FERTILIZER AND WATER MANAGEMENT IN DSR AFTER 21 DAYS (ਇੱਕੀ ਦਿਨ ਬਾਅਦ ਖਾਦ ਅਤੇ ਪਾਣੀ ਦਾ ਪ੍ਰਬੰਧ SHERGILL

Поделиться
HTML-код
  • Опубликовано: 28 авг 2024
  • In direct seeded rice crop after 21 days water,fertilizer and weed management discussed.
    #dsr
    #ricecrop
    #urea
    #pehlapani
    #irrigation
    #water
    #potash
    #super
    #zinc
    #dap

Комментарии • 385

  • @sarabjeetsingh2919
    @sarabjeetsingh2919 4 года назад +43

    ਬਾਬਾ ਸੀਚੇਵਾਲ ਵਾਂਗ ਹੀ ਸੇਵਾ ਕਰ ਰਹੇ ਹਨ ਡਾ ਸ਼ੇਰਗਿੱਲ ਸਾਬ ਕਿਸਾਨੀ ਦੀ ਖੁਸ਼ਹਾਲੀ ਲਈ ਇਹਨਾਂ ਦਾ ਨਾਮ ਵੀ ਇਤਿਹਾਸ ਵਿਚ ਲਿਖਿਆ ਜਾਵੇਗਾ ।

  • @if9615
    @if9615 4 года назад +1

    ਸਾਰੇ ਪੰਜਾਬ ਦੇ ਕਿਸਾਨਾਂ ਨੇ ਸੋਡੀ ਰੇਅ ਲੈਕੇ ਝੋਨਾ ਬਿਜਿਆ ਜੀ ਬਹੁਤ ਬਹੁਤ ਧੰਨਵਾਦ

  • @jagdevbrar9392
    @jagdevbrar9392 4 года назад +22

    ਨੋ ਕੁਮੈਟ ਮੇਰੇ ਵੱਲੋ
    ਬਾਈ ਜੀ ਮੈ ਤੁਹਾਡੀਆ ਸਾਰੀਆ ਵੀਡੀਓ ਪੂਰੀਆ ਵੇਖਦਾ ਹਾ ਮੇਰੇ ਸਾਰੇ ਸਵਾਲਾ ਦੇ ਜਵਾਬ ਮੈਨੂੰ ਵੀਡੀਓ ਵਿਚੋ ਮਿਲ ਜਾਦੇ ਹਨ ਧੰਨਵਾਦ

    • @Canadiantrucker30
      @Canadiantrucker30 4 года назад +2

      ਮੈ ਵੀ ਸਭ ਦੇਖਦਾ , ਜੋ ਵੀ ਮੇਰੇ ਦਿਲ ਚ ਸਵਾਲ ਹੁੰਦਾ ,ਉਹ ਬਾਈ ਜੀ ਇਕ ਦੋ ਦਿਨ ਚ ਵੀਡੀਓ ਚ ਹੀ ਦਸ ਦਿੰਦੇ ਆ , ਉਹ ਤਜਰਬੇਕਾਰ ਨੇ, ਓਹਨਾ ਨੂੰ ਪਤਾ ਵੀ ਕਿਸਾਨ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਦੀ ਮੁਸ਼ਕਲ ਅਉਗੀ

  • @amarjitsinghrai6681
    @amarjitsinghrai6681 4 года назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ, ਤੁਹਾਡੀਆਂ ਵੀਡੀਓ ਦੇਖ ਕੇ ਇਸ ਸਾਲ ਮੈਂ ਵੀ ਤਜਰਬੇ ਦੇ ਤੌਰ ਪਰ ਦੋ ਕਿਲੇ ਝੋਨਾ ਕੇਰਿਆ ਹੈ ਜੇਕਰ ਤਜਰਬਾ ਸਫਲ ਰਿਹਾ ਤਾਂ ਅਗਲੇ ਸਾਲ ਸਾਰਾ ਹੀ ਕਰਾਂਗੇ, WMK

  • @harjeetkhehra8328
    @harjeetkhehra8328 4 года назад +1

    Bhoht Bhoht dhanwaad Sara swaal manu mil gaye hoon

  • @gurpreetbatth5245
    @gurpreetbatth5245 4 года назад

    ਧੰਨਵਾਦ ਜੀ ਸਾਡੇ ਸਾਰੇ ਸਵਾਲਾਂ ਦੇ ਜਵਾਬ ਲਗਭਗ ਤੁਹਾਡੀ ਵੀਡੀਓ ਵਿੱਚ ਹੁੰਦੇ ਆ

  • @lifegameinglover3279
    @lifegameinglover3279 4 года назад +1

    ਸਰ ਜੀ ਬਹੁਤ ਪੁਰਾਣਾ ਜੁੜਿਆ ਹੋਇਆ ਹਾਂ

  • @vijnder
    @vijnder 4 года назад +1

    सर, आप वीडियो बनाने में इतनी मेहनत करते हो उससे हम समय से सारी जानकारी मिल। रही है , आपका बोहट धन्यवाद

  • @jasbirsingh4534
    @jasbirsingh4534 4 года назад +1

    ਵੀਰ ਜੀ ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ

    • @preetambrar6988
      @preetambrar6988 4 года назад

      Kraha lage khet ch johna nhi turda... Solution dasso kiss chej di kami a

  • @GurjinderSingh-ev1op
    @GurjinderSingh-ev1op 4 года назад

    Bhot bhot thanks ji tusi bhot vdia topic ty video bnie

  • @MrDeep81
    @MrDeep81 4 года назад

    Thanks 🙏 sir right time te jankari diti jarurat c

  • @arshtarntaran4642
    @arshtarntaran4642 4 года назад +8

    ਧੰਨਵਾਦ dr ਸਾਬ ਜੀ ਅਸੀਂ ਵੀ ਪਾਣੀ 25 ਦਿਨ ਤੋਂ ਬਾਅਦ ਵਿੱਚ ਈ ਲਾਉਣਾ ਵਾ

    • @HopeIsAlliGot
      @HopeIsAlliGot 4 года назад +1

      Mai kall rati beejeya2 kille. Ajj swere 2 ghante meenh peya. Sara pani ch dubbeya peya aa 😂😂😆. Nahi ta mai bhi 20-21 dina baad hi launa c 🤷‍♂️

  • @keepsidhu8642
    @keepsidhu8642 4 года назад

    Good information. Have a nice day Dr Saab 👍👍👍

  • @nishanbhullar2994
    @nishanbhullar2994 4 года назад

    ਬਹੁਤ ਵਧੀਆ ਜਾਣਕਾਰੀ ਸਰ

  • @agriculturewithsidebusines1850
    @agriculturewithsidebusines1850 4 года назад

    Good info veer ji.keep it up.

  • @BhupinderSingh-ul8im
    @BhupinderSingh-ul8im 4 года назад +1

    ਪ੍ਰਾਈਵੇਟ ਚੈਨਲ , ਲੋਕ ਆਪਣੇ ਤਜ਼ਰਬੇ ਦੀਆਂ ਗੱਲਾਂ ਕਰਦੇ ਨੇ ਪਸ਼ੂਆਂ ਬਾਰੇ ਵੀ ਇਸੇ ਤਰ੍ਹਾਂ ਹੀ ਹੈ, ਪਤਾ ਨਹੀਂ ਕੀ ਸਰਕਾਰੀ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਦੇਣੀ ਚਾਹੀਦੀ। ਵੈਸੇ ਤਾਂ ਇਹ ਸਭ ਪ੍ਰੈਕਟਿਸ ਹੀ ਹੈ।

  • @jawandhasahigalkhiaaa22gur16
    @jawandhasahigalkhiaaa22gur16 4 года назад

    Jankari den lai thanks

  • @kuljeetsingh6693
    @kuljeetsingh6693 4 года назад +1

    Thank you doctor sabji

  • @butasingh7657
    @butasingh7657 3 года назад

    Thanks Dr Saab Ji

  • @manjitvirk3724
    @manjitvirk3724 4 года назад

    ਞੀਰ ਦੀ ਵਧੀਆ ਸਲਾਹ

  • @fatehharike7408
    @fatehharike7408 4 года назад +2

    Thanks ji

  • @balwinderbhullar9056
    @balwinderbhullar9056 4 года назад

    ਬਹੂਤ ਬਹੂਤ ਧੰਨਵਾਦ

  • @khindafarm6310
    @khindafarm6310 4 года назад +3

    ਸਰ ਜੋ 21 ਦਿਨਾ ਤੋ ਬਾਅਦ ਪਹਿਲਾ ਪਾਣੀ ਲਾਉਣਾ ਉ ਇਕੱਲਾ ਲਾਇਏ ਯੁਰਿਆ ਤੇ ਦਵਾਈ ਬਾਅਦ ਚ ਦਿਜੇ ਪਾਣੀ ਨਾਲ ਪਾਇਏ ਜੀ

  • @ramsukhsinghjatana6269
    @ramsukhsinghjatana6269 4 года назад

    ਬਹੁਤ ਵਧੀਆ ਜੀ

  • @lovelykang4747
    @lovelykang4747 4 года назад

    ਡਾ ਸਾਬ। ਲੱਗਦਾ ਹੈ। ਕੇ। ਕਿਸਾਨਾ। ਨੰੂ। ਬਚਾ ਲਵੋ ਗੇ। ਡਾ ਸਾਬ। ਧੰਨਵਾਦ ਜੀ। ਪਰਮਾਤਮਾ। ਤੁਹਾਡੀ। ਲੰਬੀ। ਉਮਰ। ਕਰੇ

  • @manpreetbrar2393
    @manpreetbrar2393 4 года назад

    ਬਹੁਤ ਬਹੁਤ ਧੰਨਵਾਦ ਜੀ

  • @farmingandtractorvideo5085
    @farmingandtractorvideo5085 4 года назад

    Dhanwad dr saab.

  • @rajindersinghkhehra2404
    @rajindersinghkhehra2404 4 года назад +3

    ਕਰੰਡ ਹੋਣ ਕਰ ਕਾਰਨ ਪਾਣੀ ਜਨ ਜਲਦੀ ਲਾਉਣਾ ਪੈ ਗਿਆ ਸੀ , ਹੁਣ ਨਦੀਨ ਰੋਕਣ ਨਈਂ ਦੂਜੇ ਪਾਣੀ ਵਿੱਚ ਫਾਸਟ ਮਿਕਸ ਪਾ ਸਕਦੇ ਹਾ ਜਾਂ ਨੋਮਨੀ ਗੋਲਡ ਵਰਤੀ ਜਾਵੇ ,ਜਵਾਬ ਜਰੂਰ ਦੇ ਣਾ ਜੀ

  • @batth549
    @batth549 4 года назад

    ਧਨਵਾਦ ਜੀ ਬਹੁਤ ਬਹੁਤ

  • @satinderpalsinghsingh8428
    @satinderpalsinghsingh8428 4 года назад

    Thank you dr saab ji . App ji de sdka asi v 10 kille layi a ji

  • @gurjantaulakh1791
    @gurjantaulakh1791 4 года назад

    ਬਹੁਤ ਵਧੀਆਂ ਜੀ

  • @gurjeetsingh6139
    @gurjeetsingh6139 4 года назад

    Bahit dhanvad ji

  • @gurpiarsingh9234
    @gurpiarsingh9234 4 года назад +2

    Sr jihnda jhona crand c panni lya oste v video bno daso

  • @birdavindersingh6678
    @birdavindersingh6678 4 года назад

    ਧੰਨਵਾਦ ਸਰ ਜੀ

  • @balwindersinghhari4672
    @balwindersinghhari4672 4 года назад

    ਧੰਨਵਾਦ ਜੀ

  • @manindermahi3819
    @manindermahi3819 2 года назад

    Good

  • @GurpreetSingh-zb8fl
    @GurpreetSingh-zb8fl 4 года назад

    ਧੰਨਵਾਦ ਜੀ 🙏🙏

  • @sarajkahlon5255
    @sarajkahlon5255 4 года назад

    Thank you phaji

  • @baljeetgrewal2951
    @baljeetgrewal2951 4 года назад +1

    Good info g

  • @jagbindersingh2600
    @jagbindersingh2600 4 года назад

    Thanks sar ji

  • @satishkamboj2338
    @satishkamboj2338 3 месяца назад

    Veer g sukke vich jo bijde aa ohdi v jankari deo

  • @Gurpreet_singh327
    @Gurpreet_singh327 4 года назад

    Dhanwad sir ji

  • @gurpreetdhillon4541
    @gurpreetdhillon4541 4 года назад

    Buat Wadhiya jankari sir g

  • @darshansidhu7258
    @darshansidhu7258 4 года назад

    Thanks g dr Saab

  • @yscricket8648
    @yscricket8648 4 года назад +2

    J 2 din baad dsr te dsr te varkha pe j taan k nuksaan hai ji ehde baare pls video paaeo ji

  • @ramandeepbrar8547
    @ramandeepbrar8547 4 года назад +1

    Jhone di bijai te jo nadeen ugg chuke ae jiwe murak os te kehri spray krie te kdo krie te ki sawdhani varti jawe

  • @harpaltiwana9384
    @harpaltiwana9384 4 года назад

    ਧੰਨਵਾਦ ਵੀਰ ਜੀ, ਯੂਰੀਆ ਖਾਦ ਕਿੰਨਾ ਪਾਉਣਾ ਕਿੰਨੇ ਦਿਨਾ ਵਿੱਚ ਖਤਮ ਕਰਨਾ ਹੈ ਜੀ

  • @sharanjitshergill1776
    @sharanjitshergill1776 4 года назад

    Dhanbad sir

  • @karambirkhatkar7158
    @karambirkhatkar7158 Год назад

    ♥️♥️♥️

  • @user-jk2lt1bd5i
    @user-jk2lt1bd5i 4 года назад

    ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ

    • @dalvinderjitsingh307
      @dalvinderjitsingh307 3 года назад

      Dr.saab je paani bijae to baad baaris de karn pahle hafte hi aa jae ta pher nadeena da control kiwen kita jae kirpa karke jarur dasya jave

    • @MerikhetiMeraKisan
      @MerikhetiMeraKisan  3 года назад

      dikat hoi tan dasna

  • @satnamsandhu6297
    @satnamsandhu6297 4 года назад

    Thanks sir ji

  • @gurnamdass5906
    @gurnamdass5906 4 года назад

    Good information Sir Ji
    Sir Ji ik jhone Di sariya davaiya di ik list tyar karo te nale time table kado use karni hundi aa please sir Ji
    Kadu karke bezean Wale zhone di

  • @RavindraSingh-th1bj
    @RavindraSingh-th1bj 4 года назад

    Very nice Sir 👍👍

  • @kuldeepsingh-cd2og
    @kuldeepsingh-cd2og 4 года назад +1

    ਝੋਨਾ ਬੀਜਣ ਦੇ ਦੂਜੇ ਦਿਨ ਮੀਹ ਪੈ ਗਿਆ ਪਾਣੀ ਜਲਦੀ ਲਾਉਣਾ ਪੈ ਗਿਆ। ਨਦੀਨ ਬਹੁਤ ਹੋ ਗਏ ਕਿਹੜੀ ਦਵਾਈ ਦੀ ਵਰਤੋ ਕਦੋ ਕੀਤੀ ਜਾਵੇ
    ਧੰਨਵਾਦ

  • @sarabjeetgrewal4031
    @sarabjeetgrewal4031 4 года назад

    Good job ji

  • @rupindersingh4211
    @rupindersingh4211 4 года назад

    Very nice ji

  • @khangura3830
    @khangura3830 4 года назад +1

    ਪਰਟੀਲਾਕਲੋਰ 50%EC ਪਾ ਸਕਦੇ ਹਾਂ ਜੀ

  • @gursahibsingh9735
    @gursahibsingh9735 4 года назад

    ਵੀਰ ਜੀ ਅਸੀਂ ਰਾਤ ਨੂੰ ਬਿਜਾਈ ਕੀਤੀ ਸੀ ਤੇ ਸਵੇਰੇ ਬਰਸਾਤ ਹੋ ਗਈ ਹੈ ਤੇ ਪਾਣੀ ਖੜ ਗਿਆ ਹੈ ਹੁਣ ਨਦੀਨਾਂ ਦੀ ਰੋਕਥਾਮ ਲਈ ਕੀ ਕੀਤਾ ਜਾਵੇ

  • @mandeepmann9331
    @mandeepmann9331 4 года назад +1

    Ssa sir
    M 21 may nu beejea c te 31 nu barish boht hoi hun fr 5 nu boht barish hoi
    Ta sir hun a dso k hun pani kdo layia te urea kdo payia

  • @NarinderSingh-fk4mu
    @NarinderSingh-fk4mu 4 года назад

    Thks sar

  • @HarpreetSingh-pe7ee
    @HarpreetSingh-pe7ee 4 года назад +1

    ਯੂਰੀਆ ਚ ਰਿਲਾ ਕੇ ਪਰਟੀਲਾਕਲੋਰ ਪਾ ਸਕਦੇ and ja sprey ਵਾਲੀ ਢੋਲੀ ਨਾਲ ਪਾ ਸਕਦੇ ਆ dso veer ji

  • @malikotia
    @malikotia 4 года назад

    Nice ਵੀਰ ਜੀ

  • @ParminderSingh-pg4gm
    @ParminderSingh-pg4gm 4 года назад +1

    ਜੀ ਪਿਛਲੇ ਸਾਲ ਝੋਨੇ ਵਿੱਚ ਫੋਕ ਬਹੁਤ ਬਣ ਗੲੀ ਸੀ ਇਸਦਾ ਕੋਈ ਹੱਲ ਦੱਸੋ

  • @kuljeetdahiya12
    @kuljeetdahiya12 4 года назад

    Dr Sahab 16 june ko 1509 dsr se boyi thi ......pendi ka spray bhi kr diya tha .. pr do baar hlki barish aake karand lg gya ....fasal me pani dena thik rhaega ??? Jarur bataye sir......

  • @rajansharma2394
    @rajansharma2394 3 года назад

    Doctor sahib sada cut jama c
    Rain pa gyi c .
    Aap 15 din ta pani laye hai ..
    Theek hai g
    Hun khad kado paye.
    Daso g

  • @user-ii6bp9ie9g
    @user-ii6bp9ie9g 4 года назад

    ਬਾਈ ਜੀ 23ਅਤੇ 25 ਮੲਈ ਨੂੰ ਝੌਨੇ ਦੀ ਬਿਜਾਈ ਕੀਤੀ ਸੀ 4 ਜੂਨ ਨੂੰ ਬਹੁਤ ਮੀਹ ਪਿਆ । ਕੀ ਅਸੀ ਝੋਨੇ ਨੂੰ ਸੁਪਰ ਅਤੇ ਯੂਰੀਆ ਪਾ ਸਕਦੇ ਹਾਂ? ਮੁਰਕ ਦੇ ਉਪੱਰ ਸਾਥੀ ਸਪਰੇ ਕਰ ਸਕਦੇ ਹਾਂ?

  • @kulwindersingh4310
    @kulwindersingh4310 4 года назад

    Nice video

  • @lovedeepsingh5102
    @lovedeepsingh5102 4 года назад

    Sir g 30 din ho ਗਏ ਹਨ 1509 ਵਿੱਚ ਨਦੀਨ ਹੋ ਗਏ ਹਨ ਨਿੱਕੀ ਨਿੱਕੀ ਪੱਤੀਆ ਹਨ ਕਿਹੜੀ ਦਵਾਈ ਸਹੀ ਰਹੇਗੀ

  • @Guriboparai366
    @Guriboparai366 4 года назад

    Sir ਵੱਟਾ ਵਾਲੇ ਝੋਨੇ ਤੇ pretilachalor 37% di spry kr skdea jhonne de boote ta ni marrde ????

  • @harpreetdhillon7518
    @harpreetdhillon7518 4 года назад

    Thank you sir

  • @saabji27
    @saabji27 4 года назад +1

    Sat sri akaal bai g 21% zink pehli urea vich mila ke pa sakde a??

  • @sunnyjawandha7066
    @sunnyjawandha7066 4 года назад

    26 ਤਰੀਕ ਨੂੰ ਬਿਜਿਆਇ ਕਿਤੀ ਸ਼ੀ ਜੀ 28 -29 ਤਰੀਕ ਨੂੰ ਮੀਹ ਪੈਗਿਆ ਜੀ ਜੀਰੀ ਘੱਟ ਨਿਕਲੀ ਸ਼ੀ ਜੀ ਕਰੱਡ ਹੋਗੀ ਸ਼ੀ ਮੈ ਕੱਲ ਪਾਣੀ ਲਗਾ ਦਿਤਾ ਸੀ ਤੇ ਪਾਣੀ ਵਿਚ ਕੁੱਜ ਨੀ ਪਾਇਆ ਤੇ ਹੁਣ ਕਦੋ ਪਾਣੀ ਲਗਾਮਾ ਤੇ ਕਿਹੜੀ ਖਾਦ ਪਾਮਾ ਜਾ ਨਦੀਨ ਨਾਸਕ ਪਾਮਾ.

  • @baljindervirk910
    @baljindervirk910 4 года назад

    Thanks sir j

  • @user-jn8nk7ul5u
    @user-jn8nk7ul5u 4 года назад +1

    Hello sir ajj 17 din da 1509 hugi a ਮੀਹ(ਕਾਫੀ) ਪੈ ਗਿਆ ਪਹਿਲਾ (boutaclour 37ew) ਨਾਦੀਨ ਦੀ ਸਪਰੈਹ ਕਰਨੀ ਜਾ ਪਹਿਲਾ ਖਾਦ ਪਾਓਣੀ .....
    ਜਾ 30,,,,36...ਦਿਨ ਤੋ ਬਾਅਦ ਪਾਵਾ ਪਾਣੀ ਲਾ ਕੇ

  • @kulwindertarewala7237
    @kulwindertarewala7237 4 года назад +1

    ਮੇਰੇ ਪਿੰਡ ਤਾਰੇਵਾਲਾ ਨਵਾਂ ਮੋਗਾ ਚ ਤਾਂ ਅਠਾਈ ਮਈ ਤੇ ਤਿੰਨ ਜੂਨ ਨੂੰ ਭਾਰੀ ਮੀਂਹ ਪੈ ਗਿਆ ਮੈ ਇੱਕੀ ਮਰੀ ਨੂੰ ਸਿੱਧੀ ਬਿਜਾਈ ਕੀਤੀ ਹੈ ਉਸਨੂੰ ਪਾਣੀ ਕਦੋਂ ਲਾਵਾ

  • @satnamsingh-sg8cw
    @satnamsingh-sg8cw 4 года назад

    Sir is waar narme di v bahut bijayi hoyi a.. narme te v video bnao

  • @gurkarankular8076
    @gurkarankular8076 4 года назад

    Sir g Mai 2 din pehla 3 kille dsr bizai kiti hai, kuj seeds suk bich reh Gaye ja j seed ghat ugg de ne ta Pani laga sakde han ja nai

  • @husandhillon4741
    @husandhillon4741 4 года назад +1

    Veere jipsem pa sakde han danedar je han tan kinna veere

  • @geetvirk8288
    @geetvirk8288 4 года назад

    Kal chona bijeya c ajj barish ho gi kafi jada wahn which Pani pr geya ji. Ki kriye vattr on te krand todiye ya Pani la diye

  • @GurwinderSingh-cf2zc
    @GurwinderSingh-cf2zc 4 года назад +1

    Asi ajj 15 din baad pani lone pe aa chona kite kite ghat nikleya es krke nikl auga sara hun chona reply jroor kreyo ji sir

  • @shubhkarnsingh1728
    @shubhkarnsingh1728 4 года назад +1

    Sir ji 12-32-16 ਖਾਦ pa sakde aa ji, es di kini dose aa

  • @avubrar1414
    @avubrar1414 4 года назад

    Doctor sahib jror reply krna jhona DSR ajj 15 din da hogya kujh shoote boote kujh 4-5 inch de hoge meeh kujh k dina baad dhrti gilli kr jnda hun jhone vich nadeen da dar hai ki asi pehla paani lake rift plus paa dyiye ja nahi slah dyo jror ja fr paani nu 35 din tak khich ke laike jayiye

  • @yuvisandhusandhu1232
    @yuvisandhusandhu1232 4 года назад

    Thanks g

  • @pawangill4249
    @pawangill4249 4 года назад

    Dr shab miti chuki a khet vicho tusi DAP te zinc paoun nu keha zinc di dose dasyeo g kini pouni a te ki loha zinc vi nal dena hai je dena hai ta kini dose

  • @gurbani13137
    @gurbani13137 4 года назад +1

    Dr sahib tuhadi video dehk k mai sara jhonna dril nall bizna a ...........unj sade jo sadi pheli lebour c o v aa gi a ......pr fir v mai sara dril krna .....

    • @manmohansingh3387
      @manmohansingh3387 4 года назад

      Veer je tussi drill karna ta apni labour saanu dedo😀😀

    • @gurjantmander4552
      @gurjantmander4552 4 года назад

      ਬਹੁਤ ਵਧੀਆ ਵੀਰ
      ਆਪਾਂ ਵੀ 35 ਕਿਲ੍ਹੇ ਡ੍ਰਿਲ ਕੀਤੇ ਆ

    • @gurbani13137
      @gurbani13137 4 года назад

      @@manmohansingh3387 lebour tn yr guwandiya nu dai diti .....7 bnde e aaye aa

    • @MerikhetiMeraKisan
      @MerikhetiMeraKisan  4 года назад +1

      good ji

  • @deepaklohchab8524
    @deepaklohchab8524 4 года назад

    ager chote chote nadin ugaye ho to bhi kam kregi sir ji ye pertilachlore

  • @jaidevbawa2324
    @jaidevbawa2324 4 года назад

    Sir ji kadu wale chone vich 1 gata super te adda gata potash kadu karan lage pauan da benefit hai ja nahi

  • @BalwinderSingh-og1jy
    @BalwinderSingh-og1jy 4 года назад

    ਸਰ ਜੀ ਝੋਨਾ 25 ਮਈ ਨੂੰ ਬੀਜਿਆ ਸੀ ਹੁਣ ਪੱਤੇ ਆ ਤੇ ਸਫੈਦ ਜੇ ਡੱਬ ਪੈ ਰਹੇ ਹਨ ਕੀ ਕੀਤਾ ਜਾਵੇ

  • @husandhillon4741
    @husandhillon4741 4 года назад

    Thanks

  • @jaspreetsingh1252
    @jaspreetsingh1252 4 года назад

    ਤੱਗੜੀ ਜਾਣਕਾਰੀ ਲੈ ਕੇ ਹੀ ਆਉਦੇ ਹੋ ਡਾਕਟਰ ਸਾਬ ਜੀ

  • @arjundeepsingh139
    @arjundeepsingh139 4 года назад

    ਸਰ ਜਿਹੜੀ ਜੀਰੀ ਪਾਣੀ ਵਿਚ ਡੁੱਬੀ ਹੋਉ ਉਹ ਬੂਟਾਕਲੋਰ ਦਵਾਈ ਨਾਲ ਮਰ ਤਾ ਨਹੀ ਜਾਉ

  • @harmeetpadda846
    @harmeetpadda846 4 года назад

    Sapray nhi KR skde butacholor liquid urea vich kida mix hougi

  • @gunvanshsingh4407
    @gunvanshsingh4407 4 года назад

    Satshri akal bhaji is there need of tricoderma in dsr at first irrigation I have treated seed with tricoderma during sowing

  • @rajvirsidhu8379
    @rajvirsidhu8379 4 года назад

    Dr. Saab tuhade kehan de anusaar sidhi bijai kiti a spray v kiti a same day shaam nu Parr motha grass ho reha Kafi us da koi solution

  • @bindersingh1685
    @bindersingh1685 4 года назад

    Dr saab jehra jhona suke ch beej k paani laieA ohnu kado butachlor pavegi

  • @amritpalhari2245
    @amritpalhari2245 4 года назад

    Je kr jhone sota hai.. kite paani ck dubb jaave tan .koi chkr tan ni g?

  • @balwindersinghbinder8727
    @balwindersinghbinder8727 4 года назад

    uriya chh zink mix krke pa skde aa ...and stomp 38 vrt skde aa 21 din de baad

  • @mandeepkumar9442
    @mandeepkumar9442 4 года назад

    Veer g sidhi bejae de vich kuch area ch buen di problem aagi aa ...ki kita jave 20 din da chona

  • @GurmeetSingh-xn3oe
    @GurmeetSingh-xn3oe 4 года назад

    Nice 22

  • @Singh59116
    @Singh59116 4 года назад +1

    Dr sab .urea pani bhrke chitta de daie je bina pani ton paie jhona mache ga tn ni