟ ਭੁਗਤ ਰਿਹਾ ਦਿਲੋਂ ਸਤਿਕਾਰ ਐ ਮਾਂਝੀ ਸਾਬ ਦਾ

    • @TarsemSingh-fk1dy
      @TarsemSingh-fk1dy Месяц назад +3

      ਬਿਲਕੁਲ ਸੱਚ

    • @sabi-mansa
      @sabi-mansa Месяц назад +1

      The Govt was formed by pretending to catch the accused in 24 hours
      AAP Drama compny 👈

    • @GursewakSingh-ke1uh
      @GursewakSingh-ke1uh Месяц назад

      @@MandeepVirk-jm2rc ਪਹਿਲੀ ਗੱਲ ਸਾਡਾ ਗੁਰੂ ਸੱਚਾ ਹੈ ਅਤੇ ਉਹ ਸੱਚੇ ਹੀ ਰਹਿਣਗੇ ਬਾਕੀ ਰਹਿ ਗਲ ਨੁਗਰੀਆ ਦੀ, ਓਹਨਾ ਨੇ ਬਰਾਬਰੀ ਤਾਂ ਉਹ ਕਰ ਨਹੀ ਸਕਦੇ ਹਨ , ਪਰ ਨਿਦਿਆ ਕਰ ਰਹੇ ਹਨ, ਸਾਡੇ ਗੁਰੂ ਜੀ ਤੇ ਕੋਈ ਫਰਕ ਨਹੀਂ ਪੈਂਦਾ ਹੈ ਜੀ

    • @ParamjitSingh-xo9hi
      @ParamjitSingh-xo9hi Месяц назад

      👍

    • @navjotvivo4375
      @navjotvivo4375 Месяц назад

      Phali gal lokat number vale c pruph karo doja asli premi loket lyde hi nahi je maji di manie ta vadh to kine loka nek lokat laye hon ge dere vich ik satsang vich kai hajara lok nam len ayde c is to dere nu koi phark nhi panda sanu sade guru ne phala buot kuch dita sanu maji vargya de gyan di lode ni ha a koi sak ni ki beadbi dere di manejment ne karyi a par sde guru da koi rol ni

  • @user-to1qf3wf4b
    @user-to1qf3wf4b Месяц назад +28

    ਵਧੀਆ ਵਿਚਾਰ

  • @JagtarSinghSidhu
    @JagtarSinghSidhu Месяц назад +5

    ਭਾਈ ਹਰਜਿੰਦਰ ਸਿੰਘ ਮਾਝੀ ਪੰਥ ਦਾ ਬਹੁਤ ਪ੍ਰਚਾਰ ਕਰ ਰਹੇ ਹਨ। ਪੰਥ ਦੇ ਹੀਰੇ ਹਨ ਭਾਈ ਸਾਹਿਬ।

  • @RAMSINGH-fh8kl
    @RAMSINGH-fh8kl Месяц назад +28

    ਬੀਬੀ ਜਗੀਰ ਕੌਰ ਕਿਹੜਾ ਬੇਅਦਬੀ ਦੀ ਦੋਸ਼ੀ ਨਹੀਂ ਇਹ ਲੋਕਾ ਨੂੰ ਬੁੱਧੂ ਬਣਾਉਂਦੀ ਆ

  • @makhansidhu1693
    @makhansidhu1693 Месяц назад +11

    ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਕੀਤੀ ਕਰਵਾਈ ਗਈ ਸੀ ਸਾਰੇ ਵਿਕਾਊ ਮਾਲ ਦੋਸ਼ੀਆਂ ਨੂੰ ਸਜ਼ਾ ਮੌਤ ਜਾਂ ਉਮਰ ਕੈਦ ਜਰੂਰ ਹੋਵੇ ਜੀ

  • @surindersingh-nw5on
    @surindersingh-nw5on 28 дней назад +3

    ਭਾਈ ਹਰਜਿੰਦਰ ਸਿੰਘ ਜੀ ਨੂੰ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ

  • @JagjitSingh_
    @JagjitSingh_ Месяц назад +14

    ਇਕੱਲੀ ਬਾਦਲ ਸਰਕਾਰ ਨਹੀਂ ਬਾਕੀ ਕਾਂਗਰਸ ਅਤੇ ਭਾਜਪਾ ਅਤੇ ਆਪ ਸਾਰੀਆਂ ਪਾਰਟੀਆਂ ਸਿਰਫ਼ ਵੋਟਾਂ ਲਈ ਕੋਈ ਖੁਲ ਕੇ ਨਹੀਂ ਬੋਲਦਾ

  • @KulwantsinghRiar-hk8wj
    @KulwantsinghRiar-hk8wj Месяц назад +27

    ਸਿਮਰੋ ਨੇ ਅਕਾਲ ਤਖਤਸਾਹਿਬ ਤੇ ਅਰਦਾਸ ਕੀਤੀ ਸੀ ਕਿ ਬਿਅਦਬੀ ਕਰਨ ਤੇ ਕਰਾਉਣ ਵਾਲਿਆਂ ਦਾ ਬੇੜਾ ਗਰਕ ਹੋਜੇ ਗੁਰੂ ਨੇ ਇਹਨਾ ਦਾ ਬੇੜਾ ਗਰਕ ਹੋਗਿਆ ਅਜੇ ਹੋਰ ਹੋਇਗਾ ਗੁਰੂ ਇਨਾਂ ਹੋਰ ਸੜਕ ਤੇ ਲਿਆਇਗਾ

    • @sukhwindersidhu9105
      @sukhwindersidhu9105 Месяц назад

      ਵੀਰ ਜੀ ਮੈਨੂੰ ਲੱਗਦਾ ਬੀਬੀ ਹਰਸਿਮਰਤ ਕੌਰ ਬਾਦਲ ਇਸ ਗੱਲੋਂ ਅਣਜਾਣ ਸੀ ਕਿ ਬੇਅਦਬੀ ਕਰਨ ਅਤੇ ਕਰਵਾਉਣ ਵਿੱਚ ਮੇਰੇ ਪਤੀ ਅਤੇ ਸਹੁਰਾ ਸਾਹਿਬ ਵੀ ਦੋਸ਼ੀ ਹਨ ਨਹੀਂ ਤਾਂ ਉਸ ਨੇ ਅਰਦਾਸ ਬੇਨਤੀ ਨਹੀਂ ਕਰਨੀ ਸੀ। ਅਤੇ ਤਾਂ ਹੀ ਉਹ ਬਠਿੰਡੇ ਤੋਂ ਜਿੱਤ ਗਈ ਹੈ ਉਧਰੋਂ ਬਿਕਰਮ ਸਿੰਘ ਮਜੀਠੀਆ ਦੀ ਘਰਵਾਲੀ ਨੂੰ ਵੀ ਬੇਅਬਦੀ ਬਾਰੇ ਨਹੀਂ ਪਤਾ ਹੋਣਾ ਕਿ ਕਿਸ ਨੇ ਕੀਤੀ ਅਤੇ ਕਿਸ ਨੇ ਕਰਵਾਈ ਹੈ।

  • @jashanwarring968
    @jashanwarring968 Месяц назад +11

    ਬਹੁਤ ਵਧੀਆ ਵਿਚਾਰ ਨੇ ਵੀਰ ਦੇ ਪੰਥ ਦਰਦੀ ਨੇ ਮਾਂਝੀ ਸਾਹਿਬ

  • @JaswinderKaur-g9s
    @JaswinderKaur-g9s Месяц назад +20

    ਮੈਂ ਵੀ ਗੁਰ ਸਿੱਖ ਬੀਬੀ ਬੋਲਦੀ ਆ ਤੁਹਾਡੀ ਗੱਲ ਬਿੱਲਕੁਲ ਸਹੀ ਆ ਵੀਰਜੀ ❤❤❤❤🎉🎉🎉🎉

  • @ArshdeepSingh-oh4qk
    @ArshdeepSingh-oh4qk Месяц назад +40

    ਮਾਝੀ ਸਾਹਿਬ ਬੇਧੜਕ ਇਮਾਨਦਾਰ ਸੱਚੇ ਇਨਸਾਨ ਹਨ

  • @amarjitkaur3694
    @amarjitkaur3694 Месяц назад +41

    ਬਾਬੇ ਦੀ ਪਰੇਮਣ ਵੀਰਪਾਲ ਕੌਰ ਤੁਹਾਡੇ ਅਤੇ ਦਾਦੂਵਾਲ ਤੇ ਬਹੁਤ ੲਇਲਜਾਮ ਲਗਾ ਰਹੀ ਹੈ ੳਸ ਦਾ ਭਰਮ ਦੂਰ ਕਰੋ

    • @majorsingh1285
      @majorsingh1285 Месяц назад

      ਪ੍ਰੇਮਣ ਵੀਰਪਾਲ ਕੋਰ ਨਹੀਂ ਇੰਸਾ ਹੈ , ਨਾਲੇ ਅਹ ਦੁਕੀ ਦੀ ਜਨਾਨੀ ਹੁੰਦੀ ਕੋਣ ਆ ਇਲਜ਼ਾਮ ਲਾੳਣ ਵਾਲੀ ,

  • @sukhdevthind221
    @sukhdevthind221 Месяц назад +7

    Bahut ਵਧੀਆ ਪ੍ਰਦਰਸ਼ਨ ਢੰਗ ਨਾਲ ਵਿਸਲੇਸ਼ਣ ਕੀਤਾ ਜੀ.

  • @balvirsingh5810
    @balvirsingh5810 Месяц назад +10

    ਮਾਝੀ ਸਾਬ ਗੁੱਡ ਪ੍ਰਚਾਰਕ ਪਰ ਭਾਈ ਸਾਬ ਤੁਸੀ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਦੇ ਨਾਲ ਮਿਲਾਪ ਕਰੀਉ ਗੁਰਮਤਿ ਵੀਚਾਰਾਂ ਕਰਿਉ ਤਾਂ ਜੋ ਤੁਸੀ ਰਲ ਕੇ ਪੰਜਾਬ ਚ ਖਾਲਸਾ ਪੰਥ ਦਾ ਰਾਜ ਸਿਥਾਪਤ ਕਰ ਸਕੋ,ਤਖਤ ਆਰ ਐਸ ਐਸ ਦੇ ਪ੍ਰਭਾਵ ਤੋ ਕੱਢ ਸਕੋ

  • @deepgill43
    @deepgill43 Месяц назад +5

    ਬਹੁਤ ਬਹੁਤ ਧੰਨਵਾਦ ਇਹ ਸੱਭ ਦੱਸਣ ਲਈ 🙏🏽🙏🏽

  • @GurjantSingh-eh6em
    @GurjantSingh-eh6em Месяц назад +6

    ਜਗਮੀਤ ਜੀ ਉਹ ਵਾਕ ਹੁੱਣ ਦੇ ਮਹੌਲ ਤੇ ਬਿਲਕੁਲ ਢੁਕਦੇ ਹਨ ਕੇ ਲੋਕਾਂ ਰਾਮ ਖਿਲੌਨਾ ਜਾਨਾ ਸਾਨੂੰ ਸੂਝਵਾਨ ਹੋਣ ਦੀ ਲੋੜ ਹੈ ਜੀ।

  • @amarjitkaur3694
    @amarjitkaur3694 Месяц назад +5

    ੲਇਹ ਜਿਹੇ ਸਿੰਘਾਂ ਨੂੰ ਕਮੇਟੀ ਵਿਚ ਰਖਣ ਸੁਖਬੀਰ ਨੂੰ ਹਟਾਇਆ ਜਾਵੇ

  • @gurindersidhu1625
    @gurindersidhu1625 Месяц назад +15

    Majhi sahib bilkul sahi

  • @lakhasingh2770
    @lakhasingh2770 Месяц назад +5

    ਤੁਹਾਡੀ .ਸੇਵਾ .ਚੱਲਦੀਆਂ .ਰਹਿਣਾ .ਜ਼ਰੂਰੀ ਹਨ.

  • @GurmeetSingh-ud1dv
    @GurmeetSingh-ud1dv Месяц назад +6

    ਬਾਦਲ ਕੋੜਮਾ ਨੂੰ ਹਜ਼ੇ ਵੀ ਕੁੱਝ ਸਵਾਰਥੀ ਲੋਕਾਂ ਨੇ ਘੇਰ ਲਿਆ ਖਤਮ ਹੋ ਗਿਆ ਖਾਲਸਾ ਜੀ ਚੜ੍ਹਦੀ ਕਲਾ ਵਖਸਣ ਵਾਹਿਗੁਰੂ ਜੀ

  • @harpsandhu37
    @harpsandhu37 Месяц назад +23

    ਅੱਜ ਵਾਲੇ ਮੱਸੇ ਰੰਗੜ ਲਈ ਵੀ ਸੁੱਖਾ ਸਿੰਘ ਮਹਿਤਾਬ ਸਿੰਘ ਆਉਣਗੇ ||

    • @davindersingh-kf4rx
      @davindersingh-kf4rx 26 дней назад

      22 ji koi kyu aave tusi jao aap,hovo aage aap.

    • @harpsandhu37
      @harpsandhu37 25 дней назад

      @@davindersingh-kf4rx ਹੋ ਸਕਦਾ ਮੈਂ ਹੀ ਆਉਣਾ ਹੋਵੇ |

  • @SukhdevSingh-pj4qy
    @SukhdevSingh-pj4qy 24 дня назад

    ਬਹੁਤ ਵਧੀਆ ਉਪਰਾਲੇ ਕਰ ਰਹੇ ਹਨ, ਭਾਈ ਮਾਂਝੀ ਸਾਹਿਬ।

  • @harmeshsingh7028
    @harmeshsingh7028 Месяц назад +7

    ਚੰਗੀ ਮੁਲਾਕਾਤ 🙏q🙏🙏🙏🧙‍♀️

  • @hakamsinghhakamsinghhakams4664
    @hakamsinghhakamsinghhakams4664 15 дней назад

    ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਮਾਝੀ ਖਾਲਸਾ ਜੀ ਦੀਵਾਨ ਸਰਬਨ ਕੀਤੇ ਹਨ ।ਬਹੁਤ ਗਿਆਨ ਮਿਲਦਾ ਹੈ ਗੁਰਵਾਣੀ ਤੋ ਭਾਈ ਸਾਹਿਬ ਵਿਸਥਾਰ ਨਾਲ਼ ਸਮਝਉਦੇ ਹਨ।ਵਾਹਿਗੁਰੂ ਜੀ ਭਾਈ ਸਾਹਿਬ ਤੇ ਮੇਹਰ ਭਰਿਆ ਹੱਥ ਰੱਖਣਾ ਜੀ ।

  • @rajwinderkaur8905
    @rajwinderkaur8905 Месяц назад +6

    ਵਾਹਿਗੁਰੂ ਜੀ ਮੇਹਰ ਕੋਰ ਪੁੱਤਰ ਜੀ

  • @harjantbrar8638
    @harjantbrar8638 Месяц назад +10

    ਜਹਾਂ ਬਾਣ ਲਾਗੇ ਤਹਾਂ ਰੋਸ ਜਾਗੇ ਬਹੁਤ ਵਧੀਆ ਜਾਣਕਾਰੀ ਦਿੱਤੀ ਸਾਡੇ ਗੁਰੂ ਤੇ ਹਮਲਾ ਕਰਨ ਵਾਲਿਆਂ ਨੂੰ ਮਾਫ਼ ਨਾ ਕੀਤਾ ਜਾਵੇ

  • @JasvirSingh-lc6vd
    @JasvirSingh-lc6vd Месяц назад +5

    ਅਸਲ ਦੋਸ਼ੀ ਅਕਾਲੀ ਲੀਡਰ ਹੀ ਹਨ

  • @balvirsingh5810
    @balvirsingh5810 Месяц назад +7

    ਬਾਦਲ ਪਾਰਟੀ ਦਾ ਬੇੜਾ ਬਹਿ ਵੀ ਗਿਆ ਹੁਣ ਦੇਖ ਲਵੋ

  • @gurdassingh5937
    @gurdassingh5937 Месяц назад +13

    ਮਾਝੀ ਜੀ ਇੱਕ ਸੁਲਝੇ ਹੋਏ ਪਰਚਾਰਕ ਹਨਾ ਇਹਨਾਂ ਤੇ ਕਿੰਤੂ ਪਰੰਤੂ ਕਰਨਾ ਦੂਰ ਦੀ ਗੱਲ ਹੈ

  • @hardeepsinghsandhu8321
    @hardeepsinghsandhu8321 Месяц назад +3

    ਧੰਨ ਵਾਦ ਭਾਈ ਹਰਜਿੰਦਰ ਸਿੰਘ ਜੀ

  • @surjitgill6411
    @surjitgill6411 Месяц назад +2

    ਇਹੋ ਜਿਹਾ ਪ੍ਰਚਾਰ ਤਾਂ ਵੱਧ ਤੋਂ ਵੱਧ ਹੋਣਾ ਚਾਹੀਦਾ ਹੈ ਤਾਂ ਕਿ ਭੁੱਲੇ ਭਟਕੇ ਲੋਕਾਂ ਨੂੰ ਅਕਲ ਆਵੇ।

  • @hardeepjassi4069
    @hardeepjassi4069 Месяц назад +8

    ਬਾਈ ਜੀ ਇੱਕ ਸਾਲ ਰੁਕ ਜਾਓ ਕੁਦਰਤ ਦਾ ਕਾਦਰ ਸਭ ਦੀਆਂ ਘੀਸੀਆਂ ਕਰਵਾਊ

  • @JagjitSingh-bb4ru
    @JagjitSingh-bb4ru 23 дня назад

    ਮਾਝੀ ਸਾਹਿਬ ਜੀ ਇਸ ਕਝਰ ਪਤਰਕਾਰ ਨੂੰ ਪੁਛੋ ਤੇਨੂੰ ਅਜ ਯਾਦ ਆਇਆ

  • @SukhrajKaur-pq5zb
    @SukhrajKaur-pq5zb Месяц назад +1

    ਮਾਂਝੀ ਸਾਹਿਬ ਜੀ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਸਿੱਖ ਕੌਮ ਲਈ ਬਾਦਲਕਿਆਂ ਨੇ ਸਿੱਖਾ ਨਾਲ ਗ਼ਦਾਰੀ ਕੀਤੀ ਇਨ੍ਹਾਂ ਬਾਦਲਕਿਆਂ ਨੂੰ ਪਰਮਾਤਮਾ ਕਦੀਂ ਨਹੀਂ ਬਖਸ਼ੇਗਾ ਇਨ੍ਹਾਂ ਨੂੰ ਬੇਅਦਬੀਆਂ ਦਾ ਫ਼ਲ਼ ਭੁਗਤਣਾ ਪਵੇਗਾ ਸਿੱਖ ਕੌਮ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣਗੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏👏👏🙏🙏

  • @ArshdeepSingh-oh4qk
    @ArshdeepSingh-oh4qk Месяц назад +7

    ਸੁਖਬੀਰ ਦਾ ਹੁਣ 10ਵਾ ਦੁਆਰ ਖੁੱਲ੍ਹ ਗਿਆ
    ਗਲਤੀਆਂ ਮੰਨਦਾ ਫਿਰਦੇ

    • @sikandersingh7611
      @sikandersingh7611 26 дней назад

      ਸੁਖਵੀਰ ਇੰਸਾਂ ਨੇ ਗਲਤੀਆਂ ਨਹੀਂ ਗੁਨਾਹ ਕੀਤੇ ਨੇ ਗੁਨਾਹ ਮਾਫ ਨਹੀਂ ਹੁੰਦੇ ਇਹਨਾਂ ਦਾ ਬੇੜਾ ਵਾਹਿਗੁਰੂ ਆਪ ਹੀ ਬੈਠਾ ਦੇਣਗੇ

  • @user-tp6pe5ku6g
    @user-tp6pe5ku6g Месяц назад +2

    ਹੱਦੋਂ ਮਾੜੀ ਗੱਲ ਹੈ ਸਿੱਖ ਕੌਮ
    ਨਾਲ ਏਨਾ ਵੱਡਾ ਧੋਖਾ ਕੀਤਾ ਕੋਈ ਸਖਤ ਕਨੂੰਨ ਬਣੇ, ਘੱਟ ਤੋਂ ਘੱਟ ਉਮਰ ਕੈਦ ਦੀ ਸਜਾ ਹੋਵੇ ਕੋਈ ਜ਼ਮਾਨਤ ਨਹੀਂ ਹੋਣੀ ਚਾਹੀਦੀ ਪਾਪੀ ਲੋਕਾਂ ਦੀ

  • @tarsemsohi677
    @tarsemsohi677 Месяц назад +1

    ਵੈਰੀ ਗੁੱਡ,ਮਾਝੀ ਸਾਹਿਬ ਜੀ,, ਸਲੂਟ ਆ ਤੁਹਾਨੂੰ,

  • @user-vs2cx1tw3q
    @user-vs2cx1tw3q Месяц назад +2

    ,ਜੁਗੋ ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ .

  • @gurbachansingh3943
    @gurbachansingh3943 Месяц назад +1

    ਦਲੇਰ ਪ੍ਰਚਾਰਕ ਭਾਈ ਮਾਝੀ ਸਾਹਬ ਧੰਨਵਾਦ ਕੀਤਾ ਜਾਂਦਾ ਹੈ

  • @gurjantaulakh9867
    @gurjantaulakh9867 Месяц назад +3

    ਵੀਰ ਜੀ ਜੇਕਰ ਆਪਾਂ ਆਪ ਹੀ ਪੰਜਾਬੀ ਭਾਸ਼ਾ ਨੂੰ ਅਪਨਾਉਣ ਤੋਂ ਇਨਕਾਰੀ ਕਰਦੇ ਰਹੇ ਤਾਂ ਦੂਜਿਆਂ ਨੂੰ ਕੀ ਕਹਾਂਗੇ।ਫਾਦਰ ਸਾਹਿਬ ਜੀ ਦੇ ਉੱੱਲਟ ਜੇਕਰ ਪਿਤਾ ਜੀ ਕਹਾਂਗੇ ਤਾਂ ਕਿੰਨਾ ਸੋਹਣਾ ਲਗਦੈ

  • @virsasingh6859
    @virsasingh6859 Месяц назад +4

    ਪੰਥਕ ਸਰਕਾਰ ਨੂੰ ਸਰਮ ਆਉਣੀ ਚਾਹੀਦੀ

  • @ginderkaur6274
    @ginderkaur6274 Месяц назад +1

    ਬਹੁਤ ਵਧੀਆ ਗਲਬਾਤ ਦੋਨਾਂ ਵੱਲੋਂ ਧਨਵਾਦ

  • @bakhtawarsinghdhaliwal5011
    @bakhtawarsinghdhaliwal5011 Месяц назад +2

    ਬਾਈ ਜੀ ਸਿੱਖ ਧਰਮ ਕਦੇ ਵੀ ਜਬਰਦਸਤੀ ਕਿਸੇ ਦਾ ਧਰਮ ਤਬਦੀਲ ਨਹੀਂ ਕਰਦਾ। ਬਾਕੀ ਲੋਕ ਕੋਈ ਪੈਸਾ ਦੇਕੇ ਵੱਖ ਵੱਖ ਤਰ੍ਹਾਂ ਦੇ ਲਾਲਚ ਦੇ ਕੇ ਲੋਕਾਂ ਦਾ ਧਰਮ ਤਬਦੀਲ ਕਰਦੇ ਹਨ।ਸਾਡੀ ਗੁਰਦੁਆਰਿਆਂ ਦੀ ਪਰਧਾਨ ਲੰਡੀ ਜਨਾਨੀ ਜਗੀਰ ਕੌਰ ਮਾਂਝੀ ਸਾਹਿਬ ਦੇ ਬਾਰੇ ਬਹੁਤ ਮੰਦੇ ਸਬਦ ਬੋਲਦੀ ਰਹੀ ਹੈ ਭਾਵੇਂ ਅੱਜ ਅਕਾਲੀ ਦਲ ਦਾ ਝੰਡਾ ਚੁੱਕੀ ਫਿਰਦੀ ਹੈ।

  • @virsasingh6859
    @virsasingh6859 Месяц назад +1

    ਬੀਬੀ ਜਗੀਰੋ ਭਾਈ ਸਾਹਿਬ ਦੀਆ ਗੱਲਾ ਦਾ ਜਵਾਬ ਦਿਉ

  • @punjabi3937
    @punjabi3937 29 дней назад +1

    ਵਾਈ ਜੀ ਸਿਖਾਂ ਨੂੰ ਚਾਹੀਦਾ ਕਿ ਭਰਧਾਨਗੀ ਕਮੇਟੀ ਦੀ ਮਾਝੀ ਸਾਬ ਨੂੰ ਬਣਾਉ

  • @jasdevsinghsangha1360
    @jasdevsinghsangha1360 Месяц назад +5

    Very nice interview and information veer Ji 🙏

  • @kmattu2793
    @kmattu2793 28 дней назад

    Ssa sloute both of you God bless you 🙏🙏

  • @kuljitkaur2187
    @kuljitkaur2187 26 дней назад

    We like ur statement thanks

  • @angrejparmar6637
    @angrejparmar6637 24 дня назад

    Thanks

  • @manjitkaur.765
    @manjitkaur.765 Месяц назад +1

    ਬਹੁਤ ਵਧੀਅਾ ਭਾੲੀ ਸਾਹਿਬ ਜੀ । 🙏🙏

  • @harbansbhullar7318
    @harbansbhullar7318 29 дней назад +1

    ਮਾਝੀ ਬਹੁਤ ਵਧੀਆ ਪ੍ਰਚਾਰਕ ਹੈ

  • @RAMSINGH-fh8kl
    @RAMSINGH-fh8kl Месяц назад +1

    ਜਿਸ ਥਾਣੇਦਾਰ ਨੇ ਮਾਝੀ ਨੂੰ ਕਿਹਾ ਸਾਡੇ ਪਿੰਡ ਵੜ ਕੇ ਦਖਾਈ ਪਰਮਾਤਮਾ ਨੇ ਉਸ ਨੂੰ ਨਿਆ ਦੇ ਦਿੱਤਾ ਹੋਊ ਜੈ ਨਹੀ ਦਿੱਤਾ ਤਾਂ ਦੇ ਦਿਉ

  • @NachhattarSingh-io6qx
    @NachhattarSingh-io6qx Месяц назад +2

    ਬੀਬੀ ਜਗੀਰ ਕੋਰ ਦਾ ਤੁਹਾਨੰ। ਮਾਞੀ ਸਾਞੀ ਕਹਿਣਾ ਤੁਹਾਡਾ ਸਚ ਬੋਲਣਾ ਚੁਭ ਰਿਹਾ ਸੀ ਹੁਣ ਲਿਲਕੜੀਅ ਕਢਣ ਲਗੇ ਹੋੲਏ ਨੇ ਕਿ ਸਾਨੂੰ ਮੁਅਫੀ ਦੇ ਦਿੳ ਕੀਤੇ ਨੇ ਵਡੇ ਗੁਨਾਹ ।

  • @HarmanchahalChahal-it1jh
    @HarmanchahalChahal-it1jh 28 дней назад +1

    ਸਾਰੀਆਂ ਗਲਾਂ ਦਾਂ ਜਭਾਬ ਇਹ ਹੀ ਹੈ ਬਾਦਲਾਂ ਨੇ ਹੀ ਕਰਾਇਆ ਇਹਨਾ ਦਾ ਬੇੜਾ ਗਰਕ ਹੁਣਾਂ

  • @majorsingh1285
    @majorsingh1285 Месяц назад +3

    ਪਰੇਮਣ ਵੀਰਪਾਲ ਇੰਸਾ ਹੁੰਦੀ ਕੋਣ ਆ ਜਹਿੜੀ ਸਿੱਖ ਪ੍ਰਚਾਰਕ ਤੇ ੳਗਲ ਚੁਕਣ ਵਾਲੀ , ਨਾਲੇ ਇਸ ਨੂੰ ਜਵਾਬ ਦੇਣ ਦੀ ਲੋੜ ਕਿ ਇਹਨਾ ਲੋਕਾਂ ਨੂੰ ਸਕਿੳਰਟੀਆ ਕਿੳ , ਹਾ ਆਕਾਲੀ ਦਲ ਨੇ ਸਪੋਰਟ ਕਰੀ ਆ ਡੇਰਾ ਦੀ , ਵਧੀਆ ਲੋਕ ਅੱਗੇ ਆਢ

    • @user-lp4jv6lg7c
      @user-lp4jv6lg7c Месяц назад

      ਸੱਚੀ ਗੱਲ ਕਹਿਣੀ ਕੋਈ ਉਂਗਲ ਚੁੱਕਣ ਨਹੀਂ ਹੁੰਦੀ ਉਸ ਨੂੰ ਦਲੀਲ ਨਾਲ ਜਵਾਬ ਦੇਵੇ

  • @jasmersingh2344
    @jasmersingh2344 Месяц назад +3

    ਆ ਸੁਣ ਲੈਣ ਜਿਹੜੇ ਆਵਦੇ ਆਪ ਨੂੰ ਪੰਥਕ ਦੱਸਦੇ ਨੇ ਕਰਤੂਤਾ ਸੁਣ ਲੈਣ ਕੀ ਕੀਤਾ ਪੰਥ ਨਾਲ ਇਹਨਾ ਵੱਡੇ ਪੰਥਕਾ ਨੇ

  • @user-ev7db8yv3j
    @user-ev7db8yv3j 24 дня назад

    Manjhi sahib sat sri akal very good

  • @JAGJITSINGH-vx1nb
    @JAGJITSINGH-vx1nb Месяц назад +1

    ਮਾਂਜੀ ਸਹਿਬ ਜੋsgpc ਨੇ ਕਤਾਬਾਂ 1999 ਪਬਲਿਕ ਕੀਤੀਆਂ ਹਨ ਸਰਸ਼ਾ ਸਹਿਬ ਬੋਲ ਰਹੇ ਉਹਨਾਂ ਦਾ ਸਾਥ ਦਿਤਾ ਜਾਞੇ.

  • @MRMKhalsa
    @MRMKhalsa 24 дня назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਤੁਹਾਡਾ ਸਤਿਕਾਰ ਸਾਰੀ ਕੌਮ ਕਰਦੀ ਹੈ ਜੀ ਕਰਦੀ ਰਹੇਗੀ ਬਾਦਲਾਂ ਦਾ ਤਾਂ ਬੇੜਾ ਕਰਕ ਹੋ ਗਿਆ ਤੇ ਹੁੰਦਾ ਵੀ ਰਹੂਗਾ ਤਾ ਕੋਈ ਮੂੰਹ ਨਹੀਂ ਲਾਉਂਦਾ ਹਾ

  • @BalwinderSingh15468
    @BalwinderSingh15468 29 дней назад +1

    ਭਾਈ ਹਰਜਿੰਦਰ ਸਿੰਘ ਮਾਝੀ ਜੀ ਦਾਸ ਛੋਟਾ ਜਿਹਾ ਰਾਗੀ ਹੈ।ਦੋ ਗੁਰਸਿੱਖਾ ਨੇ ਮੇਰੇ ਨਾਲ 27 ਲੱਖ 50 ਹਜਾਰ ਦੀ ਠੱਗੀ ਮਾਰੀ ਗਈ ਮੈਂ ਗਰੀਬ ਬੰਦਾ ਕਿਧਰ ਨੂੰ ਜਾਵਾ।ਏਹੋ ਜਿਹਾ ਕੁਝ ਸਿਖ ਕਰਦੇ ਆ

  • @daljitsingh8044
    @daljitsingh8044 Месяц назад +1

    ਅਕਾਲ ਤੱਖਤ ਦਾ ਰੋਲ ਸਿੱਖੀ ਵਧਾਉਣ ਦੀ ਥਾਂ ਸਿੱਖ ਧਰਮ ਨੂੰ ਸੀਮਤ ਕਰਨ ਦੀ ਭੂਮਿਕਾ ਨਿਭਾਉਂਦਾ ਹੈ। ਆਪਣੇ ਧਰਮ ਨੂੰ ਫੈਲਾਉਣ ਤੋਂ ਅਸਮਰਥ ਰਿਹਾ ਹੈ।

  • @makhansidhu1693
    @makhansidhu1693 Месяц назад +2

    ਓਸ ਸਮੇਂ ਦੀ ਸਰਕਾਰ ਸੌਦਾ ਸਾਧ ਦੀ ਰੱਖਿਆ ਕਰ ਰਹੀ ਸੀ ਤਾਂਹੀ ਤਾਂ ਗੁਰੂ ਸਾਹਿਬ ਜੀ ਨੇ ਅਤੇ ਸੰਗਤਾਂ ਨੇ ਡੋਲ ਵਾਂਗ ਮਾਜਤੇ ਹੁਣ ਡਰਾਮਾ ਕਰਦੇ ਹਨ ਸਾਰੇ ਵਿਕਾਊ ਮਾਲ

  • @chamkaursingh5203
    @chamkaursingh5203 Месяц назад +3

    🙏 ਜੀ✅️✅️✅️✅️✅️✅️✅️

  • @Gurpappa8461
    @Gurpappa8461 28 дней назад +1

    ਭਾਈ ਹਰਜਿੰਦਰ ਸਿੰਘ ਧਾਮੀ ਵੀਰ ਦੀਆਂ ਗੱਲਾਂ ਸੁਨਣ ਤੋਂ ਬਾਅਦ ਵੀ ਜੇ ਪੰਜਾਬੀਓ ਆਪਾਂ ਨੂੰ ਅਕਲ ਨਾ ਆਈ ਤਾਂ ਆਪਣੀ ਸਿੱਖ ਕੌਮ ਨੂੰ ਅਕਲਮੰਦ ਕਹਿਣ ਵਾਲੇ ਲੋਕਾਂ ਦੇ ਛਿੱਤਰ ਜਰੂਰ ਫੇਰਨੇ ਚਾਹੀਦੇ ਆ 😂😂😂 ਉਹ ਵੱਡੇ ਸਿੱਖ ਸਭ ਤੋਂ ਬੇਅਕਲੇ ਹਨ 😂😂😂

  • @jagseersingh1898
    @jagseersingh1898 2 дня назад

    Majhi saab eko ek parcharik jina da sangat te asar hunda.. ❤❤

  • @pashminderkaur9947
    @pashminderkaur9947 28 дней назад

    ਮਾਂਝੀ ਸਾਹਿਬ ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਆਪ ਜੀ ਨੂੰ ।

  • @amarjeetthindsingh3423
    @amarjeetthindsingh3423 24 дня назад

    ਮਾਝੀ ਸਾਹਿਬ ਤੁਹਾਨੂੰ ਤਾਂ ਸਿਰਸੇ ਵਾਲੇ ਸਾਧ ਦੇ ਚੇਲੇ ਰੋਕਦੇ ਸਨ ਪ੍ਰਚਾਰ ਕਰਨ ਤੋ ਪਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨ ਤਾ ਸਾਡੇ ਆਲੇ ਆਪਣੇ ਹੀ ਰੋਕਦੇ ਰਹੇ ਹਨ ਅਜਨਾਲੇ ਵਰਗੇ ਚਾਰ ਕੁ ਇਕੱਠੇ ਹੋਕੇ ਆ ਖੜਦੇ ਸਨ ਵਿਰੋਧ ਕਰਨ ,ਤੁਸੀ ਕਿਸੇ ਨੇ ਸਾਥ ਨੀ ਦਿੱਤਾ ਭਾਈ ਸਾਬ ਦਾ ‌।ਹੁਣ ਪਾਈ ਜਾਓ ਰੌਲਾ।ਤੁਸੀ ਨਾਲ ਖੜਨਾ ਸੀ ਢੱਡਰੀਆਂ ਵਾਲਿਆਂ ਦੇ ਜਾ ਫਿਰ ਉਹਨਾ ਦੇ ਪ੍ਰਚਾਰ ਚ ਕੋਈ ਗਲਤੀ ਜਾ ਗੁਰੂਆਂ ਦੀ ਵਿਚਾਰਧਾਰਾ ਦੇ ਉਲਟ ਉਹਨਾ ਦੀ ਕੋਈ ਵੀ ਟਿੱਪਣੀ ਕੱਢ ਕੇ ਦਿਖਾਉਦੇ ।ਦਰਅਸਲ ਤੁਸੀ ਸਾਰੇ ਪ੍ਰਚਾਰਕ ਭਾਈ ਸਾਬ ਨਾਲ ਅੰਦਰੋ ਖਾਰ ਖਾਂਦੇ ਸੀ ,ਬਿਲਕੁਲ ਉਸੇ ਤਰਾ ਜਿਵੇ ਮੂਸੇਆਲੇ ਨਾਲ ਸਾਰੇ ਕਲਾਕਾਰ ਖਾਰ ਖਾਂਦੇ ਸੀ ।

  • @dasiveggies3377
    @dasiveggies3377 21 день назад

    ਮਾਂਝੀ ਸਾਹਿਬ ਜੀ ਦਾ ਪ੍ਰਚਾਰ ਬਹੁਤ ਪ੍ਰਭਾਵਿਤ ਕਰਦਾ ਹੈ ਜੀ, ਕਿਰਪਾ ਕਰਕੇ ਮਾਂਝੀ ਸਾਹਿਬ ਦਾ। ਸੰਪਰਕ ਨੰਬਰ ਵੀ ਦਸੋ ਜੀ

  • @ProGaming-yq7fe
    @ProGaming-yq7fe Месяц назад +2

    Good. Singh. Saab. Ji

  • @ParminderSingh-ju5os
    @ParminderSingh-ju5os Месяц назад +2

    2027 vich sangat ji bhai amritpal Singh ji nu CM OF Punjab baniye ta jo Punjab bach sake

    • @davindersingh-kf4rx
      @davindersingh-kf4rx 26 дней назад +1

      O bs karo.. darpok ne ki bachauna. Jeda mahina lukyea reha. Te jeda brother nashedi aa.

  • @satnambrar932
    @satnambrar932 Месяц назад +1

    Bhai Harjinder Singh khalsa Good job ji waheguru ji kirpa Karn thudai tai

  • @SukhpalSingh-xy8pg
    @SukhpalSingh-xy8pg 26 дней назад

    Waheguru ji

  • @BalwinderSingh-pi3bm
    @BalwinderSingh-pi3bm 19 часов назад

    ਅਕਾਲ ਤਖ਼ਤ ਜੱਥੇਦਾਰ ਕੋਈ ਰੱਬ ਨਹੀਂ ਹਨ ਸ੍ਰੀ ਆਕਾਲ ਤਖਤ ਸਾਹਿਬ ਜੀ ਦੀ ਸਾਰੇ ਸਿੱਖ ਜਗਤ ਵਿੱਚ ਬਹੁਤ ਸਾਰੀ ਮਹਾਨਤਾ ਹੈ ਪਰੰਤੂ ਜੇ ਅਕਾਲ ਤਖ਼ਤ ਦੇ ਜਥੇਦਾਰ ਪੰਥ ਦੀ ਮਰਿਯਾਦਾ ਅਨੁਸਾਰ ਨਹੀਂ ਚੱਲਦੇ ਰਾਜਸੀ ਲੋਕਾਂ ਦੇ ਇਸ਼ਾਰੇ ਤੇ ਚਲਦੇ ਹਨ ਤਾਂ ਸਾਰਾ ਸਿੱਖ ਜਗਤ ਇਹਨਾਂ ਜਥੇਦਾਰਾਂ ਨੂੰ ਪੰਥ ਤੋਂ ਬਾਹਰ ਕੱਢ ਦੇਣਗੇ ਜੇ ਇਹ ਅੱਜ ਇਹ ਸੁਖਬੀਰ ਬਾਦਲ ਨੂੰ ਭਾਂਡੇ ਸਾਫ ਕਰਨ ਅਤੇ ਲੰਗਰ ਦੀ ਸੇਵਾ ਦੇ ਕੇ ਛੱਡ ਦਿੰਦੇ ਹਨ ਤਾਂ ਸਿੱਖਾਂ ਦਾ ਰੋਹ ਸ਼ਾਂਤ ਨਹੀ ਹੋਵੇਗਾ ਅਤੇ ਪੰਜਾਬ ਦੇ ਹਾਲਾਤ ਖਰਾਬ ਹੋਣ ਦੀ ਜ਼ਿੰਮੇਵਾਰੀ ਜੱਥੇਦਾਰਾ ਦੀ ਹੋਵੇਗੀ ਜਿਤਨੇ ਇਸ ਪਾਪੀ ਸੁਖਬੀਰੇ ਨੇ ਪਾਪ ਕੀਤੇ ਹਨ ਉਂਗਲਾਂ ਤੇ ਨਹੀਂ ਗਿਣੇ ਜਾ ਸਕਦੇ

  • @baljitkaur9631
    @baljitkaur9631 Месяц назад +3

    Right veer g

  • @mankoobaldevsingh3393
    @mankoobaldevsingh3393 Месяц назад +8

    ਪਰੇਮਣ ਬੀਰਪਾਲ ਅਨੁਸਾਰ ਬਾਬੇ ਦੇ ਲੌਕਟ ਰਜਿਸਟਰਡ ਹੁੰਦੇ ਹਨ ਕੋਈ ਇਕ ਲੌਕਟ ਵੀ ਕੋਈ ਵਿਖਾ ਦੇਵੇ ਇਹ ਬੀਰਪਾਲ ਕੌਰ ਨੇਂ ਇੰਟਰਵਿਊ ਵਿਚ ਕਿਹਾ ਗਿਆ ਹੈ

    • @user-lf9il4ir5f
      @user-lf9il4ir5f Месяц назад +5

      ਬਾਬੇ ਦੀਆਂ ਪ੍ਰੇਮਨਾ ਵੀ ਰਜਿਸਟ੍ਰੇਸ਼ਨ ਤੇ ਹਨ

    • @dhanwantmoga
      @dhanwantmoga Месяц назад +2

      Baba jahdi 100 Rs di Pakki mooli dinda ce oh vi register hondi ce…

    • @user-lp4jv6lg7c
      @user-lp4jv6lg7c Месяц назад

      ਜੀ ਬਿਲਕੁਲ ਰਜਿਸਟਰਡ ਹਨ ਸਹੀ ਕਿਹਾ ਹੈ ਉਸ ਨੇ

  • @kawalsandhu9602
    @kawalsandhu9602 26 дней назад

    Very nice👍👍👍 ji

  • @gurlabhsingh8072
    @gurlabhsingh8072 Месяц назад +1

    ਅਕਾਲੀ ਦਲ ਦੇ ਲੀਡਰਾਂ ਨੇ ਪੂਰੀ ਸਪੋਟ ਕੀਤੀ ਸੌਦਾ ਸਾਧ ਦੀ ਹੁਣ ਸੰਗਤਾਂ ਦਾ ਰੁੱਖ ਵੇਖ ਕੇ ਸਾਰੇ ਅਕਾਲੀ ਦਲ ਵਾਲੇ ਸਾਧ ਦੇ ਵਿਰੋਧ ਵਿੱਚ ਖੜੇ ਹਨ ਅਕਾਲੀ ਸਰਕਾਰ ਨੇ ਪ੍ਰੇਮੀ ਦੇ ਲੋਕਟ ਗਲਾਂ ਵਿੱਚ ਵੇਖ ਕੇ ਮੋਟਰਾਂ ਦੇ ਕੁਨੈਕਸ਼ਨ ਦਿੱਤੇ

  • @AmarjitSingh-mq7sp
    @AmarjitSingh-mq7sp Месяц назад

    ਭਾਈ ਹਰਜਿੰਦਰ ਸਿੰਘ ਜੀ ਤੁਸੀ ਤਕੜੇ ਹੋ ਕੇ ਪੰਥ ਦੀ ਸੇਵਾ ਕਰਦੇ ਰਹੋ ਤੁਹਾਡੇ ਵਰਗੇ ਪੰਥ ਦਰਦੀਆ ਦੀ ਕੌਮ ਨੂੰ ਅਜ ਲੋੜ ਹੈ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ

  • @BalwinderSingh-jj3ei
    @BalwinderSingh-jj3ei 26 дней назад

    ਸਾਡੇ ਲੀਡਰ ਗਦਾਰ ਨੇ ਇਹਨਾਂ ਦਾ ਕੋਈ ਧਰਮ ਨਹੀਂ ਇਹਨਾਂ ਨੂੰ ਵੋਟਾ ਚਾਹੀਦਾ ਹਨ

  • @HarmanchahalChahal-it1jh
    @HarmanchahalChahal-it1jh 28 дней назад

    ਸੁਣਿਆਂ ਸੀ ਕਿ ਜਿਦੋ ਭਾਈ ਸਾਹਿਭ ਨੇ ਕਥਾਂ ਕਿਰਤਨ ਕੀਤਾ ਤਾਂ ਸੁਣ ਕੇ ਏ ਨਾ ਅਸਰ ਹੋਇਆ ਕੇ ਪਰੇਮੀਆ ਨੇ ਨੋਕਟ ਲਾ ਦਿਦੇ ਸੀ ਅਸੀ ਅਜ ਦਰਸਨ ਹੋਇਆ

  • @user-gq2rz5dg3h
    @user-gq2rz5dg3h 27 дней назад

    Shukar ha sangat nu sach da pata laga

  • @RanjeetsinghRanasandhu
    @RanjeetsinghRanasandhu Месяц назад +2

    ਵਿੱਰ ਜੀ ਸਰਕਾਰ ਚਾਹੇ ਬਾਦਲ ਦੀ ਜਾ ਕੈਪਟਨ ਅਮਰਿੰਦਰ ਜਾ ਭੰਤੇ ਭੰਡ ਦੀ ਏਨਾ ਸਬ ਦਾ ਗੁਰੂ ਸਰਸੇ ਵਾਲਾ ਸਾਧ ਹੀ ਏ ਜੋ ਉਸਨੇ ਕੈਹਤਾ ਏਨਾ ਓਹੀ ਕਰਨਾ ਤੇ ਕਰ ਵੀ ਰਹੇ ਨੇ ਲੋਕਾਂ ਦੇ ਅੱਖੀ ਘੱਟਾ ਪਾਉਣ ਲਈ ਗੋਗਲੂਆ ਤੋ ਮਿੱਟੀ ਝਾੜਦੇ ਨੇ ਏ ਸਿੱਖੀ ਭੇਸ ਵਿੱਚ ਔਰੰਗੇ ਦਿਆਂ ਨਜੈਜ ਔਲਾਦਾਂ ਨੇ ਜੇੜੇ ਸਿੱਖ ਕੋਮ ਦੇ ਦੁਸਮਣ ਬਣਕੇ ਸਾਡੇ ਕੈਹਰ ਢਾਹ ਰਹੇ ਨੇ ਤੇ ਗੁਰੂ ਦੀ ਬੇਅਦਬੀ ਕਰਵਾ ਰਹੇ ਨੇ ਪਾਪੀ ਬੁੱਚੜ ਏਨਾ ਨੂੰ ਨਰਕਾਂ ਚੰ ਢੋਈ ਨਹੀ ਮਿਲਣੀ ਜਿੰਨੇ ਵੱਡੇ ਪਾਪ ਕਰ ਰਹੇ ਤੇ ਕੀਤੇ ਏਨਾ ਮਸੰਦਾਂ ਨੇ

  • @gsdakha3763
    @gsdakha3763 Месяц назад +1

    Good vichar ji

  • @NirmalSingh-yg4fn
    @NirmalSingh-yg4fn 5 дней назад

    Majhi sahb good parsan