Rice lower leaves and tillers are dying, ਝੋਨੇ ਦੇ ਹੇਠਲੇ ਪੱਤੇ ਤੇ ਕੁਝ ਸ਼ਾਖਾ ਪਰਾਲ ਕਿਉਂ ਬਣ ਰਹੀਆਂ ਹਨ?
HTML-код
- Опубликовано: 13 сен 2024
- ਝੋਨੇ ਦੇ ਹੇਠਲੇ ਪੱਤੇ ਪਰਾਲ ਬਣ ਰਹੇ ਹਨ।
#fungus #ulli #ullinashak #stemborer #gobdisundi #agriculture #jhona #dhan #sundi #leaffolder #pattalapet
ਯੂਰੀਆ ਖਤਮ ਹੋਣ ਤੋਂ ਬਾਅਦ ਵਿੱਚ ਝੋਨੇ ਅਤੇ ਬਾਸਮਤੀ ਦੇ ਹੇਠਲੇ ਪੱਤੇ ਪਰਾਲੀ ਵਾਂਗੂੰ ਬਣ ਰਹੇ ਹਨ ਜਾਂ ਪੱਤੇ ਸੁੱਕ ਰਹੇ ਹਨ। ਕੀ ਇਹ ਕੋਈ ਉੱਲੀ ਰੋਗ ਹੈ, ਜਾਂ ਇਹ ਕਿਉਂ ਹੁੰਦਾ ਹੈ ? ਇਸ ਨੂੰ ਕਿਵੇਂ ਘਟ ਕਰ ਸਕਦੇ ਹਾਂ ? ਇਸ ਦਾ ਕੀ ਨੁਕਸਾਨ ਹੋਵੇਗਾ ਇਹਨਾਂ ਸਾਰੇ ਸਵਾਲਾਂ ਜਵਾਬ ਇਸ ਵੀਡੀਓ ਚ ਦਿੱਤੇ ਗਏ ਹਨ।।
ਬਹੁਤ ਜਾਣਕਾਰੀ ਵਾਲੀ ਵੀਡੀਓ ,,ਸਾਨੂੰ ਵਹਿਮ ਸੀ ਕਿ ਜਮੀਨ ਦਾ ਫਰਕ ਹੋਵੋ ,ਸਾਡੇ 7,8 ਬੂਟੇ ਅਲੱਗ ਖੜੇ ਸੀ ਜ਼ਮੀਨ ਤੋ ਓਹਨਾ ਦੇ 23,24 ਸਿਖਾਵਾਂ ਆ ,,ਓਹੀ ਪੰਨੀਰੀ ਵਾਹਣ ਚ ਲਗੀ ਓਹਨਾ ਦੇ ਘਟ ਆ 🙏🏻🙏🏻🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
Waheguru Sahib Ji 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru Sahib Ji 🙏🙏
Waheguru ji ka kalsha waheguru ji ke fatha preet chimna wala
Thanks dr saab
Dsr wala ਪੂਰੀ ਤਰਾਂ ਚਿੱਟਾ ਕਰ ਕਰ ਲਾਇਆ ਜੀ। ਬਹੁਤ ਵਧੀਆ ਜੀ 1401
Very nice dr sab ji
ਉਲੀ ਦੀ ਪਹਿਚਾਨ ਕਿਸ ਤਰ੍ਹਾਂ ਕਰੀਏ। ਜਰੂਰ ਦੱਸਿਓ
Thanks for information Sir 👍
ਹਵਾ ਕਿਵੇਂ ਲਗਾਈਏ ਡਾਕਟਰ ਜੀ , 15 ਦਿਨ ਪਹਿਲਾ ਝੋਨਾ ਸੁਕਾਇਆ ਸੀ ਸਾਰੇ ਖੇਤ ਵਿਚ ਚੂਹਾ ਪੇ ਗਿਆ ਸੀ।। ਬੜਾ ਨੁਕਸਾਨ ਕੀਤਾ । ਹੁਣ ਸੁਕਾਉਣ ਤੇ ਡਰ ਲਗਦਾ
ਇਕੋ ਵਾਰ ਚ ਸਾਰਾ ਖੇਤ ਨਾ ਸੁਕਾਓ ਫਿਰ ਕਿਆਰਾ ਕਿਆਰਾ ਕਰਕੇ
ਬਿੱਲੀਆਂ ਪਾਲੋ
Very very nice ji
Waheguru ji
Thanks ji
ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ।
Waheguru ji 🙏🙏🙏
ਬਾਈ ਕੋਈ ਦੱਸ ਸਕਦਾ ਝੋਨੇ ਦੇ ਕੱਦ ਨਾਲ ਝੋਨੇ ਦੇ ਝਾੜ ਵਿੱਚ ਫਰਕ ਪੇਂਦਾ ਜ਼ਰੂਰ ਦੱਸਣਾ ਐਤਕੀਂ ਔੜ ਕਰਕੇ ਕੱਦ ਨਹੀਂ ਕੀਤਾ
Nhi penda veer
ਵੀਰ ਤੁਸੀਂ ਦੇਖਦੇ ਰਹਿ ਜਾਣਾ ਕਦ ਆਪਣੇ ਆਪ ਹੀ ਹੋ ਜਾਣਾ ਦੇਖਣਾ
ਝਾੜ ਵਧ ਹੋਊ
@@deepkang4017 veer ji farak painda aa. Pichle saal meri naal hoya si.
Farak penda aa22 g pichle saal da experience aa
🙏
❤
ਐਤਕੀ ਤੇਲੇ ਦਾ ਅਟੈਕ ਆਉ ਮੀਹ ਹੁਣ ਪੈ ਰਹੇ ਆ ਤਾ ਜਿਆਦਾ ਪਾਣੀ ਕਰਕੇ ਪਾਣੀ ਫੁੱਲ ਸੁਕਾ ਕੇ ਲਾਉਣਾ ਚਾਹੀਦਾ
Sukaaun naal taaa vdd nuksaan hunda baiee, jeeriee dhupp vich kmlaundi aaa, ptaa lpet, telaa fungus sbb kujj vrrhd daaa,
ਜਿਉਂਦੇ ਵਸਦੇ ਰਹੋ ਤੁਸੀਂ ਸੱਚੀ ਸਾਫ ਜਾਣਕਾਰੀ ਦਿੰਦੇ ਹੋ ।ਐਵੇ ਡਰਾਉਣਾ ਧਮਕੋਣਾ ਨਹੀ ਕਰਦੇ
ਵੀਰ ਜੀ ਫਰਟੇਰਾ ਗ੍ਰੀਨ ਲੇਵਲ ਦਾ ਜ਼ਹਿਰ ਹੈ ਕਿ ਏਹ ਸਾਡੇ ਮਿਤਰ ਕੀਟਾ ਨੂੰ ਤੇ ਜ਼ਮੀਨ ਨੂੰ ਨੁਕਸਾਨ ਕਰਦਾ ਹੈ ਜਾਂ ਨਹੀਂ ਜੀ ਕਿਰਪਾ ਕਰਕੇ ਦਸਿਆ ਜਾਵੇ ਜੀ
ਕੋਈ ਨੁਕਸਾਨ ਨਹੀ ਕਰਦਾ ਵੀਰ... ਬਹੁਤ ਵਧੀਆ ਚੀਜ਼ ਏਆ ...ਸਭ ਮਿੱਤਰ ਕੀੜੇ ਸੁਰੱਖਿਅਤ ਹਨ
Same problem
Dr sahib ji ਨਿਸਾਰੇ ਸਮੇਂ ਪੋਟਾਸ਼ ਪਾ ਸਕਦੇ ਹਾਂ
Dr sabb ram ramji
A video lab da see ma 131 cha a
Dr sahib gi mosam di update di video kyu ni pa rhe
1401ch . 55 dina da zona c spreh karti fungicide. Zulash rog,false matt ,to bacha rahu
ਸਾਡੇ ਵੀ ਹੈਗਾ
ਡਾ. ਸਹਿਬ 00:52:34 ਸਪਰੇਅ ਨਾਲ ਸ਼ਾਖਾ ਨਾਲ ਰਲ ਸਕਦੀਆ ਜੀ
Veer Sadi vi a mei koi fatilzer nhi pai.mere bro ne 2 vari regent pai aa nale padan os de keht eh nhi hoya bakyi sarya de a
Dr veer es saal asi odh de dar krke pani nhi sukaya te jmen wich full gara e g ki hunn pani suka dewa g dharti kedi kr dyie
🙏🙏
ਪਾਣੀ ਮਾੜੇ ਕਾਰਨ 40ਦਿਨ ਹੈ ਗਰੋਥ ਨਹੀ 1692ਬਾਸਮਤੀ 20kg Da 10kgਮੈਗਨੀਸਅ 20kg potas 3ਯੂਰੀਆ
PR 131 ਦਾ ਬੋਨਾ ਰੋਗ ਆ ਗਿਆ ਕੁਝ ਝੋਨਾ ਪੂਰਾ ਕਦ ਅਤੇ ਕੁਝ ਝੋਨਾ ਛੋਟਾ ਕਦ ਅਤੇ ਪੀਲਾ ਰੰਗ ਹੋ ਗਿਆ। ਕੀ ਕਰੀਏ ਜੀ ਦਸੋ।
Nativo bayer d pr114 ch kini dose vartiye ji
Pani 200Ltr lona
Agli video vich gal karde han
Sara Butta v sukk reha ...kete kete khet vich Sara Buta hi sukk geya aj khet vicho bhar kadde 10 k butte jehde parali hi bann geye ..dhyan rakho ...tela v dekhya asi ..fungicide te tele wali sapray karn lage Kal nu
Vir pani Ghat kro
@@KULDEEPSingh-tu4gy hnji 7 din hoge panni laya hi ni
1401 dhan 65 dinda ho gaya Kandi spray kariya
Problem likho ji
Dr sahib ਜੀ ਬਾਸਮਤੀ 45 ਦਿਨ ਦੀ ਹੋਗੀ nomneegold ਹੋ ਸਕਦੀ ਆ ਕੇ ਨਹੀਂ ਜੀ ਕੋਈ ਨੁਕਸਾਨ ਤਾਂ ਨਹੀਂ
Dr Saab NPK spray bare dso
Kur sakde ho
@@KULDEEPSingh-tu4gy kihdi krni aa g jankari deo g
Dr saab sde vaatta dye upper di pani chl rhaa aa ayj 10 din hogge aa koi nuksaan ta ni
Thoda hovega chinta na karo call karna ji
@@KULDEEPSingh-tu4gy okk dr saab morning on hao tda phone
ਸਰ ਇਮਾਮੇਟਿਕ ਬੈਜੋਏਟ 1.9 sc ਕਿੰਨੀ ਡੋਜ ਆ ਏਕੜ ਦੀ ਕੀ ਇਹ ਮਿੱਤਰ ਕੀੜੇ ਮਾਰਦੀ ਆ ਕਿ ਨਹੀ
Vere 1.9 dwai nu tadka lgia hunda other technicals da
Vir es vich ki hai menu nahi pata
@@KULDEEPSingh-tu4gy ਸਰ ਇਹ ਸਾਲਟ ਆ ਪਾਈਨਰ ਦੀ ਆ 2600 ਦਾ ਲੀਟਰ
140ml ਮੱਕੜੀ ਨੀ ਮਾਰਦੀ ਇਹ ਤਾਮਿਲਨਾਡੂ ਯੂਨੀਵਰਸਿਟੀ ਦਾ ਰਿਸਰਚ ਪੇਪਰ ਪੜ ਲੈਣਾ ਪਰ ਇਸਦੀ ਵਰਤੋਂ ਹੋ ਸਕੇ ਤਾਂ ਇੱਕ ਵਾਰ ਹੀ ਕਰੀ ਹੇਠਾ ਦੂਸਰੇ ਕਮੈਂਟ ਵਿੱਚ ਰਿਸਰਚ ਪੇਪਰ ਪਾ ਰਿਹਾ
3. STATISTICAL ANALYSIS
Data were subjected to analysis of variance (ANOVA). Before analysis, data on population were transferred by square root transformation. In order to know the interaction among treatments, data from field experiment were subjected to RBD analysis and the means obtained were separated by Duncan's Multiple Range Test [8].
4. RESULTS AND DISCUSSION
The safety of emamectin benzoate 1.9 EC in comparison with standard check evaluated against spider predators based on two rounds of spray are presented in Tables 1 and 2. In the first season, the grubs and adult populations prior to first spraying were 5.00 to 5.67 per ten plants (Table 1). At seven days after first application, the predatory spider population was the highest (5.33 / 10 plants) in the plots treated with emamectin benzoate 1.9 EC at 5.00 g a.i. / ha followed by emamectin benzoate 1.9 EC at 6.75, 8.50 and 11.00 g a. 1. / ha (5.17, 5.00 and 4.67 / 10 plants). The highest population of spiders was observed in untreated plots (7.33 / 10 plants).Similar result were reported by Jasmine and Kuttalam who observed that plots treated with emamectin benzoate 5 SG at 7 g ai/ha recorded highest population of spiders in okra eco system[11]
At 14 DAT, spider population gradually increased in the lower dose of emamectin benzoate 1.9 EC (5.00 g a.i. / ha) recorded mean population of 5.83 spiders per 10 plants followed by untreated check (7.24/10 plants) while emamectin benzoate 1.9 EC at 6.75 8.50 and 11.00 a.i. / ha recorded 5.79, 5.50 and 5.16 spiders per ten plants. These present findings are in conformity with the results of Tilman and Mulrooney who reported that emamectin benzoate with novel mode of action is generally more selective and require lower rates than conventional insecticides and has low moderate impact on beneficial insects And stated that avermectins were safe to Coccinella septempunctata [15].
After second application, at 3 DAT, emamectin benzoate 1.9 EC at 5.00 g a.i. / ha recorded 6.00 spiders which was on par with emamectin benzoate 1.9 EC at 6.75 g a.i. / ha (5.03 spiders / 10 plants) and emamectin benzoate 1,9 EC at 8.50 and 11.00 g a.i. / ha (4.67 and 4.33 spiders / 10 plants (Table 1). Present findings were observed that emamectin benzoate is safe to Spiders and Chrysoperla carnea due to rapid breakdown of the active ingredient by photo-oxidation to non-toxic level on the leaf surface, limiting contact activity to a very short period [4].
Comparatively at all the days after treatment spiders population was low in lamda chalothrin treated plots. and confirmed that abamectin was safer to lady bird beetles. Mean population spiders, emamectin benzoate 1.9 EC at 5.00 g a.i./ ha recorded 7.41 spiders per ten plants followed by emamectin benzoate 1.9 EC at 6.75, 8.50 and 11.00 g a.i./ ha (6.75, 6.41 and 5.95 / 10 plants), as compared to standard insecticide viz., pyridalyl 10 EC (5.83 / 10 plants). All the emamectin benzoate irrespective of the doses were found to have only a little impact on spiders. Population of spiders declined immediately after the spray and started increasing gradually.
The results of the second season field experiment on the toxicity of emamectin benzoate to spiders in okra ecosystem are presented in Table 2. The pre treatment population of spiders ranged from 3.67 to 4.67 per ten plants. Significant differences among spiders population were observed among different treatments after spray. After the first round of spraying, At 3 DAT, the plots treated with emamectin benzoate 1.9 EC at 5.00g a.i./ ha recorded 3.00 spiders per ten plants, which was on par with emamectin benzoate 1.9 EC at 6.75 g a.i./ ha (2.67 / 10 plants) whereas higher dose of emamectin benzoate 1.9 EC at 11.00 g a.i. / ha harboured 2.00 as against 4.67 spiders per ten plants in untreated check.
Similar trend of spiders population was observed at 7 DAT (2.33 to 5.00 / 10 plants), 10 DAT (2.67 to 5.00 / 10 plants) and 14 DAT (3.00 to 5.33 / 10 plants) in emamectin benzoate treatments. The similar results were observed in grapes i.e emamectin benzoate 5 SG at 8g a.i / ha safe to coccenellids [2] and emamectin benzoate had no effects on the ladybeetles Hippodamia convergens [6].
Second spray data revealed that (Table 2) plots treated with lower dose of emamectin benzoate 1.9 EC at 5.00 g a.i./ ha recorded a spiders population of 3.67 per ten plants which was on par with emamectin benzoate 1.9EC at 6.75 g a.i./ ha (3.33 / 10 plants) followed by emamectin benzoate 1.9 EC at 8.50 and 11.00 g a.i./ ha (3.33 and 3.00 / 10 plants).Among the insecticidal treatments lowest spiders population was registered in lamdacyhalothrin 5 CS treated plots (2.00 / 10 plants), untreated plots recorded the highest spiders population of 5.67 per ten plants at 3 DAT. These results are in line with Sechser et al. where they observed that foliar application of emamectin benzoate was relatively safe to all stages of the spider predator species [13]. At 10 DAT, emamectin benzoate 1.9 EC at 5.00, 6.75, 8.50 and 11.00 g a.i./ ha treated plots, the predatory spiders population were 4.67, 4.33,4.00 and 3.67 per 10 plants. Sultana and Horowitz reported that
Page | 536
Research Publish Journals
22ਇਹ ਸਿਰਫ ਮੁਛਲ ਵਿਚ ਹੀ ਹੁੰਦਾ ਹੈ ਸਭ ਤੋਂ ਵੱਧ, ਇਸ ਦਾ ਕੋਈ ਹੱਲ ਹੈ ਤਾਂ ਜ਼ਰੂਰ ਜਲਦੀ ਦੱਸੋ ਜੀ, 6283887050, fazilka
Good💯💯💯💯💯 pl s
ਵੀਰ ਜੀ 1718 ਬਾਸਮਤੀ 50 ਦਿਨ ਦੀ ਹੋ ਗਈ ਯੂਰੀਆ ਪੂਰਾ ਕਰਤਾ ਹੁਣ ਖੇਤ ਨੰੂ ਪੂਰੀ ਤਰਾ ਸੋਕਾ ਲਗਾ ਸਕਦੇ ਹਾਂ ਕੇ ਨਹੀ ਜੀ ਇਸ ਬਾਰੇ ਜਰੂਰ ਦੱਸਿਓ ਜੀ 🙏 @KULDEEPSingh-tu4gy
ਵੀਰ ਜੀ 1718 ਬਾਸਮਤੀ 50 ਦਿਨ ਦੀ ਹੋ ਗਈ ਯੂਰੀਆ ਪੂਰਾ ਕਰਤਾ ਹੁਣ ਖੇਤ ਨੰੂ ਪੂਰੀ ਤਰਾ ਸੋਕਾ ਲਗਾ ਸਕਦੇ ਹਾਂ ਕੇ ਨਹੀ ਜੀ ਇਸ ਬਾਰੇ ਜਰੂਰ ਦੱਸਿਓ ਜੀ 🙏 @KULDEEPSingh-tu4gy
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ
🙏
Dr veer es saal asi odh de dar krke pani nhi sukaya te jmen wich full gara e g ki hunn pani suka dewa g dharti kedi kr dyie