RAIN ON DIRECT SEEDED RICE (ਝੋਨੇ ਦੀ ਸਿੱਧੀ ਬਿਜਾਈ ਮੀਂਹ ਪੈਣ ਕਰਕੇ ਡੱਰੋ ਨਾ ) Shergill Markhai

Поделиться
HTML-код
  • Опубликовано: 29 окт 2024

Комментарии • 394

  • @jagdeepsandhu9465
    @jagdeepsandhu9465 4 года назад +14

    ਧੰਨਵਾਦ ਵੀਰ ਜੀ। ਤੁਹਾਡੇ ਸਹਿਯੋਗ ਅਤੇ ਹੱਲਾਸ਼ੇਰੀ ਦੇ ਸਦਕੇ ਹੀ ਅਸੀਂ ਪਹਿਲੀ ਵਾਰ ਸਿੱਧੀ ਬਿਜਾਈ ਕੀਤੀ ਹੈ ਅਤੇ ਅੱਗੋਂ ਵੀ ਤੁਹਾਡੇ ਸੁਝਾਵਾਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਾਂਗੇ।

  • @jaspreetsingh1252
    @jaspreetsingh1252 4 года назад +2

    ਸਹੀ ਟਾਈਮ ਤੇ ਸਹੀ ਜਾਣਕਾਰੀ ਹੀ ਦਿੰਦੇ ਹੋ ਧੰਨਵਾਦ ਜੀ

  • @arshtarntaran4642
    @arshtarntaran4642 4 года назад

    ਬਹੁਤ ਬਹੁਤ ਧੰਨਵਾਦ dr ਸਾਬ ਜੀ ਮਾਲਕ ਤਰੱਕੀ ਬਖਸੇ ਜੀ ।

  • @jaggikaler7829
    @jaggikaler7829 3 года назад +1

    ਵੀਰ ਜੀ ਤੁਸੀਂ ਬਹੁਤ ਵਧੀਆ ਗੱਲਾਂ ਦੱਸਦੇ ਹੋ ਮੇਰਾ ਇੱਕ ਸਵਾਲ ਦਾ ਜਵਾਬ ਜ਼ਰੂਰ ਦੇ ਦਿਓ ਕਮੈਂਟਸ ਵਿੱਚ ਮੈਂ ਉਡੀਕ ਕਰਾਂਗਾ ਅੱਜ ਹੀ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਤੇ ਸ਼ੇਅਰ ਵੀ ਕਰਦਾ ਤਾਂ ਜੋਂ ਕਿ ਆਪਣੇ ਕਿਸਾਨ ਭਰਾਵਾਂ ਨੂੰ ਪਤਾ ਲੱਗਦਾ ਰਿਹਾ ਤੇ ਸਹੀ ਜਾਣਕਾਰੀ ਮਿਲਦੀ ਰਹੇ ਮੈਂ ਤੁਹਾਡੀ ਰਾਏ ਲੈਣਾ ਚਾਹੀਦਾ ਹਾਂ ਅੱਜ ਮੈਂ ਕੰਪਿਊਟਰ ਕਰਾਹ ਲਵਾਇਆ ਹੈ ਗਿੱਲ ਜ਼ਿਆਦਾ ਤਾਂ ਨਹੀਂ ਪਰ ਲੱਡੂ ਥੋੜਾ ਜਿਹਾ ਵੱਟਿਆ ਜਾਂਦਾ ਪਲੀਜ਼ ਦੱਸੋ ਦੁਬਾਰਾ ਰੋਣੀ ਕਰਾਂ ਜਾਂ ਬਿਜਾਈ ਕਰਕੇ ਪਾਣੀ ਲਾਵਾਂ ਦੱਸੋ ਪਲੀਜ਼ ਮੈਂ ਕੲੀ ਕਿਸਾਨ ਭਰਾਵਾਂ ਨੇ ਸੋਸਪਚ ਵਿਚ ਪਾਈਂ ਜਾਂਦੇ ਹਨ ਪਹਿਲੀ ਵਾਰੀ ਸਿੱਧੀ ਬਿਜਾਈ ਕਰਨੀ ਹੈ ਤਿੰਨ ਏਕੜ

  • @navkaranbrarvlogs4341
    @navkaranbrarvlogs4341 4 года назад +1

    Sir ਬਹੁਤ ਹੀ ਵਧੀਆ ਜਾਣਕਾਰੀ ਦਿੱਤੀ

  • @AmritBaniBhaiJaspalSingh
    @AmritBaniBhaiJaspalSingh 4 года назад

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
    ਬਹੁਤ ਧੰਨਵਾਦ ਵੀਰ ਜੀ

  • @rdsR7aarseven14
    @rdsR7aarseven14 4 года назад

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਵੀਰ ਮੇਰੇ। ਮੈ ਕਈ ਸਾਲ ਪਹਿਲਾ ਸਿੱਧੂ ਬਿਜਾਈ ਕੀਤੀ ਸੀ ਪਰ ਬਾਕੀ ਲੋਕਾ ਨੂੰ ਦੇਖਦੇ ਹੋਏ ਫਿਰ ਕਦੁ ਵਾਲਾ ਝੋਨਾ ਲਾਉਣ ਲੱਗ ਪਏ। ਹਾਲੇ ਕੇ ਮੈਨੂੰ ਰਿਜਲਟ ਬਹਤ ਵਧੀਆ ਮਿਲੇ ਸੀ । ਅੱਗੋ ਮੈ ਤੁਹਾਡੇ ਨਾਲ ਜੁੜਿਆ ਰਹਾ ਗਾ। ਧਨਵਾਦ ਜੀ

  • @sukhdevsinghbal8064
    @sukhdevsinghbal8064 4 года назад

    ਧੰਨਵਾਦ ਜਨਾਬ ਜੀ

  • @davinderdhaliwal6880
    @davinderdhaliwal6880 4 года назад

    ਧੰਨਵਾਦ ਵਿਰ ਜੀ for good information

  • @sumitanand5304
    @sumitanand5304 4 года назад

    धन्यवाद सर जी बहुत अच्छी जानकारी के लिए

  • @chahalboys837
    @chahalboys837 4 года назад +1

    Bahut sohni ਵੀਡੀਓ aa veere

  • @angrejsingh184
    @angrejsingh184 4 года назад +1

    ਡਾ ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹੌਂਸਲਾ ਦੇਣ ਲਈ

  • @amanbrar907
    @amanbrar907 4 года назад +1

    ਧੰਨਵਾਦ ਵੀਰ ਜੀ

  • @gurjeetnarain4389
    @gurjeetnarain4389 4 года назад

    Thanks Dr Saab ji

  • @paramjitsingh-cy8jl
    @paramjitsingh-cy8jl 4 года назад

    Thanks dr. Sahb.

  • @kawaljithayer4923
    @kawaljithayer4923 4 года назад

    Dhanwad Dr. Saab.

  • @GurpreetSingh-zb8fl
    @GurpreetSingh-zb8fl 4 года назад

    ਧੰਨਵਾਦ ਜੀ

  • @randhirsingh6638
    @randhirsingh6638 4 года назад +1

    ਬਾਈ ਜੀ ਸਿਦੀ ਬਿਜਾਈ ਕਾਮਜਾਬ ਹੋ ਜਾਣੀ ਆ।।100 ਨਯੀ ਤਾ 80%ਤਾ ਪੱਕੀ।।ਪਰ ਯਾਰ ਕਾਸ਼ ਜੇ ਕੋਈ ਸਰਕਾਰੇ ਦਰਬਾਰੇ ਕੋਈ ਚੰਗੀ ਸੋਚ ਵਾਲਾ ਹੁੰਦਾ। ਤਾਂ ਅੱਜ ਸਰਕਾਰਾਂ ਦੇ ਦੱਲੇ ਨਯੀ। ਆਪਣੇ ਡਾਕਟਰ ਕੁਲਦੀਪ ਸਿੰਘ ਜੀ ਵਰਗੇ ਵਾਇਸ ਚਾਂਸਲਰ ਹੁੰਦੇ।।ਤਾਂ ਪੰਜਾਬ ਮੇਰਾ ਕੁੱਜ ਹੋਰ ਹੀ ਹੋਣਾ ਸੀ।।

  • @gurjindersingh8663
    @gurjindersingh8663 4 года назад

    Very good

  • @rssandhu7467
    @rssandhu7467 4 года назад

    thanks doctor Shiba

  • @HarishKumar-xo1ib
    @HarishKumar-xo1ib 4 года назад +1

    22 ਸਤਿ ਸ਼੍ਰੀ ਅਕਾਲ ਜੀ , 26 may ਨੂੰ ਝੋਨਾ ਲਾਇਆ ਸੀ ਜੀ ਉਪਰ ਦੀ 2 ਵਾਰ ਵਰਖਾ ਹੋ ਗਈ ਅੱਜ ਵੀ ਹੋ ਗਈ ਆ ਜੀ ਪੁੱਟ ਕੇ ਦੇਖਿਆ ਝੋਨੇ ਨੇ ਢਗੁਰ ਮਾਰ ਰਖਿਆ ਪਰ ਬਾਹਰ ਨਹੀਂ ਆਇਆ ਹੱਲੇ,ਪਹਿਲੀ ਵਾਰ ਦਾ ਤਜਰਬਾ ਆ ਜੀ ਕਿਰਪਾ ਕਰਕੇ ਦਸੋ ਜੀ ਕੀ ਕੀਤਾ ਜਾਵੇ ਤਾਂ ਜੋ ਤਕਨੀਕ ਨਾ ਬਦਨਾਮ ਹੋਵੇ।(pr-121)

  • @kuljeetsingh6693
    @kuljeetsingh6693 4 года назад

    Salute doctor sabji

  • @kuljeetsingh6693
    @kuljeetsingh6693 4 года назад

    Bhot bhot thanwad doctor sabji

  • @Jogindermaan4170
    @Jogindermaan4170 4 года назад +1

    Nice information

  • @Pb-jh2bw
    @Pb-jh2bw 4 года назад

    ਵੀਰ ਜੀ ਧੰਨਵਾਦ ਸੌਡਾ ਕਿ ਹਰੇਕ ਜਾਣਕਾਰੀ ਦਿੰਦੇ ਉਹ

  • @sehajpreet10
    @sehajpreet10 4 года назад +1

    Thanks sir we are proud of you

  • @Sunnysingh-fq4it
    @Sunnysingh-fq4it 4 года назад +1

    Sir g butachlor te refit plus dove cho kehdi best rahu . Phla asi galti karge c pendimethalin extra pa diti c g.

  • @vijnder
    @vijnder 4 года назад

    GREAT VEER JI

  • @bhupinderbawa44
    @bhupinderbawa44 4 года назад

    Thanks sir g

  • @surindersingh4453
    @surindersingh4453 4 года назад +1

    Thank you for knolag

  • @JaspalSingh-hg7ej
    @JaspalSingh-hg7ej 4 года назад

    Dile ਨੂੰ ਹੋਰ ਕੀ ਕਹਿੰਦੇ ਹਨ dr ਜੀ

  • @gurpreetsingh-jp3jx
    @gurpreetsingh-jp3jx 4 года назад +1

    Gilla kita beej suka lia ki 4din bad bejai kr sakde ha ji

  • @harvindersingh1288
    @harvindersingh1288 4 года назад

    ਸਤਿ ਸ੍ਰੀ ਅਕਾਲ ਵੀਰ ਜੀ, ਖੇਤ ਕਰੰਡੇ ਜਾਣ ਦੀ ਹਾਲਤ ਵਿੱਚ ਹਲਕਾ ਸੁਹਾਗਾ ਮਾਰ ਕੇ ਫਿਰ ਪਾਣੀ ਲਗਾਉਣਾ ਹੈ ਜਾਂ ਇਕੱਲਾ ਸੁਹਾਗੇ ਨਾਲ ਕਰੰਡ ਭੰਨ ਕੇ ਸਰ ਜਾਊ?

  • @vedparkash5329
    @vedparkash5329 4 года назад

    बिल्कुल सही जी।मौसम का सब को पता था

  • @gurpreetsingh-jp3jx
    @gurpreetsingh-jp3jx 4 года назад +1

    Beej gila kita c12 hour rain ho ge ji suka k 4 din bad bijai kr sakde ha ji jarur dso ji

  • @pardeepbishnoi111
    @pardeepbishnoi111 4 года назад

    Thank you dr sahab

  • @rdsR7aarseven14
    @rdsR7aarseven14 4 года назад

    Thanks very much brother ,

  • @darshansidhu7258
    @darshansidhu7258 4 года назад

    Thanks g dr Saab

  • @jagsir.kalerkaler5990
    @jagsir.kalerkaler5990 4 года назад

    Good morning ji good inpermation

  • @sarishtisingh3945
    @sarishtisingh3945 4 года назад +1

    Jodh Singh Saini j&k I like it pa g

  • @apna_punjab
    @apna_punjab 4 года назад

    Dr. Sab ਅੱਜ ਸਵੇਰੇ ਝੋਨਾਂ ਬੀਜਿਆ ਸੀ, ਹੁਣ ਬਾਰਿਸ਼ ਹੋ ਗਈ, ਕੀ ਹੁਣ pendamethlin 30% E.C ਕਰ ਸਕਦੇ।

  • @butasingh2306
    @butasingh2306 4 года назад

    Dr sahab ji kall nu sawer de time bijai kar sakde ha mausam kive hai ji jameen tarr watrar hai

  • @jagbindersingh2600
    @jagbindersingh2600 4 года назад

    Thanks sar ji

  • @charansaharan7843
    @charansaharan7843 4 года назад

    Thanks ji

  • @dhaliwalbys878
    @dhaliwalbys878 4 года назад

    Very good information je dr sab

  • @GurpreetSingh-qb4nj
    @GurpreetSingh-qb4nj 4 года назад

    Thx dr saab

  • @JS-maan
    @JS-maan 4 года назад +1

    ਸਰ ਜੀ pesticide vendor ਕਿਦਾ ਬਣੀਆ ਜਾ ਸਕਦਾ ਭਾਲੇ ਜਾਣਿਆ ਤਾ ਬਿਨਾ ਕੋਈ ਜਾਣਕਾਰੀ ਤੋ ਦੁਕਾਨਾ ਪਾਇਆ ਹਨ ਮੈ ਵੀ ਦੁਕਾਨ ਪਾਉਣੀ ਚਾਹੁੰਦਾ ਹਾ ਸਰ ਜੀ please suggest me i wil be really thankful to you

    • @harman2960
      @harman2960 4 года назад

      Koi fayda ni es kamm ch

    • @MerikhetiMeraKisan
      @MerikhetiMeraKisan  4 года назад

      pehlan agricultural da special cource karo

    • @JS-maan
      @JS-maan 4 года назад

      @@MerikhetiMeraKisan sir how to get information about this course because iam just 12 pass only in arts pseb in 2006

  • @happyvirk3697
    @happyvirk3697 4 года назад +1

    Veer jiii main pehliii vaar bheo k Beji c paneeri paniii kine day full rakhna tey kado sukaoniii aa veer jii? Dasna

  • @harindertoor1513
    @harindertoor1513 4 года назад

    Nd dr saab plz upload the yield comparison of wheat planted with different methods, eps superseeder,happy seeder nd mulching.

  • @vanshnanda7099
    @vanshnanda7099 4 года назад +2

    Dr saab jhone de gandi wale mothe to university allmix v reqmnd krdi hai .. ki eh v kiti ja skdi hai ja segment jiada vdiya rahegi.. mera jhona 6 din da hoya hai te motha kafi ho gya hai

  • @sushilsohi7105
    @sushilsohi7105 4 года назад +1

    How much seed do we need for basmati(muchhal) ? Plz reply

  • @sukhwinderdotnet
    @sukhwinderdotnet 4 года назад

    Much needed video, thanks.
    Jekar 6-7 din da krand ho janda ta krand bhann ke pani v lagauna ji?

  • @arshbrar679
    @arshbrar679 4 года назад

    Super da nal zinc pa sakda ah ji

  • @Badlinkmedia
    @Badlinkmedia 4 года назад +1

    Sir g 25 nu beejya jhona ajj bahr aa rya hai bt Nadeen v nal nal ug rya hai asi 10 tank sapray de v laye a dvai v 1200 gm Pai a,jameen v poori bhari a aje v vattar bht a ki kriye

  • @bhupindersandhu1438
    @bhupindersandhu1438 4 года назад +1

    Dr sahb 10 din ho gye aa jhona beeze nu..Machine thodi jyada lag gyi c te wahn v thoda gila c..jhona ugya ta hai pr thoda ugya a..upt mitti thoda jyada pai gyi a..thle ugya khda a..ki kita jave ji

  • @karmansinghtoor9561
    @karmansinghtoor9561 4 года назад +1

    Bai gg mai moga da rehnwala haan . Sadde ethe 28 tareek nu shyaam nu 1-2 ghante hi varkha hoyi si te assi 27 tareek nu shayam velle tarr vataar khet vich choone di bijjai kitti si , ki sadda choona grow howege ??? Koi spray di lodd heh ??? Pls jaldi dssso

  • @kabalsingh643
    @kabalsingh643 4 года назад

    Thank you D.r saab ji

  • @labhjitsingh1058
    @labhjitsingh1058 4 года назад

    ਸਰ ਪਾਈਪ ਲਾਈਨ 8 ਇੱਚੀ ਪਾੳਨਾ ਚਾਰ ਕਿੱਲੇ ਦੀ ਲੰਬਾਈ ਤੇ ਕੋਈ ਸਰਬਸਿਡੀ ਮਿਲ ਸਕਦੀ ਇਸ ਬਾਰੇ ਜਾਣਕਾਰੀ ਦਿਉ ਜੀ

  • @harindertoor1513
    @harindertoor1513 4 года назад

    Dr saab is it viable to plant paddy with dsr technique in sandy soil....??

    • @MerikhetiMeraKisan
      @MerikhetiMeraKisan  4 года назад

      sandy soil no problem but medium soil good
      light soil not viable

  • @Surjeet_singh.
    @Surjeet_singh. 4 года назад

    Very many thanks veer g

  • @harjinderSingh-if7ue
    @harjinderSingh-if7ue 4 года назад

    Nic sir ji

  • @birpitambersidhu5220
    @birpitambersidhu5220 4 года назад

    Ssa sherrill sahab

  • @balwindersinghhari4672
    @balwindersinghhari4672 4 года назад +2

    ਸਰ 2-4 ਦਿਨ ਪਹਿਲਾਂ ਬੀਜੇ ਝੋਨੇ ਦੀ ਕੰਡ ਭੰਨਣ ਤੋ ਬਾਆਦ ਦੁਆਰਾ ਪੈਂਡੀਮੇਥਾਲੀਨ 30ec ਦੀ ਸਪਰੇ ਕਰਨੀ ਪੳਉ ਜੀ

  • @darshandhillonsingh2657
    @darshandhillonsingh2657 4 года назад +2

    ਸਰ ਜੀ 6ਦਿਨ ਦਾ ਝੋਨਾ ਕਿਤੇ ਬਾਹਰ ਕਿਤੇ ਮਿੱਟੀ ਵਿੱਚ ਹੈ ਕਰੰਡ ਤੋੜਨ ਨਾਲ ਪੱਤੇ ਦੱਬੇ ਜਾਣਗੇ ਤਾਂ ਉਹ ਖਤਮ ਹੋ ਜਾਵੇਗਾ

  • @Bhangujatt3191
    @Bhangujatt3191 4 года назад

    dhanbad ji

  • @hsgsgssgsggs1568
    @hsgsgssgsggs1568 4 года назад +2

    ਸਰ ਜੀ 27 ਤੇ 28 ਮਈ ਨੂੰ ਬੀਜਿਆ ਮੈਂ ਹੁਣ ਉਪਰ ਮੀਂਹ ਪੈ ਗਿਆ ਕੀ ਕੀਤਾ ਜਾਵੇ ਹੁਣ ਪਲੀਜ਼ ਦੱਸੋ

  • @thefable9787
    @thefable9787 4 года назад

    Sat shree akal ji lakhveer Chahal from pilibangan Raj sthan

  • @skgill7305
    @skgill7305 4 года назад +2

    Sir G ਜਦੋਂ ਅਸੀ ਝੋਨੇ ਨੂੰ ਇੱਕੀ ਦਿਨ ਬਾਦ ਜਾ ਉਸ ਤੋਂ ਪਹਿਲਾ ਝੋਨੇ ਨੂੰ ਪਹਿਲਾ ਪਾਣੀ ਲਾਉਦੇ ਹਾ ਕੀ ਉਸ ਵਿੱਚ ਸਾਥੀ ਦਵਾਈ ਦਾ ਛਿੱਟਾ ਰੇਤਾ ਵਿੱਚ ਮਿੱਲਾਂ ਕਿ ਦੇ ਸਕਦੇ ਹਾ

  • @ladditiwana6663
    @ladditiwana6663 4 года назад +1

    🙏🙏

  • @kuljeetdahiya12
    @kuljeetdahiya12 4 года назад

    Lohe ki ghaat ka kaise pta chalega ??

  • @jairajsinghsidhujhondeerel7395
    @jairajsinghsidhujhondeerel7395 4 года назад

    Good information 🙏🙏🙏

  • @jindersidhujindersidhu8773
    @jindersidhujindersidhu8773 4 года назад

    Good information sir ji🤗🤗🤗

  • @amansandhu4096
    @amansandhu4096 4 года назад

    👍👍👍

  • @lkproduction3482
    @lkproduction3482 4 года назад +1

    ਵੀਰ ਜੀ 22 /5 ਨੂੰ ਸਿਧੀ ਵਿਜਾਈ ਕੀਤੀ ਸੀ ਗਿਲ ਘੱਟ ਕਾਰਨ ਡੁਗੀ ਬੀਜੀ ਗੲਈ 80% ਵਾਹਰ ਆ ਗੲਈ ।ਕੀ ਡੁੰਗੀ ਬੀਜਣ ਕਾਰਨ ਬੁਜਾ
    ਘੱਟ ਮਾਰੇਗੀ ।ਜਾ ਦੁਵਾਰਾ ਕਰੀੲਏ ਜੀ ਧੰਨਵਾਦ

  • @amanvirsingh2855
    @amanvirsingh2855 4 года назад

    Sir 1 to 10 june tak kehdi varitiety drill kriye ji

  • @jagpalsingh6315
    @jagpalsingh6315 4 года назад

    ਵੀਰ ਜਿਸ ਕਿਸਾਨ ਤੋਂ ਬੀਜ ਜ਼ਿਆਦਾ ਪੈ ਗਿਆ ਹੋਵੇ ਉਸ ਵਾਰੇ ਵੀ ਜਾਨਕਾਰੀ ਦਿਉ

  • @HarpreetSingh-mf6lf
    @HarpreetSingh-mf6lf 4 года назад +1

    ਬਹੁਤ ਸਾਰੇ ਕਿਸਾਨ ਵੀਰ ਝੋਨੇ ਨੂੰ ਪਿਓ ਕੇ ਸ਼ਾਮ ਨੂੰ ਸਿੱਧਾ ਹੀ ਬੀਜਣ ਲੱਗ ਜਾਂਦੇ ਹਨ, ਇਸ ਤਰ੍ਹਾਂ ਕਰਨ ਨਾਲ ਗਿੱਲਾ ਹੋਣ ਕਰਕੇ ਬੀਜ ਮਛਿਣ ਚ ਕੇਰਨਾ ਔਖਾ ਹੋ ਜਾਂਦਾ, ਇਸ ਦੇ ਸਬੰਧ ਵਿੱਚ ਵੀ ਸੁਜਾ ਜਰੂਰ ਦੇਵੋ ਜੀ...

  • @rajwinderbrar1269
    @rajwinderbrar1269 4 года назад +3

    ਬੂਟਾਕਲੋਰ ਪਾਉਣ ਵੇਲੇ ਜੇ ਝੋਨਾ ਵਿਚ ਡੁਬ ਗਿਆ ਫਿਰ ਝੋਨਾ ਵੀ ਮਚ ਜੁ???

    • @MerikhetiMeraKisan
      @MerikhetiMeraKisan  4 года назад +1

      nahi fast mix pao second pani te
      pani jyada der rukda hi nahi

    • @randhirsingh6638
      @randhirsingh6638 4 года назад

      @@MerikhetiMeraKisan Dr saab a v butaclor 50 hi ah.ja koi hor salt a?

  • @paramjitsingh-cy8jl
    @paramjitsingh-cy8jl 4 года назад +3

    Sare vira nu request a k pehla video puri dekhyea kro samjea kro fr coment krea kro ohi swal fr puchi jane a appa jo video ch already ditte ja chukke hunde ne. Kindly we should become a responsible person also.

  • @gursingh9119
    @gursingh9119 4 года назад

    Pendimethine ਕਰਦੇ ਹੀ ਮੀਂਹ ਆ ਗਿਆ । ਅਸਰ ਹੋਵੇਗਾ ਕਿ ਨਹੀਂ ਜੀਂ ?

  • @harmangill_003
    @harmangill_003 4 года назад

    Veer ji 5 tareek ton 121 beej lga sakde aa

  • @fatehharike7408
    @fatehharike7408 4 года назад

    Meharbani ji

  • @lghuman18
    @lghuman18 4 года назад +1

    Sir me 24 nu bejya barish nl karrand hogya ja na dso

  • @harpreetsinghdhillondhillo6690
    @harpreetsinghdhillondhillo6690 4 года назад

    Thank you sir

  • @sumitsingh-yp7op
    @sumitsingh-yp7op 4 года назад

    Sir g sedi bazai keni deat tak kar sakde aa

  • @NavjotSingh-xs5fn
    @NavjotSingh-xs5fn 4 года назад

    Veer ji dilla ta kadi dawai thik rahu

  • @gurjantheir1858
    @gurjantheir1858 4 года назад

    Dr saab sidhi bijai lai jo roni krni hai oh direct laser leveller to bad krni hai hai ute hal fer ke krni hai. Jwab jrur dyo ji

  • @HARJEET10KHAROUD
    @HARJEET10KHAROUD 4 года назад +1

    Thnks alot veere........sadde pichle saal ali pusha jirri da bht jamm c......bijayi to v wadia...par which mdhana ho reha c kite kite.......dwayia ale nu puchya...kehnda mdhane lyi koi dwai nee aundi....jo jirri ch pawe.....so wah k dubara bijni payi.......vese staump kiti aa g.....par spray walle te menu bhrossa ja nhi....ao pehla he puch reha v agr by chance ndiin ugde ne ta nomnigild te rice atar kr dyie....sadi jmeen ch mdhana jyada hunda....plz reply.....or msg me veere.....9464045236

  • @ajitpalsingh5522
    @ajitpalsingh5522 4 года назад +1

    Thanks G

  • @amreen.breeze.ganeevsidhub8855
    @amreen.breeze.ganeevsidhub8855 4 года назад

    Dr saab m 23 nu jhona bijya si oho jada varka ho gi sary ory rayty naal bhar gy harrow mar dayey daso jarur

  • @lovelysandhu4837
    @lovelysandhu4837 4 года назад +4

    Dr. Saab j thoda meah hor pai jnda fr binna panni laya spray kr skda aa,,10-12 din ho gya jhona vijay nu

  • @birpitambersidhu5220
    @birpitambersidhu5220 4 года назад

    22 nu johna bijiya c,but nadeen mothe my chad ke sab theek a,mothe da hal dasu ,2,3 leaf ne

  • @sonukamboj3412
    @sonukamboj3412 4 года назад

    Sir, ਸਿੱਧੀ ਬਿਜਾਈ ਕੀਤੀ ਝੋਨੇ ਨੂੰ ਸੁਪਰ ਖਾਦ ਬਿਜਾਈ ਦੇ ਨਾਲ ਪਾਉਣੀ ਹੈ ਜਾਂ ਬਾਦ ਵਿੱਚ?

  • @sonysidhu100
    @sonysidhu100 4 года назад

    ਵੀਰ ਜੀ ਕਿੰਨੇ ਦਿਨ ਹੋਰ ਬਿਜਾਈ ਨਾ ਕਰੀਏ ਅਤੇ ਪੀਲੀ ਪੂਸਾ ਬੀਜਣ ਦਾ ਅਖੀਰਲੀ ਤਾਰੀਕ।

  • @sawindersinghhothi8467
    @sawindersinghhothi8467 4 года назад

    ਵੀਰ ਜੀ ਝੋਨਾ ਬੀਜਣ ਤੋਂ ਬਾਅਦ ਵਿਚ ੨੪ ਘੱਟੇ ਵਿੱਚ ਜਿਹੜੀ ਸਪਰੇ ਕਰਨੀ ਆ ੳੁਸ ਵਿਚ ਟਾਟਾ ਮੇਟਰੀ ਵੀ ਪਾ ਸਕਦੇ ਆ

  • @ranjeetsingh-gl8zd
    @ranjeetsingh-gl8zd 4 года назад

    Good job sir

  • @balwindersinghbinder8727
    @balwindersinghbinder8727 4 года назад

    Fastmix paniri chh pa skde aa dose dso

  • @KuldeepKaur-om4rc
    @KuldeepKaur-om4rc 4 года назад

    Dr saab 10Din hoie ne koi problem wali gall ta ni koi?

  • @ranjitrajoke8491
    @ranjitrajoke8491 4 года назад

    ਸਰ 30 ਮਈ ਨੂੰ ਪੈਲੀ ਵੱਤਰ ਆਈ ਹੋਈ ਆ ਉਪਰੋਂ ਮੌਸਮ ਵੀ ਖਰਾਬ ਆ ਜੇਕਰ ਨਾ ਬਾਰਸ਼ ਹੋਈ ਤੇ ਵੱਤਰ ਖੁਸ਼ਕ ਹੋਵੇਗਾ ਜੇ ਬੀਜਿਆ ਤੇ ਕਰੰਡ ਹੋਵੇਗਾ ਜੇ ਦੁਬਾਰਾ ਭਰੀ ਤੇ ਲੇਟ ਹੋਵੇਗਾ ਕੀ ਕੀਤਾ ਜਾਵੇ??

    • @fumugill8828
      @fumugill8828 4 года назад

      Veer g tohada jwab duniya d koi power nhi de sakdi......bas wait hi a..

    • @MerikhetiMeraKisan
      @MerikhetiMeraKisan  4 года назад

      ਅਜੇ ਕੋਈ ਲੇਟ ਨਹੀਂ ਵੀਰ ਮੇਰੇ ਆਪਣੇ ਤੀਹ ਕਿੱਲੇ ਬੀਜਣ ਵਾਲੇ ਪਏ ਹਨ ਵਰਖਾ ਦੇਖੋ ਜਾਂ ਰਿਸਕ ਲਵੋ

  • @sikanderabhatti2104
    @sikanderabhatti2104 4 года назад

    Dr Saab super gold 666 di Sidi bijai kini Tarik tk kr skde aa