Guru Ravidass te Baba Nanak | Masha Ali | Official 4K Video |

Поделиться
HTML-код
  • Опубликовано: 7 окт 2024

Комментарии • 1,3 тыс.

  • @ਭਲਵਾਨਗਰੁੱਪ
    @ਭਲਵਾਨਗਰੁੱਪ Год назад +162

    ਪੰਜਾਬੀ ਮਾਂ ਬੋਲੀ ਦੇ ਗੁਰਮੁੱਖੀ ਲਿੱਪੀ ਦੇ ਜਨਮਦਾਤਾ ਜਗਤ ਗੁਰੂ ਰਵਿਦਾਸ ਮਹਾਰਾਜ ਜੀ 🙏🌹

    • @ravikatariababajijagadhriv477
      @ravikatariababajijagadhriv477 10 месяцев назад +4

      Sukr hai pta lag rha logo ko.....ase kai Raaj sant ramanand ji khol rahe the.jo in logo ko chubh gya..... janm sakhi Bhai baale vaali original me satguru Ravidas ji kabir ji or baba nanak ki kai baatein hai....

    • @sunnysingh-hf3jo
      @sunnysingh-hf3jo Месяц назад

      Guru ravidas ji❤❤ saade guru ne... Magar veere... Punjabi gurmukh lipi guru nanak sache paatshah ne ucharan kiti c

  • @harmeshsingh9109
    @harmeshsingh9109 Год назад +166

    ਘੜਮ ਚੋਧਰੀਆ ਦੇ ਮੁਹ ਤੇ ਚਪੇੜ ਵਾਲਾਂ ਸ਼ਵਦ
    ਧੰਨ ਧੰਨ ਜਗਤ ਗੁਰੂ ਰਵਿਦਾਸ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 🙏🙏🙏🙏🙏🙏🙏🙏🙏🙏

  • @lovelyrukman1929
    @lovelyrukman1929 Год назад +259

    ਵੱਡੇ ਵੱਡਿਆ ਦੇ ਭੁਲੇਖੇ ਦੂਰ ਕਰਦਾ ਇਹ ਟਰੈਕ,,,, ਕਲਮ ਨੂੰ ਸਲੂਟ,,, AR ਮਿਊਜ਼ਿਕ team ਨੂੰ ਲੱਖ ਲੱਖ ਮੁਬਾਰਕਾਂ ਧੰਨਵਾਦ ਇਸ ਵਧੀਆ ਟਰੈਕ ਲਈ....

    • @JJmusic79
      @JJmusic79 Год назад +6

      🙏🙏🙏

    • @vijaymaan8627
      @vijaymaan8627 Год назад +3

      Sahi keha lovely veer g baki mukdi gal bande di soch te ਜਿਵੇਂ ਕਹਿੰਦੇ ਆ ਇੱਕ ਫੁੱਟ ਦਾ ਫਾਸਲਾ ਆ ਜੋ ਏ ਸਭ ਕਰਨ ਲਈ ਮਜਬੂਰ ਕਰਦਾ ਬੰਦੇ ਨੂੰ ਓਹ ਇਕ ਫੁੱਟ ਦਾ ਫਾਸਲਾ ਦਿਲ ਤੋ ਦਿਮਾਗ j ਅਸੀ ਦਿਲ ਤੋ ਚਲਦੇ ਆ ਤਾਂ ਪਿਆਰ ਬਣਿਆ ਰਹਿੰਦਾ ਜਦੋਂ ਓਹੀ ਗੱਲ ਦਿਮਾਗ ਚ ਆ ਜਾਂਦੀਆਂ ਫਰ ਸਭ ਕੁਝ ਖਤਮ ਸੀ ਹਰ ਇਕ ਬੰਦੇ ਨੂੰ ਆਪਣੀ ਸੋਚ ਉੱਚੀ ਸੱਚੀ ਰੱਖਣੀ ਜ਼ਰੂਰੀ ਹੈ
      ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ

    • @romigill572
      @romigill572 Год назад +2

      🥰🥰

    • @yashodapatel.883
      @yashodapatel.883 Год назад

      @@JJmusic79 mo9k

    • @bhupindersingh-hq4mw
      @bhupindersingh-hq4mw 7 месяцев назад

      @@JJmusic79ਬਹੁਤ ਸੋਹਣਾ ਸ਼ਬਦ ਵੀਰ ਜੀ ਇੱਦਾ ਦੇ ਸ਼ਬਦ ਲਿਖਦੇ ਰਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਬਕਸ਼ੇ 🙏🙏

  • @kulwindermehtiana7617
    @kulwindermehtiana7617 Год назад +128

    ਗੁਰੂ ਰਵੀਦਾਸ ਤੇ ਬਾਬਾ ਨਾਨਕ ਇਕ ਦੁਜੇ ਤੋਂ ਵੱਖ ਨਹੀਂ।
    ਬਹੁਤ ਖੂਬਸੂਰਤ ਰਚਨਾ।
    ਸਵੇਰ ਤੋਂ ਰਪੀਟ ਤੇ ਚੱਲਦਾ ...........।

    • @poonam-art-craft-world
      @poonam-art-craft-world Год назад +1

      ❤️❤️🤗🙏

    • @GarryGilll-iz2iv
      @GarryGilll-iz2iv Год назад +2

      ਮਨ ਨੂੰ ਸਕੂਨ ਮਿਲਦਾ ਇਸ ਤਰ੍ਹਾਂ ਦੇ ਸ਼ਬਦ ਸੁਣ ਕੇ 🙏🙏🙏🙏🙏

    • @GarryGilll-iz2iv
      @GarryGilll-iz2iv Год назад +1

      ਵਾਹਿਗੁਰੂ ਜੀ

    • @amit1440
      @amit1440 4 месяца назад

      Bohat Sunder likhiya satnaam ji

  • @amarjeetkaur5464
    @amarjeetkaur5464 Год назад +75

    ਗੁਰੂ ਰਵਿਦਾਸ ਤੇ ਬਾਬਾ ਨਾਨਕ ਇਕ ਦੂਜੇ ਤੋਂ ਵੱਖ ਨਹੀਂ ਮਸ਼ਾ ਅਲੀ ਵੀਰੇ ਬਹੁਤ ਵਦੀਆ ਸ਼ਬਦ ਆ ਵਾਹਿਗੁਰੂ thunu hmesha khush rakhe gurpurb diya lakh lakh mubarka sari duniya desh prdesh ch bathe parivara nu be waheguru sare parivar te mehr kreo 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @yellowgreen0786
    @yellowgreen0786 Год назад +10

    ਜਿਹੜੇ ਲੋਕ ਫਰਕ ਕਰਦੇ ਆ ਉਨ੍ਹਾਂ ਨੇ ਗਾਣੇ ਨੂੰ ਲਾਈਕ ਨਹੀਂ ਕੀਤਾ। 640000 views ਆ ਤੇ ਲਾਈਕ ਸਿਰਫ਼ 9 ਹਜ਼ਾਰ । ਲੱਖ ਦੀ ਲਾਹਨਤ ਆ ਉਨ੍ਹਾਂ ਲੋਕਾਂ ਨੂੰ ਜਿਹੜੇ ਹਜੇ ਵੀ ਫਰਕ ਕਰਦੇ ਆ । ਧੰਨ ਗੁਰੂ ਰਵੀਦਾਸ ਮਹਾਰਾਜ ਜੀ 🙏 ਧੰਨ ਗੁਰੂ ਨਾਨਕ ਦੇਵ ਜੀ 🙏 ਸਭ ਨੂੰ ਤੰਦਰੁਸਤ ਰੱਖਣ ਖੁਸ਼ ਰੱਖਣ 🤗🤗

  • @JJmusic79
    @JJmusic79 Год назад +36

    ਗੀਤ ਪਸੰਦ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ 🙏🙏🙏

    • @sunnybains1192
      @sunnybains1192 Год назад

      Sare es bande nu follow Karo eh oh banda aa jis d Kalam Chon eh sabd likheya gaya

    • @ShalniSapra
      @ShalniSapra 7 месяцев назад

      Boht vadia Kalam bai jii waheguru jii kirpa krn te eda de sandeshan nal lokan vich jagrookta paida krde raho hmesha hi❤

  • @masterrana7901
    @masterrana7901 Год назад +9

    ਪੰਜਾਬ ਦੇ ਲੋਕਾਂ ਨੂੰ ਆਪਸ ਵਿੱਚ ਜੋੜਣ ਵਿੱਚ ਇਸ ਟੀਮ ਨੇ ਅਹਿਮ ਕਦਮ ਰੱਖਿਆ ਹੈ । ਲੋਕਾਂ ਨੂੰ ਦੱਬ ਕੇ ਸਪੋਟ ਕਰਨੀ ਚਾਹੀਦੀ ਹੈ ।

    • @ARMusic04
      @ARMusic04  6 месяцев назад

      Thanks jii

    • @ARMusic04
      @ARMusic04  6 месяцев назад

      🙏🙏🙏💐💐💐

    • @ARMusic04
      @ARMusic04  6 месяцев назад

      Ikko Roop vi jarrur suno aapme channel te

    • @ARMusic04
      @ARMusic04  6 месяцев назад

      🎧🎧🎧🎶🎶🎶

  • @avtarsingh-lt2eo
    @avtarsingh-lt2eo Год назад +32

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਾਹਾਰਾਜ,
    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਦੋਨੋ ਹੀ ਇੱਕ ਨੇ,

  • @baljitchouhan5885
    @baljitchouhan5885 Год назад +74

    ਮਾਹਣੀ ਮਾਹਣੀ ਹੋਈ ਪਈ ਆ 🥰 ਵਾਹਿਗੁਰੂ ਜੀ ਸਾਰੀ ਮਿਊਜਕ ਟੀਮ ਤੇ ਮਾਹਣੀ ਬਾਈ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏

  • @rajveermahivlogs8077
    @rajveermahivlogs8077 Год назад +11

    ਬਹੁਤ ਹੀ ਵਧੀਆ ਲਿਖਿਆ ਤੇ ਉਸ ਤੋਂ ਵੀ ਵਧੀਆ ਗਇਆ ਮਾਸ਼ਾ ਅਲੀ ਬਾਈ ਜੀ ਨੇ । ਬਹੁਤ ਬਹੁਤ ਮੁਬਾਰਕਾਂ ਸਾਰੀ team ਨੂੰ 🙏🙏

    • @ARMusic04
      @ARMusic04  Год назад

      ਬਹੁਤ ਬਹੁਤ ਧੰਨਵਾਦ ਵੀਰ ਜੀ ਜੋ ਤੁਸੀ ਸਾਡੇ ਉਪਰਾਲੇ ਨੂੰ ਪਸੰਦ ਕੀਤਾ 👏💐

  • @harpreetheer78647
    @harpreetheer78647 Год назад +37

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ

  • @akshaybanger748
    @akshaybanger748 Год назад +3

    ਬਹੁਤ ਵਧੀਆ ਸ਼ਬਦ ਹੈ ਜੀ
    ਬਹੁਤ ਵਧੀਆ ਸੋਹਣਾ ਸ਼ਬਦ ਲਿਖਿਆ ਵੀਰ ਨੇ
    ਏ ਸ਼ਬਦ ਨੇ ਬਹੁਤ ਵਧੀਆ ਸੰਦੇਸ਼ ਦਿੱਤਾ
    ਅਜ ਜੋ ਸਾਡੇ ਸਮਾਜ ਵਿਚ ਜਾਤ ਪਾਤ ਆਹ social media ਰਾਹੀਂ ਫਲਾਈ ਜਾ ਰਹੀ ਇਸ ਨੂੰ ਖ਼ਤਮ ਕਰਕੇ ਇਕ ਸਾਂਝਾ ਸਮਾਜ ਅਤੇ ਅਪਣਾ ਸਿੱਖ ਭਾਈਚਾਰਾ ਕਾਇਮ ਕਰੀਏ
    ਸਾਡੇ ਲਈ ਸਾਰੇ 35 ਮਹਾਂਪੁਰਸ਼ ਜਿਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਉਹ ਗੁਰੂ ਹੀ ਹਨ
    'ਸਭ ਸਿੱਖਨ ਕੌ ਹੁਕਮ ਹੈ ਗੁਰੂ ਮਾਨਿਓ ਗ੍ਰੰਥ'
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਜੈ ਗੁਰਦੇਵ ਧੰਨ ਗੁਰਦੇਵ ਜੀ
    ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਵਧਾਈਆਂ 🙏🙏🙏

  • @TheKing-yt7te
    @TheKing-yt7te Год назад +8

    ਕਲਮ ਨੂੰ ਸਲੂਟ ਬਹੁਤ ਸੋਹਣਾ ਸ਼ਬਦ
    ਧੰਨ ਧੰਨ ਸ਼੍ਰੀ ਗੁਰੂ ਰਵੀਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਜੀ

  • @Atinderpaul0786
    @Atinderpaul0786 Год назад +58

    ਨਫ਼ਰਤ 👌ਦੇ ਰੁੱਖ ਲਾਉਣ ਵਾਲਿਓ ਆਪਸ ਵਿੱਚ ਵੰਡ ਪਾਉਣ ਵਾਲਿਓ🎉 ਗੁਰੂ ਰਵਿਦਾਸ ਤੇ ਬਾਬਾ ਨਾਨਕ ਇੱਕ ਦੂਜੇ ਤੋਂ ਵੱਖ ਨਹੀਂ 👏ਜੀ 👍 ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਜੈ ਗੁਰੂਦੇਵ ਧੰਨ ਗੁਰੂਦੇਵ ਜੀ 🚩🎉🙏

    • @ARMusic04
      @ARMusic04  Год назад +1

      Thanks brother ji

    • @ARMusic04
      @ARMusic04  Год назад

      Tusi sadi mehnat nu appreciate kita 🙏💐

    • @Ravikishan77272
      @Ravikishan77272 7 месяцев назад +1

      ਬਹੁਤ ਬਹੁਤ vadia ਭਜਨ 🙏🏻

  • @parveenkumar4923
    @parveenkumar4923 Год назад +30

    ਇਹ ਅੰਮ੍ਰਤ ਵਰਗਾ ਸੱਚ ਗੁਰੂ ਰਵੀਦਾਸ ਮਹਾਰਾਜ ਜੀ ❤️🌹🙏 ਗੁਰੂ ਨਾਨਕ ਦੇਵ ਜੀ,❤️🌹

  • @gurjeetkhandebad
    @gurjeetkhandebad Год назад +5

    ਸਭ ਤੋਂ ਸੋਹਣਾ ਗੀਤ ਜੀ ਕਿਆ ਬਾਤ ਹੈ ਮਾਸ਼ਾ ਅਲੀ ਸਾਹਿਬ ਤੇ ਮਾਹਣੀ ਫਗਵਾੜਾ ਧੰਨ ਗੁਰੂ ਰਵਿਦਾਸ ਧੰਨ ਗੁਰੂ ਨਾਨਕ

  • @babbusarpanch1676
    @babbusarpanch1676 Год назад +76

    ਬਹੁਤ ਵਧੀਆ ਲਿਖਿਆ ਗਾਇਆ । ਸਾਰੀ ਟੀਮ ਨੂੰ ਮੁਬਾਰਕਾਂ ਜੀ, ਇਹ ਸ਼ਬਦ ਉਹਨਾਂ ਲੋਕਾਂ ਨੂੰ ਸ਼ੀਸ਼ਾ ਦਿਖਾਵੇਗਾ ਜੋ ਦਿਮਾਗ ਵਿੱਚ ਜਾਤ ਪਾਤ ਜਹਿਰ ਨਾਲ ਭਰੇ ਪਏ ਹਨ।

  • @teradeepbeimaan2922
    @teradeepbeimaan2922 Год назад +8

    🙏ਬੁਹਤ ਹੀ ਵਧਿਆ ਗਾਇਆ ਸ਼ਬਦ ਮਾਸ਼ਾ ਅਲੀ ਸਾਬ ਨੇ ✍️ਕਲਮ ਦੀ ਸਿਫਤ ਕਰਾ ਕੋਈ ਤੋਡ਼ ਨੀ mahni saab di ਇਹੋ ਜਿਹੇ ਸ਼ਬਦਾਂ ਦੀ ਜਰੂਰਤ ਆ ਗੁਰਾਂ ਦੀ ਬਾਣੀ ਇਕ ਤੇ ਗੁਰੂ ਵੀ ਇਕ ਨਾ ਕੋਈ ਵੱਖ

  • @Luv_singh108
    @Luv_singh108 Год назад +32

    ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀਉ ਭਲੀ ਕਰਨ ਸਭਨਾ ਉੱਤੇ

  • @gurpreetsinghshimlapuri8470
    @gurpreetsinghshimlapuri8470 Год назад +6

    ਰਹਿਬਰਾਂ ਨੂੰ ਵੰਡਣ ਵਾਲੇ ਤੱਕ ਜ਼ਰੂਰ ਸ਼ੇਅਰ ਕਰਿਓ ਜੀ।
    ਜੁੱਗੋ ਜੁੱਗ ਅਟੱਲ ਗੱਦੀ ਨਸ਼ੀਨ ਸ਼ਾਹ ਏ ਸ਼ਹਿਨਸ਼ਾਹ ਦੁਨੀਆਂ ਦੇ ਸਾਂਝੇ ਰਹਿਬਰ ਧੰਨ ਧੰਨ ਜਗਤ ਪਿਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ।
    ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਜੀ।
    🙏🙏🙏🙏🙏🙏🙏🙏🙏🙏🙏
    ਗੁਰਪ੍ਰੀਤ ਸਿੰਘ ਸ਼ਿਮਲਾਪੁਰੀ

  • @arshdeepsinghranga2551
    @arshdeepsinghranga2551 Год назад +23

    Dhan Dhan Satguru Ravidass Ji Maharaj Dhan Dhan Baba Nanak Ji ❣️🙏🚩❤️🙌😊🥰

  • @kulwindersingh1505
    @kulwindersingh1505 8 месяцев назад +6

    ਬਹੁਤ ਵੱਡੀ ਗੱਲ ਆ , ਗੁਰੂ ਸਾਰੇ ਵੱਡੇ ਹੀ ਹੁੰਦੇ ਹੈ 🙏🏻 ਅਜ ਇਕ ਨਵੀ ਸੋਚ ਮਿਲੀ , ਵਾਹਿਗੁਰੂ ਜੀ

    • @ARMusic04
      @ARMusic04  6 месяцев назад

      Thanks for your appreciation veer ji 💐

  • @gulzarbasra7906
    @gulzarbasra7906 Год назад +33

    ਰੂਹ ਨੂੰ ਸਕੂਨ ਦੇਣ ਵਾਲੇ ਬੋਲ॥❤

  • @ShamLal-ng7to
    @ShamLal-ng7to Год назад +10

    bahut ਸੋਹਣਾ ਲਿਖਿਆ ਮਾਨੀ ਫਗਵਾੜ੍ਹਾ ਜੀ ਨੇ

  • @sandeeprattu4821
    @sandeeprattu4821 Год назад +8

    ਰੂਹ ਨੂੰ ਸਕੂਨ ਦੇਣ ਵਾਲੀਆਂ ਸ਼ਖ਼ਸੀਅਤਾਂਂ... ਆਲੀ ਸਾਬ 👍 ਆ ਹੁੰਦੀ ਵੱਡੀ ਸੋਚ ਸਾਨੂੰ ਬਹੁਤ ਮਾਣ ਆ ਅਸੀ ਧੰਨ ਗੁਰੂ ਰਵਿਦਾਸ ਤੇ ਧੰਨ ਗੁਰੂ ਨਾਨਕ ਦੇਵ ਜੀ ਦੇ ਬੱਚੇ ਆ 🙏

  • @mandipkaurkarra7020
    @mandipkaurkarra7020 Год назад +26

    ਜੈ ਗੁਰੂਦੇਵ ਧੰਨ ਗੁਰੂਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਸਾਨੂੰ ਬਹੁਤ ਮਾਣ ਹੈ ਕਿ ਤੇਰੇ ਜਹਿਆ ਭਾਰ ਸਾਡੇ ਕੋਲ ਮਾਣੀ ਫਗਵਾੜਾ ਵੀਰ ਜੀ ਤੁਸੀਂ ਬਹੁਤ ਮੈਸੇਜ ਦਿੱਤਾ

  • @proudravidassia8480
    @proudravidassia8480 Год назад +7

    ਬਹੁਤ ਸੋਹਣਾ ਸ਼ਬਦ ਜੀ.... ਸਮਾਜ ਨੂੰ ਸੇਧ ਦੇਣ ਵਾਲਾ ਗੀਤ 🎶🎵 ਉਮੀਦ ਕਰਦੇ ਆ ਲੋਕ ਇਸ ਗੀਤ ਤੇ ਅਮਲ ਕਰਨਗੇ 🙏🎼

    • @ARMusic04
      @ARMusic04  Год назад

      Thanks for your supporting words and appreciation 💐💐💐

  • @harshvirdi5848
    @harshvirdi5848 Год назад +75

    ਬਹੁਤ ਸੋਹਣਾ ਸ਼ਬਦ ਵੀਰ ਜੀ... ਬਹੁਤ ਸੋਹਣਾ ਗਾਇਆ ਤੇ ਲਿੱਖਿਆ... ਸਮਾਜ ਨੂੰ ਸੇਧ ਦੇਣ ਵਾਲਾ ਗੀਤ... ਉਮੀਦ ਕਰਦੇ ਆ ਲੋਕ ਇਸ ਗੀਤ ਤੇ ਅਮਲ ਕਰਨਗੇ ❤️

  • @ravmmanpreet1653
    @ravmmanpreet1653 Год назад +6

    ਬਹੁਤ ਵਧੀਆ ਸ਼ਬਦ ਬਾਬਾ ਜੀ ਦਾ
    Guru ਰਵਿਦਾਸ ਜੀ ਗੁਰੂ ਨਾਨਕ ਦੇਵ ਜੀ ਵੱਖ ਨਈ

    • @ARMusic04
      @ARMusic04  6 месяцев назад

      Thanks for your support and appreciation veer ji

  • @rohitgaat240
    @rohitgaat240 Год назад +37

    ਬਹੁਤ ਹੀ ਵੱਡਾ ਸੰਦੇਸ਼ ਦਿੱਤਾ ਇਸ ਸ਼ਬਦ ਵਿੱਚ, ਤੇ ਲਿਖਿਆ ਵੀ ਬਹੁਤ ਵਧੀਆ .ਆਸ ਆ ਕੇ ਸਾਰੇ ਇਸ ਸ਼ਬਦ ਤੇ ਅਮਲ ਕਰਨਗੇ. ਧੰਨ ਧੰਨ ਸਤਿਗੁਰੂ ਰਵਿਦਾਸ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🙏

    • @ARMusic04
      @ARMusic04  6 месяцев назад

      Bhut bhut dhanwad veer ji 👏💐

  • @bhupinder2417
    @bhupinder2417 Год назад +4

    ਬਹੁਤ ਸੋਹਣਾ ਸੰਦੇਸ਼ ਸਾਰੀ ਟੀਮ ਨੂੰ ਮੁਬਾਰਕਾ

    • @ARMusic04
      @ARMusic04  6 месяцев назад

      Thanks ji 🤝🤝🤝

  • @officialgurpreetjanagal
    @officialgurpreetjanagal Год назад +5

    ਬਹੁਤ ਹੀ ਵਧੀਆ ਸੁਨੇਹਾ ਭਰਿਆ ਸ਼ਬਦ
    ਪੂਰੀ ਤੀਮ ਵਧਾਈ ਦੀ ਪਾਤਰ ਹੈ❤

  • @simransidhu.5
    @simransidhu.5 Год назад +22

    ਮਾਹਣੀ ਵੀਰ ਜੁਗ ਜੁਗ ਜੀਓ,, ਬਹੁਤ ਵਦੀਆਂ ਲਿਖਿਆ ਤੁਸੀਂ, ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਂਰਾਜ ਕੀ ਜੈ 🙏

  • @Sandy86653
    @Sandy86653 Год назад +3

    ਸਤਿਨਾਮ🙏🏻❤️🙏🏻 ਸ਼੍ਰੀ ਵਾਹਿਗੁਰੂ🙏🏻❤️🙏🏻 ਜੀ , ਧੰਨ ਸਤਿ 🙏🏻❤️🙏🏻ਗਰੂ ਰਵਿ ਦਾਸ ਜੀ ਮਹਾਰਾਜ, ਧੰਨ ਸਤਿ🙏🏻❤️🙏🏻 ਗਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸਤਿ🙏🏻❤️🙏🏻 ਗਰੂ ਵਾਲਮੀਕਿ ਜੀ ਮਹਾਰਾਜ ਸਰਬੱਤ 🙏🏻❤️🙏🏻ਦਾ ਭਲਾ ਕਰਨਾ ਜੀ, ਦੇਸ਼ਾਂ- ਪ੍ਰਦੇਸ਼ਾਂ ਵਿੱਚ ਬੈਠੀਆਂ ਸਾਰੀਆਂ ਹੀ ਸੰਗਤਾਂ ਤੇ ਕ੍ਰਿਪਾ🙏🏻❤️🙏🏻 ਕਰਨੀ ਸਤਿ🙏🏻❤️🙏🏻 ਗਰੂ ਜੀ ਮੇਰੇ ਵਲੋਂ ਆਪ ਸਾਰੀ ਸੰਗਤ ਨੂੰ ਜੈ ਭੀਮ🙏🏻❤️🙏🏻 ਜੈ ਭਾਰਤ 🙏🏻❤️🙏🏻ਜੀ

  • @priyabhatia6203
    @priyabhatia6203 Год назад +6

    Jai Ravidas te Jai baba nanak ji❤️❤️

    • @ARMusic04
      @ARMusic04  Год назад +1

      Thanks ji 🙏🙏🙏💐💐💐

  • @JKRecordz
    @JKRecordz Год назад +36

    ਸਮਾਜ ਨੂੰ ਸੇਧ ਦੇਣ ਵਾਲਾ ਬਹੁਤ ਪਿਆਰਾ ਸ਼ਬਦ ਆ... ਬਹੁਤ ਵਧੀਆ ਗਾਇਆ ਮਾਸਾ ਅਲੀ ਭਾਜੀ ਤੇ ਬਾ ਕਮਾਲ ਕਲਮ ਮਾਣੀ ਭਾਜੀ

  • @JagdeepSingh-ji2kx
    @JagdeepSingh-ji2kx Год назад +9

    ਬਹੁਤ ਹੀ ਸੋਹਣਾ ਸ਼ਬਦ ਆ ਵੀਰ ਜੀ ਸਤਿਗੁਰੂ ਜੀ ਮੇਹਰ ਕਰਨ 🙏

    • @ARMusic04
      @ARMusic04  Год назад

      ਬਹੁਤ ਬਹੁਤ ਧੰਨਵਾਦ ਵੀਰ ਜੀ 💐 ਵਾਹਿਗੁਰੂ ਮੇਹਰ ਕਰੇ ਸਭ ਤੇ 👏

  • @abhikumar82
    @abhikumar82 Год назад +5

    ਬਹੁਤ ਵਧੀਆ ਜੀ 🙏🌹

  • @baljeetravidassia5584
    @baljeetravidassia5584 Год назад +11

    ਬਹੁਤ ਹੀ ਸੋਹਣਾ ਗਾਇਆ ਅਤੇ ਲਿਖਿਆ ਬਹੁਤ ਵਧੀਆ ਸੋਚ ਸਭ ਨੂੰ ਇਕ ਹੋਣ ਦੀ ਲੋੜ ਹੈ

  • @preetkhroud9189
    @preetkhroud9189 Год назад +9

    Jai Guru Ravidas ji
    Dhan guru nanak ji

    • @ARMusic04
      @ARMusic04  Год назад

      🙏💐🙏💐🙏💐

  • @ravmanak0001
    @ravmanak0001 Год назад +14

    Bohat sohna shabed dhan dhan satguru ravidass ji maharaj ji 😊🙏🏻💖

  • @sandeepbains2267
    @sandeepbains2267 Год назад +1

    ਬਹੁਤ ਵਧੀਆ ਸ਼ਬਦ ਗਾਇਆ ਜੀ ਮਸ਼ਾ ਅਲੀ ਨੇ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖੇ ਜੀ

  • @official_loal_gamer_yt4661
    @official_loal_gamer_yt4661 Год назад +6

    ਬਹੁਤ ਹੀ ਵਧੀਆ ਇਹੀ ਸਭ ਦੀ ਸੋਚ ਹੋਣੀਂ ਚਾਹੀਦੀ ਹੈ

  • @dreamdestination07
    @dreamdestination07 Год назад +18

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 🙏🙏

  • @vickymahey9188
    @vickymahey9188 Год назад +4

    ਬਹੁਤ ਸੋਹਣਾ ਤੇ ਬਹੁਤ ਵਦੀਆਂ ਸ਼ਬਦ ਆ ਤੇ ਲਿਖਿਆ ਵੀ ਬਹੁਤ ਸੋਹਣਾ. ਸਤਿਨਾਮ ਵਾਹਿਗੁਰੂ, ਜੈ ਗੁਰੂਦੇਵ ਧੰਨ ਗੁਰੂਦੇਵ ਜੀ 🙏🙏

  • @jairaj6275
    @jairaj6275 Год назад +16

    ਬਹੁਤ ਸੋਹਣਾ ਸ਼ਬਦ,ਉਮੀਦ ਆ ਤੰਗ ਸੋਚਾਂ ਵਾਲੇ ਅਮਲ ਕਰਨਗੇ,ਸਮਝਣਗੇ। ਕਲਮ ਨੂੰ ਸਲਾਮ ਸੋਹਣਾ ਲਿਖਿਆ ਅਤੇ ਵੀਰ ਨੇ ਬਹੁਤ ਬਹੁਤ ਸੋਹਣਾ ਗਾਇਆ।ਗੁਰੂ ਮਹਾਰਾਜ ਕਿਰਪਾ ਕਰਨ ਸਾਰੀ ਟੀਮ ਤੇ। ਗੁਰਪੁਰਬ ਦੀਆਂ ਵਧਾਈਆਂ ਜੀ 🙏

  • @AmanDeep-hp7ee
    @AmanDeep-hp7ee Год назад +10

    🥀🥀DHAN DHAN SHRI GURU RAVIDASS JI MAHARAJ JI❤DHAN DHAN SHRI GURU NANAK DEV JI MAHARAJ JI 🙏🙏

  • @jagdishpandori6605
    @jagdishpandori6605 Год назад +33

    ਬਹੁਤ ਵਧੀਆ ਸੰਦੇਸ਼ ਦਿੰਦਾ ਗੀਤ
    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
    ਹੱਕ ਸੱਚ ਦੀ ਆਵਾਜ਼ ਦੁਬਈ ਟੀਮ ਤੇ ਜਗਦੀਸ਼ ਪੰਡੋਰੀ ਵਲੋਂ ਸ਼ੁਭ ਕਾਮਨਾਵਾਂ ♥️♥️🙏🙏

  • @JasveerSingh-cg7dr
    @JasveerSingh-cg7dr Год назад +5

    🌹🙏🌹 waheguru waheguru waheguru ji 🌹🌹🙏🎉 mind blowing 🌹🙏🌹Masha ali saab 🌹🙏

  • @bhimforce
    @bhimforce Год назад +7

    ਬਹੁਤ ਹੀ ਸੋਹਣਾ ਗੀਤ ਵੀਰ ਜੀ 🙏
    ਇਸੇ ਤਰ੍ਹਾਂ ਹੀ ਸਾਡੇ ਵਿਚ ਏਕਤਾ ਹੁਣੀ ਚਾਹੀਦੀ 🙏😌

  • @sumitd.s.p7395
    @sumitd.s.p7395 Год назад +15

    bhut sohna shabad paji ❤️❤️❤️

  • @loveneesh421
    @loveneesh421 Год назад +14

    Ehda de lyrics likhn vala koi Bhut soojhwan hi ho sakda hats off to the lyricist ❤ Bhut Sohna likhea

    • @JJmusic79
      @JJmusic79 Год назад

      ਸ਼ੁਕਰੀਆਂ ਜੀ lyrics by me,,

    • @MrUmeshchander
      @MrUmeshchander Год назад +1

      @@JJmusic79 Great Lyrics Paji.

  • @gss3007
    @gss3007 Год назад +2

    ਸਿੱਖ ਧਰਮ ਚ ਜੋ ਰੁਤਬਾ ਬਾਬੇ ਨਾਨਕ ਦਾ ਓਹੀ ਬਾਬੇ ਰਵੀਦਾਸ ਦਾ,,,,ਆਪਸੀ ,ਮਤਭੇਦ ਤਿਆਗ ਕੇ ਪੰਜਾਬ ਤੇ ਪੰਥ ਦੀ ਚੜਦੀ ਕਲਾ ਵਾਸਤੇ ਤੱਤਪਰ ਹੋਈਏ,,,,,ਸਮੂਹ ਪੰਜਾਬੀਆਂ ਨੂੰ ਗੁਰੂ ਰਵੀਦਾਸ ਦੇ ਜਨਮ ਦਿਹਾੜੇ ਦੀਆਂ ਵਧਾਈਆਂ

  • @krishanlambu3305
    @krishanlambu3305 Год назад +13

    ਬਹੁਤ ਵਧੀਆ ਲਿਖ਼ਤ ਤੇ ਗਾਣ Masha Ali Pajji ਧੰਨ ਗੁਰੂ ਨਾਨਕ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ♥️

    • @ARMusic04
      @ARMusic04  6 месяцев назад

      Thanks brother ji

  • @vijaypoonia1560
    @vijaypoonia1560 Год назад +28

    Great work ..Dhan Guru Ravidass ji...Dhan Baba Nanak ji

  • @AvtarSingh-pg3ck
    @AvtarSingh-pg3ck Год назад +7

    ਬਹੁਤ ਵਧੀਆ ਗੀਤ ਗਾਇਆ ਏ ਬਾਈ ਨੇ ਗੁਰੂ ਰਵਿਦਾਸ ਜੀ ਮੇਹਰ ਕਰਨ_____ਕਾਲਾ ਫਰਵਾਹੀਂ🥀🥀🥀🥀

  • @JasbirSingh-fd3li
    @JasbirSingh-fd3li Год назад +21

    🙏 Dan satguru Ravi Dass ji 🙏Dan Guru Nanak ji 🙏

  • @KajalKumari-et9ux
    @KajalKumari-et9ux Год назад +4

    Jai shree sat guru ravidas maharaj ji 🙏❤️🙏❤️ jai shree satguru Nanak Dev maha Raj ji 🙏❤️🙏🙏❤️❤️🙏 ki jai ho 🙏

    • @ARMusic04
      @ARMusic04  Год назад +1

      Thanks so much for your support and appreciation 👏👏👏💐💐💐

  • @jagdevsingh8644
    @jagdevsingh8644 Год назад +1

    ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥
    ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥
    ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਵਧਾਈਆਂ ਜੀ 🙏🙏🙏

  • @Gurbaazsingh-j2k
    @Gurbaazsingh-j2k Год назад +4

    ਬਹੁਤ ਸੋਹਣੀ ਸੋਚ ਆ ਲਿਖਣ ਵਾਲੇ ਦੀ ਤੇ ਗਾਉਣ ਵਾਲੇ ਦੀ 🙏 ਬਹੁਤ ਸੋਹਣਾ ਵੀਰ ❤️👌👌

    • @ARMusic04
      @ARMusic04  Год назад

      Thanks a lot ji 🙏🙏💐💐✍️🎙️👌

    • @JJmusic79
      @JJmusic79 Год назад

      ਸ਼ੁਕਰੀਆਂ ਜੀ 🙏🙏🙏

  • @dharmjitsingh4092
    @dharmjitsingh4092 Год назад +9

    DHAN DHAN SATGURU RAVIDAS JI MAHARAJ 🙏🙏🙏🙏🙏 DHAN DHAN SATGURU GURU NANAK DEV 🙏🙏🙏🙏🙏 JI shabad likhan vale veer nu v salam t gaun value nu v salam ji

  • @SandeepSingh-fk2rx
    @SandeepSingh-fk2rx Год назад +3

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਕਾਸ ਕਿਤੇ ਲੋਕ ਇਹ ਗੱਲ ਤੇ ਅਮਲ ਕਰਨ 🙏

    • @ARMusic04
      @ARMusic04  6 месяцев назад

      🙏🙏🙏💐💐💐

  • @happystudioabiana8647
    @happystudioabiana8647 Год назад +3

    ਕਲਮ ਨੂੰ ਸਲਾਮ, ਲਾਜਵਾਬ,,,ਕੋਈ ਸ਼ਬਦ ਨਹੀਂ ਤਾਰੀਫ ਲਈ ,,,, ਮਾਸ਼ਾ ਅਲੀ ਵੀਰ ਜੀ ਨੇ ਵੀ ਬਹੁਤ ਸੋਹਣੇ ਸ਼ਬਦਾਂ ਨੂੰ ਵਧੀਆ ਤਰੀਕੇ ਨਾਲ ਪੇਸ਼ ਕੀਤਾ ,,,,ਜੈ ਗੁਰੂਦੇਵ ਜੀ ਧੰਨ ਗੁਰਦੇਵ ਜੀ

  • @masterrana7901
    @masterrana7901 Год назад +19

    Puri Team nu congratulations…Ess track nu 5 var dekh liya but dil karda chalda rahe song and sunde rahiae

    • @JJmusic79
      @JJmusic79 Год назад

      🙏🙏

    • @proudravidassia18
      @proudravidassia18 Год назад

      Msg hi bhut vadiya aa pure song wich,,,,Lokan nu jarrur support karni chaidi aa

  • @sahilpreetsinghbains7738
    @sahilpreetsinghbains7738 Год назад +15

    Waheguru ji 🙏🏻💐❤️
    Dhan Guru Ravidas ji 🙏🏻💐❤️

  • @rinkychumber8571
    @rinkychumber8571 Год назад +8

    WaheGuru Ji ka Khalsa WaheGuru Ji ki Fateh ⚔️⚔️⚔️⚔️⚔️⚔️❤️❤️❤️🙏

  • @officialdidararwesh8839
    @officialdidararwesh8839 Год назад +1

    ਬਹੁਤ ਵਧੀਆ ਬੋਲ ਨੇ ਵੀਰ ਜੀ ਮੁਬਾਰਕਾਂ ਗੁਰੂ ਜੀ ਦੇ ਜਨਮਦਿਨ ਦੀ ਆ

    • @ARMusic04
      @ARMusic04  7 месяцев назад

      Thanks for the love! ❤

  • @SukhwinderSingh-wq5ip
    @SukhwinderSingh-wq5ip Год назад +4

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    • @ARMusic04
      @ARMusic04  6 месяцев назад

      Thanks veer ji 💐

  • @jot1314
    @jot1314 Год назад +3

    ਬਹੁਤ ਵਧੀਆ ਸ਼ਬਦ ਗਾਇਆ ਵੀਰ ਜੀ 👌
    🙏🙏🙏 ਧੰਨ ਸਤਿਗੁਰੂ ਜੀ 🙏🙏🙏

  • @lovebabboriaofficial7580
    @lovebabboriaofficial7580 Год назад +3

    ਗੁਰੂ ਰਵਿਦਾਸ ਤੇ ਬਾਬਾ ਨਾਨਕ ੲਿੱਕ ਦੂਜੇ ਤੋ ਵੱਖ ਨਹੀਂ ਸੱਚ ਬੋਲਿਅਾ ਤੇ ਲਿਖੀਅਾ salute hai ਕਲਮ ਤੇ singer ਨੂੰ

  • @sarwanram8201
    @sarwanram8201 Год назад +9

    Jai Guru Dev g ❤️

    • @ARMusic04
      @ARMusic04  6 месяцев назад

      Dhan Gurdev ji 💐

  • @sandeeplehri6198
    @sandeeplehri6198 Год назад +5

    Bahut sohna shabad sanjhi varta da parteek ❤

  • @amarkaler4274
    @amarkaler4274 Год назад +7

    Dhan dhan satguru Ravidass ji Maharaj 🙏🙏 dhan dhan satguru Nanak patshah Ji 🙏🧡

  • @simarjeetkaur9571
    @simarjeetkaur9571 Год назад +26

    This song is clear the thinking of all people who said that sc nd sikhs are different, the bani of all gurus r present their in shri guru granth sahib g, whole world down their head in front of shri guru granth sahib g🙏🏻🙏🏻🙏🏻

    • @rayaansuman8163
      @rayaansuman8163 8 месяцев назад

      Thanks a lot for your supporting words and we’ll promise you that we gonna keep bringing positivity in our people…Part-2 of this song is almost ready to release this year 🙏👏

    • @rayaansuman8163
      @rayaansuman8163 8 месяцев назад

      Please keep supporting and show your appreciation to our good efforts 🙏 Thanks ji 🙏

  • @priyabangaofficial205
    @priyabangaofficial205 Год назад +19

    Es song di wait boht kite one of the best song congrats to whole team good lyrics owsim video voice is also super music end🥰🥰🥰

  • @mandeeppal3414
    @mandeeppal3414 Год назад +41

    Beautiful song! Amazing work Harpreet and team❣️🙏❣️

  • @parminderkumar9416
    @parminderkumar9416 Год назад +4

    ਬਹੁਤ ਵਧੀਆ ਸੰਦੇਸ਼ ਦਿੱਤਾ ਹੈ। ਸਾਰੀ ਟੀਮ ਨੂੰ ਸਲਿਊਟ ਬਣਦਾ ਹੈ 🎓🎓👌👌
    Jaibhimji🙏

  • @davinder-r7b
    @davinder-r7b Год назад +3

    Waheguru 🙏🏻

    • @ARMusic04
      @ARMusic04  7 месяцев назад

      Satnam Waheguru ji!👏👏👏🌟🙌

  • @jaswinderdiwana
    @jaswinderdiwana Год назад +10

    Well Done Bro.💐 Mahani Phagwara Paji & Masha Ali Paji 👍... jai Gurudev Ji,, Dhan Gurudev Ji,,

  • @gurdhiyankhumana9458
    @gurdhiyankhumana9458 Год назад +5

    ਬਹੁਤ ਹੀ ਸੋਹਣਾ ਲਿਖਿਆ ਗੀਤ ਜੀ ਮਾਸ਼ਾ ਅਲੀ ਦੀ ਅਵਾਜ ਬੁਲੰਦ 🙏🙏🙏🙏

  • @AjayKumar-hz7qe
    @AjayKumar-hz7qe Год назад +1

    Jai guru dev ji 🙏🇧🇭 bot vdiya song hai baba ਜੀ ਦਾ loka nu shayd thori jei akl AAA jaye

  • @deeppresents8475
    @deeppresents8475 Год назад +4

    Dhan Baba Nanak Dev Ji
    Dhan Satguru Ravidas Ji Maharaj 🙏🙏

  • @Rajkumar80705
    @Rajkumar80705 Год назад +10

    Jay guru nanak dev ji 🙏🙏 Jay guru Ravidas ji 🙏🙏

  • @rajanmalhan3326
    @rajanmalhan3326 Год назад +5

    Bahut sohna shabad aa Jo Sade bhaicharak saanjh vich farak paunde ne onna de mooh te chapade aa 🙏🙏

  • @baljindersingh-xz3oz
    @baljindersingh-xz3oz Год назад +1

    Waheguru ji 😥🙏🏻❣️🙏🏻
    Mehar kro sb tey 💞

  • @jogachumber1718
    @jogachumber1718 5 месяцев назад +4

    ਧੰਨ ਧੰਨ ਸਤਿਗੁਰੂ ਰਵਿਦਾਸ ਜੀ 🎉🎉🎉🎉

  • @rajwinderghumait8718
    @rajwinderghumait8718 6 месяцев назад +4

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ❤❤

    • @ARMusic04
      @ARMusic04  6 месяцев назад

      🙏🙏🙏💐💐💐

  • @ankurravidassia
    @ankurravidassia Год назад +4

    🌺🌺ਪੰਜਾਬੀ ਮਾਂ ਬੋਲੀ ਗੁਰੂ ਮੁੱਖੀ ਨੂੰ ਇਸ ਧਰਤੀ ਤੇ ਲਾਉਂਣ ਵਾਲੇ ਸਾਡੇ ਰਹਿਬਰ 🌺🌺ਧੰਨ ਧੰਨ ਜਗਤ ਗੁਰੂ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ🌺🌺
    🌺ਜੈ ਗੁਰੂ ਦੇਵ ਜੀ। 🌺 ਧੰਨ ਗੁਰੂ ਦੇਵ ਜੀ
    ✍️✍️ਸਾਨੂੰ ਮਾਣ ਹੈ ਆਪਣੀ ਮਾਂ ਬੋਲੀ ਪੰਜਾਬੀ ਤੇ
    🌺🌺ਸਰਬੱਤ ਦਾ ਭਲਾ ਹੋਵੇ
    🙏🏻🙏🏻ਜੌ ਬੋਲੇ ਸੋ ਨਿਰਭੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ ਜੈ 🙏🏻🙏🏻🙏🏻

  • @ndpaul8735
    @ndpaul8735 Год назад +16

    Bohat sohna shabad ji
    Jai gurudev ji
    Dhan gurudev ji 🙏
    Waheguru ji sub te mehar bnaai rakhan ji 🙏❤️

  • @sahilbanger7663
    @sahilbanger7663 Год назад +3

    Wah ji wah ba kmaal jini sohni kalam ohna hi sohna Gaya Ali Bhaji ne🙏🙏🎊🎊👍

  • @sajanfilms5347
    @sajanfilms5347 Год назад +3

    Jai Guru DevJi🙏🏻Dhan🙏🏻🙏🏻🙏🏻 Guru Dev Ji 🙏🏻🙏🏻🙏🏻🙏🏻🙏🏻

  • @parveenkumar4923
    @parveenkumar4923 Год назад +12

    Dhan dhan guru ravidas,❤️🙏🙏🙏🌹 maharaj ki jai 🌹🌹🌹🌹🙏

  • @GurpreetSingh-pu2cp
    @GurpreetSingh-pu2cp Год назад +5

    ਬਾਅ ਕਮਾਲ ਕਲਮ ਨੂੰ ਮਾਣੀ ਦੀ ਕਲਮ ਨੂੰ

  • @Sunnyravidassia
    @Sunnyravidassia Год назад +21

    Most Beautiful Bhajan ❤️❤️

  • @innocentsunny1714
    @innocentsunny1714 Год назад +2

    ਬਹੁਤ ਵਦੀਆ ਲਿਖਿਆ mahni pajji ਨੇ , ਤੇ ਬਹੁਤ ਵਦੀਆ ਗਾਇਆ masha pajji ਨੇ🙏
    ਧੰਨ ਧੰਨ ਗੁਰੂ ਰਵਿਦਾਸ ਜੀ 🙏🙏🌹
    ਧੰਨ ਧੰਨ ਬਾਬਾ ਨਾਨਕ ਜੀ 🙏🙏🌹

  • @sonyjanagal2899
    @sonyjanagal2899 Год назад +4

    ਬਾਈ ਆ song ਭੁਲੇਖੇ ਦੂਰ ਕਰ ਦਾ
    ਕਈ ਲੋਕਾਂ ਦੇ ਜਿਉਂਦਾ ਰਹਿ ਬਾਈ

  • @pannezindagide8199
    @pannezindagide8199 Год назад

    ਬਹੁਤ ਸੋਹਣੀ ਕਲ਼ਮ ਅਤੇ ਅਵਾਜ਼, ਸਮੂੰਹ ਟੀਮ ਨੂੰ ਮੁਬਾਰਕਬਾਦ

  • @jaspreetkumar7233
    @jaspreetkumar7233 Год назад +6

    Dhan dhan shri guru ravidaas maharaj ji🙏🙏🙏 dhan dhan shri guru nanak dev jiiiii 🙏🙏🙏

    • @ARMusic04
      @ARMusic04  7 месяцев назад

      Satnam Waheguru ji!👏👏👏🌟🙌

  • @kumaarofficial
    @kumaarofficial Год назад +2

    Congratulations Harpreet Bhaji Bhut Sohna Uprala Kita Tusi Dharma Nu Jodn Da..Malik Chardi Kala Bakshe