SEED RATE FOR DIRECT SEEDED RICE (ਅੱਠ ਕਿਲੋ ਬੀਜ ਸਹੀ ਹੈ ਜਾਂ ਘੱਟ ਕਰਨਾ ਚਾਹੀਦਾ ਹੈ) SHERGILL MARKHAI

Поделиться
HTML-код
  • Опубликовано: 28 авг 2024
  • in direct seeded rice 8 kg seed is best for one acre.
    #dsr
    #paddy crop
    #crop'
    #seedrate
    #beej
    #jhonasangna
    #boota

Комментарии • 226

  • @balwindersinghbinder8727
    @balwindersinghbinder8727 4 года назад +25

    6.00 mint te je kis kis de dimag chh gurpreet sing ਦਵ੍ਰਦੀਖਾਨਾ yaad aya ohh like kro 😂😂😂😂😂

  • @Manpreetsingh-gt1fm
    @Manpreetsingh-gt1fm 4 года назад +15

    ਡਾਕਟਰ ਸਾਹਬ ਮੁਆਫੀ ਚਾਹੁੰਦਾ ਹਾਂ ਤੁਹਾਡੇ ਜਿੰਨਾ ਗਿਆਨ ਤਾਂ ਨਹੀਂ, ਪਰ ਇੱਕ ਗੱਲ ਜੋ ਮੈਨੂੰ ਲੱਗਦੀ ਆ ਸਹੀ ਪਤਾ ਨੀ ਗਲਤ ,ਕਿ ਦੇਸੀ ਰੂੜੀ ਖਾਦ ਜ਼ਮੀਨ ਵਿੱਚ ਤੰਤ ਪਾ ਦਿੰਦੀ ਆ ਤੇ ਯੂਰੀਆ ,ਡੀਏਪੀ,ਸੁਪਰ ਜ਼ਮੀਨ ਦੀ ਜਾਨ ਕੱਢ ਦਿੰਦੇ ਨੇ ,ਇਹ ਬਜ਼ਾਰੂ ਖਾਦਾਂ ਦੇਸੀ ਖਾਦਾਂ ਦੀ ਰੀਸ ਨੀ ਕਰ ਸਕਦੀਆਂ ਮੈਂ ਤਾਂ ਅੱਜ ਤੱਕ ਇਹੀ ਸੁਣਿਆ ਸਭ ਤੋਂ ,ਪਰ ਸਾਡੇ ਖੁਦ ਲਾਲਚ ਵਧ ਗੲੇ ,ਨਾ ਰੂੜੀ ਖਾਦ ਨਾ ਗਵਾਰਾ ਨਾ ਸਰੋਂ ਨਾ ਕੋੲੀ ਹੋਰ ਫਲੀਦਾਰ ਫਸਲਾਂ ,ਜੋ ਜ਼ਮੀਨ ਨੂੰ ਘਿਉ ਵਾਂਗੂ ਲੱਗਦੀਆਂ ਸਭ ਬੰਦ ਨੇ ,ਇਹੀ ਵੱਖਰੀਆਂ ਫਸਲਾਂ ਅਸੀਂ ਪਹਿਲਾਂ ਆਮ ਕਰਦੇ ਸੀ ਪਰ ਹੁਣ ਉਹੀ ਗੱਲਾਂ ਦੀ ਸਿਫਾਰਸ਼ ਕੀਤੀ ਜਾ ਰਹੀ ਹੈ ,ਪਰ ਮੰਨਦਾ ਨੀ ਕੋੲੀ , ਡਾਕਟਰ ਜੀ ਥਬਾਕ ਤਾਂ ਪੰਜਾਬ ਚ ਹੁਣ ਪਹਿਲਾਂ ਬਹੁਤ ਘੱਟ ਆ ਹੁਣ ਤੁਸੀਂ ਇੱਕ ਦੂਜੇ ਦਾ ਵਿਰੋਧ ਕਰਕੇ ਹੋਰ ਧੜੇ ਨਾ ਬਣਾਉ ,ਆਪਣੇ ਪੰਜਾਬ ਨੂੰ ਤੇ ਇਸਦੀ ਧਰਤੀ ਨੂੰ ਇੰਝ ਨਹੀਂ ਬਚਾਇਆ ਜਾਣਾ ,ਕੀ ਅਸੀਂ ਇੱਕ ਦੂਜੇ ਦਾ ਸਾਥ ਤੇ ਇੱਕ ਦੂਜੇ ਨਾਲ ਗਿਆਨ ਵੰਡ ਨਹੀਂ ਸਕਦੇ ,(ਇੱਕ ਤੇ ਇੱਕ ਗਿਆਰਾਂ ਹੋਣਾ ਪੈਣਾ ਡਾਕਟਰ ਸਾਹਬ ਜੀ) ਦੁਬਾਰਾ ਮੁਆਫੀ ਛੋਟਾ ਮੂੰਹ ਤੇ ਗੱਲ ਵੀ ਛੋਟੀ ਜੀ ਕੀਤੀ ਏ ਤੁਹਾਡੇ ਰੁਤਬੇ ਸਾਹਮਣੇ ,ਵੱਡੀ ਗੱਲ ਕਰਨ ਦੀ ਮੇਰੀ ਹਲੇ ਉਮਰ ਨਹੀਂ ,ਪਰ ਸੋਚਣਾ ਜਰੂਰ

  • @jashandeepsinghjashansidhu7016
    @jashandeepsinghjashansidhu7016 3 года назад

    bilkul right veer ji

  • @MandeepSingh-hf7zo
    @MandeepSingh-hf7zo 4 года назад +31

    ਬਹੁਤ ਵਧੀਆ ਡਾਕਟਰ ਸਾਹਿਬ ਪੰਜਾਬ ਦਾ ਕਿਸਾਨ ਤੇ ਪਾਣੀ ਦੋਨਾ ਨੂ ਬਚਾ ਰਹੇ ਹੋ

  • @chaterjitsingh354
    @chaterjitsingh354 4 года назад +3

    ਧਂਨਵਾਦ ਡਾਃ ਵੀਰ,,,30 ਸਾਖਾ ਵਾਲਾ ਗਿਆਨ ਦੇਨ ਤੇ,,,,ਬਹੁਤ ਹੀ ਵਧਿਆ ਜੀ

  • @davindersinghvirk3926
    @davindersinghvirk3926 4 года назад +1

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @harjindersinghsandhu642
    @harjindersinghsandhu642 4 года назад

    ਬਹੁਤ ਹੀ ਸੋਹਣੀ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਜੀ।

  • @arshtarntaran4642
    @arshtarntaran4642 4 года назад +2

    ਧੰਨਵਾਦ dr ਸਾਬ ਕਿਸਾਨ ਵੀਰਾਂ ਦੇ ਵਹਿਮ ਦੂਰ ਕਰਨ ਲਈ।

  • @jagdevbrar9392
    @jagdevbrar9392 4 года назад +4

    ਬਹੁਤ ਵਧਿਆ ਜਾਣਕਾਰੀ ਬਾਈ ਜੀ
    ਬੂਟੇ ਬਣਾਉਣ ਵਾਲੀ ਗੱਲ 100% ਸਹੀ ਕਹੀ ਐ

  • @birsandhu6455
    @birsandhu6455 4 года назад +4

    Good dr. Shergill saab.... Hats off your knowledge.... Great Experiences...

  • @sukhdeephayer5304
    @sukhdeephayer5304 4 года назад

    ਬਹੁਤ ਵਧੀਆ ਜਾਨਕਾਰੀ ਡਾਕਟਰ ਸਾਹਿਬ

  • @manpreetbrar2393
    @manpreetbrar2393 4 года назад +4

    ਕੋਈ ਗੱਲ ਨੀ ਡਾਕਟਰ ਸਾਬ, ਕਤੀੜ ਤਾਂ ਭੌਕਦੀ ਹੁੰਦੀ ਆ, ਆਪਾ ਪੂਰਾ ਕਾਮਯਾਬ ਕਰਨਾ, ਜੋ ਵਿਚ ਟਿੱਚਰਾ ਕਰਦੇ ਆ ਕਰ ਲੈਣ ਦਿਓ,,, ਡਿਗਰੀਆਲੇ ਨੂੰ ਕਮਲਾ ਦਸਦੇ ਆ ਬੂਜੜ ਅਣਪੜ, Carry on

  • @harjindersinghwarraich8838
    @harjindersinghwarraich8838 4 года назад

    ਡਾਕਟਰ ਸਾਹਿਬ ਬਹੁਤ ਧੰਨਵਾਦ ਜੀ ਤੁਹਾਡਾ

  • @deepakkhunger9117
    @deepakkhunger9117 4 года назад

    ਬਹੁਤ ਵਧੀਆ ਜਾਣਕਾਰੀ ਵੀਰ ਜੀ। ਇਸ ਵਰਗੀ ਜਾਣਕਾਰੀ ਦਾ ਕੋਈ ਮੁੱਲ ਨਹੀ। ਇਸ ਤਕਨੀਕ ਰਾਹੀ ਖਰਚ ਘੱਟ ਤੇ ਮੁਨਾਫਾ ਵੱਧ ।ਕਿਰਸਾਨੀ ਕਰਜੇ਼ ਤੋ ਬਚਾਉਣ ਦਾ ਵਧੀਆ ਤਰੀਕਾ। ਪਾਣੀ ਦੀ ਵੀ ਬਚਤ। ਫਸਲ ਵਧੀਆ ਕਿਸਾਨ ਖੁਸ਼ਹਾਲ👍👍👍👍

  • @SurjitSingh-vy9bj
    @SurjitSingh-vy9bj 4 года назад

    Thanks veer ji boht Sohni jankari den laiy

  • @harmeetkharoud2182
    @harmeetkharoud2182 4 года назад

    ਡਾਕਟਰ ਸਾਹਿਬ ਜੀ ਅਸੀਂ ਤੁਹਾਡਾ ਦੇਣ ਨੀ ਦੇ ਸਕਦੇ ਤੁਸੀਂ ਕਿਸਾਨਾਂ ਨੂੰ ਸਿੱਧੇ ਰਾਹ ਪਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ

  • @nishanbhullar2994
    @nishanbhullar2994 4 года назад +1

    ਬਹੁਤ ਵਧੀਆ ਜੀ

  • @vickytoor98
    @vickytoor98 4 года назад +2

    ਬਿਲਕੁਲ ਠੀਕ ਕਿਹਾ ਜੀ

  • @balwinderdhillon3187
    @balwinderdhillon3187 3 года назад

    ਬਿਲਕੁਲ ਸਹੀ ਕਿਹਾ ਡਾਕਟਰ ਸਾਹਬ

  • @ravisaini-ip9mf
    @ravisaini-ip9mf 4 года назад +3

    Thanku sir tusi wadi cunfusn dur karti

  • @butasingh7657
    @butasingh7657 3 года назад

    Thanks Dr Saab Ji

  • @gursahibdhaliwal7580
    @gursahibdhaliwal7580 4 года назад

    ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ ।

  • @ramkumarrana4742
    @ramkumarrana4742 4 года назад

    Very useful video thank you sir

  • @HarpreetSingh-ng6hs
    @HarpreetSingh-ng6hs 4 года назад

    Dr. Gill thanx very very very much

  • @sukhdevsinghbal8064
    @sukhdevsinghbal8064 4 года назад

    ਬੰਦਾ ਮਾੜਾ ਹੋ ਸਕਦਾ ਪਰ ਸੰਸਥਾ ਮਾੜੀ ਨਹੀਂ ਹੁੰਦੀ
    ਬਹੁਤ ਹੀ ਸਿਰੇ ਦੀ ਅਤੇ ਸੱਚੀ ਗੱਲ ਹੈ ਜਨਾਬ ਜੀ

  • @arshtarntaran4642
    @arshtarntaran4642 4 года назад +6

    Dr ਸਾਬ ਸਾਨੂੰ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਵਾ ਮਾਲਕ ਦਾ ਕਿ ਫਸਲ ਬਹੁਤ ਸੋਹਣੀ ਜੰਮੀ ਆ ਪਰ ਇੱਥੇ ਉਲਟਾ ਹੋਣ ਦੇਆ ਵਾ ।

  • @Kunwarajit
    @Kunwarajit 4 года назад

    Thanks for clearing everything Dr saab

  • @SatnamSingh-vh9yx
    @SatnamSingh-vh9yx 4 года назад +1

    ਸ਼ੇਰਗਿਲ ਸਾਹਿਬ ਮੈ ਡਰਿਲ ਨਾ ੳੁਪਲਭਤ ਹੋਣ ਕਾਰਨ ਸੁਕੀ ਬਿਜਾੲੀ 8kg200 ਬੀਜ ਪਾੲਿਅਾ ਝੋਨਾ ਸੰਘਣਾ ਲਗਦਾ ਨਦੀਨਾ ਦੀ ਅਜ ਤਕ ਸਮਸਿਅਾ ਨਹੀ ਹੈ ਮੈਿਰਲਾ ਕਰਨ ਬਾਰੇ ਸੋਚ ਰਿਹਾ ਸੀ ਪਰ ਤੁਹਾਡੀ ੲਿਸ ਵੀਡੀਓ ਦਾ ਵਿਗਿਅਾਨਕ ਨੁਕਤੇ ਨੇ ਮਨੂ ਸਹੀ ਕਰਨ ਦੀ ਸਮਝ ਦਿਤੀ ਧਨਵਾਦ ਸਤਨਾਮ ਸਿੰਘ ਹਾਮਦ

  • @dairy_bhaiwal
    @dairy_bhaiwal 4 года назад +3

    bil kul sahi gll a buta marn Vali lut di Mai pichli bar Da meri kheti mera kissan nal juriya ha na kloro payi na 12 63 payi jhar PURA niklya thanks doctor Saab guide ken lyi

  • @allwindersingh8573
    @allwindersingh8573 4 года назад

    Very good doctor sahib ji

  • @TheGurpyar
    @TheGurpyar 4 года назад +1

    ਮਸਹੁਰੀਆ ਜਰੂਰ ਵੇਖਿਆ ਕਰੋ ।ਜੇ ਡਾਕਟਰ ਸਾਹਿਬ ਦੀ ਮਦਦ ਕਰਣਾ ਚਾਹੁੰਦੇ ੳ ਜਾ ਕਹਿ ਲੳ ਧੰਨਵਾਦ ਕਰਣਾ ਚਾਹੁਣੇ ੳ

  • @pendujatt2892
    @pendujatt2892 4 года назад +1

    Gall sahi aa dr saab bhoot dronde ne lok youTube te bhi te pind de bhi. 👎👎 but tuhdi video dekh k dill khus ho janda 🙏🙏

  • @user-jk2lt1bd5i
    @user-jk2lt1bd5i 4 года назад

    ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ

  • @surjitsingh6788
    @surjitsingh6788 4 года назад

    Good information Dr sahib

  • @Prabhjeetsingh-mf4eg
    @Prabhjeetsingh-mf4eg 4 года назад +1

    Thanks 😊 Dr sahab

  • @kuldeepkamboj8557
    @kuldeepkamboj8557 4 года назад

    Right.ji.vr.good.dr.sabh.ji

  • @ranjodhsidhu
    @ranjodhsidhu 4 года назад

    Bahut vadiya smjhaya 22g

  • @meetbrar9492
    @meetbrar9492 4 года назад +1

    good info dr saab

  • @chamkaursinghmalhi1565
    @chamkaursinghmalhi1565 4 года назад

    ਬਹੁਤ ਬਹੁਤ ਧੰਨਵਾਦ ਬਾਈ ਜੀ

  • @satnambawa0711
    @satnambawa0711 4 года назад

    बहुत वदीया वीडियो जी

  • @jaskiratsingh4705
    @jaskiratsingh4705 4 года назад

    Dhanwaad Sir!

  • @anilkumarkumar9334
    @anilkumarkumar9334 4 года назад +1

    Dr saab chooha dha koi hl dseo nuksaan bohout kr rea sanu inj lg rea jindha jhona wah k sanu dubara launa paoo

  • @RKSPORTS0001
    @RKSPORTS0001 3 года назад

    ਡਾਕਟਰ ਸਾਹਿਬ ਬੀਜ 13 ਕਿਲੋ ਪੈ ਗਿਆ ਸੀ

  • @daljitsingh3003
    @daljitsingh3003 4 года назад

    Sade bhut vdia Garminsion hoyi a

  • @harjindersingh-ng5ic
    @harjindersingh-ng5ic 4 года назад

    Thanks sir this great information....

  • @godofthunder1604
    @godofthunder1604 4 года назад

    Valuable information sir thanks

  • @nirmalsarao3942
    @nirmalsarao3942 4 года назад

    good information 👍👍👍👍

  • @gurbhejsinghrai172
    @gurbhejsinghrai172 4 года назад

    Good information dr shaib

  • @jatindersinghgill6689
    @jatindersinghgill6689 4 года назад

    Very informative

  • @harjitsingh8698
    @harjitsingh8698 4 года назад

    Very very good

  • @baljitsinghbal7926
    @baljitsinghbal7926 4 года назад

    Golden information sir ji.sadde lok vadia work nu vi marra hi khnde hn sir ji.don't worry

  • @anilahuja2805
    @anilahuja2805 4 года назад

    Good Dr sahib 👍

  • @rbrar3509
    @rbrar3509 4 года назад

    101 %right dr.sab ji

  • @garrygrewal6543
    @garrygrewal6543 4 года назад +1

    dr sahib micro nutrient te 19:19:19 di spray krn lai best time ki hai jhone ch ??

  • @gurjindersingh8663
    @gurjindersingh8663 4 года назад

    Very good

  • @gurjitchandi2205
    @gurjitchandi2205 4 года назад +6

    Pazi starting vich voice sunny deol vangu lag rahiii... Ha ha

    • @MerikhetiMeraKisan
      @MerikhetiMeraKisan  4 года назад +1

      gala baith gea sara din 1500 to 2000 pgone call aa rahe hun dekho 30 seconds vich ek call

    • @gurjitchandi2205
      @gurjitchandi2205 4 года назад

      Pazi 21 din wala jhona kamjab hon ja rihaaa va ... Us da Sara credit thonu va...NAL Hun PA Rakh levooo......hmmmm

    • @gurjitchandi2205
      @gurjitchandi2205 4 года назад

      Paziii jidda kol var var ik he gal puche jande ... Tussi reply Kari jande va...👌but kise argiculture office ha ke dekho khan de pende va.......

  • @sardeepnahal9682
    @sardeepnahal9682 4 года назад +2

    ਡਾ ਸਾਹਿਬ ਜੀ ਨਕਲੀ ਬੀਜ ਘੋਟਾਲੇ ਬਾਰੇ ਵੀ ਕੋੲੀ ਜਾਣਕਾਰੀ ਸਾਂਝੀ ਕਰੋ ਤੁਹਾਡੀ ਸੋਚ ਮੁਤਾਬਕ ੲਿਸ ਵਿਚ ਸਭ ਤੋ ਵੱਡੀ ਗਲਤੀ ਕਿਸ ਦੀ ਹੈ ਕਿਸਾਨ ਦੀ ਯੂਨੀਵਰਸਿਟੀ ਦੀ ਬੀਜ਼ ਵੇਚਣ ਵਾਲੇ ਦੀ ਜਾ ਬੀਜ਼ ਬਣਾੳੁਣ ਵਾਲੇ ਦੀ ਕਿਰਪਾ ਕਰਕੇ ਅਾਪਣੀ ਸਲਾਹ ਜਰੂਰ ਦਿੳ ਜੀ ਧੰਨਵਾਦ ਜੀ

    • @prabhjitsinghbal
      @prabhjitsinghbal 4 года назад +2

      ਸ਼ੁਰੂਆਤ ਤਾਂ ਕਿਸਾਨ ਤੋਂ ਹੁੰਦੀ ਜਿਸਨੇ ਬੀਜ ਮਾਫੀਆ ਪੈਦਾ ਕਰ ਦਿੱਤਾ ਬਾਕੀ ਦੇ ਦੋਸ਼ੀ ਦੂਜੀ ਕਤਾਰ ਵਿੱਚ ਹਨ

    • @MerikhetiMeraKisan
      @MerikhetiMeraKisan  4 года назад +1

      kisan di galti hai vir. jo nave beej di lalak nal private tou purchase kur rahe hun

  • @Guriboparai366
    @Guriboparai366 4 года назад

    ਜਨਾਬ ਵੱਟਾ ਵਾਲੇ ਝੋਨੇ ਤੇ pretilachalor di spry kr skdea

  • @manisingh2902
    @manisingh2902 4 года назад

    Very good 22 g thanks ji

  • @gurpiarsingh9234
    @gurpiarsingh9234 4 года назад

    Dr Saab 8 te din pani launa pya crand karn. Hun pani. Kdo lye te hr ki kar sakde aa v koi futar de koi dekat na aave

  • @kanwarbajsingh6226
    @kanwarbajsingh6226 4 года назад +1

    Sir kal sham nu jhona kerya v drill nal ,tohadiyan instruction follow karde hoe , 10 hour baad bhari varkha ho gai te es vele khet pooraa pani nal dakkea hoea hai,,, hun ki kita jaye, kirpa koi hall dseya jaye..

  • @budhrath2722
    @budhrath2722 Год назад

    Pb 1401 6 kg seed per acar

  • @Punjabi_ganne
    @Punjabi_ganne 4 года назад

    ਵੀਰ ਜੀ ਹੁਣ ਕਿਹੜੀ ਵਰੈਟੀ ਦੀ ਬਿਜਾਈ ਕਰ ਸਕਦੇ ਹਾਂ ਬਿਨਾ ਬਾਸਮਤੀ ਤੋਂ

  • @s.singhchahal9125
    @s.singhchahal9125 4 года назад

    You are right veer je

  • @jagseervaid1671
    @jagseervaid1671 4 года назад

    Thanks ji

  • @baljeetgrewal2951
    @baljeetgrewal2951 4 года назад +1

    Thanks dr saab

  • @Harjitsingh-iq9vf
    @Harjitsingh-iq9vf 4 года назад

    good information g

  • @baljitsinghbal7926
    @baljitsinghbal7926 4 года назад +1

    DSR ch sir rats di problem te ik video jaroor kario meharbani hovegi ji aap di

  • @sandhumitar
    @sandhumitar 4 года назад +1

    Mandi borad tutan bare daso g

  • @jagbindersingh2600
    @jagbindersingh2600 4 года назад

    Thanks sar ji

  • @sukhwindersingh-xx2dr
    @sukhwindersingh-xx2dr 4 года назад +1

    Sir g 13 foot trali murgia dea vitha vali kine kille vich choli nal kalariea

  • @ranjeetsingh-gl8zd
    @ranjeetsingh-gl8zd 4 года назад

    Good sir

  • @nishanbhullar2994
    @nishanbhullar2994 4 года назад +1

    ਸਰ ਫੇਰਸ ਸਲਫੇਟ 19%ਵਾਲਾ ਦਾਣੇਦਾਰ ਦੀ ਸਪਰੇਅ ਪਨੀਰੀ ਨੂੰ ਕਰ ਸਕਦੇ ਹਾਂ ਤੇ ਕਨਾਲ ਦੀ ਕਿੰਨੀ

  • @gurpyarsingh2157
    @gurpyarsingh2157 4 года назад

    Dr.saab 14din da jhona ho gya sidhi bjai wala ajj kaffi barish ho gyi hun neddennask pa deyie panni la ke ja hje nhi?

  • @baljinderkehalkehal9530
    @baljinderkehalkehal9530 4 года назад

    Thks Dr sab

  • @rrjjuu1309
    @rrjjuu1309 4 года назад +1

    Good sar thankes🙏💕

  • @bdndnrnzbcndb7755
    @bdndnrnzbcndb7755 4 года назад

    Thx dr ji

  • @gurpreetdhillon4541
    @gurpreetdhillon4541 4 года назад

    Good job sir g

  • @hartinderbrar4293
    @hartinderbrar4293 4 года назад

    Sat sri akaal ji

  • @kulwindersinghsingh5804
    @kulwindersinghsingh5804 4 года назад +1

    Sir beej nu 12 ghaante bhaoin to baad streptomycin sulphate lgani ae

  • @malkeetvirk4447
    @malkeetvirk4447 4 года назад

    You're great sir

  • @kuldipsingh5502
    @kuldipsingh5502 4 года назад

    ਸੱਚੀ ਗੱਲ ਜੀ ਦਵਾਈਆ ਵਾਲਿਆ ਦੇ ਦਰਦ ਹੁੰਦਾ 👍👍🤪

  • @gurbani13137
    @gurbani13137 4 года назад

    Thx dr sahib .......dr sahib jhona kis disha ch bizna chayida a .....

  • @amreen.breeze.ganeevsidhub8855
    @amreen.breeze.ganeevsidhub8855 4 года назад

    Dr sahab m jhona bijya si 2 June nu.3 june varkha hogi.m 7 June nu pani lata. Hun ki kariya.m 24may nu jhona bijya si os di karand bhani si far varkha ho gayi jhona niklya nahi as karky hun pani laya

  • @harsimranchahal866
    @harsimranchahal866 4 года назад

    May tah tuhanu apna guru taar liya.

  • @GurpreetSingh-zb8fl
    @GurpreetSingh-zb8fl 4 года назад

    Thanks 🙏🙏

  • @gurjeetsingh1937
    @gurjeetsingh1937 4 года назад +1

    dr. saab basmati 1121 da kinna beej paiye ji

  • @gurpreetnagri5928
    @gurpreetnagri5928 4 года назад

    Beejan to baad peramethalyn di sapray kinne hour de vich vich karni aa ji ??

  • @sumitdalal7708
    @sumitdalal7708 4 года назад

    Dr Sahab 6 kg bija si 1121 Haryana to ha jyada baris de naal ek ek dana germination ho gya bhut jyada benefits h dsr te

  • @joneybrar8724
    @joneybrar8724 4 года назад

    Doctor saab pr126 kehdi date tak dsr kar sakde aa.. Pls daseo

  • @mandeepbrar8048
    @mandeepbrar8048 4 года назад +4

    ਡਾ ਸਾਹਿਬ ਸਤਿ ਸ੍ਰੀ ਅਕਾਲ 1718 ਦਾ ਸਿੱਧੀ ਬਿਜਾਈ ਵਿਚ ਝਾੜ ਘੱਟ ਦਾ ਤਾ ਨਹੀਂ ਜੇ 14 ਜੂਨ ਨੂੰ ਬਿਜਾਈ ਕਰੀਏ

    • @Punjabi_boys01
      @Punjabi_boys01 4 года назад

      Nhi ghat da bro Karo last year asi 1718 sidi seeding kiti c 60 man jhad c

  • @sandeepsingh-ew4mr
    @sandeepsingh-ew4mr 4 года назад

    Dr saab nematode aa gya dsr jhoone ch ki spray kriye
    And iron di v ghatt ohde lyi chelated iron kina paiye?

  • @RakhHonsla3600
    @RakhHonsla3600 4 года назад

    Sr je krand hogea te uton panni la tan jede khakh honge ohna Da koi hll

  • @navreetgolu2586
    @navreetgolu2586 4 года назад

    Ok report ...

  • @SonuSingh-wp3bw
    @SonuSingh-wp3bw 4 года назад

    Sir ji you are right

  • @jasshanda
    @jasshanda 4 года назад

    ਸਤਿ ਸ੍ਰੀ ਆਕਾਲ ਜੀ। ਖੇਤ ਵਿੱਚ ਚੂਹੇ ਦੀ ਸਮਸਿਆ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ।

  • @HarvinderSingh-lr6sy
    @HarvinderSingh-lr6sy 4 года назад +1

    3saal ton karchean nu ag nhi lgai , dsr vijai nu jink paie ji , resli ronsh nu ja dakar jameen ch ji

  • @ranvirsingh992
    @ranvirsingh992 4 года назад

    Bed te yona laia hai sir pila chita ho ke mari yanda a ilaj daso

  • @gurwindergindhu8608
    @gurwindergindhu8608 4 года назад

    Good sir ji

  • @sukhchaindhillon6358
    @sukhchaindhillon6358 4 года назад

    Thanks