ਕੁੜੀ ਨੇ ਦੱਸਿਆ ਸੱਚ ਸਾਈ ਦਾ ਤੇ ਇੱਕ ਨੇ ਦੱਸੀ ਫਿਲਮ ਇੰਡਟਸਟਰੀ ਦੀ ਸਚਾਈ ਇੱਕ ਨੇ ਦੱਸੀ ਸੁੱਖ ਰੱਤੀਏ ਦੀ ਸੱਚਾਈ
HTML-код
- Опубликовано: 28 сен 2024
- Copyright Disclaimer- Copyright Disclaimer under section 107 of the Copyright Act of 1976, allowance is made for "fair use" for purposes such as criticism, comment, news reporting, teaching, scholarship, education and research. Fair use is a use permitted by copyright status that might otherwise be infringing.
ਵੀਰੇ ਅੱਤ ਕਰਵਾ ਦਿੰਦੇ .ਮੈ ਸੱਚੀ ਬਹੁਤ ਉਦਾਸ ਸੀ ।ਵੀਡੀਓ ਦੇਖ ਕੇ ਦਿਲ ਖੁਸ਼ ਹੋ ਗਿਆ❤❤। ।ਵੀਰੇ ਬਸ ਗਾਲਾਂ ਥੋੜੀਆ ਘੱਟ ਬਾਕੀ ਘੈੰਟ ਹੈ..ਸਭ.😂😂😂😂
ਵਿਰ ਜੀ ਤੁਹਾਡੀ ਵੀਡਿਉ ਦੇਖ ਕੇ ਹੱਸ ਹੱਸ ਕੇ ਢਿੱਡ ਦੇ ਵਿੱਚ ਪਿੜ ਪੈ ਜਾਦੀ 😂😅😂😅😂😂
ਦੂਜੇ podcast ਵੀ ਸਹੀ ਹੁੰਦੇ ਆ,, ਪਰ ਅੱਜ ਵਾਲ਼ਾ ਸਿਰਾ ਸੀ bro ❤️ ਦੂਜੇ ਵੀ ਸਿਰਾ ਨੇ ਇਹ ਨਹੀਂ ਕਿ ਉਹ ਮਾੜੇ ਆ,, ਪਰ ਅੱਜ ਵਾਲੇ ਨੇ ਸਵਾਦ ਲਿਆ ਤਾਂ ਵੀਰਿਆ,,,ਮੌਤ ਤਾਂ ਚਲੋ ਰੱਬ ਨੇ ਤੈਅ ਕੀਤੀ ਆ,,ਪਰ ਤੂੰ ਹਮੇਸ਼ਾ ਸੱਚ ਦੀ ਗੱਲ ਕਰੀ ਮੇਰਾ ਵੀਰ🙏♥️ਵਾਹਿਗੁਰੂ ਜੀ ਮਿਹਰ ਕਰਨ
ਅੱਜ ਸਬਸਕ੍ਰਾਈਬ ਕੀਤਾ ਤੇਨੂੰ ਭਰਾ ਤੇਰੀਆ ਗੱਲਾਂ ਅੱਜ ਸੱਚਿਆ ਸੀ ਬਹੁਤ ਵਧੀਆ ਕੰਮ ਕੀਤਾ ਇਹਨਾਂ ਦੀਆਂ ਅੱਖਾਂ ਖੋਲ ਕੇ ਇਹਨਾਂ ਨੂੰ ਗੁਰੂ ਸਾਹਿਬ ਦੀ ਗੱਲਾਂ ਦਾ ਅਸਰ ਨਹੀਂ ਹੋਇਆ ਕੋਈ ਪਖੰਡੀ ਕਹਿ ਦੇਵੇ ਫੇਰ ਠੀਕ ਹੈ
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ੰਥ,🙏🙏
ਇਹੀ ਗੱਲ ਦਾ ਦੁੱਖ22
ਭਰਾ ਵਧੀਆ ਠੁਕਾਈ ਕੀਤੀ ਆ ਤੁਸੀ ਜਦੋਂ ਗੁਰੂ ਸਾਹਿਬ ਦੇ ਅੰਗ ਪਾੜ ਦਿੱਤੇ ਸੀ ਉਦੋਂ ਇਹਨਾਂ ਨੂੰ ਭੋਰਾ ਦੁੱਖ ਨਹੀਂ ਹੋਇਆ
Both vdiya gl kiti vr phnchod aho jiyan londiyan krke Sare punjabiyan nu aho j smjde ne lok
ਸਿਰਾ ਲਾਉਂਦਾ ਏ ਬਾਬੇ ਤੂੰ ਵੀ 🤣🤣🤣ਐਡਿਟ ਲੈਵਲ NO 1💯👍
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ 🙏
Khalsa ae ni kehda tusi aeda gand bolo veere
Jo samjhauna loka nu vdia bol khud di ਬਾਣੀ thik kar pehla pher hora nu boli
Kdo raaj kre ga Khalsa..
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨਾਲ ਭਾਰਤੀ ਹਕੂਮਤ ਸ਼ਰੇਆਮ ਧੱਕਾ ਕਰ ਰਹੀ ਐ 💯👏ਤੇ ਗੁਲਾਮੀ ਦਾ ਅਹਿਸਾਸ ਕਰਵਾਉਂਦੇ ਆ, ਪੰਜਾਬ ਹੱਲ ਆਜ਼ਾਦੀ,, ਖਾਲਿਸਤਾਨ ਜ਼ਿੰਦਾਬਾਦ 🚩 🦅⚔️🚩💯
Apne Punjab de lok bekar ne jdo bhai saab bhr c ta kuj loka ne bhai saab de Khalif hoye.hun ohna loka nu surt ayi aa.par kuj lok hle v ne jo bhai saab nu glt bolde ne..sare Punjab nu ik sath hona Peña ta bhai saab g bhr aa skde ne👍
Dhakeshayi hundi election b na ldn dindi thk bai
@@harishthakur145 FOG ਚੋਂ ਬਾਹਰ ਨਿਕਲੋ ਭੈਣ ਫਿਰ ਦਿਖਾਈ ਦਿਓ, politics Punjab sky 774 ,TV84 ,SATLUJ TV ,USMI MEDIA ਦੇਖਿਆ ਕਰੋ ਪਤਾ ਲੱਗਜੂ ਸਭ ਕੀ ਡਰਾਮਾ ਚੱਲ ਰਿਹਾ 🌫️🌫️🌫️🌁🌁🌁
Fr hun n.s.a 2025 tk kyu krti . Bhai amritpal singh ji de vakeel ne kiha . Imaan singh khara ne kiha . Ki gll pta ni . Eh dhkka ni haiga dsyo @@harishthakur145
Bai kitta kya aa amritlal ne Punjab ne
ਦੱਸ ਸਾਲ ਹੋ ਗਏ ਮੇਰੀ ਭੈਣ ਨੂੰ ਕੋਟ ਅਤੇ ਥਾਣੇ ਧੱਕੇ ਖਾਦੀ ਨੂੰ ਅੱਜ ਤੱਕ ਕੋਈ ਇਨਸਾਫ ਨਹੀ ਮਿਲਿਆ ਦੋ ਬੱਚੇ ਸਨ ਚਾਚੇ ਤਾਏ ਵੀ ਸਾਥ ਛੱਡ ਗਏ ਨੇ ਗਰੀਬ ਬੰਦੇ ਦਾ ਕੋਈ ਸਾਥ ਨਹੀ ਦਿੰਦਾ🙏
Kitho belong krde ho tusi.. ki mamla hai??
Yrrr enni insult hundi pla jehna deya vedios aa onna dy youtube ty na show hundeya hongyea…..fr v ni shrm aoundi vekhla ki banu yr duniyan da…bakki pra meryea tere ch daam aa ena khilaf boln da luv you aa veer tainu
ਮੈਂ ਸੋਹਾਣਾ ਸਾਹਿਬ ਨਿੱਤ ਜਾਨਾ ਮੇਰਾ ਭਰੋਸਾ ਬੱਸ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਆ ❤ ਬਾਕੀ ਇਹ ਘੁੱਗੂਪਰੀਤ ਮੈਨੂੰ ਸੋਹਾਣਾ ਸਾਹਿਬ ਕਈ ਵਾਰੀ ਟੱਕਰੀ ਆ ਸਾਈ ਦੀ ਚੇਲੀ
Bai guru sahib nal jude raho
ਬਾਈ ਜੀ ਵੀਡੀਓ ਦਾ ਬਹੁਤ ਇੰਤਜ਼ਾਰ ਸੀ ਵੀਡੀਓ ਦੇਖ ਕੇ ਬਹੁਤ ਖੁਸ਼ੀ ਹੋਈ ਨਜਾਰਾ ਆ ਗਿਆ ਵੀਡੀਓ ਵੇਖ ਕੇ❤❤
ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਹੀ LIKE ਠੋਕਤਾ 👍👏🦅⚔️⚔️💪
Bai edi real sister dya video dekh leo lag jo pta eh kida da
@@KomalSharma-ii5ug fr
@@KomalSharma-ii5ug ਵੀਰ ਏਦੀ ਕੋਈ ਗਲਤੀ ਨਹੀ ਭੇਣ ਨਹੀ ਗੱਲ ਮਨਦੀ ਤਾ ਏਦਾ ਕੀ ਕਸੋਰ ਲਵ ਮੇਰਜ ਕਰਾਈਵਾ ਊਨੇ੍ ਫਿਰ ਸਟੋਰੀ ਸਣੋਦੀ ਆ ਏਨੇ ਰੁਕੇਇਆ ਫੇਰ ਵੀਰ ਤੇ ਐਲਜਾਮ ਲੋਣ ਲੱਗ ਪੲਈ ਉ ਤਾ ਆਵਦੀ ਭੇਣ ਨੂੰ ਵੀ ਕਹੀਦਾ ਹੀ ਵਾ ਕੁ ਏ ਗਲਤ ਆ ਬਾਕੀ ਕੀ ਲਿਖਾ ਵੀਰ ਚੇਟ ਕਰਨੀ ਕਹਿੜਾ ਸੋਖੀ ਆ ਕਿਦਾ ਦੱਸਾ ਵੀਰ ਏਦਾ ਪੋਡਕਾਸਟ ਦੇਖ ਲਿਊ ਉਦੇ ਵਿਚ ਪੱਤਾ ਲੱਗ ਜਾਣਾ ਬਾਕੀ ਵੀਰ ਮਾਫ ਕਰਨਾ ਜੇ ਗਲਤ ਬੋਲਿਆ ਗਿਆ ਹੋਵੇ ਬਾਕੀ ਵੀਰ ਆ ਜਾ ਭੇਣ ਆ ਜੋ ਵੀ ਹੋ ਤੁਸੀ ਜੀ ਜੋ ਵੀ ਸਤਿਕਾਰ ਜੋਗ. ਹੋ
@@SandipSingh-ih7vd ਚੱਲ ਭੈਣ ਦਾਂ ਤਾ ਮਨ ਲਿਆ ਏਦੀ ਮੰਮੀ ਕਿਊ ਰੋਂਦੀ ਆਂ ਫਿਰ ਨਾਲੇ ਏਦੇ ਚਾਚੇ ਮਾਮੇ ਕਿਊ ਏਨਾ ਨਾਲੋਂ ਵਰਤਨੋ ਟੁੱਟੇ ਆਂ ਇੱਕ ਏਦੇ ਕਰ ਕੇ ਬਾਈ ਉਹ ਏਨੋ ਰੋਕ ਦੇ ਆਂ ਤੂੰ ਲੋਕਾਂ ਨੂੰ ਗ਼ਲਤ ਨਾਂ ਬੋਲ ਤੈਨੂੰ ਕੋਈ ਮਾਰ ਦੋ ਇਹ ਹੱਟ ਦਾਂ ਨੀਂ ਹੇਗਾ ਤੇ ਉਲਟਾ ਉਹ ਨਾਂ ਨੂੰ ਗਾਲ੍ਹਾਂ ਕੱਢ ਦਾਂ ਆਂ ਬਾਕੀ ਇੱਕ ਰੋਮੀ ਬਾਗੀ ਆਂ ਓਦਾਂ ਬੀ ਸਭ ਪਤਾ ਫੇਸਬੁੱਕ ਤੇ ਉਹ ਬੀ ਗਿਆਨ ਵੰਡ ਦਾਂ ਆਂ ਪਰ ਓਦੀ ਮੰਮੀ ਦੇ ਖੰਨੇ ਚ ਚਰਚੇ ਪੂਰੇ ਰਹੇ ਆਂ ਭਾਵੇਂ ਉਹ ਨੂੰ ਪੁੱਛ ਲਵੀ ਬੀ ਓਦੀ ਮੰਮੀ ਨੇ ਓਦਾਂ ਡੈਡੀ ਸਲਫ਼ਾਸ ਦੇਕੇ ਕਿਊ ਮਾਰਿਆ ਸੀ ਬਾਕੀ ਜਿੰਨੇ ਬੀ ਫੇਸਬੁੱਕ ਤੇ ਗਿਆਨ ਦੂਜੇ ਆਂ ਨੂੰ ਗ਼ਲਤ ਬੋਲ ਦੇ ਆਂ ਅਸਲ ਵਿੱਚ ਏਨਾ ਨੂੰ ਘਰੇ ਕੋਈ ਪੁੱਛ ਦਾਂ ਨੀਂ ਹੁੰਦਾ ਹੇਗਾ
🌶🌶🌶@@KomalSharma-ii5ug
ਅੱਜ ਕੱਲ ਪੰਜਾਬ ਵਿੱਚ ਧਰਮ ਪਰਵਰਤਨ ਬਹੁਤ ਹੋ ਰਿਹਾ ਬਹੁਤ ਸਾਰੇ ਸਿੱਖ ਹੋਰ ਧਰਮਾ ਵਿੱਚ ਜਾ ਰਹੇ ਨੇ ਤੇ ਇਹ ਧਰਮ ਇਹਨਾ ਸਿੱਖ ਧਰਮ ਦੇ ਲੋਕਾ ਨੂੰ ਸਿੱਖਾ ਖਿਲਾਫ਼ ਹੀ ਭੜਕਾਂ ਰਹੇ ਨੇ ਇਸ ਮੁੱਦੇ ਤੇ ਇੱਕ ਵੀਡੀਓ ਬਣਾ ਕੇ ਆਪਣੇ ਲੋਕਾ ਨੂੰ ਜਾਗਰੁਕ ਕੀਤਾ ਜਾਵੇ
Veer ji veery Good speech Bhot jaroori a Sachai
ਇਟਲੀ ਆਲਾ 👌👌👌💯⚔️⚔️⚔️
ਸਾਈਂ ਜੀ ਦੀ ਚੰਗੀ ਮਾਂ ਗੂੰਗੀ ਕਰਤੀ
ਨਿਰਾ ਠੁੱਕ ਆ ਮਨਿੰਦਰ ਬਾਈ...!
ਸਿੱਖਾਂ ਨਾਲ਼ ਧੱਕਾ ਕਦੇ ਨਹੀਂ ਰੁਕਣਾ,, ਇਹ ਤੇ ਆਪ ਈ ਰੋਕਣਾ ਪੈਣਾ..!
ਉਹ ਕਿੱਦਾਂ, ਇਹ ਵੀ ਸੱਭ ਨੂੰ ਪਤਾ...?
ਦੁੱਕੀ ਤਿੱਕੀ ਪੂਰੀ ਠੋਕ ਠੋਕ ਰੱਖਦਾ 💪💪👌👌
ਸਿਰਾ ਲਾ ਤਾ ਸੱਜਣਾ ਜਿਉਂਦਾ ਰਹਿ❤❤
ਜਿਗਰਾ ❤ ਜੁਅਰੱਤ ❤️ ਸੱਚਾਈ with ਕੁੱਤੇਖਾਣੀ😂😂 endd gallbaat 🙏
ਭਾਈ ਅਮਰਤਪਾਲ ਸਿੰਘ ਜੀ ਭਾਰਤੀ ਸਰਕਾਰਾ ਧੱਕਾ ਕਰ ਰਹੀਆ ਕਿਸੇ ਨੂੰ ਕੁਝ ਨੀ ਦਿਖਾਈ ਦੇ ਰਿਹਾ ਹੁਣ ਤੁਸੀ ਕੀ ਕਹੋ ਗੇ
Asha 😅 par amritpal ta ਭਾਰਤ ਨੂੰ ਕੁਛ smjda ਹੀ ਨਹੀਂ ਓਹ ਤਾਂ ਬੋਲਦਾ ਸਾਡਾ ਪੰਜਾਬ alg ਹੈ😂😂😂
ਉਏ ਆ ਗਿਆ ਉਏ ਕੌਣ ਆ ਗਿਆ ਕਹਿੰਦੇ
ਇਟਲੀ ਆਲਾ ਆ ਗਿਆ ਤੇ ਛਾ ਗਿਆ 😂👏🦅🦅🦅✌️
Waheguru ji ❤️🙏🏻
Jai Sai ji ❤️🙏🏻
ਭਾਈ ਸਾਹਿਬ ਜੀ ਤੇ ਮਿਹਰ ਹੋਈ ਇਹ ਵਾਹਿਗੁਰੂ ਦੀ,❤
ਵੀਰ ਜੀ ਤੁਹਾਨੂੰ ਦਿਲੋਂ ਪਿਆਰ ਸਲੂਟ ਆ ❤️❤️ ਤੁਸੀਂ ਸਿੱਖ ਕੌਮ ਦੇ ਯੋਧਿਆਂ ਨੂੰ ਗ਼ਲਤ ਬੋਲਣ ਵਾਲਿਆਂ ਦੀ ਬੋਲਤੀ ਬੰਦ ਕਰਦੇ ਹੋ। 🚩🚩🚩
ਪੰਜਾਬ ਹੱਲ ਆਜ਼ਾਦੀ 🦅⚔️🚩
Par kdo aj tk te mili nai jdo tk apa mazbi Jatt vakhre vakhre ha odo tk te kdi nai
ਡਰਡz
Lahore, paaxtaan nu vi azzad karwa lai
@@Tred-v1dਗਾਂ ਦਾ ਮੂਤ ਪੀਣੇ ਗੋਬਰ ਖਾਣੇ ਸਲਾਹ ਨਾ ਦੇਣ ਜਾਂ ਕੇ ਫੜੋ ਸੜਕਾਂ ਤੇ ਰੁੱਲਦੀ ਫਿਰਦੀ ਆ ਮਾਂ ਥੋਡੀ
@@Reckless5115Mohie tuhade tatteyan ch dum nahi tusi bhokan ch expert ho Kal ik lady nai kida bhajaye bujjad video dekhi
ਇਟਲੀ ਆਲਿਆ ਓਏ ਸੱਚ ਜਾਣੀ ਦੋ ਤਿੰਨ ਦਿਨਾਂ ਤੋਂ ਕਿਸੇ ਨਾਂ ਕਿਸੇ ਗੱਲ ਕਰਕੇ ਯਾਦ ਕਰ ਰਿਹਾ ਸੀ ਤੈਨੂੰ । ਯਾਦ ਆਉਦੀ ਸੀ ਤੇਰੀ ਪਤੰਦਰਾਂ , ਆਹ ਲੰਘ ਲਾਣੇ ਨੇ ਬਾਹਲੀ ਅੱਤ ਚੱਕੀ ਸੀ
Mera Pra ❤️❤️
@@PunjabiprankRoastedvlogger veer yar jaldi banaya karo vedio❤❤
@@PunjabiprankRoastedvloggerਲਿਖ ਦਿਆ ਵਿੱਚ ਫੋਨ ਆ ਗਿਆ ਸੀ, ਇਕ ਦੋ ਗੱਲਾਂ ਹੋਰ ਕਰਨੀਆਂ ਸੀ । ਬਾਈ ਓਏ ਪੰਜਾਬ ਤੇਰੇ ਵੱਲ ਵੇਖਦਾ ਆ ਲੰਡੂ ਲੋਕਾਂ ਨੂੰ ਨੱਥ ਪਾਉਣ ਲਈ । ਜਦੋਂ ਤੂੰ ਪੰਥ ਪੰਜਾਬ ਦੀ ਗੱਲ ਕਰਦਾ ਏ, ਬਾਈ ਅੰਮ੍ਰਿਤਪਾਲ ਸਿੰਘ ਵਾਂਗ ਮਾਣ ਹੁੰਦਾ ਤੇਰੇ ਤੇ , ਭਾਵੇ ਗੱਲ ਕਰਨ ਦਾ ਤਰੀਕਾ ਤੇਰਾ ਵੱਖਰਾ ਆ 😂, ਖੂਨ, ਨਸਲ, ਦਰਦ ਤੇਰਾ ਓਹੀ ਆ ਬਾਈ ਅੰਮ੍ਰਿਤਪਾਲ ਵਾਲਾ । ਬਾਈ ਉਏ ਤੇਰੀ ਹਰ ਗੱਲ ਤੇ ਵਿਸ਼ਵਾਸ ਕਰਦੇ ਹਾਂ, ਚਾਹੇ ਕੁਝ ਹੋ ਜੇ ਪੰਥ ਤੇ ਪੰਜਾਬ ਦੇ ਹੱਕ ਚ ਹੀ ਭੁਗਤੇ ਗਾ । ਜਦੋਂ ਦੇ ਸੁਣਦੇ ਤੈਨੂੰ ਇਹ ਮਾਣ ਆਪਣੇ ਆਪ ਹੋਇਆ ਆ ਤੇਰੇ ਤੇ । ਇਹੀ ਤੇਰੀ ਖਾਸੀਅਤ ਆ ਬਾਈ ਓਏ । ਜਦੋਂ ਕਦੇ ਲੰਡੂ ਲਾਣਾ ਤੇਰੇ ਉਲਟ ਭੁਗਤਿਆ ਤਾਂ ਯਾਰ ਰੱਖੀ ਪੰਜਾਬ ਸਾਰਾ ਤੇਰੇ ਨਾਲ ਖੜਾ ਆ। ਤੇਰੀਆਂ ਗੱਲਾਂ ਨਾਲ ਹਾਮੀ ਭਰਦਾ ਆ ਪੰਜਾਬ । ਟਾਇਮ ਲੱਗਿਆ ਤਾਂ ਪੜ ਲਵੀ ਬਾਈ ।
Hlo veer ji tuhdi sis te mumy di bht jyda video virral ho rehi bht kjh glt bol rehe i feel very bad ehde bre please clear kro apne fans nu
Video tuhdia sria hi sei hundia a
ਵਾਹਿਗੁਰੂ chadikala ਚ ਰੱਖੇ ਵੀਰ ਨੂੰ, 🎉 ,ਰਾਜ ਕਰੇਗਾ ਖਾਲਸਾ
ਵੀਰ ਤੁਹਾਡੀਆਂ ਗੱਲਾਂ ਸਭ ਠੀਕ ਨੇ, ਪਰ ਥੋੜੀਆਂ ਜਿਹੀਆਂ ਗਾਲ਼ਾਂ ਘਟਾ ਯਾਰ, ਅਗਲਾ ਅਪਣੇ ਪਰਵਾਰ ਵਿੱਚ ਬੈਠ ਕੇ ਵੀ ਸੁਣ ਸਕੇ, ਠੀਕ ਐ ਮੇਰਾ ਵੀਰ
ਵੀਰ ਯਾਰ 3 ਮਹੀਨੇ ਬਾਦ ਕੁਤੇਖਾਣੀ ..ਐਨਾ ਗੈਪ ਕਿਥੇ ਚਲਾ ਜਾਨਾ ..ਰੋਜ ਇਕ ਦੀ ਕੁਤੇਖਾਣੀ ਕਰਿਆ ਕਰੋ... ਬਥੇਰੀ ਨਸਲ ਤੁਰੀ ਫਿਰਦੀ ਆ ਬੇਜਤੀ ਕਰਵਾਉਣ ਵਾਸਤੇ ..ਇਕ ਦੀ ਕਰ ਹੀ ਦਿਆ ਕਰੋ
❤❤why you soooooo waiting y
ਸਹੀ ਗੱਲ ਆ ਜੀ.
ਬੁਹਤ ਵਧੀਆ ਮਨਿਦਰ ਵੀਰੇ
ਬਹੁਤ ਵਧੀਆ ਵੀਡੀਓ ਨਵੇਂ ਸੈਟ ਦੀਆਂ ਵਧਾਈਆਂ ਬਾਈ ਨੂੰ
ਬਹੁਤ VADYEA ਯਾਰ ਸਹੀ ਕਿਹਾ ਤੂੰ ਜੋ ਵੀ ਕਿਹਾ
ਦਗੜਦੱਲੀ ਦਿਆ ਬੱਚਿਆ 😂😂😂😂 ਜੁੱਤੀ ਨਾਲ ਆਹ ਗਾਲ ਸਿਰਾ ਲਾ ਦਿੰਦੀ ਵਿਰੇ,,🤣🤣🤣🤣🤣🤣 Endless ਬਾਈ ਜੀ,,👌🏻👌🏻👌🏻👌🏻
Maninder Veere shukar aa Rabb da jo tusi video leke aa gye… Veere video jaldi leke aya karo🙏🏻🙏🏻🤟🔥🤟… Maninder Veer ji eh sirf paise waleya di hi sunde aa, n paiseya waleya nu bulonde aa apne dere te…. Veer ji eh sare sadi Sikh kom naal hoye attyachara nu bhul chuke aa… sade Guru Sehbaan diya kahiya gallan v bhul chuke aa, inna nu agar yaad hai te bus idda de babeya diya kahiya hoiya gallan…Waheguru ji mehar karan sade Punjab te 🙏🏻🙏🏻🙏🏻… baki Maninder veer ji plzz video jaldi leke aya karo ji 🙏🏻🙏🏻🙏🏻
ਵਾਹ ਜੀ ਵਾਹ ਮਨਿੰਦਰ ਵੀਰ ਚੱਕੀ ਚੱਲ ਫੱਟੇ
ਮੇਰਾ ਭਰਾ ਨਜਾਰਾ ਆ ਗਿਆ ਵਿਡੀਓ ਦੇਖਕੇ❤
10-15ਸਾਲਾ ਨੂੰ ਪੰਜਾਬ ਕ੍ਰਿਸਚਣ ਸਥਾਨ ਬੰਨ ਜਾਣਾ ਆਪਣੇ ਲੋਕ ਜਾਤਾ ਪਾਤਾ ਨਾਲ ਲੜ੍ਹੀ ਜਾਂਦੇ
@@kinderpb0913 pind pind ja ke Church aale jameena khareed rahe aw rs jyada de lalach ch lok apne jameen vechi jande aw sade pind v bni aw aah saal nawi church aukha veer GULAAM AW aaj punjab
@@Reckless5115Mohie ਇੱਕ ਗੱਲ ਮੰਨਨੀ ਪੈਣੀ ਆ ਕਿ ਉਹ ਲੋਕਾਂ ਨੂੰ ਜਾਤ ਪਾਤ ਵਿੱਚ ਫਰਕ ਨਹੀਂ ਕਰਦੇ ਭਾਵੇਂ ਉਹ ਪਖੰਡ ਕਰਨ ਪਰ ਆਪਣੇ ਲੋਕਾਂ ਨੂੰ ਪੂਰੀ ਇੱਜਤ ਦੇਂਦੇ ਆ
ਪਰ ਆਪਣੇ ਆਲੇ ਸਿਆਣੇ ਬਿਆਣੇ ਆਪ ਨੂੰ ਹੀ ਰੱਬ ਸਮਜਦੇ ਆ
ਬੜੇ ਦਿਨਾਂ ਬਾਦ ਪੋਸਟ ਕਾਸਟ ਆਇਆ ਵੀਰ❤❤❤
Podcast ni ae
@@RAJA_Singh4725ਚਲ ਤੂੰ ਸਮਝ ਗਿਆ ਭਾਈ
Whaaaaaaa bai suaad aa gaya najara ban ta jiuonda rh bai.
Baba nanak ji kirpa kre thuade te 🙏🙏🙏🙏🙏🙏🙏🙏🙏🙏🙏🙏🙏🙏🙏🙏
Italy vala bai sach da sathi saada pra 💯🤗
❤❤
ਬਿਲਕੁੱਲ ਸਹੀ ਕੁੱਤੇਖਾਨੀ ਕੀਤੀ ਵੀਰ ਨੇ ਇਹ ਛਿਤਰਾਂ ਦੇ ਕਾਬਿਲ ਨੇ 👌🏻
Bai Tera podcast boht vadia te logical hunda te badhia dungia gallan with jokes. Respect bro teri vichon sikhi boht sachi h respect bro tere varga bhravaan di lorh h. Soch kaum wali.
ਬਿਲਕੁਲ ਸਹੀ ਗੱਲਾਂ ਕਰਦੇ ਤੁਸੀਂ ਵੀਰ ਜੀ
ਬੀਰਾ 😮😮😮😮ਅੱਤ
Miss you maninder bai bhut time to wait kar rahe tuhadi amritpal nal bhut Dhaka ho rhaa simranjeet mann dogla ho gya bai ji 💕💕❣️❣️
Veer ji bhut vadya ena nu eda hi sida kar rekho god bless you
ਬਹੁਤ ਵਧੀਆ ਵੀਰੇ 👌 ਵਾਹਿਗੁਰੂ ਜੀ ਲੰਮੀਆਂ ਉਮਰਾਂ ਕਰੇ ਭਰਾ ਦੀਆਂ
❤❤
ਬਾਈ 4 ਦਿਨ ਹੋਗੇ ਟਾਈਮ ਹੀ ਨੀ ਲੱਗਿਆ ਦੇਖਣ ਦਾ। ਪਰ ਅੱਜ ਦੇਖ ਲਿਆ ਸਵਾਦ ਆ ਗਿਆ ਭਰਾ 😂😂😂😂😂❤❤❤
ਵੀਰ ਜੀ ਵੀਡਿਓ ਤੁਸੀਂ ਬਹੁਤ ਲੇਟ ਪੋਦੇ ਜੇ ਵੀਡਿਓ ਜਲਦੀ ਪਾਇਆ ਕਰੋ ਨਾਲੇ ਵੀਰ ਜੀ ਜੋ ਤੁਸੀਂ msg ਦੇਂਦੇ ਹੋ ਵੀਡਿਓ ਰਾਹੀਂ ਬਹੁਤ ਵਧੀਆ msg ਲੱਗਦਾ ਆ ਪਰ ਏ ਲੋਕਾਂ ਨੂੰ ਹਜੇ ਤੱਕ ਛਰਮ ਨਹੀਂ ਓਦੀ ਨਾਲੇ ਇਕ ਵੀਰ ਕਨੇਡਾ ਵਾਲਾ ਆ ਓ ਵੀ ਬਹੁਤ ਵਧੀਆ ਵੀਡਿਓ ਪੋਦਾ ਆ ਇਦਾਂ ਹੀ ਕੰਮ ਨੰਪ ਕੇ ਰੱਖੋਂ ਬਾਕੀ ਵੀਰ ਜੀ ਪਰਮਾਤਮਾ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਗਵਾਨ ਸਿੰਘ ਵਿਧਾਤਾ ਬਰਨਾਲਾ ਪੰਜਾਬ 🎉❤🎉❤🎉❤🎉❤🎉❤
Italy ਵਾਲੇ ਵੀਰ ਇਹ ਨੀ ਸਮਝਣ ਵਾਲੇ
veer haase bohat vaar vaade mudde chak lainda. keep up the good work bro.
ਬੱਲੇ ਭਾਊ ਤਸੀਲੀਆ ਕਰਾਂ ਤਿਆ ਜੱਟਾਂ ❤
ਭਾਈ ਅੰਮ੍ਰਿਤਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ
Good 👍💯
Love you veer ji ❤
ਅਮਿਤਪਾਲ ਸਿੰਘ ਜ਼ਿੰਦਾਬਾਦ ❤❤❤❤❤
Saariaa gallan sahi bhai eh sachi Punjab de aahi aa haal💯💯
Babe wala topic kaint c 22 😅😅
😂😂❤❤
@@PunjabiprankRoastedvloggerSat Shri Akaal 22 ji
ਵੀਰੇ ਤੁਹਾਡੀਆਂ ਗੱਲਾਂ 100% ਸਹੀ ਨੇ ❤❤❤❤
22 carry ala kmm karan lgge yrr asi video udeeki jnne tuc paado koi video veere 🙏🏻🙏🏻
ਬਹੁਤ ਵਧੀਆ ਰੇਲ ❤❤❤ ਬਣਾਈ
Waheguru Ji waheguru ji
Bhai ji 😂😂 haryana panipat sa love uu trak par ka 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤😂😂😂😂😂😂😂😂😂😂❤❤❤❤❤❤❤❤❤😂😂😂😂😂😂😂😂😂😂😅😅😅😅😅😅😅🎉😂😂😂😂😂😂😂😂
❤❤
ਕਿਆ ਬਾਤ ਆ ਉਸਤਾਦ ਚੰਗਾ ਜਲੂਸ ਕੱਡਿਆ ਕੰਜਰਾ ਦਾ 😂
#justiceforsidhumoosewala
#sidhumoosewala
Waheguru ji ka Khalsa waheguru ji fahte
Salute aa ji
💯 appreciate brother Thank you so much veere❤ big respect
Bhai podcast 30 mint ja 1 ghnte da bnaya kro paaji ee ta hale mja on lgga mukk v gya paaji podcast lmma kro paaji love you paaji❤️❤️❤️ Chakk k kmm nu
ਵੀਰੇ ਬਹੁਤ ਚੰਗਾ ਕੀਤਾ
Justice for sidhu mossewala justice for sidhu mossewala justice for sidhu mossewala justice for sidhu mossewala justice for sidhu mossewala
ਮੰਜੀ ਠੋਕ ਕੇ ਰੱਖ ਇਟਲੀ ਵਾਲਿਆ ❤
ਖਾਲਸਾ ਪੰਥ ਦੀ ਚੜ੍ਹਦੀ ਕਲਾ 🎉❤🎉❤
Vde bai sodiya video dekh k na soch bdl jndi a jo jo aj kl chl rheya us krke asi v kite na kite glt rste chl pe c bt yrr sachii dsa thnu dekh k sachii duniya da sach pta lgda te hun thodi vid dekh k ab sb kanjr khane to dor rhna tusi chehe gala kde de pr glln shii ne aj di generation nu ida hii side rste pao ❤❤lvuu uhhh aa❤️
Veere new video kado Pani... Hun tuc
Love from Una Himachal Pradesh
Nai ressa rab kra tajammul saab nu sehat bakshe ta j kite kise nu pta howe ehna na canada auna howe 2024 ch tan zrur dseo❤❤
Love u aa bai tanu. Wmk ❤️❤️
😂😂😂😂😂😂😂😂😂😂😂😂 I can't control my laugh 😂😂😂😂😂😂😂😂😂😂😂😂
Extreme level😂😂😂 roast sira bhai
and song siraaaa😊😅😅😅
😂😂😂😂
100 💯 right
ਪਾਜੀ ਤਾਹਨੂੰ ਸੁਣ ਕੇ ਹਸਾ ਨੀ ਰੁਕਦਾ
Waheguru ji Tuhanu sada Chardi kala vch Rakhna ji 🙏
Sira roast bai 😅👍🏼
ਬਹੁਤ ਵਧੀਆ ਵੀਰ
Italy waliya mnu lgda tu ina sach bol bol ke parcha kra lna😂😂😂😂😂❤❤❤ Love you bro
Es bnde toh upr koi ni superb a bro tusi .......
Sat Sri Akal brother, watching from Singapore ❤️ Mai tuhadi bahut sifat krdi ha, tuci bahut vdhia video bnaunde ho, tuhadian videos nal Kise nu Akal aa jave,,,
Baki tuhada boln da dhang bahut sohna❤❤
ਘੈਂਟ ਵੀਰ
Sohna bolda veer bas thoda galan te control kro je ho skda kuch hor keh do jehra bacche sun sakan
ਬਾਈ ਤੂੰ ਵਾਲਾ ਘੈਂਟ ਬੰਦਾ ਆ ਸੱਚੀ ਕਹਿਣਾ ਯਰ
😂😂 sira Vr ji
ਭਾਈ ਸੁੱਖ ਕਹਦਾ ਐ ਮਨਜੀਤ ਦ ਫੁਡਾ ਬੜਾ ਖੁੱਲ੍ਹਾ ਹੈ ਪਤਾ ਨੀ ਲੱਗਦਾ ਕੁਸੀ ਵਿਚ ਗਿਆ ਕਿ ਨਹੀ
Bai yaar first time video dekhia bhut bhut vadia bai tu vadia banda te sacha banda hai love u yaar
Veer Gurpreet Singh (ਮਨੁੱਖਤਾ ਦੀ ਸੇਵਾ ) wala Veera bhot sewa krda loka di plzz ohna nu v parmote kro.taki nojwana da dhyan smaaz vch reh rhe dukhi te bimaar loka val v jaaye.te nojwaan hor aage aun gariba di sewa krn waste
Teri video dekh ke Dil khush ho janda hai bhai😂😂❤❤
Siraa pra😂😂
Very good
12:30 oh chacha siraaa oyeee🤣🤣🤣