Sonu Sito Wala Live Show With Jannat Kaur Concert Punjabi New Song | PB LIVE TV

Поделиться
HTML-код
  • Опубликовано: 23 ноя 2024

Комментарии • 251

  • @gurveer.singh.grewal.3361
    @gurveer.singh.grewal.3361 2 месяца назад +30

    ਜਿਹਦੇ ਵਿੱਚ ਕਲਾਂ ਉਹਨੂੰ ਕੋਈ ਪੁੱਛਦਾਂ ਨਹੀਂ ਕਲੱਨਾ ਤੋਂ ਨੋਟ ਵਾਰ ਰਹੇਂ ਨੇਂ ਕੁੜੀ ਦੀ ਗਾਇਕੀ ਬਾ ਕਮਾਲ ਆ 💯 👍

    • @ravinderrobbykeymusic9418
      @ravinderrobbykeymusic9418 2 месяца назад +3

      Right paji tusi sahi boliya ji 🙏❤par ki krna eno lok aaya mnu teh koi bhi ena wicho smjdari wale gal najar nhi aaye kaam koi bhi hove mariyada dii wich hove vdyia lagda ji 🙏

    • @gurveer.singh.grewal.3361
      @gurveer.singh.grewal.3361 2 месяца назад +3

      @@ravinderrobbykeymusic9418 hmji bro. Bilkul sahi gall aa tuhadi 👍

    • @shipyard_jalalabad
      @shipyard_jalalabad 2 месяца назад

      Bai greeb bndaa ee ohndi help ho ri e sb nu ptaa e oh vadiyaa nahi gaa sakda per lok bs ik help de tor te leke aundey ney ohnu ohndey thodey Bolan nal ohndi help ho jandi

    • @gurveer.singh.grewal.3361
      @gurveer.singh.grewal.3361 2 месяца назад

      @@shipyard_jalalabad ok bro. Tuhadi gall samjda mainu ve pta greeb karke lai ke aunde ne jo schai a ohi boliya mai jo ajj de time vich chal reha

    • @yashpaniyal5497
      @yashpaniyal5497 2 месяца назад +1

      Right bro

  • @inderjitsingh5393
    @inderjitsingh5393 3 месяца назад +43

    ਕੁੜੀ ਦੇ ਪੱਲੇ ਕਲਾਕਾਰੀ ਹੈਗੀ ਆ ਬਾਈ ਬਹੁਤ ਸੋਹਣਾ ਗਾਇਆ ਮੇਰੀ ਭੈਣ ਨੇ

    • @officialsukh2192
      @officialsukh2192 2 месяца назад +2

      Kuhdi di bezti hoyi aaa kuhdi te not nhi waree hege bachri soch di huni aa kitte fas gyi kamliya chh....

    • @lovelyproduction6629
      @lovelyproduction6629 2 месяца назад +2

      ਸਹੀ ਗੱਲ bro

  • @RajjuBhagat
    @RajjuBhagat 20 дней назад

    Bhot Vdya Veer WMK 🙏

  • @Harshcreation00
    @Harshcreation00 2 месяца назад +31

    ਗਾ ਸੋਨੂੰ ਤੂੰ ਰਿਹਾ ਸ਼ਰਮ ਸਾਨੂੰ ਆ ਰਹਿ ਆ 😂

  • @hungrymillionfoodchallenge4621
    @hungrymillionfoodchallenge4621 15 дней назад +1

    Jina sohna es kurhi ne gaya ajj kall di top lady singer v ni gaa skdi rabb ne vadiya gayki te klaa diti jannat nu
    Punjab proud on jannat

  • @gurpreetmaansukhpura716
    @gurpreetmaansukhpura716 3 месяца назад +30

    ਸੌਂਨੂੰ ਸੀਤੋ ਵਾਲੇ ਵਰਗੇ ਗਾਇਕੀ ਦਾ ਚੰਗਾ ਜਲੂਸ ਕੱਢਦੇ ਨੇ..!

    • @pb32live
      @pb32live 2 месяца назад

      ਏਹੁ ਚੰਗਾ ਲੱਗਦਾ ਲੋਕਾ ਨੂੰ😅

    • @ravinderrobbykeymusic9418
      @ravinderrobbykeymusic9418 2 месяца назад

      Sahi boliya paji tusi ji 😂😂😂😂😂😂😂😂😂😂😂

  • @balkarsingh4816
    @balkarsingh4816 Месяц назад +5

    ਦੱਲੇ ਨੂੰ ਵੱਢੇ ਦੱਲੇ ਮਿਲੇ ਹੋਏ ਆ

  • @gurveer.singh.grewal.3361
    @gurveer.singh.grewal.3361 2 месяца назад +10

    ਅੱਜ਼ ਕੱਲ੍ਹ ਲੋਕਾਂ ਨੂੰ ਕਲਾਂ ਨਹੀਂ ਕਲੱਨ ਪਸੰਦ ਨੇਂ

  • @kiransandhu5273
    @kiransandhu5273 2 месяца назад +5

    ਤੂੰ ਬਦਲੀ ਸੋਮਵਾਰ ਨੀ ਅਸੀ ਐਤਵਾਰ ਨੀ ਬਦਲੇ

  • @SatnamSingh-qz3vp
    @SatnamSingh-qz3vp 2 месяца назад +16

    ਸੋਨੂੰ ਬੇਕਾਰ ਹੈ ਜੰਨਤ ਬਹੁਤ ਵਧੀਆ ਗਾਇਕ ਹੈ ਬਹੁਤ ਗਰੀਬ ਘਰ ਦੀ ਕੁੜੀ ਹੈ ਇਹ ਵਿਚਾਰੀ ਇਸ ਦੀ ਵੀ ਹੈਲਪ ਕਰੋ ਵੀਰ ਜੀ

  • @TarsemKumar-nl6ct
    @TarsemKumar-nl6ct 2 месяца назад +5

    ਬਾਈ ਕਿਸਮਤ ਤੇ ਅੱਜ ਵਿਸ਼ਵਾਸ ਹੋਇਆ ਵਾਕੇ ਕਿਸਮਤ ਹੁੰਦੀ ਹੈ ਰੱਬ ਚਾਹੇ ਤਾਂ ਭਿਖਾਰੀ ਨੂੰ ਵੀ ਰਾਜਾ ਬਣਾ ਸਕਦਾ ਹੈ

  • @pallimishal3076
    @pallimishal3076 2 месяца назад +5

    ਇਕ ਲਾਈਨ ਸਲਾ ਮੇਰਾ 100 ਵਾਰ ਗਾਉਂਦਾ ਹੈ।।। ਮੈ ਤਾਂ ਜੰਨਤਾ ਤੋਂ ਹੈਰਾਨ ਹਾਂ ।।।ਕਿ ਗੁਣ ਹੈ ,,ਸਲੇ ਪਾਗ਼ਲ ਲੋਕ,, ਪੰਜਾਬ ਦੇ।।। ਹੱਦ ਹੈ ਯਾਰ ਤੁਹਾਡੀ।।।।। ਕੋਈ ਚੰਗੀ ਚੀਜ਼ ਦੀ ਕਦਰ ਨਹੀਂ,?

  • @JatinderSingh-oi1mq
    @JatinderSingh-oi1mq Месяц назад +3

    Sura da badshah sonu sito alla from USA

  • @satanamsingh2889
    @satanamsingh2889 Месяц назад +2

    ਅੈਵੇ ਕਾਵਾਂ ਦਾ ਗੂੰਹ ਅਸਮਾਨੀ ਚੜ੍ਹਾਇਆ ਹੋਇਆ 🙏🏿🙏🏿🙏🏿

  • @BalveerSingh-mf7rk
    @BalveerSingh-mf7rk 3 месяца назад +10

    ਭੈਣ ਦੀ ਆਵਾਜ‌ ਬਹੁਤ ਸੋਹਣੀ ਹੈ

  • @lovelyproduction6629
    @lovelyproduction6629 2 месяца назад +6

    ਯਾਰ ਕੁੜੀ ਬਹੁਤ ਵਧੀਆ ਗਾਉਂਦੀ ਆ ❤

  • @sonubhatti413
    @sonubhatti413 3 месяца назад +46

    ਵੱਡੇ ਪੱਧਰ ਤੇ ਕਰ ਦੋ ਰਲ ਮਿਲ ਕੇ ਸੰਗੀਤ ਦਾ ਬੇੜਾ ਗਰਕ।

    • @Sandhu-Deep3
      @Sandhu-Deep3 3 месяца назад

      Aho tu wadda gurdas maan

    • @manpreetsingh-tw3mk
      @manpreetsingh-tw3mk 3 месяца назад +1

      Krna hi dy ਤੇ hindi song ਲਈ jndi kudi

    • @sonubhatti413
      @sonubhatti413 2 месяца назад +1

      @@Sandhu-Deep3 ਗੁਰਦਾਸ ਮਾਨ ਤੈਨੂੰ ਹੀ ਦਿੱਤਾ ਹੈ ਅਸੀ ਓਹ ਆਪਣੀ ਮਾਂ ਬੋਲੀ ਪੰਜਾਬੀ ਦਾ ਨਹੀਂ ਹੋ ਸਕਿਆ ਅਪਣਿਆ ਦਾ ਨਹੀਂ ਹੋ ਸਕਿਆ ਤੈਨੂੰ ਗੁਰਦਾਸ ਮਾਨ ਦਿੱਤਾ ਰੱਖ ਲੇ ਸਾਭ ਕੇ

    • @officialsukh2192
      @officialsukh2192 2 месяца назад +1

      ​@@Sandhu-Deep3 shlyio kuhdi nhi dehk ri hena sona gondi aa bachri di bezti krti not nhi waree 😢 manu Hena gussa lagya hena ji krda c ja ke bezti kraa

    • @Brarbeatmusic
      @Brarbeatmusic 2 месяца назад

      Beda Gark Chad Ehna ne ta blatkaar krta Punjabi Gyki Da kudi Vadia Gaudi Ohdi vi kala mu khraab Kari jande a

  • @MOHANSINGH-ce4re
    @MOHANSINGH-ce4re 2 месяца назад +7

    ਸੁਰਾਂ ਦੇ ਬਾਦਸ਼ਾਹ ਸੋਨੂੰ ਜੀ ਪੰਜਾਬੀ ਗਾਇਕੀ ਰੁਲ ਜਾਨੀ ਸੀ ਜੇ ਸੋਨੂੰ ਵਰਗੇ ਗਾਇਕ ਨਾਂ ਹੁੰਦੇ

  • @gurjitsingh9977
    @gurjitsingh9977 2 месяца назад +3

    ਏਸ ਖੱਚ ਨੂੰ ਸਟੇਜ ਤੇ ਖੜਾਇਆ ਕਿਸਨੇ ਚਵਲ ਸੋਨੂੰ ਨੂੰ, ਤੇ ਇਸ ਕੁੜੀ ਦੀ ਅਵਾਜ ਤੇ ਬੋਹਤ ਕਮਾਲ ਏ

  • @GurmeetSingh-ec9mb
    @GurmeetSingh-ec9mb 3 месяца назад +14

    ਅਖਾੜੇ ਦਾ ਬੇੜਾ ਗਰਕ ਕਰਤਾ ਇਹਨੇ

  • @SandeepSingh-r9t3v
    @SandeepSingh-r9t3v Месяц назад +2

    Love you so much sonu bai ❤❤❤❤

  • @BathRajoana
    @BathRajoana Месяц назад +2

    ਸਟੇਟ ਤੇ ਚਾਰਨ ਵਾਲਿਓ ਪਹਿਲਾਂ ਨੂੰ ਪੁੱਛੋ ਬੀੜੀਆਂ ਦੇ ਕਿੰਨੇ ਬੰਡਲ ਪੀਤੇ ਆ

  • @jkpunjabi578
    @jkpunjabi578 2 месяца назад +2

    ਨਾਲ਼ ਵਾਲੈ ਹੀ ਪੈਸੇ ਸਿੱਟੀ ਜਾਦੇ ਕੁੜੀ ਵਧੀਆ ਗਾਉਂਦੀ ਹੈ ਇਹ ਤਾ ਗੀਤਾ ਦਾ ਬਲਾਤਕਾਰ ਕਰ ਰਿਹਾ

  • @maansaab5928
    @maansaab5928 3 месяца назад +11

    ਇਹ ਤੇ ਗਰੀਬ ਧੱਕੇ ਨਾਲ ਈ famous ਹੋਗਿਆ

    • @GurpreetSingh-tu5jh
      @GurpreetSingh-tu5jh 2 месяца назад

      Bhai dhake naal waheguru dii kirpa hoyii aa social media te lakha paise la ke v famous nhii hunde jai sai likhya hoya aa veer bah te 👍

  • @amritchauhan5937
    @amritchauhan5937 2 месяца назад +8

    ਕੁੜੀ ਦੀ ਅਵਾਜ਼ ਚ ਦਮ ਹੈ

  • @arshdeepsandhu4109
    @arshdeepsandhu4109 2 месяца назад +1

    ਭੈਣ very nice very good job❤❤❤❤❤❤❤❤

  • @ParladhSingh-g8f
    @ParladhSingh-g8f 6 дней назад +1

    ਇਹਨੂੰ ਪੈਸੇ ਦੇਣ ਤੋਂ ਚੰਗਾ ਆ ਕੇ ਕੋਈ ਚੰਗਾ ਡਾਕਟਰ ਤੋਂ ਇਲਾਜ਼ ਕਰਵਾਓ 🙏🙏ਤੁਹਾਡਾ ਭਲਾ howega🙏

  • @gurlalsingh7638
    @gurlalsingh7638 2 месяца назад +3

    ਕਲੰਨਾਂ ਦਾ ਦੇਸ਼

  • @bodhrajsingh1705
    @bodhrajsingh1705 Месяц назад +2

    ਸਾਰੇ ਘੁਸੇ ਗਾਉਣ ਵਾਲੇ ਵੀ ਤੇ ਸੁਨਣ ਵਾਲੇ ਵੀ ਫਿਟੇ ਮੂੰਹ ਸਾਰਿਆਂ ਦੇ

  • @jashanjeetsingh1187
    @jashanjeetsingh1187 2 месяца назад +4

    ਭਾਈ ਸਾਹਿਬ ਜੀ ਬਹੁਤ ਕਲਾਕਾਰ ਹੋਰ ਵੀ ਪਏ ਨੇ ਜਿਨਾਂ ਨੂੰ ਵਧੀਆ ਵੀ ਗਾਉਣਾ ਆਉਂਦਾ ਉਹਨਾਂ ਨੂੰ ਆਪਾਂ ਟਾਈਮ ਨਹੀਂ ਦਿੰਦੇ ਜਿਨਾਂ ਨੂੰ ਮਾਈਕ ਨਹੀਂ ਫੜਨਾ ਦਾ ਉਹਨਾਂ ਨੂੰ ਆਪਾਂ ਸਟੇਜਾਂ ਤੇ ਚੜਾ ਦਿੰਦੇ ਆਂ ਸਰਾ ਦੇਖ ਲਿਆ ਕਰੋ ਪ੍ਰਬੰਧਕ ਕਮੇਟੀਆਂ ਨੂੰ ਵੀ ਮੇਰੀ ਬੇਨਤੀ ਹੈ ਹੱਥ ਬੰਨ ਕੇ ਪਲੀਜ਼

  • @JasvirSingh-ei4qj
    @JasvirSingh-ei4qj 2 месяца назад +4

    ਕਿਉਂ ਪੰਜਾਬ ਦਾ ਜਲੂਸ ਕੱਢਿਆ ਹੈ ਇਹ ਵਿਚਾਰਾ ਦਰਵੇਸ਼ ਹੈ ਜੇਕਰ ਮੱਦਦ ਕਰਨੀ ਹੈ ਉਂਝ ਕਰ ਦੇਵੋ ਪੰਜਾਬੀ ਮਾਂ ਬੋਲੀ ਨੂੰ ਮਜਾਕ ਨਾ ਬਣਾਓ....

  • @sanjeevkumar-ko9zj
    @sanjeevkumar-ko9zj 2 месяца назад +1

    Punjab da great singer sonu sita ji 🙏 👍

  • @SukhwinderKaur-oy9lz
    @SukhwinderKaur-oy9lz 2 месяца назад +2

    ਇੱਕ ਪਾਗਲ ਪਿੱਛੇ ਸਾਰੇ ਦਾ ਸਾਰਾ ਇੰਡੀਆ ਪਾਗਲ ਜੇ ਇਹ ਫਕਰ ਹੈ ਤਾਂ ਫ਼ੱਕਰਾਂ ਵਾਂਗ ਰਹੇ ਜਾਂ ਇਹਨੂੰ ਭੜੂਏ ਕੁੱਲੀ ਬਣਾ ਕੇ ਦੇ ਦਿਓ ਬੈਠ ਕੇ ਫ਼ਕੀਰੀ ਕਰੇ ਭਜਨ ਬੰਦਗੀ ਕਰੇ ਆਪਦੀ ਸਟੇਜਾਂ ਕਿਓਂ ਜਲੂਸ ਕੱਢਣਾਂ ਲਿਆ ਕਮਲ਼ੇ ਪੰਜਾਬੀ ਕਿੱਧਰ ਨੂੰ ਤੁਰ ਪਏ ਤੰਦ ਨਹੀ ਤਾਣੀ ਉਲਝ ਗਈ 😌😌😌😌

  • @MithunSahota
    @MithunSahota 3 месяца назад +4

    ❤❤❤❤I love you veer ji att veer ji swad agyan veer ji rab aapko Khush rakhe aapko god bless you

  • @raisingh3603
    @raisingh3603 2 месяца назад +2

    Sister very nice 👍

  • @Officialkkhan786
    @Officialkkhan786 3 месяца назад +18

    ਬਿਜੂ ਦੀ ਤਾਰ ਕੱਢਦੋ ਕੁੜੀ ਨੂੰ ਗਾ ਲੈਣ ਦਿਉ

  • @kamalbhullar5140
    @kamalbhullar5140 2 месяца назад +3

    Bhene sachi bhout vadia aa bhout aghe jaoge sister 😊❤️

    • @officialsukh2192
      @officialsukh2192 2 месяца назад +1

      Sawa koi support nhi kr rya tusi dehk hi liyaaa huna kuhdi te not nhi waree 😢

  • @RajbirSidhu-ot4cd
    @RajbirSidhu-ot4cd 2 месяца назад +2

    Bhutt bhut subramany janat sister ji 😮😮😮😮😮

  • @JagmailSingh-fe9yr
    @JagmailSingh-fe9yr 2 месяца назад +2

    ਕੀ ਯਾਰ

  • @malhirai3183
    @malhirai3183 3 месяца назад +30

    ਖਾਲੀ ਥਾ ਭਰਦੇ ਹੋਏ😅😅😅😅

  • @SonySahota-pv3jo
    @SonySahota-pv3jo 2 месяца назад +1

    Bai najara aa giya aat

  • @amritchauhan5937
    @amritchauhan5937 2 месяца назад +1

    ਸੋਨੂਸੀਤੋਵਾਲਾ ‌ਦਾ ਨਾ ਸੂਰ ਨਾ ਤਾਲ ਗਾਇਕੀ ਦਾਮਜਾਕ ਇਕ ਫੱਕਰ ਬੰਦਾ

  • @satnamshergill5578
    @satnamshergill5578 2 месяца назад +1

    Kudi di awaaz sohni aa🎉🎉

  • @rahi_ji
    @rahi_ji 3 месяца назад +6

    Kudi boht sohna gondi 👏🏼👏🏼👏🏼

  • @satvirkandola9689
    @satvirkandola9689 Месяц назад +2

    100 km per HR vs 1 km per HR

  • @officialsukh2192
    @officialsukh2192 2 месяца назад +1

    Waheguru ji manu muka den tude live ch a kee aooo jalus khdo sonu sito daa nale hena de support daaa..... Jad rhko gyee

  • @RajDalbir
    @RajDalbir 3 месяца назад +4

    Very nice ji ❤❤❤❤❤

  • @RajiKaur-mr2fv
    @RajiKaur-mr2fv 2 месяца назад +1

    Very good sister ❤❤❤❤

  • @tarlochansingh1806
    @tarlochansingh1806 Месяц назад +2

    ਆ ਦੋ ਪੱਗਾਂ ਵਾਲੇ ਸਿਰੇ ਦੀਆ ਚਵਲਾ ਨੇ

  • @GurdevSingh-lj3kw
    @GurdevSingh-lj3kw 2 месяца назад +1

    Very nice 👍👍. Gurdev Singh valmiki

  • @ParladhSingh-g8f
    @ParladhSingh-g8f 6 дней назад

    ਇਹਦਾ ਸਵਿੱਚ ਲੱਭ ਕੇ ਬੰਦ ਕਰੋ ਯਾਰ 🤣🤣

  • @KaranSidhu-bo9qx
    @KaranSidhu-bo9qx 3 месяца назад +12

    ਐ ਕਰੀ ਜਾਨਾ ਜ ਮੂੰਹ ਚ ਲਨ ਫਸਿਆ ਹੁੰਦਾ

    • @officialsukh2192
      @officialsukh2192 2 месяца назад

      Avhe de rab de bande hunde naa hun nu punjabi singer da jalus nikl janaa c

  • @AvtarSingh-dc1ym
    @AvtarSingh-dc1ym 2 месяца назад +1

    Kuri sohna gaondi aa rabb mehr kare

  • @nirpakhtv
    @nirpakhtv 3 месяца назад +4

    Nice ❤❤

  • @ryanvinayak3327
    @ryanvinayak3327 Месяц назад +1

    Kudi ba kmal jiyo behn

  • @SantokSingh-fj7lp
    @SantokSingh-fj7lp 3 месяца назад +1

    Very good job

  • @RupinderSingh-tw2fi
    @RupinderSingh-tw2fi 3 месяца назад +7

    Gayak taan hun saare marjo nakk dabbo k hun te sito wale de akhaare lagan gay

  • @malhirai3183
    @malhirai3183 3 месяца назад +18

    ਕੁੜੀ,ਨੂੰ ਫੇਮਸ ਕਰਦੂ, ਸੋਨੂੰ ਸੀਤੋਵਾਲਾ
    ਕੱਲੀ ਨੂੰ ਕਿਨੇ ਸੁਨਣਾ ਸੀ 😮😮😮

  • @pkbhangu2000
    @pkbhangu2000 3 месяца назад +7

    Jannat ki singing achi hai ❤

    • @officialsukh2192
      @officialsukh2192 2 месяца назад

      Acha kasse ne nots nhi kita khle sonu sito te not war tee kuhdi bachri beszti mesoh kr ri cc hena sona gondi aaaa not nhi waree 😢

  • @pasterbalwindersinghthehea7401
    @pasterbalwindersinghthehea7401 2 месяца назад +1

    Very good sister

  • @BootaSingh-bd5wz
    @BootaSingh-bd5wz 2 месяца назад +1

    ਲੱਨ ਫ਼ੜ ਲਊ ਸੋਨੰੂ ਦਾ

  • @doctorshinderpalsingh9245
    @doctorshinderpalsingh9245 2 месяца назад +1

    Very good janat ji

  • @preet07vlogs68
    @preet07vlogs68 2 месяца назад +1

    Nice ji😊😊

  • @LovepreetSingh-bk2qi
    @LovepreetSingh-bk2qi 2 месяца назад +2

    ਕਿਸੇ ਚੰਗੇ ਗੌਣ ਵਾਲੇ ਨੂੰ ਦਸ ਲੈਦੇ ਕਿ ਇਕੋ ਗੱਲ ਬੋਲੀ ਜਾਦਾ ਬਾਰ ਬਾਰ 😅😅

  • @ParladhSingh-g8f
    @ParladhSingh-g8f 6 дней назад

    ਬਾਕੀ ਕੋਲ ਖੜੇ ਵੀਰ ਕੁੜੀ ਨੂੰ ਇਹਦੇ ਕੋਲੋਂ ਦੂਰ ਰੱਖੋ ਓਹਦੇ ਕੁਝ ਮਾਰ ਨਾਂ ਦੇਵੇ 🙏🙏

  • @tinkulangroyia
    @tinkulangroyia 2 месяца назад +1

    Sonu sito ch hai ki eda da jehda Loki eda support krde

  • @RobRooch-rc3wm
    @RobRooch-rc3wm 2 месяца назад +1

    Sonu 💯💯💯🔥🔥🔥

  • @worldvisit9199
    @worldvisit9199 2 месяца назад +1

    Any way girl singing 👍 good

  • @karnailsingh2224
    @karnailsingh2224 3 месяца назад +4

    Girl very nice awaj

  • @shortsvideoclub9283
    @shortsvideoclub9283 3 месяца назад +4

    ini soni awaz tudi❤

  • @_Amritsar_california_
    @_Amritsar_california_ 2 месяца назад +1

    👌🏻

  • @AvtarSingh-dc1ym
    @AvtarSingh-dc1ym 2 месяца назад +2

    Sonu rabb da Bhagat Banda saaf di 22😊

  • @GuriSingh-df6cc
    @GuriSingh-df6cc 2 месяца назад

    Kudi ne bahut sohna Gaya.. God bless u bhene

  • @pb46wala52
    @pb46wala52 3 месяца назад +5

    ਕੁੜੀ ਦੇ ਅਖਾੜੇ ਦੀ ਵੀ ਜੱਖਣਾ ਪੁੱਟ ਦਿੱਤੀ ਇਹਨੇ ਤਾ

  • @JagjitSinghgill-k2n
    @JagjitSinghgill-k2n 3 месяца назад +3

    ਜਦੋਂ ਸਾਗਰ ਦਾ ਸੰਮੀ ਦਾ ਗਾਣਾ ਗਾਇਆ ਤਾਂ ਐ ਲੱਗਿਆਂ ਕਿ ਜਿਵੇਂ 2 ਜੀ 5 ਜੀ ਦਾ ਮੁਕਾਬਲਾ ਹੋ ਗਿਆ😂😂😂😂

  • @SimarjeetSidhu-q6c
    @SimarjeetSidhu-q6c 2 месяца назад +2

    Kudi bbhut asha gaundiaa

  • @officialsukh2192
    @officialsukh2192 2 месяца назад +1

    Kuhdi nhi andi aj to bad live show ch

  • @GurdeepJagpal-sh8bc
    @GurdeepJagpal-sh8bc 3 месяца назад +6

    Kuri de awaj vhot shoni but Sonu vich bol bol k kuri da v bera bta deta

  • @Ikla_han_khush_han
    @Ikla_han_khush_han 3 месяца назад +1

    ਲਗਦਾ ਆਉਣਾ ਪੈਣਾ ਆ ਸਾਨੂੰ ਵੀ ਧਾਕ ਪਾਉਣ
    Yes available ‼️

  • @kaurgurmail3189
    @kaurgurmail3189 2 месяца назад +1

    betting is good 👍 👌🏼

  • @gurpreetnagra305
    @gurpreetnagra305 3 месяца назад +3

    Reel ਲਵੇਟ ਕੀਤੀ ਲੱਗਦਾ😂😂

  • @AmirsinghAmirsingh-o4m
    @AmirsinghAmirsingh-o4m 2 месяца назад +1

    ❤❤❤

  • @NitinKumar-hw6ir
    @NitinKumar-hw6ir 3 месяца назад

    Instagram to reel veekh ke aya kudi di voice kaint a

  • @Kasupuria
    @Kasupuria 2 месяца назад +1

    Kudi ta professional singer aa

  • @JaswantKaur-i3o
    @JaswantKaur-i3o 3 месяца назад +6

    Babe sonu nu ta pta ni lagda peya ki hoyi janda ethe 😂😂😂

  • @karanbaraich2300
    @karanbaraich2300 3 месяца назад +6

    Keo jalus kad deo saget da

  • @preetpropreet138
    @preetpropreet138 3 месяца назад +3

    Ik line 17 var suna ti ustaad ji ne 😮😮😮😮😮😅😂😂😂😂😂

  • @alkamaliya5446
    @alkamaliya5446 3 месяца назад

    Rabb Da bnda a jr

  • @benipalsaab2839
    @benipalsaab2839 2 месяца назад +1

    Sonu bai tere pair kithe ne pairi hath laune c

  • @Bhupinderkaurdhaliwalusa
    @Bhupinderkaurdhaliwalusa 2 месяца назад +1

    😃😁😄😆😀🤫🫣

  • @NeelamKalyan-nx7yd
    @NeelamKalyan-nx7yd 2 месяца назад

    Kudi ne bhot sona gaya❤

  • @Ramankumar67283
    @Ramankumar67283 2 месяца назад +1

    ਕੁਸੇ ਲੋਕ ਜਲੂਸ ਕੱਢਿਆ

  • @hardeepdhaliwal1380
    @hardeepdhaliwal1380 2 месяца назад +1

    pta ni lok kitheo chk leye

  • @modgillfivefilmsvideo2027
    @modgillfivefilmsvideo2027 2 месяца назад +1

    Kale Bag wale bhai ki trh log hmare yaha Bhainsh khridne aate hain 😢

  • @deepmehra1386
    @deepmehra1386 Месяц назад +1

    Sonu 3G net jannat 6g net 😅😂😂😂

  • @HarpreetKaur-s1n
    @HarpreetKaur-s1n 2 месяца назад +1

    Sonu ne Pura jlush kdd ta😅

  • @Thabal__saab
    @Thabal__saab 3 месяца назад +2

    Wha

  • @WAHEGURUCHAND6262
    @WAHEGURUCHAND6262 3 месяца назад +3

  • @ੳtv
    @ੳtv 2 месяца назад +1

    Jio vs bsnl

  • @HotelKumar-lg5nf
    @HotelKumar-lg5nf 3 месяца назад +5

    waheguru ji kise greeb dhee da vivah krdo ede t paise ku kharab krde o