Sat Shri akaal dova Veera nu charda te Lenda Punjab nu waheguru ji chardikalan ch rakha bahut sohna vlog from charda Punjab distik fazilka jalalabad west
Bahut khoob behtareen peshkash nice pic good thought good job sweet song Sweet alfaaz sweet awaaz deep golden words good bemisaal lajawab izahar mohbbat endless video share kete rohani rooha nu dhekh ke bahut sakoon melya waheguruji hamesha tuhade te meher bharya hath rakhe ji panjab panjabi panjabeyt jindhabadh speechless regards to you aur birsing singh ji dillo regards to you bahut vdiya peshkash end galbat hamesha khush rho thanks video pae g nd nowords ji ❤❤.
Lots of love and blessings to both my veere, keep spreading love and uniting the punjabis. We have suffered enough due to the separation. Its tine to heal the wounds with love 💞🙏
ਸਾਬਾਸ਼ ਪੰਜਾਬੀ ਮਾਂ ਦੇ ਸਪੂਤੋ !! ਵਾਹਿਗੁਰੂ ਚੜ੍ਹਦੀ ਕਲਾ ਲੰਬੀ ਉਮਰ ਬਖਸ਼ਿਸ਼ ਕਰੇ!!❤❤
ਪੰਜਾਬੀ ਦੇ ਅਲੰਬਰਦਾਰ ਬੀਰ ਸਿੰਘ ਵੀਰੇ ਤੇ ਨਾਸਿਰ ਢਿਲੋਂ ਵੀਰੇ 😍🙏 ਜੀ ਤੁਸੀਂ ਜੋ ਬੀੜਾ ਚੁੱਕਿਆ ਹੈ ਪੰਜਾਬੀਆਂ ਨੂੰ ਮਿਲਾਉਣ ਦਾ ਉਸਤੇ ਵਰਲਡ ਦੇ ਪੰਜਾਬੀ ਮਾਣ ਕਰਦੇ ਹਨ. ❤️❤️❤️ ਯੂ ਵੀਰੇ
ਸਾਊਥਾਲ ਲੰਡਨ
ਸਹੀ ਆ ਦੀਪ 👌👌
@Diljitkourjosan6170 😍😍 ਆਂਟੀ ਜੀ
ਜਿਉਂਦੇ ਰਹੋ ਪੁੱਤਰੋ ਪੁਰਾਣੇ ਪੰਜਾਬ ਦੇ ਪਿਆਰ ਨੂੰ ਹੋਰ ਵਧਾਓ ਸ਼ਾਬਾਸ਼
I'm really really feeling best
To see this great veer Bir Singh
Love from Punjab Pakistan
jionde basde raho sohne veero
ਨਾਂਸਰ ਢਿੱਲੋ ਸਾਹਬ ਬਹੁਤ ਵਧੀਆ ਕੰਮ ਕਰ ਰਹੇ ਨੇ ਸਲੂਟ ਆ ਵੀਰ ਨੂੰ ਚੜਦਾ ਪੰਜਾਬ
ਬੜਾ ਚੰਗਾ ਲੱਗਿਆ ਬੜੇ ਐਪੀਸੋਡ ਦੇਖਦੇ ਆ ਹਰ ਟਾਈਮ ਕੁਝ ਸਿੱਖਣ ਨੂੰ ਮਿਲਦਾ ਤੇ ਮਾਨ ਹੁੰਦਾ ਏ ਆਪਣੀ ਮਾਂ ਬੋਲੀ ਤੇ ਥੁਆਡੇ ਵਰਗੇ ਭਰਾਵਾ ਤੇ ਜਿਹੜੇ ਇਸਨੂੰ ਦੁਬਾਰਾ ਜੀਵਤ ਕਰ ਰਹੇ ਹੋ ਆਨ ਵਾਲੀ ਪੀੜੀ ਥੁਆਡਾ ਸ਼ੁਕਰਗੁਜ਼ਾਰ ਹੋਏਗੀ ! ਧੰਨਵਾਦ ਚੰਡੀਗੜ੍ਹ ਤੋਹ ਜਰੂਰ ਮਿਲਾਂਗੇ ਰੱਬ ਰਾਖਾ
100% ਸਹੀ ਹੈ ਜੀ। ਅਹਿਸਾਸ ਕਰਨ ਵਾਲਾ ਇਨਸਾਨ ਹੀ ਦੂਜੇ ਦੀ ਭਾਵਨਾ ਨੂੰ ਸਮਝ ਸਕਦਾ ਹੈ
ਜਿਉਂਦੇ ਵਸਦੇ ਰਹੋ ਪੰਜਾਬੀਓ ਢਿੱਲੋਂ ਸਾਹਿਬ ਤੇ ਬੀਰ ਸਿੰਘ ਜੀ
Ghaint ਘੈਂਟ ਪੰਜਾਬੀ ਅਤੇ ਪੰਜਾਬੀਅਤ🙏,ਇਹੀ ਸਵਾਦ ਪੰਜਾਬ ਚ ਜ਼ਿਉਣ ਦਾ 🙏love u Punjab
ਨਾਸਿਰ ਤੇ ਬੀਰ ਸਿੰਘ ਜੀ ਐਨੀ ਮੁਹਬਤ ਦੋਨਾਂ ਵਿਚ ਦੇਖ ਸੁਣ ਕੇ ਮਜ਼ਾ ਹੀ ਆ ਗਿਆ ਅਸੀ Michigan USA ਤੋੰ ਤੁਹਾਡਾ program ਵੇਖ ਰਹੇ ਵਾਹਿਗੁਰੂ ਅਲਾ ਮਿਹਰ ਕਰੇ ਅਸੀਂ ਸਾਰੇ ਹੀ ਇਕ ਦੂਜੇ ਦੇਸ਼ ਆਪਣੇ ਵਿਛੜੇ ਭਰਾਵਾ ਨੂੰ ਮਿਲ ਸਕੀਏ।ਤੁਸੀ ਅਜਮੇਰ ਸ਼ਰੀਫ ਆਵੋ ਅਸੀ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰੀਏ।ਆਪੋ ਆਪਣੀਆਂ ਗੱਡੀਆ ਵੀ ਲੈ ਕੇ ਜਾ ਸਕੀਏ ।ਰੱਬ ਖੈਰ ਕਰੇ।
lot of love and respect to nasir dhillon veera , from charda punjab
ਦੋਨਾਂ ਪੰਜਾਬੀ ਪੁੱਤਰਾ ਨੂੰ ਪੰਜਾਬੀ ਮਾਂ ਬੋਲੀ ਬੋਲਦੇ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਦੋਨਾਂ ਦੇ ਮੂੰਹੋਂ ਫੁੱਲ ਡਿੱਗਦੇ ਹੋਣ ਦੋਨਾਂ ਨੂੰ ਦਿਲ ਤੋਂ ਢੇਰ ਸਾਰਾ ਪਿਆਰ ਜਿਉਂਦੇ ਵਸਦੇ ਰਹੋ ❤
ਸ਼ਾਬਾਸ਼ ਪੰਜਾਬ ਦੇ ਪੁੱਤਰਾਂ ਨੂੰ
bir veer ji da nature bohot hi jada vdia aa assi veer ji nu shri anandpur sahib mily c ❤he is such a great soul ❤❤❤❤
ਜਿਉਂਦੇ ਵਸਦੇ ਰਹੋ ਨਾਸਿਰ 22 ਤੇ ਬੀਰ ਸਿੰਘ ਜੀ
ਨਾਸਿਰ ਵੀਰ ਲਵ ਯੂ ਬਹੁਤ ਸਾਰਾ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ❤❤❤
ਭਾਈ ਬੀਰ ਸਿੰਘ ਜੀ ਇਸ ਬਰੋਡਕਾਸਟ ਤੋਂ ਮਗਰੋਂ ਆਪਜੀ ਨੂੰ ਨਜ਼ਰ ਨਾ ਲੱਗ ਜਾਵੇ ਜੀ ਵਾਹਿਗੁਰੂ ਮੇਹਰ ਕਰੇ ਚੜਦੀ ਕਲਾ ਰਖੇ ਜੀ ❤❤❤❤❤❤❤
Baut dil krda Nasir veere tuhanu miln da ❤
ਧੰਨਵਾਦ ਦੋਵੇਂ ਪੰਜਾਬ ਦੇ ਵੀਰਾਂ ਦਾ
🌹ਬਹੁਤ ਵਧੀਆ ਵਿਚਾਰ ਢਿਲੋਂ ਬਾਈ ਜੀ ਭਾਈ ਬੀਰ ਸਿੰਘ ਜੀ🌹ਨਾਸਰ ਬਾਈ ਜੀ ਬਾਬਾ ਪਿਓ ਦਾ ਪਿਓ ਹੁੰਦਾ🌹ਬਾਬਾ ਬਹੁਤ ਸਤਿਕਾਰਯੋਗ ਸ਼ਬਦ ਹੈ🌹
ਪੰਜਾਬ ਪੰਜਾਬੀਅਤ ਜਿੰਦਾਬਾਦ ❤️😍🙏
Love you pak Punjabi veero te bhaino khush raho Allah waheguru khushiyan bakshey 🙏🫶❤
ਬੀਰ ਸਿੰਘ ਬੇਟਾ ਦਮ ਦੁਮ ਕੀਤਿਆਂ ਵੀਜੇ ਨਹੀਂ ਲੱਗਦੇ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਦੀ ਮੇਹਰ ਨਾਲ ਹੀ ਸਭ ਕੁਝ ਹੁੰਦਾ। ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ❤।
ਪੰਜਾਬੀ ਸਹਿਤ ਦੇ ਪਿਤਾਮਾ ਬਾਬਾ ਫਰੀਦ ਹੋਏ ਨੇ 1200 ਈ: ਤੇ ਸਿੱਖ ਧਰਮ 1469 ਤੋਂ ਸ਼ੁਰੂ ਹੋਇਆ ਤੇ ਪੰਜਾਬੀ ਸਿਰਫ ਸਿੱਖਾਂ ਦੀ ਕਿਵੇਂ ਹੋਈ ਲਹਿੰਦੇ ਆਲਿਓ 😇 ਪੰਜਾਬ ਪੰਜਾਬੀ ਪੰਜਾਬੀਅਤ 🙏🏾 ਧੰਨਵਾਦ ਢਿੱਲੋਂ ਸਾਹਬ
ਪੰਜਾਬੀ ਹੀ ਪੰਜਾਬੀ ਦਾ ਵੇਰੀ ਆ ਬਾਈ ਜੀ ਤੁਸੀ ਬਹੁੱਤ ਬਾਦੀਆਂ ਕੰਮ ਕਰ ਰਹੇ ਹੋ ਤਹਾਨੂੰ ਸਲੂਟ ਆ ❤❤❤❤❤ਹਮੇਸ਼ਾਂ ਪੰਜਾਬੀ ਲਈ ਕੰਮ ਕਾਰਦੇ ਰਹੋ
Thanks for promoting the unity & love in humanity, Nasir veer !!
Hat off to you !!
& You are superb Bir Singh ji !!
God Bless !!
Buhtt khoob...bir singh and nasir veer g 💞🙏
ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਜੀ
ਬਾਬਾ ਬਹੁਤ ਵੱਡੀਆਂ ਉਮਰਾਂ ਕਰੇ ਤੁਹਾਡੀਆਂ ਦੋਨਾਂ ਦੀਆਂ
Nasir dhillon Saab tusi lehnde te chardhe Punjab di shaan . 🎉
Nasir Dhillon ji tusi bahut wadia job kar rahe ho love from charda punjab
❤❤❤❤ Punjab ta Punjabi zindabad
this is the best interview of bir sing bhai in my point of view.. he is more open and non filtered in this podcast…
ਧੰਨਵਾਦ ਵੀਰ ਜੀ
Mohbbat zindabaad....pbi zindabaad... insaniyat zindabaad...
Bhut vdia ji sada Punjab ❤ te Punjabi di gl krn walya nu bhut sara pyar
Proud of you Nasir bai ji 🙏 maa boli de jujharoo sapoot o tusi
Great veere
Veer Singh & tenu lot of love ❤❤❤❤❤
ਬਹੁਤ ਵਧੀਆ ਸੁਝਾਅ ਜੀ
Allah salamat rakhy Bir G ❤❤❤❤
کیا بات ہے ناصر بھائی مزہ اگیا میں اپ کی کوئی بھی ویڈیو جانے نہیں دیتا انتظار میں رہتا ہوں ماشاءاللہ بڑے بھائی۔❤❤❤❤❤❤
Mashallah Allah pak sahat waly lambi zandge ata farmy
Bir Singh - Nasir Dhillon - excellent people.
Thanks for making this podcast...
Wadiya gallan baatan ❤️👍
Nasar ji salute you sir thanks ji
waheguru mehar kare nasir dhillon
Very nice dhillon ji❤
ਕਯਾ ਬਾਤਾਂ ਜੀ ❤❤❤❤❤
Love you veere 🙏🏼🙏🏼🙏🏼🙏🏼 sada v Dil krda ggg apne dujhe Panjab aon nu 🙏🏼🙏🏼🙏🏼🙏🏼
Eh he Mera Punjab 🎉❤❤
ਬਹੁਤ ਵਧੀਆ ਕੰਮ ਕਰ ਰਹੇ ਆ ਵੀਰ ਜੀ
ਕਿਆ ਬਾਤਾਂ ਜੀ ❤❤❤❤
Bhut vadiya lagga Dekh k dono panjab nu nal nal
Bahoot vadia veer ji (kawalrandhawa (crazy tourist)
Bir singh putt ta sada solitar ha thuhanu sarya nu bohat bohat blessings sare bohat khush raho malak tarakiya deve thuhanu beta 🙏🙏🙏🙏❤️❤️
Very nice ❤❤
I proud of you Nasir bhai tusi bht naik kam kr rae ho allah pak thanu salamat rakhe
ਨਾਸਿਰ ਜੀ ਤੁਹਾਡੀ ਤੇ ਬੀਰ ਸਿੰਘ ਤੁਹਾਡੀ ਕੀ ਤਾਰੀਫ ਕਰੀਏ i pruodof you
Love you aa Nasir veere. Lehnde te charde Punjab ch pyaar Vadh da dekh k dilon sukoon milda❤️❤️❤️❤️❤️
Two beautiful souls together.....adore you Nasir in rippan Khushi show
Waheguru mehar kry veer ty
Great
ਪਿਆਰ❤ ਤੋਂ ਬਾੲੀ, ਦੋਵਾਂ ਵੀਰਾ ਲੲੀ
ਬੀਰ ਸਿੰਘ ਵੀਰ ਜੀ ਬਹੁਤ ਖੂਬਸੂਰਤ ਗੱਲ ਬਾਤ ਐ ਤੁਹਾਡੀ
👍👍👌👌🙏🙏🌷🌷
V good job 👍
Love you bro full sport a
Sat Shri akaal dova Veera nu charda te Lenda Punjab nu waheguru ji chardikalan ch rakha bahut sohna vlog from charda Punjab distik fazilka jalalabad west
Great podcast 🎉🎉
Bohot badhiya discuss kiti veer ji ne parmatma di mehar ase trah bani rahe 🙏
Bahut vadia, zindabaad..
Very nice everything veer singh very positive man from Portugal 🇵🇹
بیر سنگھ از ویری ویری نائس پرسن ۔❤❤❤❤❤❤
Wow two great personalties the best podcast
ਬਹੁਤ ਵਧੀਆ ਕੰਮ ਕਰ ਰਹੇ ਓ ਢਿੱਲੋਂ saab.. love u ❤
Bahut khoob behtareen peshkash nice pic good thought good job sweet song Sweet alfaaz sweet awaaz deep golden words good bemisaal lajawab izahar mohbbat endless video share kete rohani rooha nu dhekh ke bahut sakoon melya waheguruji hamesha tuhade te meher bharya hath rakhe ji panjab panjabi panjabeyt jindhabadh speechless regards to you aur birsing singh ji dillo regards to you bahut vdiya peshkash end galbat hamesha khush rho thanks video pae g nd nowords ji ❤❤.
Bir Singh paji Love you ❤
ਬਹੁਤ ਸਾਰਾ ਪਿਆਰ ਤੇ ਸਤਿਕਾਰ ਸਾਰੇ ਭਰਾਵਾਂ ਨੂੰ 🙏🇨🇦
Great work 👌lots of respect to Nasir bhai and Bir singh from Patiala Punjab
Mashallah very good 👍❤❤❤❤❤
ਸਤਿ ਸ਼੍ਰੀ ਅਕਾਲ ਜੀ ਨਾਸਿਰ ਢਿੱਲੋਂ ਵੀਰ ਜੀ ਬੀਰ ਸਿੰਘ ਵੀਰ ਜੀ 🙏🙏
Congratulations n Mubarakan Veer Nasir Dhillon Jio.❤❤❤
ਬਹੁਤ ਬਹੁਤ ਵਧੀਆ ਜੀ 🙏🙏👌🙏🌹🌹❤🙏🙏
Very nice veerji❤🇺🇸
Nasir veer bahut wadia kam kar rahe ho
..jeo veerey...bahut bahut pyar England ton
Thank you Dhillon Sahib Very Nice ❤️❤️❤️❤️❤️❤️🙏🙏
Bhut intjar kita y eh podcast da❤lvh u nasir veer
ਚੜਦੇ ਪੰਜਾਬ ਤੋਂ ਸਲਾਮ ਕਰਦੇ ਹਾਂ ਵੀਰ
ਢਿੱਲੋਂ ਸਾਹਿਬ ਜੀ। ਤੁਹਾਨੂੰ ਮਿਲਣ ਆਵਾਂਗੇ
ਛੇ ਮਹੀਨੇ ਤੱਕ ਉਪਰ ਵਾਲੇ ਨੇ ਮਿਹਰ ਕੀਤੀ ਤਾ
Very nice good job Nasir Dhillon Verji and Bir Singh God bless you Both love you too ❤❤🎉🎉
Lots of love and blessings to both my veere, keep spreading love and uniting the punjabis. We have suffered enough due to the separation. Its tine to heal the wounds with love 💞🙏
Bahut wait krvayi veere es podcast di tuc … 😊.
33 mint ty mare gal heeyyy dil khush kar ta dil ❤❤❤❤❤❤❤❤❤❤❤❤❤
ਵਾਹਿਗੁਰੂ ਜੀ ਦੋਵੇਂ ਪੰਜਾਬਾਂ ਪੰਜਾਬੀ ਮਾਂ ਬੋਲੀਂ ਪੰਜਾਬੀਅਤ ਨੂੰ ਚੜਦੀ ਕਲਾਂ ਵਿੱਚ ਰੱਖੀ ਧੰਨਵਾਦ ਜੀ 🙏🙏🙏🙏 ਗੁਰੀ ਸਿੰਘ ਕੰਬੋਜ਼ ਸ਼ਾਹੀ ਸ਼ਹਿਰ ਪਟਿਆਲਾ❤❤🙏🙏 ਨਾਸਿਰ ਢਿੱਲੋਂ ਸਾਬ ਜੀ ਗੁਡ ਵਰਕ 🙏🙏
ਵਾਹ ਓ ਭਰਾਵੋ ਮਨ ਧਨ ਹੋ ਗਿਆ
Great job veer ji 👏❤
12:08 ❤❤
bohot khoob
ਯਾਰ ਸਾਡਾ ਬਹੁਤ ਦਿਲ ਕਰਦਾ ਲਹਿੰਦਾ ਪੰਜਾਬ ਵੇਖਣ ਨੂੰ ॥ 🙏🙏
God bless you 2
Wah ji Wah kia Battan ❤🙏🙏👍👍
ਸਾਡੇ ਪੰਜਾਬ ਦੇ 2 ਸੇਰ ❤❤🌹