@@KauraRauli-jk4ssKe Hoya garmeet bawa de parivar nu oh kudiya kehndiya ahi apni maa ji de song bolagea ty tusi suno eho gl verr..jehdi banni nhi..fir chamkile da Munda kahu mere..Xyz..sabarkou sardul ..jo beet gya oh daur see ...hun oh nhi chlne
Jdo sonu sito wala veer gana to ruk gya te G khaan ne keha ma Gaa .. Boht jada os ch ek janoon jeha c jiwe ek pita apne bche nu chlna sikhanda os tra very very good person G khaan❤❤❤
ਇੰਨਾ ਵੱਡਾ ਕਲਾਕਾਰ ਦੇਖੋ ਯਾਰ ਗਰੀਬ ਦੀ ਹੈਲਪ ਵਾਸਤੇ ਆਪਣੀ ਸਟੇਜ ਤੇ ਬੁਲਾਇਆ।ਨਹੀਂ ਤਾਂ ਕਲਾਕਾਰ ਸਟੇਜ ਤੇ ਨੀ ਚੜਨ ਦਿੰਦੇ ਖਾਣ ਸਾਹਿਬ ਲਵ ਯੂ ❤❤❤❤❤❤❤
Aa v bahot thlio gea a bahot vada kalakr tu khena ma ra ni khenda ehnu gurmeet bava da parivar ta dhkia nu jo rulda ferda aa
@@KauraRauli-jk4ssKe Hoya garmeet bawa de parivar nu oh kudiya kehndiya ahi apni maa ji de song bolagea ty tusi suno eho gl verr..jehdi banni nhi..fir chamkile da Munda kahu mere..Xyz..sabarkou sardul ..jo beet gya oh daur see ...hun oh nhi chlne
❤❤❤❤
❤❤
❤❤❤
ਵਾਹ ਓਏ g khana ਜਿਊਂਦਾ ਵਸਦਾ ਰਹਿ
ਲਵ ਯੂ ਬਾਈ ਜੀ ਖਾਨ ਭਰਾ ਨੂੰ ਗਰੀਬ ਦੀ ਮਦਦ ਹੋ ਗਈ
ਖਾਣ ਪੁੱਤ ਜਿਉਂਦਾ ਰਹਿ ਜਿਨ ਗਰੀਬ ਦੀ ਮਦਦ ਕੀਤੀ ਆ ਰਾਹ ਮਹਾਰਾਜ ਤੈਨੂੰ ਚੜਦੀ ਕਲਾ ਚ ਰੱਖੇ ਸਦਕੇ ਜਾਵਾਂ ਪੁੱਤ ਮੈਂ ਤੇਰੇ ਤੋਂ
ਖਾਨ ਸਾਬਬਹੁਤ ਹੀ ਸਲਾਹਨਾਯੋਗ ਕੰਮ ਹੈ ਕਿਸੇ ਗਰੀਬ ਨੂੰ ਰਿਸਪੈਕਟ ਦੇਣਾ ਬਹੁਤ ੨ ਮੇਹਰਬਾਨੀ
right ah bro
ਖਾਨ ਸਹਿਬ ਬਹੁਤ ਵਧੀਆ ਇਨਸਾਨ ਗਰੀਬਾ ਦਾ ਮਸੀਹਾ ਹੈ ਰੱਬ ਚੜ੍ਹਦੀ ਕਲਾ ਵਿੱਚ ਰੱਖੇ
Good insaan g Khan ji 👍💯
Master Saleem to 1000 gunna vdya hi g khan love you bro
ਖਾਨ ਪੁੱਤਰ ਜੀ ਜਿਉਂਦਾ ਰਹਿ ਵਾਹਿਗੁਰੂ ਜੀ ਤੈਨੂੰ ਸਦਾ ਖੁਸ਼ ਰੱਖਣ
ਵੈਰੀ ਗੁੱਡ ਬਾਈ ਜੀ ਖਾਨ ਸੋਨੂੰ ਨੂੰ ਐਨੀ ਇਜਤ ਦੇਣ ਤੇ
ਬਹੁਤ ਹੀ ਵਧੀਆ ਵੀਰ ਜੀ ਜੀ ਖਾਨ ਐਂਡ ਸੋਨੂ ਸੀਤੋ ਵਾਲੀਆ ਜੀ ਕਿਸੇ ਗਰੀਬ ਬੰਦੇ ਦਾ ਸਾਥ ਦੇਣਾ ਬਹੁਤ ਹੀ ਵਧੀਆ ਗੱਲ ਹੈ ਵੀਰ ਜੀ
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ ਖਾਨ ਵੀਰ ਨੂੰ ਤੇ ਸੋਨੂੰ ਸੀਤੋ ਵੀਰ ਨੂੰ। ਤੇ ਸਾਰੀ ਟੀਮ ਨੂੰ।
ਵਾਹ ਵਾਈ ਜੀ ਖਾਨ love you a y tanu rab kush rakhe tanu and Sonu sitowala nu ❤❤❤
Jiyo g khana ❤ jehra banda gareeb bande di madad krda raab ohdi madad te sakoon denda ❤
Bhot sona keta kam ji khan bhai 🙏🙏🙏🙏🙏
ਖਾਨ ਬਾਈ ਰੱਬ ਤੈਨੂੰ ਹਮੇਸ਼ਾ ਤਰੱਕੀ ਬਖਸ਼ੇ ਰੱਬ ਹਮੇਸ਼ਾ ਖੁਸ਼ ਰੱਖੇ ਜੋ ਤੂੰ ਗਰੀਬਾ ਵਿੱਚ ਫਰਕ ਨੀ ਕਰਦਾ❤❤❤❤❤❤ ਬਹੁਤ ਚੰਗਾ ਕਲਾਕਾਰ ਆ ਯਰ
ਵਾਹ ਬਾਈ G Khan ਬਹੁਤ ਵਧੀਆ ਕੰਮ ਕੀਤਾ ਇਸ ਤਰਾਂ ਕਿਸੇ ਗਰੀਬ ਬੰਦੇ ਦੀ ਮਦਦ ਹੋ ਜਾਂਦੀ ਆ ਨਹੀਂ ਤਾਂ Star ਲੋਕ ਗਰੀਬ ਬੰਦੇ ਨੂੰ ਕੁੱਝ ਨਹੀਂ ਸਮਝਦੇ ❤❤
G khan ਨੇ ਆਪ ਗਰੀਬੀ ਦੇਖੀ ਆ ਏਨੂੰ ਪਤਾ ਗਰੀਬੀ ਕੀ ਹੁੰਦੀ ਆ ਤਾਂਹੀ ਮਦਦ ਕਰਦਾ ਗਰੀਬ ਦੀ ਲਵ ਯੂ khan ਬਾਈ❤❤❤❤
love you ਭੈਣ ਨੂੰ ਜਿੰਨੇ ਫੋਟੋ ਕਰਾਈ ਆ ਭੈਣ ਨੂੰ ਦਿਲੋ ਸਲੂਟ ਆ ਭੈਣ ਲਈ ਮੇਰੇ ਵੱਲੋ 50k ਗਿਫਟ 😊
😂😂 wah wah kr support veer fudu bandea anu
@@kaimmehtaapb07mama one ki menu google pay no de ta baki rabb ne bda dena 50k de ta rab 500k denda me te vekhiya
ਬਹੁਤ ਚੰਗਾ ਕਲਾਕਾਰ ਆ ਇਹ ❤❤❤❤❤
Data ji mhr karyo sarya Tay mhr parya hath rakhyo ji 💚🙏💚🙏💚🙏
ਬਹੁਤ ਬਹੁਤ ਧੰਨਵਾਦ ਬੇਟੀ ਜੀ ਜੀ ਖ਼ਾਨ ਤੁਸੀਂ ਗ਼ਰੀਬ ਸੋਨੂੰ ਦੀ ਬਾਂਹ ਫੜੀ ਬੇਟਾ ਜੀ ਵਹਿਗੁਰੂ ਚੜਦੀਕਲਾ ਵਿੱਚ ਰੱਖੇ ਆਪ ਜੀ ਨੂੰ
Koi Rees ni Bai 🙏🙏🙏baba chardi kala ch rakhe G khana Bai Dil Jeet lita bharava sadke tere to .😇❣️😍🙏
G khan ਨੇ ਕਿੰਨੀ ਇੱਜਤ ਕੀਤੀ ਸੋਨੂੰ ਵੀਰ ਦੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ਜੀ
ਸੋਨੂੰ ਦੀ ਝੜਾਈ ਏ ਬਾਈ❤❤❤❤
G khan bhra dilo dhnwad aa tera sonu sito veer nu ehni espect den lai
Wah y nhi ajj kl koi staz ni share krda
..g khan ❤❤
G khan tenu rabb hemsha kush rakhe eni tarki bakshe ki rehndi dunya tak tera nm yadd rahe🎉🎉
Apna sonu sitowala vr ❤️ hnji ji ki hll chal dosto
ਪ੍ਰਮਾਤਮਾ ਤਰੱਕੀਆਂ ਬਖਸ਼ੇ
Love you bhraa g khan nu and love you bro ghaint bndaa bai tu❤
Wow g Khan Bhai jiiiii ❤❤tarike baksha rabb thono hamesha support ❤❤
ਹੀਰਾ ਬੰਦਾ ਜੀ-ਖਾਂ❤❤
Greeb nu har koi galh nal ni launda,thanwad es veer da jine greeb di baan farhi
Hun tak kine klakaar dekhe par g khan ne dil jit lya yaar dilo help kiti te nal khdya nhi klakaar nehde nhi lgn dinde
ਜੀ ਖਾਨ ਵੀਰ ਤੁਹਾਡਾ ਸਿਧਾ ਦਰਗਾਹ ਵਿੱਚ ਘਾਟਾਂ ਵੱਜਣਾ।
Jdo sonu sito wala veer gana to ruk gya te G khaan ne keha ma Gaa ..
Boht jada os ch ek janoon jeha c jiwe ek pita apne bche nu chlna sikhanda os tra very very good person G khaan❤❤❤
ਸੋਨੂੰ ਨੂੰ ਤਾ ਬਹੁਤਿਆ ਨੇ ਵਰਤਿਆ ਖਾਨ ਸਾਹਿਬ ਨੇ ਖੁਦ ਨੂੰ ਹਵਾਲੇ ਕਰਤਾ ਸੋਨੂੰ ਦੇ ਬਹੁਤ ਵਧੀਆ👍🏻👍🏻👍🏻👍🏻
ਬਹੁਤ ਵਧੀਆ ਘੈਂਟ ਪੰਜਾਬੀ ਜੋੜੀਂ ਬਹੁਤ ਬਦੀ ਜੀ ਖ਼ਾਨ ਬਾਈ ਜੀ ਤੁਸੀਂ ਗਰੀਬ ਬੰਦੇ ਦੀ ਬਾਂਹ ਫੜੀ ਆ ਗ਼ਰੀਬ ਨੂੰ ਬਹੁਤ ਹੀ ਘੱਟ ਦੁਨੀਆਂ ਪੁੱਛਦੀ ਹੈ
G ਖਾਨ ਵੀਰ ਬਹੁਤ ਵਧੀਆ
*4 5 var dekh chuka hu man nhi bharda❤❤❤❤*
ਗਾਣੇ ਦੀ ਤਰਜ਼ ਕਿਸ ਗਾਣੇ ਨਾਲ ਮੇਲ ਖਾਂਦੀ ਦੱਸਿਉ ਜ਼ਰਾ
Sonu mai bhut wadi fen aa bhut man kush hogey😭😭😭😭😭😭😭😭😭😭😭😭😭😭😭😭😭😭rab bhut kush dena pagi
ਸੋਨੂੰ ਸੀਤੋ ਲਵ ਜੂ ਵੀਰੇ ❤
G Khan brother nu Raab hamesha chardikala ch rakhna jo Gareeb insaan de help kar rahe aa❤❤❤❤🙏🙏🙏🙏🙏
Love you Khan sabb rab meri oumer tanu laa de ❤❤
Eh Darbaar hi greeba nu izzat pyar sab dinda
Jinu rub vdawe hoi badda hunda.... Suchi sonu y te os parmata di kirpa a
Nice person G khan paji.bahut achi koshish.
Salute khan sabhih ji good soch ji sada kush raho ji waheguru ji hor Maher Kara ji
Bai ji poora siraaa lga pya aaa❤❤❤❤love bai Sonu te g khan. Bai nu❤❤❤
Sonu sitti nu wekh k hi man khus ho janda,bhla karo greeb da
Siraa bande aa bhai sare ❤❤❤
G khan bro gud bilkul garry sandhu 22 bangu a khyalat
Sirra song a 22 g
Nice work G.Khan God Bless You
Bhut khoob Sonu bro...and G khan 22 g...❤
Bas Ghar e pauna es duniya hor karr v ki sakdi eh duniya khan saab
siraaa insan g khan vera love u a vere baba mehr kare thodea te ❤️❤️@gkhanofficial
Bahut vadyi lgya khan sabb tuhadi soch vdiya ji
Waheguru chd di kla ch rakhe bai g khan te Sonu nu ❤❤ wmk
Bahut wadhiya g khan veere very nice ❤ ਘੈਂਟ
Khan Saab ji balle balle aaa khan Saab ji❤❤❤
ਜੀ ਖਾਨ ਵੀਰੇ ਇਸੇ ਤਰਾਂ ਹਰ ਸਟੇਜ ਤੇ ਕਿਸੇ ਇੱਕ ਗਰੀਬ ਭਰਾ ਦੀ ਮਦਦ ਕਰਦੇ ਰਹੋ ਗੇ ਤੇ ਪਤਾ ਨੀ ਕਿੰਨੇ ਗਰੀਬਾਂ ਦੀ ਸ਼ਤ ਪੈ ਜਾਣੀ ਆ.... ਰੱਬ ਤੁਹਾਨੂੰ ਸਦਾ ਤੰਦਰੁਸਤ ਰੱਖੇ ਜੀ...
Kalakr hona vaddi gal ni but dil ch vasan vala kam keta g khan bai ne. 1 mint ch o de ghr da karcha kadta bai ne salute g khan
G khan ji end Kara to baapu lal bashah ji tahani khushiyan den❤❤❤❤❤❤❤❤
Jeoda vaasda rahe ❤❤❤❤
Sonu khuda da nek banda te usto vadd ke tuşi log jio yaaron
ਜੀ ਖਾਣ ਜਿੰਦਾਬਾਦ
Sabhi ko hai hai sab kuchh karne ka 😊❤❤❤
Love you veere
Very good G khan veer Ji ❤❤❤Waheguru Ji mahar ♥️ ❤❤❤❤❤❤🙏🙏🙏🙏🙏
Bhut Sundar vir khan saab
God bleas you sonu God your voice open ❤se salut Balraj France
Sirra Banda G Khan Yar Jeonde Raho Yar
Jo mrji a y g khan dildar Banda y g khan love you Mari Jaan
ਬਹੁਤ ਬਦ(ੀਅਾ ਵੀਰ
Nice vare God bless you🙏 waheguru
G. khan ghaint 👌 singer God bless you 👏 💯
Khan ਸਾਹਿਬ thank you Love you❤❤
Love u g khan Bai Sonu lyi bhut vadia karn dya kam
Waah bai g Khan wmk ji
Jai Bapu Lalbadshah Ji Sarkar kirpa karo ji 🙏🏻
Nice veer G khan ji
Love you bro kush rho ❤❤
ਪਿੱਛੇ ਦੇਖੋ ਭੈਣ ਜਦੋਂ ਪਿੱਛੇ ਦੇਖੋ
G Khan bnda sirraaaa ❤
Love you brother 😍😍😍😍
Gopy paji jo sonu de nal ne paji plzzz a Paisa sonu kol he jave. Bnda nhi dekhda par oo waheguru ji dekhda aa sab kuj sonu rab da roop aaa
Va brother ❤❤❤
Good bro bless you
Greeb da Maan tuhada maan❤
Khanta ha bahi ❤❤❤
Y g khana rab tanuo hor traki deve
Kya bat g khan bai di
Jai bapu lal badshah ji👏
Love you g khan and Sonu sito wale
Khan saab very nice
Sonu nu v song sahak deo veer ji
❤❤Love G ਖਾਨ
Waah g khan g
Dill kush hoo giya g khan g ❤
22 ji khaan rooh khush krti