Mehakpreet move on story🔴 sneha leaving canada?

Поделиться
HTML-код
  • Опубликовано: 26 дек 2024

Комментарии • 482

  • @gaggigill8510
    @gaggigill8510 2 месяца назад +4

    ਬੁਹਤ ਵਧੀਆ ਵਲੇਟੇ ਭੈਣੇ ਇੰਨੀ ਕੀਂ ਇਜੱਤ ਤਾਂ ਬਣਦੀ ਏ ਜਿੱਦਾ ਦੀਆ ਨੀਚ ਹਰਕਤਾਂ ਨੇ ਇਹਨਾ ਦੀਆ

  • @Harshveersingh22109
    @Harshveersingh22109 2 месяца назад +14

    ਸਤਿ ਸ਼੍ਰੀ ਅਕਾਲ ਜੀ
    ਇਨ੍ਹਾ ਘਟੀਆ ਵਲੋਗਰਸ ਨੇ ਆਪ ਹੀ ਜਲੂਸ ਕੱਢਿਆ ਆਪਣਾ ਤੇ ਤੋਮਤਾ ਕਿਸੇ ਲਗਾਉਂਦੇ ਫਿਰਦੇ ਐ
    ਇਨ੍ਹਾ ਦਾ ਉਹ ਹਿਸਾਬ ਐ ਕਿ," ਗੱਲੀ ਚੰਗੀਆ ਆਚਾਰੀ ਬੁਰੀਆਂ "
    ਸ਼ਾਨਦਾਰ ਵੀਡੀਓ
    ਸਦਾ ਵੀਡੀਓ ਦੀ ਉਡੀਕ ਵਿੱਚ ਧੰਨਵਾਦ 🙏🏻

  • @FRESHYHOOD
    @FRESHYHOOD 2 месяца назад +41

    ਇਹਨੇ ਸ਼ਿਤਰ ਖਾ ਲੈਣੇ ਕਿੱਸੇ ਤੋਂ 😂

    • @punjabiroastergirl5763
      @punjabiroastergirl5763  2 месяца назад +3

      @@FRESHYHOOD sahi keha tuc 😂😂🙏❤️

    • @BaldeepDhaliwal-
      @BaldeepDhaliwal- 2 месяца назад +3

      Hor yr badi bhedi lagdi aa bandri g

    • @preet6998
      @preet6998 2 месяца назад

      ​@@punjabiroastergirl5763beeba ji ih sabh bhayia rania ne ,,,,beda gark krta kteeda ne punjab da ,,,haje tak es to apna nakk ta saff ni hunda te matta vekh dindi,,,,kehna ta nhi chahida but eh lok apni jat dikha hi dinde ne ,,,gand bc

    • @ThegoldenSquad-7566
      @ThegoldenSquad-7566 2 месяца назад +2

      😂😂😂video an wali intzaar karo... Ik do din

    • @kamalkhattra1313
      @kamalkhattra1313 2 месяца назад +1

      Bai dil bhut krda par ki kara mai india ja ni sakda nhi paka jana see ada thapar maran

  • @ParminderSingh-jz4uf
    @ParminderSingh-jz4uf 2 месяца назад +11

    5:05 ਭੈਣੇ ਹੁਣ ਅਗਰ ਏ ਵਾਪਿਸ ਆ ਗਈ ਤਾਂ ਹੁਣ ਕਿਹੜਾ ਇਸਦੇ ਬਾਪ ਨੂੰ ਪਿੰਡ ਵਾਲੇ ਸਰਬ ਸੰਮਤੀ ਨਾਲ ਸਰਪੰਚ ਬਣਾ ਦੇਣਗੇ। ਸਾਰਾ ਟੱਬਰ ਇਸਨੇ ਪਿੰਡ ਤਾਂ ਕੀ ਕਿਤੇ ਵੀ ਗੱਲ ਕਰਨ ਜੋਗਾ ਨੀ ਛੱਡਿਆ। ਐਸੀ ਔਲਾਦ ਨਾਲੋਂ ਤਾਂ ਬੰਦਾ ਬਿਨਾਂ ਔਲਾਦ ਤੋਂ ਕਿਤੇ ਚੰਗਾ ਹੈ। ਸਾਲੀ ਕਿੰਨੇ ਮਾਣ ਨਾਲ ਦੱਸਦੀ ਆ ਕੇ ਮੈਂ ਆਪਣੇ ਮਾਪਿਆਂ ਦੀ ਇਕੱਲੀ ਇਕੱਲੀ ਧੀ ਹਾਂ। ਸਾਲੀ ਹਰਾਮ ਦਾ ਬੀਜ ਚਵਲ ਜਨਾਨੀ।

  • @ManjitSurkhan
    @ManjitSurkhan 2 месяца назад

    ਇਹ ਤਾਂ ਆਪੇ ਦੋਸ਼ੀ, ਆਪੇ ਵਕੀਲ ਅਤੇ ਆਪੇ ਹੀ ਜੱਜ ਬਣ ਜਾਂਦੀ 😂😂😂

  • @BaljinderSingh-hn7oc
    @BaljinderSingh-hn7oc 2 месяца назад

    ਬਿਲਕੁਲ ਖੋਤੀ ਵਰਗੀ ਲਗ ਰਹੀ ਏ 😂😂ਸੱਚ 😂😂😂😂😂😂

  • @sukhpreetsidhu3405
    @sukhpreetsidhu3405 2 месяца назад

    ਧੰਨ ਆ ਤੁਸੀ ਭੈਣ ਜੋ ਏਸ ਦਾ ਵਲੋਗ ਪੂਰਾ ਵੇਖਦੇ ਓ

  • @sartajsingh9872
    @sartajsingh9872 2 месяца назад +6

    ਇਸ ਦੀ life fast forward ਹੈ ਕਿਉਂਕਿ ਇਸ ਦੀ life line short ਹੈ….ਰੱਬ ਕਹਿੰਦਾ ਸਾਰੇ ਮਜ਼ੇ ਛੇਤੀ ਛੇਤੀ ਕਰ ਲੈ😂😂😂

  • @JinderSidhu-u8j
    @JinderSidhu-u8j 2 месяца назад +4

    ਬੁਹਤ ਵਧੀਆ ਕੀਤੀ ਅੱਜ ਤੁਸੀਂ ਇਹਦੇ ਨਾਲ ਬੂਠੜ ਦੇਖ ਮੁਸ਼ਕਪ੍ਰੀਤ ਕਿਵੇਂ ਕਰਦੀ ਕਿੰਨੇ ਓਵਰ ਐਟੀਟਿਊਡ ਚ ਮੁੂੰਹ ਬਣਾ ਕੇ ਬੋਲਦੀ ਐ ਯਰ ਸ਼ਰਮ ਤਾਂ ਨੀ ਆਉਂਦੀ ਯਰ ਇਹਨੂੰ ਸੌਂਹ ਕੇ ਦੋ ਦਿਨ ਵਾਪਿਸ ਆ ਗੀ ਹੁਣ ਫੇਰ ਦੋ ਕੁ ਦਿਨਾਂ ਨੂੰ ਕਿਸੇ ਹੋਰ ਨਾਲ ਭੱਜ ਜੂ ਗੀ ।
    ਬਾਂਦਰ ਦੀ ------ ਵਰਗਾ ਮੂੰਹ ਆ ਇਹਦਾ ।।
    ""ਕੱਲ ਦੀ ਭੂਤਨੀ ਸਿਵਿਆਂ ਚ ਅੱਧ"" ।।
    ਜੂਆਂ ਕੱਢ ਲਾ ਮੁਸਖਪਰੀਤੇ ਘਰੇ ਬੈਠ ਕੇ ਹੁਣ ਤਾਂ , ਮਣ ਪੱਕਾ ਤੇਲ ਲਾ ਲੈਂਦੀ ਆ ਸਰੋਂ ਦਾ ਸਿਰ ,ਸਾਲੀ ਜੁੜੇ ਜ਼ੇ ਵਾਲਾਂ ਆਲੀ

  • @malhi09
    @malhi09 2 месяца назад +9

    ਮੈਨੂੰ ਤਾ ਇੰਝ ਲਗਦਾ ਇਹ ਦਿਮਾਗ ਤੋ ਪੈਦਲ ਆ ਇਹਨੂੰ ਨਹੀ ਪਤਾ ਲਗਦਾ ਕਿਹੜੀ ਗੱਲ ਕਿੱਥੇ ਕਰਨੀ ਕਿਹੜੀ ਕਿੱਥੇ ਨਹੀ ਕਰਨੀ
    ਲੋਕੀ ਇਹਦੀ ਬੇਅਜਤੀ ਕਰਦੇ ਆ ਤੇ ਇਹ ਕਮਲੀ ਜਿਹੀ ਓਦੇ ਚ ਵੀ ਆਪਣੀ ਇੱਜਤ ਸਮਝਦੀ ਆ

  • @khushibains3046
    @khushibains3046 2 месяца назад

    😂😂😂 The best roaster

  • @sukhgill_996
    @sukhgill_996 2 месяца назад

    ਸਮਾਜ ਸੁਧਾਰਕ ਦੀਦੀ ਜੀ
    ਦੀ ਏਕ ਗੱਲ ਵਧੀਆ ਲਗਦੀ ਕਿ ਏ ਅਖਾ ਤੇ ਪੱਟੀ ਬਨ ਕੇ ਏ ਨਹੀਂ ਸੋਚਦੀ ਕਿ ਮੈਂ ਸਿਰਫ ਨਿਦਿਆ ਹੀ ਕਰਨੀ ਆ। ਬੱਸ ਗਲਤ ਗੱਲ ਨੂੰ ਹੀ ਗਲਤ ਕਹਿੰਦੀ ਆ।
    ਕਈ ਤੇ ਜਣੇ ਖਣੇ ਨੂੰ ਬਸ ਗਾਲਾ ਈ ਕੱਢੀ ਜਾਂਦੇ ਹੁਣ ਬਿਨਾ ਗਾਲਾ ਤੋ ਵੀ ਤੇ ਸਮਝ ਈ ਰਹੇ ਆ ਸਾਰੇ

  • @PartapSingh-lu4gw
    @PartapSingh-lu4gw 2 месяца назад

    Mehakpreet puri teej a ek mint vich repe case lagwa dendi a ida wargi a Punjabi roster sis dillo salute a thonu mehakpreet di famliy ne inu tan rahk lea ki dubra na pajj jaye kise hor nl

  • @Sagal_puneetKaur
    @Sagal_puneetKaur 2 месяца назад +2

    Didi ❤ roj video pa hi dia kro wait rehndi aaa video di 😊 support aa . Thank you for entertaining us 🎉 😊

  • @KCFAk-47
    @KCFAk-47 2 месяца назад +1

    😂 ਇਹਨੂੰ ਵਹਿਮ ਕਿਹੜੀ ਗੱਲ ਦਾ ਇਹਨੂੰ 😂
    youtube ਤੇ ਵੀ search Mushakpreet ਕਰੀਏ ਤੇ ਇਸਦਾ ਹੀ Account show ਹੁੰਦਾ ਪਹਿਲੇ ਨੰਬਰ ਤੇ 😂

  • @Dhillon6481
    @Dhillon6481 5 дней назад

    ਮੈਂ ਨੌ ਸਾਲ ਕੁੜੀ ਨਾਲ ਰਿਲੇਸ਼ਨ ਚ ਰਿਹਾ। ਅਸੀਂ ਵੀ ਬਹੁਤ ਸੁਪਨੇ ਦੇਖੇ ਸੀ ਉਹ ਰੱਬ ਨੂੰ ਨਹੀਂ ਮਨਜ਼ੂਰ ਸੀ। ਪਰਮਾਤਮਾ ਉਹਨੂੰ ਆਪਦੇ ਕੋਲ ਲੈ ਗਿਆ 😭😭 ਚਾਰ ਸਾਲ ਉਹਨੂੰ ਗਈ ਨੂੰ ਹੋ ਗਏ ਮੇਰੇ ਕੋਲੋਂ, ਜਿਹੜੀਆਂ ਥਾਵਾਂ ਤੇ ਅਸੀਂ ਜਾਂਦੇ ਸੀ ਉਹ ਅੱਠ ਸਾਲਾਂ ਚ ਉਹ ਥਾਵਾਂ ਤੇ ਮੈਥੋਂ ਅੱਜ ਤਿੱਕਰ ਨਹੀਂ ਜਾਇਆ ਜਾਂਦਾ। ਜਿਹੜੀਆਂ ਗੱਲਾਂ ਦੇ ਅਸੀ ਸੁਪਨੇ ਸੋਚੇ ਸੀ ਇਕੱਠਿਆਂ ਨੇ, ਉਹ ਗੱਲਾਂ ਹਜੇ ਤਕ ਸੌਣ ਨਹੀਂ ਦਿੰਦੀਆਂ ਸਵਾਰ ਕੇ, ਜਿਸ ਦਿਨ ਵੀ ਗੂੜੀ ਨੀਂਦ ਆਉਂਦੀ ਆ ਤੇ ਉਹ ਮੇਰੀਆਂ ਅੱਖਾਂ ਸਾਹਮਣੇ ਆ ਕੇ ਖੜ ਜਾਂਦੀ ਆ😢😢 ਤੇ ਇਹ ਕੱਲ ਦੇ ਟੋਟਰੂ ਨੈਟ ਤੇ ਬੈਠ ਕੇ ਮੂਵ ਆਣ ਹੋਣ ਦੀਆਂ ਗੱਲਾਂ ਦੱਸਦੇ ਆ 😡😡😡 ਕਿਸੇ ਨੂੰ ਸੱਚੇ ਦਿਲੋਂ ਚਾਹਿਆ ਹੋਵੇ ਨਾ। ਮੂਵ ਓਨ ਤਾਂ ਛੱਡ ਦੂਰ ਦੀ ਗੱਲ ਪਾਣੀ ਘੁੱਟ ਨੀ ਚੰਗੀ ਲੱਗਦੀ,,,,

  • @navdeepkaur762
    @navdeepkaur762 2 месяца назад

    Dino din hor vdia kr rhe o tuc. keep it up❤🎉

  • @hsandhu510
    @hsandhu510 2 месяца назад +6

    I lost some brain cells watching this video. 😂😂

  • @Roselynr
    @Roselynr 2 месяца назад

    Bassi uncle b ragde gae wiche funny face te😂😂

  • @prabhsimran0779
    @prabhsimran0779 2 месяца назад

    Filter la k siraaaaaa karta👌👌😂😂😂

  • @poojapoojapooja865
    @poojapoojapooja865 2 месяца назад

    Nyc vlog❤❤ tuhadia gallan da hassa bda aunda😂😂😂

  • @gaggigill8510
    @gaggigill8510 2 месяца назад +1

    ਘਰ ਦੇ ਕਿੱਥੇ ਮਰ ਗਏ ਇਹਦੇ ਹੈ ਨਹੀਂ ਕੋਇ ਰੋਕਣ ਵਾਲਾ ਕੋਇ ਪਿਉ ਕੋਇ ਮਾ ਕੋਇ ਭਾਈ ਕੋਇ ਰਿਸ਼ਤੇਦਾਰ

  • @malkeetsandhu7824
    @malkeetsandhu7824 2 месяца назад +2

    ਭੈਣੇ ਮੈਂ ਬੇਸ਼ਰਮ ਤੇ ਚਵਲ ਬਹੁਤ ਦੇਖੇ ਪਰ ਮੁਸ਼ਕ ਪ੍ਰੀਤ ਸਭ ਤੋਂ ਵੱਡੀ ਆ।ਇਹ ਨੂੰ ਬਹੁਤ ਗਾਲਾਂ ਕੱਢਣ ਨੂੰ ਜੀ ਕਰਦਾ ਪਰ ਤੁਹਾਡੇ ਕਰਕੇ ਨਹੀਂ ਕੱਢ ਰਿਹਾ।

  • @karan_virk_cali3254
    @karan_virk_cali3254 22 дня назад

    Best roast video 👌👌 mehakpreet NRI from South Africa 😂😂

  • @kaur_aussie
    @kaur_aussie 2 месяца назад

    Wowwwww.. ehnu taan award milna chahida …..🏆 … baaki 10:37 was mind blowing 😂😂😂😂😂😂

  • @JujharAulakh-h5w
    @JujharAulakh-h5w 2 месяца назад

    Always supporting msg❤sis,,,keep it up

  • @ਸਾਖੀ
    @ਸਾਖੀ 2 месяца назад +4

    ਹਾਏ ਮੈਨੂੰ ਨਹੀਂ ਆ ਜਨਾਨੀ ਚੰਗੀ ਲੱਗਦੀ ਇਨਾ ਬੇਸ਼ਰਮ ਵੀ ਕੋਈ ਹੋ ਸਕਦਾ

  • @deepdeep2435
    @deepdeep2435 2 месяца назад +14

    ਕਰਦੀ ਕੀ ਬਾਂਦਰੀ ਮੂਹੀਂ ਜੀ ਖੇ ਮਿੱਟੀ ਖਾ ਕੇ ਵੀ ਸ਼ਰਮ ਨਹੀਂ ਆਉਂਦੀ ਬੇਵਕੂਫ ਜਨਾਨੀ

  • @harveergrewal9994
    @harveergrewal9994 2 месяца назад +5

    Cheating in education is not acceptable at any cost.

  • @harpreetmander810
    @harpreetmander810 2 месяца назад

    Bhut vdia g rabb thonu tarkiyn bakse carry on de

  • @Punjabifamilyvlogss
    @Punjabifamilyvlogss 2 месяца назад

    ਛੱਡ ਦੋ ਹੁਣ ਤੁਸੀ ਵਾਇਰਲ ਕਰਕੇ ਹੀ ਹਟੋਗੇ ਲਗਦਾ 😂😂😂

  • @ramitkumar6078
    @ramitkumar6078 2 месяца назад

    Ajj di video ch maja aa giya...... good job mam👍

  • @WelcomeEntertainment-nd8dg
    @WelcomeEntertainment-nd8dg 2 месяца назад +1

    Ajj ta ustaad ji kaffi grm lagde o bki att krti❤❤❤khich k rkho eho jhi khach nu ❤❤❤❤

  • @samhundal7466
    @samhundal7466 2 месяца назад

    Sirra di basarm janani 😂😂😂😂

  • @vanshkapoor2159
    @vanshkapoor2159 2 месяца назад

    Boht sohna roast krdi meri bhen .....jiundi rehh❤

  • @JALANDERPB-08
    @JALANDERPB-08 2 месяца назад +2

    ਝੋਲਾ ਚੱਕ 😂😂😂😂😂

  • @arunpandit5614
    @arunpandit5614 2 месяца назад +4

    Kehna ni chaida par ida diya de ghrde v ida de hunde kyunki jida environment ch banda palda aa uda diya harkta hundia

  • @ParamjitKaur-uq4mj
    @ParamjitKaur-uq4mj 2 месяца назад

    So cute meri punjai roaster girl Love u meri cutepie❤❤

  • @harpalsandhu9242
    @harpalsandhu9242 2 месяца назад +17

    ਮੈਂ ਮੈ ਮੈ ਮੈ ਮੈ ਮੈ ਇਹ ਚੀਜ਼ ਕੀ ਆ 😅😅😅😅😅 ਨਾਲੇ ਇਹ ਤਜਰਬਾ ਦਸ ਰਹੀ ਕੇ ਕਿਵੇ ਕਿਸੇ ਨਾਲ ਖੇਹ ਖਾ ਕੇ ਅੱਗੇ ਦੀ ਤਿਆਰੀ ਕਰੋ

  • @babbarjitender5830
    @babbarjitender5830 2 месяца назад

    ❤❤❤bhut vadea video a sister ❤❤❤❤

  • @SukhdevSingh-w8f6x
    @SukhdevSingh-w8f6x 2 месяца назад +1

    ਦਾ,ਮੇਨ ਦਾ,ਮੇਨ ਤੁਸੀਂ ਲਾਲੋ 😅😅😅

  • @HarpreetSingh-we6dt
    @HarpreetSingh-we6dt 2 месяца назад +1

    ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉🎉❤❤❤❤❤❤❤ ਹਰਪ੍ਰੀਤ ਸਿੰਘ ਰੰਧਾਵਾ ਜ਼ਿਲ੍ਹਾ ਹੁਸ਼ਿਆਰਪੁਰ

  • @Ammabadboikalu
    @Ammabadboikalu 2 месяца назад +2

    Thodi awaj nal pyar ho gya es awaj nal sari jindgi kadh dwa sun sun ke thodi awaj

  • @goldydeol7206
    @goldydeol7206 2 месяца назад

    Rabb bnai jodi.ikk anna ikk kodi

  • @ManroopKaurDhillonMahi
    @ManroopKaurDhillonMahi 2 месяца назад

    Good job dear sister ❤❤

  • @DamanPreet-vl5wo
    @DamanPreet-vl5wo 2 месяца назад +6

    Punjabi roaster girl ji , Bai main tusi laa lo matlab 100 vaar laa lo video bahut sohni aa 👌

  • @ManjinderKaur-uy1kw
    @ManjinderKaur-uy1kw 2 месяца назад

    Di tuhdi video bhut sirra hundi a very good 🎉❤

  • @jassidhaliwal7615
    @jassidhaliwal7615 2 месяца назад +2

    16 ਸਾਲ ਦੀਆ ਚਵਲਾ ਸਮਝਾਉਣ ਗੀਆ ਕਿੱਦਾ ਅੱਗੇ ਵਧਨਾ 😂

  • @_jass_06
    @_jass_06 2 месяца назад

    ਇਹਦਾ ਵੀ ਫਿਊਚਰ ਹੈਗਾ 🤣🤣🤣

  • @GurjeetKaur-v3x
    @GurjeetKaur-v3x 2 месяца назад

    Mushkpreet kapatti janani😂😂😂😂😂

  • @jagpreetsingh3097
    @jagpreetsingh3097 2 месяца назад

    Laalo laalo bhut krdi a 😂😂😂

  • @SukhpreetKaur-v6u
    @SukhpreetKaur-v6u 2 месяца назад

    full suporrt sister god bless u❤❤

  • @prabhjotkaur1751
    @prabhjotkaur1751 2 месяца назад

    😂😂😂😂😂😂😂😂😂😂😂😂😂😂😂😂😂😂 bandri ji ..attitude kada yr ki bhem ne ehnu ...

  • @sewasingh212
    @sewasingh212 2 месяца назад

    Very nice sister bahut vadia voice tuhadi

  • @gurjitdhillon4789
    @gurjitdhillon4789 2 месяца назад +1

    ਸਤਿ ਸ੍ੀ ਅਕਾਲ ਜੀ ❤🎉 ਆ ਬੇਸ਼ਰਮ ਪ੍ੀਤ ਇਹ ਕੀ ਕਿਹਨਾ ਚਾਉਦੀ ਆ 🎉🎉 ਤੁਸੀ ਲਾ ਲਉ ਆ ਲਾ ਲ਼ਉ ਆਪ ਹੀ ਲਾ ਲਉ ਇਹਦਾ ਦਿਮਾਗ ਹੈ ਨੀ😮😮 ਜਿਹੜਾ ਤੁਸੀ ਫਿਲਟਰ ਲਾਇਆ ਬਹੁਤ ਵਧੀਆ ਜੀ 😂😂 ਤੁਹਾਡੀ ਵੀਡੀਉ ਹਰ ਵਾਰ ਹੋਰ ਵਧੀਆ ਹੋ ਰਹੀ ਆ 🎉❤ ਤੁਹਾਡੀ ਅਵਾਜ ਵੀਡੀਉ ਨੂੰ ਚਾਰ ਚੰਦ ਲਾ ਦਿੰਦੀ ਆ ਜੀ 🎉🎉❤❤

  • @monikakataria5838
    @monikakataria5838 2 месяца назад

    Cute cat love you beautiful voice ❤❤

  • @SUKHPALSINGH-ug2vw
    @SUKHPALSINGH-ug2vw 2 месяца назад +16

    Didi ede muh te ahi filter lga rehn dyo jdo v edi clip lonni aa😂

    • @punjabiroastergirl5763
      @punjabiroastergirl5763  2 месяца назад

      @@SUKHPALSINGH-ug2vw okay ji 🙏❤️

    • @BaldeepDhaliwal-
      @BaldeepDhaliwal- 2 месяца назад

      Veer aah ta ah filter to bina hi bhut behdi lagdi a vaise hi bandar wargi aa

  • @harwinderpatma7320
    @harwinderpatma7320 2 месяца назад +1

    Hlo maidam ji kese ho ap ji aor kha se ho ap ji sira rousting krde ho ji 😂😂😂

  • @KIRNCAUR
    @KIRNCAUR 2 месяца назад

    No words ......!! 😅🫣

  • @Bal_jinder_Sehgal
    @Bal_jinder_Sehgal 2 месяца назад

    ਸਰਸੇ ਵਾਲਾ ਐਡਿਟ ਕਰਕੇ ਸਿਰਾ ਕਰਤਾ 😂😂😂

  • @ShabadAman-gi4cg
    @ShabadAman-gi4cg 2 месяца назад

    Bht vdia video

  • @ramitkumar6078
    @ramitkumar6078 2 месяца назад

    Face bilkul Right 😂😂😂😂 alne de nal reh ke akal v gava aye😂😂😂

  • @monikakataria5838
    @monikakataria5838 2 месяца назад

    Oh monda bht aacha h hum ne sabi video dekhi

  • @sahibsinghgill455
    @sahibsinghgill455 2 месяца назад

    ਇਸ ਦਾ ਐਡਰਸ ਦਿਉ ਤਾਂ ਕਿ ਇਹ ਦੇ ਘਰ ਜਾ ਕੇ ਇਸ ਦੇ ਮਾਂ ਪਿਓ ਨੂੰ ਲਾਹਨਤਾਂ ਪਾ ਕੇ ਆਊਣੀਆ

  • @manjinderkaur7492
    @manjinderkaur7492 2 месяца назад

    Too good yrrr😂😂😂

  • @rozy3089
    @rozy3089 2 месяца назад

    Hye shukr a tadi ayi video👍🥰 ajj bawi ne v bhaji pva diti mushkpreet nu😂 tuc khich k rkho km didi love you from canada ❤❤❤❤❤

  • @jaswinderkaur4152
    @jaswinderkaur4152 2 месяца назад

    😂😂😂😂😂shift toh ahke 😂😂😂bomb bajeya mera 😂buy video dekhni ah main😂😂😂😂😂

  • @deepdeep2435
    @deepdeep2435 2 месяца назад +1

    ਇਹ ਤਾਂ ਕਹਿੰਦੀ ਸੀ ਮੈਂ ਇਸ ਟੋਪਿਕ ਤੇ ਕੋਈ ਵੀਡੀਉ ਨਹੀਂ ਪਾਵੇਗੀ ਹੁਣ ਮੁਸਕ ਨੂੰ ਵਿਉ ਨਹੀਂ ਆਉਂਦੇ ਹੁਣ ਏ ਆ ਕੇ ਚਵਲਾ ਮਾਰਨ ਲੱਗ ਗੀ

  • @KhushiRihan-w4w
    @KhushiRihan-w4w 2 месяца назад +1

    ਮੇਨ ਕੀ ਹੁੰਦਾ, ਸਾਨੂੰ ਦੱਸ ਵੀ ਦੇ ਮੇਨ ਮੇਨ ਕਰੀ ਜਾਂਦੀ ਆ ਲਾ ਲੋ ਤੁਸੀਂ ਲਾ ਲੋ ਪਤਾ ਨੀ ਕੀ ਕਰਦੀ ਰਹਿੰਦੀ ਆ ਮੁਸ਼ਕ ਪ੍ਰੀਤ 😂

  • @ManpreetSinghgill7711
    @ManpreetSinghgill7711 2 месяца назад +3

    ਛੱਡਿਓ ਨਾ ਇਹਨੂੰ ਜਿੰਨਾ ਚੱਕ ਕੇ ਯੂਟਿਊਬ ਤੋਂ ਵੀਡੀਓ ਪਾਉਣੀ ਨਹੀਂ ਹਟਦੀ

  • @rajpoot_trader1
    @rajpoot_trader1 2 месяца назад +1

    Eh kirli g ek gal 5 wari boldi😂😂😂😂tusi la lo tusi la lo

  • @kakabasra6595
    @kakabasra6595 2 месяца назад

    ਜੁਤੀਆਂ ਦੀ ਫੁੱਲ ਲੋੜ ਆ ਇਹਨੂੰ ਵੱਡੀ ਹੀਰ ਸਲੇਟੀ ਨੂੰ 💯💀

  • @धर्मराज_8
    @धर्मराज_8 2 месяца назад +11

    ਜਦ related related ਕਰਦੀ ਆ ਬੜਾ ਗੁੱਸਾ ਚੜਦਾ
    ਯਰ ਕੋਈ ਜਣਾ ਕਮੈਂਟ ਖੁਲਵਾ ਦਉ ਕਬਜਪ੍ਰੀਤ ਦੇ

  • @GurbeerSingh-c3x
    @GurbeerSingh-c3x 2 месяца назад

    ਤੁਹਾਡੀਆਂ ਵੀਡੀਓ ਬਹੁਤ ਘੈਂਟ ਹੁੰਦੀਆਂ

  • @sukhgill_996
    @sukhgill_996 2 месяца назад

    Kehndi jdo m kmre cho nikli
    M poori badl gyi
    Asal ch antr - dyaan hogi c kmre ch ek din lyi te jdo bahr ayi kmre cho ਇਹਨੂੰ ਅਥਾਹ ਸ਼ਕਤੀਆਂ ਪ੍ਰਾਪਤ ਹੋ ਗਇਆ ਉਹਨਾਂ ਸ਼ਕਤੀਆਂ ਨਾਲ ਇਹ ਬੇਸ਼ਰਮ ਬਣ ਗਾਈ ਅਤੇ ਇਹਦੇ ਕੋਏਸ਼ਨ ਵਿਚ ਮੈਸਜ ਆਉਣ ਲੱਗ ਪਯੇ ਕਿ ਏ ਬੇਐਸ਼ਰਮ ਆ 🤣🤣🤣🤣🤣🤣🤣🤣

  • @highonjane
    @highonjane 2 месяца назад

    damn bro jhola chak😂😂😂😂😂😂

  • @WarriorsSssss-u3i
    @WarriorsSssss-u3i 2 месяца назад

    7:09 😂😂😂

  • @Mika786moga
    @Mika786moga 2 месяца назад

    ਅਸੀ ਤਾਂ ਏਹਨਾਂ ਦੀ ਵੀਡਿਉ ਦੇਖਦੇ ਹੀ ਨਹੀਂ,, ਕਈ ਵਾਰ ਵੀਡਿਉ ਮੂਹਰੇ ਆ ਜਾਂਦੀ ਏ ਤਾਂ ਫਿਰ ਕਮੇਂਟ ਕਰਨਾ ਪੈਂਦਾ

  • @garrydhillon9789
    @garrydhillon9789 2 месяца назад

    😂😂kad di wait c ese topic te video di 😂😂

  • @sgsernings4630
    @sgsernings4630 2 месяца назад

    ਏਂਦਾ ਮੁਸ਼ਕੀ ਦਾ ਉਤਲਾ ਫਲੈਟ ਖਾਲੀ ਆ😂😂😂

  • @FstFatehmaan-bg1rz
    @FstFatehmaan-bg1rz 2 месяца назад

    Nice
    Regards
    Fateh

  • @SukhwinderBhangu-s2l
    @SukhwinderBhangu-s2l 2 месяца назад

    Very good video nice bata.❤

  • @Harmankaur358
    @Harmankaur358 2 месяца назад +1

    ਅੱਜ ਕੱਲ ਲੋਕਾਂ ਨੂੰ ਸਿਰਫ ਪੈਸੇ ਨਾਲ ਹੀ ਮਤਲਬ ਰਹਿ ਗਿਆ
    ਓਹਨਾ ਨੂੰ ਕੀ ਮਤਲਬ ਏ ਕੇ ਲੋਕ ਇਹਦੇ ਬਾਰੇ ਕੀ ਕਹਿੰਦੇ ਨੇ ਯਾ ਕੀ ਸੋਚਦੇ ਨੇ
    ਮਾਂ ਪਿਓ ਨੂੰ ਬਸ ਪਤਾ ਏ ਕੇ ਸਾਡੀ ਕੁੜੀ ਹੁਣ youtuber ਬਣਗੀ ਹੁਣ ਤਾਂ ਪੈਸਾ ਹੀ ਪੈਸਾ
    ਮੈਨੂੰ ਤਾਂ ਇਹ ਗੱਲਾਂ ਦੀ ਸਮਝ ਨੀ ਆਉਂਦੀ ਕੇ ਇਹ ਮਹਿਕਪ੍ਰੀਤ ਨੂੰ subscribe ਕਿੰਨਾ ਲੋਕਾਂ ਨੇ ਕੀਤਾ ਏ? ਕਿੰਨੇ ਵੇਹਲੇ ਨੇ ਲੋਕ

  • @manpreetkaurkalyankalyan2834
    @manpreetkaurkalyankalyan2834 2 месяца назад

    Eade mhu 😂😂😂sira bana 😂😂

  • @kuttekhaani1
    @kuttekhaani1 2 месяца назад +1

    ਕੋਈ ਇਹਦੇ ਘਰ ਜਾਕੇ ਇਹਦੇ ਥਪੜੇ ਕਿਉੰ ਨੀ ਲਾਉਂਦਾ ? ਜਿੰਨੀ ਇਹ ਵਿਗੜੀ ਪਈ ਆ ਤੇ ਏਨਾ ਗ਼ਲਤ ਬੋਲਦੀ ਆ ਫੇਰ ਇਹਦੇ ਘਰ ਜਾਕੇ ਇਹਨੂੰ ਸਮਜਾਉਣਾ ਚਾਹੀਦਾ ਚੰਗੀ ਤਰਾਂ ਤੇ 4 ਥਪੜੇ ਵੀ ਰੱਖਣੇ ਚਾਹੀਦੇ ਇਹਦੀ ਬੂਥੀ ਦੇ ਤੇ ਇਹਦਾ ਅਕਾਊਂਟ ਵੀ ਡਲੀਟ ਕਰਕੇ ਆਵੇ

  • @SonuSingh-xm1hx
    @SonuSingh-xm1hx 2 месяца назад

    God bless you 💖 🙏🏻 ❤️ ❤❤❤❤

  • @LuckyBrar-lj1xz
    @LuckyBrar-lj1xz 2 месяца назад

    Nice video 💯💯💯💯

  • @BaldeepDhaliwal-
    @BaldeepDhaliwal- 2 месяца назад

    ਯਰ ਸੋਹ ਲੱਗੇ ਮੇਰਾ ਜੀ ਕਰਦਾ ਇਹਦੇ ਫੜ ਕੇ ਛਿੱਤਰ ਮਾਰਾ ਇਹਨੀਂ ਭੈੜੀ ਲੱਗਦੀ ਇਹ ਮੈ comments ਵਿੱਚ ਦੱਸ ਨੀ ਸਕਦਾ ਇਹਨਾ ਚਵਲਾ ਨੇ relationships ਤੇ depression ਦਾ ਮਜ਼ਾਕ ਹੀ ਬਣਾਇਆ ਸਾਲੀ ਕਿਹਦੀ 1 ਦਿਨ ਵਿੱਚ move on ਹੋਗੀ ਜੇ ਕੋਈ ਕਿਸੇ ਨੂੰ ਸੱਚੇ ਦਿਲੋਂ ਪਿਆਰ ਕਰਦਾ ਹੋਵੇ ਸਾਰੀ ਉਮਰ ਬੰਦਾ ਦਿਲ ਵਿਚੋਂ ਨਹੀਂ ਨਿਕਲ ਦਾ ਜਿਨਾਂ ਮਰਜੀ ਕੋਸ਼ਿਸ਼ ਕਰੀ ਜਾਵੇ ਕੋਈ ਇਹਨੂੰ ਨਲੀ ਪੂਜਣ ਦਾ ਪਤਾ ਨੀ ਹਜੇ ਸਾਲੀ ਆ ਕੇ ਲੋਕਾਂ ਨੂੰ ਸਲਾਹਾ ਦਿੰਦੀ ਆ ਚਵਲ ਜੀ ਮੈਂਨੂੰ ਪਤਾ ਇਹ ਵੀ comments ਪੜ੍ਹਦੀ ਆ ਇਥੇ ਆ ਕੇ ਤਾਹੀ 20 ਮਿੰਟ ਖਰਾਬ ਕੀਤੇ ਆ ਇੱਥੇ comment ਲਿਖਣ ਵਿੱਚ
    ਇਹ ਮੈਂਨੂੰ personally ਭੈੜੀ ਲੱਗਦੀ ਆ ਨਹੀਂ ਚੱਲ ਬਾਕੀ vlogers ਨੂੰ funny way ਨਾਲ ਵੇਖ ਕੇ ਛੱਡ ਦਿਨੇ ਆ ਪਰ ਇਹਦੇ ਛਿੱਤਰ ਮਾਰਨ ਨੂੰ ਜੀ ਕਰਦਾ ਸੱਚੀ ਵਿੱਚ

  • @BalwinderSingh-gw8fk
    @BalwinderSingh-gw8fk 2 месяца назад

    Kali kali kudi nu ds ki tenu 150 kila aonda🤪🤪🤪🤪sindl g krdi ki aa 😂😂muh vdia bna ta tuc 😂😂😂😂move on😂😂😂😂😂😂😂bhut sohni video c

  • @Preetkafir1313
    @Preetkafir1313 2 месяца назад

    Chitraul hon aaali aaa ehdi cheti o 😂😂😂😂😂😂

  • @FRESHYHOOD
    @FRESHYHOOD 2 месяца назад

    ਚਾਚੀ ਸਨੇਹਾ 😂😂😂

  • @gagankaur8570
    @gagankaur8570 2 месяца назад +11

    ਆਸ਼ਕੀ ਕਰਨ ਚ ਮਹੀਨੇ ਲੱਗ ਗਏ ਤੇ move on ਕਰਨ ਤੇ ਬਸ ਇਕ ਦਿਨ 😂😂😂

    • @Maanlifestyle1805
      @Maanlifestyle1805 2 месяца назад

      ਆਹੋ😂😂😂😂😂

    • @punjabiroastergirl5763
      @punjabiroastergirl5763  2 месяца назад

      @@gagankaur8570 ❤️🙏

    • @BaldeepDhaliwal-
      @BaldeepDhaliwal- 2 месяца назад

      ​@@Maanlifestyle1805ehnu eda c v asi bhut vadde vlogger banja ge par jdo esne vakya hu k munda ta jama malng aa na ohdi shakl na ohnu akal aa na ehna de vlog chale fr sara payr peur bhul gy bandri g 😂

  • @bhullarjatt6504
    @bhullarjatt6504 2 месяца назад

    Mushkpreet chawl sire di Foosipreet 😂😂😂

  • @DhillonJatti-yg2lw
    @DhillonJatti-yg2lw 2 месяца назад

    😂😂😂😂Bawe huna de mode kamjor aa 😃😃😃😃

  • @ManpreetSingh-nv8kg
    @ManpreetSingh-nv8kg 2 месяца назад

    ਇਹਦੇ ਮਾਂ ਪਿਓ ਜਾਂ ਤਾਂ ਵਿਚਾਰੇ ਭਗਤ ਹੋਣਗੇ ਜੇ ਭਗਤ ਨਹੀ ਫੇਰ ਪੱਕਾ ਇਹਦਾ ਪਿਓ ਟੈਂਪੂ ਹੋਊ ਓਹਦਾ ਗਲਤੀ ਨਾਲ ਵਿਆਹ ਹੋ ਗਿਆ ਹੋਊ

  • @harpalsandhu9242
    @harpalsandhu9242 2 месяца назад +11

    ਤੁਸੀ ਫ਼ਿਕਰ ਨਾ ਕਰੋ ਏਨੇ ਫਿਰ ਭੱਜ ਜਾਣਾ

  • @rajvirsekhon6076
    @rajvirsekhon6076 2 месяца назад

    Comment wali gal sahi a

  • @jaswinderkaur4152
    @jaswinderkaur4152 2 месяца назад

    😂ghaint didu pray for me new❤

  • @ladibawa2494
    @ladibawa2494 2 месяца назад

    Sister tuse sira la ta aj ta a ta danger

  • @pravkaur5293
    @pravkaur5293 2 месяца назад

    pagl kise thaa di mein hairaan aa ehde ghr dia ne ehde toh phone kio ni khoya ena kuj hon to baad v . Dear punjabi roster girl keep it up