Eh Mann Sundar Apna |

Поделиться
HTML-код
  • Опубликовано: 26 янв 2025

Комментарии • 599

  • @JagdishSingh-mm9bn
    @JagdishSingh-mm9bn Год назад +13

    WADALA.SAAB.Ji..1.Lakh.BAR.🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💐❤️💛💗🤍🧡💚♥️❣️❤️❤️❤️❤️

  • @jaskaranpawar7923
    @jaskaranpawar7923 3 года назад +6

    ਵਾਹਿਗੁਰੂ ਜੀ ਕਿਰਪਾ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ਜੋਗਿੰਦਰਸਿੰਘਸਿੰਘਜੋਗਿੰਦਰ

    *ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥*
    ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਜਿਸ ਮਨੁੱਖ ਦੇ ਅੰਦਰ ਆ ਵੱਸੀ । ਉਸ ਨੇ ਆਪਣੀ ਸਾਰੀ ਚਿੰਤਾ ਦੂਰ ਕਰ ਲਈ
    🙏🏻ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ🙏🏻

  • @bhagwantsandhu3296
    @bhagwantsandhu3296 8 месяцев назад +32

    ਭਾਈ ਸਾਹਿਬ ਨੂੰ ਵਾਪਿਸ ਦਰਬਾਰ ਸਾਹਿਬ ਲੈ ਕੇ ਆਉ ਜੀ।

  • @AmritKaur-r2f
    @AmritKaur-r2f 4 месяца назад +4

    ਵਾਹਿਗੁਰੂ ਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੂਪ ਜੀ।

  • @sukhwantsingh5207
    @sukhwantsingh5207 4 месяца назад

    Waheguru ji waheguru ji waheguru ji waheguru ji waheguru ji waheguru ji waheguru ji

  • @jaskaranpawar7923
    @jaskaranpawar7923 3 года назад +10

    ਵਾਹਿਗੁਰੂ ਜੀ ਸਭ ਉਪਰ ਮਿਹਰ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @shahdevsingh7951
    @shahdevsingh7951 4 года назад +4

    Satnam Waheguru ji Satnam Waheguru ji Satnam Waheguru ji Satnam Waheguru ji Satnam Waheguru ji Satnam Waheguru ji Satnam Waheguru ji Satnam Waheguru ji Satnam Waheguru ji Satnam Waheguru ji Satnam Waheguru ji Maher karna ji Waheguru ji

  • @RAJINDERKAUR-gg9yq
    @RAJINDERKAUR-gg9yq Год назад +4

    🙏🙏🌹🌹 waheguru ji 🙏🙏🌹🌹 waheguru ji 🙏🙏🌹🌹 waheguru ji 🙏🙏🌹🌹 waheguru ji 🙏🙏🌹🌹 waheguru ji 🙏🙏🌹🌹

  • @hensfarm7529
    @hensfarm7529 4 месяца назад

    ਬਹੁਤ ਮੀਠੀ ਅਵਾਜ ਭਾਈ ਸਾਹਿਬ ਜੀ ਦੀ

  • @kulvindersama6653
    @kulvindersama6653 6 месяцев назад +9

    Waheguru ji . ਬਹੁਤ ਸੋਹਣੀ ਆਵਾਜ਼ ਬੁਲੰਦ ਅਤੇ ਮਿੱਠੀ. ਮਸਤ ਕਰ ਦਿੱਤਾ. ਮਾਲਕ ਦੀ ਕਿਰਪਾ ਹੈ ਜੀ.

  • @sarvjit8238
    @sarvjit8238 4 месяца назад

    Bahut vadhia Anand bania hai ji waheguru ji ❤️👏

  • @nirmalkaur5859
    @nirmalkaur5859 Год назад +2

    So sweet voice Waheguru ji Waheguru ji Waheguru ji Waheguru ji Waheguru ji Waheguru ji Waheguru ❤❤

  • @paramjitkaur09
    @paramjitkaur09 7 месяцев назад +9

    ਵਾਹਿਗੁਰੂ ਦੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ !! ਭਾਈ ਸਹਿਬ ਜੀ ਮੈ ਜਿੰਨੀ ਵਾਰ ਵੀ ਤੁਹਾਡਾ ਇਹ ਸ਼ਬਦ ਸੁਣਦੀ ਆ ਓਨੀ ਵਾਰ ਹੀ ਮਨ ਵੈਰਾਗ ਵਿੱਚ ਆਉਂਦਾ ਤੇ ਫਿਰ ਕੰਟਰੋਲ ਨਹੀ ਹੁੰਦਾ । ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ 🙏

  • @HarcharanSohal-ob2kl
    @HarcharanSohal-ob2kl 9 месяцев назад +9

    ਭਾਈ ਸਾਹਿਬ ਜੀ ਆਪ ਦਾ ਜੀਵਨ ਬਹੁਤ ਕਠਨਾਈ ਵਾਲਾ ਹੈ ਜੀ ਵਾਹਿਗੁਰ ਚੜ੍ਹ ਦੀ ਕਲਾ ਬਖਸ਼ਣ ਜੀ

  • @laddiguru8074
    @laddiguru8074 5 месяцев назад +8

    ਵਾਹ ਜੀ ਵਾਹ ਬਹੁਤ ਪਿਆਰੀ ਅਵਾਜ ਹੈ ਵਡਾਲਾ ਸਾਹਿਬ ਜੀ ਜਿੰਦਾਬਾਦ ਜਿੰਦਾਬਾਦ ❤❤❤❤❤

  • @BalwinderSingh-kc1ku
    @BalwinderSingh-kc1ku Год назад +22

    ਲਾ ਜ਼ਬਾਬ ਵਡਾਲ਼ਾ ਜੀ ॥ ਸ਼ਬਦ ਗਾਇਆ ਆਪ ਜੀਆਂ ਨੇ॥

  • @sukhrajkaurgrewal3782
    @sukhrajkaurgrewal3782 6 месяцев назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਭਾਈ ਞਡਾਲਾ ਜੀ ਬਹੁਤ ਸਹੋਣੀ ਅਵਾਜ ਦੇ ਮਾਲਕ ਹੱਨ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ

  • @JinderSandhu-en8bl
    @JinderSandhu-en8bl 4 месяца назад +3

    Satnam waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @MahendraSandhu-ug3qp
    @MahendraSandhu-ug3qp 6 месяцев назад

    Bahut sunder waheguru sabhteyserteymeher pareyahath rakhn❤😊🙏

  • @AvtarSingh-x1t
    @AvtarSingh-x1t 4 месяца назад

    ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜੀ ਅਕਾਲ ਪੁਰਖ ਪਰਮਾਤਮਾ ਆਪ ਜੀ ਨੂੰ ਪੁਰੇ ਜਥੇ ਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ

  • @stepbystepmaths6439
    @stepbystepmaths6439 3 месяца назад

    Bahut mitha shabd ,te mithi awaj hai ji
    Bahut anand aaya hai ji 🙏

  • @bachittarsingh3770
    @bachittarsingh3770 Год назад +12

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫ਼ਤਿਹ।।🙏🙏

  • @BaljitKaur-in2vp
    @BaljitKaur-in2vp 6 месяцев назад +1

    ਗੁਰਫਤਿਹ ਭਾਈ ਸਾਹਿਬ ਜੀ 🙏🏻
    ਵਾਹਿਗੁਰੂ ਜੀ ਆਪਣੀ ਕਿਰਪਾ ਬਣਾਈ ਰੱਖਣਾ ਜੀ 🌹

  • @BalbirSingh-wp2nv
    @BalbirSingh-wp2nv 8 месяцев назад +4

    ਵਾਹਿਗੁਰੂ ਗੁਰ ਮੰਤ੍ਰ ਹੈ ਜਪ ਹੳਮੈ ਖੋਈ

  • @parmjitsingh5924
    @parmjitsingh5924 3 года назад

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ 🙏🏻 🙏🏻🙏🏻🙏🏻🙏🏻🙏🏻🙏🏻🙏🏻

  • @amarjitkaur1023
    @amarjitkaur1023 6 месяцев назад +2

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰੱਖਣਾ ਜੀ ਚੜ੍ਹਦੀਆਂ ਕਲਾਂ ਬਖਸ਼ਣੀਆ ਜੀ 🙏🌹🙏🌹🙏🌹🙏

  • @parvinderkaur3907
    @parvinderkaur3907 Год назад +1

    Satguru ji aap ji nu chardikala vich rakhan ji it's my ardas

  • @gurvindersingh9345
    @gurvindersingh9345 4 месяца назад

    वाहेगुरु जी❤

  • @GurumeetSingh-yj1lp
    @GurumeetSingh-yj1lp 6 месяцев назад +2

    ਗੁਰੂ ਕਿਰਪਾ ਕਰੇ ਭਾਈ ਸਾਹਿਬ ਬਲਦੇਵ ਸਿੰਘ ਜੀ ਵਡਾਲਾ ਅਤੇ ਗ੍ਰੰਥੀ ਸਿੰਘ ਭਾਈ ਮਾਨ ਸਿੰਘ ਜੀ ਅਤੇ ਰਾਗੀ ਸਿੰਘ ਨਾਗੋਕੇ ਜੀ ਐਸੇ ਰਾਗੀਆਂ ਨੂੰ ਜਿਹੜੇ ਬਾਕੀ ਦੇ ਨਾਲ ਬਾਦਲਾਂ ਦੇ ਖਿਲਾਫ ਬੋਲਦੇ ਹਨ ਤੇ ਜਿਨਾਂ ਦੇ ਕੋਲ ਬਹੁਤ ਵੱਡਾ ਗੁਣ ਹੈ ਗੁਰੂ ਕਿਰਪਾ ਕਰੇ ਕਿਤੇ ਇਹ ਫੇਰ ਦਰਬਾਰ ਸਾਹਿਬ ਦੀ ਸਟੇਜ ਤੋਂ ਸੰਗਤਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurpreetMahal-zj4ku
    @GurpreetMahal-zj4ku Год назад +2

    Satnam sirì waheguru ji❤🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹❤

  • @balkiratsingh7405
    @balkiratsingh7405 Год назад +1

    Bhai Sahib ji 🙏 anand aa gaya tuhada kirtan sun ké🙏🙏

  • @Manmohankaur-n5w
    @Manmohankaur-n5w 2 месяца назад

    Waheguru g bahut vdia katha suni hai g

  • @SurinderSingh-rg5ov
    @SurinderSingh-rg5ov Год назад

    Waheguru ji ka Khalsa waheguru ji ki Fateh. Gurbani kirtan Sad sangat Lay Amrit Satsiri Akal ji🙏

  • @SurjitSinghSurjitSingh-o4d
    @SurjitSinghSurjitSingh-o4d 6 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ, ਭਾਈ ਵਡਾਲਾ ਜੀ ਨੂੰ

  • @BhagwatSinghbhagwat-sm4vh
    @BhagwatSinghbhagwat-sm4vh 5 месяцев назад

    Bhut Sureeli Awaz Hai Bhai Sahib Bhai Baldev Singh ji Di Waheguru ji Mehar Karan ji

  • @didarsingh575
    @didarsingh575 4 месяца назад

    Waheguru ji Satnam Ji Sab da bhala kare Chardi kala rakhe waheguru maher bhariye hadh rekhe waheguru

  • @gurvinderkaurvirdi6862
    @gurvinderkaurvirdi6862 8 месяцев назад +4

    Waheguru ji waheguru ji waheguru ji waheguru ji waheguru ji 🙏🏻🙏🏻

  • @rajinderkaursekhon3148
    @rajinderkaursekhon3148 Год назад +1

    Very nice sabad waheguru ji waheguru ji

  • @malkiatsinghriat274
    @malkiatsinghriat274 3 месяца назад

    Waheguru ji ❤🙏👋🤎 waheguru ji waheguru ji 🌹🌳🌼

  • @kaurjosan4966
    @kaurjosan4966 10 месяцев назад

    Satnam Sir waheguru Sahib ji Mehar Karo ji waheguru ji waheguru ji waheguru ji waheguru ji ❤❤🙏🙏🌻

  • @ramandeepkaur1027
    @ramandeepkaur1027 Год назад +1

    ਵਾिਹਗੁਰੂ ੨ ਜੀ🙏🙏🙏🙏🙏❤👌👌👌🌹🌹🌹🌹🌹

  • @sarbjitkalkat
    @sarbjitkalkat 4 года назад +3

    ਸਤਿਗੁਰੁ ਵਡਾ ਕਰ ਸਾਲਾਹੀਐ👏👏👏👏👏

  • @rajveer__sidhu627
    @rajveer__sidhu627 7 месяцев назад +3

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @surinderkaur5215
    @surinderkaur5215 4 месяца назад

    Bhaeesab ji ❤dil khu s kr dita sabd lab rha se thkubadala sab

  • @DharamSingh-z4t
    @DharamSingh-z4t 8 месяцев назад +2

    ਰੂਹਾਨੀ,ਕੀਰਤਨ,ਮਿੱਠੀ, ਆਵਾਜ਼ ਵਿੱਚ ਹੀ ਸੋਹਣਾ,ਲਗਦਾ,ਹੈ

  • @funkyedits807
    @funkyedits807 6 месяцев назад +1

    Waheguru g Waheguru g Waheguru g Waheguru g Waheguru g Waheguru g sada shukrana bhav banya reha g 🙏🙏🌹🌹🌹🌹🌹🌹🌹

  • @jasbirgill7806
    @jasbirgill7806 4 года назад +13

    ਬਹੁ ਸੋਹਣੀ ਆਵਾਜ਼ ਵਿਆਖਿਆ ਵੀ ਕਮਾਲ ਦੀ

  • @kamleshkaur3253
    @kamleshkaur3253 4 месяца назад

    Satnam wahegur 🎉ji God isone❤❤❤

  • @you_really_nice
    @you_really_nice 4 года назад +4

    Bohat pyaari sikhia g........bohat sarl dhang naal sacchian Ty sohnian gallan dasean g........ Waheguru sade Ty v mehr kare

  • @DR_JASS
    @DR_JASS 3 года назад +3

    ਵਾਹਿਗੁਰੂ ਜੀ ਬੁਹਤ ਵਧੀਆ ਵਿਚਾਰ ਜੀ

  • @BALBIRSINGH-gt9li
    @BALBIRSINGH-gt9li 4 месяца назад

    Waheguru ji waheguru ji waheguru ji 🙏

  • @tejinderkaur5820
    @tejinderkaur5820 10 месяцев назад +8

    ਇਹੋ ਮਨ ਸੁੰਦਰ ਆਪਣਾ 🙏

  • @suchwinder2513
    @suchwinder2513 5 месяцев назад

    ❤🎉Waheguru ji❤

  • @paramjitkaur-qh9kp
    @paramjitkaur-qh9kp Год назад +1

    Bohatvadhyakirtan, wahegurujikakhalsawahegurujikifateh

  • @simmisidhu3980
    @simmisidhu3980 3 месяца назад

    Bhalo bhalo re kirtaniya

    • @simmisidhu3980
      @simmisidhu3980 3 месяца назад

      Waheguru ji 🙏 ka khalsa waheguru ji ki fateh

  • @gurmeetsinghnanda
    @gurmeetsinghnanda 9 месяцев назад +3

    Beautiful voice Bhai sahib ji waheguru mehar karey❤❤❤🎉🎉🎉🎉

  • @harwantsingh9146
    @harwantsingh9146 Год назад +1

    Ram Ram Ji, very peaceful kirtan

  • @DR_JASS
    @DR_JASS 3 года назад +4

    ਵਾਹਿਗੁਰੂ ਜੀ ਹੀ ਸਭ ਨੂੰ ਰੋਜ਼ਗਾਰ ਦੇ ਰਹੇ ਹਨ ਜਿਸ ਕੇ ਸਿਰ ਉਪਰ ਤੰ ਸੁਆਮੀ ਸੋ ਦੁੱਖ ਕੇਸਾ ਪਾਵੈ ਵਾਹਿਗੁਰੂ ਜੀ ਸਬਦ ਵਿੱਚ ਬਹੁਤ ਵੱਡੀ ਪਾਵਰ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ ਸਾਰੀਆਂ ਸੰਗਤਾਂ ਤੇ ਜੀ ਵਾਹਿਗੁਰੂ ਜੀ

  • @kanwaljitkaur377
    @kanwaljitkaur377 Год назад

    Waheguru ji waheguru ji apne Maher kiro ji Bhai sahib ta❤🎉

  • @avtardhami6257
    @avtardhami6257 4 года назад +4

    Wahe guru ji mehar karo ji sare sansar te kisana da bhala karo ji andolan safal karo ji very sweet shabad

  • @lakhvirkaur2834
    @lakhvirkaur2834 10 месяцев назад +1

    sweet voice ji🎉🎉🎉🎉🎉waheguru ji ka khalsa waheguru ji ki fathe ji 🎉🎉🎉🎉🎉

  • @LearnKeertan
    @LearnKeertan 3 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਬਹੁਤ ਹੀ ਅਨੰਦ ਮਈ ਕੀਰਤਨ ਕੀਤਾ ਹੈ ਭਾਈ ਸਾਹਿਬ ਜੀ ਨੇ । ਗੁਰੂ ਮਹਾਰਾਜ ਹੋਰ ਚੜਦੀ ਕਲਾ ਬਖਸ਼ਣ।
    Melodious Anandmayee Kirtan hai Ji.

  • @GurjeetSingh-fv1ec
    @GurjeetSingh-fv1ec Год назад +1

    ਵਡਾਲਾ ਸਾਹਿਬ ਜੀ ਬਹੁਤ ਹੀ ਜਿਆਦਾ ਸੋਹਣੀ ਆਵਾਜ਼

  • @kamaljeetsingh1984
    @kamaljeetsingh1984 4 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏

  • @BalbirSingh-wp2nv
    @BalbirSingh-wp2nv 8 месяцев назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰ

  • @ਜਸਵੀਰਸਿੰਘਬੈਣੀਵਾਲ

    ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣਾ ਜੀ

  • @labhsingh9055
    @labhsingh9055 Год назад +1

    Satnam Waheguru ji 🙏🙏🙏🙏❣️❣️❤️❤️😘😘😘😘🎉🎉🎉🎉

  • @daljitpandher9096
    @daljitpandher9096 6 месяцев назад

    Waheguru. Wahevuru ji wahegiri. Waheguru. Ji. Waheguru ji. Waheguru. Ji.

  • @ujagarsingh5414
    @ujagarsingh5414 9 месяцев назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @sukhdevbajwa5088
    @sukhdevbajwa5088 Год назад +2

    Vaheguru ji mehr karan

  • @jagdevsingh5243
    @jagdevsingh5243 3 года назад +5

    Too much melodious voice singh Sahib Ji, waheguru ji di bhut kirpa a tuade te

  • @parmjeetpammi
    @parmjeetpammi Год назад +2

    Waheguru ji bahi sahib ji bahut sudar avaj ji

  • @balmindersinghbimbrah7637
    @balmindersinghbimbrah7637 Год назад +39

    ਬਹੁਤ ਹੀ ਸੁੰਦਰ ਅਵਾਜ਼ ਤੇ ਸਾਜ਼ਾ ਵਿੱਚ ਗਾਇਆ ਹੈ ਭਾਈ ਵਡਾਲਾ ਇਕ ਬਹੁਤ ਚੰਗੇ ਹਜ਼ੂਰੀ ਰਾਗੀ ਸਨ ਪਰ ਬਾਦਲ ਪਰਿਵਾਰ ਨੂੰ ਉਹ ਬੰਦਾ ਪਸੰਦ ਨਹੀਂ ਜੋ ਉਹਨਾਂ ਦੀਆਂ ਕਰਤੂਤਾਂ ਜਨਤਕ ਕਰੇ ਰੱਬ ਭਾਈ ਵਡਾਲਾ ਨੂੰ ਹਮੇਸ਼ਾ ਤੰਦਰੁਸਤੀ ਬਖ਼ਸ਼ੇ।

  • @charanjeetkaur717
    @charanjeetkaur717 9 месяцев назад

    Baba ji Mehar karo darshan bhan ji nu tandrusti dewo ji❤❤😊😊

  • @suchwinder2513
    @suchwinder2513 5 месяцев назад

    🙏🙏Waheguru ji🙏🙏🙏❤

  • @suchwinder2513
    @suchwinder2513 Год назад

    ਬਹੁਤ ਸੁੰਦਰ ਆਵਾਜ ਹੈ❤🎉🙏🙏🙏🙏🙏

  • @chhinderpalsinghpanjeta3035
    @chhinderpalsinghpanjeta3035 9 месяцев назад +3

    Waheguru ji chardi kala bakhsan khalsa ji

  • @kashmirkaurbhinder6993
    @kashmirkaurbhinder6993 7 месяцев назад +1

    Waheguru ji ❤️ 🙏 🎉very nice voice bhai wadala ji & chardi kala rakhe Waheguru ji tuhanu ❤

  • @jasbirgill7806
    @jasbirgill7806 4 года назад +1

    ਪਰਮਾਤਮਾ ਚੜਦੀ ਕਲਾ ਬਖ਼ਸ਼ੇ

  • @DARSHANSINGH-dw1kq
    @DARSHANSINGH-dw1kq 3 года назад +5

    ਬਹੁਤ ਵਧੀਆ ਸਾਜ਼ ਔਰ ਆਵਾਜ਼ ਹੈ, ਸ਼ਬਦ ਸੁਣ ਕੇ ਅਨੰਦ ਆਉਂਦਾ ਹੈ,

  • @citipizza4197
    @citipizza4197 8 месяцев назад +2

    Vadala ji da kirtan sun k birth lag jandi a waheguru kirpa kare

  • @jaimalsidhu607
    @jaimalsidhu607 Год назад

    ਬੜੀ ਮਿੱਠੀ ਬੁਲੰਦ ਅਵਾਜ਼ ਹੈ ਭਾਈ ਸਾਹਿਬ ਜੀ ਬਹੁਤ ਆਨੰਦ ਆਇਆ ਧੰਨਵਾਦ ਜੀ

  • @JarnailSingh-qq5ek
    @JarnailSingh-qq5ek 8 месяцев назад +1

    Badali saab ji ety super duper👌 waheguru🙏 ji mehar karo ji 🙏

  • @balvirsinghbhullar9623
    @balvirsinghbhullar9623 6 месяцев назад

    Waheguru jio 🌹🙏

  • @sukhdeepkaur9535
    @sukhdeepkaur9535 3 года назад +2

    Wahaguru ji wahaguru ji wahaguru ji wahaguru ji wahaguru ji 🙏🌷🥀🙏🙏🌷

  • @karamjitkaur5976
    @karamjitkaur5976 4 года назад +2

    Wah bhai sahab ji .,.tuhade te bahut guru kirpa hain.

  • @kamalnarang3389
    @kamalnarang3389 Год назад +2

    YOU ARE THE BEST JI SACHE GURU DE NAAL

  • @kawalpreerkaur5293
    @kawalpreerkaur5293 Год назад

    Waheguru ji hmesha mehr rkhna,,,naam daan do ji,,,apne chrana ch jhaj do ,,, waheguru ji

  • @kashmirsingh8254
    @kashmirsingh8254 6 месяцев назад +1

    Waheguru ji Anand ji Anand dhan guru Ram Dass ji Maharaj ji

  • @paramvirsingh6989
    @paramvirsingh6989 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @bhaijasveersingh2878
    @bhaijasveersingh2878 4 года назад +2

    Shandar bhai sahib ji

  • @NirmalSingh-oh8uf
    @NirmalSingh-oh8uf 4 года назад +68

    ਬਹੁਤ ਪਿਆਰੀ ਆਵਾਜ਼ ਦੇ ਮਾਲਕ ਭਾਈ ਵਡਾਲਾ ਜੀ। ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਜੀ।

  • @sach8294
    @sach8294 3 года назад

    Wah bhai sahib g...............bahut kripa h g aap te

  • @davinderkaur1914
    @davinderkaur1914 9 месяцев назад +1

    ਸਿੱਖ ਕੌਮ ਦੇ ਮਹਾਨ ਹੀਰੇ ਭਾਈ ਸਾਹਿਬ ਭਾਈ ਵਡਾਲਾ

  • @dalwinkaur1919
    @dalwinkaur1919 3 месяца назад

    Waheguru chrdi kala ch rakhe bhai sahib nu

  • @TarsemSingh-mp8yi
    @TarsemSingh-mp8yi 4 месяца назад

    Sat nam wa he guru jee. 🎉

  • @Manya5878
    @Manya5878 3 года назад +3

    Waheguru ji waheguru ji waheguru ji waheguru ji waheguru ji

  • @dineshforever
    @dineshforever Год назад +2

    Waheguru ji ka khalsa waheguru ji ki fateh 🙏

  • @GurmailSingh-cn4kj
    @GurmailSingh-cn4kj Год назад +1

    ਬਲਿਹਾਰ ਵਾਹਿਗੁਰੂ ਜੀ