Payal param podcast 🤔🤔

Поделиться
HTML-код
  • Опубликовано: 27 дек 2024

Комментарии • 481

  • @Harshveersingh22109
    @Harshveersingh22109 4 месяца назад +37

    ਇਨ੍ਹਾ ਵਿਹਲੜਾ ਦੀ ਸਟਰਗਲ ਸਟੋਰੀ ਨਾਲੋ ਮੈ ਵਿਨੇਸ਼ ਫੋਗਾਟ ਦੀ ਸਟਰਗਲ ਨੂੰ ਸਪੋਰਟ ਕਰਦਾ ਹਾਂ
    ਬਹੁਤ ਵਧੀਆ ਵੀਡੀਓ ❤
    ਸਦਾ ਤੁਹਾਡੀ ਵੀਡੀਓ ਦੀ ਉਡੀਕ ਵਿੱਚ।
    ਧੰਨਵਾਦ 🙏🏻

    • @punjabiroastergirl5763
      @punjabiroastergirl5763  4 месяца назад +5

      Thank you so much 🙏❤️

    • @JATTPB04WALA
      @JATTPB04WALA 4 месяца назад +2

      👌

    • @jaisaiji5413
      @jaisaiji5413 4 месяца назад +1

      Tarun Karate nu vi support karo

    • @jacksparowyt1557
      @jacksparowyt1557 4 месяца назад

      Full support ਬਾਈ ਨੂੰ ਬੱਸ ਓਹਦੀ ਇਕ ਗੱਲ ਫੁਦੂ ਲਗੀ ਓਹ ਵੀ ਪੈਸਾ ਪੈਸਾ ਬਹੁਤ ਕਰਦਾ ਜਦੋਂ ਪਹਿਲਾ ਓਹਦੀ ਵੀਡਿਉ ਆਈ ਘੱਟੋ 15 20 ਲੱਖ ਦਿੱਤਾ ਬੰਦਿਆ ਨੇ ਅਸੀ ਵੀ ਤੇ ਹੁਣ ਥੋਡੇ ਟਾਈਮ ਪਹਿਲਾ ਫਿਰ ਓਹੀ ਡਰਾਮਾ ਇਸ ਕਰਕੇ ਬੰਦਾ ਦਿਲ ਤੋ ਉੱਤਰ ਗੀਆ ਬਾਕੀ ਬੰਦੇ ਦੀ game ਨੂੰ ਫੁੱਲ ਸਪੋਰਟ ਆਹ ❤​@@jaisaiji5413

  • @dalerglory
    @dalerglory 4 месяца назад +33

    ਪਹਿਲਾਂ ਇਹ ਮਸਹੂਰ ਹੋਣ ਲਈ ਬਹੁਤ ਕੁੱਝ ਕਰਦੀਆਂ,ਹੁਣ ਜਦੋਂ ਵਿਆਹ ਦੀ ਉਮਰ ਲੰਘ ਰਹੀ ਹੁੰਦੀ ਤਾਂ ਕੋਈ ਚੱਜ ਦਾ ਬੰਦਾ ਮੂੰਹ ਨਹੀਂ ਲਾਉਂਦਾ ,ਤਾਂ ਸਿਆਣੀ ਬਣਨ ਦੀ ਕੋਸ਼ਿਸ਼ ਆ ਹੁਣ ।

  • @harwinderpatma7320
    @harwinderpatma7320 3 месяца назад +2

    😂😂😂 ਕਿੰਨੀਆ ਵਧੀਆ ਗੱਲਾਂ ਕਰਦੀ ਪਈ ਆ ਪਾਣੀ ਮਾਰੂ ਮੂੰਹ ਤੇ ਕਿ ਬੋਲ ਰਹੀ ਵਾਂ ਸੂਰਤ ਅਵੇ ਕਿ ਬੋਲਣਾ 😂😂😂

  • @KulwinderKaur-MK
    @KulwinderKaur-MK 4 месяца назад +1

    Logically said: ho sakda Makeup na kita hove 😂😂😂❤❤

  • @KDICH_GULLATHAA
    @KDICH_GULLATHAA 4 месяца назад +12

    ਇਹ ਤੇ ਬਹੁਤ ਮਸੂਮ ਨਿਕਲੀ ਯਾਰ ਇਹਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨਾ ਬਣਦਾ ਵੈਸੇ 🎉

  • @Bal_jinder_Sehgal
    @Bal_jinder_Sehgal 4 месяца назад +8

    ਤਾਂ ਆਏ ਆ ਜਿਵੇਂ ਇਹਨੂੰ ਕੁੱਟ ਕੇ ਬਿਠਾਇਆ ਹੁੰਦਾ ਬਹੁਤ ਵਧੀਆ ਭੈਣ ਤੁਸੀਂ ਇਦਾਂ ਹੀ ਠੋਕ ਕੇ ਰੱਖੋ ਇਹਨਾਂ ਨੂੰ ਮੈਨੂੰ ਇਹ ਨਹੀਂ ਸਮਝ ਆਉਂਦੀ ਕੀ ਦੇਣਾ ਇਹਨਾਂ ਦੀ ਪੰਜਾਬ ਨੂੰ ਜਿਹੜਾ ਦਿਲ ਕਰਦਾ ਉਹੀ ਉਹੀ ਇੰਟਰਵਿਊ ਇਹਨਾਂ ਦੀ ਕਰਨ ਲੱਗ ਜਾਂਦਾ ਕੁੱਲ ਮਿਲਾ ਕੇ ਇਹਨਾਂ ਨੇ ਗੰਦ ਪਾਇਆ ਹੋਇਆ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਉਹ ਜੇ ਕਮਲੇ ਲੋਕ ਜਿਹੜੇ ਇਹਨਾਂ ਨੂੰ ਫੋਲੋ ਕਰਦੇ ਆ ਬਾਕੀ ਵਧੀਆ ਰੋਸਟ ਕੀਤਾ ਭੈਣ ਤੁਸੀਂ good luck 💯👍

  • @deepsohi436
    @deepsohi436 3 месяца назад +1

    ਜ਼ਿੱਦਾਂ ਉਦਾ ਇੱਦਾਂ , ਇੱਦਾ ਉਦਾ ਜਿੱਦਾ 😂😂😂😂😢 ਇਸ ਦਾ ਉਸ ਦਾ

  • @supreetkaur9432
    @supreetkaur9432 4 месяца назад +1

    Roast bhut vdiya sis 💯💯👍Payal param da ik hor aya podcast ohde te v roast kro sister... Gbu 🙏

  • @davygrup1717
    @davygrup1717 4 месяца назад +1

    12:26 ਨਾਟਕ ਐ ,ਤੁਸੀਂ ਹਕੀਕਤ ਸਮਝ ਬੈਠੇ ਭੈਣੇ 😂

  • @Foujifoujan528
    @Foujifoujan528 4 месяца назад +4

    Daily video ਪਾਇਆ ਕਰੋ,,,,❤ ਦੀ ❤
    Request aa sachi yrrr 🙏🏻 🙏🏻🙏🏻🙏🏻🙏🏻🙏🏻

  • @ROOPI1313
    @ROOPI1313 4 месяца назад +6

    1No content 💯
    Bot sohniaa video hundia ne thode aa
    Edha he kich k rakho kamm nu 🙏🏻(GBU)

  • @Sunshinegirl-t1t
    @Sunshinegirl-t1t 4 месяца назад +5

    Much needed video 😅 lots of love sista❤😚

  • @mannatdhiman1414
    @mannatdhiman1414 4 месяца назад +1

    Inne soni te wdiya video bnayi a mza a gya. tuhada boln da andaz bhot wdiya a😍👌😂😂😂 har jga bhot wdiya juth fdya

  • @rkjagpal5003
    @rkjagpal5003 4 месяца назад +6

    ਸਤ ਸ਼੍ਰੀ ਅਕਾਲ ਭੈਣ ਜੀ ਮੈੰ ਤੁਹਾਡੀ ਵਿਡੀਓ ਰੋਜ਼ ਦੇਖਦੀ ਆਂ ਬਹੁਤ ਵਧੀਆ ਹੁੰਦੀਆਂ,ਪਰ ਆਹ ਜਿਹੜੀਆਂ ਇਹ ਕਹਿੰਦੀਆਂ ਕਿ ਸਾਡੇ ਘਰ ਦੇ ਬਹੁਤ strict ਸੀ ਸਾਡੇ ਤੇ ਬਹੁਤ ਪਾਬੰਦੀਆਂ ਸੀ ਤੇ ਨਾਲ ਆਪਣੀਆਂ ਲਵ ਸਟੋਰੀਆਂ ਸੁਣਾਉਣ ਬੈਠ ਜਾਂਦੀਆਂ ਜਾਂ ਆਹ ਜੋ ਰੇਲਾਂ ਵਾਲੀਆਂ ਆਪਣਾ ਸਟਰਗਲ ਦਸਦੀਆਂ, ਜੇ ਘਰ ਦੇstrict ਸੀ ਤਾਂ ਆਹ ਹਾਲ ਆ ਜੇ ਨਾ ਹੁੰਦੇ ਫਿਰ ਕੀ ਹੋਣਾ ਸੀ। 😂😂😂😂

  • @davygrup1717
    @davygrup1717 4 месяца назад +1

    ਸਾਨੂੰ ਦੱਸਣਾ ਨੀ ਪੈਂਦਾ ਅਸੀ ਕੌਣ ਹੁੰਦੇ ਆਂ ਸਾਨੂੰ ਦੱਸਣਾ ਨੀ ਪੈਂਦਾ 21:09

  • @mannatdhiman1414
    @mannatdhiman1414 4 месяца назад +1

    Last vich siraaa he la ta😂😂😂😂😂

  • @Foujifoujan528
    @Foujifoujan528 4 месяца назад +1

    ਗਿਆਨ ਦੀਆ ਗੱਲਾ ਸੁਣੋਂ ਇਨ ਯੂਟਿਊਬ ਦੇ ਗਿਆਨੀਆ ਦੀਆਂ,,,,, 😂😂😂😂

  • @jaswinderkaur4152
    @jaswinderkaur4152 3 месяца назад

    😂😂😂😂😂😂😂😂😂😂😂eh haigi 😂😂😂😂eda di ahh😂😂😂😂😂😂😂😂😂😂😂😂😂bhut bndi bhene eh 😂😂😂😂payal😂😂😂😂

  • @tajbirsingh7440
    @tajbirsingh7440 4 месяца назад +2

    Sis Bach k eh tuhade kol na aa jave😂😂😂😂😂❤❤❤

  • @HarpreetSingh-we6dt
    @HarpreetSingh-we6dt 4 месяца назад +3

    ਬਹੁਤ ਸੋਹਣੀ ਵੀਡੀਉ ਜੀ🎉🎉🎉🎉🎉

  • @gurjitdhillon4789
    @gurjitdhillon4789 4 месяца назад +3

    ਸਤਿ ਸ੍ੀ ਅਕਾਲ ਜੀ ik tan ehna valogra nu eh bahut baddi galat fahmi aa ki eh pata ni kide ku star aa 🎉😂 hai eh khk b nahi 😂🎉 video bahut badeya aa ji😂🎉 tuhadi awaj sun ke maza aa janda ji 🎉🎉 eda hi laggen raho ji 😂😂😂😂😂😂😂😂😂❤❤

  • @KaramjitKaur-rj5yk
    @KaramjitKaur-rj5yk 21 день назад

    Bhaine tusi khich k rakho eh podcast ch serious galan krdian next video ch ohi kanjarkhana krdian ❤

  • @harwinderpatma7320
    @harwinderpatma7320 3 месяца назад +1

    ਪਰਮ payal ji kehde sade garh de ਗੁਰਸਿੱਖ ਵਾਂ ਆਪ dekhla ਕਿੰਨੀ vdiya ਸਿੱਖਿਆ ਦਿੰਦੀ ਪਤਾ ਨੀ ਲਗਦਾ ਕਿ ਬੋਲ ਰਹੀ ਆ ਓਹਦਾ ਦੀ ਓਹ ਵੀਡਿਓ ਪਾਉਣ ਵਾਲੇ ਓਹਦੀ ਏਕ ਗਲਤੀ c oh ta ਵਿੱਚੋ ਕਟ ਲਾ ਦਿੰਦੇ 😂😂😂 45ਆ ਸਾਲਾਂ ਦੀ ਹੋਗੀ ਪ੍ਰ ਅਕਲ ਨੀ ਆਈ

  • @diakohli960
    @diakohli960 4 месяца назад

    I love your voice, I enjoy watching your videos. God bless you Sis lots of love from London xx

  • @sarassinghjoy9734
    @sarassinghjoy9734 4 месяца назад +4

    Great content dear sister 👍👍💐💐

  • @karanparmar7345
    @karanparmar7345 4 месяца назад +3

    Eh sab uda di mentality de log aa jehre uda de vlogera nu support karde hunde .. jehne tuhanu comment kita c .. parwah ni kari di ehna di laah paah jini howe uni ghat aa.. 💕💕💕💕

  • @muskannavjot
    @muskannavjot 4 месяца назад

    bhen menu te bht jada vdia lagde a vdo menu bas a hunda ki jdo v youtube main chla va te bas tade vdo hove chlde 🏅😘😘😘great 💐💐💐a lot of love ❤ tade nal gal krn nu dil krda a mere te 🤭😍🥳😘

  • @tajbirsingh7440
    @tajbirsingh7440 4 месяца назад +1

    Cheejiii le k ditto oh God sis u r too gud😂😂❤❤❤

  • @amannmarahar1637
    @amannmarahar1637 4 месяца назад +4

    ਇਹ ਵਿਹਲੜ ਕਹਿੰਦੀ ਸੀ ਕਿ ਮੈਂ 25 ਸਾਲ ਦੀ ਆਂ 😂😂😂

  • @Baljinder669
    @Baljinder669 4 месяца назад +3

    ਚੋਰ ਨੂੰ ਸਾਰੀ ਦੁਨੀਆਂ ਚੋਰ ਲੱਗਦੀ ਆ
    ਤੇ ਲੁੱਚੇ ਨੂੰ ਸਾਰੀ ਦੁਨੀਆਂ ਲੁੱਚੀ ਲੱਗਦੀ ਆ
    ਤੇ ਇੱਕ ਚੰਗੇ ਇਨਸਾਨ ਨੂੰ ਸਾਰੀ ਦੁਨੀਆਂ ਚੰਗੀ ਲੱਗਦੀ ਆ
    ਸੋਚ ਬਦਲੋ ਇੱਕ ਇਨਸਾਨ ਬਣੋ ਵਾਹਿਗੁਰੂ ਜੀ ਸੱਭ ਨੂੰ ਸਮੱਤ ਬਖਸ਼ਣ

  • @Technicianlady
    @Technicianlady 4 месяца назад +1

    Vdia tusi comment da reply kita very nice 👌🏻

  • @malhi09
    @malhi09 4 месяца назад

    binge daandan valiye sirraaa kra dita 😂😂😂👌🏻👌🏻

  • @BhupinderSinghDhaliwal-jn5fe
    @BhupinderSinghDhaliwal-jn5fe 4 месяца назад +1

    First view first like first comment

  • @dimplevlogz
    @dimplevlogz 4 месяца назад

    Best vdo hundiya beta thuhadiya ❤️ tusi hindi vlogger tey bhi reaction do 🙏

  • @Roohdeep_xyz
    @Roohdeep_xyz 4 месяца назад +3

    eh kment vali didi murakh prani eh ohna di fan aa 😂

  • @prab8459
    @prab8459 4 месяца назад

    Kitch k rakh bhen full support aa roster girl❤

  • @PB20WALA
    @PB20WALA 4 месяца назад

    ਬਹੁਤ ਵਧੀਆ ਤੇ ਸੁਲਜੀਆ ਗੱਲਾਂ ਹੁੰਦੀਆ ਤੁਹਾਡੀਆਂ ਤੇ ਵਿੱਚ ਵਿੱਚ ਵਧੀਆ msg ਵੀ ਦਿੱਤੇ ਰੱਬ ਤੁਹਾਨੂੰ ਹੋਰ ਅੱਗੇ ਲੈਕੇ ਜਾਵੇ
    ਤੇ ਇਕ ਗੱਲ ਓਹਨਾ ਲਈ ਜਿਹੜੇ ਬਿਨਾਂ ਦੇਖੇ ਬਿਨਾਂ ਜਾਣੇਂ ਕਿ ਗੱਲ ਕਿਸ ਦੀ ਹੁੰਦੀ ਆ ਓਹ ਪਹਿਲਾ ਥੋੜ੍ਹਾ ਜਿਹਾ ਪਤਾ ਕਰ ਲਿਆ ਕਰੋ ਐਵੇਂ ਨੀ ਗ਼ਲਤ ਬੋਲਣ ਆ ਜਾਈਂ ਦਾ

  • @Sukhramsandhu23
    @Sukhramsandhu23 4 месяца назад

    Nice sis good work 👍

  • @hsvlogs0083
    @hsvlogs0083 4 месяца назад

    bhane teri awaz bahut sohni a te bolan da tarika v vadia

  • @sammy5768
    @sammy5768 4 месяца назад

    Keep it up , Good on you👌👌

  • @iharlin
    @iharlin 4 месяца назад

    Always support uu dido ❤💕

  • @readingbook9720
    @readingbook9720 4 месяца назад +1

    Bhut vadyia lagdi thodi video ❤

  • @rajakhela3483
    @rajakhela3483 3 месяца назад

    Hello sister tusi khrra app use karde a video lai without face.

  • @sukhmanbatth-mj8vo
    @sukhmanbatth-mj8vo 4 месяца назад

    Navhappy bhullar ta pao video pls sis

  • @EshwardeepSingh
    @EshwardeepSingh 4 месяца назад

    Aap di awaz bhut pyari hai beta

  • @GillfromPind
    @GillfromPind 4 месяца назад

    Bhut good guddi aa vai. Vadia videos. Kudi di boli dasdi aa vai dhee laane di aa.

  • @RajputThakur-mi9te
    @RajputThakur-mi9te 4 месяца назад

    Nyc video dear👍tusi or tuhadi family nu parmatma hmesha khush rkhe 🙏

  • @ranjitkour8550
    @ranjitkour8550 4 месяца назад

    😂😂😂😂😂mai v dekhiya c ehna da eh vlog 😂😂

  • @anujaroras
    @anujaroras 23 дня назад

    Tuhadi vids ch jo v hunda ih hai kon ne sare mei ta kde dekhe ni ih bus deep matharu da ii pata sulfaas vala soorma aa uh

  • @urbansimu9538
    @urbansimu9538 4 месяца назад

    Nyc video ❤

  • @GilllFashionPoint
    @GilllFashionPoint 4 месяца назад

    ਇਨਾ ਲੋਕਾਂ ਦੀ ਸੋਚ ਨੂੰ ਸਲਾਮ ਏ

  • @KulbirsinghMinni2215
    @KulbirsinghMinni2215 3 месяца назад

    Didi bhut wadiy es nu garnal nolag Di jrurt hai he pange vi bhut landi hai es lei es di he halt hai Didi tusi good ho

  • @officialchana7026
    @officialchana7026 4 месяца назад

    Hmesha di tra puri atttt video 😊😊

  • @missgillkaur
    @missgillkaur 3 месяца назад

    Nyc video

  • @SUKHPALSINGH-ug2vw
    @SUKHPALSINGH-ug2vw 4 месяца назад

    Didi ajj kal oh background music ni londe sitiaa wala

  • @tjjohal6167
    @tjjohal6167 4 месяца назад

    😂😂pyal ta Apna rost AAP hi Kari jandi AA bhene good one sister 🎉😊

  • @bikramjeetsinghmaan357
    @bikramjeetsinghmaan357 4 месяца назад

    ਕੁੜੀਆਂ ਪੌਡਕਾਸਟ ਚ ਆਪਣਾ ਜਲੂਸ ਆਪ ਹੀ ਕੱਢ ਦੀਆਂ, ਪਾਇਲ ਪਰਮ, ਇੱਕ ਉਹ ਮਨਪ੍ਰੀਤ ਸੁੱਖ ਰਤੀਏ ਵਾਲੀ, ਤੇ ਇੱਕ ਹੁਣ ਸਿ੍ਸ਼ਟੀ ਮਾਨ ਤੇ ਕਈਆਂ ਦਾ ਨਾਮ ਨੀ ਯਾਦ 😂😂

  • @SaritaSingh-ys4xh
    @SaritaSingh-ys4xh 4 месяца назад

    Eh te vadia loka nu milan nu tyar ne ...par vadia lok kya ehna nl milna chahide ne😂😂😂😂😂😂😂😂

  • @Ranjit_officials
    @Ranjit_officials 4 месяца назад +1

    Bhut soni voice aa ji tuhadi je ae loke chvla mar sakde ne te assi makhi v nhi keh sakde aapa te gallan v kdaa ge

  • @sandydhanoa2164
    @sandydhanoa2164 4 месяца назад

    Thoda way of talking nd punch lines siraa aa..vdo vich jo kudiyaa ena diya tan shaklaa dekhn nu jee ni krda...tusi plz nxt tym sade lyi kise sohni kudi nu v roast kro😂😂😂

  • @Emotiondestroy883
    @Emotiondestroy883 4 месяца назад

    😅😂😅😂😂😅😅😂 yaar kise hor nu betha ke rumal muh te ban ke sorry mangwayi ,,je real hunda ta ,payalparm nu 2-4 gaal hor kad ke janda😅😅😅😅

  • @shivonkar8794
    @shivonkar8794 4 месяца назад

    Bht vdia 👍👍

  • @ranjitkour8550
    @ranjitkour8550 4 месяца назад

    Koi na dii tusi tension na lo lokan nu ohna diyA harkatan ni labdiya jo oh krde rehde ne

  • @MrBann48
    @MrBann48 4 месяца назад

    nyc vdo keep it up❤

  • @GurbeerSingh-c3x
    @GurbeerSingh-c3x 4 месяца назад

    ਬਹੁਤ ਵਧੀਆ ਭੈਣ

  • @dhaliwalabhi97
    @dhaliwalabhi97 4 месяца назад

    Good roasting. .God bless keep growing 🎉

    • @punjabiroastergirl5763
      @punjabiroastergirl5763  4 месяца назад

      ❤️🙏

    • @dhaliwalabhi97
      @dhaliwalabhi97 4 месяца назад

      @@punjabiroastergirl5763 tuc thodi bhut roasting BJP andbhagtan di v krea kro bhut mzaa ayuga 😂😂😅

    • @dhaliwalabhi97
      @dhaliwalabhi97 4 месяца назад

      @@punjabiroastergirl5763 naale tuc na pink panther di jgah te Popeye di dp lake dekheo vdia lggi it's just a suggestion nthng else

  • @kumarjakhu7132
    @kumarjakhu7132 4 месяца назад

    Tuhadi video dekh ke maan parishan ho janda a❤

    • @Ravinderkaur-hk9wm
      @Ravinderkaur-hk9wm 4 месяца назад

      😂ਮੰਨ ਪ੍ਰਸੰਨ ਹੋ ਜਾਂਦਾ?? ਕੇ parishan ਹੋ ਜਾਂਦਾ? 🤣

    • @punjabiroastergirl5763
      @punjabiroastergirl5763  4 месяца назад

      Chlo fer ignore krr deya kro 😂😂😂

    • @kumarjakhu7132
      @kumarjakhu7132 4 месяца назад

      @@punjabiroastergirl5763 sorry man khus ho janda a eh keha c😜

    • @kumarjakhu7132
      @kumarjakhu7132 4 месяца назад

      @@Ravinderkaur-hk9wm ਲਿਖਿਆ ਤਾ ਪ੍ਰਸੰਨ ਸੀ ਪਰ ਜਦੋ ਸਪੇਸ ਪਾਇਆ ਤਾ ਪ੍ਰੇਸ਼ਾਨ ਲਿਖ ਹੋ ਗਿਆ sorry 😞

    • @Ravinderkaur-hk9wm
      @Ravinderkaur-hk9wm 4 месяца назад

      @@kumarjakhu7132 🤣🤣hojanda its ok mjaak krdi c mai dear

  • @worldpeacelover5417
    @worldpeacelover5417 3 месяца назад

    Kalo kalo vichari chhoti jehi bachchi hai.uh shareef beti hai eh uhnu chhedi janda. Tussi beta sahi keh rahe ho eh be akla he hai Kalu.

  • @sandeepsher5216
    @sandeepsher5216 4 месяца назад

    Payal parm di sari history pta
    Is de ik Baby Boy aa 8 saal da
    Ik old age bande nall live in ch rhendi c
    And hun be apne bache nall Jalandhar heights reh rahi c
    But eh kise nu be show ni kardi is de baby boy hai.
    Baki is de kine mundiya nal link aa kiniya de nall relationship ch hai sab list hai ect..

  • @WelcomeEntertainment-nd8dg
    @WelcomeEntertainment-nd8dg 4 месяца назад

    Khich k rkho ustaad ji ❤❤❤❤❤

  • @BalwinderSingh-gw8fk
    @BalwinderSingh-gw8fk 4 месяца назад

    Tuc ehna ton dar k koi video nai banaoni ustaad ehna da koi entertainment layi nai ehda jluusss kdya kro koi chakr nai full support aa sonu bhut vdia gal aa tuc sach boldeo sare rost aale❤❤❤

  • @Sukhbirmehna
    @Sukhbirmehna 4 месяца назад

    Jido banda waheguru toh dur hunda bs fer chere toh noor udd janda

  • @Cheema310
    @Cheema310 4 месяца назад +1

    😂😂😂😂😂😂

  • @worldpeacelover5417
    @worldpeacelover5417 3 месяца назад

    Bassi meme is too funny.

  • @gurwindersinghgill3288
    @gurwindersinghgill3288 4 месяца назад

    Video very nice good ji ❤❤

  • @harjindersinghgrewal7280
    @harjindersinghgrewal7280 3 месяца назад

    Lok tan sirf ehna nu swaad lain layi vekhde aw je koi ehna nu putha sidha bol dinda fr eh gangster bn jnde aw fr kehn sade link bhut a assi eh krda ge oh krdan ge machher badmash 😂😂😂

  • @missgillkaur
    @missgillkaur 3 месяца назад

    Galtiyaa kr k mileyaa sb kuch 😂😂😂😂😂😂

  • @dilpreet5810
    @dilpreet5810 4 месяца назад

    Bhutkhoob 💯💯🫵

  • @babbarjitender5830
    @babbarjitender5830 4 месяца назад

    Always right

  • @KaramjitKaur-rj5yk
    @KaramjitKaur-rj5yk 21 день назад

    Ehnu jyada mirch lagi aa makhi kehn te makhi ta keh sakdi aa v mera name badnam krdi ae eh dando jhi ❤

  • @MR.SIDHU13BAI
    @MR.SIDHU13BAI Месяц назад

    ਨਾਕਾਮ ਕੋਸਿਸ 😂

  • @gaiviramghria
    @gaiviramghria 3 месяца назад

    didi face reveal krdo

  • @HappyBrar-j2t
    @HappyBrar-j2t 4 месяца назад

    Vry nice....❤❤❤❤

  • @harpreetmander810
    @harpreetmander810 4 месяца назад

    Very good ❤de

  • @sukhchainsingh-et3uy
    @sukhchainsingh-et3uy 4 месяца назад

    Good job ❤❤❤❤❤

  • @AmanDeep-j3e5f
    @AmanDeep-j3e5f 4 месяца назад

    8:43

  • @GurtajsinghminhasMinhas
    @GurtajsinghminhasMinhas 3 месяца назад

    😅😅😅😅😅😅😅😅

  • @ManpreetKaur-s7x
    @ManpreetKaur-s7x 4 месяца назад

    Very good ❤❤

  • @davygrup1717
    @davygrup1717 4 месяца назад

    ਉਹ ਜਾ ਉਹ 19:28 ਭੈਣੇ ,ਕਰਨ ਤੇ ਜਗਪ੍ਰੀਤ ਕੌਰ ਕਹਿਕੇ ਤਾਂ ਤੁਸੀਂ ਦਿਮਾਂਗ ਹਿਲਾਤਾ ਸੀ ਮੈਂ ਸੋਚਿਆ ਪਤਾਨੀ ਕਿਥੇ ਵਾਲੇ ਸਰਦਾਰਾਂ ਦੇ ਨਾਮ ਲੈਦਿਤੇ 😂ਤੁਸੀ ਸਿਧਾ ਕਹੋ ਸਲੇਟੀਆਂ ਖਾਣੀ ਨਸੇੜਣ ਤੇ ਬੁਘੜੀ ਹੁਰੀਂ ਪੇਸ ਹੋ ਰਹੇ ਨੇ

  • @kawalossan4105
    @kawalossan4105 4 месяца назад

    Fer ta vdiya je eh tuhadi video dekhdi hai ehnu kuch te akal aye tuhadi video dekh ke baki bhut vdiya video nd gud voice 😂

  • @singhsaab-ow6ze
    @singhsaab-ow6ze 4 месяца назад

    So nice video sister

  • @mahirajput8230
    @mahirajput8230 4 месяца назад

    waheguru ji hamesha sareya ta apna mehar phreya hath rakhn ji

  • @JaspreetkaurHanjra
    @JaspreetkaurHanjra 4 месяца назад

    Agli video ena ta hi bna do didi jag preet ta karan ta 😂😅

  • @Deep.dhillon
    @Deep.dhillon 4 месяца назад

    Mnu te lagda eh lok hor hi planet toh direct hi utare aa 🤣🤣🤣🤣🤣, hosptil ch tah ni hoye eh 🤣🤣🤣🤣

  • @guribhathal2062
    @guribhathal2062 4 месяца назад

    Eh kudi da roast bht vadia hunda.....koi na kudiye khich k rakh kamm..ehna chwlaa di rel bnayi rakh💪💪💪💪

  • @sanatanjyotish69
    @sanatanjyotish69 4 месяца назад +1

    Ik moge side dia do skia bhena ne instagram te model khaundia ne .. followers v jad ona de 25/30 k c ,.. ik nva jha munda c singer os da song Krna c, vich police wali da role kraya c ohde kolo... Jehra director c munda ohde nal 2 raata kut k gyi c .. main mjood c othe.. nal ohdi bhen b lagge hath duje munde nal ... Ohna ne tan ena force b nhi kita c... Ehi reality a ena di...

  • @karmucheema8329
    @karmucheema8329 4 месяца назад

    Awaaz sun ni pendi aa,,,,,,,,,,,,❤

  • @karamjitsinghdhami8328
    @karamjitsinghdhami8328 4 месяца назад

    tuc vdiea rost krde o kese di parbah na kro tuc gud job

  • @PrabhjotSingh-ni9mc
    @PrabhjotSingh-ni9mc 4 месяца назад

    Jad payal nu lan roj mill dhe na ta face ta awe da ho gye hi😅

  • @sanatanjyotish69
    @sanatanjyotish69 4 месяца назад

    Main b sunea vese rate list hai ena di eh sach a.. 35k night starting aa... Ene paise ena nu dyi kon janda eh smj ni aundi 😂😂