Bibi Jagir Kaur ਤੋਂ ਸੁਣੋ ਕੌਣ ਹੋਵੇਗਾ Akali Dal ਦਾ ਪ੍ਰਧਾਨ? |Sukhbir Badal | Punjab News | N18V

Поделиться
HTML-код
  • Опубликовано: 30 июн 2024
  • "ਅਸੀਂ ਵਾਹਿਗੁਰੂ ਅੱਗੇ ਸਮਰਪਿਤ ਹੋਣ ਆਏ ਹਾਂ" ਬੀਬੀ ਜਗੀਰ ਕੌਰ ਤੋਂ ਸੁਣੋ ਕੌਣ ਹੋਵੇਗਾ ਅਕਾਲੀ ਦਲ ਦਾ ਪ੍ਰਧਾਨ?
    #bibijagirkaur #akalidal #news18punjab #sukhbirbadal #akalidalcrisis
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 31

  • @DelightfulRoadCar-vp8zc
    @DelightfulRoadCar-vp8zc 4 дня назад +5

    ਸਹੀ ਫੈਸਲਾ ਲਿਆ ਇਹਨਾਂ ਲੋਕਾਂ ਨੇ

  • @gobindersingh6539
    @gobindersingh6539 4 дня назад +5

    ਜਦੋਂ ਤੱਕ ਇਹ ਪ੍ਰਦਾਨ ਸੀ ਤਾਂ ਸਾਰੇ ਚੰਗੇ ਸਨ ਤੇ ਜਦ ਤੋਂ ਪ੍ਰਦਾਨ ਤੋਂ ਲਾ ਦਿੱਤਾ ਤਾਂ ਸਾਰੇ ਹੀ ਮਾੜੇ ਹੋ ਗਏ

  • @gill-punjab
    @gill-punjab 4 дня назад +4

    ਕੀ ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਤੇ ਪੇਸ਼ ਹੋਵੇਗਾ

  • @FatehDeol-yw1go
    @FatehDeol-yw1go 3 дня назад +1

    ਗੱਲਾਂ। ਕਰੀ। ਜਾਓ। ਲੋਕਾਂ। ਤੇ। ਅਸਰ। ਕੋਈ। ਨੀ

  • @pritamsinghgill8911
    @pritamsinghgill8911 4 дня назад +1

    ਜਦੋਂ ਤਕ ਐੱਸ ਜੀ ਪੀ ਸੀ ਦਾ ਪ੍ਰਧਾਨ ਹੱਥ ਖੜੇ ਕਰ ਕੇ ਬਣਦਾ ਰਹੇ ਗਾ ਇਹੀ ਹਾਲ ਹੀ ਰਹੇ ਗਾ l ਪ੍ਰਧਾਨ ਦੀ ਚੋਣ ਮੇਬਰਾਂ ਦੁਆਰਾ ਗੁਪਤ ਵੋਟ ਪਾ ਕੇ ਹੋਣੀ ਚਾਹੀਦੀ ਹੈ l

  • @avtarsingh2531
    @avtarsingh2531 3 дня назад

    ਇਸ ਮੌਕੇ ਤੇ ਅਕਾਲ ਤਖ਼ਤ ਦੇ ਜਥੇਦਾਰ ਅਤੇ ਹੋਰ ਸਿੰਘ ਸਹਿਬਾਨਾਂ ਨੂੰ ਆਪਣਾ ਰੋਲ ਨਿਭਾਉਣਾ ਚਾਹੀਦਾ ਹੈ ਇਨ੍ਹਾਂ ਸਾਰੇ ਲੀਡਰਾਂ ਨੂੰ ਪਾਸੇ ਕਰਕੇ ਚੰਗੀ ਲੀਡਰਸ਼ਿਪ ਅੱਗੇ ਲਿਆਂਦੀ ਜਾਵੇ।

  • @sukhdevkaur3948
    @sukhdevkaur3948 День назад

    Bibi ji estra kero jiney bagi sab pardan ban javo

  • @BalwinderSingh-nd5nx
    @BalwinderSingh-nd5nx 4 дня назад +1

    Bibi ji tuadi ummar kinna hogi kionk hor Kise nu v mouka deo

  • @sharmanoor1984
    @sharmanoor1984 4 дня назад +1

    ਤੈਨੂੰ ਤੇ ਰੱਬ ਨੇ ਵੀ ਨਹੀਂ ਮਾਫ ਕਰਨਾ ਜੇ ਹੁਣੇ ਤੈਨੂੰ ਪ੍ਰਧਾਨ ਬਣਾ ਦੇਵੇ ਕਮੇਟੀ ਲੈ ਦੇ ਸਾਰੇ ਫੇਰ ਬਾਦਲ ਚੰਗਾ

  • @avtarsingh2531
    @avtarsingh2531 3 дня назад

    ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੀ ਤਮਾਸ਼ਾ ਦੇਖ ਰਹੇ ਹਨ ਕਿਉਂ ਨਹੀਂ ਸਟੈਂਡ ਲੈ ਰਹੇ ਇਨ੍ਹਾਂ ਵਿਕਾਊ ਲੀਡਰਾਂ ਨੂੰ ਕੋਰੜਿਆਂ ਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਕੋਈ ਗਲਤੀ ਨਾ ਕਰ ਸਕੇ।

  • @arunkashyap7267
    @arunkashyap7267 3 дня назад

    Bibi ji nu hun siromni da prdhan bna do hune bibi g ne sara kus pul jana yee

  • @user-wr5pg3qt4x
    @user-wr5pg3qt4x 4 дня назад +1

    Lame same to jagiro sgpc di pardhan nahi bani hun is nu bana deo hor koi akhaie nahi

  • @sukhdevsingh6078
    @sukhdevsingh6078 4 дня назад +1

    ਇਹ ਪਾਪ ਨਹੀਂ ਮੁਆਫ਼ ਹੋਣੇ ਇਹ ਮਿਠੀਆਂ ਮਿਠੀਆਂ ਗਲਾਂ ਨੀ ਕੰਮ ਆਉਣੀਆਂ

  • @BalwinderSingh-sc1bc
    @BalwinderSingh-sc1bc 4 дня назад +1

    LAMBA SAMMA CHALDA REHNA LEKIN TUWANU KOI .SEAT NAHI .MILNI

  • @praisethelord3829
    @praisethelord3829 4 дня назад

    ਅਕਾਲੀ ਮੁਕਤ ਪੰਜਾਬ

  • @suchasingh9545
    @suchasingh9545 3 дня назад

    Bibi nu paerdan bano

  • @gurtejsinghchahal-vc3if
    @gurtejsinghchahal-vc3if 2 дня назад

    Sirr
    Kajar

  • @itzbs2410
    @itzbs2410 4 дня назад

    ਬਾਰ ਬਾਰ ਕਿਹਾ ਪਰ ਇਹ ਦੀ ਨੀ ਲਈ ਕਿਸੇ ਅਕਾਲੀ ਨੇ,

  • @willswills4353
    @willswills4353 4 дня назад +1

    RSS AGENDA

  • @angel-st2tp
    @angel-st2tp 3 дня назад

    ਕੁੜੀਮਾਰ ਪ੍ਰਧਾਨ

  • @BalwinderSingh-nd5nx
    @BalwinderSingh-nd5nx 4 дня назад

    Tusi tan parivarik tour te hi doshi ho

  • @BalwinderSingh-nd5nx
    @BalwinderSingh-nd5nx 4 дня назад

    Kuri mar

  • @BalwinderSingh-nd5nx
    @BalwinderSingh-nd5nx 4 дня назад

    Sorry kuki mar