POST EMERGENCE WEED CONTROL IN RICE (ਝੋਨੇ ਵਿੱਚ ਉੱਗੇ ਹੋਏ ਨਦੀਨਾਂ ਦੀ ਪਹਿਚਾਣ ਅਤੇ ਕੰਟਰੋਲ)

Поделиться
HTML-код
  • Опубликовано: 28 авг 2024
  • POST EMERGENCE WEED CONTROL IN RICE CROP DISCUSSED.
    #ricecrop
    #rice
    #paddy
    #weeds
    #weedcontrol
    #weedidentification
    #postemergenceherbicides
    #motha
    #dila
    #ghoragrass
    #itsit
    #swank

Комментарии • 490

  • @lakhwindersingh2315
    @lakhwindersingh2315 2 года назад +1

    ਧੰਨਵਾਦ ਜੀ

  • @arshtarntaran4642
    @arshtarntaran4642 4 года назад

    ਬਹੁਤ ਹੀ ਲਾਹੇਵੰਦ ਜਾਣਕਾਰੀ dr ਸਾਬ ਬਹੁਤ ਵਧੀਆ ਜੀ।

  • @jaspritsinghdhillon3914
    @jaspritsinghdhillon3914 4 года назад +1

    Dr. Saab satsriakal
    Bahut vadeya jankari

  • @bhupindersinghbhupindersin8841
    @bhupindersinghbhupindersin8841 4 года назад +2

    Very good brother waheguru hmesha charrdi kalla ch rakhe

  • @chamkaursinghmalhi1565
    @chamkaursinghmalhi1565 4 года назад +2

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਸੀ ਕਿਸਾਨ ਨੂੰ ਬਚਾ ਲਵੋਗੇ ਜੀ

  • @MrDeep81
    @MrDeep81 4 года назад

    Thanks 🙏 ਸਹੀ ਸਮੇਂ ਸਹੀ ਜਾਣਕਾਰੀ

  • @plantclinics
    @plantclinics 3 года назад

    Very nice information.

  • @sukhwindersinghrandhawa4810
    @sukhwindersinghrandhawa4810 4 года назад

    ਧੰਨਵਾਦ ਜੀ। ਵਧੀਆ ਜਾਣਕਾਰੀ ਦਿੱਤੀ ਹੈ।

  • @jandsahibkhushinder9885
    @jandsahibkhushinder9885 4 года назад +5

    Dr. Saab ki sift kra ji tuhadi , tusi ta ji kmaal hi ho , Thanks veer ji .

  • @kamalpreet2756
    @kamalpreet2756 2 года назад

    ਬਹੁਤ ਵਧੀਆ ਜਾਣਕਾਰੀ 🙏

  • @kanwarrajsandhu1920
    @kanwarrajsandhu1920 4 года назад +1

    ਸਰ ਸਿੱਧੀ ਬਿਜਾਈ ਕੀਤੀ ਸੀ। ਅੱਜ 28 ਦਿਨ ਦਾ ਝੋਨਾ ਹੋ ਗਿਆ। ਬਿਜਾਈ ਸਮੇ ਪੈਡਾਮੈਥਾਲੀਨ ਦਵਾਈ ਪਾਈ ਸੀ। 21 ਦਿਨ ਤੇ ਪਾਣੀ ਲਗਾਇਆ । ਪਾਣੀ ਵਿਚ ਬੂਟਾਕਲੋਰ ਦਵਾਈ ਪਾਈ ਸੀ।ਪਰ ਫਿਰ ਵੀ ਹੁਣ ਸਵਾਕ ਤੇ ਮੋਥਰਾ ਉਗੱ ਪਿਆ ।ਸਵਾਕ ਅਤੇ ਗੰਡੀ ਮੋਥੇ ਦੀ ਦਵਾਈ ਇਕੱਠੀ ਪਾ ਸਕਦੇ ਹਾਂ ਤੇ ਕਿਹੜੀ ਦਵਾਈ ਪਾਈ ਏ।ਸਰ ਰਪਲਾਈ ਜ਼ਰੂਰ ਦੇਣਾ

  • @harmansingh5838
    @harmansingh5838 3 года назад +1

    dan de paneri nu 15 din de ho gai ha ji nadin jayada ha ta nomani gold de sapara pani vich kara ya suka vich ji Jarur bataia ji

  • @punjabfarmer1986
    @punjabfarmer1986 4 года назад

    Thanks sir ji...very good information...

  • @GurmeetSingh-bd1uc
    @GurmeetSingh-bd1uc 4 года назад

    Bahut vadhia information Dr sahib ji

  • @garrysingh3183
    @garrysingh3183 4 года назад

    ਧੰਨਵਾਦ ਡਾਕਟਰ ਸਾਹਿਬ

  • @Shivkumar-qp9wv
    @Shivkumar-qp9wv 3 года назад

    Good information sir thanks

  • @chauhan96
    @chauhan96 4 года назад

    Dhanwaad doctor saab isdi hi wait si

  • @amolaksingh1015
    @amolaksingh1015 4 года назад

    ਬਹੁਤ ਬਹੁਤ ਧੰਨਵਾਦ ਜੀ

  • @ParminderSingh-pg4gm
    @ParminderSingh-pg4gm 4 года назад +8

    ਸਰ ਮੌਨਸੂਨ ਬਾਰੇ ਇਕ ਨਵੀਂ ਵੀਡੀਓ ਬਣਾਉ

  • @kewalkang8863
    @kewalkang8863 4 года назад +3

    kuldeep.singh.ap.noo.kot.kot.salam
    kishana.da.masieaa

  • @user-zj7mc5km8b
    @user-zj7mc5km8b 4 года назад +1

    Thank sir ji

  • @GurjinderSingh-ev1op
    @GurjinderSingh-ev1op 4 года назад

    Bhot bhot thnks ji bhot load c es video de

  • @Lalygill
    @Lalygill 4 года назад +7

    ਨੋਮਿਨੀ ਗੋਲਡ + ਐਲਗਰਿਪ ਨੂੰ ਢੋਲੀ ਵਿਚ ਮਿਕਸ ਕਰ ਸਕਦੇ ਹਾਂ ?

  • @prabhjitsinghbal
    @prabhjitsinghbal 4 года назад +2

    ਡਾ ਸਾਹਿਬ ਮੇਰੇ ਕੋਲ ਇੱਕ ਪੱਠਿਆਂ ਵਾਲੀ ਪੈਲੀ ਵਿੱਚ 2 ਕਨਾਲ ਵਿੱਚ ਇੱਟਸਿਟ ਅਤੇ ਹੋਰ ਨਦੀਨ ਬਹੁਤ ਜਿਆਦਾ ਹੁੰਦੇ ਮੋਟਰ ਤੋਂ ਦੂਰ ਹੋਣ ਕਰਕੇ 5 ਸਾਲ ਤੋਂ ਝੋਨਾ ਨਹੀਂ ਲਾਇਆ ਪਰ ਨਦੀਨ ਸਿਰਫ਼ ਦੋ ਕਨਾਲ ਵਿੱਚ ਹੀ ਜਿਆਦਾ ਹੁੰਦੇ ਬਾਕੀ 6 ਕਨਾਲ ਠੀਕ ਹੈ 2 ਕਨਾਲ ਦੇ ਨਦੀਨਾਂ ਦਾ ਹੱਲ ਦੱਸਦੋ ਮਿਹਰਬਾਨੀ ਹੋਵੇਗੀ

  • @jairajsinghsidhujhondeerel7395
    @jairajsinghsidhujhondeerel7395 4 года назад

    Good information thanks 🙏🙏🙏🙏

  • @JAGROOPSINGH-ui4io
    @JAGROOPSINGH-ui4io 4 года назад +1

    ਸਰ ਜੀ ਝੋਨਾ ਨੀਸਾਰ ਰਿਹਾ ਹੈ121 ਇਕ ਹਫਤਾ ਪਹਿਲਾਂ ਟਿੰਡ ਦੀ ਸਪਰੇਅ ਕੀਤੀ ਸੀ ਅਸਰ ਵੀ ਹੋਇਆ ਪਰ ਗੁਵਾਂਢੀ ਦੇ ਖੇਤ ਵਿੱਚੋਂ ਫੇਰ ਆਗੇ ਨੇ ਦੁਬਾਰਾ ਸਪਰੇਅ ਕਰ ਸਕਦੇ ਹਾਂ ਕਿ ਨਹੀਂ ਦੱਸੋਂ ਜੀ 🙏🙏

  • @karamjeetdhindsa
    @karamjeetdhindsa 4 года назад

    Thanx sir for this kind of help

  • @chmahant9956
    @chmahant9956 4 года назад +4

    Sir g mere khet vich 2 acre vich motha bahut jyada ho gya c main us vich 10 day bad Bayer di council Active spray kiti c atey hun Chona 23 day da ho gya hai ki hun us vich pertilaclor pa sakde haan ki nhi please daso

  • @sharanjitshergill1776
    @sharanjitshergill1776 4 года назад +1

    Dhanbad sir

  • @pardeepsingh423
    @pardeepsingh423 4 года назад +1

    Thanks brother

  • @sahibsingh3621
    @sahibsingh3621 4 года назад

    Thnku so much dr saab

  • @charanjeetsingh4490
    @charanjeetsingh4490 4 года назад +3

    Sir rifit plus 37% EW herbicide nu urea vich milla kee paa saakde aa khet vich ???? Ya bottle naal.hi pauni aa????1 din da jhona aa aaje hun layaa

  • @pawanpreetbrar1818
    @pawanpreetbrar1818 4 года назад +2

    Sry dr saab, saadi request ta tuc dustbin ch e sutt dinne o plz ikk video garmi de pattheya te v bna do sauri de Kiede,murk,itsit te madana e ni suut aunde te patthe hunde e ni te khadan baare v dassna 2 saal ton wait kar reha g

  • @gagandeepsingh7375
    @gagandeepsingh7375 4 года назад

    ਬਾਈ ਜੀ reply ਜਰੂਰ ਕਰਿਓ sunrise spray ਕਰਨ ਸਮੇਂ ਅਤੇ ਬਾਅਦ ਵਿੱਚ ਪਾਣੀ ਭਰ ਕੇ ਰੱਖ ਸਕਦੇ ਆ ਆਪਣੇ ਖੇਤ ਵਿੱਚ ‌ਚੂਹਾ ਬਹੁਤ ਝੋਨਾ ਵੱਡਦਾ ਹੈ

  • @dilkaran6261
    @dilkaran6261 4 года назад +1

    Sir Ek video vich DSR vidhi te kaddu kr ke lgaye jhone vich khrch da comperision kro ji es nal jyada kissan DSR rahi judn ge... thanks ji

    • @MerikhetiMeraKisan
      @MerikhetiMeraKisan  4 года назад

      vir mai khud khet vich half plot dsr te half plot kaddu kur ke dikha reha han

  • @gurdarshangurdarshan1228
    @gurdarshangurdarshan1228 4 года назад

    ਧੰਨਵਾਦ ਜੀ 🙏🙏🙏🙏

  • @AmrikSingh-j7j
    @AmrikSingh-j7j Месяц назад

  • @husandhillon4741
    @husandhillon4741 4 года назад +1

    Thanks veer ji

  • @VikramSingh-qn2qo
    @VikramSingh-qn2qo 4 года назад +1

    Dr sahib satsri akal sir mereyy khet vch madanna ghaa tey sawank dono nadeen hegey ney mainu dasso main ricestar tey nomnigold dono krniya penn giyaa . Please dasso merra jhona 35 din daa ho gyaa. Nadeen bht ragtaar naal ugg rahhey aaa

  • @AmandeepSingh-pi8rk
    @AmandeepSingh-pi8rk 4 года назад +3

    Veer ji jhone vich piaji booi (piaz warge pate wali booi) ugh paindi wa hr saal hal daso koi

  • @jamaldeen5415
    @jamaldeen5415 4 года назад +1

    Thanks veer

  • @gymlovers2017
    @gymlovers2017 4 года назад

    Thanks for information bro 🙏🙏

  • @amritpal534
    @amritpal534 4 года назад

    ਵੀਰ ਜੀ ਘੂਈ ਊਗਣ ਤੇ ਕਿੰਨੇ ਟੈਮ ਬਾਦ,ਤੇ ਕਿਹੜੀ ਸਪਰੇਅ ਕਰੀਏ

  • @malikotia
    @malikotia 4 года назад +1

    Good ਵੀਰ ਜੀ

  • @NasirHussain-gt9ki
    @NasirHussain-gt9ki 4 года назад

    Nice information

  • @khangura3830
    @khangura3830 3 года назад

    2020,ਚ ਝੋਨੇ ਵਿਚ ਗੰਢੇ ਭੁਕਾ ਵਾਲਾ ਬਹੁਤ ਹੋਈ ਸੀ ਰਫਿਟ ਦਵਾਈ ਨਾਲ਼ ਨਹੀਂ ਰੁਕੀਆਂ ਇਸ ਵਾਰ ਕੇਹੜੀ ਦਵਾਈ ਵਰਤੋਂ ਕੀਤੀ ਜਾਵੇ ਜੀ

  • @balajisoundganga7911
    @balajisoundganga7911 3 года назад

    Namaskar dr sahab
    Sir ji 2 4d 58+ topic combination ki per acre dose bataiye.

  • @royalfarmer4294
    @royalfarmer4294 4 года назад +2

    Nominegold sa acha result risestar 400 ml + sunrise 50ml ka hai .

  • @fatehharike7408
    @fatehharike7408 4 года назад

    Thanks ji

  • @harpreetdhillon7518
    @harpreetdhillon7518 3 года назад

    Thank you sir

  • @pargatsinghkhaira7801
    @pargatsinghkhaira7801 4 года назад

    Thanks 22 ji

  • @dalbarasinghgill2905
    @dalbarasinghgill2905 4 года назад +1

    ਸਮਰਾਲਾ ਦੇ ਨਾਲ ਪਿੰਡ ਦੋ ਪਰਿਵਾਰ ਨੇ ਸਿਧੀ ਵਜਾਈ ਕੀਤੀ ਹੈ

  • @rrjjuu1309
    @rrjjuu1309 4 года назад +1

    ਮੋਥਰੇ ਲਈ ale mex ਦਾ ਬੁਹਤ ਵਧੀਆ ਰਿਜ਼ਲਟ ਹੈਂ ਸਰ ਜੀ ਜਾ 24 d ਦੀ ਸਪਰੈ ਦਾ ਰਿਜ਼ਲਟ ਵੀ ਵਧੀਆ ਹੈ

    • @jassbrar4310
      @jassbrar4310 4 года назад +1

      ਬਾਈ ਜੀ ਮੁਰਕ ਨੂੰ ਈ ਮੋਥਾ ਕਹਿੰਦੇ ਆ ????

    • @gurpreetsran3989
      @gurpreetsran3989 4 года назад +1

      @@jassbrar4310 yes

  • @Sonamanakpuria6982
    @Sonamanakpuria6982 3 года назад

    Dr saab ghui bhaut ho gyi metsulfuron methyl 20 wp kr skde ah kini dose

  • @kartardhillon7458
    @kartardhillon7458 4 года назад

    ਡਾ ਸਾਹਿਬ dsr ਵਿੱਚ ਮਕੜਾ ਬਹੁਤ ਹੋ ਗਿਆ ਕੋਈ ਹੱਲ ਦਸੋ ਜੀ ਕਿਹੜੀ ਸਪਰੇਅ ਕਰੀਏ । ਵੀਡੀਉ ਵਿਚ ਦਿਖਾਏ ਗਏ ਨਦੀਨਾਂ ਨਾਲ ਨਹੀਂ ਮਿਲਦਾ ।

  • @davinderaulakh3256
    @davinderaulakh3256 4 года назад

    Very good ji 👌 👌👌 👌👍

  • @amitdagar741
    @amitdagar741 3 года назад

    Dr sahab
    nomni gold + almix को एक साथ मिलाकर स्प्रे कर सकते हैं क्या।

  • @SunilKumar-km1zf
    @SunilKumar-km1zf 4 года назад

    Thank 22 g

  • @manbeersinghbhullar7159
    @manbeersinghbhullar7159 4 года назад

    ਸਰ ਸਿੱਧੀ ਬਿਜਾਈ ਚ ਮੁਰਕ ਉੱਗ ਪਈ ਐ। ਕੀ ਕਰੀਏ? ਕਿਹੜੀ ਦਵਾਈ ਪਾਈਐ?

  • @gurpreetsingh-mv7tt
    @gurpreetsingh-mv7tt 3 года назад

    Thx sir u r grit

  • @kulwindersingh2450
    @kulwindersingh2450 4 года назад +1

    Veerji eh weedicide aapaan kehra kehra naal mix kar sakdae haan please suggest Thanks kulwinder kharar mohali

  • @deepaklohchab8524
    @deepaklohchab8524 4 года назад +1

    jisne rice bejne k bad sath me he apke btaye hue spray krdiya ho usko bhi krne pdegi ye spary

  • @AmanSingh-pl3fm
    @AmanSingh-pl3fm 3 года назад

    Es bar dsr ch kank jeyada ho gaee h g .....oss da v kuj daso g

  • @HARJEET10KHAROUD
    @HARJEET10KHAROUD 4 года назад

    Rice star veere .. approximately kee rate aa g..... patiala 1000 per 500 ml keh rhe ne.......

  • @parvinderdhindsa1800
    @parvinderdhindsa1800 4 года назад +1

    Sir ਮੈਂ 4ਜੂਨ ਨੂੰ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ। ਕਰੰਡ ਤੋੜਨ ਲਈ 11ਤਰੀਕ ਨੂੰ ਹਲਕਾ ਪਾਣੀ ਦਾ ਕਿ ਪ੍ਰਟੀਲਾਕਲੋਰ 37%ਪਾ ਦਿੱਤਾ ਸੀ। ਹੁਣ ਖੇਤ ਪੂਰੀ ਤਰ੍ਹਾਂ ਸੁੱਕਾ ਪਿਆ ਅਗਲਾ ਪਾਣੀ ਕਦੋਂ ਲਾੲੀਏ।

    • @MerikhetiMeraKisan
      @MerikhetiMeraKisan  4 года назад

      maximum late karo

    • @parvinderdhindsa1800
      @parvinderdhindsa1800 4 года назад

      Sir ਹੁਣ ਜਦੋਂ ਦੁਬਾਰਾ ਪਾਣੀ ਲਾਉਣਾ ਕੀ ਬੂਟਾਕਲੋਰ 50%ew ਪਾਉਣੀ ਪਵੇਗੀ । ਕੲੀ ਥਾਵਾਂ ਤੇ ਨਦੀਨ ਉੱਗ ਰਿਹਾ ।

  • @husandhillon4741
    @husandhillon4741 4 года назад +2

    Veer ek gandeyaan di podh varga hunda ohde vaste ki kariye veere

    • @randhirsingh6638
      @randhirsingh6638 4 года назад

      2 4D amine salt d spray kro y g. 70 ml pr 15 litter pani. ch spray kr dena..ho koi ilaaz nyi us da

    • @MerikhetiMeraKisan
      @MerikhetiMeraKisan  4 года назад

      almix

  • @geetvirk8288
    @geetvirk8288 4 года назад

    DSR 41vich Jo tuc metsulfuron 20 WP de spry bare daseya hai. Ki o chone waste safe hai. Osda chone de pateya te koi mada asr te nhi pve ga plz reply

  • @mandeepsandhu4644
    @mandeepsandhu4644 4 года назад +2

    ਡਾਕਟਰ ਸਾਬ ਦੁਕਾਨ ਵਾਲੇ ਨੇ ਉਗੇ ਹੋਏ ਮੋਥੇ ਤੇ ਸਾਥੀ ਦਵਾਈ ਕਰਨ ਲਈ ਦੇ ਤੀ ਕੰਮ ਕਰੇਗੀ ਜੀ

    • @MerikhetiMeraKisan
      @MerikhetiMeraKisan  4 года назад

      nahi ghat kardi hai

    • @deepa12917
      @deepa12917 4 года назад

      ਕੰਮ ਕਰਦੀ ਹੈ ਜੀ ਅਸੀਂ ਦੋ ਸਾਲਾਂ ਤੋਂ ਕਰ ਰਹੇ ਹਾਂ ਜੀ

  • @solargyanxyz.433
    @solargyanxyz.433 4 года назад

    Sidhi bejai wale jhone ch eitsit bhut a te mirch buti is nu nomnigold Kam kro ja sunrise

  • @jassmann7479
    @jassmann7479 4 года назад

    Dr Sahib nomnegold plus sunrise mix Kar sakde ha mothe te swaak layi

  • @jaspalsingh-rn2ul
    @jaspalsingh-rn2ul 4 года назад

    Sir ji nominigold de supey ton bad uria pa sakhde aa?

  • @bhavnooraujla5724
    @bhavnooraujla5724 4 года назад

    Awesome

  • @davinderdhaliwal6880
    @davinderdhaliwal6880 4 года назад

    Thanks Bro

  • @avtarsingh6076
    @avtarsingh6076 4 года назад

    Nice info

  • @balwinderSingh-rt6tx
    @balwinderSingh-rt6tx 4 года назад

    ਕੀ ਮੈਂ ricestar,nomniee gold ਅਤੇ almix ਇਕੱਠੀ ਸਪਰੇ ਕਰ ਸਕਦਾ ਹਾਂ

  • @parvetansingh3795
    @parvetansingh3795 4 года назад +4

    ਸਰ ਝੋਨੇ ਦੀ ਲਵਾਈ ਦੇ 7ਦਿਨ ਬਾਅਦ ਯੂਰੀਆ 22 kg+25kg ਪੋਟਾਸ+ 7.5kg ਜਿੰਕ ਮਿਲਾ ਕੇ ਇਕੇ ਵਾਰ ਪਾ ਸਕਦੇ ਹਾਂ

  • @gagandeepsingh7375
    @gagandeepsingh7375 4 года назад +1

    ਡਾਕਟਰ ਸਾਹਿਬ ਆਪਣੇ ਖੇਤ ਵਿਚ ਚੌੜੀ ਪੱਤੀ ਵਾਲੀ ਬੂਟੀ ਹੈ ਕਿਹੜੀ ਸਪਰੇਅ ਕਰੀਏ ਏਨਾ ਚੋ ਦੂਸਰੀ ਸਮੱਸਿਆ ਇਹ ਹੈ ਕਿ ਚੂਹਾ ਬਹੁਤ ਹੈ ਜੇਕਰ ਪਾਣੀ ਸੁਕਾਵਾ ਗੇ ਤਾਂ ਝੋਨਾ ਬਹੁਤ ਵੱਡੇਗਾ ਚੂਹਾ ਹੱਲ ਦੱਸੋ g

    • @MerikhetiMeraKisan
      @MerikhetiMeraKisan  4 года назад +1

      sunrise

    • @MerikhetiMeraKisan
      @MerikhetiMeraKisan  4 года назад +1

      hun thand ho jani hai pani rakho kuj din

    • @gagandeepsingh7375
      @gagandeepsingh7375 4 года назад

      @@MerikhetiMeraKisanਡਾਕਟਰ ਜੀ ਤੁਹਾਡੇ ਤੋਂ ਇਹ ਜਾਣਨਾ ਸੀ ਕੀ ਸਪਰੇਅ ਕਾਰਨ ਸਮੇਂ ਤੇ ਬਾਦ ਵਿੱਚ ਜੇਕਰ ਪਾਣੀ ਸੁਕਾਵਾ ਗੇ 36 ਤੋਂ 48 ਘੰਟਿਆਂ ਲਈ ਤਾਂ ਚੂਹਾ ਝੋਨਾ ਬੱਡੇਗਾ ਆਪਣੇ ਚੂਹਾ ਬਹੁਤ ਹੈ ਕਿ ਹੱਲ ਕਰੀਏ

    • @gagandeepsingh7375
      @gagandeepsingh7375 4 года назад

      ਕੀ ਪਾਣੀ ਭਰ ਕੇ ਰੱਖ ਸਕਦੇ ਹਾ sunrise ਸਪਰੇਅ ਕਰਨ ਸਮੇਂ ਤੇ ਬਾਦ ਚੂਹੇ ਦੇ ਕਰਕੇ ਜਰੂਰ ਦੱਸਿਓ ਜੀ

  • @ramchander9167
    @ramchander9167 4 года назад +1

    Sar kadu Wala khath chi kedi dvai Pai Java. Jhona laun to bad daso name tai kompni sado jjada pani na rokna pva

  • @dilpreetmann9853
    @dilpreetmann9853 4 года назад

    Dr saab pussa 44 jhona 25 din da ho gia patte laal je ho ke tut rehe ha plz dso ki keriye

  • @sarbjeetgill1735
    @sarbjeetgill1735 4 года назад +1

    ਡਾ ਸਾਬ ਜੀ ਸਿਦੀ ਬਿਜਾਈ ਵਿਚ ਤਾਂ ਪਾਣੀ20 21ਦਿਣਾ।ਬਾਦ। ਲੱਗੇ ਗਾ ਤਾਂ
    ਸਪਰੇ35।ਦਿਨ। ਤੇ। ਕਰਨੀ ਠੀਕ ਹੈ

  • @jaspindersingh9762
    @jaspindersingh9762 4 года назад

    Dr sahib nomnegold plus sunrice kar sakde ha mothe te swank layi

  • @gurjeetsingh5788
    @gurjeetsingh5788 4 года назад +1

    Dr sahib vaviya do point kiva aa krishi helper ta dasi c

  • @lakhwindernavugill4275
    @lakhwindernavugill4275 4 года назад +1

    Dr sahib ਖੱਬਲ ਜਾ ਤਿੜਾ ਵਾਲਾ ਘਾਹ kehnde ohde lyi koi spray dso round up te ban lag gia hun koi hor recommend kro

  • @mandeepbishnoi6724
    @mandeepbishnoi6724 4 года назад +2

    Bhai saab paneeri main jhanda rog ki kuch kuch shikayat h konsi spray theek rahu gi

  • @manjindermanjinder9059
    @manjindermanjinder9059 4 года назад

    Dr saab g ਵਡੇ ਤੇ 25 ਦਿਨ ਦੇ ਨਦੀਨ ਵਿਚ ਫਰਕ ਬਹੁਤ ਹੁੰਦਾ ਇਸ ਲਈ ਨਿੱਕੇ ਨਦੀਨ ਦਿਆ ਫੋਟੋ ਤੇ ਵੀਡਿਓ ਬਣਾਉ ਫੇਰ ਪੱਤਾ ਲੱਗੂ ਇਸ ਤਾਰਾ ਪਹਿਚਾਨ ਨਾਈ ਹੋਦੀ

  • @Badlinkmedia
    @Badlinkmedia 4 года назад +1

    Sir g engine pump nal kr sakde haan ja hath vali tanky nal

  • @amankaler756
    @amankaler756 4 года назад

    Thanks sir for information,sir ek question Sigga. Regent pon da fyada ha bcz PR 124 da Butta jarr bhut ghat Krda and AGR fyada ha tan kinne din vaad payea jaye ah urea veh?

  • @Pargatsingh-ji8mo
    @Pargatsingh-ji8mo 4 года назад

    Pargat singh Asif wala teh zira.
    Information good ji

  • @modibanth703
    @modibanth703 4 года назад +1

    🙏🏼🙏🏼🙏🏼sir almix 20 hai ki usnu makki ch deele te vi vart sakde han ya sir ik video makki di bijai te vi bnao ji

  • @malkiat70060
    @malkiat70060 4 года назад

    Doctor saab jhona lagge nu mahine ton uppr hogea deele waste saprey kr sakde aa?

  • @jasfazilka
    @jasfazilka 4 года назад +1

    Sir madhana ghas kive control kariye rice wich

  • @jagsirsingh2410
    @jagsirsingh2410 3 года назад

    Sir g dsr vale jhone ch kinne dina tkk urea poori krni chahidi a

  • @JaspalSingh-hg7ej
    @JaspalSingh-hg7ej 4 года назад

    Good luck

  • @gillfarming
    @gillfarming 4 года назад

    Good

  • @charanjeetsingh4490
    @charanjeetsingh4490 4 года назад +1

    @Meri kheti Mera Kisan sir assi iss vaar paltave haal maare a jamin vich and jhona nu koi problem taa nhi aundi koi?? Ki ki payiye jmeen vich plz daaso???zinc 21% wali paa deyiye 20 kg kille di and dap di thaaa tee super paa deyiyee, kinni payiyea super ????hoor ki ki aayiye daaso plz???

    • @MerikhetiMeraKisan
      @MerikhetiMeraKisan  4 года назад

      zinc 10kg
      super 100kg

    • @charanjeetsingh4490
      @charanjeetsingh4490 4 года назад

      @@MerikhetiMeraKisan sir zinch 21% wali 10 kg ?? And assi zypsum vi pauni aa 100kg and super 100 kg naal.thik rahu ??? Ya super ghatt kariye???

  • @sidhubrar9363
    @sidhubrar9363 4 года назад

    Meri kheti mere kisan de organization de vere motor connection de information be dya kro

  • @jasvirsinghsarao4541
    @jasvirsinghsarao4541 4 года назад +1

    Sir jhone vich Piyaz di paneeri di tra Lumbi bhut hundi a plz koi dwai dso 🙏🙏🙏

  • @1ladhar256
    @1ladhar256 4 года назад

    ਡਾਕਰ ਜ਼ਮੀਨ ਚ੍ ਸਿੱਧੀ ਬਿਜਾਈ ਕੀਤੀ ਸੀ ਪੰਦਰਾਂ ਦਿਨ ਪਹਿਲਾਂ। ਸੁੱਕੇ ਵਿੱਚ ਬੀਜ ਕੇ ਉਪਰੋਂ ਪਾਣੀ ਲਾਇਆ ਦੋ ਵਾਰ।ਪਰ ਪੰਦਰਾਂ ਦਿਨ ਬਾਅਦ ਵੀ ਪੂਰਾ ਨਹੀਂ ਜੰਮਿਆ ਅਜੇ ਤਕ , ਨਦੀਨ ਵੀ ਨਾਲ ਹੀ ਜੰਮਣਾ ਸ਼ੁਰੂ ਹੋ ਗਿਆ ਜਦੋਂਕਿ ਬਿਜਾਈ ਸਮੇਂ ਨਦੀਨ ਨਾਸ਼ਕਾਂ ਦੀ ਸਪਰੇਅ ਕੀਤੀ ਸੀ। ਵਿਚਕਾਰ ਇਕ ਬਾਰਸ਼ ਵੀ ਹੋ ਗਈ ਸੀ। ਹੁਣ ਕੀ ਕਰਨਾ ਚਾਹੀਦਾ ਦੱਸਿਓ ਪਲੀਜ਼।ਕੀ ਨਦੀਨ ਨਾਸ਼ਕਾਂ ਦੀ ਵਰਤੋਂ ਤੀਹ ਪੈਂਤੀ ਦਿਨ ਤੱਕ ਵੀ ਕੀਤੀ ਜਾ ਸਕਦੀ ਹੈ। ਕੁਲ ਛੇ ਏਕੜ ਜ਼ਮੀਨ ਚ੍ ਸਿੱਧੀ ਬਿਜਾਈ ਕੀਤੀ ਹੈ ਜੀ। ਛੇ ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਪਾਇਆ ਹੈ। ਬੀਜ ਡੂੰਘਾ। ਜਾਂ ਖ਼ਰਾਬ ਤਾਂ ਨਹੀਂ ਹੋ ਗਿਆ ਹੋਣਾ

  • @sadsongandtradingsong6837
    @sadsongandtradingsong6837 4 года назад +1

    ਝੋਨੇ ਦੇ ਮੱਥੇ ਤੇ ਐਲਗਰਿਪ 50ਦਿਨਾ ਦੇ ਝੋਨੇ ਤੇ ਛਿੜਕ ਸਕਦੇ ਹਾਂ ਕੰਮ ਕਰੇਗੀ ਸਰ ਜੀ

  • @navjotsinghsarannavsingh3871
    @navjotsinghsarannavsingh3871 4 года назад +1

    Pretilachlor nal mix kr skde aa ji metsulforuan dseyo mai pauni hle dvai