Размер видео: 1280 X 720853 X 480640 X 360
Показать панель управления
Автовоспроизведение
Автоповтор
ਬੱਬੂ ਮਾਨ ਬਾਈ ਜੀ ਬਹੁਤ ਵਧੀਆ ਇਮਾਨਦਾਰ ਇਨਸਾਨ ਸੋਣੇ ਸੋਚ ਦਾ ਮਾਲਕ ਹੈ ਜੀ
ਧੰਨਵਾਦ ਦੋਸਤੋ 🙏
Ravinder Grewal nu Davo geet koi
ਭੜੀ ਸਾਬ ਸਾਰਾ ਪੋਡਕਾਸਟ ਸੁਣਿਆ ji
Bhatti bhaaji tuhade number mil sakda
ਬਹੁਤ ਖੂਬ
Bhaji tusi Sikh Rajput ho ?
ਭੱਟੀ ਭੜੀ ਵਾਲੇ ਨਾਲ ਕੀਤੀ ਗੱਲ ਮਾੜੀ ਦੁਰਗਾ ਰੰਗੀਲਾ ❤
ਰੱਬ ਵਰਗਾ ਸੀ ਤੇਰਾ ਯਾਰ ਵੈਰਨੇ,, ਇੱਜ਼ਤ ਗੁਆਤੀ ਠਾਣਿਆਂ ਚ ਰੋਲਤਾ। ।
ਖੂਬਸੂਰਤ ਗੀਤਾਂ ਦਾ ਰਚੇਤਾ "ਭੱਟੀ ਬੜੀ ਵਾਲਾ"।ਬਹੁਤ ਵਧੀਆ ਗੱਲਬਾਤ ਜੀ।
I salute Mr Bhatti Bhariwala the way he is talking about the songs ❤
ਗੀਤ ਲਿੱਖਕੇ ਨਿੱਬ ਤੋੜੇਂ ਸ਼ੌਂਕੀ ਨਹੀ ਸਨਮਾਨਾਂ ਦਾ 🦅love respected Brother Maan Saab 🦅 Ohi fan 1999 ale Karamjeet Bugga 💕
ਰੱਬ ਵਰਗਾ ਸੀ ਤੇਰਾ ਯਾਰ ਵੈਰਨੇ ਸਿਰਾ ਕਲ਼ਮ
ਬਹੁਤ ਵਧੀਆ ਗੱਲਾਂ ਕੀਤੀਆਂ ਹਨ ਜਵਾਬ ਵੀ ਖੂਬਸੂਰਤ ਹਨ
ਐਂਕਰ ਸਾਹਬ ਮੈਂ ਤੁਹਾਡੀਆਂ ਹਰੇਕ ਪਾਡ ਕਾਰ ਸੁਣੀ ਪਰ ਤੁਸੀਂ ਆਪ ਜਾਣਕਾਰੀ ਘੱਟ ਰੱਖਦੇ ਜਦੋਂ ਵੀ ਕਿਸੇ ਦੀ ਗੱਲ ਸੁਣਦੇ ਹ ਤੇ ਕਹਿ ਦਿੰਦੇ ਅੱਛਾ ਅੱਛਾ ਤੇ ਉਦਾਂ ਸਾਰੇ ਤੁਹਾਡੀ ਇੱਜਤ ਕਰਤੀ ਚੀਜ਼ ਅਸੀਂ ਨੋਟ ਕੀਤੀ
Bilkul ah mere Dil di gal krti
Bai ji bhular Saab Babbu Mann di kdon kraoni a mulakat
ਭੱਟੀ ਭੜੀਵਾਲਾ ਵੀਰ ਜੀ ਦੇ ਬਹੁਤ ਗੀਤ ਸੁਣੇ ਨੇ
ਬਹੁਤ ਹੀ ਵਧੀਆ ਜਾਣਕਾਰੀ ਮਿਲੀ ਹੈ,,VERY NICE ❤
ਬਹੁਤ ਹੀ ਵਧੀਆ ਗੀਤਕਾਰ ਨੇ ਭੱਟੀ ਭੜੀ ਵਾਲਾ ਮੇਰੇ ਇਲਾਕੇ ਦਾ ਮਾਣ
ਤੁਸੀਂ ਬੇਹੱਦ ਸਤਿਕਾਰਤ ਤੇ ਹੋਣਹਾਰ ਗੀਤਕਾਰ ਓ ਭੱਟੀ ਵੀਰ ✅ਪਰ ਤੁਹਾਡੀ ਗੱਲਬਾਤ ਚ ਹੰਕਾਰ ਝਲਕਦਾ 🙏
Sachia glaa kr reha y
ਬਹੁਤ ਸੋਹਣਾ ਗੀਤਕਾਰ ਬਾਈ ਭੱਟੀ ਭੜੀ ਵਾਲ਼ਾ 💕ਸਾਡੇ ਇਲਾਕੇ ਦਾ ਮਾਣ ਭੱਟੀ ਭੜੀ ਵਾਲ਼ਾ ਤੇ ਬੱਬੂ ਮਾਨ ❤
ਭੱਟੀ ਸਾਹਿਬ ਜੀ ਬਹੁਤ ਵਧੀਆ ਇਨਸਾਨ ਅਤੇ ਗੀਤਕਾਰ ਹਨ। ਅੱਜ ਬਹੁਤ ਵਧੀਆ ਜਾਣਕਾਰੀ ਦਿੱਤੀ ਭੱਟੀ ਸਾਹਿਬ ਜੀ ਨੇ।
ਰੱਬ ਵਰਗਾ ਸੀ ਤੇਰਾ ਯਾਰ ਵੈਰਨੇ ਗੀਤ ਲਿਖਿਆ ਤੇ ਗਾਇਆ ਬਹੁਤ ਹੀ ਵਧੀਆ ਸੀ ਅੱਜ ਵੀ ਵਧੀਆ ਚੱਲ ਰਿਹਾ ਹੈ ਜੀਮੇਰੇ ਬਹੁਤ ਹੀ ਸਤਿਕਾਰਯੋਗ ਗੀਤਕਾਰ ਭੱਟੀ ਭੱੜੀਵਾਲਾ ਜੀ ਬਹੁਤ ਵਧੀਆ ਗੀਤਕਾਰ ਨੇਤੁਹਾਡਾ ਆਪਣਾ ਜਸਵਿੰਦਰ ਕੰਡਿਆਰਾ ਮੱਲਵਾਲਾ ਮਲੋਟ 🙏🙏🙏🙏
ਨਾਂ ਬਹੁਤ ਸੁਣਿਆ ਬਾਈ ਦਾ ਸ਼ਕਲ ਪਹਿਲੀ ਵਾਰ ਦੇਖੀ❤
ਉਚੇਘਰ,ਗੀਤ,ਮੰਗਲਸਿੰਘਇੰਗਲੈਡਵਾਲੇਦਾਹੈ।
🎉🎉🎉🎉❤babbu maan kattad fan sirra bhatti bhariwala❤
Babbu maan 1:16:25 MAAN SAAB LOVE YOU 🇨🇦🇨🇦🇨🇦🇨🇦
ਭੁੱਲਰ ਵੀਰ ਬਹੁਤ ਹੀ ਵਧੀਆ ਉਪਰਾਲਾ ਜੋ ਤੁਸੀ ਇਸ ਤਰਾਂ ਪੁਰਾਣੇ ਕਲਾਕਾਰਾਂ ਦੇ ਰੂਹ ਬਰੂਹ ਕਰਵਾ ਰਹੇ ਹੋ, ਪੁਰਾਣੇ ਕਲਾਕਾਰਾਂ ਵਿਚ ਆਪਸ ਵਿਚੱ ਬੋਲ ਕੁਬੋਲ ਨਹੀ ਸੀ ਹੁਣ ਤਾਂ ਗੀਤਾਂ ਦੇ ਬੋਲਾਂ ਵਿਚ ਜਾਂ ਰੈਪ ਵਿਚ ਇਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਹਨ, ਕਈ ਹੰਕਾਰ ਦੀ ਭੇਟੇ ਚੜ ਗਏ
Very nyc interview Bhatti ji😊Lv u Legend Babbu Maan Ji ❤
ਬਹੁਤ ਖੂਬਸੂਰਤ ਮੁਲਾਕਾਤ ਕੀਤੀ ਬਾਈ ਜੀ ਨਾਲ਼
ਬੱਬੂ ਮਾਨ ਦੇ ਫੈਨਾਂ ਨੇ ਤਾਂ ਬੱਸ ਓਹਦੀ ਗੱਲ ਸੁਣੀ ਤੇ ਬਾਕੀ ਵੀਡੀਓ ਖ਼ਤਮ 😜
ਸਹੀ ਕਿਹਾ ਬਾਈ
Bhatti Sahib ji very good first time tuhda nam sunia bahut asha hai
1:16:25 Babbu Maan
Time bachata bai dhanwaad
Thanks
Thnku
@@MandeepSingh-nm2qj😂😂
Sirf babbu maan bai krke sun rahe
ਬਾਈ ਜਗਤਾਰ ਭੁੱਲਰ ਸਾਹਿਬ ਤੁਸੀਂ ਪੌਡਕਾਸਟ ਕਰਨ ਤੋਂ ਪਹਿਲਾਂ ਉਸ ਸ਼ਖ਼ਸੀਅਤ ਬਾਰੇ ਪੁਰੀ ਜਾਣਕਾਰੀ ਇੱਕਠੀ ਕਰਿਆ ਕਰੋ ਜੀ। ਬਾਕੀ ਤੁਹਾਡਾ ਕੰਮ ਬਹੁਤ ਵਧੀਆ ਲੱਗਦਾ ਹੈ।
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 👍👍👍q🙏🙏🙏🙏🙏🙏🙏❤️❤️❤️❤️❤️
ਪਾਜੀ ਹੁਣਾਂ ਦਾ ਹਥਿਆਰਾ ਤੇ ਜਵਾਬ ਬਹੁਤ ਵਧਿਆ 👍
ਵਾਹ ਜੀ ਵਾਹ ❤❤
Ssa boht boht vadhya gal baat sarbat da bhala
i respect you bhaaji as a great human and beautiful writer , You are blessed, stay blessed always 🙏🏻
ਬਹੁਤ ਵਧੀਆ ਮਿਲਣੀ ਲੱਗੀ 👍
Pagg bhut sohny sjai bhatti saab nu
ਭੱਟੀ ਬਾਈ ਜੀ ਦੇ ਪਿਤਾ ਸ ਹਰਨੇਕ ਸਿੰਘ ਭੱਟੀ ਜਿਹਨਾਂ ਦੀ ਦੁਕਾਨ ਭੱੜੀ ਅੱਡੇ ਦੇ ਵਿੱਚ ਸੀ ਡਾਕਖਾਨੇ ਦੇ ਸਾਹਮਣੇ ਬੜੇ ਮਿਲਾਪੜੇ ਸੁਭਾਅ ਦੇ ਸੀ ਇਹਨਾਂ ਦੇ ਪਿਤਾ ਜੀ ਸਾਡੇ ਇਲਾਕੇ ਦਾ ਮਾਣ ਹੈ ਬਾਈ ਭੱਟੀ ਭੜੀ ਵਾਲਾ
Ajj pehli vaar darshan hoye a god bless you bhaji
ਭੱਟੀ ਭੜੀ ਵਾਲੇ ਤੇਰੀ ਦੀਦ ਚੰਨਾ ਤੇਰੀ ਕਲਮ ਦਾ ਬਣਕੇ ਗੀਤ ਚੰਨਾ ਮੈਂ ਰੋ ਲਉ ਅੱਖ ਲਕੋ ਕੇ ਲ਼ੈ ਸੱਜਣਾ ਚੰਨਾ ਮੈ ਤੇਰੀ ਮੜੀ ਉੱਤੇ ਲੈ ਦੀਵਾ ਧਰਕੇ ਚੱਲੀ ਵੇ ਲ਼ੈ ਸੱਜਣਾ ॥ ਕਲਮ ਦੇ ਧਣੀ ਸੁੱਲਝੇ ਹੋਏ ਗੀਤਕਾਰ ਜਸਵਿੰਦਰ ਸਿੰਘ ਭੱਟੀ ਸਾਹਿਬ ਤੇ ਦੁਰਗਾ ਰੰਗਲੇ ਸਾਹਿਬ ਦੀ ਗਾਇਕਾੀ ਦਾ ਕੋਈ ਸਾਨੀ ਨਹੀ ਸਿਰਾ ਗੱਲ ਹੈ॥
Love u ustaad jiii ❤❤
ਕੱਲ੍ਹ ਦਿਲਾਂ ਵਾਲ਼ੇ ਚੌਂਕ ਵਿੱਚ.. ਨੈਣਾਂ ਉੱਤੇ ਨੈਣਾਂ ਦਾ ਅਟੈਕ ਹੋ ਗਿਆ ❤❤
Bhatti bhari wale teri meet channa...teri kalam da ban ke geet channa....❤
ਸਤਿ ਸ੍ਰੀ ਅਕਾਲ ਵੀਰ🙏
ਬਹੁਤ ਵਧੀਆ ਗੱਲਬਾਤ
ਬਹੁਤ ਵਧੀਆ ਲੱਗੀ ਇੰਟਰਵਿਊ ਜੀ , ਲੇਖਕ ਨਿਰਦੇਸ਼ਕ ਗੁਰਵਿੰਦਰ ਮਾਨ ਦੀ ਇੰਟਰਵਿਊ ਕਰੋ ਜੀ , ਜਿੰਨਾਂ ਨੇ ਦੋ ਦਰਜਨ ਤੋਂ ਵੱਧ ਪੰਜਾਬੀ ਫਿਲਮਾਂ ਦਾ ਨਿਰਮਾਣ ਕੀਤਾ ।
ਰੱਬ ਕਰੇ ਭੱਟੀ ਭੜੀ ਵਾਲਿਆਂ ਦਰਸ਼ਨ ਹੋਵਣ ਤੇਰੇ ਵੇਘਿਓ ਦੇ ਦੀਵੇ ਬਾਲ ਬਾਲ ਕੇ ਭਰ ਦਿਆ ਸਭ ਬਨੇਰੇ ਵੇ
ਮੇਰੇ ਪਿੰਡ ਦੀ ਸ਼ਾਨ ਭੱਟੀ ਬਾਈ ਜੀ
ਭੁੱਲਰ ਸਾਹਿਬ ਤੁਸੀਂ ਕਿਸਮਤ ਵਾਲੇ ਉ ਕਿ ਸੱਭ ਪੁਰਾਣੇ ਕਲਾਕਾਰ ਮਿਲ ਰਹੇ ਆ ! ਪਰ ਵੀਰ ਜੀ ਥੋੜ੍ਹੀ ਬਹੁਤ ਖੋਜ ਜਰੂਰ ਕਰ ਕੇ ਆਇਆਂ ਕਰੋ...ਤੁਸੀਂ ਬਹੁਤ ਉਲਝ ਜਾਂਦੇ ਓ ਗੱਲਬਾਤ ਚ...ਬੇਨਤੀ ਆ ਟਿੱਪਣੀ ਨਹੀਂ...ਜਿੱਦਾਂ ਪਾਲੀ ਬਾਈ ਦਾ ਕੋਈ ਗੀਤ ਤੁਹਾਨੂੰ ਪਤਾ ਨਹੀਂ ਸੀ...ਜੋ ਗ਼ਲਤ ਸੀ...ਥੋੜ੍ਹਾ ਖੋਜ ਕਰ ਕੇ ਆਇਆ ਕਰੋ
Proud of you Bhatti sahb🎉
ਸਾਡੇ ਪਿੰਡ ਦੀ ਸ਼ਾਨੀ ਭੱਟੀ ਭੜੀ ਵਾਲਾ
Sat shri akal ji 💐🙏
ਬਹੁਤ ਖੂਬਸੂਰਤ ਗੱਲਬਾਤ
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉❤❤❤❤❤❤❤❤❤❤❤
Very nice interview
ਬਹੁਤ ਵਧੀਆ ਹੈ
Ustaad g❤
Bahut vadhia lekhak a bhaji
Good interview
Babbu maan ❤️❤️
I love maan saab❤
BHULLAR SAAB BOUHT VADIYA PODCAST SHURRU KITA
Grt writerGrt personality
ਧੰਨਵਾਦ ਜੀ ❤
Love you maan Saab ❤
pehla eda hi hunda c .bahut sare geetkaar horan de geetan vich apna name likh ke hi hit hoy aa
Bhatti bhari wala v. Good writer
ਏਸ ਟਾਈਮ ਕੋਣ ਕੋਣ ਦੇਖ ਰਿਹਾ ???
😂❤
Ess taim ty ahi taim a
Sanu ki pta kehda time hindi waliya di aatma lagda panjabi aa vich v aa gai
@@Sran-g2q atma bhatkdi rehndi hai atma da ki hai
Thanku ਦੋਸਤੋ 🌹
भाजी आप जी दा नंबर चहिदा जी
ਸਿੱਧੂ ਬਾਈ 😢
Maan Saab love you aa 🦅 ohi fan 1999 ale veera Karamjeet Bugga 💕
Great. Sir ❤
Bhatti saab best wish,s for wrriiten film story
Ustaad hori ❤
Bahji. Tusi. Darga rangala. Mal. Gill pind. Mala. Ta. Dakha. See❤❤❤❤❤❤❤
Babbu Maan naal v mulakat kro bhullar saab❤❤❤❤❤
ਭੜੀ ਵਾਲਾ ਭੱਟੀ ਕੱਲਮ ਦੀ ਖੱਟੀ ਦੁਰਗੇ ਨਾਲ ਰਲ ਕੇ ਖੱਟੀ...❤
ਮਾਰਕੇ ਗਰੀਬ ਦੇ ਪਿਆਰ ਉਤੇ ਡਾਕਾ ਕਲ ਵੈਰੀਆਂ ਨੇ ਜਸ਼ਨ ਮਨਾਏ ਹੋਣਗੇ ❤
Babbu Maan saab 😘😘😘😘🙏🏻
❤❤❤babbu maan bhullar saab bhatti bharri wala❤❤
Rami goh wala kya baat haiVadia insaan c
🙏🙏🙏👍🏽👍🏽👍🏽
Bhohot pasand aaya ji podcast
ਬੱਬੂ ਮਾਨ ਬਹੁਤ ਵਧੀਆ ਕਲਾਕਾਰ ਹੈ
Bhati bharri jagtarsingh bholar by sat shri akal
Baut vadia bhaji 🎉 khane vale Davinder bhaji nu v bhulavo bhaji plz ❤
Good 👍 n
Ashka di line phala kivay likhya gl ta laytest a
Ssa veer ji veer ji j ho sakee davinder khanewale nu v lai k aoo tai interview karo
🔥🔥🔥🔥🔥🔥
Nice interview thanks a lot keep it continue
ਭੁੱਲਰ ਸਾਹਿਬ ਦਵਿੰਦਰ ਖੰਨੇ ਵਾਲੇ ਦਾ ਵੀ ਇੰਟਰਵਿਊ ਕਰੋਂ ਜੀ
Maan saab ❤
Good bhullar Saab salute ji
ਬਹੁਤ ਹੀ ਵਧੀਆ ਗੀਤ ਕਾਰ ਨੇਤਾ ਭੱਟੀ ਸਾਬ
You are great Bhatti sahib
Babbu mann saab❤
Babbu maan knows very well ki ek aese geet ne agle do char dahake dhoom pa chadni #rumal
Hun kithe hai babbu maan mainu te kite disda nahin do chaar saalan vich hi nahin disde baad da pata nahin
Bachan badil nal v podcast karo ji 🙏
Babbu Maan ❤
👏👏
ਬੱਬੂ ਮਾਨ ❤
Good geetkar
Babbu maan saab ❤💪🏻🤴🏻🫡💕
ਬਾਈ ਬਾਬੂਮਾਨ ਹੀਰਾ ਬੰਦਾ
ਬੱਬੂ ਮਾਨ ਬਾਈ ਜੀ ਬਹੁਤ ਵਧੀਆ ਇਮਾਨਦਾਰ ਇਨਸਾਨ ਸੋਣੇ ਸੋਚ ਦਾ ਮਾਲਕ ਹੈ ਜੀ
ਧੰਨਵਾਦ ਦੋਸਤੋ 🙏
Ravinder Grewal nu Davo geet koi
ਭੜੀ ਸਾਬ ਸਾਰਾ ਪੋਡਕਾਸਟ ਸੁਣਿਆ ji
Bhatti bhaaji tuhade number mil sakda
ਬਹੁਤ ਖੂਬ
Bhaji tusi Sikh Rajput ho ?
ਭੱਟੀ ਭੜੀ ਵਾਲੇ ਨਾਲ ਕੀਤੀ ਗੱਲ ਮਾੜੀ
ਦੁਰਗਾ ਰੰਗੀਲਾ ❤
ਰੱਬ ਵਰਗਾ ਸੀ ਤੇਰਾ ਯਾਰ ਵੈਰਨੇ,, ਇੱਜ਼ਤ ਗੁਆਤੀ ਠਾਣਿਆਂ ਚ ਰੋਲਤਾ। ।
ਖੂਬਸੂਰਤ ਗੀਤਾਂ ਦਾ ਰਚੇਤਾ "ਭੱਟੀ ਬੜੀ ਵਾਲਾ"।
ਬਹੁਤ ਵਧੀਆ ਗੱਲਬਾਤ ਜੀ।
I salute Mr Bhatti Bhariwala the way he is talking about the songs ❤
ਗੀਤ ਲਿੱਖਕੇ ਨਿੱਬ ਤੋੜੇਂ ਸ਼ੌਂਕੀ ਨਹੀ ਸਨਮਾਨਾਂ ਦਾ 🦅love respected Brother Maan Saab 🦅
Ohi fan 1999 ale Karamjeet Bugga 💕
ਰੱਬ ਵਰਗਾ ਸੀ ਤੇਰਾ ਯਾਰ ਵੈਰਨੇ
ਸਿਰਾ ਕਲ਼ਮ
ਬਹੁਤ ਵਧੀਆ ਗੱਲਾਂ ਕੀਤੀਆਂ ਹਨ ਜਵਾਬ ਵੀ ਖੂਬਸੂਰਤ ਹਨ
ਐਂਕਰ ਸਾਹਬ ਮੈਂ ਤੁਹਾਡੀਆਂ ਹਰੇਕ ਪਾਡ ਕਾਰ ਸੁਣੀ ਪਰ ਤੁਸੀਂ ਆਪ ਜਾਣਕਾਰੀ ਘੱਟ ਰੱਖਦੇ ਜਦੋਂ ਵੀ ਕਿਸੇ ਦੀ ਗੱਲ ਸੁਣਦੇ ਹ ਤੇ ਕਹਿ ਦਿੰਦੇ ਅੱਛਾ ਅੱਛਾ ਤੇ ਉਦਾਂ ਸਾਰੇ ਤੁਹਾਡੀ ਇੱਜਤ ਕਰਤੀ ਚੀਜ਼ ਅਸੀਂ ਨੋਟ ਕੀਤੀ
Bilkul ah mere Dil di gal krti
Bai ji bhular Saab Babbu Mann di kdon kraoni a mulakat
ਭੱਟੀ ਭੜੀਵਾਲਾ ਵੀਰ ਜੀ ਦੇ ਬਹੁਤ ਗੀਤ ਸੁਣੇ ਨੇ
ਬਹੁਤ ਹੀ ਵਧੀਆ ਜਾਣਕਾਰੀ ਮਿਲੀ ਹੈ,,VERY NICE ❤
ਬਹੁਤ ਹੀ ਵਧੀਆ ਗੀਤਕਾਰ ਨੇ ਭੱਟੀ ਭੜੀ ਵਾਲਾ ਮੇਰੇ ਇਲਾਕੇ ਦਾ ਮਾਣ
ਤੁਸੀਂ ਬੇਹੱਦ ਸਤਿਕਾਰਤ ਤੇ ਹੋਣਹਾਰ ਗੀਤਕਾਰ ਓ ਭੱਟੀ ਵੀਰ ✅
ਪਰ ਤੁਹਾਡੀ ਗੱਲਬਾਤ ਚ ਹੰਕਾਰ ਝਲਕਦਾ 🙏
Sachia glaa kr reha y
ਬਹੁਤ ਸੋਹਣਾ ਗੀਤਕਾਰ ਬਾਈ ਭੱਟੀ ਭੜੀ ਵਾਲ਼ਾ 💕ਸਾਡੇ ਇਲਾਕੇ ਦਾ ਮਾਣ ਭੱਟੀ ਭੜੀ ਵਾਲ਼ਾ ਤੇ ਬੱਬੂ ਮਾਨ ❤
ਭੱਟੀ ਸਾਹਿਬ ਜੀ ਬਹੁਤ ਵਧੀਆ ਇਨਸਾਨ ਅਤੇ ਗੀਤਕਾਰ ਹਨ। ਅੱਜ ਬਹੁਤ ਵਧੀਆ ਜਾਣਕਾਰੀ ਦਿੱਤੀ ਭੱਟੀ ਸਾਹਿਬ ਜੀ ਨੇ।
ਰੱਬ ਵਰਗਾ ਸੀ ਤੇਰਾ ਯਾਰ ਵੈਰਨੇ
ਗੀਤ ਲਿਖਿਆ ਤੇ ਗਾਇਆ ਬਹੁਤ ਹੀ ਵਧੀਆ ਸੀ
ਅੱਜ ਵੀ ਵਧੀਆ ਚੱਲ ਰਿਹਾ ਹੈ ਜੀ
ਮੇਰੇ ਬਹੁਤ ਹੀ ਸਤਿਕਾਰਯੋਗ ਗੀਤਕਾਰ ਭੱਟੀ ਭੱੜੀਵਾਲਾ ਜੀ ਬਹੁਤ ਵਧੀਆ ਗੀਤਕਾਰ ਨੇ
ਤੁਹਾਡਾ ਆਪਣਾ ਜਸਵਿੰਦਰ ਕੰਡਿਆਰਾ ਮੱਲਵਾਲਾ ਮਲੋਟ 🙏🙏🙏🙏
ਨਾਂ ਬਹੁਤ ਸੁਣਿਆ ਬਾਈ ਦਾ ਸ਼ਕਲ ਪਹਿਲੀ ਵਾਰ ਦੇਖੀ❤
ਉਚੇਘਰ,ਗੀਤ,ਮੰਗਲਸਿੰਘਇੰਗਲੈਡਵਾਲੇਦਾਹੈ।
🎉🎉🎉🎉❤babbu maan kattad fan sirra bhatti bhariwala❤
Babbu maan 1:16:25 MAAN SAAB LOVE YOU 🇨🇦🇨🇦🇨🇦🇨🇦
ਭੁੱਲਰ ਵੀਰ ਬਹੁਤ ਹੀ ਵਧੀਆ ਉਪਰਾਲਾ ਜੋ ਤੁਸੀ ਇਸ ਤਰਾਂ ਪੁਰਾਣੇ ਕਲਾਕਾਰਾਂ ਦੇ ਰੂਹ ਬਰੂਹ ਕਰਵਾ ਰਹੇ ਹੋ, ਪੁਰਾਣੇ ਕਲਾਕਾਰਾਂ ਵਿਚ ਆਪਸ ਵਿਚੱ ਬੋਲ ਕੁਬੋਲ ਨਹੀ ਸੀ ਹੁਣ ਤਾਂ ਗੀਤਾਂ ਦੇ ਬੋਲਾਂ ਵਿਚ ਜਾਂ ਰੈਪ ਵਿਚ ਇਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਹਨ, ਕਈ ਹੰਕਾਰ ਦੀ ਭੇਟੇ ਚੜ ਗਏ
Very nyc interview Bhatti ji😊Lv u Legend Babbu Maan Ji ❤
ਬਹੁਤ ਖੂਬਸੂਰਤ ਮੁਲਾਕਾਤ ਕੀਤੀ ਬਾਈ ਜੀ ਨਾਲ਼
ਬੱਬੂ ਮਾਨ ਦੇ ਫੈਨਾਂ ਨੇ ਤਾਂ ਬੱਸ ਓਹਦੀ ਗੱਲ ਸੁਣੀ ਤੇ ਬਾਕੀ ਵੀਡੀਓ ਖ਼ਤਮ 😜
ਸਹੀ ਕਿਹਾ ਬਾਈ
Bhatti Sahib ji very good first time tuhda nam sunia bahut asha hai
1:16:25 Babbu Maan
Time bachata bai dhanwaad
Thanks
Thnku
@@MandeepSingh-nm2qj😂😂
Sirf babbu maan bai krke sun rahe
ਬਾਈ ਜਗਤਾਰ ਭੁੱਲਰ ਸਾਹਿਬ ਤੁਸੀਂ ਪੌਡਕਾਸਟ ਕਰਨ ਤੋਂ ਪਹਿਲਾਂ ਉਸ ਸ਼ਖ਼ਸੀਅਤ ਬਾਰੇ ਪੁਰੀ ਜਾਣਕਾਰੀ ਇੱਕਠੀ ਕਰਿਆ ਕਰੋ ਜੀ। ਬਾਕੀ ਤੁਹਾਡਾ ਕੰਮ ਬਹੁਤ ਵਧੀਆ ਲੱਗਦਾ ਹੈ।
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 👍👍👍q🙏🙏🙏🙏🙏🙏🙏❤️❤️❤️❤️❤️
ਪਾਜੀ ਹੁਣਾਂ ਦਾ ਹਥਿਆਰਾ ਤੇ ਜਵਾਬ ਬਹੁਤ ਵਧਿਆ 👍
ਵਾਹ ਜੀ ਵਾਹ ❤❤
Ssa boht boht vadhya gal baat sarbat da bhala
i respect you bhaaji as a great human and beautiful writer , You are blessed, stay blessed always 🙏🏻
ਬਹੁਤ ਵਧੀਆ ਮਿਲਣੀ ਲੱਗੀ 👍
Pagg bhut sohny sjai bhatti saab nu
ਭੱਟੀ ਬਾਈ ਜੀ ਦੇ ਪਿਤਾ ਸ ਹਰਨੇਕ ਸਿੰਘ ਭੱਟੀ ਜਿਹਨਾਂ ਦੀ ਦੁਕਾਨ ਭੱੜੀ ਅੱਡੇ ਦੇ ਵਿੱਚ ਸੀ ਡਾਕਖਾਨੇ ਦੇ ਸਾਹਮਣੇ ਬੜੇ ਮਿਲਾਪੜੇ ਸੁਭਾਅ ਦੇ ਸੀ ਇਹਨਾਂ ਦੇ ਪਿਤਾ ਜੀ ਸਾਡੇ ਇਲਾਕੇ ਦਾ ਮਾਣ ਹੈ ਬਾਈ ਭੱਟੀ ਭੜੀ ਵਾਲਾ
Ajj pehli vaar darshan hoye a god bless you bhaji
ਭੱਟੀ ਭੜੀ ਵਾਲੇ ਤੇਰੀ ਦੀਦ ਚੰਨਾ ਤੇਰੀ ਕਲਮ ਦਾ ਬਣਕੇ ਗੀਤ ਚੰਨਾ ਮੈਂ ਰੋ ਲਉ ਅੱਖ ਲਕੋ ਕੇ ਲ਼ੈ ਸੱਜਣਾ ਚੰਨਾ ਮੈ ਤੇਰੀ ਮੜੀ ਉੱਤੇ ਲੈ ਦੀਵਾ ਧਰਕੇ ਚੱਲੀ ਵੇ ਲ਼ੈ ਸੱਜਣਾ ॥ ਕਲਮ ਦੇ ਧਣੀ ਸੁੱਲਝੇ ਹੋਏ ਗੀਤਕਾਰ ਜਸਵਿੰਦਰ ਸਿੰਘ ਭੱਟੀ ਸਾਹਿਬ ਤੇ ਦੁਰਗਾ ਰੰਗਲੇ ਸਾਹਿਬ ਦੀ ਗਾਇਕਾੀ ਦਾ ਕੋਈ ਸਾਨੀ ਨਹੀ ਸਿਰਾ ਗੱਲ ਹੈ॥
Love u ustaad jiii ❤❤
ਕੱਲ੍ਹ ਦਿਲਾਂ ਵਾਲ਼ੇ ਚੌਂਕ ਵਿੱਚ.. ਨੈਣਾਂ ਉੱਤੇ ਨੈਣਾਂ ਦਾ ਅਟੈਕ ਹੋ ਗਿਆ ❤❤
Bhatti bhari wale teri meet channa...teri kalam da ban ke geet channa....❤
ਸਤਿ ਸ੍ਰੀ ਅਕਾਲ ਵੀਰ🙏
ਬਹੁਤ ਵਧੀਆ ਗੱਲਬਾਤ
ਬਹੁਤ ਵਧੀਆ ਲੱਗੀ ਇੰਟਰਵਿਊ ਜੀ , ਲੇਖਕ ਨਿਰਦੇਸ਼ਕ ਗੁਰਵਿੰਦਰ ਮਾਨ ਦੀ ਇੰਟਰਵਿਊ ਕਰੋ ਜੀ , ਜਿੰਨਾਂ ਨੇ ਦੋ ਦਰਜਨ ਤੋਂ ਵੱਧ ਪੰਜਾਬੀ ਫਿਲਮਾਂ ਦਾ ਨਿਰਮਾਣ ਕੀਤਾ ।
ਰੱਬ ਕਰੇ ਭੱਟੀ ਭੜੀ ਵਾਲਿਆਂ ਦਰਸ਼ਨ ਹੋਵਣ ਤੇਰੇ ਵੇ
ਘਿਓ ਦੇ ਦੀਵੇ ਬਾਲ ਬਾਲ ਕੇ ਭਰ ਦਿਆ ਸਭ ਬਨੇਰੇ ਵੇ
ਮੇਰੇ ਪਿੰਡ ਦੀ ਸ਼ਾਨ ਭੱਟੀ ਬਾਈ ਜੀ
ਭੁੱਲਰ ਸਾਹਿਬ ਤੁਸੀਂ ਕਿਸਮਤ ਵਾਲੇ ਉ ਕਿ ਸੱਭ ਪੁਰਾਣੇ ਕਲਾਕਾਰ ਮਿਲ ਰਹੇ ਆ ! ਪਰ ਵੀਰ ਜੀ ਥੋੜ੍ਹੀ ਬਹੁਤ ਖੋਜ ਜਰੂਰ ਕਰ ਕੇ ਆਇਆਂ ਕਰੋ...ਤੁਸੀਂ ਬਹੁਤ ਉਲਝ ਜਾਂਦੇ ਓ ਗੱਲਬਾਤ ਚ...ਬੇਨਤੀ ਆ ਟਿੱਪਣੀ ਨਹੀਂ...ਜਿੱਦਾਂ ਪਾਲੀ ਬਾਈ ਦਾ ਕੋਈ ਗੀਤ ਤੁਹਾਨੂੰ ਪਤਾ ਨਹੀਂ ਸੀ...ਜੋ ਗ਼ਲਤ ਸੀ...ਥੋੜ੍ਹਾ ਖੋਜ ਕਰ ਕੇ ਆਇਆ ਕਰੋ
Proud of you Bhatti sahb🎉
ਸਾਡੇ ਪਿੰਡ ਦੀ ਸ਼ਾਨੀ ਭੱਟੀ ਭੜੀ ਵਾਲਾ
Sat shri akal ji 💐🙏
ਬਹੁਤ ਖੂਬਸੂਰਤ ਗੱਲਬਾਤ
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉❤❤❤❤❤❤❤❤❤❤❤
Very nice interview
ਬਹੁਤ ਵਧੀਆ ਹੈ
Ustaad g❤
Bahut vadhia lekhak a bhaji
Good interview
Babbu maan ❤️❤️
I love maan saab❤
BHULLAR SAAB BOUHT VADIYA PODCAST SHURRU KITA
Grt writer
Grt personality
ਧੰਨਵਾਦ ਜੀ ❤
Love you maan Saab ❤
pehla eda hi hunda c .bahut sare geetkaar horan de geetan vich apna name likh ke hi hit hoy aa
Bhatti bhari wala v. Good writer
ਏਸ ਟਾਈਮ ਕੋਣ ਕੋਣ ਦੇਖ ਰਿਹਾ ???
😂❤
Ess taim ty ahi taim a
Sanu ki pta kehda time hindi waliya di aatma lagda panjabi aa vich v aa gai
@@Sran-g2q atma bhatkdi rehndi hai atma da ki hai
Thanku ਦੋਸਤੋ 🌹
भाजी आप जी दा नंबर चहिदा जी
ਸਿੱਧੂ ਬਾਈ 😢
Maan Saab love you aa 🦅 ohi fan 1999 ale veera Karamjeet Bugga 💕
Great. Sir ❤
Bhatti saab best wish,s for wrriiten film story
Ustaad hori ❤
Bahji. Tusi. Darga rangala. Mal. Gill pind. Mala. Ta. Dakha. See❤❤❤❤❤❤❤
Babbu Maan naal v mulakat kro bhullar saab❤❤❤❤❤
ਭੜੀ ਵਾਲਾ ਭੱਟੀ
ਕੱਲਮ ਦੀ ਖੱਟੀ
ਦੁਰਗੇ ਨਾਲ ਰਲ ਕੇ ਖੱਟੀ...❤
ਮਾਰਕੇ ਗਰੀਬ ਦੇ ਪਿਆਰ ਉਤੇ ਡਾਕਾ ਕਲ ਵੈਰੀਆਂ ਨੇ ਜਸ਼ਨ ਮਨਾਏ ਹੋਣਗੇ ❤
Babbu Maan saab 😘😘😘😘🙏🏻
❤❤❤babbu maan bhullar saab bhatti bharri wala❤❤
Rami goh wala kya baat hai
Vadia insaan c