2:15 Jaidev kumar da bachpan 12:17 Bjp de tattu bare gal bat 13:41 Jasveer jassi bare gal bat 26:13 harbhajan ji bare gal bat 37:46 Gurdas maan ji bare gal bat 43:19 babbu maan ji bare gal bat 48:48 Panjabi industry ch changes 56:05 Ghazal End of interview 58:51 Dhanwad ji 🙏
Sir ajh ton pehla mainu lagda si main hi dukhi ha! 1999 ch Ahuja sahab kol gaya si oh kehnde es line ch kuchh nahi rakheya. 2003 ch pehli album keeti os vich vi dhokha hoya! Bas fer ajh tak joojh reha ha 😢🙏
Jaidev kumar best music director ❤ ghama di raat da music sab ton ghaint
ਜੈਦੇਵ ਭਾਜੀ ਸ਼ੁਰੂਆਤੀ ਮਿਹਨਤ ਦੇ ਟਾਈਮ ਦਾ ਵਕਤ ਸੁਣਕੇ ਅੱਖਾਂ ਮੇਰੀਆਂ ਵੀ ਭਰ ਆਈਆਂ
Punjabi music industry nu bahut waddi den hai Jaidev kumar g di...love u bhaji from England
°ਗ਼ਮਾਂ ਦੀ ਰਾਤ ° ਸਭ ਤੋਂ ਵਧੀਆ ਐਲਬਮ ਹੰਸ ਰਾਜ ਹੰਸ ਦੀ ਆਵਾਜ਼, ਸ਼ਿਵ ਕੁਮਾਰ ਬਟਾਲਵੀ ਦੀ ਰਚਨਾਂ 🩷💛🩵
Respect Jai Dev Ji we are your biggest fans, dil udaas ho gia tuhadii story sun Ke you are a gentleman
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
Jaidav kumar g ine vadya insan ne jdo in nu me mileya ta ene vadiya tra mile jive kini der to janda ha me
Babbu Maan ❤
ਬਹੁਤ ਵਧੀਆ ❤❤❤
One of the best music director 🎉
ਹਰਭਜਨ ਮਾਨ ਜੀ ਨੂੰ ਜਿਨ੍ਹਾਂ ਵਧੀਆ ਜੈਦੇਵ ਨੇ ਸੰਗੀਤ ਦਿੱਤਾ ਹੋਰ ਕੋਈ ਨਹੀਂ ਕਰ ਸਕਦਾ। ਸਾਰੇ ਗਾਇਕ ਜੈਦੇਵ ਨਾਲ ਅਪਣੇ ਸਭ ਤੋਂ ਵਧੀਆ ਗੀਤ ਦੇ ਕੇ ਗਏ। ਹਰ ਗੀਤ ਮਾਸਟਰ ਪੀਸ ਸੀ ਇਨ੍ਹਾਂ ਦਾ ਸੰਗੀਤ ਬੱਧ ਕਰਿਆ ਹੋਇਆ।
Bilkul... Harbhajan mann ❤❤❤ naal bohut khubsurat geet ditte Aina ne
Right bilkul ji
Main last tak es interview nu vekheya! Aap ji de music album Oye Hoye ! Ne meri life change kar ditti hai ji! Love you sir ❤😇🙏
BABBU MAAN ZINDABAD 💪💪💪💪💪💪💥💥💥💥💥💥💥💥💥💥💥💥💥💥💥💥💥💥
Good interview with Jay Dav Kumar 🙏
SIR JI LOVE UH BAHKMAL DA MUXIC THODA JI❤❤❤ WAHEGURU THODI LMBI UMR KRN ❤❤❤❤
Babbu Maan Saab ❤❤❤❤❤
Very talented music director of Punjabi cinema
Babbu Maan Sahab 43:12
Wow Babbu maan shb ❤️
Thanks soo much for this interview
Love you living legend Bai Babu maan ji
Saun Di jhadi album jaidev Kumar da beat work c - utube c hi nhi odo
Best music director sabb Jai Dev Kumar ji Mai vi app ka fann han 1995 to
43.12 ਤੇ Babbu Maan 💥
Thanks
ਬੱਬੂ ਮਾਨ ਜੀ ਦਾ ਅੰਦਾਜ਼ ਨਿਰਾਲਾ ਮਾਨ ਸਾਬ੍ਹ ਜੀ ਦੀ ਸੋਚ ਅੰਬਰਾਂ ਤੋਂ ਵੀ ਉੱਚੀ ਏ ਇਹਨਾਂ ਵਰਗਾ ਕਲਾਕਾਰ ਨਾ ਕੋਈ ਆਇਆ ਨਾਂ ਕਿਸੇ ਨੇ ਆਉਣਾ ਲਵ ਯੂ ਮਾਨ ਸਾਬ੍ਹ ਜੀ ਬੱਬੂ ਮਾਨ ਜ਼ਿੰਦਾਬਾਦ❤❤❤❤❤🎉🎉🎉🎉
Sar menu aap Jita music bahut bahut jyada pasand hai
Babbu Maan Sahab ❤❤❤❤❤❤❤❤❤❤❤❤
Babbu Mann shabb ❤❤❤
Very Good Talk
Astaad G Babbu Maan king 🎉❤
Ustad babbu maan zindabad ji 🙏🙏
very nice 👌
ਸਾਨੂੰ ਮਾਨ ਆ ਇਸ ਗੱਲ ਤੇ ਅਸੀਂ ਮਾਨ ਬਾਈ ਨੂੰ, ਚੁਣਿਆ ਤੇ ਦੁਨੀਆ ਭਰ ਦੇ ਕਲਾਕਾਰਾਂ ਚੋਂ ਇੱਕ ਚੁਣਿਆ ਤੇ ਚੁਣਿਆ ਵੀ ਚੋਟੀ ਦਾ
BABBU MAAN ❤❤
Ustaad ji babbu maan👍👍👍
Ustaad ji maan Saab ❤
Very nice🙏🙏
💣babbumaan 🔥
ਬੱਬੂ ਮਾਨ ❤️❤️
Very nice Jai Dev Saab. Reminds me a Jagjit Singh ❤
❤️❤️
Very nice video ❤
❤❤❤❤❤❤❤❤❤❤
Well conducted mam
Nice sir 👌
Very very good y ji 👍🏻👍🏻
Punjabi music de thaam
Anchor ne vadia question pushey
❤❤❤❤❤jai.ho.
Babbu maan lgda shuru to abad aa
ਖੰਟੀਆ 🎉
Ur My my favorite music Dracctor
Great 🌹🌿❤
Babbu Mann ❤
Jaidev Kumar best ❤
ਹਰਭਜਨ ਮਾਨ ਬੈਸਟ 👌👌
Gurdas Maan sabb all time best singer 46 years 🙏🙏 Jai Kumar sahib world best music director 🙏🙏
Love. Gurdes. Ma'am
ਜੈਦੇਵ ਕੁਮਾਰ + ਹਰਭਜਨ ਮਾਨ + ਬਾਬੂ ਸਿੰਘ ਮਾਨ 💥💥
Bohat vdiya ji
Sir hardwork always pays
BMS ❤❤❤❤❤❤❤
Harbhajan mann ❤❤❤❤
Babbu Maan
BABBU MAAN KING 💪
Babu maan oh parsnlty a jidhi pehla v hit c ajjj hit a
Jehdi gal last te moose Wale bare kiti bilkul sahi
ਮੇਰਾ ਮਨਪਸੰਦ ਸੰਗੀਤਕਾਰ
2:15
Jaidev kumar da bachpan
12:17
Bjp de tattu bare gal bat
13:41
Jasveer jassi bare gal bat
26:13 harbhajan ji bare gal bat
37:46
Gurdas maan ji bare gal bat
43:19 babbu maan ji bare gal bat
48:48
Panjabi industry ch changes
56:05
Ghazal
End of interview
58:51
Dhanwad ji 🙏
Ustad lok
Babu maan ❤
Kudiye Kismat pudiye Tenu Enna Pyar Diya aap jite mukhya bahut badhiya Lag Raha Hai song
Babbu maan
ਇਹ ਓਨਾਂ ਕਲਾਕਾਰਾਂ ਦੇ ਹੀ ਨਾਂ ਹਰ ਇੰਟਰਵਿਊ ਵਿੱਚ ਲੈਂਦਾ ਜਿਨ੍ਹਾਂ ਨੂੰ ਚਰਨਜੀਤ ਅਹੂਜਾ ਜੀ ਨੇ ਸੁਪਰਸਟਾਰ ਬਣਾਇਆਂ
Sir en bur albums babbu Mann naall karo
Sir ajh ton pehla mainu lagda si main hi dukhi ha! 1999 ch Ahuja sahab kol gaya si oh kehnde es line ch kuchh nahi rakheya. 2003 ch pehli album keeti os vich vi dhokha hoya! Bas fer ajh tak joojh reha ha 😢🙏
Rabb tuhanu kamyab kare...dua karde haan tuhade lyi...
@@pardeepgarg1287 😇🙏
Kise ne v ajtk jee aya nu movie di behind story ni dsi ajtak
Oe doo dahake pehlan kabze kubze gaa ditte,
Panjh ch tochan paa ke kamliye kille laa ditte……
Aap ni bolde yaar yaaran de yaar bolde…….
ਆਪਣਾ ਟਾਈਟਲ ਠੀਕ ਕਰੋ ਥੰਮਨੇਲ ਤੇ ਜੱਸੀ ਨੂੰ ਛੱਡ ਕੇ ਬਾਕੀ ਜਿਨ੍ਹਾਂ ਦੇ ਨਾਮ ਲਿਖੇ ਉੱਤੇ ਉਹ ਸਟਾਰ ਪਹਿਲਾਂ ਈ ਸਨ ਸਾਰੇ | ਹਾਂ, ਜੈਦੇਵ ਜੀ ਨਾਲ਼ ਉਹਨਾਂ ਸਾਰਿਆਂ ਨੇ ਕੰਮ ਕੀਤਾ ਤੇ ਹੋਰ ਅੱਗੇ ਵਧਿਆ ਉਹਨਾਂ ਦਾ ਕਰੀਅਰ |
So side story sir de
Jai ਦੇਵ ਕੁਮਾਰ ਜੀ ਨਾਲ ਇੰਟਰਵਿਊ ਠੀਕ ਹੈ ਪਰ ਕੁੜੀ ਕੱਪੜੇ ਤਾਂ ਚੱਜ ਦੇ ਪਾ ਲੈਂਦੀ
ਬਾਕੀ ਸਭ ਤਾਂ ਠੀਕ ਆ ਪਰ ਜਸਬੀਰ ਜੱਸੀ ਕਦੋੰ ਤੋਂ ਸਟਾਰ ਬਣ ਗਿਆ ??
Apne shuriati time vich jassi diljit vangu hit hogya c, bollywood vich ajj vi jassi da changa naam
Jasbir jassi Kise time Star c y
ਪਤਾ ਨਹੀਂ ਭਾਈ ਸਾਬ੍ਹ ਤੁਹਾਡਾ ਜਨਮ ਕਦੋਂ ਦਾ ਜਦੋਂ ਜੱਸੀ ਦੀ ਐਲਬਮ 'ਕੁੜੀ ਗੁਜਰਾਤ ਦੀ' ਆਉਂਦਿਆਂ ਨਾਲ਼ ਦੀ ਨਾਲ਼ ਜੱਸੀ ਸਟਾਰ ਸੀ
@@HDMusic1313 ਮੇਰਾ ਜਨਮ 91 ਦਾ ਵੀਰੇ । ਮੇਰੇ ਵੇਲੇ ਹੀ ਆਈ ਸੀ ਕੁੜੀ ਗੁਜਰਾਤ ਦੀ । ਕੁੜੀ ਗੁਜਰਾਤ ਦੀ , ਨਿਸ਼ਾਨੀ ਯਾਰ ਦੀ ਤੋਂ ਬਿਨਾਂ ਇਹਦਾ ਕੋਈ ਗਾਣਾ ਹਿੱਟ ਹੋਇਆ ਤਾਂ ਦੱਸੋ । ਬੇਵਜਹਾ ਲੋਕਾਂ ਚ ਵੱਜਣ ਵਾਲਾ ਗਾਇਕ ਆ
@@southeast339 Bollywood ਚ ਤਾਂ ਗਾ ਰਿਹਾ ਏ ਨਾਮ ਓਹਦਾ ਸਾਰੀ ਦੁਨੀਆ ਜਾਣਦੀ ਏ, ਹੋਰ ਸਟਾਰ ਕਿੱਦਾਂ ਦਾ ਹੁੰਦਾ
Saun di jhadi,, Album ❤❤❤tabahi si,,
Babbu Maan Saab 😘😘
Babbu maan ❤
Nice 👍
❤❤
Jai ਦੇਵ ਕੁਮਾਰ ਜੀ ਨਾਲ ਇੰਟਰਵਿਊ ਠੀਕ ਹੈ ਪਰ ਕੁੜੀ ਕੱਪੜੇ ਤਾਂ ਚੱਜ ਦੇ ਪਾ ਲੈਂਦੀ
❤️❤️