List of seed with price available during kisan Mela! ਕਿਸਾਨ ਮੇਲੇ ਤੇ ਮਿਲਣ ਵਾਲੇ ਕਣਕ ਤੇ ਹੋਰ ਬੀਜ ਤੇ ਰੇਟ

Поделиться
HTML-код
  • Опубликовано: 13 сен 2024
  • List of seed with price available during kisan Mela! ਕਿਸਾਨ ਮੇਲੇ ਤੇ ਮਿਲਣ ਵਾਲੇ ਕਣਕ ਤੇ ਹੋਰ ਬੀਜ ਤੇ ਰੇਟ
    ਆਓ ਜਾਣਦੇ ਹਾਂ ਕਿ ਕਿਸਾਨ ਮੇਲਿਆ ਤੇ ਕਣਕ ਦੀਆਂ ਕਿਹੜੀਆ ਨਵੀਆਂ ਕਿਸਮਾਂ ਦੇ ਬੀਜ ਮਿਲਣਗੇ
    #kisanmela #kisanmela2024 #Wheat #kank #beej #meletekankdanavanbeej #pau #ludhianamela
    ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੇਲਿਆਂ ਤੇ ਕਣਕ ਸਮੇਤ ਵੱਖ ਵੱਖ ਫਸਲਾ ਦੇ ਮਿਲਣ ਵਾਲੇ ਬੀਜ ਦੀਆ ਕਿਸਮਾਂ , ਪੈਕਿੰਗ ਸਾਈਜ ਅਤੇ ਰੇਟ ਸਬੰਧੀ ਜਾਣਕਾਰੀ
    www.pau.edu/in...

Комментарии • 77

  • @MajorSingh-xw1ro
    @MajorSingh-xw1ro 16 часов назад

    ਰੇਟ ਬਹੁਤ ਜ਼ਿਆਦਾ ਜੇ ਸਰਕਾਰੀ ਰੇਟ ਇਨ੍ਹਾਂ ਜ਼ਿਆਦਾ ਹਨ ਤਾਂ ਫਿਰ ਪ੍ਰਾਈਵੇਟ ਵਾਲੇ ਤਾਂ ਪੂਰਾ ਲੁੱਟਣਗੇ ਕਿਸਾਨ ਵੀਰਾਂ ਨੂੰ

  • @jagjitsingh1078
    @jagjitsingh1078 16 дней назад +6

    ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਜੀ ਅਤੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ।

  • @bhindersingh4676
    @bhindersingh4676 15 дней назад +5

    Last year ਮੈਂ ਸਬਜ਼ੀ ਲਈ ਪੀ ਸੀ 161ਗਾਜਰ ਲਈ ਜਿਸ ਦੀ ਸਬਜ਼ੀ ਬੇਕਾਰ ਭਾਵ ਕਾਲੀ ਬਣਦੀ ਸੀ। ਸਾਰਾ ਟੱਬਰ ਮੈਨੂੰ ਮਜ਼ਾਕ ਕਰੇ। ਗਾਜਰਾਂ ਮੱਝਾਂ ਨੂੰ ਪਾਈਆ।

  • @SukhwinderSingh-jg1je
    @SukhwinderSingh-jg1je 16 дней назад +2

    ਵਾਹਿਗੁਰੂ ਜੀ ਕਾ ਖਾਲ਼ਸਾ। ਵਾਹਿਗੁਰੂ ਜੀ ਕੀ ਫਤਿਹ।

  • @parmjeetbajwa4950
    @parmjeetbajwa4950 16 дней назад +3

    ਵਾਹਿਗੁਰੂ ਜੀ🙏

  • @prabhjitsingh5757
    @prabhjitsingh5757 15 дней назад +3

    Rate ਜਿਆਦਾ | 40kg- 1300 rs hona chahida | 30-35rs per kg ਜਾਇਜ਼ ਵਾ। ਇਹ ਜ਼ਿਆਦਾ ਵਾ। PBW 826 es waar ਨਵਾਂ ਨਹੀਂ ਹੈ। ਇਸ ਸਾਲ ਇਹ ਆਮ ਲੋਕਾਂ ਕੋਲ ਹੈ ਫੇਰ ਰੇਟ ਕਿਉ ਜ਼ਿਆਦਾ ....?

  • @JagrajSingh-tr1sl
    @JagrajSingh-tr1sl 15 дней назад

    ਜਾਣਕਾਰੀ। ਲਾਈ। ਧੰਨਵਾਦ ਜੀ

  • @gurbajsingh9843
    @gurbajsingh9843 16 дней назад +2

    Thanks g

  • @sukhwindersukhwinder5207
    @sukhwindersukhwinder5207 6 дней назад

    371 te 372 bejjo ਭਰੋਸੇਮੰਦ ਪ੍ਰਾਈਵੇਟ ਡੀਲਰ ਤੋਂ ਖਰੀਦੋ ਝਾੜ ਬਹੁਤ ਵਧੀਆ

  • @RamandeepSinghSekhonChaudhary
    @RamandeepSinghSekhonChaudhary 16 дней назад

    Thanks for information Sir 👍

  • @AmarjitSingh-se8yp
    @AmarjitSingh-se8yp 16 дней назад +3

    ਡਾਕਟਰ ਸਾਬ ਮੋਟਾਪਾ ਤੇ ਸ਼ੂਗਰ ਤੇ ਕਨਟਰੋਲ ਕਰਨ‌ਵਾਲਾ ਕਣਕ ਦਾ ਬੀਜ‌ ਦਾ ਕੀ ਨਾਮ ਹੈ ਇਹ ਵੀ ਮਿਲੂੰਗਾ?

  • @DKyadavYadav-lt1ki
    @DKyadavYadav-lt1ki 15 дней назад

    Super ji

  • @gagantoor9481
    @gagantoor9481 15 дней назад

    🙏❤

  • @LakhwinderSingh-ww3pu
    @LakhwinderSingh-ww3pu 16 дней назад +3

    ਡਾਕਟਰ ਸਾਹਿਬ 826 ਦਾ ਸਾਡੇ ਕੋਲ ਹੈ ਨਵੀਂ ਵਰਾਇਟੀ ਇਸ ਵਾਰ ਕਿਹੜੀ ਮਿਲੂਗੀ

  • @user-px3yc9ch4g
    @user-px3yc9ch4g 11 дней назад

    Paisa laan da tarika duniya v piche lagg jandi bai ji

  • @kishanibande3904
    @kishanibande3904 15 дней назад

    D sab j St Sri akal

  • @jitendermalik7570
    @jitendermalik7570 16 дней назад

    Vir ji ak video calcium sulfate par bnaye taki time par daan me use kar ske pani jada hai 7 inch from jind haryana please 🙏

  • @SukhpalSingh-ox3iu
    @SukhpalSingh-ox3iu День назад

    Lud kitni date ha

  • @rasleen1239
    @rasleen1239 8 дней назад

    Bahut mehnga beej hai

  • @rashpalkahlon6352
    @rashpalkahlon6352 15 дней назад

    ਵੀਰਜੀ 128 PR,,, 25-30℅ ਨਿਸਾਰਾ ਕਰ ਗਿਆ ਦੋ ਦਿਨ ਹੋਗੇ ਮੀਂਹ ਵੀ ਪੈਂਦਾ ਹੈ ਤੇ ਹਵਾ ਵੀ ਚਲਦੀ ਆ ਬੂੜ ਚੜਨ ਨਾਲ ਪੱਤਲ ਤੇ ਬਣੇਗੀ??? ਪਹਿਲਾਂNPK+boron ਤੇ ਬਾਅਦ ਵਿੱਚ ਫੰਗੀਸਾਈਡ+ਸੁੰਡੀ ਵਾਲੀ ਸਪਰੇਅ ਕੀਤੀ ਆ

  • @kulbir77
    @kulbir77 15 дней назад

    826 ਘਰ ਦਾ ਬੀਜ ਹੈ। DBW 327 ਦਾ ਬੀਜ ਮੁੱਲ ਲੈਣਾ ਚਾਹੀਦਾ ਹੈ ਕੇ ਨਹੀ?

  • @mandeepguraya6299
    @mandeepguraya6299 16 дней назад +2

    ਸਰਦਾਰ ਜੀ ਬਰਸੀਮ ਦੀ ਵਰਾਇਟੀ ਵਿੱਚ ਹਾੜੂ ਬੀਜ ਕਿਹੜਾ ਜਾ ਜਿਆਦਾ ਕਟਾਈ ਵਾਲਾ ਕਿਹੜਾ ਬੀਜ਼ ਆ

  • @nareshbajaj9795
    @nareshbajaj9795 5 дней назад

    Dr sahab pbw rs 1 seed dva deyo ji please

  • @harmandeepsingh6004
    @harmandeepsingh6004 15 дней назад +1

    Dr sab payaj da beej ta melda he nhe a

  • @jaismeenmand322
    @jaismeenmand322 15 дней назад

    Y g npk spray bare video kyu ni ponde jisdi lod aa hun jhona nisar reha plz download video

  • @rashpalkahlon6352
    @rashpalkahlon6352 16 дней назад +1

    ਵੀਰਜੀ ਬਰਸੀਨ BL 10,,,BL42 ਚੋ ਵਧੀਆ ਕਿਹੜੀ ਕਿਸਮ ਆ??

  • @sukhveersinghsarao738
    @sukhveersinghsarao738 16 дней назад +1

    Dr. Saab 872 miluge ja na

  • @satlujcafe
    @satlujcafe 14 дней назад

    🙏⚘️826 80kg

  • @Bhindersidhufarm
    @Bhindersidhufarm 15 дней назад +1

    ਬਠਿੰਡਾ ਮੇਲਾਂ ਮਿਤੀ

  • @Sandhusaab84484
    @Sandhusaab84484 15 дней назад

    ਡਾਕਟਰ ਸਾਹਿਬ ਮੋਟਾਪਾ ਤੇ ਸੁਗਰ ਕੰਟਰੋਲ ਬਾਲਾ seed nhi ਮਿਲਦਾ

  • @BaltejSingh-vz3sc
    @BaltejSingh-vz3sc 15 дней назад

    Too kee vechan Aya hai

  • @trahdeepsingh692
    @trahdeepsingh692 16 дней назад +1

    Apa soyabean di kheti shuru krni a jhona lona bnd krna pr Soyabean da beej milda e ni kito vi 😢

    • @MerikhetiMeraKisan
      @MerikhetiMeraKisan  16 дней назад

      Pau dindi hai ਮਾਰਚ ਵਿੱਚ ਲੇ ਲੇਣਾ ਜੀ

    • @Johalpunjab
      @Johalpunjab 15 дней назад

      Veer kinaa time which ho jandi ai

  • @bholaMujadia
    @bholaMujadia 16 дней назад

    ਸਰ ਆਲੂ ਦਾ ਬੀਜ ਕਿੱਥੋਂ ਮਿਲੋ ਗਾ

  • @rashpalkahlon6352
    @rashpalkahlon6352 16 дней назад +1

    ਵੀਰਜੀ ਟਾਹਲੀਆਂ ਦੇ ਬੂਟੇ ਮਿਲਦੇ ਕਿ ਨਹੀਂ??

    • @MerikhetiMeraKisan
      @MerikhetiMeraKisan  16 дней назад +1

      ਵਣ ਵਿਭਾਗ ਕੋਲੋ ਲੇਲਵੋ ਜੀ

    • @rashpalkahlon6352
      @rashpalkahlon6352 16 дней назад

      @@MerikhetiMeraKisan ਧਨਵਾਦ ਜੀ 🙏

  • @sharansandhu9697
    @sharansandhu9697 16 дней назад +1

    RS 1 ਵੀ ਮਿਲੇਗੀ डॉ ਸਾਬ
    ਜਰੂਰ ਦੱਸਣਾ
    ਲਿਸਟ ਚ ਨਹੀਂ

    • @MerikhetiMeraKisan
      @MerikhetiMeraKisan  16 дней назад

      List vich nahi hai pata karde Han ji

    • @sharansandhu9697
      @sharansandhu9697 16 дней назад

      @@MerikhetiMeraKisan
      Thanks
      ਦੱਸਿਆ ਜੇ ਮਿਲੇ ਤਾਂ

    • @nareshbajaj9795
      @nareshbajaj9795 5 дней назад

      Sir please pbw rs 1 दा बीज दवा देयो जी​@@MerikhetiMeraKisan

  • @BalwinderSingh-vn3hg
    @BalwinderSingh-vn3hg 16 дней назад

    RS 1 kitho milu g??

  • @KuldeepsinghAulakh-l4v
    @KuldeepsinghAulakh-l4v 16 дней назад +1

    327 da bej milo

  • @amarjitdhindsa7871
    @amarjitdhindsa7871 15 дней назад

    Doctor sahib DBW327 da foundation seed kithe mil sakda hai

  • @laddiganda480
    @laddiganda480 16 дней назад

    ਸੂਗਰ ਫੀ ਕਣਕ ਬੀਜ ਮਿਲੋ ਕਣਕ

  • @user-xf4qr8hc2m
    @user-xf4qr8hc2m 16 дней назад

    187ਦਾ ਬੀਜ ਮਿਲ ਸਕਦਾ ਹੈ ਖਾਲਸਾ ਜੀ ਯੂਨੀਵਰਸਿਟੀ ਚੋ

  • @pardeepsidhu4988
    @pardeepsidhu4988 15 дней назад

    RS 1. ??

  • @BaltejSingh-vz3sc
    @BaltejSingh-vz3sc 15 дней назад

    PAU da Taut

  • @rohiram7026
    @rohiram7026 16 дней назад +1

    ਡਾ ਸਾਹਿਬ ਜੀ ਕੀ ਇਸ ਵਾਰ ਵੀ 872 ਦਾ ਬੀਜ ਨਹੀਂ ਦੇ ਰਹੀ ਯੂਨੀਵਰਸਿਟੀ

  • @SukhjinderSingh-nw4tj
    @SukhjinderSingh-nw4tj 16 дней назад

    Dap dso v kitho milu

  • @SukhaSingh-ol7rs
    @SukhaSingh-ol7rs 16 дней назад +1

    ਚਪਾਤੀ

  • @anmolpreetsingh8720
    @anmolpreetsingh8720 16 дней назад

    327 ਮਿਲੇਗੀ ਜੀ

  • @sarbjeetkaur5666
    @sarbjeetkaur5666 16 дней назад

    Krl 210 milju bai

  • @KulwinderSingh-sk4cm
    @KulwinderSingh-sk4cm 8 дней назад +1

    ਲੋਟੂ ਮਹਿਕਮਾ ,ਹਰਿਆਣੇ ਤੋਂ ਪਿੱਛੇ ਰਹਿ ਗਿਆ ਵਰਾਇਟੀ ਆ ਚ।😂

    • @MerikhetiMeraKisan
      @MerikhetiMeraKisan  8 дней назад

      vir oh haryana nahi centre da mehkma hai modi da, iiwbr
      haryana hau di tan 1270 aye si

  • @BaltejSingh-vz3sc
    @BaltejSingh-vz3sc 15 дней назад

    Fitte Muh Tera

  • @lakhvirsinghbisla7747
    @lakhvirsinghbisla7747 16 дней назад

    Sir ji eh list pdf plz send me

  • @fatehharike7408
    @fatehharike7408 16 дней назад

    Thanks ji