Babbu Maan ਦਾ ਦੋਸਤ ਪੰਡਤਾਂ ਦਾ ਮੁੰਡਾ ਆਇਆ ਸਾਹਮਣੇ..ਦੱਸੀ ਪੂਰੀ ਗੱਲ ਆਖਿਰ ਕਿਉਂ ਪਏ ਸੀ ਪੁਲਿਸ ਤੋਂ ਪੱਟੇ

Поделиться
HTML-код
  • Опубликовано: 15 окт 2024
  • Babbu Maan ਦਾ ਦੋਸਤ ਪੰਡਤਾਂ ਦਾ ਮੁੰਡਾ ਆਇਆ ਸਾਹਮਣੇ..ਦੱਸੀ ਪੂਰੀ ਗੱਲ ਆਖਿਰ ਕਿਉਂ ਪਏ ਸੀ ਪੁਲਿਸ ਤੋਂ ਪੱਟੇ
    Filmi Tadka is a part of Daily Post Punjabi a leading news website provide latest news related to Entertainment - Punjabi Cinema ,Punjabi Music Industry & Bollywood Updates . You can also Follow us on Facebook, Instagram.
    #babbumaan #punjabisinger #friend #interview #filmitadka #instagramlive #instgramviral #viralvideo #pollywood #FilmiTadka #video #instagramlive #snapchat #media #latest #dailypostpunjabi #latestinterview #socialmedia #liveviralvideo #latestviralvideo #latestnewsupdate #Latestnews #latestupdate #DailyPostPunjabi
    .
    .
    Facebook: / filmitadkadpp

Комментарии • 358

  • @Gurlove0751
    @Gurlove0751 2 года назад +70

    ਐਹੋ ਜਿਹੇ ਕਿਰਦਾਰ ਆਮ ਤੌਰ ਤੇ ਆਹ ਫਿਲਮਾਂ ਫੂਲਮਾਂ ਚ ਵੇਖਣ ਤੇ ਸੁਣਨ ਨੂੰ ਮਿਲਦੇ ਸੀ, ਜੋ ਕਾਲਪਨਿਕ ਤੇ ਝੂਠੇ ਹੁੰਦੇ ਸੀ।
    ਪਰ ਇਹ ਅਸਲੀਅਤ ਤੇ ਸੱਚਾ ਕਿਰਦਾਰ ਆ ਜੋ ਪੰਡਿਤ ਦੇ ਰੂਪ ਚ ਵੇਖਣ ਨੂੰ ਮਿਲਿਆ ।
    ਰਣਜੀਤ ਬਾਵਾ, ਜੱਸੀ ਗਿੱਲ, ਤੇ ਨਿੰਜਾ ਇਕ ਮੂਵੀ ਇਕੱਠੀ ਕਰਦੇ ਹਨ ਜਿਸ ਚ ਨਿੰਜਾ ਬਾਮਣਾ ਦਾ ਮੁੰਡਾ ਦਾ ਰੋਲ ਕਰਦਾ ਹੋਇਆ ਆਪਣੇ ਆਪ ਨੂੰ ਜੱਟ ਦੱਸਦਾ ਜੋ ਬਹੁਤ ਪ੍ਰਭਾਵਸ਼ਾਲੀ ਵੀ ਲਗਦਾ ਮੂਵੀ ਚ।, ਉਹ ਇਕ ਮੂਵੀ ਸੀ ਜੋ ਕਾਲਪਨਿਕ ਸੀ, ਪਰ ਇਹ ਅਸਲੀਅਤ ਅਤੇ ਸੱਚ ਆ, ਜੇ ਬੱਬੂ ਮਾਨ ਦਾ ਕੋਈ ਤੋੜ ਨਹੀਂ ਤੇ ਬੱਬੂ ਮਾਨ ਦੇ ਯਾਰ ਪੰਡਿਤ ਦਾ ਵੀ ਕੋਈ ਤੋੜ ਨਹੀਂ ।।।।

  • @GurpreetSingh-gn6cs
    @GurpreetSingh-gn6cs 2 года назад +97

    ਇਹਨੂੰ ਕਹਿੰਦੇ ਯਾਰੀ
    ਜੀਓ ਮਾਨ ਸਾਬ੍ਹ ਜੀਓ

  • @bhullarmandeep1865
    @bhullarmandeep1865 Год назад +4

    ਬੱਬੂ ਮਾਨ ਸਾਬ ਤੇ ਪੰਡਤਾਂ ਦਾ ਮੁੰਡਾ ਜਿੰਦਾਬਾਦ

  • @rinkubudhabaria6729
    @rinkubudhabaria6729 2 года назад +93

    ਮਾਨ ਸਾਬ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @ਪੇਂਡੂਪੱਤਰਕਾਰ-ਡ1ਧ

    ਜਿਦਰ ਵੀਰ ਦਾ ਅਫਸੋਸ ਐ ਵਾਹਿਗੁਰੂ ਜੀ ਮੇਹਰ ਕਰਨ

    • @pheonix7598
      @pheonix7598 2 года назад +1

      Bai ehna ne jinder bai wali line kyu cut krti vaise ki hoya c jinder veere nu

  • @beimaan_sukh
    @beimaan_sukh Год назад +2

    ਪੁਰਾਣਾ ਖੁੰਡ ਉਸਤਾਦ ਬੱਬੂ ਮਾਨ ❤❤

  • @jagpalkhan6260
    @jagpalkhan6260 2 года назад +7

    ਇਹ ਹੁੰਦੀਆਂ ਨੇ ਯਾਰਾਂ ਦੀਆਂ ਯਾਰੀਆਂ ਦਿਲੋਂ ਸਲੂਟ ਆ 🙏ਮਾਨ ਸਾਬ੍ਹ ਹੋਰਾਂ ਅਤੇ ਯਾਰਾਂ ਅਤੇ ਯਾਰੀਆਂ ਨੂੰ ਅਤੇ ਸੋਚ ਅਤੇ ਕਲਮ ਨੂੰ ਸਲਾਮ ਆ ਜੀ 👌🙏💛🌹⭐⭐⭐⭐⭐👌🙏🤲 ਪ੍ਰਮਾਤਮਾ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏 ਉਸਤਾਦ ਹੋਰਾਂ ਨੂੰ ਅਤੇ ਚਾਹੁੰਣ ਵਾਲਿਆਂ ਨੂੰ 🙏

  • @sourav9574
    @sourav9574 2 года назад +47

    11:03 ਸਾਡੇ ਆਲੇ ਦਾ ਕੋਈ ਤੋੜ ਨੀ 🔥 ਉਸਤਾਦ ਤਾ ਉਸਤਾਦ ਆ ਨਾ ਫੇਰ
    ਜੇਹੜੇ ਆਪਣੇ ਆਪ ਨੂੰ legend ਕਹੁੰਦੇ ਆ ਇੱਕ ਬਾਰ ਸੁਣ ਕੇ ਜ਼ਰਾ

  • @sukhjindersukhz8843
    @sukhjindersukhz8843 2 года назад +56

    ਸਹੀ ਗੱਲ ਆ ਸਾਡੇ ਆਲੇ ਦਾ ਕੋਈ ਤੋੜ ਨਹੀਂ ❤️❤️❤️🎤🎤

  • @Gurlove0751
    @Gurlove0751 2 года назад +24

    ਪੰਡਿਤਾਂ ਦੇ ਮੁੰਡੇ ਦੀ ਇੰਟਰਵਿਊ ਦਾ ਸੁਆਦ ਵੀ ਖੰਟ ਵਾਲੇ ਦੀ ਵਾਂਗ ਤਗੜਾ ਹੀ ਆ।
    ਪੰਡਿਤਾਂ ਦਾ ਪੁੱਤ ਜਦੋਂ ਸਿੰਘਾਂ ਵਾਲੀ ਫਤਹਿ ਬੁਲਾਉਂਦਾ ਤਾਂ ਬੱਬੂ ਮਾਨ ਦੀਆਂ ਯਾਰੀਆਂ ਦੀ ਖੁਸ਼ਬੂ ਆਉਂਦੀ ਆ। ਜਦੋਂ ਬੱਬੂ ਮਾਨ ਦੇ ਯਾਰ ਪੰਡਿਤ ਦੇ ਮੂੰਹੋਂ ਫਤਿਹ ਸੁਣੀ ਤਾਂ ਵੀਡੀਓ ਦੇਖਣ ਤੋਂ ਪਹਿਲਾਂ ਹੀ ਯਕੀਨ ਆ ਗਿਆ ਕਿ ਇਹ ਲੰਗੋਟੀਆ ਯਾਰ ਹੋਵਨਗੇ ਤੇ ਪੰਡਿਤ ਜੋ ਬੋਲੇਗਾ ਉਹ ਇਨ ਬਿਨ ਸਚ ਹੋਵੇਗਾ ।।।।
    ਜੋ ਬੰਦਾ ਬੋਲਦਾ ਜਦੋਂ ਅੰਦਰੋਂ ਵੀ ਉਹੀ ਹੁੰਦਾ ਤਾਂ ਸੁਨਣ ਵਾਲੇ ਤੇ ਅਸਰ ਵੀ ਬਾਕਮਾਲ। ਹੁੰਦਾ ।।।।
    ਬਾਈ ਵਲੋਂ ਫਤਿਹ ਪੂਰੀ ਜਜਬੇ ਨਾਲ ਬੁਲਾਈ ਗਈ ਤਾਂ ਹੀ ਮੇਰੇ ਮਨ ਨੂੰ ਛੋ ਗਈ ।।।।।
    ਸਿਰਾ ਬੰਦੇ ਨੇ ਯਾਰ ਖੰਟੀਏ ਹੋਣੀ ਵੀ। ਸਟੇਜ ਤੇ ਚੜਦਾ ਹੀ ਖੰਟੀਆ ਫਤਿਹ ਬੁਲਾਉਂਦਾ ਤਾਂ ਹੀ ਹਰ ਮੈਦਾਨ ਫਤਿਹ ਕਰੀ ਜਾਦਾ ।
    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ।।।।
    ਬੱਬੂ ਮਾਨ ਤੋਂ ਬਿਨਾਂ ਮੈਂ ਕਿਸੇ ਸਿੰਗਰ ਨੂੰ ਨਹੀਂ ਵੇਖਿਆ ਜੋ ਆਪਣੇ ਲਾਈਵ ਜਾ ਅਖਾੜੇ ਚ ਸਭ ਤੋਂ ਪਹਿਲਾਂ ਫਤਿਹ ਬੁਲਾਉਂਦਾ ਹੋਵੇ

    • @punjabipandit5428
      @punjabipandit5428 2 года назад +8

      ਜੇ ਕੋਈ ਜੱਟ ਜੈ ਸ਼੍ਰੀਰਾਮ ਆਖ ਦੇਵੇ ਆਪਣੇ ਕਸੀਏ ਬਾਹਮਣ ਦੋਸਤ ਨੂੰ ਤਾਂ ਫੇਰ ਉਹ ਝੂਠਾ?? ਆਹ ਡਬਲ ਸਟੈਂਡਰਡ ਕਾਨੂੰ

    • @thegamblermusic205
      @thegamblermusic205 2 года назад

      Acha

    • @thegamblermusic205
      @thegamblermusic205 2 года назад

      ਫਤਹਿ ਦਾ ਮਤਲਬ ਪਤਾ?

  • @ਪੇਂਡੂਪੱਤਰਕਾਰ-ਡ1ਧ

    ਲੀਜੈਡ #ਬੱਬ ਮਾਨ ਸਾਬ ਤੇ ਸਤਿਕਾਰ ਯੋਗ ਵੀਰਾ ਸਰਮਾ ਜੀ #ਦਿਲੋ ਸਤਿਕਾਰ #ਡਾਕਟਰ ਵੀਰ ਜੀ❤❤💯💯🙏

  • @pakistanibabbumaanfan3261
    @pakistanibabbumaanfan3261 2 года назад +79

    Love you Maan Saab from 🇵🇰🇵🇰🇵🇰

  • @ManmeetSandhu-Music
    @ManmeetSandhu-Music 2 года назад +17

    Love you Maan Saab ❤
    ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪

  • @jagpalkhan6260
    @jagpalkhan6260 2 года назад +1

    ਪ੍ਰਮਾਤਮਾ ਉਸਤਾਦ ਹੋਰਾਂ ਨੂੰ ਪੰਜਾਬ ਪੰਜਾਬੀਅਤ ਦੀ ਸੇਵਾ ਕਰਨ ਦਾ ਹਮੇਸ਼ਾ ਬਲ ਬਖਸ਼ਣ ਜੀ 🙏🤲

  • @theshortsslife920
    @theshortsslife920 2 года назад +37

    Je Bamna naal dilo yaari lavage tussi ta assi yaari ch hste hste mar jange

  • @officialmaan2279
    @officialmaan2279 2 года назад +22

    🦅🇫 🇦 🇳 🦅ਖੰਟਵਾਲੇ ਦਾ🎹🎸🎤🧑ਮੇਰੀ ਜਾਨ ਮਾਨ ਸਾਬ 🎤🧑💙🧡🇺 🙏

  • @Gurinder-sangha
    @Gurinder-sangha 2 года назад +67

    😍 ਯਾਰਾ ਦਾ ਯਾਰ ਬਾਈ ਬੱਬੂ ਮਾਨ 😍

  • @theshortsslife920
    @theshortsslife920 2 года назад +105

    Jatt + Baman = Bhaichaara 💪😘

    • @jaswkahlon6666
      @jaswkahlon6666 2 года назад +3

      👌👌❤️❤️❤️Atttt

    • @agambhatia9673
      @agambhatia9673 2 года назад +8

      Khatri +jatt+baman =🔥🔥

    • @chandansharma7342
      @chandansharma7342 2 года назад +7

      Munda pandita da ❣️ jai Ravan 🙏

    • @gagan_1312
      @gagan_1312 2 года назад +17

      Punjabi bhaavein jatt hove bhaaman hove yaa khatri hove pehlaa’n punjabi hunda aa 🙏🏼

    • @chandansharma7342
      @chandansharma7342 2 года назад +3

      @@gagan_1312 hm sahi keha 🔒

  • @baba5663
    @baba5663 2 года назад +17

    ਜਿਊਦਾ ਰਹੇ ਖੰਟੀਆ ਤੇਰਾ ਗਾਉਦਾ ਪੰਡਤਾ ਗਾਣੇ

  • @ziddi8836
    @ziddi8836 2 года назад +17

    Sirre di yaari Brahman te Jatt di 😘

  • @jassarmaan9518
    @jassarmaan9518 2 года назад +7

    Thanks pundit g 🌱🌱🌱🌱🌱🌱🌱🌱🌱
    Kisaan majdoor ekta jindabad badbar🌾🌾🌾🌾🌾🌾🌾🌾🌾🌾🌾🌾🌾🌾🌾

  • @JS50108
    @JS50108 2 года назад +10

    Respect for panditji. Babbu Maan is a legend.

  • @hemant88h
    @hemant88h 2 года назад +27

    Salaam Ta bahmna de munde nu vi bajda , eho jeha yaar aa tanhi Babbu Maan ek Nam baneya fer chahe dukh hove ja Sukh hove....

  • @pb77_reels
    @pb77_reels 2 года назад +25

    Sade Aale Da koi Tod ni Maan Saab zindabad❤️

  • @jatindersingh7964
    @jatindersingh7964 2 года назад +28

    Ustaad ji da tod he ni g....bhut end bande aaa ustaad...dilo pyar ustaad ji nu.....💞💞💞❤❤
    Kisaan majdoor ekta zindabaad ✊✊✊🚜🚜

  • @narinderkaur8899
    @narinderkaur8899 2 года назад +5

    ਸਾਡੇ ਆਲਾ ਨਹੀਂ ਰੀਸਾਂ ਤੇਰੀਆਂ ❤️💎😍❣️💓💖💞🙏

  • @seemakumari1913
    @seemakumari1913 2 года назад +2

    Maan Saab zindabad .bala Jammu see kattad fan.

  • @balwindersinghjattana5770
    @balwindersinghjattana5770 2 года назад +9

    ਗਰੇਟ ਵੀਰ ਜੀ

  • @neetu.shatraa.aalaaa
    @neetu.shatraa.aalaaa 2 года назад +3

    ਵੀਡੀਓ ਪੂਰੀ ਪਾਉ ਸਾਰੀ ਵੀਡੀਓ ਕੱਟ ਕੱਟ ਕੇ ਪਾਈ ਹੈ ਜਾ ਫਿਰ ਦੁਬਾਰਾ ਇਟਰਵੀਉ ਲਵੋ

  • @jobanjanjua8824
    @jobanjanjua8824 2 года назад +38

    Sde vale da koi tor niii living legend #babbumaan

  • @kuldeepmaan4238
    @kuldeepmaan4238 2 года назад +26

    Babbu maan ❤

  • @Gurinder-sangha
    @Gurinder-sangha 2 года назад +20

    💕ਜਿੰਦ ਜਾਨ ਖੰਟ ਆਲਾ ਮਾਨ 💕

  • @prabhjotkaur750
    @prabhjotkaur750 2 года назад +27

    Sahi kehaaa....sade aale da koi tor ni haii

  • @HarshKumar-hj5gx
    @HarshKumar-hj5gx 3 месяца назад +1

    Love you ustaad Babbu Maan saab ji all 🌾🌾🌾⚒️⚒️⚒️

  • @amitrandhawa9371
    @amitrandhawa9371 2 года назад +4

    ਉਸਤਾਦ ਬੱਬੂ ਮਾਨ ਜ਼ਿੰਦਾਬਾਦ

  • @gagangill262
    @gagangill262 Год назад +3

    Ustaad babbumaan ji zindabad

  • @saggi8590
    @saggi8590 2 года назад +13

    Great personality Mann Saab

  • @rajeshbawa98722
    @rajeshbawa98722 2 года назад +4

    ਯਾਰੀ ਦੋਸਤੀ ਛੱਡ ਵੀਰ ਓਹ ਜਣੀ ਕੇ ਉਸਤਾਦ ਜੀ ਓਹਨੇ ਕਿੱਸੇ ਗਰੀਬ ਨੂੰ ਵੀ ਨਹੀਂ ਛੱਡਦੇ ਓਹਦੀ ਵੀ ਮੱਦਦ ਕਰਦੇ ਨੇ love u ustaad ji

  • @tejindersinghsekhon4497
    @tejindersinghsekhon4497 7 месяцев назад

    ਗੱਲਬਾਤ ਹੋਰ ਲੰਮੀ ਕਰੋ … ਬਹੁਤ ਗੱਲਾਂ ਸੁਣਨ ਤੋ ਰਹਿ ਗਈਆਂ 🎉

  • @varinderkumar4088
    @varinderkumar4088 2 года назад +4

    Waah oo maana behimaana att khouna ty att he krvouna koi torr na teri klm da maana tu sirra he krvouda maan saab love u dilo ty stikaar maan saab god bless u

  • @kuchbhi_
    @kuchbhi_ 2 года назад +14

    Kash sade sikh bhra aaj v hindua naal ehi pyar rakhde..... social media ne eho jahi nafrat te paad pa ti aa.....bhut gehra toya pa ta aa

  • @buntysingh6289
    @buntysingh6289 2 года назад +1

    ਐ ਹੁੰਦੀ ਵੀਰੋ ਯਾਰੀ ਬਬੂ ਮਾਨ ਸਾਬ ਦੇ ਯਾਰ ਸਿਧੂ ਦੇ ਯਾਰਾ ਵਰਗੇ ਨੀ ਜਿਹੜੇ ਛੱਡ ਕੇ ਚਲੀ ਜਾਦੇ

  • @rajwindersingh2113
    @rajwindersingh2113 2 года назад +13

    Babbu Maan zindabaad

  • @jassisidhu1916
    @jassisidhu1916 2 года назад +19

    Jehde pahlle din toh naal c aaj v naal ne .... nhi ta aj kal de legend bne firde aa 2 k din naal aaleyn naal hi Ladd painde aa 😂😂

  • @angrejsingh43758
    @angrejsingh43758 2 года назад +8

    babbu maan bai...saadi jaan

  • @sukhjitsingh1916
    @sukhjitsingh1916 2 года назад +1

    ਬੋਤ ਵਦਿਅਾ ਪੰਡਤ ਸਾਬ ਜੀ ਯਾਰੀ ਨੂ ਸਲਾਮ ਅਾ

  • @harpreetsandhu1360
    @harpreetsandhu1360 2 года назад +16

    King of live

  • @akammaan4658
    @akammaan4658 2 года назад +4

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।

  • @__navi555
    @__navi555 2 года назад +20

    UstaaD BabbU maaN forever

  • @rajputboys9797
    @rajputboys9797 2 года назад +7

    Ustad babbu maan saab

  • @Sharmaugustya
    @Sharmaugustya 2 года назад +3

    Jai parshuram

  • @sippy5507
    @sippy5507 2 года назад +8

    Maan Saab nu rab tandrusti te lamhi umar dewe🙏

  • @sarbjeet7322
    @sarbjeet7322 2 года назад +5

    Babbu maan love you

  • @babbumaan6858
    @babbumaan6858 2 года назад +13

    SIRRA MAAN SAAB 👌👌

  • @gurbindermaan
    @gurbindermaan 2 года назад +5

    ਮਾਨ ਸਾਬ ਦਿਲਦਾਰ ਬੰਦਾ

  • @Sony_sidhu
    @Sony_sidhu 2 года назад

    ਮਾਨਾਂ ਤੇਰਾ ਤੋੜ ਕੋਈ ਨਾ
    ਤੇਰੇ ਜਿਹਾ ਹੋਰ ਕੋਈ ਨਾ
    ਅੱਜ ਦੀਆ ਗੱਲਾਂ ਤੂੰ ਬਹੁਤ ਪਹਿਲਾ ਸੁਣਾ ਤੀਆ
    ਪੀਘਾਂ ਪਿੰਡ ਖੰਟ ਦੀਆ ਅੰਬਰੀ ਚੜਾ ਤੀਆ
    ਨਿੱਕਾ ਜਿਹਾ ਫੈਨ ਤੇਰਾ ਸਿੱਧੂਆ ਦਾ ਮੁੰਡਾਂ ਸੋਨੀ
    ਆਖਰੀ ਆ ਗੱਲ ਬੱਸ ਤੇਰੇ ਜਿਹਾ ਹੋਰ ਕੋਈਨੀ

  • @heerasingh6439
    @heerasingh6439 2 года назад +30

    R.i.p jinder bai ♥️

  • @gurmansingh4339
    @gurmansingh4339 2 года назад +6

    Ustad jiiiii zindabad

  • @mehrana2072
    @mehrana2072 2 года назад +15

    Maansaab🙏🙏

  • @BabbuMann-k5e
    @BabbuMann-k5e 5 месяцев назад

    ❤❤❤❤❤maan Saab

  • @rajputboys9797
    @rajputboys9797 2 года назад +3

    Babbbumaan saab zindabad

  • @somumuttisonu2508
    @somumuttisonu2508 2 года назад +6

    Zindabaad maan

  • @speechlessfeelings71
    @speechlessfeelings71 2 года назад +1

    ਜੱਟ ਤੇ ਪੰਡਤ ਤੇ ਜੋਕ ਈ ਸੁਣੇ ਸੀ
    ਗੂੜੀ ਯਾਰੀ ਦੀ ਮਿਸਾਲ ਪਹਿਲੀ ਵਾਰ ਵੇਖੀ ਆ ਅਸਲ ਜਿੰਦਗੀ ਚ,
    ਐਵੇਂ ਈ ਨਹੀ ਮਾਨ ਕਰਦੇ ਮਾਨ ਸਾਬ ਤੇ ਆਪਾਂ ਯਾਰਾ,ਸ਼ਹਿਆਂ ਈ ਵਿਰਲੀਆਂ ਨੇ ਖੰਟ ਆਲਾ ਮਾਨ ਤੇ ੳਹਦੇ ਯਾਰ ,,🙏❤ ਰੱਬ ਮੇਹਰ ਭਰਿਆ ਹੱਥ ਰੱਖੇ ਸਭ ਤੇ !!

  • @BabbuMann-k5e
    @BabbuMann-k5e 5 месяцев назад

    Babbu maan ustad koi Thoda nahi ❤❤

  • @harpreetsandhu1360
    @harpreetsandhu1360 2 года назад +3

    Maan saab

  • @JS50108
    @JS50108 2 года назад

    Interview wala bai vee poora vadhia banda hai. Koee fukri nee maari te faltu gall nee keeti. Thanks.

  • @user-xw4de9ix5h
    @user-xw4de9ix5h 2 года назад +11

    Dubara interview kro Doctor saab Di

  • @gurvindersinghgill609
    @gurvindersinghgill609 2 года назад +4

    I love you bai maan saab

  • @Jagtar479
    @Jagtar479 2 года назад +13

    kisan mjdur ekta zindawad

  • @sukhsandhu2955
    @sukhsandhu2955 2 года назад +3

    Babbu maan love you zindabad

  • @rajputboys9797
    @rajputboys9797 2 года назад +18

    Beimaan ❤️

  • @HeeraSingh-in4il
    @HeeraSingh-in4il 2 года назад +2

    Only ustad je 👍👍👍👍

  • @AmanpreetSingh-b8z
    @AmanpreetSingh-b8z 6 месяцев назад

    Yaar Dildaar babbu babla shah pandit ❤

  • @SanjeevKumar-tg7ns
    @SanjeevKumar-tg7ns 2 года назад +1

    ਬਹੁਤ ਆਏ ਬਹੁਤੀਆ ਨੇ ਆਨਾ,,,
    ਪਰ ਸੌਖਾ ਨਹੀਂ ਸੱਜਣਾ ਬੱਬੂ ਮਾਨ ਸਾਹਿਬ ਜਿਹਾ ਰੁਤਬਾ ਪਾਣਾ।।।
    ( ਭੰਗਾਲੇ ਵਾਲਾ ਸੰਜੀਵ ਫ਼ਿਦਾ ਹੈ ਤੇਰੀ ਸ਼ੋਚ ਅਵਲੀ ਤੋਂ,,
    ਕਿੱਥੇ ਤੇਰੀ ਰੀਸ ਹੋਣੀ ਮਾਨਾ ਕਿੱਸੇ ਲੱਲੀ ਛੱਲੀ ਤੋਂ।।)
    ਇਹਨਾ ਗੱਲਾਂ ਕਰ ਕੇ ਹੀ ਕੱਟੜ ਫੈਨ ਮਾਨ ਸਾਹਿਬ ਜੀ ਦਾ
    ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਸਬ ਨੂੰ,,
    ਕਿਸਾਨ ਮਜ਼ਦੂਰ ਏਕਤਾ ਅਤੇ ਸੱਚੀ ਯਾਰੀ ਜ਼ਿੰਦਾਬਾਦ
    💪💪💪💪💪💪💪👌👌👌👌👌👌👌👌👌👌

    • @gagandeepsinghgill3525
      @gagandeepsinghgill3525 2 года назад +1

      ਬਿਲਕੁਲ ਸਹੀ ਕਿਹਾ ਬਾਈ

    • @gagandeepsinghgill3525
      @gagandeepsinghgill3525 2 года назад

      ਭੰਗਾਲਾ ਪਿੰਡ ਜਿਹੜਾ ਪੁਰਖਾਲੀ (ਰੋਪੜ) ਕੋਲ ਹੈ ਵੀਰ ਤੁਸੀਂ ਉੱਥੋਂ ਦੇ ਹੋ??

    • @SanjeevKumar-tg7ns
      @SanjeevKumar-tg7ns 2 года назад

      @@gagandeepsinghgill3525 ਵੀਰ ਜੀ ਨਹੀਂ ਜੀ,,
      ਪਠਾਣਕੋਟ ਰੋਡ ਤੇ ਵੀਰ ਜੀ

  • @gorajordan8445
    @gorajordan8445 2 года назад +5

    Babbu maan saab ustaad ji

  • @nehal1391
    @nehal1391 2 года назад +15

    Bhut cutt kiti hoyi c interview

    • @goshtikaur
      @goshtikaur 2 года назад

      Puri da link ta send krdo pls

  • @navdeepdhillon0001
    @navdeepdhillon0001 2 года назад +2

    Babbu maan shab 😃

  • @jassarmaan9518
    @jassarmaan9518 2 года назад +6

    Love you❤❤❤❤❤❤❤❤❤❤❤❤❤❤ maan saab g

  • @paramjeetgrewal2312
    @paramjeetgrewal2312 2 года назад

    ਲੱਖਾਂ ਗਾਉਣ ਵਾਲੇ ਏਥੇ ਆਏ ਪਰ ਕੋਈ ਬੱਬੂ ਮਾਨ ਨਹੀਓ ਬਣਿਆ।

  • @ManpreetSingh-jg5ng
    @ManpreetSingh-jg5ng 2 года назад +2

    Love you maan saab

  • @arshjammu6214
    @arshjammu6214 2 года назад +2

    Babbu mann zindabad 🌾🌾kissan majdoor ekta zindabad🙏🙏

  • @harrypourh5117
    @harrypourh5117 2 года назад +4

    MaaN SaaB ✍️🙏

  • @Gurinder-sangha
    @Gurinder-sangha 2 года назад +16

    Kisaan majdoor ekta zindabaad 🌾✊

  • @sandeshsharma8307
    @sandeshsharma8307 2 года назад +6

    Yaro jatt baman de yari ta suro ta he pakki se ek bhagat singh dusra chander shaker ajad ya yari u he bani raha🙏🙏🙏

  • @RajakunwarSinghaRollno
    @RajakunwarSinghaRollno 2 года назад +1

    ਮਾਨਾ ਵੇ ਬੇਈ ਮਾਨਾ very good❤❤

  • @jobanaulakh5703
    @jobanaulakh5703 2 года назад +3

    BABBU MAAN SAAB

  • @ravindersingh6117
    @ravindersingh6117 2 года назад +2

    Bahmna da Munda..burraaah 👍

  • @happymaan5773
    @happymaan5773 2 года назад +2

    Astaad yaara da yaar 🔥🔥Kisan Majdoor Ekta Jindabad 🌾💪

  • @kapilmeetsingh86
    @kapilmeetsingh86 2 года назад +9

    Interview katti kio a koi v gal poori nahi karan diiti👎

  • @davindersingh9766
    @davindersingh9766 2 года назад +1

    Love You Maan Saab Ji 🙏🥰

  • @freeeagle6517
    @freeeagle6517 2 года назад +2

    Full interview Kithu milu. Ehta buhut jyada edit aa

  • @jassasingh2405
    @jassasingh2405 2 года назад +2

    Maan Saab zindabad

  • @saioil8718
    @saioil8718 2 года назад +3

    Love you Bai 😘😘

  • @paris5099
    @paris5099 2 года назад +1

    Babu maan zindabad

  • @ramandullat444
    @ramandullat444 2 года назад +4

    Saada maan saab sirrraaaaaa

  • @sarbjeet7322
    @sarbjeet7322 2 года назад +4

    Babbu maan zindabad

  • @shehbazaliali3182
    @shehbazaliali3182 2 года назад +1

    Sade wale da koi tod nhi ...wahh wahhh ji wahh love u babbu maan saahb

  • @babbljeoli1034
    @babbljeoli1034 2 года назад +2

    love u maan saab ❤️❤️❤️❤️

  • @GurjotSingh-wu6jb
    @GurjotSingh-wu6jb 2 года назад +8

    yaari💯💯👏

  • @kingofpunjab1320
    @kingofpunjab1320 2 года назад +4

    Maan saab ❤🙏