Meri Merrei Karte Janam Gayo | Man Tu Mat Maan Kare | Bhai Harjinder Singh (Srinagar Wale)
HTML-код
- Опубликовано: 8 фев 2025
- T-Series Shabad Gurbani presents
Song Details:
Shabad: Meri Merrei Karte Janam Gayo
Album: Man Tu Mat Maan Kare
Singer: Bhai Harjinder Singh (Srinagar Wale)
Music: Bhai Harjinder Singh (Srinagar Wale)
Lyrics: Traditional . .
FOR LATEST UPDATES:
----------------------------------------
SUBSCRIBE US Here: bit.ly/SSFUVX
LIKE US Here: on. TyJdPC
"If you like the Video, Don't forget to Share and leave your comments"
Visit Our Channel For More Videos: / tseriesshabad
ਆਸਾ ॥
Aasaa ||
ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛੁ ਤਪੁ ਨ ਕੀਓ ॥
Baareh Baras Baalapan Beethae Bees Baras Kashh Thap N Keeou ||
ਤੀਸ ਬਰਸ ਕਛੁ ਦੇਵ ਨ ਪੂਜਾ ਫਿਰਿ ਪਛੁਤਾਨਾ ਬਿਰਧਿ ਭਇਓ ॥੧॥
Thees Baras Kashh Dhaev N Poojaa Fir Pashhuthaanaa Biradhh Bhaeiou ||1||
ਮੇਰੀ ਮੇਰੀ ਕਰਤੇ ਜਨਮੁ ਗਇਓ ॥
Maeree Maeree Karathae Janam Gaeiou ||
ਸਾਇਰੁ ਸੋਖਿ ਭੁਜੰ ਬਲਇਓ ॥੧॥ ਰਹਾਉ ॥
Saaeir Sokh Bhujan Balaeiou ||1|| Rehaao ||
ਸੂਕੇ ਸਰਵਰਿ ਪਾਲਿ ਬੰਧਾਵੈ ਲੂਣੈ ਖੇਤਿ ਹਥ ਵਾਰਿ ਕਰੈ ॥
Sookae Saravar Paal Bandhhaavai Loonai Khaeth Hathh Vaar Karai ||
ਆਇਓ ਚੋਰੁ ਤੁਰੰਤਹ ਲੇ ਗਇਓ ਮੇਰੀ ਰਾਖਤ ਮੁਗਧੁ ਫਿਰੈ ॥੨॥
Aaeiou Chor Thurantheh Lae Gaeiou Maeree Raakhath Mugadhh Firai ||2||
ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ ॥
Charan Sees Kar Kanpan Laagae Nainee Neer Asaar Behai ||
ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬ ਰੇ ਧਰਮ ਕੀ ਆਸ ਕਰੈ ॥੩॥
Jihavaa Bachan Sudhh Nehee Nikasai Thab Rae Dhharam Kee Aas Karai ||3||
ਹਰਿ ਜੀਉ ਕਿ੍ਰਪਾ ਕਰੈ ਲਿਵ ਲਾਵੈ ਲਾਹਾ ਹਰਿ ਹਰਿ ਨਾਮੁ ਲੀਓ ॥
Har Jeeo Kirapaa Karai Liv Laavai Laahaa Har Har Naam Leeou ||
ਗੁਰਪਰਸਾਦੀ ਹਰਿ ਧਨੁ ਪਾਇਓ ਅੰਤੇ ਚਲਦਿਆ ਨਾਲਿ ਚਲਿਓ ॥੪॥
Gur Parasaadhee Har Dhhan Paaeiou Anthae Chaladhiaa Naal Chaliou ||4||
ਕਹਤ ਕਬੀਰ ਸੁਨਹੁ ਰੇ ਸੰਤਹੁ ਅਨੁ ਧਨੁ ਕਛੂਐ ਲੈ ਨ ਗਇਓ ॥
Kehath Kabeer Sunahu Rae Santhahu An Dhhan Kashhooai Lai N Gaeiou ||
ਆਈ ਤਲਬ ਗੋਪਾਲ ਰਾਇ ਕੀ ਮਾਇਆ ਮੰਦਰ ਛੋਡਿ ਚਲਿਓ ॥੫॥੨॥੧੫॥
Aaee Thalab Gopaal Raae Kee Maaeiaa Mandhar Shhodd Chaliou ||5||2||15||
Waheguru ji 🙏
V.beautifully describe this shabad🙏🏻🙏🏻 Waheguru ji 🌹🙏🏻
ਭਾਈ ਹਰਜਿੰਦਰ ਸਿੰਘ ਮੀਠੀ ਅਵਾਜ ਬਹੁਤ ਆਨੰਦ ਮਾਣਿਆ 🌹🌹🌹🌹🌹🙏🙏🙏🙏🙏
ਸਹੀ ਗੱਲ ਸਾਰੀ ਜ਼ਿੰਦਗੀ ਬੰਦਾ ਮੇਰੀ ਮੇਰੀ ਕਰਦਾ ਰਹਿੰਦਾ ਸਾਰਾ ਕੁਝ ਐਂਡ ਨੂੰ ਸਾਰਾ ਕੁੱਝ ਇੱਥੇ ਛੱਡ ਕੇ ਚਲ ਜਂਦਾ 😢😢
❤❤❤❤❤ਵਾਹਿਗੁਰੂ ਜੀ ਗੁਰਬਾਨੀ ਜ਼ਿੰਦਗੀ ਦੀ ਹਕੀਕਤ ਕਹਿੰਦੀ ਹੈ 🙏
ਵਾਹਿਗੁਰੂ ਜੀ ਬਹੁਤ ਵਧੀਆ ਤੇ ਸਰਲ ਤਰੀਕੇ ਨਾਲ ਇਨਸਾਨ ਨੂੰ ਗੁਰੂ ਸਾਹਿਬ ਜੀ ਸਮਝਾਉਂਦੇ ਹਨ 🙏🏼👍👍👍🎉
ਬਹੁਤ ਵਧੀਆ ਸ਼ਬਦ ਗੁਰੂ ਰਾਮਦਾਸ ਜੀ ਮੇਹਰ ਕਰਨ 🎉🎉
😊😊❤❤❤❤❤❤❤❤❤🎉🎉🎉🎉🎉🎉
ਗੁਰਬਾਣੀ ਸੁਣ ਕੇ ਦਿਲ ਖੁਸ਼ ਹੋ ਜਾਂਦਾ ਹੈ ❤❤
ਰਾਗੀ ਹਰਜਿੰਦਰ ਸਿੰਘ ਦੀ ਆਵਾਜ ਸ਼ਹਿਦ ਹੈ ਆਤਮਾ ਨੂੰ ਸਕੂਨ
ਵਾਹਿਗੁਰੂ ਜੀ ਬਹੁਤ ਵਧੀਆ ਉਚਾਰਨ ਕੀਤਾ ਗਿਆ ਸ਼ਬਦ ਭਾਈ ਸਾਹਿਬ ਵਲੋਂ ਇਹ ਹੈ ਗੁਰਬਾਣੀ ਦੀ ਹਕੀਕਤ 🙏🙏🙏
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
ਬਹੁਤ ਬਹੁਤ ਭਲਾ ਹੋਵੇ ਭਾਈ ਜੀ ਤੁਸੀਂ ਕਲਜੁਗ ਵਿੱਚ ਦੋ ਘੜੀਆਂ ਗੁਰੂ ਨਾਲ ਜੋੜ ਦਿੱਤਾ
ਵਾਹਿਗੁਰੂ ਵਾਹਿਗੁਰੂ
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ
Waheguru ji mere bacchea te meher kerna ❤❤🙏🙏🙏❤️❤️❤️❤️❤️❤️🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ🙏🙏🙏
Ekomkar satguru prsad Prabhu ke simran ridhi sidhi naunidhi apda sukrana krde hai sabhna da bhla kre
ਸਤਿਨਾਮ ਜੀ ਵਾਹਿਗੁਰੂ ਜੀ ਜ਼ਿੰਦਗੀ ਦਾ ਸੱਚ
ਕੀ ਖੇਡ ਬਣਾਈ ਹੈ ਮਹਾਰਾਜ ਜੀ
ਸ਼ੁਕਰਾਨਾ ਗੁਰੂ ਸਾਹਿਬ ਜੀ ਦਾ 🙏
ਵਾਅ ਕਿਆ ਬਾਤ ਹੈ ਗੁਰਬਾਣੀ ਜ਼ਿੰਦਗੀ ਦੀ ਹਕੀਕਤ ਕਹਿੰਦੀ ਹੈ 🙏 ਵਾਹਿਗੁਰੂ ਜੀ
Anandmayi shabad
@@paramjeetkaur-hn7yoਮ੍ਹਮ੍ਹਮਮ੍ਹ😅ਮਮ੍ਹਮ੍ਹੳੳੳਚਮ੍ਹੳਅ
❤❤❤❤ੰਓੌੱਂਂਔਔ😅ਔ😅😅😊😊😅ਂ😅
Gurbani da rass bht mitha hai ❤
Waheguru ji waheguru ji waheguru ji waheguru ji waheguru ji wah baba
ਵਾਹਿਗੁਰੂ ਜੀ 🌹🙏🌹 ਵਾਹਿਗੁਰੂ ਜੀ 🌹🙏🌹 ਵਾਹਿਗੁਰੂ ਜੀ 🌹🙏🌹 ਵਾਹਿਗੁਰੂ ਜੀ 🌹🙏🌹 ਵਾਹਿਗੁਰੂ ਜੀ 🌹🙏🌹 ਵਾਹਿਗੁਰੂ ਜੀ 🌹🙏🌹 ਵਾਹਿਗੁਰੂ ਜੀ 🌹🙏🌹 ਵਾਹਿਗੁਰੂ ਜੀ 🌹🙏🌹 ਵਾਹਿਗੁਰੂ ਜੀ 🌹🙏🌹 ਵਾਹਿਗੁਰੂ ਜੀ 🌹🙏🌹
Bhut ਸੋਹਣਾ ਸ਼ਬਦ 👌👌💕
Atma nu skoon den vala shabad ate bhut mithi awaaz Waheguru ji meher karen
ਸਤਿਨਾਮ ਵਾਹਿਗੁਰੂ🙏🙏🙏🙏ਜੀ🙏
ਧੰਨ ਧੰਨ ਸਾਹਿਬ ਸ੍ਰੀਗੁਰੂ ਗ੍ਰੰਥ ਸਾਹਿਬ ਜੀ
❤❤❤❤❤❤❤❤❤
ਵਾਹ ਜੀ ਵਾਹ ਭਾਈ ਸਾਹਿਬ ਜੀ ਕਿਆ ਸੁਰੀਲੀ ਆਵਾਜ਼ ਦੇ ਮਾਲਿਕ ਹੋ ਜੀ
ਬਹੁਤ ਵਧੀਆ ਸ਼ਬਦ ਹੈ ਵਾਹਿਗੁਰੂ ਜੀ
ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ 🙏🙏
ਦਸ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🏽
Waheguru ji Bhai sahab ji tandrusti bakshan hamesha. Lambiyan umran taki aci es pyari awaj vich ras bharya kirtan sunde rahiye. So sweet voice
a
.a
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਭਗਤ ਕਬੀਰ ਜੀ ਇਨਸਾਨ ਨੂੰ ਜ਼ਿੰਦਗੀ ਚੰਗੇ ਕੰਮ ਕਰਨ ਦੀ ਪ੍ਰੇਰਨਾ ਕਰਦੇ ਹਨ,
ੴ || ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ 🙏🙏🙏
Uncle ji aapki Awaaj bahut acchi👍🙏 🌷 hai🙏💐🤗mujhe na hi punjabi bolni na hi samajh aati hai lekin sunne 👌mai bahut achha lagta hai😊🙏🔱💐
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Loved this Gurbani❤❤
Waheguru Waheguru ji🎉.bahut mithi avaj te asal jindagi di sachai. Babaji repeat chlii janda shabad. WMK
Satnam shri waheguru ji 🙏
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🏻
Satnam sri waheguru sahib ji 🙏🌹🙏
Dhan dhan satguru shri guru granth sahib ji tera hi aasra 🎉🎉🎉🎉🎉🎉🎉🎉🎉🎉
Aapne bhut achha gya hai wording 💖 touching truth nd depth of lyf👈
Saliye ghastiye o ga nhi rahe,o shabad kirtan kr rhe aa
ਧੰਨ ਵਾਹਿਗੁਰੂ ਜੀਓ 🙏🙏
Man Di Tripti ho gayi sabad sun🙏🙏🙏🙏
🌺🙏🏻ਵਾਹਿਗੁਰੂ ਜੀ🙏🏻🌺
Dhan Guru Nanak ji ❤great Shabd ❤❤❤❤❤❤
ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਵਾਹਿਗੁਰੂ ਜੀ ਆਪ ਜੀ ਨੂੰ ਲੰਮੀਆਂ ਉਮਰਾਂ ਬਖਸ਼ਣ ਜੀ
Dhan Dhan Shri Guru Ramdas Sahib Maharaj Ji 🥺❤️🙏
Bahut badhiya shbud te bahut hi mithi aawaj man nu badha sukun milya waheguru ji
Satbahchan waheguru ji👏🌹👏🌹👏🌹👏👏👏👏👏👏👏👏
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🎉🙏🙏
Gurubani is the best medicine for stress, anxiety and all problems of life
Waheguru ji 😢🙏🏼
I m big fan of yours❤❤
Satnaam Sri ee. wahe grur ji
Wah.. Beautiful meaningful shabad nicely sung by Bhai Harjinder Singh Ji.. Amazing.... Waheguru ji.... 🙏🙏🙏🙏🙏🙏😇
🙏🙏🙏😇
🪯🙏 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🙏🪯♥️♥️♥️♥️♥️
Satnam SRI waheguru Ji sabna da pala krna 🙏🏻❤jii
Waheguru ❤❤ teach this shabad to everyone
OK
ਅੰਗ ਕਿਤਨਾ ਹੈ ਇਹ ਭੀ ਦੱਸਿਆ ਕਰੋ ਜੀ। ਬਹੁਤ ਅੱਛੀ ਅਵਾਜ ਹੈ ਆਪ ਜੀ ਦੀ।
479
Waheguru ji dhnbhag ji@@gurkiranbirsingh424
Waheguru ji sarbat Da pla kryo 🙏❤️❤️
Waheguru ji sab da bhala Kari
Wahguru jeo wahguru jeo 🙏🙏🙏🌹🌹
Waheguru g mehar kryo sabna te🎉
Waheguru ji apni mehar banayi rakhna
ਵਾਹਿਗੁਰੂ ਜੀ ਸਦਾ ਤੰਦਰੁਸਤੀ ਬਖ਼ਸ਼ਣ ਵਾਹਿਗੁਰੂ
Dhan Guru Nanak Dev saheb ji 🙏🏼🙏🏼🙏🏼🙏🏼🙏🏼🙏🏼🙏🏼
Satnam waheguru ji waheguru ji waheguru ji waheguru ji waheguru 🥰🙏🥰 AkAAL DHAN dhan Guru Gobind Singh Sahib ji maharaj 🙏🥰 AkAAL DHAN
guru ji tuhadey te Meher karan
Satnam waheguru ji.
मन करता है समाधि मे लीन हो जाऊ ❤️
Waheguru ji
❤ whaguru ji
Waheguru ji waheguru ji waheguru ji waheguru ji waheguru hi ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ।
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
Bahut badhiya shabad kirtan
Bahut vdia shabad
❤❤❤❤❤❤❤🎉🎉🎉🎉 ਮੈ ਵੀ ਜਨਮ ਗਵਾ ਰਿਹਾ ਜੀ❤❤❤❤❤❤❤
waheguru ji waheguru ji waheguru ji waheguru ji waheguru ji ❤
Waheguru ji mehr kryo. Skoon mil janda shabad sun k jdu mrji sun lvo. Fikr hon lgg jandi k bnda ki kri ja reha🙏🙏🙏🙏
कबीर, काया तेरी है नही ये माया कहा से हो भक्ति कर दिल पाक से जीवन है दिन दो
Bhai sahib ji aap ji di awaz manter mughad kardi hai ji waheguru chardi kala wich rakhan ji waheguru ji
Waheguru waheguru waheguru bahi sahib Harjinder Singh Sri nagar Wale ji tusi samrath ho
Waheguru ji mehar karo
Shukrana Waheguru Ji 🙏😇🙏
Bahut vadhia lagea shabad sunke. Mun nu bahut shanti mili.
Wmk ❤
Waheguru ji 🙏 Waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
God ko hmesha yad rakho akheer me aag me jlna hai bolo waheguru g
🌺🙏🏻Waheguru ji🙏🏻🌺
Waheguru ji khalsa
Waheguru ji ki fateh
Bhai sahib kripa kar ke eh janam tumhare lekhe gayo ji🙏🙏
❤❤❤❤❤ waheguru ji
Waheguru ji❤😊waheguru ji🌺🌺🌹🌹🌻🥀
ehi sachai hai is jiwan di
Waheguruji 🙏🙏
ਵਾਹਿਗੁਰੂ ਮਿਹਰ ਕਰੀਂ 🙏🙏🙏
ਵਾਹਿਗੁਰੂ ਜੀ 🪯
Mann nu sakoon milda gurbani sunke
Waheguru ❤
ਵਾਹਿਗੁਰੂ ਜੀ
VAHEGURU g apne charna naal la lao g 🙏 es jiwan nu paar langha deo vaheguru g 🙏
अद्भुत! कर्णप्रिय!