Sonu Sito wala Live Mela 21th Salana Mela Baba Masita Wala Ji || Dasuya || 22-06-2024
HTML-код
- Опубликовано: 21 июн 2024
- #live #mslivetv #justsidhumoosewala #sonusitowala #mastersaleem #jyotinooran #yasirhussain
Sonu Sito wala, Master Saleem, Jyoti Noran, Yasir Hussain
Live Mela 21th Salana Mela Baba Masita Wala Ji || Dasuya || 22-06-2024
MSLIVETV CONTACT - 99886-15900 - Видеоклипы
ਸੋਨੂੰ ਸੀਤੋ ਵਾਲ਼ੇ ਦੀ ਫੋਟੋ ਵੇਖ ਕੇ ਆਏ like karo
ਚਾਵੇ ਤਾ ਹੀਰੇ ਵੀ ਉਹ ਰੋਲ ਦਿੰਦਾ ਚਾਵੇ ਤਾ ਊਹ ਕਦਰ ਪਵਾ ਦੇ
ਪਾਟੀਆਂ ਲੀਰਾ ਦੀ
ਸੋਨੂੰ ਨੇ ਤਾ ਅੱਤ ਕਰਾਈ ਪੲੀਆ
Bilkul vere
ਵਾਹਿਗੁਰੂ ਜੀਹਦੇ ਮੇਹਰਬਾਨ ਹੋਜੇ ❤
ਵਾਕਿਆ ਨਚਨਾ ਨਹੀ ਆਉਦਾਂ ਪਰ ਰਬ ਦੇ ਰੰਗ
ਬਹੁਤ ਵਧੀਆ
Parmatma ne ik gareeb te mehar kiti a dil bht khush a sb te mehr kre malik
ਸੋਨੂੰ ਸੀਤੋ ਵਾਲੇ ਦੀ ਸਭ ਤੋਂ ਜ਼ਿਆਦਾ ਗਾਇਕੀ ਪਸੰਦ ਗੂੰਗੇ ਬੋਲੇ ਤੋਤਲਿਆਂ ਨੂੰ ਇਹ ਉਹਨਾਂ ਦਾ ਸੁਪਰ ਸਟਾਰ ਕਲਾਕਾਰ ਆ
Only comnttttt ty like sonu setu lyi
ਚਲੋ ਕੋਈ ਨਾ ਯਰ ਮੈ ਤੁਹਾਡੇ ਨਾਲ਼ v ਸਹਿਮਤ ਆ, v ਅਗਲਾ ਆਪਣੇ ਲੇਖਾਂ ਦੀ ਲਿਖੀ ਹੋਈ ਖਾ ਰਿਹਾਂ, ਪਰ ਫੇਰ ਵੀ ਜਿਹੜੇ ਉਸਦਾ ਸਾਥ ਦੇ ਰਹੇ ਆ। ਓਹਨਾਂ ਨੂੰ ਸੋਚਣਾ ਚਾਹੀਦਾ ਸਮਾਜ ਨੂੰ ਜਾ ਆਪਣੇ ਪੰਜਾਬ ਨੂੰ ਇਸਦੀ ਕੀ ਦੇਣ ਆ, ਭਰਾਵੋਂ ਤੁਸੀ ਓਹਨਾਂ ਨੂੰ ਵਾਇਰਲ ਕਰੋ ਤੇ ਸਪੋਰਟ ਕਰੋ ਓਹਨਾਂ ਦੀ ਜੋਂ ਇੰਨੀਆ mehnta ਕਰਕੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਨੇ। ਯਰ ਲੋਕ v ਅੱਜਕਲ ਬਸ ਗਲਤ ਚੀਜਾ ਨੂੰ varal karan utte lgge ਨੇ, ਬਾਕੀ really sorry j ਕਿਸੇ ਨੂੰ ਮੇਰੀ ਗੱਲ ਦਾ ਦੁੱਖ ਲੱਗਾ ਹੋਵੇ 🙏🙏🙏🙏
👏
ਵਾਹਿਗੁਰੂ ਜੀ ਨੇ ਸਭ ਨੂੰ ਕਰਮਾਂ ਦਾ ਫਲ ਦੇਣਾ ਹੁੰਦੈ,,
ਕਿਸੇ ਦੀ ਕੀ ਹੈਸੀਅਤ ਹੈ ਕਿ ਕੋਈ ਕਿਸੇ ਨੂ ਵੱਡਾ ਛੋਟਾ ਕਰ ਸਕੇ,,
😊ਦਿਲ ਵੱਡਾ ਰੱਖਿਆ ਕਰੋ,,।
ਕਿਸੇ ਵਲ ਨਾਂ-ਪੱਖੀ ਧਿਆਨ ਦੇਣ ਦੀ ਬਜਾਇ ਆਪਣੇ ਕਰਮਾਂ ਤੇ ਫੋਕਸ ਰੱਖੋ,,ਬਰੋ।।
youtube.com/@karmjitjyotipanesar6944?si=A3L747MFCWyGXdoe
singer sonu nu ta bulaunde q k ona de show ta koi dekhda ni enu hase de chakar ch dekh lende bus 6 k month hull uthdi punjabiya nu muk jna eda v craze
@@jai-hind82veera shi gal yaar ethe koi banda thoda jeha trrki kr lwe latta khichan wale teyar khde sonu ta hain e rab da bnda bohate siyaneya nu dekh dekh lok aak gye mast te fakkr baneya nu loka pyar dena e jina di panjab nu dean aa ohna diya keda latta nhi khichiya chwal loka ne sonu astaad 👍🤟👿
Ustad ji ne Sonu bare bhut vadhia gal kahi, love you ustad ji ❤
ਸੋਨੂੰ। ਕਮਾਲ। ਕਰਤੀ। ਨਾ। ਸਾਜ। ਨਾਸੁਰ। ਰੱਬ। ਦੇ। ਰੰਗ। ਮੰਨਣਾ। ਪੇਣਾ। ਭਾਈ
ਸੋਨੂੰ ਸੀਤੋ ਵਾਲੀਆ ਨੂੰ 2-3 ਪੰਜਾਬੀ ਫ਼ਿਲਮਾਂ ਚ ਕਮੇਡੀ ਸੀਨ ਦਿਓ
❤
So sweet ❤Sonu ji welcome 🎉
Waheguru chardi kla vich rakhe veer nu
Very good bai
Nice voice yasir paaji
Wmk 🙏 sonu sito wale te
ਓਹਦੇ ਰੰਗ ਐ
Sonu veer lyi love you rajsthan aloo bohut sara payar
Rabb hi krawe taa salaama hundia ..
Bhed chaal aa bai
Sonu sito wala ❤
ਵਾਹਿਗੁਰੂ✅
Wahgruji ❤
Rabb Da Banda Mera Veer Sonu Sito waliya Sai Ji Mehar Karan Mere Bhra Te Waheguru ji ❤❤ Dasuye Wale Like Kro❤❤
Sonu sito wala
Wah ❤❤ malka wahe guru ae tu hi kr skda🎉🎉
Sonu legend ❤❤❤❤❤❤❤
Sonu de fam nw dasuya vich aat krata c ❤😂
God bless you Sonu seeto
Sonu ustaad Ji
ਸੋਨੂੰ ਵੀਰ ਏਨਾ ਲਾਈਕ ਤਾ ਹੁਸੈਨ ਬਾਈ ਨੂੰ ਨੂੰ ਨਹੀਂ ਕੀਤਾਂ ਜਨਤਾ ਨੇ ਜ਼ੀਨਾਂ ਤੇਰਾਂ ਭਰਵਾਵ ਪੈ ਗਿਆਂ ਰੱਬ ਦਾ ਸ਼ੁਕਰ ਕਰ ❤❤
ਸੱਖਣੀ ਏ ਵਡਿਆਏ ਤੈਨੂੰ ਕਿਥੇ ਕਿਥੇ ਲਾਇਏ
Nyc Sonu Brother 😊😊😊
❤ Waheguru Kripa banae Rakhna
Waheguru ji ne mehar kiti is bai te...
Sonu setu wala bai ❤❤. Waheguru mehar Kare
❤❤❤❤❤❤❤❤❤
Mast banda yaar
Duniya kamli ho gai. jabliya maran vale magar lagi
Oye brother eh Bhave jablia hi Marda pr loka Da intertanment krda, khush krda loka nu jo ajj time tenshna vich aa, good aa Sonu ❤
Sonu bro love u❤❤❤
Sonu seaton wali jindabad
duniya da end nede hi hai hun
Good sonu ji
Sonu 👍
❤❤❤❤
Rabb da banda a God bless you
Yaar hasaunda aa sabh nu mast bnda aa koina jindgy eda hi chldy rehni
Nice bro
😁sonu nu sunan lyi mela dekhya
Gorgeous Sonu setho
Dil Da saaf hai bhai
ਨਾ ਚੀਜੇਆਂ ਚੀਜ਼ ਕਰੇ ਮੇਰਾ ਗੋਬਿੰਦੁ
Brother has very good opportunity, if he has got that much popularity, some of his nears and dears must guide him to learn singing so that he convert his social fun to social inspiration.
ਕੁਛ ਸਮਾਂ ਪਹਲੇ ਦਲੇਰ ਮਹਿੰਦੀ ਦਾ ਇਕ ਗਾਣਾ ਹਿਟ ਹੋਇਆ ਸੀ ਯਾਰਾ ਦੁਨੀਆ ਰੰਗ ਬਰੰਗੀ ਨਾ ਇਹ ਭੈੜੀ ਨਾ ਇਹ ਚੰਗੀ ਇਹ ਗਾਣਾ ਬਿਲਕੁਲ ਸਹੀ ਇਹਨਾਂ ਲੋਕਾਂ ਤੇ ਹੀ ਲੱਗਦਾ ਹੈ ਕਿਉਂਕਿ ਇਹ ਖੁਦ ਨਹੀਂ ਜਾਣਦੇ ਕੇ ਸੁਰ ਕੀ ਹੈ ਤਾਲ ਕੀ ਹੈ ਭੀੜ ਦੇ ਵਿੱਚੋਂ ਇੱਕ ਬੰਦਾ ਵੀ ਖੜਾ ਹੋ ਕੇ ਇਸ ਸੋਨੂ ਨਾਮ ਦੇ ਬੰਦੇ ਨੂੰ ਪੁੱਛ ਲਵੇ ਕਿ ਸੰਗੀਤ ਵਿੱਚ ਕਿੰਨੇ ਤਾਲ ਹੁੰਦੇ ਨੇ ਤੇ ਕਿੰਨੇ ਸੁਰ ਹੁੰਦੇ ਨੇ ਤਾਂ ਖੁਦ ਹੀ ਲੋਕਾਂ ਨੂੰ ਪਤਾ ਚੱਲ ਜਾਏਗਾ ਕਿ ਇਸ ਬਾਂਦਰ ਦੀ ਸ਼ਕਲ ਵਾਲੇ ਨੂੰ ਲੋਕੀ ਸ਼ੇਰ ਸਮਝੀ ਬੈਠੇ ਹੈ ਖਾਸ ਤਾ ਕੁਛ ਵੀ ਨਹੀਂ ਇਸ ਵਿਚ
ਇਹ ਤਾਂ ਉਹ ਗੱਲ ਹੋਈ ਗੂੰਗਾ ਬੋਲਨ ਲਗਿਆ ਇਸ ਸੁਨਣ ਵਾਲੇ ਬੋਲੇ ਸੋ ਗਏ😅
Super star
Rab da bhanda❤🎉
Rabb Da Banda bhola a vichara khush reh sonu sito ❤
ਸੋਨੂੰ ਸੋਨੂੰ ਹੋਈ ਪਈ
Sito wala 🔥
Jai Sayia di
Nice 👍🏽
Sonu sito wala ❤❤❤
❤❤ Sonu sito wala
Jai saayian di
Parmatma hi etho tak leh k aya sonu nu
Ryt g
Sonu sitowal❤
#sonusitowala
❤sonu❤
Baba ji mehra bkse veer te
Ek gall sahi kahi a bht ke Sidhu warga koi ne sacha bnda yr ❤
Nice bro ❤
Gurdas man kitne rupya Chhaya
Msa hi pochya stage 😂te
Sonu❤
Sonu Star
25:29 dil chu gayi bat😢❤
❤ sonu🎉
Dil saaf banda
Sonu de pind Wale te hiran ne
Rabb de ranga da koi ptta ni
Malak de ranga da koi bhed ne
Arsh to farsh . Farsh to arsh
Kiya baat hai
Sonu .Sonu hoi pai aa
Sonu vir🎉🎉🎉🎉🎉🎉🎉😢
💕💕😘😘🙏🌹👌
❤❤❤❤❤
Es naal v mukh mantri wali ho jaani aa
Sachi gal ha ki har Banda apne karm likha ke anda ha
❤
HeerA banda
❤❤❤🙌🙌🙌🙌
100NU ❤❤❤❤
100NU 🎉🎉🎉🎉
Sonu
❤❤
Aenker ne ki khada aa pehla keha alawalpur 28 july nu mela aa hun kehnda pind alwalpur 28 june nu mela aa dwayi le de oo aenu
Singar dee avaj bethdi a ji
Dharmik git song gaia kro
ਵੇਖਿਓ ਮੁਖ ਮੰਤਰੀ ਵਾਂਗੂ ਨਾ ਕਰਿਓ
apny comment lain lyi use kr sito valy nu
😊
Sonu ne kttt kita aa
ਰੱਬ ਸਭ ਨੂੰ ਦੇਵੇ ਭਾਈ ਗੁਸੇ ਨਾ ਹੋਇਆ ਕਰੋ🙏