Sikandar Singh Maluka Interview | Sukhbir Badal ਕਿਸੇ ਦੀ ਮੰਨਦਾ ਤਾਂ ਹੈ ਨਹੀਂ...| Akali Dal Revolt |N18V

Поделиться
HTML-код
  • Опубликовано: 27 июн 2024
  • Sikandar Singh Maluka Interview | Sukhbir Badal ਕਿਸੇ ਦੀ ਮੰਨਦਾ ਤਾਂ ਹੈ ਨਹੀਂ...| Akali Dal Revolt |N18V
    #SikandarSinghMaluka #akalidal #news18punjab #sukhbirbadal
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 109

  • @AmanDeep-y8t
    @AmanDeep-y8t День назад +14

    ਪੰਜਾਬ ਦੇ ਹੱਕਾਂ ਅਤੇ ਹਿੱਤਾਂ ਦੀ ਪਹਿਰੇਦਾਰੀ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਕਰਦਾ ਆਇਆ ਹੈ, ਅਤੇ ਕਰਦਾ ਰਹੂਗਾ

  • @satwindersingh869
    @satwindersingh869 2 дня назад +14

    ਮਲੂਕਾ ਬੀਜੇਪੀ ਦਾ ਏਜੰਟ ਹੈ

  • @SachinKumar-o7n
    @SachinKumar-o7n День назад +15

    *ਅੱਜ ਤੱਕ ਪੰਜਾਬ ਦਾ ਜਿੰਨਾ ਵੀ ਵਿਕਾਸ ਹੋਇਆ ਹੈ, ਉਸ ਵਿਚੋਂ 95% ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਇਆ।

    • @SatnamSingh-wv9gg
      @SatnamSingh-wv9gg День назад +3

      ਜਿੰਨਾ ਪੰਜਾਬ ਦਾ ਤੇ ਪੰਥ ਦਾ ਨੁਕਸਾਨ ਬਾਦਲ ਪ੍ਰਵਾਰ ਨੇ ਕੀਤਾ ਉਨ੍ਹਾਂ ਨੁਕਸਾਨ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਕਿਸੇ ਵੀ ਪ੍ਰਧਾਨ ਨੇ ਨੀ ਕੀਤਾ 1997 ਤੋਂ ਲੈਕੇ ਅੱਜ ਤੱਕ ਕਿਥੋਂ ਇਨ੍ਹਾਂ ਨੇ ਇਨਸਾਨ ਕੀਤਾ ਬੀ ਦੇ ਪੀ ਦੇ ਨਾਲ ਗਠਜੋੜ ਦੀ ਸਰਕਾਰ ਬਣੀ ਬੰਦੀ ਸਿੰਘਾਂ ਨੂੰ ਛੁਡਵਾਉਣ ਬਾਰੇ ਕਿਤੇ ਉਪਰਾਲਾ ਕੀਤਾ ਹੁਣ ਜਦੋਂ ਲੋਕਾਂ ਨੇ ਨਿਕਾਰਾ ਤਾਂ ਹੁਣ ਬੰਦੀ ਸਿੰਘ ਯਾਦ ਆਉਂਦੇ ਨੇ ਜੇ ਇਹ ਚਾਹੁੰਦੇ ਤਾਂ ਬੰਦੀ ਸਿੰਘ ਰਿਹਾਅ ਹੋਏ ਹੁੰਦੇ ਇਨ੍ਹਾਂ ਨੂੰ ਕੁਰਸੀ ਚਾਹੀਦੀ ਹੈ ਕੋਈ ਪੰਜਾਬ ਜਾਂ ਪੰਥ ਤਾਈਂ ਕੋਈ ਮਤਲਬ ਨਹੀਂ ਵੀਰੀਆ

  • @SachinKumar-o7n
    @SachinKumar-o7n День назад +8

    ਜਬਰ ਜ਼ੁਲਮ ਵਿਰੁੱਧ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਲੋਕਾਂ ਦੀ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ।

  • @AmanDeep-y8t
    @AmanDeep-y8t День назад +6

    ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ, ਵਕਤੀ ਤੌਰ 'ਤੇ ਉਤਰਾ ਚੜ੍ਹਾ ਆਉਂਦੇ ਜਾਂਦੇ ਰਹਿੰਦੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜ਼ਿੰਦਾਬਾਦ ਸੀ, ਹੈ ਅਤੇ ਰਹੇਗਾ।

  • @AmanDeep-y8t
    @AmanDeep-y8t День назад +8

    ਰੋਕ ਕੇ ਠੋਕ ਕੇ ਜੋ ਅਕਾਲੀ ਦਲ ਦੇ ਨਾਲ ਦਗਾ ਕਮਾ ਰਹੇ ਹਨ ਓਹਨਾ ਦੀ ਮੰਜੀ ਠੋਕ ਕੇ

  • @SudhirSingh-o6b
    @SudhirSingh-o6b День назад +7

    *ਦੇਸ਼ ਦੇ ਮਿਹਨਤੀ ਲੋਕਾਂ ਦੀ ਅਵਾਜ਼ ਹੈ ਸ਼੍ਰੋਮਣੀ ਅਕਾਲੀ ਦਲ

  • @user-lw3wh9dc5q
    @user-lw3wh9dc5q 2 дня назад +27

    ਪ੍ਰਕਾਸ਼ ਬਾਦਲ ਨੇ ਤਾਂ ਅਕਾਲੀ ਦੱਲ ਬਾਦਲ ਨੂੰ ਪੰਜਾਬ ਤੇ ਅਕਾਲੀ ਦੱਲ ਨੂੰ ਬਰਬਾਦ ਕੀਤਾ। ਰਹਿੰਦੀ ਖੂੰਹਦੀ ਕਸਰ ਸੁਖਬੀਰ ਮਜੀਠੀਆ ਨੇ ਪੂਰੀ ਕਰ ਦਿੱਤੀ। ਹੁੱਣ ਕਦੀ ਵੀ ਅਕਾਲੀ ਦੱਲ ਖੇਤਰੀ ਪਾਰਟੀ ਨਹੀਂ ਬਣ ਸਕਦਾ ਜੀ।

    • @surinderkaur3909
      @surinderkaur3909 2 дня назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
      😊😊😊😊😊😊😊😊😊😊😊😊

  • @KaurPreet-d7j
    @KaurPreet-d7j День назад +7

    ਸਮੁੰਦਰ ਚੋਂ ਚਾਰ ਜੱਗ ਪਾਣੀ ਦੇ ਬਾਹਰ ਕੱਢ ਦਈਏ ਤਾਂ ਸਮੁੰਦਰ ਛੋਟਾ ਨਹੀਂ ਹੁੰਦਾ ਅਕਾਲੀ ਦਲ ਪਾਰਟੀ ਜ਼ਿੰਦਾ ਬਾਦ

    • @d.s.dhaliwal8209
      @d.s.dhaliwal8209 22 часа назад

      ਇਹ ਸੋਚ ਤੁਹਾਡੀ ਗ਼ਲਤ ਹੈ ।ਲੋਕ ਬਾਦਲ ਪ੍ਰਵਾਰ ਤੋਂ ਅੱਕ ਚੁੱਕੇ ਨੇ। ਜ਼ਿਆਦਾ ਤਰ ਸਿੱਖ ਕੌਮ ਇਹ ਚਾਹੁੰਦੀ ਹੈ ਬਾਦਲ ਪ੍ਰਵਾਰ ਨੂੰ ਪ੍ਰਧਾਨਗੀ ਛੱਡਣੀ ਚਾਹੀਦੀ ਹੈ । ਸੁਖਬੀਰ ਬਾਦਲ ਸਟੇਜਾਂ ਤੇ ਇਹ ਜਿਆਦਾਤਰ ਇਹ ਕਹਿੰਦਾ ਸੀ ਕਿ ਅਕਾਲੀ ਦਲ ਦੀ ਪ੍ਰਧਾਨਗੀ ਕੋਈ ਸਾਡੀ ਜੱਦੀ ਜੰਗੀਰ ਨਹੀਂ ਪਰ ਹੁਣ ਪਤਾ ਨਹੀਂ ਕੀ ਸੁਖਬੀਰ ਬਾਦਲ ਪ੍ਰਧਾਨਗੀ ਦੀ ਕੁਰਸੀ ਨੂੰ ਚਿੰਬੜੇ ਹੋਏ ਨੇ ।ਹੁਣ ਲੋਕ ਚਾਹੁੰਦੇ ਨੇ ਕਿ ਬਾਦਲ ਪ੍ਰਵਾਰ ਨੂੰ ਪਾਸੇ ਹੱਟਣਾ ਚਾਹੀਦਾ ਹੈ ।ਪਰ ਤੁਸੀਂ ਨਹੀਂ ਹੱਟ ਰਹੇ।

  • @MandeepSingh-gj6ki
    @MandeepSingh-gj6ki День назад +7

    *ਸੁਖਬੀਰ ਬਾਦਲ ਘੈਂਟ ਬੰਦਾ

  • @LakshmiKaur-n9v
    @LakshmiKaur-n9v День назад +5

    *ਲੱਲੀ ਸ਼ੱਲੀ ਨੂੰ ਬੋਲੀ ਜਾਣ ਦਿਓ ਪ੍ਰਧਾਨ ਸਾਬ ਤੁਸੀ ਡੱਟ ਕੇ ਕੰਮ ਕਰੋ।

  • @gurindersidhu1625
    @gurindersidhu1625 День назад +9

    Malouke sharm kr sardari bhog k hun tenu badl Bure lag de

  • @SachinKumar-o7n
    @SachinKumar-o7n День назад +8

    ਸਭ ਨੂੰ ਬੇਨਤੀ ਬਾਈ ਪ੍ਰਧਾਨ ਸਾਬ ਦਾ ਡਟ ਕੇ ਸਾਥ ਦਿਓ ਜੀ।

  • @gurindersidhu1625
    @gurindersidhu1625 День назад +7

    Malouke tere pale kuj nahi election ap di kartoot tu jiti nahi jandi gusa sukhbir te

  • @kamaljitsingh8901
    @kamaljitsingh8901 2 дня назад +6

    ਇਹ ਆਪ ਹੀ ਕਹਿ ਰਹੇ ਨੇ ਕਿ ਪਾਰਟੀ ਦੀ ਰਾਏ ਨਹੀ ਬਣੀ ਫਿਰ ਸੁਖਬੀਰ ਬਾਦਲ ਇਕੱਲਾ ਦੋਸ਼ੀ ਕਿਉ

  • @KaurPreet-d7j
    @KaurPreet-d7j День назад +7

    *ਨਿਮਾਣਿਆਂ ਤੇ ਨਿਤਾਣਿਆ ਦੇ ਹੱਕਾਂ ਲਈ ਲੜਨ ਵਾਲੀ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
    *

  • @BaljinderSidhu-xr7mb
    @BaljinderSidhu-xr7mb 2 дня назад +5

    Asda privar ta asdi manda ne sukhbir badal ne asdi gall ki sunni aa

  • @LakshmiKaur-n9v
    @LakshmiKaur-n9v День назад +7

    ਸੁਮੰਦਰ ਚੋ ਚਾਰ ਜੱਗ ਪਾਣੀ ਦੇ ਕੱਢ ਕੇ ਸਮੁੰਦਰ ਛੋਟਾ ਨਹੀਂ ਹੁੰਦਾ

  • @sunnyseehra4376
    @sunnyseehra4376 2 дня назад +7

    Khakhi nicker wala !!

  • @kamaljitsingh8901
    @kamaljitsingh8901 2 дня назад +6

    ਕੋਈ ਠੋਸ ਗਲ ਨੀ ਕੀਤੀ

  • @SudhirSingh-o6b
    @SudhirSingh-o6b День назад +5

    *ਸੁਖਬੀਰ ਸਿੰਘ ਬਾਦਲ ਜੀ ਵਿਕਾਸ ਪੁਰਸ਼ ਹਨ

    • @rajbrar487
      @rajbrar487 13 часов назад

      ਅੱਛਾ??🤣😂😂😂

  • @MandeepSingh-gj6ki
    @MandeepSingh-gj6ki День назад +6

    ਮੈਨੂੰ ਮਾਣ ਹੈ ਅਕਾਲੀ ਦਲ ਹੋਣ ਤੇ ਅਕਾਲੀ ਦਲ ਜਿੰਦਾਬਾਦ

  • @parveensingh4751
    @parveensingh4751 День назад +1

    ਆਪ ਬੀ ਜੇ ਪੀ ਦਾ ਪਿੱਠੂ ਹੈ ਇਸ ਨੂੰ ਅਕਾਲੀ ਦਲ ਨਾਲ ਕੋਈ ਮੋਹ ਨਹੀਂ ਹੈ ਅੱਜ ਦੇ ਸਮੇ ਚ ਏਹ ਅਕਾਲੀ ਦਲ ਦੀ ਬੇੜੀ ਡੋਬਾਂ ਚ ਮੋਹਰੀ ਹੈ

  • @user-th7vu7dr8u
    @user-th7vu7dr8u День назад

    ਉਹ ਕੱਲਾ ਵੀ ਚਲਾ ਸਕਦਾ ਪਾਰਟੀ ਪਰ ਤੁਹਾਨੂੰ ਲੋਕਾ ਇਹੋ ਜਿਹਾ ਮਾਜਣਾਂ ਸਾਰੀ ਉਮਰ ਯਾਦ ਰੱਖੋ ਗੇ

  • @SudhirSingh-o6b
    @SudhirSingh-o6b День назад +6


    *ਸਾਡਾ ਲੀਡਰ,ਸੁਖਬੀਰ ਸਿੰਘ ਬਾਦਲ

  • @SachinKumar-o7n
    @SachinKumar-o7n День назад +6

    ਸਾਡਾ ਲੀਡਰ,ਸੁਖਬੀਰ ਸਿੰਘ ਬਾਦਲ।

  • @SachinKumar-o7n
    @SachinKumar-o7n День назад +6

    ਸੁਖਬੀਰ ਬਾਦਲ ਘੈਂਟ ਬੰਦਾ ਐਨਾ ਦਿਲਦਾਰ ਹੈ

  • @baldevsingh8619
    @baldevsingh8619 2 часа назад

    ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਕੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਤਾਂ ਕਿ ਅਕਾਲੀਦਲ ਸਰਵਾਈਕਲ ਕਰ ਸਕੇ ਅੜੀਅਲ ਵਤੀਰਾ ਛੱਡ ਦੇਣਾਂ ਚਾਹੀਦਾ ਹੈ

  • @ArjunGill-ki1lx
    @ArjunGill-ki1lx 2 дня назад +3

    Dil To Akali Bano leader

  • @user-ey5xc5bn4z
    @user-ey5xc5bn4z 2 дня назад +3

    ਇਹ ਤਾਂ ਚਵਲ ਹੈ

  • @sandhumanna8611
    @sandhumanna8611 15 часов назад

    ਇੱਕਲੇ ਬਾਦਲ ਨਹੀ ਸਾਰੇ ਸੀਨੀਅਰ ਨੂੰ ਘਰ ਬੈਠਣ ਨੂੰ ਕਹਿ ਰਿਹਾਂ..... ਸੁਖਬੀਰ ਬਾਦਲ ਨੂੰ ਨਹੀ........

  • @freefiregaming-jh7uu
    @freefiregaming-jh7uu 2 часа назад

    ਸੁਖਬੀਰ ਸਿੰਘ ਬਾਦਲ ਬਿਲਕੁਲ ਸਹੀ ਹਨ ।ਬਾਗੀ ਹੀ ਸਾਰੇ ਗਲਤ ਲੱਗ ਰਹੇ ਹਨ।ਸ੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਜਿੰਦਾਬਾਦ

  • @bhanajatt6239
    @bhanajatt6239 День назад

    ਨਾਂ ਖੇਡਣੇੈ ਨਾ ਖੇਡਣ ਦੈਵਾਂ ਘੁਤੀ ਢਾਊਂਗਾ, ਰੋਕੋ ਜ੍ਹਨੇ ਰੋਕਣੈ ।

  • @sandhumanna8611
    @sandhumanna8611 15 часов назад

    ਜਲੰਧਰ ਮੀਟਿੰਗ ਬਾਗ਼ੀ ਨੇ ਕੀਤੀ ਪਾਰਟੀ ਪਲੇਟ ਫਾਰਮ ਤੇ ਗੱਲ ਕਰ ਦੇ.....

  • @hardeepsingh-sw7qr
    @hardeepsingh-sw7qr 2 дня назад +2

    Maluka g kewal pardange shadan naal parte khadi nai hone naal jado s.g.p.c ty akaal takhat sahib nu asal sikha dy hwaley nai karde...dona whicho ik kam milu parti nu ja ty raaj milu Punjab da ja fir s.g.p.c ty akaal takhat sahib da parbandh rakh lawe parti .hun lok pehla wangh dohe chega da wishwas nai karde sangat...

  • @user-ib2zn3rq2t
    @user-ib2zn3rq2t День назад

    ਏਹੇ ਸਿਰਫ ਆ ਆਖ ਰਹੇ ਨੇਂ ਕੇ ਸਾਨੂੰ ਅਕਾਲੀ ਦਲ ਨੇਂ ਬਹੁਤ ਕੋਝ ਦਿੱਤਾ
    ਪਰ ਏਹ ਨਹੀਂ ਦੱਸਦੇ ਕੇ ਅਸੀਂ ਪੰਜਾਬ ਦੀ ਜਨਤਾ ਦੇ ਕਰੋੜਾਂ ਰੁਪਏ ਲੁੱਟ ਕੇ ਖਾ ਗਏ

  • @KaurPreet-d7j
    @KaurPreet-d7j День назад +7

    ਪੰਜਾਬ ਦਾ ਰਾਖਾ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ⚖️🙏

    • @SatnamSingh-wv9gg
      @SatnamSingh-wv9gg 23 часа назад +1

      ਪੰਜਾਬ ਦਾ ਉਜਾੜਾ ਕਰਨ ਵਾਲਾ ਸੁਖਬੀਰ ਬਾਦਲ ਮੁਰਦਾ ਬਾਦ

  • @amrikwahla
    @amrikwahla День назад

    It is pointed out to public and ask SAD(B)leaders to declare the property in the news papers of all old SAD(B) leaders that since their getting power , chair, should declare how much property they have before getting power and what they got till today so that people may know that how rich/money SAD(B) leaders made after getting power and chair

  • @user-lo9xz9ur8p
    @user-lo9xz9ur8p 19 часов назад

    Gadar No.1

  • @amrikbirring6421
    @amrikbirring6421 4 часа назад

    ਸਿਕੰਦਰ ਮਲੂਕਾ ਗੱਲਾਂ ਤਾਂ ਇਸ ਤਰਾਂ ਕਰ ਰਿਹਾ ਜਿਵੇਂ ਆਪ ਦੁੱਧ ਧੋਤਾ ਹੋਵੇ ਅਕਾਲੀ ਦਲ ਦੀ ਆਖਰੀ ਸਰਕਾਰ ਵੇਲੇ ਜਿੰਨੀ ਹਨੇਰ ਗਰਦੀ ਇਹਨੇ ਮਚਾਈ ਸੀ ਸ਼ਾਇਦ ਹੀ ਹੋਰ ਕਿਸੇ ਨੇ ਮਚਾਈ ਹੋਵੇ ਜਦੋ ਇਹ ਸਿੱਖਿਆ ਵਿਭਾਗ ਦਾ ਮੰਤਰੀ ਬਣਿਆਂ ਸੀ ਤਾ ਇਸ ਨੇ ਵਿਭਾਗ ਵਿੱਚ ਕਰੋੜਾਂ ਦਾ ਘਪਲਾ ਕੀਤਾ ਉਸ ਦੀ ਜਾਂਚ ਇੱਕ ਇਮਾਨਦਾਰ ਅਫਸਰ (ਆਈ ਏ ਐਸ) ਨੇ ਕਰਕੇ ਬਾਦਲ ਸਾਬ ਦੇ ਸਾਹਮਣੇ ਲਿਆਂਦੀ ਤਾਂ ਉਸ ਤੇ ਹਮਲਾ ਕਰਵਾਕੇ ਉਸ ਦੀ ਬੇਇਜ਼ਤੀ ਕਰਵਾਈ ਉਸ ਦੀ ਜਾਂਚ ਲਈ ਕਮੇਟੀ ਬਣਾਤੀ ਜਿਵੇ ਪ੍ਰਕਾਸ਼ ਸਿੰਘ ਬਾਦਲ ਦੀ ਸੁਰੂ ਤੋਂ ਸਿਆਸਤ ਰਹੀ ਹੈ ਜਦੋਂ ਕਿਸੇ ਮੁੱਦੇ ਨੂੰ ਖੁਰਦ ਬੁਰਦ ਕਰਨਾ ਹੋਵੇ ਤਾਂ ਉਸ ਦੀ ਜਾਂਚ ਲਈ ਕਮੇਟੀ ਬਣਾ ਦੇਵੋ ਤਾਂ ਉਸ ਤੋਂ ਬਾਅਦ ਲੋਕ ਭੁੱਲ ਜਾਂਦੇ ਨੇ ਤੇ ਮੁੱਦਾ ਖ਼ਤਮ ਹੋ ਜਾਂਦਾ ਹੈ ਪਹਿਲਾਂ ਵੀ ਪ੍ਰਕਾਸ਼ ਸਿੰਘ ਬਾਦਲ ਨੇ ਅਨੇਕਾਂ ਹੀ ਕਮੇਟੀਆ ਬਣਾਕੇ ਲੋਕਾਂ ਨਾਲ ਦਗਾ ਕਮਾਇਆ ਹੈ 1978 ਦੇ ਨਿਰੰਕਾਰੀ ਕਾਂਡ ਤੋ ਲੈਕੇ ਜਿਵੇ ਨਕੋਦਰ ਕਤਲੇਆਮ, ਜਥੇਦਾਰ ਜਗਦੇਵ ਸਿੰਘ ਕਾਉਂਕੇ, ਬੇਅਦਬੀ, ਦੀ ਜਾਂਚ, ਸਰਸੇ ਵਾਲੇ ਨੂੰ ਮੁਆਫੀ, ਅਨੇਕਾਂ ਹੀ ਧੱਕੇਸ਼ਾਹੀਆਂ ਹੋਈਆਂ ਪਰ ਕਿਸੇ ਦਾ ਇਨਸਾਫ ਨਹੀ ਮਿਲਿਆ।
    ਮਲੂਕੇ ਦੇ ਸਿਖਿਆ ਮੰਤਰੀ ਹੁੰਦਿਆਂ ਹੋਇਆ ਜਦੋ ਟੀਚਰਾਂ ਨੇ ਅਪਣੀਆਂ ਮੰਗਾਂ ਦੀ ਮੰਗ ਕੀਤੀ ਤਾਂ ਇਸ ਘਟੀਆਂ ਹੰਕਾਰੀ ਬੰਦੇ ਨੇ ਸਾਡੀਆਂ ਧੀਆਂ ਨੂੰ ਗੁੱਤਾਂ ਤੇ ਫੜ ਫੜਕੇ ਘੜੀਸ ਘੜੀਸ ਕੇ ਕੁੱਟਿਆ ਅਤੇ ਨਾਲ ਇੱਕ ਸਰਪੰਚ ਅਤੇ ਵਰਕਰਾਂ ਨੇ ਵੀ ਕੁੱਟਿਆ ਸੀ ਫਿਰ ਜਦੋ ਵਿਰੋਧ ਜਿਆਦਾ ਵਧ ਗਿਆ ਤਾਂ ਇਸ ਨੂੰ ਸਿਖਿਆ ਮੰਤਰੀ ਤੋਂ ਹਟਾਕੇ ਪੰਚਾਇਤ ਮੰਤਰੀ ਬਣਾ ਦਿੱਤਾ ਇਸ ਨੇ ਪੰਚਾਇਤ ਮੰਤਰੀ ਬਣਦਿਆਂ ਹੀ ਇਸ ਨੇ ਸੰਗਰੂਰ ਦੀ ਉਸੇ ਫਰਮ ਨਾਲ ਮਿਲਕੇ ਜਿਸ ਨਾਲ ਮਿਲਕੇ ਇਸ ਨੇ ਸਿਖਿਆ ਵਿਭਾਗ ਵਿੱਚ ਘਪਲਾ ਕੀਤਾ ਸੀ ਪੰਚਾਇਤ ਵਿਭਾਗ ਵਿੱਚ ਦੋ ਮਹੀਨਿਆਂ ਵਿੱਚ ਹੀ ਕਰੀਬ 100 ਕਰੋੜ ਦਾ ਘਪਲਾ ਕੀਤਾ ਇਕੱਲੇ ਪਟਿਆਲੇ ਜਿਲੇ ਦੇ ਇੱਕ ਬਲਾਕ ਵਿੱਚੋਂ ਹੀ ਕਰੀਬ ਇੱਕ ਕਰੋੜ ਦਾ ਘਪਲਾ ਕੀਤਾ। ਇਹ ਉਹ ਪੈਸਾ ਸੀ ਜੋ ਪੰਚਾਇਤਾਂ ਦੀ ਸ਼ਾਮਲਾਤ ਜ਼ਮੀਨ ਨੂੰ ਚਕੋਤੇ ਤੇ ਦੇਕੇ ਹੋਈ ਆਮਦਨ ਵਿੱਚੋ ਕੁੱਝ ਹਿੱਸਾ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਪੰਚਾਇਤਾਂ ਵੱਲੋਂ ਬੀ ਡੀ ਓ ਬਲਾਕਾਂ ਵਿੱਚ ਜਮਾਂ ਕਰਵਾਇਆ ਜਾਂਦਾ ਹੈ ਉਸ ਨੂੰ ਖੁਰਦ ਬੁਰਦ ਕਰ ਦਿੱਤਾ ਉਸ ਤੋਂ ਬਾਅਦ ਮੁਲਾਜਮਾਂ ਨੂੰ ਤਨਖਾਹਾਂ ਨਹੀ ਮਿਲੀਆਂ ਅਗਲੀ ਸਰਕਾਰ ਕਾਂਗਰਸ ਦੀ ਆ ਗਈ ਮੁਲਾਜ਼ਮ ਤਨਖ਼ਾਹਾਂ ਲਈ ਧਰਨੇ ਲਗਾਉਂਦੇ ਰਹੇ ਕੋਈ ਸੁਣਵਾਈ ਨਹੀ ਹੋਈ ਕਿਓ ਕਿ ਸਰਕਾਰਾਂ ਰਲ ਮਿਲ ਕੇ ਲੁਟਦੀਆਂ ਨੇ ਅਸੀ ਲੋਕ ਇਹਨਾਂ ਲਈ ਲੜ ਲੜ ਮਰ ਜਾਂਦੇ ਹਾਂ ਇਹ ਸਾਰੇ ਇੱਕ ਨੇ ਹੁਣ ਇਹ ਪੰਜਾਬ ਨੂੰ ਅਤੇ ਅਕਾਲੀ ਦਲ ਨੂੰ ਬਚਾਉਣ ਦੀਆਂ ਗੱਲਾਂ ਕਰਦਾ।
    ਇਸ ਦੇ ਪੁੱਤਰ ਨੇ ਅਕਾਲੀ ਦਲ ਦੀ ਟਿਕਟ ਤੇ ਜ਼ਿਲਾ ਪ੍ਰੀਸ਼ਦ ਦੀ ਚੋਣ ਲੜੀ ਅਤੇ ਜਿੱਤਣ ਤੋ ਬਾਅਦ ਅਕਾਲੀ ਦਲ ਨੇ ਉਸ ਨੂੰ ਜਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣਾ ਦਿੱਤਾ ਤੇ ਹੁਣ ਜਦੋ ਉਹ BJP ਵਿੱਚ ਸ਼ਾਮਲ ਹੋ ਗਿਆ ਤਾਂ ਕਹਿੰਦਾ ਮੈ ਤਾਂ ਅਕਾਲੀ ਦਲ ਦਾ ਮੈਂਬਰ ਹੀ ਨਹੀ ਸੀ ਜੇ ਅਕਾਲੀ ਦਲ ਦਾ ਮੈਂਬਰ ਨਹੀ ਸੀ ਤਾਂ ਟਿਕਟ ਕਿਵੇਂ ਮਿਲ ਗਈ ਇਹ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਅਤੇ ਅਸੀ ਮੂਰਖ ਬਣ ਰਹੇ ਹਾਂ।

  • @AtifM-ez6ph
    @AtifM-ez6ph 10 часов назад

    Gadar

  • @jasssingh5224
    @jasssingh5224 13 часов назад

    Ha g

  • @user-rf5uk2wp5j
    @user-rf5uk2wp5j 18 часов назад

    ਖਾਕੀ ਨਿੱਕਰ ਪਹਿਲਾ ਨੀ ਸੀ ਪਾਈ ਹੁਣ ਪੈ ਚੁੱਕੀ ਆਹ

  • @rbrar3859
    @rbrar3859 День назад

    ਬਾਦਲਾਂ ਨੇ ਪੰਥ ਦਾ ਬਹੁਤ ਨੁੱਕਸਾਨ ਕੀਤਾ ਹੈ।

  • @singhisking539
    @singhisking539 День назад

    Sardar simranjet Singh mann ji nu

  • @jaspreetsekhon4633
    @jaspreetsekhon4633 19 часов назад

    ਚਰਨਜੀਤ ਬਰਾੜ ਨੇ ਚਮਚਾ ਟੀਮ ਦਾ ਸਹੀ ਨਾਮ ਲਿਆ

  • @narindersingh-rr8qt
    @narindersingh-rr8qt Час назад

    Hun ni aonde akali dal .khaali dal ho gya hun .eh tan parkash badal tak hi Lok naal c enha de ..dekh Leo aap hi ..menu pta hun menu v bolange Lok but eh mera apni soch hai k eh nahi aonde hun

  • @davinderbrar1790
    @davinderbrar1790 16 часов назад

    Vikas hoiea Jina time baba bodhh de hath vich se sab kuj huna ta ehna nu khann di pai aa

  • @harpreetsingh5620
    @harpreetsingh5620 23 часа назад

    Mulaka shaib old worker and right ✅️

  • @jagrajsinghgill1183
    @jagrajsinghgill1183 2 часа назад

    ਮਲੂਕੇ ਦਾ ਪ੍ਰਵਾਰ ਤਾਂ ਇਸ ਦੇ ਨਾਲ ਨਹੀ ਹੈ

  • @bitturandhawa
    @bitturandhawa День назад

    J sukhbir nu akal hundi tan valtohe nu betha dinda tan ena bura haal ni c hona

  • @bitturandhawa
    @bitturandhawa День назад

    Maluka Saab ji j. Amritpal singh ji khalsa ji ne guru garanth sahib ji nu le k gaye oho mada ho geya par apani sikh rejment foji veer v apane naal guru garanth sahib naal le k jande han ona bare tusi ki soch rakhade hi

  • @inderpalsingh4958
    @inderpalsingh4958 23 часа назад

    ਮਲੂਕਾ money making Machine ਰਿਹਾ ਇਸ ਦੀ ਨੂੰਹ IAS ਬਣਾਇਆ ਅਕਾਲੀ ਦਲ ਨੇ
    ਇਹ ਅਕ੍ਰਿਤਘਣ ਹੈ

  • @gurindersidhu1625
    @gurindersidhu1625 День назад +1

    Nak doob chapni .mil jandi

  • @JobForall-ob1ch
    @JobForall-ob1ch 15 часов назад

    Jihdi family ni kahne ch oh Ki kro akali dal da

  • @charanjitbains4287
    @charanjitbains4287 Час назад

    Akali party is now todays khali Balti.

  • @Ranjitkaur-pj1bh
    @Ranjitkaur-pj1bh 5 часов назад

    Sukhbir badal ram rhem da chela fair akali dal sikha utte hoe julam teh kog nhi keta
    Guru granth shib deya beadbiya de jumewar akali ne tah twada beda grak hoya

  • @inderpalsingh4917
    @inderpalsingh4917 2 часа назад

    Maluka ji tusi kehnde ho sukhbir kise di Nanda nahi taan tuhadi bahurani kis ne ias banvai hun tusi sukhbir tow fayda la lia app bjp vich pahunch Gaye tuhanu kudrat v maaf nahi karugi kitho turey tusi cpi vicho sj bjp ho

  • @lakhwinderkaur7009
    @lakhwinderkaur7009 День назад

    Khandoor sahib faridkot. Candidate. Kurbani vale c akaldal vale. Ghar. Bharde. Ne

  • @nirvaanb1291
    @nirvaanb1291 2 дня назад

    Sukhbir should resign

  • @lakhwindersingh905
    @lakhwindersingh905 День назад

    48 ਸਾਲ ਇਲਾਕੇ ਤੇ ਜੇ ਕਬਜਾ ਰਿਹਾ ਤਾਂ ਹੁਣ ਹੀ ਛੱਡ ਦਿਓ ਲੋਕਾਂ ਨੂੰ ਵੀ ਮੌਕਾ ਦਿਓ ਕਿ ਤੁਹਾਡਾ ਟੱਬਰ ਹੀ ਅਕਾਲੀ ਰਹਿ ਗਿਆ।

  • @inderpalsingh4917
    @inderpalsingh4917 2 часа назад

    Ki character tuhada cpi te bjp da koi male hai

  • @MohinderSingh-hr6pk
    @MohinderSingh-hr6pk 21 час назад

    Kamai vee akali dal karkey hee kiti hai

  • @JasvirSingh-zp6ej
    @JasvirSingh-zp6ej 16 часов назад

    lgda 27 ch 2 mla v zero ho jangay.....businessman badal.khali dal

  • @Vagrantsoul6
    @Vagrantsoul6 2 дня назад

    Sukhbir nu paise da hankaar ho geya a bas ehi gal a

  • @DavinderSingh-ov8mp
    @DavinderSingh-ov8mp 5 часов назад

    Ehnu esda parivar nahi pushda lok ja sukhvir esdi kion mane

  • @vinodpuri73
    @vinodpuri73 19 часов назад

    Sukha Amli

  • @Happysingh-lp9jq
    @Happysingh-lp9jq День назад +1

    Mulka 000

  • @jatinderpalmalwa710
    @jatinderpalmalwa710 15 часов назад

    A ta bjp wala a akali nai

  • @gurjantsingh772
    @gurjantsingh772 2 дня назад

    Kuj marji kar lo vote ta hun peni ni

  • @MalkitSingh-mx9dr
    @MalkitSingh-mx9dr 2 дня назад +2

    Nobody vote both the Akali Dal

  • @lakhwinderkaur7009
    @lakhwinderkaur7009 День назад

    Eh. Sare vigre. Lok and. Lutere. Ne

  • @GurwinderSingh-pz1on
    @GurwinderSingh-pz1on День назад

    Teri nuh jittgi thonu chahunde ne lok

  • @GurwinderSingh-pz1on
    @GurwinderSingh-pz1on День назад

    Tu baingan kita party vaste

  • @ArjunGill-ki1lx
    @ArjunGill-ki1lx 2 дня назад

    Lok akale ledar chwal

  • @sukhwinderSingh-zu3id
    @sukhwinderSingh-zu3id День назад

    RSS ਦਾ ਏਜੰਟ ਹੈ ਮਲੂਕਾ ਸਾਹਿਬ

  • @fastindia1074
    @fastindia1074 День назад

    ਕਾਗਰਸ ਨੇ ਕੁਝ ਨਹੀ ਕੀਤਾ ਸਮਝ ਨਹੀ ਆਈ

  • @fastindia1074
    @fastindia1074 День назад

    ਅੱਜ ਆਕਲੀ ਦਲ ਦੀ ਚੜਾਈ ਹੋਜੇ ਇਹ ਸਬ ਜੂਤੀ ਲਾਕੇ ਭੱਜਣਾ ਇਹਨਾ ਨੇ

  • @PargatsinghRandhawa-cu2bv
    @PargatsinghRandhawa-cu2bv 19 часов назад

    lok tuhanu votan ny lahnta ponge maloka

  • @harjindersinghdhillondhill9350
    @harjindersinghdhillondhill9350 3 часа назад

    😂😂😂😂😂😂

  • @SudhirSingh-o6b
    @SudhirSingh-o6b День назад +6

    ਰੋਕ ਕੇ ਠੋਕ ਕੇ ਜੋ ਅਕਾਲੀ ਦਲ ਦੇ ਨਾਲ ਦਗਾ ਕਮਾ ਰਹੇ ਹਨ ਓਹਨਾ ਦੀ ਮੰਜੀ ਠੋਕ ਕੇ

  • @LakshmiKaur-n9v
    @LakshmiKaur-n9v День назад +5

    *ਦੇਸ਼ ਦੇ ਮਿਹਨਤੀ ਲੋਕਾਂ ਦੀ ਅਵਾਜ਼ ਹੈ ਸ਼੍ਰੋਮਣੀ ਅਕਾਲੀ ਦਲ

  • @MandeepSingh-gj6ki
    @MandeepSingh-gj6ki День назад +6

    ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ, ਵਕਤੀ ਤੌਰ 'ਤੇ ਉਤਰਾ ਚੜ੍ਹਾ ਆਉਂਦੇ ਜਾਂਦੇ ਰਹਿੰਦੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜ਼ਿੰਦਾਬਾਦ ਸੀ, ਹੈ ਅਤੇ ਰਹੇਗਾ।

    • @d.s.dhaliwal8209
      @d.s.dhaliwal8209 19 часов назад

      ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਸੀ ਹੁਣ ਨਹੀਂ ਹੈ ।ਹੁਣ ਤਾਂ ਇਸ ਜਥੇਬੰਦੀ ਨੇ ਪੰਥ ਦੀ ਅਤੇ ਪੰਜਾਬ ਦੀ ਬਰਬਾਦੀ ਹੀ ਕੀਤੀ ਹੈ । ਗੁਰੂ ਘਰ ਦੀ ਮਰਯਾਦਾ ਦਾ ਸਭ ਵੱਧ ਨੁਕਸਾਨ ਇਸ ਬਾਦਲ ਪ੍ਰਵਾਰ ਨੇ ਕੀਤਾ ਹੈ ।ਇਸ ਪ੍ਰਵਾਰ ਨੇ ਇੱਕ ਬੁੱਚੜ ਜਿਸਨੇ ਨੌਜਵਾਨਾਂ ਨੂੰ ਕੋਹ ਕੋਹ ਮਾਰਿਆ ਉਸਨੂੰ ਡੀਜੀਪੀ ਲਾਇਆ ।ਸਰਸੇ ਵਾਲੇ ਦੇ ਪੈਂਰੀ ਡਿੱਗਿਆ ਅਕਾਲੀ ਦਲ।

  • @MandeepSingh-gj6ki
    @MandeepSingh-gj6ki День назад +8

    *ਲੱਲੀ ਸ਼ੱਲੀ ਨੂੰ ਬੋਲੀ ਜਾਣ ਦਿਓ ਪ੍ਰਧਾਨ ਸਾਬ ਤੁਸੀ ਡੱਟ ਕੇ ਕੰਮ ਕਰੋ।

  • @AmanDeep-y8t
    @AmanDeep-y8t День назад +6

    *ਸੁਖਬੀਰ ਸਿੰਘ ਬਾਦਲ ਜੀ ਵਿਕਾਸ ਪੁਰਸ਼ ਹਨ