ਧਮਕੀਆਂ ਦੇਣ ਵਾਲਿਆਂ ਨੂੰ Sonu Sitowala ਨੇ ਲਲਕਾਰਿਆ | Sonu Sitowala Latest Podcast | BMS NEWS

Поделиться
HTML-код
  • Опубликовано: 3 фев 2025

Комментарии • 640

  • @AmrinderSingh-tq5ci
    @AmrinderSingh-tq5ci 2 месяца назад +10

    ਮੈਡਮ ਜੀ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ ਤੁਸੀਂ ਹੀ ਵਿਆਹ ਕਰਵਾ ਲਵੋ ਵਿਚਾਰੇ ਨਾਲ

  • @akashsareen9064
    @akashsareen9064 8 месяцев назад +78

    rabb da banda sonu veer😊

    • @Pardeep261
      @Pardeep261 2 месяца назад +1

      Rab de bnde nu maa behn diyan gaala kadd de ni dekheya lgda tu vedio ni dekhiya rabbi rooh diyan 😂😂

  • @Amrinderpb31
    @Amrinderpb31 8 месяцев назад +144

    ਇੱਕ ਗੱਲ ਆ ਯਰ ਬੰਦਾ ਕੁੜੀ ਦੀ ਇੱਜ਼ਤ ਬਹੁਤ ਕਰੀ ਜਾਂਦਾ ❤❤ ਮੈਡਮ ਜੀ 😅😅

    • @ਮੂਸਾਜੱਟ5911
      @ਮੂਸਾਜੱਟ5911 8 месяцев назад +1

      Tu v kraa le apni ,,,,,,di😅

    • @Gurmukhdhillon6680
      @Gurmukhdhillon6680 5 месяцев назад

      ਵੈਸੇ ਹੀ ਦੇਖਿਆ ਇਸਨੂੰ ਕੁੜੀਆਂ ਦੇ ਮਾਮਲੇ ਇਹ ਬਿਲਕੁਲ ਸਾਫ਼ ਕਿਰਦਾਰ ਦਾ ਮਾਲਿਕ ਹੈ ਬਾਈ।ਕਿ ਵਾਰ ਦੇਖਿਆ ਜਦੋਂ ਕੋਈ ਪੱਤਰਕਾਰ ਵੀ ਅਜਿਹੀ ਗੱਲ ਕਰਦਾ ਹੈ ਤਾਂ ਇਹ ਝੱਟ ਕਹਿ ਦਿੰਦਾ ਨਹੀਂ ਜੀ ਨਹੀਂ ਇਹੋ ਜਿਹੇ ਰਾਹ ਤਾਂ ਕਦੇ ਪਏ ਹੀ ਨਹੀਂ

  • @artcollectionjbd6116
    @artcollectionjbd6116 8 месяцев назад +40

    ਕੁੜੀ ਇੰਟਰਵਿਊ ਵਾਲੀ ਦਾ ਧਨ ਜਿਗਰਾ ਜੋਂ ਸਵਾਲ ਵੀ ਕਰ ਰਹੀ ਆ ਜਵਾਬ ਵੀ ਖੁਦ ਸਮਝ ਕੇ ਸਭ ਨੂੰ ਸਮਝਾ ਰਹੀ ਆ😂😂😂😂

  • @ManveerDhaliwal758
    @ManveerDhaliwal758 8 месяцев назад +104

    Insta taa sonu di reel vakh kaa joo interview dakhn ayee naa like kro ❤😂

    • @mrck8857
      @mrck8857 8 месяцев назад +1

      Kyu apa bele aa jo like kreye

    • @Pardeep261
      @Pardeep261 2 месяца назад

      ​@@mrck8857hahahaha 😂😂😂😂

  • @gurcharanjit707
    @gurcharanjit707 8 месяцев назад +11

    Parmatma agar chahe ta kise insan nu ve mashhoor kar sakda hai.
    Sonu Situ ji Parmatma. Tuhanu achi sehat te lambi umar deve
    Bhut vdia lagge rho carry on

  • @ssdਸੁਨਾਮ
    @ssdਸੁਨਾਮ 7 месяцев назад +17

    ਬਾਕਿ ਗਲਾ ਦਿਆ ਗਲਾ ਮੈਡਮ ਬਹੁਤ ਸੋਹਣੇ ਨੇ

  • @lakhwindersingh9731
    @lakhwindersingh9731 8 месяцев назад +38

    ਮੈਡਮ ਜੀ ਮੈਂ ਬਟਾਲੇ ਸ਼ਹਿਰ ਤੋਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਇਹ ਗਰੀਬ ਨੂੰ ਮੋਬਾਇਲ ਦੀ ਆਈਡੀ ਦੀ ਜਾਣਕਾਰੀ ਦਵੋ ਤੇ ਜੋ ਪੈਸਾ ਇਸ ਦੇ ਅਕਾਊਂਟ ਵਿੱਚ ਆਵੇ ਇਸ ਵਿਚਾਰੇ ਨਾਲ ਬਹੁਤ ਨਜਾਇਜ ਹੋ ਰਹੀ ਆ

    • @Lakhasurry
      @Lakhasurry 8 месяцев назад

      Phla jo munde nal se o khde se hun es nal jo munde hunde ona ne bhut vaddia promo te le k ja rhe o bnde hun es nu vdyea kapre pva k rkhde phle wale ne es nu kapre tak ni se le dnde se pr hun wale bnde vhut vdye o piase es de ghar dnde

    • @lakhwindersingh9731
      @lakhwindersingh9731 8 месяцев назад

      @@Lakhasurry thank u

    • @SarwanSingh-sz8ul
      @SarwanSingh-sz8ul 6 месяцев назад

      Good y yaar boot shona coment kita❤❤

    • @GurdeepSingh-su5ev
      @GurdeepSingh-su5ev 14 дней назад +1

      ਬਿੱਲਕੁਲ sahe ਤੁਸਾ ਨੇ ਬਾਈ ਜੀ 👍❤️🙏

    • @lakhwindersingh9731
      @lakhwindersingh9731 13 дней назад

      @GurdeepSingh-su5ev thank you

  • @Sarpanch.2
    @Sarpanch.2 8 месяцев назад +173

    6 ਮਹੀਨੇ ਬਾਆਦ ਮੁੱਖ ਮੰਤਰੀ ਵਾਂਗੂ ਕਿਸੇ ਦਿਹਾੜੀ ਤੇ ਵੀ ਨਹੀਂ ਲੈ ਕੇ ਜਾਣਾ, ਫਿਰ ਪੱਤਰਕਾਰ ਨੂੰ ਵੀ ਇਸ ਤੋਂ ਮੁਸ਼ਕ ਆਉਣ ਲੱਗ ਜਾਣਾ

  • @jkkalyana7973
    @jkkalyana7973 8 месяцев назад +10

    ਤਰਕੀਆਂ ਵਾਹਿਗੁਰੂ ਬਖਸ਼ਦਾ ਹੈ

  • @binder6601
    @binder6601 8 месяцев назад +11

    ਭੈਣ ਜੀ ਤੁਹਾਡੀ ਅਵਾਜ ਬਹੁਤ ਸੋਹਣੀ ਜੀ ਤੁਹਾਡੇ ਸਵਾਲ ਕਰਨ ਦਾ ਤਰੀਕਾ ਬਹੁਤ ਸੋਹਣਾ ਜੀ 🙏

    • @saini5509
      @saini5509 8 месяцев назад +1

      Bhen bhi sohni aa 😂

    • @NirmalSingh-bz3si
      @NirmalSingh-bz3si 8 месяцев назад

      ਇਹ ਸੋਨੂੰ ਦੀ ਘਰਵਾਲੀ ਆ ??​@@saini5509

  • @kalasingh-rq3ve
    @kalasingh-rq3ve 8 месяцев назад +9

    ਸੋਨੂੰ ਸੀਤੋ ਬਾਈ ਬਹੁਤ ਖੁਸ਼ ਕਰਦਾ ਇਸ ਮਦਦ ਕਰੋ ਮਜਾਕ ਨਾ ਡਾਉ ਮੇਰੇ ਵੀਰੋ

    • @mrck8857
      @mrck8857 8 месяцев назад

      Per yaar jina kol tailent aa una nu koi puss ni reya a bhi te galat aa naa 🤷🏻‍♂️

  • @786-kaim
    @786-kaim 8 месяцев назад +23

    3:15 ਚਾਬੀ ਜਦੋਂ ਤਕ ਮੁੱਕਦੀ ਨਿ ਓਦੋਂ ਤਕ ਨਿ ਮੁੜ ਦਾ ਮਾਮਾ ਹੀਰ ਦਾ 😅
    Awesome 😎👍

  • @KhushiSaini-oe8kh
    @KhushiSaini-oe8kh 8 месяцев назад +54

    Kon kon Chanda h Sonu sito wala bigg Boss ch jave ❤

    • @arshverma1758
      @arshverma1758 8 месяцев назад

      🥹

    • @Singhsohi91
      @Singhsohi91 8 месяцев назад +1

      Ehne ohna d Saari polL khol Deni AA 😂😂

    • @love_udhay536
      @love_udhay536 8 месяцев назад

      Sonu sitto nai salman khan nal fass pena sonu bolu li Lawrence tera kam sahi kadan nu firda

    • @gurcharanjit707
      @gurcharanjit707 8 месяцев назад

      Shi gal hai big boss vich ana chahida sonu sitoo nu

    • @funkymundda3623
      @funkymundda3623 7 месяцев назад

      koi ni chaunda prs

  • @Jaskaran_sidhu2001
    @Jaskaran_sidhu2001 8 месяцев назад +24

    ਉਸਤਾਦ ਹੀ ਗਲਤ ਰੱਖਿਆ ਚੰਨੀ ਨੂੰ ਮੰਨ ਬਾਈ ਉਸਤਾਦ

    • @Gautam2302
      @Gautam2302 7 месяцев назад +1

      Audi marji aa jinu marji staad mne

    • @Pardeep261
      @Pardeep261 2 месяца назад +1

      Ustaad nu bhut sala eh ਕਲਮ ਦਾ ਧਨੀ ਆ 😂😂😂😂

    • @Jaskaran_sidhu2001
      @Jaskaran_sidhu2001 2 месяца назад

      @@Pardeep261 😄

  • @bhurtagamer6873
    @bhurtagamer6873 Месяц назад

    ਮੈਨੂੰ ਤਾਂ ਪੰਜਾਬੀ ਜਿਵੇਂ ਤੁਸੀ ਬੋਲਦੇ ,,ਆ ਹੀ ਬਚਪਨ ਚ ਲੇ ਜਾਂਦੀ। ਸਬਸਕ੍ਰਾਈਬ ਕਰ ਰਿਹਾ ਥੋਡੀ ਪੰਜਾਬੀ ਲਈ।❤

  • @Sumit_799
    @Sumit_799 7 месяцев назад +4

    नजारा आ गया,, भाई का इंटरव्यू जल्दी खत्म हो गया,, ओर टाइम लेना चाहिए था,, मुझे बहुत आनन्द आया😂😂😂

  • @AmrinderSingh-tq5ci
    @AmrinderSingh-tq5ci 2 месяца назад

    ਵਧੀਆ ਬੰਦਾ ਵਿਚਾਰਾ ਯਾਰ ਮਜ਼ਾਕ ਨਹੀਂ ਉਡਾਈਦਾ ਕਿਸੇ ਦਾ

  • @Vicky-n1k6o
    @Vicky-n1k6o 11 дней назад

    Dhanbad veer ji

  • @SatnamSingh-vd4dw
    @SatnamSingh-vd4dw Месяц назад +1

    ਮੈਡਮ ਬੁਅਤ ਸੋਹਣੀ ਆ

  • @amritpalsinghsandhu5847
    @amritpalsinghsandhu5847 8 месяцев назад +23

    ਮੈਡਮ ਜੀ ਸੋਨੂੰ ਬਾਦ ਵਿੱਚ ਪਹਿਲਾ ਮੈ ਤੁਹਡਾ ਫੈਨ ਹੋ ਗਿਆ ਬਹੁਤ ਸੋਣੇ ਹੋ ਜੀ ਤੁਸੀ ❤❤

    • @ajking4796
      @ajking4796 8 месяцев назад +1

      Main ta aaap madam nu dekhn ayA❤❤

  • @KP_Trustfin_Tech
    @KP_Trustfin_Tech 8 месяцев назад +10

    Baki Podcast Vi Dekhe But Eh Sareya Nalo Ghaint PODCAST Aa ♥️☺️

  • @AkashTeja
    @AkashTeja 8 месяцев назад +6

    Kaint aa veer ji rab trakian bakhshe

  • @partapsinghgill1465
    @partapsinghgill1465 7 месяцев назад +1

    Waheguru ji mehar kre vir te trakiya bakhse ❤❤

  • @RajwinderBatth-xf4es
    @RajwinderBatth-xf4es 6 месяцев назад +10

    ਅੱਜ ਤੇ ਸੋਨੂੰ ਸੀਤੋ ਵਾਲਾ ਅਰਜਨ ਢਿੱਲੋ ਲੱਗ ਰਿਹਾ ਏ 👌🏻👌🏻👌🏻👌🏻👌🏻

  • @Daljitsingh-u6x
    @Daljitsingh-u6x 8 месяцев назад +16

    ਗਰੀਬ ਦੀ ਮੱਦਦ ਕਰਨਾ ਪੂੰਨ ਵਾਲੀ ਗੱਲ ਹੈ ਮਜਾਕ ਨਾ ਉਡਾਉ ਫਿਰ ਵੀ ਬੋਲਣ ਦੀ ਹਿੰਮਤ ਹੈ।ਧੰਨਵਾਦ ਜੀ.

  • @ranapannu832
    @ranapannu832 7 месяцев назад +1

    Bala Sonu bai sira song bro love u dil sA bai jann

  • @Lavii1313
    @Lavii1313 8 месяцев назад +40

    ਭਗਤ ਬੰਦਾ ਉਸਤਾਦ ਮੇਰਾ ❤

    • @mrck8857
      @mrck8857 8 месяцев назад +1

      Je eh tuhada ustaad aa te Syd master Salem varge singer tuhade layy rbb vang hongee

    • @bhupinderpspcl9391
      @bhupinderpspcl9391 8 месяцев назад

      Shi keha bro ustad ne ehna de Bach k sare ​@@mrck8857

    • @sultansingh7138
      @sultansingh7138 7 месяцев назад

      🙏❤️

  • @sunilkamboj3982
    @sunilkamboj3982 8 месяцев назад +46

    ਮੈਡਮ ਵੀ ਪੂਰਾ ਸਵਾਦ ਲੈ ਰਹੀ ਆ 😂

  • @gurisingh8319
    @gurisingh8319 8 месяцев назад +3

    Siraaaaa veera Sonu sadi Jaan ❤❤❤ Love u Brother ❤

  • @NavdeepsinghNavdeepsingh-q9u
    @NavdeepsinghNavdeepsingh-q9u 7 дней назад

    Good interview ji❤❤

  • @swaran5454
    @swaran5454 8 месяцев назад +2

    Kise nu actor pasand hai kise nu singer pasand hai. Par sanu sada sonu sito wala pasand hai ❤❤

  • @partapsinghgill1465
    @partapsinghgill1465 7 месяцев назад +1

    Vir rabb te believe rakhi trakiya ape honiaa ❤❤

  • @KaranDeep-jz5kh
    @KaranDeep-jz5kh 8 месяцев назад +2

    ਕੋਨਫਿਡਾਂਸ ਲੈਵਲ ਤਬਾਹੀ ਆਹ ✔️❤️‍🔥

  • @avtargrewal2489
    @avtargrewal2489 8 месяцев назад +1

    Sonu te ronki a medam tuc bhut sohne o lehja v bhut sohna bolan da Waheguru trakiya bakshan tuhade😊

  • @surjitbittu2651
    @surjitbittu2651 8 месяцев назад +1

    ਇਹ ਬਹੁਤ ਵਧੀਆ ਸੀ ਤੂੰ ਸਾਹਿਬ ਬੱਲੇ ਬੱਲੇ ਸਿਹਤ ਬਦੀ ਚੜਹਾਈ ਤਰਨ ਤਾਰਨ ਜਿਲੇ ਦੀ ਸ਼ਾਨ ਇਹ ਬਹੁਤ ਵਧੀਆ ਜੀ ਸਾਹਿਬ ਬੱਲੇ ਬੱਲੇ ਸ਼ੇਰ ਵੀ ਚੜਾਈ ਤਰਤਾ ਸਿਹਤ ਬਦੀ ਚੜਹਾਈ ਤਰਨ ਤਾਰਨ ਜਿਲੇ ਦੀਸਾਨ

  • @LUCKY11SINGH
    @LUCKY11SINGH 18 дней назад

    Madem ji tusi bhut shonye ho❤❤

  • @weather950
    @weather950 8 месяцев назад +7

    ਬਹੁਤ ਵਧਿਆ 👌

  • @partapsinghgill1465
    @partapsinghgill1465 7 месяцев назад

    Vir rabb te believe rakhi rabb ape trakiya dyu gaa ❤❤❤🙏🙏

  • @Ranjeet.singhvlog
    @Ranjeet.singhvlog 7 месяцев назад +2

    NIce🥀🌹📿🕊🌴

  • @GurpreetsinghSidhu-ri6yl
    @GurpreetsinghSidhu-ri6yl 5 месяцев назад

    ਲਾਹਨਤ

  • @nandusakhira6162
    @nandusakhira6162 8 месяцев назад +4

    ਐਵੇਂ ਨਹੀਂ ਰਕਾਨੇ ਹੁੰਦੀ ਬੱਲੇ ਬੱਲੇ ਆ, ਪੂਰੀ ਗੱਲਬਾਤ ਸੀਤੋ ਵਾਲੇ ਪੱਲੇ ਆ

  • @user-badnammunday0008
    @user-badnammunday0008 8 месяцев назад +2

    Sonu nu pyar bhot krde aa namm gunj da ustad ji da respect v aa pra. Tanu v taan love u❤ 3:08 3:08 3:08

  • @gurmejsingh8862
    @gurmejsingh8862 8 месяцев назад +1

    Waheguru Ji Mehar karn

  • @satnamsinghjosan626
    @satnamsinghjosan626 6 месяцев назад

    Sonu vi sirra ta anchor vi sirra

  • @GurwinderSingh-bt7ni
    @GurwinderSingh-bt7ni 8 месяцев назад +1

    ਤਰਨ ਤਾਰਨ ਜ਼ਿਲੇ ਦੀ ਸ਼ਾਨ... ਭਾਉ ਸਾਡਾ 😎😎

  • @inderjitmukker7568
    @inderjitmukker7568 8 месяцев назад +1

    ਮੈਡਮ , ਇਸ ਨੂੰ ਗਾਇਡ ਕਰੋ , ਕਿ ਫੋਨ ਤੇ ਅਕਾਉਟ ਬਨਾ ਕੇ ਦੇਵੋ ਲੋਕ ਇਸ ਦਾਬਹੁਤ ਫੈਦਾ ੳਠਾ ਰਹੇ ਹਨ ਲੋਕ

  • @gurdeepsinghneer
    @gurdeepsinghneer 8 месяцев назад +11

    Video dekhn nu dil nh krda yr.par sonu 22 toh sikhn nu bht kuj mil reha aa. Thank u veere

    • @funkymundda3623
      @funkymundda3623 7 месяцев назад

      ki sikheya fer? jhuth bolna?

    • @Pardeep261
      @Pardeep261 2 месяца назад

      Hahaha ede ton kalunn jahe ton ki sikh lya tu😂😂😂

  • @vikysaab4459
    @vikysaab4459 8 месяцев назад

    Ustaad ji bhaut gaint interview c 🎉🎉

  • @abdul-v6r
    @abdul-v6r 6 месяцев назад

    Sonu Bai kaint aa sirra ❤❤❤❤❤❤

  • @pavitterpapi
    @pavitterpapi 8 месяцев назад +6

    Kaint banda ❤

  • @RobertLee-c9n
    @RobertLee-c9n 4 месяца назад

    Emely Union

  • @GeetaGeetarani-lp8jq
    @GeetaGeetarani-lp8jq 7 месяцев назад

    ਸੋਨੂੰ ਬਹੁਤ ਵਧੀਆ ਬੰਦਾ ਹੈ❤

  • @BaldevSingh-ir2ck
    @BaldevSingh-ir2ck 7 месяцев назад

    Att Sonu Bai g ❤️❤️❤️❤️😊😊😊😊

  • @amanbhutalia
    @amanbhutalia 8 месяцев назад +14

    ਮੈਂ ਵੀ ਫੈਨ ਆ ਸੋਨੂੰ ਬਾਈ ਦਾ ❤

  • @OfficialTzgaming
    @OfficialTzgaming 8 месяцев назад +7

    ਜੇ ਨਾ ਰੋਕੇ ਤੇ 20 ਮਿੰਟ ਗਾਣਾ ਬਣਾ ਦੂ

    • @dharminderdandiwal6556
      @dharminderdandiwal6556 8 месяцев назад +1

      😂😂😂😂😂😂😂 10:49 😂😂😂😂😂😂😂😂

  • @jagdevsingh4253
    @jagdevsingh4253 8 месяцев назад +1

    ਬੰਦਾ ਤਾਂ ਫੱਕਰ ਆ ,ਪਰ ਇੰਟਰਵਿਊ ਲੈਣ ਵਾਲੀ ਕੁੜੀ ਨੇ ਆਪਣੇ ਪ੍ਰੋਫੈਸਨ ਨਾ ਪੂਰਾ ਇਨਸਾਫ ਕੀਤਾ , ਧੰਨਵਾਦ ਬੀਬਾ ਜੀ ਤੁਸੀਂ ਗਰੀਬ ਫੱਕਰ ਦਾ ਮਜ਼ਾਕ ਨਹੀਂ ਬਣਾਇਆ,

    • @Pardeep261
      @Pardeep261 2 месяца назад

      Kasar ta chaddi ni mjaak udon wali akhe tenu salman khan da ni phone aya hun gippy nal teri kedi film aa rhi a ehnu ghuse fuddu nu ki pta lgda

  • @Amanvlogs454
    @Amanvlogs454 8 месяцев назад +1

    ਇਕ ਗੱਲ ਹਾ ਪਤੰਦਰ ਕਿ ਸਾ ਗੱਲ ਨੂੰ ਨਾ ਨਹੀਂ ਕਰਦਾ ❤️

  • @GeetaGeetarani-lp8jq
    @GeetaGeetarani-lp8jq 7 месяцев назад

    ਸੋਨੂ ਭਾਜੀ ਕਦੀ ਸਾਡੇ ਪਿੰਡ ਵੀ ਆਇਓ ਸਿਖਾ ਨੇ ਸਿਖਾ

  • @simrankaursidhu1673
    @simrankaursidhu1673 5 месяцев назад

    ਏ ਮੈਨੂੰ podcast ਘੱਟ funny 😂 video ਜਾਦਾ ਲੱਗ ਰਹੀ ਆ 😂😂👏🏼👏🏼❤️

  • @NirmalSingh-d2j
    @NirmalSingh-d2j 4 месяца назад

    ਭਗਤ ਹੈ ਯਾਰ ਗਲਤ ਨਾ ਕਾਹੋ,,,,, 🙏🙏❤️Bhatti

  • @ManjitKaurRandhawa-d6g
    @ManjitKaurRandhawa-d6g 5 месяцев назад

    Good job very good

  • @rajansingh6020
    @rajansingh6020 8 месяцев назад

    🎉🎉🎉🎉🎉❤❤❤❤❤v nice Veer ji

  • @ekampreetsingh4483
    @ekampreetsingh4483 8 месяцев назад +2

    ustaad g ❤

  • @deepaksachdeva01
    @deepaksachdeva01 8 месяцев назад +1

    Bholeya da rabb hunda ❤

  • @JAGSEERSINGH-qy8mp
    @JAGSEERSINGH-qy8mp 8 месяцев назад +3

    Best👍💯 off luck

  • @I_arsh_61
    @I_arsh_61 8 месяцев назад +3

    Endless

  • @I_arsh_61
    @I_arsh_61 8 месяцев назад +2

    Amazing

  • @Jiwan-d3l
    @Jiwan-d3l 7 месяцев назад

    Jerhe veer ne e pura interview suneya sarkar walo onu sanmanit kita jave te ik lakh dita jave

  • @ranjitsandhu4062
    @ranjitsandhu4062 8 месяцев назад +4

    Atttt❤ karte jatta

  • @prabhbadhan7667
    @prabhbadhan7667 8 месяцев назад +12

    ਪਤੰਦਰ ਨਾਹ ਤਾ ਕਰਦਾ ਹੀ ਨੀ ਕਿਸੇ ਕੰਮ ਨੂੰ 😂

  • @SahibDeep-if5pv
    @SahibDeep-if5pv 7 месяцев назад +1

    👌👌👍

  • @happysandhu4135
    @happysandhu4135 8 месяцев назад +3

    Siraaa hi aa sonu baiii😊

  • @desi_kambi
    @desi_kambi 7 месяцев назад +1

    Sonu sito wala ❤❤❤❤👌👌👌👍👍👍

  • @gurdeepfurnitureart
    @gurdeepfurnitureart 7 месяцев назад

    Y ghaint bnda yr ❤❤❤

  • @BhupinderSingh-sv1oy
    @BhupinderSingh-sv1oy 8 месяцев назад

    Great madam ji your interview

  • @LOL_FITNESS_RR
    @LOL_FITNESS_RR 8 месяцев назад +3

    Mam ਤੁਸੀ ਦੇਖ ਲੋ ਸੁਣੋ ਨਾਲ ਘਰੇ ਕੰਮ ਕਰ ਕੈ 😊❤

  • @I_arsh_61
    @I_arsh_61 8 месяцев назад +5

    Superstar

  • @themalhivlogs
    @themalhivlogs 6 месяцев назад

    ਬਸ ਕਰ ਓ ਭਰਾ 👏👏

  • @themalhivlogs
    @themalhivlogs 6 месяцев назад +1

    ਅੱਗੇ ਵੀ ਸੁਣਾਇਆ ਕਰ ਗਾਣਾ ਕਿ ਬਸ ਇਕ ਹੀ ਟੱਪਾ ਯਾਦ ਏ😅😅

  • @gurdeepbal9708
    @gurdeepbal9708 6 месяцев назад

    ਬਹੁਤ ਵਧੀਆ ਆਦਮੀ

  • @chanan.singh12
    @chanan.singh12 8 месяцев назад +2

    Good veer ❤❤❤

  • @GurpreetRai
    @GurpreetRai 8 месяцев назад +2

    siraaa bai yaar ❤

  • @Jarrypaul-n4p
    @Jarrypaul-n4p 8 месяцев назад +3

    Sonu bile di jaan ❤

  • @boring_machine
    @boring_machine 4 месяца назад

    ਮੈਡਮ ਜੀ ਕਿਸੇ ਨੂੰ ਮਜਾਕ ਨਹੀਂ ਕਰੀਦਾ ਤੁਸੀਂ ਵੀ ਸੁਣੋ ਸੀਤੇ ਵਾਲੀ ਕਰਕੇ ਅੱਜ ਇਸ ਸਥਾਨ ਤੇ ਹੋ

  • @prabhupunjabtenthouse59
    @prabhupunjabtenthouse59 8 месяцев назад +2

    ustad❤❤❤

  • @Nirmalkumar-iu4yw
    @Nirmalkumar-iu4yw 7 месяцев назад

    Good👍👍👍

  • @TechnicalunBox130
    @TechnicalunBox130 7 месяцев назад +1

    Like ਸਾਰੇ ਸੋਨੂੰ ਦੇ ਆ

  • @AliRajpoot-d2c
    @AliRajpoot-d2c 7 месяцев назад

    Mashallah mam ap ko dekhne aya hu Sonu sito no nai ..

  • @786-kaim
    @786-kaim 8 месяцев назад +8

    ਪਤੰਦਰ ਆ ਕਿ ਕਹਿ ਗਿਆ 😂😂 14:40😂😂

  • @moose5911
    @moose5911 6 месяцев назад

    ਐਣਕ ਨਹੀਂ ਲੈਣੀ ਅੱਖ ਤੋਂ ਧੋਣ ਲੈਂਦੀ ਆ ਤਾਂ ਲੈ ਜੇ🔥🦅

  • @786-kaim
    @786-kaim 8 месяцев назад +17

    0:38 aa ki keh gya 😂 ਸੋਮਵਾਰ 😂😂

  • @Sakshi_sharma786
    @Sakshi_sharma786 Месяц назад +1

    Reporter girl look like Punjabi model geet goraya

  • @ManveerDhaliwal758
    @ManveerDhaliwal758 8 месяцев назад

    Sirra bnda sonu raab hamesha khuss rakha sada bhra nuu ❤

  • @vishabsingh6631
    @vishabsingh6631 4 месяца назад

    Sare veer support kro yaar Sonu Bhai ko🙏🙏

  • @ramanpalpal4867
    @ramanpalpal4867 7 месяцев назад

    Nice song 🎉🎉🎉🎉🎉

  • @Atwal295
    @Atwal295 7 месяцев назад

    Sira bhai❤

  • @khandu_don_sam
    @khandu_don_sam 8 месяцев назад

    Waheguru ji Mehar kare

  • @secretcouple
    @secretcouple 8 месяцев назад

    Die hard fan from UK❤

  • @I_arsh_61
    @I_arsh_61 8 месяцев назад +1

    Sirraaa