Nasir Dhillon & Zaibi Hanjra Exclusive: Desi Podcast| Farmer | Kisani Podcast

Поделиться
HTML-код
  • Опубликовано: 29 дек 2024

Комментарии • 145

  • @luckymaan9928
    @luckymaan9928 14 дней назад +9

    ਨਾਸਿਰ ਢਿੱਲੋਂ ਦੋਨਾਂ ਪੰਜਾਬ ਦੀ ਪੱਗ ਐਂ ਵਿੱਛੜਿਆਂ ਨੂੰ ਮਿਲਾਉਣ ਵਾਲਾ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ 🙏🙏

  • @singhkaramdeep4724
    @singhkaramdeep4724 9 дней назад +1

    ਸਤਿ ਸ੍ਰੀ ਆਕਾਲ ਨਾਸਿਰ ਵੀਰ ਅਤੇ ਜੈਬੀ ਵੀਰ, ਤੁਹਾਡੀ ਗੱਲਬਾਤ ਬਹੁਤ ਵਧੀਆ ਸਾਦੀ ਤੇ ਸੱਚੀ ,ਮੈਨੂੰ ਲੱਗਦਾ ਹਰੇਕ ਬੰਦੇ ਨੂੰ ਸਮਝ ਲੱਗ ਹੀ ਗਈ ਹੋਣੀ ਆ, ਜਿਸ ਤਰਾਂ ਤੁਸੀ ਸਿੰਗਰਾ ਦੀ ਗੱਲ ਕੀਤੀ ਉਹ ਕੁਝ ਕੁ ਛੱਡ ਕੇ ਸਾਡੇ ਚੜਦੇ ਪੰਜਾਬ ਚ ਵੀ ਹੀ ਇਹੋ ਹਾਲ ਹੈ। ਇਹ ਖਾਂਦੇ ਤਾਂ ਪੰਜਾਬੀ ਬੋਲੀ ਦਾ ਨੇ, ਪਰ ਉਸ ਦੀ ਗੱਲ ਕਰਨ ਤੋਂ ਡਰਦੇ ਨੇ ਕਿ ਅਸੀ ਕਿਤੇ ਜੇ ਪੰਜਾਬੀ ਬੋਲੀ ਦੀ ਗੱਲ ਕਰਾਂਗੇ ਜਾਂ ਪੰਜਾਬੀ ਮੁੱਦਿਆਂ ਦੀ ਗੱਲ ਕਰਾਂਗੇ ਤਾਂ ਸਾਨੂੰ ਕਿਸੇ ਨੇ ਅੱਗੇ ਤੋਂ ਬੁੱਕ ਨੀ ਕਰਨਾ। ਬਾਕੀ ਤੁਸੀ ਹਮੇਸ਼ਾ ਦੀ ਤਰਾਂ ਬਹੁਤ ਵਧੀਆ ਕੰਮ ਕਰ ਰਹੇ ਹੋ, ਪਰਮਾਤਮਾ ਤਹਾਨੂੰ ਚੜਦੀ ਕਲਾ ਚ ਰੱਖੇ ❤❤❤🙏

  • @satinderkaur7317
    @satinderkaur7317 14 дней назад +4

    ਚੜ੍ਹਦੇ ਪੰਜਾਬ ਦੇ ਬਲੋਗਰਾਂ ਦਾ ਬਹੁਤਾ ਈ ਬੇੜਾ ਗਰਕ ਹੋਇਆ ਪਿਆ ਪੰਜਾਬ ਚ ਕੀ ਵਾਪਰੀ ਜਾਂਦਾ ਕਿਸੇ ਨੂੰ ਕੋਈ ਫਿਕਰ ਨਹੀਂ

  • @deepbrar.
    @deepbrar. 14 дней назад +11

    ਵਿਛੜਿਆਂ ਨੂੰ ਮਿਲਾਉਣ ਵਾਲਾ ਨਾਸਿਰ ਵੀਰਾ ਜ਼ਿੰਦਾਬਾਦ 😍😍😍
    Southhal London

  • @OkkhaadkuKhaadkuok
    @OkkhaadkuKhaadkuok 14 дней назад +2

    ਅੱਜ ਦਾ ਵਿਸ਼ਾ ਬਹੁਤ ਵਧੀਆ ਢਿੱਲੋ ਸਾਹਿਬ ਕਿਸਾਨਾਂ ਬਾਰੇ ਔਰ ਹੰਜਰਾ ਸਾਹਿਬ 🕊️🕊️🕊️💐🌹🌷🥀💚🇮🇳🇮🇳🦢🌾👌👌👌🙏🏻🙏🏻🙏🏻🙏🏻

  • @satinderkaur7317
    @satinderkaur7317 14 дней назад +2

    ਵਾਕਿਆ ਈ ਪੰਜਾਬੀ ਦੀਆਂ ਸਾਰੀਆਂ ਵੰਨਗੀਆਂ ਹੋਣੀਆਂ ਚਾਹੀਦੀਆਂ ਨੇ 🙏❤ਵਾਹਿਗੁਰੂ ਤੁਹਾਡੀਆਂ ਸੋਚਾਂ ਨੂੰ ਤਰੱਕੀਆਂ ਬਖਸ਼ੇ 🌹

  • @BaljitSingh-bo5hf
    @BaljitSingh-bo5hf 9 дней назад

    Waheguru chardi klaa bakshe tuhanu
    God bless you Nasir and Zaibi sahib

  • @amritaulakh4261
    @amritaulakh4261 14 дней назад +4

    ਬਹੁਤ ਵਧੀਆ ਨਾਸਿਰ ਵੀਰੇ ❤❤

  • @amritaulakh4261
    @amritaulakh4261 14 дней назад +2

    ਬਹੁਤ ਵਧੀਆ ਨਾਸਿਰ ਵੀਰੇ ❤❤ਤੁਹਾਡੀ ਹੱਸਣ ਦੀ ਆਵਾਜ ਕਿਉਂ ਬੰਦ ਕਿਤੇ ਆ ❤️ਪੋਡਕਾਸਟ c

  • @LakhwinderSingh-jm9gw
    @LakhwinderSingh-jm9gw 7 дней назад

    Bahut vadiya kamm kar rahe han punjab layi punjabi boli layi Nasir saab zindabaad❤❤❤

  • @sarbbrar4173
    @sarbbrar4173 14 дней назад +2

    ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ ਜੀ 🙏🙏

  • @HardeepSingh-h5v
    @HardeepSingh-h5v 14 дней назад +7

    🙏🏿🙏🏿🙏🏿😭🙏🏿🙏🏿ਸਤਿ ਸ੍ਰੀ ਅਕਾਲ ਵੀਰ ਜੀ ਸਾਡੇ ਚੜਦੇ ਪੰਜਾਬ ਵੱਲ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਉਥੇ ਸਾਡੇ ਬਾਪੂ ਜੀ ਸਰਦਾਰ ਜਗਜੀਤ ਸਿੰਘ ਡੱਲਿਆ ਮਰਨ ਵਰਤ ਤੇ ਬੈਠੇ ਨੇ ਅੱਜ 21ਵਾਂ ਦਿਨ ਹੈ ਵਾਹਿਗੁਰੂ ਮੂਰੇ ਅਰਦਾਸ ਕਰਿਓ 🙏🙏🙏🙏🙏🙏

  • @kamaljaswal8341
    @kamaljaswal8341 14 дней назад +2

    Love you brother ❤❤❤❤❤Hanzra bha g ❤️ and Nasir Dhillon bha g m Hoshiarpur ton ha hun England ha love u all saroya saab Bhinder veer Nasir kisana veer waqar veer sarayaa nu ❤️ 😘 boht boht pyarr bharee sat sri akal ji and aslam walekum 🙏

  • @rajvirsingh4558
    @rajvirsingh4558 13 дней назад

    ਸਤਿ ਸ੍ਰੀ ਅਕਾਲ ਜੀ... ਸਾਡੇ ਲਹਿੰਦੇ ਪੰਜਾਬ ਵਾਲੇ ਸਾਰੇ ਭਰਾਵਾਂ ਦਾ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਜੀ... ਤੁਸੀਂ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਹੈ... ਲੱਗੇ ਰਹੋ... ਅਸੀਂ ਵੀ ਓਪਰਾਲੇ ਕਰਾਂਗੇ... ਸਾਡਾ ਖਿੱਤਾ ਸਾਡੇ ਲੋਕ ਸਾਡੀ ਪੰਜਾਬੀ ਬੋਲੀ ਸਾਡੀ ਪੰਜਾਬੀਅਤ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ 🎉🎉🎉🎉🎉🎉🎉❤❤❤❤❤❤❤❤❤❤❤❤❤❤❤

  • @JatinderSingh-ce5nk
    @JatinderSingh-ce5nk 14 дней назад +2

    Nasir ta hanzra bai ji 👍 Punjab ta sadi maa boli Punjabi zindabad 🙏

  • @jagvirsinghbenipal5182
    @jagvirsinghbenipal5182 14 дней назад +2

    ਸਹੀ ਕਿਹਾ ਵੀਰ ਜੀ 🙏🙏👍

  • @Bongafunny82
    @Bongafunny82 14 дней назад +3

    Mashallah very good videos 👍📸📸❤❤❤❤

  • @randhirsingh-vj9cj
    @randhirsingh-vj9cj 14 дней назад +1

    ਸਹੀ ਕਿਹਾ ਵੀਰ ਜੀ ਤੁਸੀਂ ❤

  • @ramanjeetkaur4663
    @ramanjeetkaur4663 14 дней назад +2

    Very nice ❤Ramanjeet Kaur Scotland

  • @TahirAliBandesha
    @TahirAliBandesha 12 дней назад +1

    You are absolutely right, it is necessary to warn. One earns money but one should be able to do some social culture work for oneself and one's nation. They need to be counselled. You can convey your message to all these artists through someone. That they should participate for Punjabi conference as their social, cultural, social, religious and national duty.

  • @RanjitSingh-jf6nv
    @RanjitSingh-jf6nv 14 дней назад

    ਢਿੱਲੋਂ ਸਾਹਿਬ ਬਹੁਤ ਹੀ ਸੋਹਣਾ ਕੰਮ ਕਰਦੇ ਹੋ

  • @Jaskaran-v5g
    @Jaskaran-v5g 12 дней назад +1

    Punjab Punjabi jindabaad

  • @LakhwinderGill-f4y
    @LakhwinderGill-f4y 14 дней назад +2

    Next year will be very interesting and Punjabi ❤🎉🎉

  • @indersingh2239
    @indersingh2239 13 дней назад

    Zaibi hajra and Nasir dhillon bai jio tusi vadhia kita asliat nu bahar lianda. ❤

  • @rickykumar457
    @rickykumar457 14 дней назад +2

    Superb bht sahi gla kahiya ji

  • @JaskaranSingh-wx9xd
    @JaskaranSingh-wx9xd 8 дней назад

    Very good bai Dhillon sab ❤

  • @dhillonpicky1001
    @dhillonpicky1001 14 дней назад +2

    Bhot khub

  • @HarbiSingh-wp5ym
    @HarbiSingh-wp5ym 14 дней назад

    Thank u and love u veer ji for Punjabi conference veri good effort love you Pakistan love u from Chadda Punjab ❤❤

  • @Jatt_boyz_0918
    @Jatt_boyz_0918 14 дней назад

    Nasir bhra tusi te zaibi hanjra dono he real hero hoon te tuhsdi punjabi conference super Hitt rahi ah charde punjab ch bahot lolan ne eh conference dekhi te charde punjab de artist tuhadi sarian de bahot he jyada tareef karde ah te saare artist podcast te podcast kar rahe ah te saare he Pakistani culture de tareef karde ne thakde

  • @InderjeetsethiInderjeetsethi
    @InderjeetsethiInderjeetsethi 14 дней назад +1

    Love ❤️ you veer ji 🌹❤️👌👌

  • @ahmadraza-wz5jv
    @ahmadraza-wz5jv 11 дней назад

    Right 💯

  • @OkkhaadkuKhaadkuok
    @OkkhaadkuKhaadkuok 14 дней назад

    ਦੇਬੀ ਵੀਰ ਜੀ ਤੁਹਾਡੇ ਭਾਂਜੇ ਬਹੁਤ ਕਿਊਟ ਆ❤❤❤❤ ਜੀ 🤲🏻🤲🏻🤲🏻🥀🌷🌹🕊️🕊️

  • @Jaskaran-v5g
    @Jaskaran-v5g 12 дней назад

    Punjab needs to unite again.

  • @kermanderpalsingh2958
    @kermanderpalsingh2958 13 дней назад

    Nice discussion veer
    Salute from Australia

  • @Jaskaran-v5g
    @Jaskaran-v5g 12 дней назад

    Good discussion

  • @karamjeetsingh2352
    @karamjeetsingh2352 14 дней назад +1

    ਵਧੀਆ ਜੀ

  • @GurmitSingh-db1jd
    @GurmitSingh-db1jd 14 дней назад

    Very nice salute aaaa tuhanuuu

  • @parmindersinghgill6470
    @parmindersinghgill6470 14 дней назад +1

    Bahut vadhia program ❤❤❤

  • @AmandeepButtar-d3m
    @AmandeepButtar-d3m 14 дней назад +20

    ਜਿਹੜੇ ਕਲਾਕਾਰ ਨਹੀਂ ਆਉਂਦੇ ਉਹਨਾਂ ਨੂੰ ਸੁਣਨਾ ਬੰਦ ਕਰੋ

    • @luckymaan9928
      @luckymaan9928 14 дней назад +6

      ਇਹ ਉਹ ਕਲਾਕਾਰ ਐਂ ਜਿੰਨਾਂ ਦੀ ਗੱਲ ਕਰਦੇਂ ਐਂ ਪੰਜਾਬੀ ਫ਼ਿਲਮਾਂ ਵਾਲ਼ੇ ਐਂ ਜਿੰਨਾਂ ਨਾਲ਼ ਐਮੀ ਵਿਰਕ, ਅਮਰਿੰਦਰ ਗਿੱਲ ਤੇ ਗਿੱਪੀ ਗਰੇਵਾਲ ਨੇ ਫਿਲਮਾਂ ਬਣਾਈਆਂ ਵੱਡੇ ਪਰਦੇ ਤੇ ਆਕੇ ਦਿਮਾਗ ਖ਼ਰਾਬ ਹੋ ਈ ਜਾਂਦਾ ਵੀਰ ਵਾਕਿਆਂ ਈ ਸੁਣਨਾ ਬੰਦ ਕਰੋਂ ਇਹਨਾਂ ਦੀਆਂ ਫਿਲਮਾਂ ਵੇਖਣਾ ਬੰਦ ਕਰੋਂ ਅਕਲ ਟਿਕਾਣੇ ਆਪੇ ਆ ਜਾਂਣੀ ਐਂ

    • @satinderkaur7317
      @satinderkaur7317 14 дней назад

      ਪਰ ਇਹ ਫ਼ਿਲਮਾਂ ਤਾਂ ਚੜ੍ਹਦੇ ਪੰਜਾਬ ਦੀਆਂ ਹੁੰਦੀਆਂ ਨੇ ​@@luckymaan9928

  • @gaganhanzra1515
    @gaganhanzra1515 14 дней назад +1

    Sat sree akaal veero jeonde vasde rho. Saade idar quintal da rate hunda a veere te tuhade man da. Iko je halat ne done paase de kissana de veere

  • @pablosingh1327
    @pablosingh1327 13 дней назад

    Bai ji very beautiful podcast waheguru ji meher karan sarya utte

  • @Inder-sandhu
    @Inder-sandhu 14 дней назад +1

    Khush raho veero🙏🏻

  • @malkiatsingh2306
    @malkiatsingh2306 13 дней назад

    Good gal baat Bai ji

  • @jagtarSinghdhaliwal-nu6su
    @jagtarSinghdhaliwal-nu6su 14 дней назад

    NASIR DHILLON SAAB YAAR BANDA BAHUT GHANT AA LOVE YOU ALL

  • @Jaskaran-v5g
    @Jaskaran-v5g 12 дней назад

    Nasir bha ji deserve,s Noble prize ❤

  • @harjindersingh2728
    @harjindersingh2728 13 дней назад

    salute bai g hanjra g pagg banya kro plz pagg ton bina tuhadi koi pehchaan nhi! bhut sohney lag rae tuc

  • @ramansandhuramansandhu5546
    @ramansandhuramansandhu5546 14 дней назад +2

    Nice❤ podcast

  • @Jaskaran-v5g
    @Jaskaran-v5g 12 дней назад

    Maa boli de Sher putt ❤

  • @sukhchainsingh5686
    @sukhchainsingh5686 9 дней назад

    Very good ❤❤

  • @Ap-gamer77506
    @Ap-gamer77506 14 дней назад +1

    Bahut vdhia bae🇮🇳

  • @SukhdevSingh-nx6ks
    @SukhdevSingh-nx6ks 13 дней назад

    Good job 👍

  • @daimyounasbhatti2619
    @daimyounasbhatti2619 14 дней назад

    Veery bhot wadiya galla ny
    Ma v conference chay Aya sa

  • @AfzalArainOfficial
    @AfzalArainOfficial 14 дней назад

    Bohat wadhiya Brother

  • @airpunjab750
    @airpunjab750 14 дней назад

    22 bht sara pyaar jalandhar valya vlo

  • @makhansohal3588
    @makhansohal3588 13 дней назад

    Very good my friend 🎉

  • @paulsingh8508
    @paulsingh8508 11 дней назад

    very good Nasir and Hanjra bhai ji ❤️❤️

  • @Tomboy_mafia_girl
    @Tomboy_mafia_girl 13 дней назад

    Bahut vadiya vere

  • @SukhdeepSingh-zj2bd
    @SukhdeepSingh-zj2bd 14 дней назад

    Good Job veer g

  • @dhillonnewyork
    @dhillonnewyork 13 дней назад

    We are with you .. they can’t fool us anymore

  • @Jatt_boyz_0918
    @Jatt_boyz_0918 14 дней назад

    Very nice great podcast

  • @editerboyy98
    @editerboyy98 14 дней назад

    Very good topic

  • @kamalkaran2165
    @kamalkaran2165 13 дней назад

    Good job

  • @jaskaur7813
    @jaskaur7813 14 дней назад

    Very nice!!

  • @NirmalSingh-x5v
    @NirmalSingh-x5v 9 дней назад

    Very nice ji from manila

  • @makhansohal3588
    @makhansohal3588 13 дней назад

    All your friends 🎉

  • @ravisherdhillon2999
    @ravisherdhillon2999 10 дней назад

    👍👍👍

  • @SukhwinderSingh-jb2oy
    @SukhwinderSingh-jb2oy 14 дней назад

    Right 👍

  • @BaljitSingh-bo5hf
    @BaljitSingh-bo5hf 9 дней назад

    You guys don’t need anyone you are hero’s

  • @AvtarSingh-oj5pc
    @AvtarSingh-oj5pc 14 дней назад +1

    Good 👍👍👍👍 video

  • @SurjitSingh-tj8sz
    @SurjitSingh-tj8sz 14 дней назад

    Veero sat Shri Akal ji 🙏

  • @ParampalkaurPannu
    @ParampalkaurPannu 12 дней назад

    ਹਾ ਹਾ ਹਾ ਹਾ ਸ਼ਰੇਆਮ ਧਮਕੀ ਇਨ੍ਹਾਂ ਚੋਂ ਕੁਝ ਨੂੰ ਅਸੀਂ ਵੀ ਜਾਣਦੇ ਹਾਂ ਜੋ ਪੰਜਾਬੀ ਭਾਸ਼ਾ ਦਾ ਖਾਂਦੇ ਹਨ ਪਰ ਪੰਜਾਬੀ ਵਿਚ ਗੱਲਾਂ ਨਹੀਂ ਕਰਦੇ ਆਪਣੇ ਆਪ ਨੂੰ ਬੜੇ ਸਿਆਣੇ ਕਹਿੰਦੇ ਹਨ

  • @jaspalanand2165
    @jaspalanand2165 13 дней назад

    👍👍👍👍

  • @QusirJutt
    @QusirJutt 14 дней назад

    Good 👍👍👍

  • @kamaljitkaur6687
    @kamaljitkaur6687 14 дней назад +1

    Very nice 👍🙏 USA

  • @csk6864
    @csk6864 11 дней назад

    Hanjra bhaji,your idea of accomodating people and artists from various other sub dialects of punjabi, is very nice and needs appreciation, implement next time. Waheguru mehar kare

  • @AmandeepKaur-u2o
    @AmandeepKaur-u2o 14 дней назад

    Very nice

  • @Liberal_India
    @Liberal_India 14 дней назад +1

    Very nice 👌👌

  • @mickygill6276
    @mickygill6276 14 дней назад

    ❤❤❤❤❤❤❤

  • @GurdeepSingh-kg8eb
    @GurdeepSingh-kg8eb 9 дней назад

    Very nice VEER JI 🙏

  • @sobaanali6980
    @sobaanali6980 5 дней назад

    کوجا جیا پونی جئی 😜

  • @SaudAltaf-s8e
    @SaudAltaf-s8e 14 дней назад

    ❤❤❤

  • @luckymaan9928
    @luckymaan9928 14 дней назад +2

    ਢਿੱਲੋਂ ਸਾਂਬ ਵਿਕਾਰ ਭਿੰਡਰ ਤੇ ਅੰਜੁਮ ਸਰੋਆਂ ਨਾਲ਼ ਵੀ ਪੌਂਡ ਕਾਸਟ ਜ਼ਰੂਰ ਕਰਿਆ ਜੇਂ ਧੰਨਵਾਦ

    • @Hotshotmusic
      @Hotshotmusic  14 дней назад

      ਕਲਦੀ ਹੀ ਹੋਟ ਸ਼ੌਟ ਮਿਊਜ਼ਿਕ ਚੈਨਲ ਤੇ ਅੰਜੁਮ ਸੋਰੋਆ ਅਤੇ ਨਾਸਿਰ ਢਿੱਲੋਂ ਦਾ ਪੌਡਕਾਸਟ ਰਿਲੀਜ਼ ਹੋ ਰਿਹਾ ਹੈ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਜੀ

    • @BaldevSingh-co2sq
      @BaldevSingh-co2sq 13 дней назад

      ਇਹ zaibi Hijra ਇੱਕ ਵਾਰ ਇਹ sleem albela Saab ਨੂੰ ਕਹਿੰਦਾ ਸੀ ਕਿ ਉਹਨਾਂ ਨੇ ਆਪਣੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਉਰਦੂ ਬੋਲ ਕੇ ਪੰਜਾਬੀ ਮਾਂ ਬੋਲੀ ਦੀ ਬੇਜ਼ਤੀ ਕੀਤੀ ਹੈ ਇਵੇਂ ਹੀ ਵਾਧੂ ਦੀ ਕੋਟਰੋਵਸੀ ਭਾਲਦਾ ਸੀ ਇਹ ਘਟੀਆ ਸੋਚ ਦਾ ਮਾਲਕ ਹੈ ਨ​@@Hotshotmusic

  • @vakhrekaraj9948
    @vakhrekaraj9948 8 дней назад

    Nasir veer zindabaad

  • @De-addicationUnit
    @De-addicationUnit 14 дней назад

    Nasir vir pagg banega karo jindabad punjabi

  • @BalrajsinghBalraj-l8b
    @BalrajsinghBalraj-l8b 14 дней назад

    ❤❤❤ Balrajsingh TuR Tarn Taran Punjab

  • @karanvirsingh1733
    @karanvirsingh1733 9 дней назад

    Tusi veer jado ena te reel ja video pha ti bro kun badh ho jane granti j kyu k tuhanu pyar sare bahut karde ne

  • @gippysingh1313
    @gippysingh1313 14 дней назад

    👌👌👌

  • @ellygrewal4469
    @ellygrewal4469 14 дней назад

    Anjam sahib te waqar bhinder nal agla podcast jrur plsss o dono bhi panjabi maa boli lyi bhut vdia kr rhe ne

  • @SukhwinderSingh-jb2oy
    @SukhwinderSingh-jb2oy 14 дней назад

    Panjab jindabad Panjabi jindabad

  • @angrejsidhu6319
    @angrejsidhu6319 14 дней назад

    Nasrbae sbi spot kro jehre trna lae bhthea

  • @japindersingh4246
    @japindersingh4246 13 дней назад

    Bilkul sahi..... Jehre Jehre Punjabi actor /comedian confrence Lahore vich nahi aye..... Hun to asi ohna da boycott karange.....!!!

  • @ranahussain4220
    @ranahussain4220 14 дней назад +1

    Nasir bahi main saudia chy wa confrance chy nai a saky par sir tadi video veakh veakh ky main apny ghar bachya nal punjabi bolni sharou kar diti a mery bachya no haly sai ty nai andi par koshish kar rya wa ky o punjabi sikhan bolan main hun gal bachya nal punjabi chy karna wa

  • @legendff7151
    @legendff7151 14 дней назад

    Nasir te hanzra saab very nice 👍👍👍👍👍👍👍👍👍👍👍 Gurpreet Gondara Bhadaur to 🇳🇪

  • @AmarjitSingh-kw2rq
    @AmarjitSingh-kw2rq 2 дня назад

    معافی نامہ 1947
    پنجے دریاواں دے جائیو ! میرے بھراوو !!
    حاکماں نے سانوں ایہہ
    کہی آزادی دتی سی
    کہ ساڈے اندر دے پشواں دے
    رَسے کھلھ گئے
    تے اسیں پشو ہو ورت گئے
    کجھ نہ وگڑیا حاکماں دا
    اَسیں اپنے ڈھڈّ آپے ہی پاڑ لئے
    ہر چھوٹی وڈی آندر اسیں کھچّ کھچّ کے
    دھرت 'تے کھلھار سٹی
    چلو آپاں گل لگّ روئیے
    موئے پِتراں دے کلیجے
    کجھ تاں ٹھنڈ پوے
    چلو دھر اندروں روئیے
    لگے تے لائے زخماں 'چوں روئیے
    پِترساڈے خون 'چ سمائے ہوئے
    ساڈے اندر ہی نے اوہناں دے زخم
    اُوہناں دی لعنت
    چلو زخماں 'تے ملھماں لائیے
    ایہناں زخماں دا قرض اتاریئے
    چلو منئیے
    کہ ساڈے مَناں 'چ
    جنگل جاگ پئے سن
    ساڈے لہو 'چ ہزاراں پشو
    دہاڑن لگّ پئے سن
    تے دھیاں دھیانیاں دے سراں 'تے
    رَکھ ہون والے ساڈے ہتھ
    پلاں 'چ ہی نہوندراں بن گئے
    تے اسیں بندے نہیں ساں رہے
    اَسیں چھویاں تلواراں نیزے
    بسّ ہتھیاراں 'چ بدل گئے ساں
    چلو اُوہناں دھیاں بھیناں اَگے
    گوڈیاں بھار ہی نہ بیٹھیئے
    سگوں دھرتی 'چ ہی سما جائیے
    جہناں نوں بابلاں امیاں
    تے چھوٹے بھین بھراواں کولوں
    اسیں برچھے بن کے ادھالیا
    تے اپنے شملیاں اتے
    ٹنگ لئیاں جہناں دیاں عصمتاں دیاں
    پاٹیاں چُنیاں
    تے اوہ کھوہاں 'چ نہیں سن ڈگیاں
    اَسیں ہی پتالیں غرق گئے ساں
    چلو بانہاں کھلھار کے
    تے اَکھاں جھکا کے بھُباں مار روئیے
    تے اوہ حاکماں دے میسنے سمجھوتیاں نال
    جو گھروں بے گھر ہو گئیاں
    تے کچھڑ چکّ چکّ بچیاں نوں
    لمے سفراں نے بھنیاں
    پتہ نہیں اوہ ساڈیاں ماواں سن
    جاں بھیناں سن جاں دھیاں سن
    پر اَسیں اوہ وڈھیاں نوچیاں
    تے میلیاں کیتیاں
    اوہناں توں معافی منگن لئی
    جہڑے شبد چاہیدے
    اوہ کہڑیاں عمراں 'چ سرجانگے
    چلو اوہناں مویاں دی مٹی توں
    جس نوں مٹی وی نصیب نہ ہوئی
    اوہناں اگے بہہ کے مٹی ہوئیے
    تے وچھّ جائیے مٹی دے وانگ ہی
    چلو منئیے کہ ایہہ لیک
    دھرتی 'تے نہیں کھچّ ہوئی سی
    ساڈیاں آندراں اُتے کھچی گئی سی
    تے پھر اَسیں ماواں دیاں آندراں
    ککھاں تے سیراں نوں ولوندریا سی
    تے جہناں دے ساہویں ڈھڈوں جمیاں تے جمے
    ساڈیاں برچھیاں نے کوہے
    اوہناں ماواں دیاں ککھاں اگے
    ککھاں دیاں آندراں اگے
    چلو نشبد ہو کے جے کھلو سکیئے
    اَسیں رہبر چھوٹے کر لئے
    دھرم بونے کر لئے
    نانک سانوں پکاردے رہِ گئے
    فرید کبیر کرلاؤندے رہِ گئے
    پر سانوں پشواں تے ہتھیاراں دی
    جونے پیاں نوں
    کدوں اوہناں دا الہام سنیا
    تے اوہ لہو لہان ہوئیاں کنڈاں نال
    ویئیاں دریاواں 'چ اتر گئے
    پھر سبھ نیراں 'چ رتّ گھلی سی
    نیر لنگھے کدوں پرتدے نے دوستو
    پر چلو آپاں پتراں دے اس جامے وچّ
    ویئیاں دریاواں دے اس جامے توں
    اپنے گناہ معاف کروائیے
    چلو میریو ویرو !
    اوہ پچھے رہِ گئے سُنے گھراں توں
    بچیاں دے رہِ گئے ڈرے کھڈونیاں توں
    لمکدیاں رہِ گئیاں پینگھاں توں
    دھیاں دیاں رہیاں اَن بُنیاں دریاں توں
    کھڈیاں 'تے رہے ادھورے کھیساں توں
    پاٹیاں فلکاریاں توں
    تے سروں لہہ گئیاں چنیاں توں
    رو رو معافی منگیئے
    اوہ جو بچپن والیاں گلیاں
    پنڈ وہڑیاں تے گھراں نوں
    بسّ اک وار ویکھن لئی ترسدے
    اس دھرت توں رخصت ہو گئے
    چلو اوہناں دیاں قبراں 'تے جا روئیے
    تے شرمندے ہندے آکھیئے
    کہ ایہناں سرحداں نوں اجے تکّ
    بسّ ساڈیاں چلیاں گولیاں
    جنگ والے جہاز تے جاں پرندے ہی
    النگھ سکدے نیں
    چلو لبھیئے بھراوو !
    اوہ پشو ساڈے اندر کتھے سُتے ہوئے نیں
    جو جاگدے نے تاں اسیں یُدھ کردے
    ہزاراں یُدھ کیتے
    ایہہ جاگدے اسیں دنگئی بندے
    تے سیاں واری دنگے کیتے
    کنی وار ایہہ دھرت ونڈی
    کنی وار رتّ نال رنگی
    انجھ کون نے ایہہ
    جو ساڈے سدھے سادے بندیاں 'چوں
    پشو جگا لیندے
    اسیں خونخار چوپایاں 'چ وٹ جاندے
    آدم بو آدم بو کردے
    ساڈے چہریاں دی مسکراہٹ
    ساڈے منہ 'تے لگیا لہو بن جاندی
    مالا تے رباب دی تھاں
    سانوں تے نانک اتے مردانے ہتھ
    لہو لبڑیاں چھویاں دسدیاں
    اسیں کھلے کھلوتے ہلک جاندے
    تے چلو اوہناں نوں وی سجدہ کریئے
    جو اس جنگل بن گئے خطے وچّ وی
    منکھ ہی بنے رہے
    تے سمبھالدے پھرے
    گورواں، پیراں ،رہبراں دی سوچ نوں
    اوہناں تاں ہر یگ وچّ
    منکھ بنے رہنا
    تے اوہناں دی مٹی کدے
    ساڈے وانگ شرمندہ نہ ہونا
    کنی عمر بچی ہوئی اے ساڈی
    تے پھر اسیں کہڑے یگ 'چ
    معاف کیتے جاوانگے
    چلو روئیے یارو
    جارو جار روئیے
    تے اپنے داغ دھوئیے
    ایہہ لہو دے لگے داغ
    بسّ ہنجھوآں نال ہی دھو ہندے
    ہنجھوآں نال ہی دھو ہندے ۔
    -----------*---
    امرجیت سنگھ امنیت
    +918872266066

  • @jaswantkaur7061
    @jaswantkaur7061 14 дней назад +1

    Other than music, include traditional sports of Punjab and it's commentary in the next conference, as part of the culture.

  • @Sukhkhatrra
    @Sukhkhatrra 13 дней назад

    Y g jdo agli var krvaogye ta rupey ikthe krn lai account no share kr dea kro lokhi bhut de hlp krn wale ave duki tiki diyan mintan kyu krniyan

  • @HarmailC.
    @HarmailC. 14 дней назад +2

    Being panjabi every and each person should be part of the panjabi culture panjabi get to gather. Beta udam karde raho! One by one step big kafla Ek Ma 🇨🇦🙏

  • @luckymaan9928
    @luckymaan9928 14 дней назад

    ਯਰ ਕਮਾਦ ਦੀ ਫਸਲ ਤੇ ਨਾ ਕੋਈ ਰੇਟ ਜੇਂ ਰੇਟ ਮਿੱਲਾਂ ਵਾਲ਼ੇ ਪੈਸੇ ਨੀ ਦਿੰਦੇਂ ਕਿਸਾਨਾਂ ਦੀ ਬਾਂਹ ਫੜ੍ਹਨੀ ਚਾਹੀਦੀ ਐਂ ਸਾਰਾਂ ਦਾਰੋਮਦਾਰ ਕਿਸਾਨੀ ਤੋਂ ਚੱਲਦਾ

  • @RandhirSingh-q3f
    @RandhirSingh-q3f 14 дней назад

    Tesre conference appe ann gee

  • @MandeepSingh-rv1wn
    @MandeepSingh-rv1wn 14 дней назад +1

    Singer Nimra mehra di gal karde veer