Eh Mann Sundar Apna | Bhai Harjinder Singh Jee Sri Nagar Wale | Atamras | 4K

Поделиться
HTML-код

Комментарии • 470

  • @amanjotnirmaan2924
    @amanjotnirmaan2924 10 часов назад +1

    Dhan Dhan Shri Guru Granth Sahib Maharaj Ji ❤️ 🌸 wmk ✨️

  • @surinderkaurgill901
    @surinderkaurgill901 7 месяцев назад +15

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ 🙏🙏🙏🙏🙏

  • @narinderkour4478
    @narinderkour4478 4 месяца назад +6

    ਵਾਹਿਗੁਰੂ ਜੀ ❤

  • @Sukhsidhu-gu2ed
    @Sukhsidhu-gu2ed Месяц назад +1

    🙏🌹🙏🌹🙏🌹

  • @Manjeet-h1o
    @Manjeet-h1o Месяц назад +1

    ਵਾਹਿਗੁਰੂ ਜੀ ਦੀ ਫਤਹਿ

  • @Manjeet-h1o
    @Manjeet-h1o Месяц назад +1

    ਵਾਹਿਗੁਰੂ ਜੀ ਮੈਨੂੰ ਤੁਹਾਡਾ ਕੀਰਤਨ ਬਹੁਤ ਪਸੰਦ ਆਇਆ

  • @ruplal2612
    @ruplal2612 День назад

    Nice gurbani ji,bhai Harjinder singh ji🎉🎉🎉🎉🎉🎉🎉🎉🎉🎉❤❤

  • @KulvinderKaur-tc6qe
    @KulvinderKaur-tc6qe Месяц назад

    बहुत ही सौणी अवज तूहडे शब्द ने मेनू राब नल मिलता है तहनू शूकराना करना है पाई जी तूहडे सब विडियो देखया ने दो साल तो होर कुछ नहीं किता सिर्फ ऐक ऐक शब्द चार दिन सौणया मे राब नल जा मिले ने तूहडे शूकराना है जी रब सौणी उम्र दे वे राब नल मिलप किता शब्द चो वाहे गुरु जी लख वार बधाई जी 🎉🎉

  • @Manjeet-h1o
    @Manjeet-h1o Месяц назад +1

    ਇਹ ਸ਼ਬਦ ਸਭ ਤੋਂ ਵਧੀਆ ਹੋ ਰਿਹਾ ਹੈ ਜੋ ਮੈਂ ਆਪਣੇ ਦਿਲ ਲਈ ਅਤੇ ਹਰ ਕਿਸੇ ਲਈ ਕਹਿ ਰਿਹਾ ਹਾਂ

  • @Manjeet-h1o
    @Manjeet-h1o 3 месяца назад +2

    ਵਾਹਿਗੁਰੂ ਜੀ ਬਹੁਤ ਹੀ ਰੂਸ ਭਿਨੀ ਆਵਾਜ਼ ਹੈ ਕਿ ਬਹੁਤ ਹੀ ਆਨੰਦ ਆਇਆ ਜੀ

  • @Manjeet-h1o
    @Manjeet-h1o Месяц назад +1

    ਸ਼ਬਦ ਕੀਰਤਨ ਵਾਹਿਗੁਰੂ ਜੀ ਸਦਾ ਚੜਦੀ ਕਲਾ ਚ ਰੱਖੇ

  • @HarwindarSingh-ls7vx
    @HarwindarSingh-ls7vx Месяц назад

    Dhan Dhan Satguru Nanak Dev jii

  • @KuldipSingh-fh4nh
    @KuldipSingh-fh4nh Месяц назад

    ਬਹੁਤ ਹੀ ਵਧੀਆ , ਮਨ ਨੂੰ ਸ਼ਾਂਤੀ ਮਿਲਦੀ ਹੈ ।🙏🙏

  • @Manjeet-h1o
    @Manjeet-h1o 3 месяца назад +2

    ਉਹ ਤਬਲਾ ਬਹੁਤ ਵਧੀਆ ਹੈ, ਸਭ ਦਾ ਧੰਨਵਾਦ।

  • @Manjeet-h1o
    @Manjeet-h1o 3 месяца назад +3

    ਇਹ ਸ਼ਬਦ ਸਾਰਿਆਂ ਲਈ ਬਹੁਤ ਵਧੀਆ ਹੈ ਅਤੇ ਮੈਂ ਸਾਰਿਆਂ ਲਈ ਇਸ ਸ਼ਬਦ ਦੀ ਪਾਰਟੀ ਕਰਾਂਗਾ।

    • @Smart-One
      @Smart-One Месяц назад +1

      Thanks for the sweets and warm milk, so sweet. 29.09.2024, 14:38 hrs.

    • @Manjeet-h1o
      @Manjeet-h1o Месяц назад

      ​@@Smart-Oneਕੀ ਤੁਹਾਨੂੰ ਇਹ ਸ਼ਬਦ ਪਸੰਦ ਹੈ ਜੇਕਰ ਤੁਹਾਨੂੰ ਨਫ਼ਰਤ ਹੈ ਤਾਂ ਦੱਸੋ ਕਿ ਤੁਹਾਡੀ ਕੋਈ ਸ਼ਰਤ ਹੈ

  • @Manjeet-h1o
    @Manjeet-h1o Месяц назад +1

    ਜਿਹੜੇ ਸਰਦਾਰ ਕੀਰਤਨ ਕਰ ਰਹੇ ਹਨ ਉਹ ਬਹੁਤ ਵਧੀਆ ਕੀਰਤਨ ਕਰ ਰਹੇ ਹਨ ਜੋ ਉਹਨਾਂ ਨੇ ਸੁਪਨੇ ਵਿਚ ਵੀ ਨਹੀਂ ਦੇਖਿਆ ਅਤੇ ਕੋਈ ਵੀ ਇਹ ਕੀਰਤਨ ਨਹੀਂ ਕਰ ਸਕਦਾ

  • @Manjeet-h1o
    @Manjeet-h1o Месяц назад +1

    ਵਾਹਿਗੁਰੂ ਸਿੱਖ ਧਰਮ ਨੂੰ ਕਾਇਮ ਰੱਖੇ

  • @KulvinderKaur-tc6qe
    @KulvinderKaur-tc6qe Месяц назад

    वाहे गुरु जी वाहे गुरु जी बहुत सौणे शब्द है रोजना सावेरतो चल दे ने बहुत प्यार ने

  • @Manjeet-h1o
    @Manjeet-h1o Месяц назад +1

    ਵਾਹਿਗੁਰੂ ਜੀ ਕਦੇ ਕਦੇ ਮੈਂ ਤੁਹਾਡੇ ਸੁਨਹਿਰੀ ਮੰਦਰ ਦਾ ਕੀਰਤਨ ਦੇਖਦਾ ਹਾਂ ਇਹ ਸਭ ਤੋਂ ਵਧੀਆ ਹੈ

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ ਅਤੇ ਵਾਹਿਗੁਰੂ ਜੀ ਨੂੰ ਛੱਡਕੇ ਲੋਕਾ ਨੂੰ

  • @mukhtarsingh1071
    @mukhtarsingh1071 3 месяца назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆਪਣੇ ਚਰਨਾਂ ਨਾਲ ਲਾਈ ਰੱਖਣਾ ਜੀ 🙏🙏💞❤️🙏🙏❤️🙏

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਤੁਸੀਂ ਸਭ ਤੋਂ ਉੱਤਮ ਹੋ ਕਿਉਂਕਿ ਤੁਸੀਂ ਸਮੱਸਿਆਵਾਂ ਅਤੇ ਮੁਸੀਬਤਾਂ ਨੂੰ ਜਲਦੀ ਹੱਲ ਕਰ ਸਕਦੇ ਹੋ

  • @BalwinderSingh-kc1ku
    @BalwinderSingh-kc1ku 11 месяцев назад +9

    ਬਾ ਕਮਾਲ ਲਾ ਜ਼ਬਾਬ ਤੀਰ ਬੱਜ ਗਿਆ ਜੀ ॥ਵਾਹਿਗੁਰੂ ਜੀ॥

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਹਮੇਸ਼ਾ ਲੋਕਾਂ ਨੂੰ ਖੁਸ਼ ਰੱਖਣ ਅਤੇ ਚੁਟਕਲੇ ਖੇਡਦੇ ਰਹਿਣ ਅਤੇ ਜ਼ਿੰਦਗੀ ਵਿੱਚ ਕਦੇ ਵੀ ਮੁਸ਼ਕਲਾਂ ਨਾ ਆਉਣ

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਤੁਹਾਡਾ ਕੀਰਤਨ ਸਭ ਤੋਂ ਵਧੀਆ ਹੋਣਾ ਚਾਹੀਦਾ ਹੈ ਕਿ ਕਿਸੇ ਨੇ ਉਹ ਕੀਰਤਨ ਨਹੀਂ ਕੀਤਾ ਇਹ ਸਹੀ ਲੋਕਾਂ ਵਾਂਗ ਹੋਣਾ ਚਾਹੀਦਾ ਹੈ? ਮੈਨੂੰ ਜਵਾਬ ਦਿਓ ਤਾਂ ਵਾਹਿਗੁਰੂ ਜੀ ਉਸ ਕੀਰਤਨ ਨੂੰ ਸਾਰੇ ਸਿੱਖ ਬਣਾਉ ਜੀ ਤੁਸੀਂ ਜੀ

  • @amanjotnirmaan2924
    @amanjotnirmaan2924 4 месяца назад +4

    Dhan Dhan Shri Guru Nanak Dev Sahib Maharaj Ji 🌸🙏♥️

  • @GurdialSingh-o9r
    @GurdialSingh-o9r 4 месяца назад +1

    ਵਾਹਿਗੁਰੂ ਜੀ ਭਾਈ ਹਰਜਿੰਦਰ ਸਿੰਘ ਜੀ ਦੀ ਆਵਾਜ਼ ਤੇ ਹਮੇਸਾ ਚੜਦੀ ਕਲਾ ਰੱਖਣੀ

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਮੈਨੂੰ ਤੁਹਾਡੀ ਗੁਰਬਾਣੀ ਬਹੁਤ ਪਸੰਦ ਹੈ ਕਿਉਂਕਿ ਇਹ ਸਮੱਸਿਆ ਜਲਦੀ ਦੂਰ ਕਰ ਦਿੰਦੀ ਹੈ ਅਤੇ ਵਾਹਿਗੁਰੂ ਜੀ ਤੁਸੀਂ ਮੇਰੇ ਦਿਲ ਨੂੰ ਖੁਸ਼ ਰੱਖਿਆ ਹੈ ਹਮੇਸ਼ਾ ਖੁਸ਼ ਰਹੋ ਕੋਈ ਸਮੱਸਿਆ ਨਹੀਂ ਜਵਾਬ ਵਿੱਚ ਦੱਸੋ ਕਿ ਮੈਂ ਸਹੀ ਗੱਲ ਕਹਿ ਰਿਹਾ ਹਾਂ 😊

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਤੁਹਾਡਾ ਸਭ ਦਾ ਸਬਦ ਸਰਬੱਤ ਦਾ ਭਲਾ ਹੋਵੇ ਅਤੇ ਤੁਹਾਡਾ ਕੇ ਸਿੱਖ ਕੀਰਤਨ ਵਿਸ਼ਵ ਵਿੱਚ ਤੁਹਾਡਾ ਸਭ ਤੋਂ ਵਧੀਆ ਹੈ

  • @Manjeet-h1o
    @Manjeet-h1o 2 месяца назад

    ਇਹ ਸ਼ਬਦ ਗੁਰਬਾਣੀ ਵਿੱਚ ਬਦਲ ਜਾਵੇਗਾ ਅਤੇ ਹਰ ਸ਼ਬਦ ਸਭ ਤੋਂ ਵਧੀਆ ਨੰਬਰ ਇੱਕ ਹੋਵੇਗਾ ਅਤੇ ਕੀਰਤਨ ਬਹੁਤ ਵਧੀਆ ਹੈ

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਕੀ ਤੁਸੀਂ ਜਾਣਦੇ ਹੋ ਮੋਦੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਆਸ਼ੀਰਵਾਦ ਦੇਣ

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਮੈਨੂੰ ਕੀਰਤਨ ਵਿੱਚ ਇੱਕ ਸਵਾਲ ਹੈ ਕਿ ਤੁਹਾਨੂੰ ਕੀਰਤਨ ਕਰਨ ਲਈ ਸਾਜ਼ਾਂ ਦੀ ਲੋੜ ਕਿਉਂ ਪੈਂਦੀ ਹੈ ਕੋਈ ਜਵਾਬ ਵਿੱਚ ਦੱਸ ਸਕਦਾ ਹੈ

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਹਰ ਸਰੀਰ ਦਾ ਭਲਾ ਕਰੇ

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਤੁਸੀ ਚੰਗੇ ਹੋ ਕਿਉੰਕਿ ਪਰੇਸ਼ਾਨ ਦੂਰ ਕਰਤੇ ਹੋ

  • @Manjeet-h1o
    @Manjeet-h1o 2 месяца назад +1

    ਇਹ ਸ਼ਬਦ ਕਈ ਵਾਰ ਹਿੰਦੂ ਕੀਰਤਨ ਹੁੰਦਾ ਹੈ ਪਰ ਅਸਲ ਸਿੱਖ ਕੀਰਤਨ ਹੈ

  • @Manjeet-h1o
    @Manjeet-h1o 3 месяца назад +2

    Very sweet voice ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾਂ ਬਖਸ਼ੇ ਜੀ very sweet voice

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਤੁਹਾਡਾ ਸਭ ਦਾ ਭਲਾ ਤੁਸੀਂ ਸਮੱਸਿਆਵਾਂ ਨੂੰ ਦੂਰ ਕਰੋ ਇਸ ਲਈ ਮੈਂ ਸ਼ਲਾਘਾ ਕਰਦਾ ਹਾਂ ਕਿ ਲੋਕ ਵਾਹਿਗੁਰੂ ਜੀ ਦਾ ਸਮਰਥਨ ਕਰਦੇ ਹਨ

  • @narinderpalsingh5349
    @narinderpalsingh5349 Год назад +72

    ਆਓ ਗੁਰਬਾਣੀ ਗੁਰੂ ਅਨੁਸਾਰ ਜੀਵਨ ਢਾਲੀਏ ❤

    • @kamaljeetkaur9707
      @kamaljeetkaur9707 7 месяцев назад +12

      😊

    • @NirmalSingh-id5cj
      @NirmalSingh-id5cj 6 месяцев назад +3

      ​@@kamaljeetkaur9707❤

    • @inderjeetkaur9380
      @inderjeetkaur9380 5 месяцев назад +2

      Tusi mere favourite kirtaneya ho Bhai sab bhai harjinder sing ji thuhadi awaz bahut hi mithi hai

    • @Manjeet-h1o
      @Manjeet-h1o 4 месяца назад

      Sashrikal​@@inderjeetkaur9380

    • @Manjeet-h1o
      @Manjeet-h1o 3 месяца назад

      ਤੁਹਾਡਾ ਧਰਮ ਬਹੁਤ ਵਧੀਆ ਹੈ, ਮੈਂ ਪੰਜਾਬੀ ਹਿੰਦੂ ਹਾਂ, ਇੰਦਰਜੀਤ ਕੌਰ ਜੀ, ਨਮਸਤੇ।​@@inderjeetkaur9380

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਤੁਸੀਂ ਜਲਦੀ ਸਮੱਸਿਆ ਦਾ ਹੱਲ ਕੀਤਾ ਹੈ ਇਸ ਲਈ ਧੰਨਵਾਦ

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਤੁਹਾਡਾ ਭਲਾ ਕਰੋ ਕਿਉਂਕਿ ਤੁਸੀਂ ਸਮੱਸਿਆਵਾਂ ਨੂੰ ਜਲਦੀ ਹੱਲ ਕਰ ਸਕਦੇ ਹੋ

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਤੁਸੀ ਸਮਝਦਾਰ ਹੋ ਤੁਸੀ ਸਭ ਜਵਾਬ ਦੇ ਸਕਦੇ ਹੈ

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਕਿਸੇ ਨੂੰ ਰੱਬ ਨਾਮ ਨਹੀਂ ਲੱਭਦਾ ਵਾਹਿਗੁਰੂ ਜੀ ਪਰ ਤੁਸੀਂ ਸਿੱਖ ਧਰਮ ਅਤੇ ਸਾਰੇ ਧਰਮਾਂ ਵਿੱਚ ਸਰਬੋਤਮ ਹੋ

  • @Manjeet-h1o
    @Manjeet-h1o 3 месяца назад +2

    ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਰੱਖ ਲੈਣਾ ਜੀ

  • @kashmirkaur8273
    @kashmirkaur8273 Месяц назад

    Bhai sahib ji this shabad is very heart touching and very melodious. I listen every day God bless of all bhai sehban

  • @Manjeet-h1o
    @Manjeet-h1o Месяц назад +1

    ਮੇਰਾ ਖਿਆਲ ਹੈ ਕਿ ਕੀਰਤਨ ਸਦਾ ਲਈ ਖੁੱਲਾ ਹੋਣਾ ਚਾਹੀਦਾ ਹੈ

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਇੱਕ ਮਿੰਟ ਜਾਂ ਇੱਕ ਸਕਿੰਟ ਵਿੱਚ ਸਮੱਸਿਆਵਾਂ ਨੂੰ ਹੱਲ ਕਰਨ ਲਈ ਤੁਹਾਡਾ ਸਭ ਤੋਂ ਵਧੀਆ ਹੈ

  • @satwantsingh9096
    @satwantsingh9096 Месяц назад

    ਗੁਰਬਾਣੀ ਜੀਵਨ ਜਾਂਚ ਦਾ ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਜੀ ਮੇਹਰ ਕਰੋ

  • @karnailsingh1077
    @karnailsingh1077 3 месяца назад +1

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤❤❤

  • @bhupinderbhupinder6819
    @bhupinderbhupinder6819 4 месяца назад +5

    ਮਨ ਨੂੰ ਸਕੂਨ ਮਿਲਦਾ ਹੈ ਜੀ ਵਾਹ

    • @Manjeet-h1o
      @Manjeet-h1o Месяц назад

      ਮੈਨੂੰ ਨਹੀਂ ਪਤਾ ਕਿ ਤੁਸੀਂ ਸਕੂਲ ਬਾਰੇ ਕਿਉਂ ਗੱਲ ਕਰ ਰਹੇ ਹੋ?

  • @amanmahrok2771
    @amanmahrok2771 6 месяцев назад +3

    dhan mere guru arjan dev ji maharaj mehar rakheyo maharaj

  • @Smart-One
    @Smart-One Месяц назад +1

    Super, Waheguru Ji, My favourite . .. . . . .

  • @Manjeet-h1o
    @Manjeet-h1o Месяц назад

    ਤੁਹਾਡਾ ਕੀਰਤਨ ਬਹੁਤ ਚੰਗੇ ਹੈ ਅਤੇ ਵਧੀਆ ਅਤੇ ਨੰਬਰ ਓਨੇ ਬੈਸਟ ਭੀ ਹੈ

  • @Manjeet-h1o
    @Manjeet-h1o 3 месяца назад +1

    ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ ਜੀ

  • @Manjeet-h1o
    @Manjeet-h1o 3 месяца назад +1

    ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 5:36

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਜਦੋਂ ਮੈਂ ਗੂਗਲ ਵਿੱਚ ਸੀ ਤਾਂ ਮੈਂ ਇੱਕ ਐਕਟਰ ਨੂੰ ਦੇਖਿਆ ਜੋ ਮਰ ਗਿਆ ਤਾਂ ਉਸਦੀ ਦੇਖਭਾਲ ਕਰ ਸਕਦਾ ਹੈ

  • @SukhdevSingh-t8o
    @SukhdevSingh-t8o 2 месяца назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @lakhvirkaur2834
    @lakhvirkaur2834 8 месяцев назад +3

    very sweet voice .waheguru ji ap ji nu chardhi kalan bakshe ji. Very sweet voice 🎉🎉

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਕੋਈ ਭਿਆਨਕ ਸਮੱਸਿਆ ਨਾ ਆਵੇ ਬੇਨਤੀ

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਮੈਨੂੰ ਤੁਹਾਡੇ ਹਿਸਾਬ ਨਾਲ ਪਸੰਦ ਹੈ ਕਿਉਂਕਿ ਤੁਹਾਡੇ ਹਿਸਾਬ ਨਾਲ ਸਮੱਸਿਆਵਾਂ ਦੂਰ ਜਾਂ ਹੋਰ ਅੱਗੇ ਵਧਦੀਆਂ ਹਨ

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਸਦਾ ਮੇਹਰ ਕਰਨ

  • @Manjeet-h1o
    @Manjeet-h1o Месяц назад

    ਕੀਰਤਨ ਵਿੱਚ ਵਰਤਣ ਲਈ ਸਭ ਤੋਂ ਵਧੀਆ ਚੀਜ਼ ਥਾਵਲਾ ਹੈ ਅਤੇ ਥਾਵਲਾ ਇੱਕ ਢੋਲ ਵਾਂਗ ਹੈ

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਤੁਸੀਂ ਮੁਸ਼ਕਲਾਂ ਦੂਰ ਕਰੋ ਤਾਂ ਮੈਂ ਤੁਹਾਨੂੰ ਜਿੱਤਣਾ ਹੈ ਵਾਹਿਗੁਰੂ ਜੀ ਦੀ ਜਿੱਤ

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਜਿੰਦਾਬਾਦ

  • @KiratPreet-c2o
    @KiratPreet-c2o 5 месяцев назад +2

    Waheguru ji bhai sab ji di lambhi umar karan crhdikla ch rakn bhai sab ji nu🧿🧿❤❤🌷🌷🌹🌹🙏🙏🙏🙏🙏🙏🙏🙏🙏🙏🙏🙏🙏🙏🙏🙏

    • @Smart-One
      @Smart-One Месяц назад +1

      Dushmana di charbi pinglao ji , jaldi karo, Wahegurue Ji, 29.09.2024, Sunday, 14:39 hrs.

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਮੈਂ ਜਾਣਦਾ ਹਾਂ ਕਿ ਪ੍ਰਮਾਤਮਾ ਦੇ ਸ਼ਰਧਾਲੂ ਹਨ ਪਰ ਮੈਨੂੰ ਲੱਗਦਾ ਹੈ ਕਿ ਮੈਂ ਤੁਹਾਨੂੰ ਹੋਰ ਸ਼ਰਧਾਲੂ ਦੇਵਾਂ

  • @Manjeet-h1o
    @Manjeet-h1o 3 месяца назад +1

    ਅੱਜ ਭਾਰਤ ਅਤੇ ਕੈਨੇਡਾ ਵਿੱਚ ਰੱਖੜੀ ਦਾ ਦਿਨ ਹੈ, 18 ਅਗਸਤ ਨੂੰ ਸਾਡਾ ਰੱਖੜੀ ਦਾ ਦਿਨ ਹੈ।

  • @Manjeet-h1o
    @Manjeet-h1o Месяц назад

    ਸ਼ਬਦ ਅਨੁਸਾਰ ਇਹ ਸਿੱਖ ਧਰਮ ਅਤੇ ਸੰਸਾਰ ਵਿਚ ਪਹਿਲੇ ਨੰਬਰ ਦਾ ਸਰਵੋਤਮ ਹੋਣਾ ਚਾਹੀਦਾ ਹੈ ਅਤੇ ਗੁਰਬਾਣੀ ਵਿਚ ਅੰਮ੍ਰਿਤ ਅਤੇ ਅੰਮ੍ਰਿਤ ਸ਼ਬਦ ਬਹੁਤ ਵਧੀਆ ਸ਼ਬਦ ਹੈ |

  • @Manjeet-h1o
    @Manjeet-h1o 3 месяца назад

    ਇਹ ਸੇਵਾਦਾਰ ਕੀਰਤਨ ਕਰ ਰਿਹਾ ਹੈ, ਇਹ ਕੀਰਤਨ ਖੇਡਣਾ ਚਾਹੀਦਾ ਹੈ, ਧੰਨਵਾਦ ਦੋਸਤੋ।

  • @GurnamSingh-
    @GurnamSingh- 2 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Manjeet-h1o
    @Manjeet-h1o 2 месяца назад +1

    ਕੀ ਤੁਸੀਂ ਜਾਣਦੇ ਹੋ ਕਿ ਮੇਰੀ ਦਾਦੀ ਦੀ ਭੈਣ ਪੰਜਾਬੀ ਦੀ ਇੱਕ ਕਿਤਾਬ ਭੇਜਦੀ ਸੀ ਅਤੇ ਉਹ ਵੀ ਗੁਰਬਾਣੀ ਦੀ ਇੱਕ ਕਿਤਾਬ, ਇਹ ਸ਼ਬਦ ਸਾਰਿਆਂ ਲਈ ਬਹੁਤ ਵਧੀਆ ਹੈ.

  • @Manjeet-h1o
    @Manjeet-h1o 3 месяца назад +1

    ਹੈ ਵੋਜ ਕੁਛ ਸੁਖਦਾਤਾ ਹੈ ਮੋਲੋ ਵਿੱਚ ਹੈ ਹੋ ਹੀ ਮਿਲਾਏ ਜਿਓ

  • @gurpreetkaurkaur6802
    @gurpreetkaurkaur6802 4 месяца назад +1

    Waheguru waheguru 🙏

  • @amanjotnirmaan2924
    @amanjotnirmaan2924 4 месяца назад +2

    Waheguru ji ❤🌸🙏

  • @SukhdevSingh-jf6us
    @SukhdevSingh-jf6us 7 месяцев назад +3

    Wahguru ji 🙏🙏🙏🙏🙏

  • @KulvinderKaur-tc6qe
    @KulvinderKaur-tc6qe 2 месяца назад

    लख लख वार शूकराना है जी आपने वाहे गुरु जी चरन नल ला के राखया नाम दी दत बख्श है वाहेगुरु जी वाहेगुरु जी वाहेगुरु जी वाहेगुरु जी वाहेगुरु जी

    • @Manjeet-h1o
      @Manjeet-h1o 2 месяца назад

      ਕੁਲਵਿੰਦਰ ਜੀ ਇਸ ਸ਼ਬਦ ਵਿੱਚ ਪੰਜਾਬੀ ਨਹੀਂ ਹਿੰਦੀ ਲਿਖਦੇ ਹਨ ਕੁਲਵਿੰਦਰ ਜੀ

  • @Manjeet-h1o
    @Manjeet-h1o 3 месяца назад +1

    ਆਓ ਗੁਰੂ ਅਨੁਸਾਰ ਜੀਵਨ ਦਲੀਏ❤

  • @armaansingh1468
    @armaansingh1468 Месяц назад

    Waheguru. Ji. Waheguru. Ji. Waheguru. Ji. Waheguru. Ji. Waheguru. Ji. Waheguru. Ji.

  • @Manjeet-h1o
    @Manjeet-h1o Месяц назад

    ਸ਼ਬਦ ਅਨੁਸਾਰ ਇਹ ਸ਼ਬਦ ਸਰਕਾਰ ਨੂੰ ਭੇਜਣਾ ਚਾਹੀਦਾ ਹੈ ਕਿਉਂਕਿ ਸਰਕਾਰ ਨੂੰ ਇਹ ਚੰਗਾ ਲੱਗੇਗਾ ਵਾਹਿਗੁਰੂ ਜੀ ਇਹ ਸ਼ਬਦ ਸਰਕਾਰ ਨੂੰ ਭੇਜੋ ਜੀ

  • @ramvirdi935
    @ramvirdi935 Месяц назад

    Waheguru ji Mehar Karo sagal manorath poore karo ji Mehar Karo 🙏🌷🌷🌷🌷🌷🌷🌷🌷🌷❤️

  • @Manjeet-h1o
    @Manjeet-h1o Месяц назад

    ਇਹ ਸ਼ਬਦ ਸਭ ਤੋਂ ਉੱਤਮ ਹੋਵੇਗਾ

  • @Manjeet-h1o
    @Manjeet-h1o 2 месяца назад

    ਇਹ ਸ਼ਬਦ ਬਹੁਤ ਚੰਗੇ ਹਨ ਕਿਉਂਕਿ ਮੁਸੀਬਤ ਅਤੇ ਗੜਬੜ ਨਹੀਂ ਹੋ ਸਕਦੀ ਕਿਉਂਕਿ ਹਰ ਕਿਸੇ ਨੂੰ ਇਹ ਸ਼ਬਦ ਸੁਣਨ ਦੀ ਲੋੜ ਹੁੰਦੀ ਹੈ।

  • @Manjeet-h1o
    @Manjeet-h1o 3 месяца назад

    ਵਾਹਿਗੁਰੂ ਜੀ ਭਾਈ ਸਭ ਜੀ ਦੀ ਲੰਬੀ ਉਮਰ ਕਰਨ ਕਰ੍ਹਦਿਕਲਾ ਚ ਰਕਨ ਭਾਈ ਸਭ ਜੀ ਨੂੰ

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਆਪ ਸਭ ਨੂੰ

  • @bimladebnath8322
    @bimladebnath8322 6 месяцев назад +3

    wahe guru j Bhai aap itna sur kahna se late hai jo dil ko chu jata hai

    • @Smart-One
      @Smart-One Месяц назад +1

      It's from the Waheguru Ji direct . .. .. Thanks for appreciation. 29.09.2024 Sunday.

  • @Manjeet-h1o
    @Manjeet-h1o Месяц назад

    ਵਾਹਿਗੁਰੂ ਜੀ ਅਸੀਂ ਤੁਹਾਨੂੰ ਵਾਹਿਗੁਰੂ ਆਖੀਏ

  • @balwinderkaur1859
    @balwinderkaur1859 2 месяца назад +1

    mae war war shabd sun rhe,,, ❤❤❤

  • @deepsamra3003
    @deepsamra3003 6 месяцев назад +1

    Waheguru g 🙏🌹

  • @Manjeet-h1o
    @Manjeet-h1o Месяц назад

    ਸ਼ਬਦ ਕੀਰਤਨ ਅਨੁਸਾਰ ਜੋ ਲੋਕ ਕੀਰਤਨ ਕਰਦੇ ਹਨ ਉਹ ਬਹੁਤ ਚੰਗੇ ਲੋਕ ਹਨ

  • @amanjotnirmaan2924
    @amanjotnirmaan2924 4 месяца назад +1

    Waheguru ji ka khalsa Waheguru ji ki Fateh Ji 🥺❤️🙏

  • @aakritijobseekercoach
    @aakritijobseekercoach 2 месяца назад

    ਇਹ ਸ਼ਬਦ ਬਹੁਤ ਵਧੀਆ ਹੈ ਧੰਨਵਾਦ ਲੋਕੋ

  • @Manjeet-h1o
    @Manjeet-h1o 2 месяца назад

    ਇਹ ਸ਼ਬਦ ਬਹੁਤ ਵਧੀਆ ਹੈ ਅਤੇ ਇੱਕ ਗੱਲ ਕਹਿਣ ਤੋਂ ਬਾਅਦ ਤੁਸੀਂ ਜਾਣਦੇ ਹੋ, ਤੁਸੀਂ ਸਾਰੇ ਉਸ ਅੰਕੜੇ ਨੂੰ ਵੇਖਦੇ ਹੋ, ਉਹ ਇੱਕ ਨੌਕਰੀ ਲੱਭਣ ਵਾਲੀ ਕੋਚ ਹੈ, ਉਹ ਮੀਵਾਨ ਤੋਂ ਮੇਰੀ ਮਾਂ ਹੈ।

  • @amanjotnirmaan2924
    @amanjotnirmaan2924 4 месяца назад +1

    Dhan Dhan Shri Guru Granth Sahib Maharaj Ji ❤️🤍🙏

  • @KulvinderKaur-tc6qe
    @KulvinderKaur-tc6qe 2 месяца назад

    वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु जी वाहे गुरु नानक देव जी तन गुरु नानक देव जी तन गुरु नानक देव जी

    • @Manjeet-h1o
      @Manjeet-h1o 2 месяца назад

      ਕੁਲਵਿੰਦਰ ਕੌਰ ਤੁਸੀਂ ਹਿੰਦੀ ਕਿਉਂ ਲਿਖ ਰਹੇ ਹੋ? ਇਹ ਸ਼ਬਦ ਟਿੱਪਣੀ ਪੰਜਾਬੀ ਵਿੱਚ ਲਿਖਣੀ ਚਾਹੀਦੀ ਹੈ ਨਾ ਕਿ ਹਿੰਦੀ ਵਿੱਚ ਕ੍ਰਿਪਾ

  • @JasSingh-no6rg
    @JasSingh-no6rg 3 месяца назад

    Waheguru ji waheguru ji waheguru ji waheguru ji waheguru ji 👏👏👏👏👏

    • @Manjeet-h1o
      @Manjeet-h1o 3 месяца назад

      ਇਹ ਵਾਹਿਗੁਰੂ ਜੀ ਬਹੁਤ ਚੰਗੇ ਹਨ, ਜੈਸਿੰਘ, ਵਾਹਿਗੁਰੂ ਦਾ ਨਾਮ ਲੈ, ਉਹ ਸੁਪਨੇ ਨਾ ਆਉਣ।

  • @Manjeet-h1o
    @Manjeet-h1o 2 месяца назад

    ਇਹ ਸ਼ਬਦ ਬਹੁਤ ਵਧੀਆ ਹੈ, ਸਰਦਾਰ ਇਹ ਸਾਰਾ ਕੀਰਤਨ ਕਰਦੇ ਹਨ, ਇਸ ਲਈ ਕਿਰਪਾ ਕਰਕੇ ਇਹ ਸਭ ਕਰੋ, ਦੋਸਤੋ, ਬਾਈ ਜੀ।

  • @ParamjitSingh-ts1kx
    @ParamjitSingh-ts1kx 4 месяца назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ ।। ਸਤਿਨਾਮੁ ਵਾਹਿਗੁਰੂ ਜੀ।

    • @Manjeet-h1o
      @Manjeet-h1o 4 месяца назад

      Waheguru ji ka khalsa waheguru ji ki fateh🙏🙏🙏🙏🙏🙏🙏🙏🙏🙏🙏🙏🙏🙏🙏

  • @bimladebnath8322
    @bimladebnath8322 6 месяцев назад +2

    wahe guru Dil Chu gaya

  • @balwinderkaur1859
    @balwinderkaur1859 2 месяца назад +1

    ❤❤❤❤❤

  • @Manjeet-h1o
    @Manjeet-h1o 3 месяца назад

    ਧੰਨ ਮੇਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਮੇਹਰ ਰੱਖਿਓ ਮਹਾਰਾਜ

  • @Manjeet-h1o
    @Manjeet-h1o 3 месяца назад +1

    ਰੱਬ ਬਹੁਤ ਚੰਗਾ ਹੈ, ਮੁਸੀਬਤ ਅਤੇ ਗੜਬੜ ਦੂਰ ਹੋ ਸਕਦੀ ਹੈ, ਰੱਬ ਬਹੁਤ ਵਧੀਆ ਹੈ ਬੁੱਧੀਮਾਨ ਮੁਸੀਬਤ ਅਤੇ ਗੜਬੜ ਬਹੁਤ ਚੰਗੀ ਨਹੀਂ ਹੈ ਕਿਉਂਕਿ ਲੋਕ ਤੁਹਾਨੂੰ ਝਿੜਕਣਗੇ ਫਿਰ ਲੋਕ ਡਰ ਜਾਣਗੇ ਅਤੇ ਘਰੋਂ ਭੱਜ ਜਾਣਗੇ ਜੇ ਤੁਸੀਂ ਇਸਨੂੰ ਬਾਹਰ ਕੱਢਦੇ ਹੋ, ਤਾਂ ਤੁਸੀਂ ਦੁਬਾਰਾ ਇਕੱਲੇ ਹੋਵੋਗੇ, ਅਲਵਿਦਾ