Balraj - Chithiyan | Satti Khokhewalia | Guru Ravidas Ji | Shabad | Guru Ravidas Jayanti 2024

Поделиться
HTML-код
  • Опубликовано: 31 янв 2025

Комментарии • 822

  • @BalrajOfficial
    @BalrajOfficial Год назад +37

    Thx all 🙏

    • @lovejotbhatti8192
      @lovejotbhatti8192 Год назад +3

      Jeonde vsde raho Balraj paji. Rooh khush krti tuci

    • @Mohit_Mohit78
      @Mohit_Mohit78 Год назад +1

      What a Great voice and song Balraj Veer Ji ❤🙏Satguru Kanshi Vala Rab Ravidass sab nu sach nal jodan 🙏🙏🙏

    • @tanvirkangarwalarecords
      @tanvirkangarwalarecords 23 дня назад

      New guru ravidas ji 🙏song :- ruclips.net/video/pLjLOD8BrUQ/видео.htmlfeature=shared

    • @shrigururavidasjimaharaj0648
      @shrigururavidasjimaharaj0648 21 день назад +1

      ਜੈ ਗੁਰੂਦੇਵ ਧੰਨ ਗੁਰਦੇਵ 🙏🏻🙏🏻🙏🏻🙏🏻🙏🏻❣️❣️❣️❣️❣️

  • @KulwinderSingh-tp1ho
    @KulwinderSingh-tp1ho 11 месяцев назад +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @shrigururavidasjimaharaj0648
    @shrigururavidasjimaharaj0648 21 день назад +1

    ਜੈ ਗੁਰੂਦੇਵ ਧੰਨ ਗੁਰਦੇਵ 🙏🏻🙏🏻🙏🏻🙏🏻🙏🏻❣️❣️❣️❣️❣️

  • @sandeepsinghkhanoura4850
    @sandeepsinghkhanoura4850 Год назад +22

    ਸਾਨੂੰ ਮਾਣ ਹੈ ਕਿ ਅਸੀਂ ਮਹਾਨ ਰਹਿਬਰ ਦੇ ਬੱਚੇ ਹਾਂ

  • @gururavidasmaharajji3054
    @gururavidasmaharajji3054 Год назад +68

    ਸੱਤੀ ਵੀਰ ਤੇਰੀ ਕਲਮ ਨੂੰ ਸਲਾਮ ਬਲਰਾਜ ਵੀਰ ਦੀ ਆਵਾਜ ਨੇ ਧੰਨ ਧੰਨ ਕਰਤੀ ਮੇਰੇ ਅੱਖਾ ਚੋ ਪਾਣੀ ਆ ਗਇਆ ਸਬਦ ਸੁਣ ਕੇ ਸਾਰੀ ਟੀਮ ਨੂੰ ਮੇਰੇ ਸਤਿਗੁਰੂ ਰਵਿਦਾਸ ਜੀ ਮਾਹਾਰਾਜ ਜੀ ਦੇ ਪ੍ਕਾਸ ਦਿਹਾੜੇ ਦੀਆ ਲੱਖ ਲੱਖ ਮੁਬਾਰਕਾਂ ❤

  • @lwwlovelywoodwork7326
    @lwwlovelywoodwork7326 Год назад +17

    ਗ਼ਰੀਬ ਨਿਵਾਜ ਜੀ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ miss you ਗੁਰੂ ji❤❤

  • @Missiongururavidasji
    @Missiongururavidasji Год назад +49

    ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

  • @LakhvirbangerLakhvirbang-jf2fn
    @LakhvirbangerLakhvirbang-jf2fn Год назад +2

    Waheguru ji waheguru ji waheguru ji waheguru ji waheguru ji

  • @nareshsingha442
    @nareshsingha442 Год назад +2

    वाह कमाल सर्व प्रथम जगत पिता सतगुरु रविदास महाराज जी के चरणों के कोटि कोटि प्रणाम उसके गीतकार सत्ती पाजी जिन्होंने इस शब्द का एक एक बोल लिखा बो तो वाह कमाल व वीडियो बनाने बाले व गायक बलराज जी बहुत बहुत बधाई शब्द सुनते समय आंखों से आंसू टपकने लगे सतगुरु आप सभी पर इसी तरह मेहर बनाए रखे ,, नरेश संतोखगढ़ हिमाचल प्रदेश

  • @parminderchanna1963
    @parminderchanna1963 11 месяцев назад +2

    🎉🎉🎉🎉❤❤❤ Jai gurudev ji dhan dhan satguru ravdass Maharaj ji de Parkash purb diaa aap sab sagta nu lakh lakh Mubaraka hon ji Jai gurudev ji 🎉🎉🎉❤❤❤

  • @harmanshashi82
    @harmanshashi82 Год назад +2

    Jai gurudev ji Dhan gurudev ji
    Bahut hi vadhiya shabad aa ji 🌹🌹🌹🙏🙏🙏🙏🙏

  • @ManpreetSingh-v2g6g
    @ManpreetSingh-v2g6g 11 месяцев назад +1

    Swad karta yara ......dhan satguru Ravidas maharaj ji ...especially satguru de assre ude firde aa ...krpa rakhi sachya paatshah

  • @avtarchand2102
    @avtarchand2102 Год назад +30

    ਜੈ ਗੁਰੂਦੇਵ ਜੀ, ਧੰਨ ਧੰਨ ਕਰਵਾ ਦਿੱਤੀ ਬਲਰਾਜ ਜੀ ਨੇ। ਇਕ ਵਾਰੀ ਸੁਣਕੇ ਤਾਂ ਰੂਹ ਕੰਬਣ ਲਗਾ ਦਿੰਦਾ । ਅੱਖਾਂ ਵੀ ਨਮ ਕਰ ਦਿੰਦਾ ਗੀਤ, ਯੁਗ ਯੁਗ ਵਸਦੇ ਰਹੋ

  • @sadasapna1579
    @sadasapna1579 Год назад +137

    ਇਸ ਗੀਤ ਨੂੰ ਸੁਣਕੇ, ਵੀਡੀਓ ਦੇਖ ਕੇ ਅੱਖਾਂ ਵਿੱਚੋਂ ਹੰਝੂ ਬਹਿ ਤੁਰੇ.... ਬਹੁਤ ਹੀ ਪਿਆਰੀ ਲਿਖਤ, ਅਵਾਜ, ਫਿਲਮਾਂਕਣ.. Seetu Bai

  • @gurpreetsinghsingh5509
    @gurpreetsinghsingh5509 Год назад +38

    ਬਾਅ ਜੀ ਬਾਅ ਕਮਾਲ ਕਰਤੀ ਸੱਤੀ ਬਾਈ ਦੀ ਕਲਮ ਨੇ ਬੋਹਤ ਰੂਹ ਖੁਸ਼ ਹੋਈ ਸ਼ਬਦ ਸੁਣਕੇ ਕਮਾਲ ਦਾ ਗਾਇਆ ਭਰਾ ਬਲਰਾਜ ਨੇ ਧੰਨ ਧੰਨ ਸ਼੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀ ਟੀਮ ਨੂੰ ਲੱਖ ਲੱਖ ਵਧਾਈਆਂ ਹੋਣ ਜੀ

  • @gururavidas9620
    @gururavidas9620 10 месяцев назад +1

    jay jagat guru ravidas ji maharaj ji ki jay jay jay jay jay🙏🙏🙏🙏🙏🙏🙏✅✅✅✅✅✅✅✅💯💯💯💯💯💯💯❤❤❤❤❤❤❤❤❤

  • @jassphillaur5276
    @jassphillaur5276 Год назад +1

    Bht wadia aa.. Balraj Bilga paji ..Satguru Ravidass Maharaj tuhanu bht Sariya Khushi aa dewan ji

  • @King_rahul_01
    @King_rahul_01 Год назад +27

    🙏🏻🙇🏻ਸਾਹਿਬ ਕਮਾਲ ਜਗਤਗੁਰੂ ਜਗਤਪਿਤਾ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ🌸❣️ ਮੇਹਰ ਕਰਨ ,ਸੱਭ ਸੰਗਤ ਨੂੰ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ 🙏🏻🙏🏻

  • @sandeepkumari155
    @sandeepkumari155 Год назад +3

    🙏🏻 Jai 🙏🏻 Gurudev 🙏🏻 ji 🙏🏻 Dhan 🙏🏻 Gurudev 🙏🏻 ji 🙏🏻

  • @jasika725
    @jasika725 Год назад +19

    ਜੈ ਗੁਰੂ ਰਵਿਦਾਸ ਮਹਾਰਾਜ ਜੀ ਨਾ ਹੁੰਦੇ ਤਾਂ ਸਾਡਾ ਕੋਈ ਇਤਿਹਾਸ ਨਾ ਹੁੰਦਾ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏🙏🙏🙏

  • @avtarchand2102
    @avtarchand2102 Год назад

    ਜੈ ਗੁਰੂਦੇਵ ਜੀ, ਲੇਖਕ ਸੱਤੀ ਖੋਖੇਵਾਲੀਆ ਸਾਹਿਬ ਨੂੰ ਵੀ ਮੁਬਾਰਕਾਂ ਜੀ

  • @VanshKumar-no5tu
    @VanshKumar-no5tu 10 месяцев назад +1

    Jai rabidas prabhu ji aap ki jai ho prabhu rabidas ji

  • @ranbeersinghsaddopuria115
    @ranbeersinghsaddopuria115 Год назад +3

    ਸਤਿਨਾਮ ਵਾਹਿਗੁਰੂ ਜੀ

  • @gurpalsingh1385
    @gurpalsingh1385 Год назад +2

    Bahut piyari awaj te piyara song guru jii da
    Dhan dhan satguru Ravidas ji

  • @surjitkumar797
    @surjitkumar797 Год назад +1

    Jai guru ji satti pazi balral pazi rooh nu sakoon mil gya kush raho sari time da thanks 🙏🙏👍

  • @punjabisongs7310
    @punjabisongs7310 11 месяцев назад +4

    ਬੋਹਤ ਸੋਹਣਾ ਗਾਇਆ ਹੈ ਜੀ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ 🙏🙏🙏🙏
    ਸਾਨੂੰ ਉਡੀਕ ਰਹਦਿਆ ਤੁਹਾਡੇ ਸ਼ਬਦ ਦੀ

  • @sandeepambedkar9246
    @sandeepambedkar9246 Год назад

    ਵਹਿਗੁਰੂ ਸਭਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ।

  • @SanjeevKumarBagga
    @SanjeevKumarBagga Год назад +3

    ਜਗਤ ਪਿਤਾ ਰਵਿਦਾਸ ਮਹਾਰਾਜ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਜੈ ਗੁਰੂ ਦੇਵ ਧਨ ਗੁਰੂ ਦੇਵ

  • @sunny__lagah6388
    @sunny__lagah6388 Год назад +1

    ਇਹ ਗੀਤ ਸੁਣ ਕੇ ਅੱਖਾਂ ਵਿੱਚੋ ਪਾਣੀ ਆ ਗਿਆ ਰੋ ਪਿਆ ❤❤❤❤

  • @lovelypunjab07
    @lovelypunjab07 Год назад +9

    ਜੈ ਗੁਰੂ ਦੇਵ ਜੀ,
    ਬਹੁਤ ਬਹੁਤ ਬਹੁਤ ਹੀ ਵਧੀਆ ਸ਼ਬਦ ਗਾਇਆ ਭਾਜੀ ਤੁਸੀਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਏਦਾਂ ਲਗਦਾ ਜਿੱਦਾਂ ਕਿਸੇ ਨੇ ਮੇਰੇ ਬਚਪਨ ਦੀ ਆਸ ਨੂੰ ਅੱਜ ਸ਼ਬਦਾਂ ਵਿੱਚ ਪ੍ਰੋ ਕੇ ਓਹਦੀ ਫਿਲਮ ਬਣਾ ਦਿੱਤੀ ਹੋਵੇ ਅੱਖਾਂ ਭਰ ਗਈਆਂ ਸ਼ਬਦ ਸੁਣ ਕੇ ।🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @vijenderjanagal8683
    @vijenderjanagal8683 Год назад +1

    Jai gurudev ji Happy Birthday Guru Ravidass ji Coomig soon 24 February advance 🙏🙏🎉🎉🎉 Dil nu sakoon milda hai subh subh sabad nu sun k nice singer balraj @ Satti g god bless you and Mehran Guru Ravidass Diyan 🙏🙏🙏

  • @parminderchanna1963
    @parminderchanna1963 11 месяцев назад +1

    🎉🎉🎉baut vadiaa ji 🎉🎉🎉🎉 parmatma Thanu hameshaa chardikala vich rakhe 🎉🎉🎉

  • @navchumber2556
    @navchumber2556 Год назад

    Jai guru dav g

  • @jasskaransingh7287
    @jasskaransingh7287 Год назад +25

    ਸਤਿਗੁਰੂਾ ਜੀ ਦੇ ਜਨਮ ਦਿਹਾੜੇ ਦੀਆਂ ਸਾਰੀ ਕੁੱਲ ਲੁਕਾਈ ਨੂੰ ਬਹੁਤ ਬਹੁਤ ਮੁਬਾਰਕਾਂ🎉🎊 ਜੀ 🙏🙏🙏

  • @happykumar9864
    @happykumar9864 Год назад

    🙏🙏🙏🙏🙏 Jai guru dev

  • @mandeepbanga653
    @mandeepbanga653 Год назад

    ਸ਼ਬਦ ਦੇਖ ਕੇ ਮੈਨੂੰ ਆਪਣੀ ਧੀ ਦੀ ਯਾਦ ਆਹ ਗੀ

  • @lwwlovelywoodwork7326
    @lwwlovelywoodwork7326 Год назад +17

    ਸੁਣਨ ਤੋਂ ਪਹਿਲਾਂ like 👍 ਤੇ comment

  • @SurinderRitu-cm8jw
    @SurinderRitu-cm8jw Год назад +4

    ਗੁਰੂ ਰਵਿਦਾਸ ਮਹਾਰਾਜ ਜੀ ਕਿਰਪਾ ਕਰੋ ਜੀ❤

  • @paman_kainth
    @paman_kainth Год назад

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏

  • @BalveerSingh-nr2mo
    @BalveerSingh-nr2mo 11 месяцев назад +2

    ਬੋਹਤ ਸੋਣਾ ਗਾਈਆ ਬਹੁਤ ਪਿਆਰੀ ਅਵਾਜ਼ ਜੀ

  • @parveenkhera8757
    @parveenkhera8757 11 месяцев назад +4

    Jai satguru Ravidas ji mahraj 👏

  • @gurnoor4058
    @gurnoor4058 Год назад

    🙏🙏🙏🙏🙏 Jai gurudev ji 🙏🙏🙏🙏🙏❤️

  • @kindumallan9257
    @kindumallan9257 Год назад +14

    ਧੰਨ ਧੰਨ ਸੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਕਾਸ ਪੁਰਬ ਦੀਆ ਆਪ ਜੀ ਨੂੰ ਲੱਖ ਲੱਖ ਮੁਬਾਰਕਾ ਹੋਣ ਜੀ 🙏🙏🙏❤

  • @jaspreetkaurjaspreetkaur8372
    @jaspreetkaurjaspreetkaur8372 11 месяцев назад +1

    Dhan dhan satguru Ravidas ji 🙏🙏🙏🙏

  • @avtarchandpaulpaulavtar-1122
    @avtarchandpaulpaulavtar-1122 Год назад

    ਬਹੁਤ ਹੀ ਵਧੀਆ ਭਾਜੀ ਆਨੰਦਮਈ ਆਵਾਜ਼ ਵੀਡਿਓ ।

  • @sanjeevkumarkumar8622
    @sanjeevkumarkumar8622 Год назад +1

    ❤mera satguru ji❤

  • @lakhvirsinghnangla9286
    @lakhvirsinghnangla9286 Год назад

    🙏🏼 🙏🏼 🙏🏼 🙏🏼 🙏🏼 Salute Balraj 22 ji 🙏🏼🙏🏼🙏🏼🙏🏼🙏🏼Lucky from Bahrain 🇧🇭 🇧🇭 🇧🇭 🇧🇭 🇧🇭 🇧🇭 🇧🇭 🇧🇭 🇧🇭

  • @SanjayKumar-xz1mf
    @SanjayKumar-xz1mf Год назад

    Jai guru Dev dhan dhan satguru Ravi dass Maharaj ji 🙏🙏

  • @NaveenKumar-rh1np
    @NaveenKumar-rh1np Год назад

    jai gurudev dhan gurudev 🙏🏻🙏🏻🙏🏻😊😊😊

  • @shamlal2523
    @shamlal2523 11 месяцев назад +2

    Guru ravidas ji

  • @guribrar3062
    @guribrar3062 Год назад +2

    Waheguru 🙏 Dhan Satguru Ravidas Ji Maharaj 🙏🙏

  • @Sandy86653
    @Sandy86653 Год назад +7

    ਸਾਨੂੰ 🥰ਹਰ ਸਾਲ ਉਡੀਕ ਹੁੰਦੀ ਏ ਤੁਹਾਡੀ ਜਾਣੀ ਕੀ ਸਤਿਗੁਰੁ 🙏❤️🙏ਰਵਿਦਾਸ ਜੀ ਮਹਾਰਾਜ🙏❤️🙏 ਦੇ ਪ੍ਰਕਾਸ਼🎊🙏🎂🙏🎊 ਦਿਹਾੜੇ ਤੇ ਨਵੇਂ ਸ਼ਬਦ ਦੀ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੱਖ🎊🥰🎊 ਲੱਖ ਮੁਬਾਰਕਾਂ ਜੀ ਬਹੁਤ 🙏❤️🙏 ਪਿਆਰਾ ਸ਼ਬਦ ਤੇ ਬਹੁਤ ਸੋਹਣੀ ❣️ ਵੀਡਿਓ 🙏

  • @jasmeetjasmeetkaur-fo7wd
    @jasmeetjasmeetkaur-fo7wd Год назад

    Schi hanju hi a gye satgur g mehr krn sab ute🙏🙏

  • @nindermoranwalia955
    @nindermoranwalia955 Год назад +2

    Jai gur dev ji satti bhaji bhut khoob ji ❤❤❤❤

  • @lovejotbhatti8192
    @lovejotbhatti8192 Год назад +1

    Rooh khush hogi Balraj Paji..Rabb tuade ts mehar kre

  • @purandhura628
    @purandhura628 Год назад

    ਸਤਨਾਮ ਹਰਿ ਭੋਗ ਤੁਮਾਰੇ

  • @LoveSandeep-cm2yp
    @LoveSandeep-cm2yp Год назад

    Dhan hai Mera Satguru Kashi wala bhut sohna shabad gayia ji

  • @HarrySingh-om6rg
    @HarrySingh-om6rg Год назад

    ਧੰਨ ਗੁਰੂ ਰਵਿਦਾਸ ਜੀ ਮਹਾਰਾਜ

  • @VickySinghVickySingh-mo1dy
    @VickySinghVickySingh-mo1dy Год назад

    🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji

  • @sonybansal6261
    @sonybansal6261 Год назад +2

    bhot sohni video bnayi paji
    ❤❤❤

  • @DhanSatguruji-u3v
    @DhanSatguruji-u3v Год назад +9

    ਧੰਨ ਸਤਿਗੁਰੂ ਜੀ, ਧੰਨ ਗੁਰੂ ਦੀ ਪਿਆਰੀ ਸਾਧ ਸੰਗਤ ਜੀ

  • @gurnamajalalapuria4554
    @gurnamajalalapuria4554 Год назад

    ਬਹੁਤ ਸੋਹਣਾ ਲਿਖਿਆ ਤੇ ਗਾਇਆ 😘🥰🥰🥰

  • @satbirsingh7386
    @satbirsingh7386 10 месяцев назад

    Very nice presentation jagatpita Shri guru Ravidas g Maharaj ki jai 🙏

  • @jeetcharan5659
    @jeetcharan5659 11 месяцев назад

    Dhan Dhan jagat guru Ravidaas maharaj ji. 🙏🏻🙏🏻🙏🏻

  • @manibains23
    @manibains23 Год назад +1

    Dhan dhan satguru Swami Shri guru ravidas ji maharaj ki jai ho

  • @majorlal5507
    @majorlal5507 Год назад +1

    ਜੈ ਗੁਰੂ ਦੇਵ ਜੀ 🙏🏻🙏🏻🙏🏻🙏🏻🙏🏻

  • @sarojrani1522
    @sarojrani1522 Год назад

    Dhan dhan satguru Ravidaas maharaj ji

  • @Manjeetsingh2479Nishu
    @Manjeetsingh2479Nishu Год назад

    JAI BHIM 🙏 JAI GURU DEV JI 🙏

  • @HarpreetSingh-fb7ez
    @HarpreetSingh-fb7ez Год назад

    ❤❤. ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ ❤❤

  • @PrinceKumar-i6c4r
    @PrinceKumar-i6c4r Год назад

    Jo bole so nihaal satguru ravidass Maharaj ki Jai ❤️🙏

  • @KuldeepKumar-bc2we
    @KuldeepKumar-bc2we Год назад

    Very nice satti phaji balraj phaji good 👍👍

  • @garryldh6446
    @garryldh6446 Год назад

    Jai gurudev dhan gurudev ji bhut sona shabad aa guru ravidas ji thanu hor tarkiya bakshan❤❤❤

  • @ParamjeetBasra-lv8zv
    @ParamjeetBasra-lv8zv Год назад

    ❤ very nice shabad ❤ Jai guru Ravi Dass ji Maharaj ❤

  • @HappySingh-mw3sm
    @HappySingh-mw3sm Год назад

    Bahut badhiya song hai 🙏🙏🙏🙏

  • @GaganBanger786
    @GaganBanger786 11 месяцев назад

    ਪਿੰਡ ਭ੍ਰੋਮਜ਼ਾਰਾ ❤❤

  • @shivanagra4913
    @shivanagra4913 Год назад

    Jai gurudev dhan gurudev

  • @mannabehrainvlogs7661
    @mannabehrainvlogs7661 Год назад

    jai guru Ravidas ji 🙏🙏❤️🙏❤️❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️❤️🙏❤️❤️❤️🙏❤❤❤❤❤

  • @Des_Raj
    @Des_Raj Год назад +7

    ਸਾਹਿਬ ਕਮਾਲ ਜਗਤਗੁਰੂ ਜਗਤਪਿਤਾ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ, ਬਹੁਤ ਵਧੀਆ ਬਲਰਾਜ ਵੀਰ, ਯੁਗ ਯੁਗ ਵਸਦੇ ਰਹੋ

  • @Karan_aujlaofichal
    @Karan_aujlaofichal Год назад +2

    🙏🏻♥️🙏🏻♥️ dhan satguru ravidas maharaj ji di 🙏🏻♥️🙏🏻♥️

  • @jonyholi3734
    @jonyholi3734 Год назад

    Jai gurudev ji 🙏

  • @MusicWorld-ci4lk
    @MusicWorld-ci4lk Год назад +2

    ajj tk di sab toh sohni video 😢😢🙏🙏🙏❤❤❤❤

  • @armankhushi4487
    @armankhushi4487 Год назад +1

    Bahut hi sonaa ee satguru ji da shabad satguru ji mehar kare tarakiaa bakhshe chadd di kala bakhshe

  • @ravisaroy7506
    @ravisaroy7506 Год назад

    Guru Ravidass ji Maharaj aap ko Chad di kla ch rkhe ❤❤🙏🙏

  • @lspictures9217
    @lspictures9217 Год назад +1

    Sachmuch balraaj di avaz vadiya likth v vadiya. Guru ravidaas g vare

  • @MukeshKumar-lx7rt
    @MukeshKumar-lx7rt Год назад

    Jai guru dev ji. 🙏🙇‍♂️🙏💝

  • @baljitchouhan5885
    @baljitchouhan5885 Год назад +5

    ਵੀਡਿਓ ਦੇਖਕੇ ਅੱਖਾਂ ਚੋਂ ਪਾਣੀ ਆਗਿਆ , ਜਿਨ੍ਹਾਂ ਘਰਾਂ ਵਿੱਚ ਧੀਆਂ ਹੁੰਦੀਆਂ ਨੇ ਓਥੇ ਵਰਕਤਾ ਹੁੰਦੀਆਂ ਨੇ 🙏🥰❤ ਜੈ ਗੁਰੂਦੇਵ ਧੰਨ ਗੁਰੂਦੇਵ ਜੀ 🙏

  • @jellyd99jarnail95
    @jellyd99jarnail95 Год назад

    Good song Bhai je

  • @SeemaRani-nm4vh
    @SeemaRani-nm4vh Год назад

    Jo Bole So Nirbhay Jagat Guru Ravidas Ji Maharaj Ki JAI🙏🙏So So Nice Bhajan🙏🙏👌👌Gaya V Boht Vadiya A👍👍Satguru Maharaj Apni Sari Koum Utte Mehar Bharya Hath Rkhnn Ji🙏🙏Chadd di kla ch Rkhnn🙏🙏👍👍

  • @avrathi9910
    @avrathi9910 Год назад

    Jai gururavdaas ji 👏👏🎉🎉🎉🎉🎉🎉🎉🎉🎉

  • @deephardeep119
    @deephardeep119 Год назад

    Bohut vadia Shabad satti veer slute hai Balraj bhaji tuhadi voice nu

  • @arshdeepsinghranga2551
    @arshdeepsinghranga2551 Год назад +10

    Dhan Dhan Satguru Ravidass Ji Maharaj❤😊💖🙇❤️😍🥰🙌🚩😊😀🙇‍♂️❣️🙏

  • @AmbedkarShope
    @AmbedkarShope Год назад +3

    Jai Gurudev ji 💙 bhan Gurudev ji 💙💙
    Jai sant Guru Ravidas ji 💙 Maharaj ji 💙 ki jai ho

  • @jasskaransingh7287
    @jasskaransingh7287 Год назад +1

    ਇੰਤਜ਼ਾਰ ਦੀਆਂ ਘੜੀਆਂ ਖਤਮ ਹੋਇਆ

  • @BikramSingh-qo6cx
    @BikramSingh-qo6cx 11 месяцев назад +2

    ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ❤️🙏🙏

  • @sumanrani3005
    @sumanrani3005 Год назад

    Jai guru dav ji ine sone bane man moh liya bhut he sureli avaje ji jai santa de ji🙏🎉🎉🎉dhan guru dav ji🙏🙏

  • @indrajnagra8603
    @indrajnagra8603 Год назад

    Jai gurudev ji dhan durudav ji ❤❤❤

  • @bindarmahey3571
    @bindarmahey3571 Год назад

    Jai Gurudev Ji

  • @sunnyitalybergamobergamo6454
    @sunnyitalybergamobergamo6454 Год назад

    ਬੁਹਤ ਹੀ ਵਧੀਆ ਸ਼ਬਦ ਆ। ਜੈ ਗੁਰੂ ਦੇਵ ਜੀ

  • @HarjinderSingh-n5t
    @HarjinderSingh-n5t Год назад

    Jai guru ravidas ji Maharaj ji di bhut sohna shabad ji ❤

  • @aviraazcsc2373
    @aviraazcsc2373 Год назад

    ਸਚੀ ਰਵਾ ਦਿੱਤਾ ਵੀਡੀਓ ਨੇ ਬਹੁਤ ਵਧੀਆ ❤️❤️ ਗੀਤ ਤੇ ਵੀਡੀਓ