Chajj Da Vichar (1916) || ਕਿਹੜੀ ਮਜਬੂਰੀ 'ਚ ਛੱਡਿਆ ਪੰਜਾਬ | ਮਿਲੀਅਨ ਡਾਲਰਾਂ ਦੇ ਮਾਲਕ ਨੇ ਖੋਲ੍ਹੇ ਵੱਡੇ ਭੇਤ
HTML-код
- Опубликовано: 24 дек 2024
- #PrimeAsiaTv #ChajjDaVichar #SwarnSinghTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RUclips: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਇੰਟਰਵਿਊ ਬਹੁਤ ਛੋਟੀ ਸੀ ਸੁਣ ਨੂੰ ਬਹੁਤ ਜੀ ਕਰਦਾ ਸੀ ਹੋਰ ਵੱਡੀ ਇੰਟਰਵਿਊ ਚਾਹੀਦੀ ਸੀ ਤੁਹਾਡਾ ਇਸ ਇੰਟਰਵਿਊ ਕਰਨਾ ਤੇ ਬਹੁਤ ਬਹੁਤ ਧੰਨਵਾਦ
633 6:33 ❤
ਸਾਰਿਆ ਵੱਧੀਆ ਇਸ ਕੁੜੀ ਗੁਡੀ ਦੀ ਗੱਲ ਲੱਗੀ ਕਿ ਸਾਡੇ ਮਾਪਿਆ ਨੇ ਸਾਨੂੰ ਮਾਂ ਬੋਲੀ ਪੰਜਾਬੀ ਨਾਲ ਜੋੜ ਕੇ ਰੱਖਿਆ ਧੰਨਵਾਦ ਜੀ🙏
💯 right
ਕੁੜੀ ,,,,,,ਗੁਡੀ ਇਹ ਕੀ ਲਿਖਿਆ
X
ਬਹੁਤ ਵਧੀਆ ਲੱਗਾ
ਸਾਰਿਆਂ ਦੀਆਂ ਗੱਲਾਂ ਬਾਤਾਂ ਸੁਣਕੇ ਟਹਿਣਾਂ ਵੀਰ ਜੀ ਤੇ ਹਰਮਨ ਜੀ ਇਸੇ ਤਰਾਂ ਹੱਸਦੇ ਹਸਾਉਦੇ ਰਹੋ
ਬਹੁਤ ਹੀ ਵਧੀਆ ਲਗਿਆ,, ਪੰਜਾਬੀ ਪੰਜਾਬ ਦੇ ਹੀ ਰਹਿਣਗੇ, ਇਸ ਲਈ ਜੇ ਪੰਜਾਬੀ ਜਿਉਂਦੀ ਹੈ ਤਾਂ ਪੰਜਾਬ ਜਿਉਂਦਾ ਰਹੇਗਾ।ਸ਼ੁਕਰੀਆ ਜੀ।
ਟਾਹਿਣਾ ਜੀ ਹਰਮਨ ਜੀ ਖੁਸੀਆ ਮਾਣੋ ਜੋ ਇਹ ਪਰਿਵਾਰ ਹੈ ਬਹੁਤ ਵਧੀਆ ਵਾਹਿਗੁਰੂ ਸਦਾ ਖੁਸੀਆ ਬਖਸੇ ਭਲਾ ਹੀ ਭਲਾ.
ਬੁਹਤ ਪਿਆਰਾ ਪਰਿਵਾਰ
ਬਹੁਤ ਹੀ ਚੰਗਾ ਲਗਿਆ ਸਾਰਾ ਪਰਿਵਾਰ ਇੱਕਠਾ ਵੇਖਿਆ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਵਾਹਿਗੁਰੂ ਸਾਹਿਬ ਜੀਓ ਮੇਹਰ ਭਰਿਆ ਹੱਥ ਰੱਖਣ ਸਭ ਦੇ ਪਰਿਵਾਰਾ ਤੇ ਸਭ ਇਕਜੁੱਟ ਰਹਿਣ ਹੱਸਦੇ ਵੱਸਦੇ ਰਹਿਣ ਪਰਿਵਾਰ 💐❤️💝❤️🙏🏼🙏🏼🙋♂️
ਟਹਿਣਾ ਸਾਬ ਹਰਮਨ ਜੀ ਵਿਦੇਸ਼ ਵਿੱਚ ਵਸਦੇ ਇਸ ਪਰਿਵਾਰ ਨੂੰ ਵੇਖ ਕੇ ਬਹੁਤ ਮਨ ਖ਼ੁਸ਼ ਹੋਇਆ ਜੀ
ਰਿਸ਼ਵਤ ਦੀ ਗੱਲ ਸੁਣ ਕੇ ਪੰਜਾਬ ਦੇ, ਲੀਡਰ ਤੇ ਅਫ਼ਸਰਸਾ਼ਹੀ ਸ਼ਰਮ ਸਾਰ ਨਹੀਂ ਹੋਵੇਗੀ ਟਹਿਣਾ ਸਾਹਿਬ ਤੇ ਹਰਮਨ ਥਿੰਦ ਦਾ ਧੰਨਵਾਦ
ਟਹਿਣਾ ਸਾਹਿਬ ਜੀ, ਮੇਰੇ ਵੱਲੋਂ ਚਾਚਾ ਜੀ ਗੁਰਮੰਗਤ ਸਿੰਘ ਨੂੰ ਸਤਿ ਸ਼੍ਰੀ ਅਕਾਲ ਆਹ ਪ੍ਰਵਾਰ ਸਾਡੇ ਪਿੰਡ ਮਲਸੀਆਂ ਨਾਲ ਵੀ ਸਬੰਧ ਰੱਖਦੇ ਹਨ
Nice Preet pji and sandhu family .❤
ਵਾਹਿਗੁਰੂ ਜੀ ਇਹੋ ਜਿਹੇ ਪਰਿਵਾਰਾਂ ਉਪਰ ਮੇਹਰ ਭਰਿਆ ਹੱਥ ਸਦਾ ਰਖ਼ਣਾ ਜੀ।
ਬੜਾ ਕਿਸਮਤ ਵਾਲਾ ਪਰਿਵਾਰ,ਜ਼ੋ ਸਯੁੰਕਤ ਪਰਿਵਾਰ ਰਹਿ ਰਿਹਾ ਬੜੇ ਕਰਮਾਂ ਵਾਲੇ ਜੀਅ। ਅਸੀਂ ਤੇ ਇਕ ਅਨੁਮਾਨ ਲਗਾਇਆ ਕਿ ਪਰਿਵਾਰ ਦਾ ਵੱਡਾ ਪੁੱਤਰ ਸਾਊ ਨਿਕਲਿਆ ਜ਼ੋ ਸਾਰਿਆਂ ਨੂੰ ਵਾਰੋ ਵਾਰੀ ਬਾਹਰ ਲੈ ਗਿਆ ਤੇ ਪਰਿਵਾਰ ਨੂੰ ਜੋੜ ਕੇ ਰਖਿਆ , ਨਹੀਂ ਤੇ ਏਵੇ ਲੋਕ ਨਹੀਂ ਕਰਦੇ। ਬਹੁਤੇ ਤਾਂ ਸਿਰਫ਼ ਆਪਣੇ ਪਰਿਵਾਰ ਤੱਕ ਸੀਮਤ ਰਹਿਦੇ।
ਵਿਦੇਸ਼ੀਵੀਰਾ ਦੀਆ ਕਮਾਈਆ ਨਾਲ ਹੀ ਭਾਰਤ ਵਾਲਾ ਪੰਜਾਬ ਵਸਦਾ ਸਲੂਟ ਇਨਾ ਮੇਹਨਤ ਕਰਨ ਵਾਲਿਆ ਨੂੰ
Very nice family
ਸਾਰਾ ਪਰਿਵਾਰ ਇੰਡੀਆ ਇੰਡੀਆ ਕਰੀ ਜਾਂਦਾ,
ਪੰਜਾਬ ਦਾ ਨਾਂ ਈ ਨੀ ਲੈਂਦੇ।
ਟਹਿਣਾ ਸਾਹਿਬ ਤੇ ਹਰਮਨ ਜੀ,ਬੇਬੇ ਜੀ ਦੀ ਕੈਮਰਿਆਂ ਵਾਲੀ ਸੌ ਪਰਸੈੰਟ ਸਚ ਜੇ, ਮੈ ਵੀ ਕਦੇ ਕਨੇਡਾ, ਕਦੇ ਸਵਿਟਜ਼ਰਲੈਂਡ ਬਚਿਆਂ ਕੋਲ ਹੁੰਦਾ ਹਾਂ ,ਪਰ ਦਿਨ ਚ ਵੀਹ ਕੁ ਵਾਰ ਇੰਡੀਆ ਚ ਘਰ ਨੂੰ ਕੈਮਰਿਆਂ ਰਾਂਹੀ ਦੇਖਦਾ ਰਹਿੰਦਾ ਹਾਂ। ਗੁਰਦਿਆਲ ਸਿੰਘ ਖਰੜ (ਪੰਜਾਬ)
ਸਰਦਾਰ ਚਰਨਜੀਤ ਸਿੰਘ ਦੀ ਸੋਚ ਨੂੰ ਸਲਾਮ ਹੈ
ਬੁੱਢੇ ਹੋ ਰਹੇ ਪੰਜਾਬ ਨੂੰ
ਜਵਾਨੀ ਮਾਨਣ ਦਿਓ
ਜਦੋਂ ਡੁੱਬਦੇ ਪੰਜਾਬ ਨੂੰ,ਸਹਾਰੇ ਦੀ ਲੋੜ ਸੀ
ਤਾਂ ਪੰਜਾਬ ਦੇ ਪੁੱਤ ਬੇਮੁਖ ਹੋਗੇ
ਜੀ ਸਦਕੋ ਤਰੱਕੀਆਂ ਕਰੋ
ਪਰ ਜਦੋਂ ਪੰਜਾਬ ਉਜਾੜੇ ਦੀਆਂ ਗੱਲਾਂ ਹੋਣ ਗਈਆਂ
ਉਦੋਂ ਬਾਹਰਲਿਆ ਦਾ ਨਾਂ ਵੀ ਵਿਚ ਆਣਾ
ਬਹੁਤ ਵਧੀਆ ਪਰਵਾਰ
ਟਹਿਣਾ ਥਿੰਦ ਜੀ 💓ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ😘💕 ਬਹੁਤ ਵਧੀਆ ਪਰਿਵਾਰ👨👦👧👩👴👵 ਨੂੰ ਮਿਲਾਇਆ❤🙏🙏🙏
ਵੀਰ ਜੀ ਨੇ ਰਿਸਵਤ ਵਾਰੇ ਸਹੀ ਕਿਹਾ ਹੈ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖਣ ਪੁਰੇ ਪਰਿਵਾਰ ਨੂੰ 🙏🙏
ਜੇ ਫੌਰਨ ਵਾਲੇ ਮੁਲਕ ਪੰਜਾਬੀਆਂ ਨੂੰ ਨਾ ਸਾਂਭਦੇ ਤਾਂ ਇਹਨਾਂ ਸਰਕਾਰਾਂ ਨੇ ਪੰਜਾਬ ਦਾ ਹਾਲ ਯੂਪੀ ਬਿਹਾਰ ਨਾਲੋਂ ਮਾੜਾ ਕਰਨਾ ਸੀ ਅਤੇ ਕਿਸੇ ਦੀ ਕੋਠੀ ਨਹੀਂ ਪਈ ਹੋਣੀ ਸੀ ਲੋਕਾਂ ਨੇ ਝੁੱਗੀਆਂ ਵਿੱਚ ਰਹਿਣਾ ਸੀ ਇਹ ਸਰਕਾਰਾਂ ਦੀ ਨੀਤੀ ਬਹੁਤ ਮਾੜੀ ਹੈ😊
ਪੋਸੜੀ ਦਿਆ ਕੋਠੀਆ ਖਾਲੀਆ ਹੋਇਆ ਪੇਇਆ
@@amanSINGH-ek3ri ਕੁੱਤੀ ਦਿਆ ਪੁੱਤਾ ਜੇ ਖਾਲੀ ਹੋਈਆਂ ਤਾਂ ਫਿਰ ਕਿਹੜੀ ਗੱਲ ਆ ਮਰਤ ਨਹੀਂ ਗਏ ਇਸ ਦੁਨੀਆਂ ਚ ਹੀ ਵੱਸਦੇ ਆ ਪੰਜਾਬੀ ਜਦੋਂ ਮਰਜ਼ੀ ਆਣ ਕੇ ਆਪਣੀਆਂ ਕੋਠੀਆਂ 'ਚ ਵੜ ਜਾਣਗੇ ਤੁਹਾਡੀ ਬ*** ਕਿਉਂ ਪੀੜ ਹੁੰਦੀ ਆ ਪੰਜਾਬੀਆਂ ਦੀ ਇੰਨੀ ਤਰੱਕੀ ਵੇਖ ਕੇ ਜੇ ਅਸੀਂ ਇਹਨਾਂ ਸਰਕਾਰਾਂ ਦੇ ਆਸਰੇ ਬੈਠੇ ਹੁੰਦੇ ਤਾਂ ਅੱਜ ਝੁੱਗੀਆਂ ਝੋਪੜੀਆਂ ਵਿੱਚ ਬੈਠੇ ਹੁੰਦੇ
@@gurkiratsingh22052 wqt di roti sir te chhatt gujara ho riha hove te tarikkian kar k ki karna man da sukoon chahida
Bahut karma wale ne bajurg jo sara privar piyar Maan dinda
Bahut change laga Sandhu parivar nu sun k
Welcome ji satkar ji
Har ek punjabi di family edda di hove❤
💯 right
ਖ਼ੁਸ਼ ਪਰਿਵਾਰ।
ਬਹੁਤ ਬਦੀਆ ਪਰਵਾਰ ਖੁਸ ਰਹੇ ਜੀ ❤🌹🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
What a lucky family? Salute to every member of the family.
💯right
ਬਹੁਤ ਵਧੀਆ ਪਰੋਗਰਾਮ ਹੈ।
ਬੀਰ ਦੀ ਮੋਟਰਾਂ ਵਾਲੀ ਗੱਲ ਤਾਂ ਵਿਚਾਲੇ ਹੀ ਰਹਿ ਗਈ ਵੀਰ ਦੀ ਮਿਹਨਤ ਕੀਤੀ ਰਾਸ ਆ ਗਈ ਬਹੁਤ ਵਧੀਆ ਹੋਇਆ ਪਰ ਅਸੀਂ ਤਾਂ ਇਥੇ ਮਿਹਨਤ ਕਰਦੇ ਹੋਏ ਵੀ ਗਰੀਬੀ ਨਾਲ ਲੜ ਰਹੇ ਆ
ਕਿਸਮਤ ਵਾਲੇ ਹਨ ,,,ਉਹ ,,ਲੋਕ ਜਿੰਨਾਂ ਦੇ ਮਾਂ ਪਿਓ ਜਿਉਂਦੇ ਨੇ ਅਤੇ ਜਿੰਨਾਂ ਦੇ ਬੱਚੇ ਏਹੋ ਜਿਹੇ ਹਨ !! ਮਾਲਿਕ ਚੱੜਦੀ ਕਲਾ ਵਿੱਚ ਰੱਖਣ !!!❤❤❤
💯 right
ਪੰਜਾਬੀ ਭਾਵੇਂ ਸਵਰਗ ਚਲਿਆ ਜਾਵੇ ਪੰਜਾਬ ਨੂੰ ਨਹੀਂ ਭੁੱਲ ਸਕਦਾ ।ਦੁਨੀਆ ਦੀ ਸਭ ਤੋਂ ਪਵਿੱਤਰ ਧਰਤੀ ਹੈ ਪੰਜਾਬ। ਪੰਜਾਬ ਵਸਦਾ ਗੁਰਾਂ ਦੇ ਨਾਂਮ ਤੇ । ਵਾਹਿਗੁਰੂ ਬਹੁਤ ਖੁਸ਼ੀਆਂ ਬਖਸ਼ਣ।
Waheguru Ji Mehar karan sab te 🙏🏼🙏🏼
❤
ਵਾਹ ਵਾਹ ਜੀ ਵਾਹ ਕਿਆ ਬਾਤ ਹੈ। ਟਹਿਣਾ ਜੀ,ਆਹ ਵਿੰੰਟੇਜ਼ ਕਾਰ ਤੁਹਾਡੇ ਵਾਲੇ ਸਾਈਕਲ ਦੀ ਫਿਰ ਵੀ ਰੀਸ ਨਹੀਂ ਕਰ ਸਕਦੀ। ਕਿਉਂਕਿ ਜਿੱਥੇ ਸਾਇਕਲ ਜਾ ਸਕਦਾ ਹੈ, ਉੱਥੇ ਇਹ ਲੋਨ ਵਾਲੀਆਂ ਵਿੰਟੇਜ਼ ਨਹੀਂ ਜਾ ਸਕਦੀਆਂ ਜੀ। ਇੱਕ ਗੱਲ ਟਹਿਣਾ ਜੀ,,,ਆਹ ਜੰਗਲੀ ਰੰਮੀਂ ਨਿਊਜ਼ੀਲੈਂਡ ਵਿੱਚ ਵੀ ਤੁਹਾਡੇ ਨਾਲ ਤੁਰੀ ਫ਼ਿਰਦੀ ਏ।ਵੇਖਣ ਸਾਰ ਸੁ਼ਰੂ ਵਿੱਚ ਹੀ ਮੱਥੇ ਲਗਾ ਦਿੱਤੀ।ਸੋ,,, ਬਹੁਤ ਸੋਹਣਾ ਪ੍ਰੋਗਰਾਮ ਲੱਗਿਆ ਜੀ, ਸ਼ਾਬਾਸ਼ ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ। ਧਨਵਾਦ ਮਿਹਰਬਾਨੀ।
ਮਾਣਯੋਗ ਸੰਧੂ ਪਰਿਵਾਰ,ਬੀਬੀ ਹਰਮਨ ਥਿੰਦ,ਹਾਰਦਿਕ ਪਿਆਰੇ ਸਵਰਨ ਸਿੰਘ ਟਹਿਣਾ ਅਤੇ ਟੀਮ ਪਰਾਈਮ ਏਸ਼ੀਆ ਜੀ!ਐਨਾ ਸਨੇਹ ਭਰਪੂਰ ਪ੍ਰੋਗਰਾਮ ਪ੍ਰਤੱਖ ਪੇਸ਼ ਕਰਨ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ❤
ਮਨ ਖੁਸ਼ ਹੋ ਗਿਆ ਜੀ
ਬਹੁਤ ਵਧੀਆ ਲੱਗਿਆ ਤੁਹਾਡਾ ਪ੍ਰੋਗਰਾਮ ਵੇਖ ਕੇ
ਬਹੁਤ ਵਧੀਆ ਲੱਗਿਆ ਤੁਹਾਡਾ ਪ੍ਰੋਗਰਾਮ ਵੇਖ ਕੇ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ
Waheguru ji
❤ ਮਾਂ ਬੋਲੀ ਪੰਜਾਬੀ ❤
ਬੁਹਤ,, ਪਿਅਾਰਾ,, ਪਰਿਵਾਰ❤❤❤❤
ਟਿਹਣਾ ਸਾਹਿਬ ਜੀ ਅਤੇ ਹਰਮਨ ਜੀ ਬਹੁਤ ਵਧੀਆ
Congratulations on Adoption of Tehna Saab by Sandhu Family 😁😁😁😁😁😁😁❤️❤️❤️❤️👍👍👍👍🙏🙏🙏🙏
Waheguru waheguru waheguru waheguru waheguru waheguru waheguru waheguru
Mashallah nice family & tehna Bhai Saab or madam g Allah bless you
ਬਾਈ ਟੇਣਾ ਹਰਮਨ ਜੀ ਘੈਟ ਪੰਜਾਬੀ ਜੱਟ ❤❤❤❤❤🙏🏻🙏🏻🙏🏻🙏🏻🙏🏻🙏🏻🌹🌹
. ਬਹੁਤ ਸਾਰੀਆਂ ਮੁਬਾਰਕਾਂ ਜੀ
Pprogram newzeland joint family's dekhia man bago bag ho gia mere papa dada vele sab is tara se par hun sab de sochvicar badal gai ne
Waheguru ji bless you all 👏, 🙏 ♥ ❤
Waheguru mehar kare tehina saab te bibi thind te
ਬਹੁਤ ਵਧੀਆ ਜਾਨਕਾਰੀ ਰਾਮਜੀ ਸਰਮਾ ਲੁਧਿਆਣਾ
ਬੋਹਤ ਬੱਦੀਆ ਟੇਣਾ ਸਾਹਿਬ ਜੀ ਜੇ ਥੋੜੇ ਬੋਹਤ ਲੋਕ ਇਸ ਪਰਿਵਾਰ ਦੀਆ ਗੱਲਾ ਤੋ ਕੁਛ ਸਿਖਣ
ਬੱਡਿ ਆ ਦੀ ਇਜਤ ਕਰਨ
Oh Bhai jo Badhia tu likhiya ihda matlab hunda bad habits. Ha ha . Panjabi ta theek likho, Wadhiya hunda e good.
Thanna 22 ਜੀ ਕਰਕੈ ਵੇਹਕ ਕੇ ਵੇਖ ਵੇਖ ਆ ਜੀ ਨੀ ਅੱਸੀਂ ਪ੍ਰਾਇਮਕ ਏਸ਼ੀਆ tahana ਕਰਕੈ ਵੇਖੀ ba ਆ ਜੀ 🖕🖕🖕♥️Form Adv GS Khaira Ldh 👏👏♥️♥️👍🏽👌👌👌🖕🖕🖕♥️❤️
Very good Family Malk Tanrusty Trakyan Khusyan Bakhshe Malk Wahiguru Ji K Moge Wala ❤🎉
Wahaguru ji 🌹❤
Nyc family 🎉 rabb chardi kla vh rkkhe
ਬਹੁਤ ਵਧੀਆ
God bless Sandhu family
Thanku Veer Teh na a nd Bhain Harman.Very nice.
Very good family ji
Veey good Famle aa ਜੀ ਅੱਜਹਾਹ ਦਿਲ Happy ਹੈਪੀ ਹੋ ਗਿਆ ਹੈ 🖕🖕🖕♥️♥️👌👌Form Adv GS Khaira Ldh 🙏👍🏽👌👌🖕❤️😀😀😀😀😀😀
True if punjabi language alive then punjab alive. Love my punjab❤❤❤❤❤❤❤❤❤❤
I miss you maa and or bapu love you so much ❤
Good job sir ji
ਅਸੀ ਆਪਣੇ ਪੰਜਾਬ ਨੂੰ ਆਪ ਹੀ ਹੱਥੀ ਉਜਾੜ ਦੇਣਾ ਜਿੰਨੇ ਚਿਰ ਲਈ ਨੂੰ ਸਾਨੂੰ ਸਮਝ ਆਉਣੀ ਹੈ ਉਸ ਟਾਇਮ ਵੇਲਾ ਲੰਘ ਜਾਣਾ ਹਰੀ ਸਿੰਘ ਨਲੂਆ ਦੇ ਵਾਰਿਸ ਪੈਸੇ ਪਿੱਛੇ ਆਪਣੇ ਬੁੱਢੇ ਹੋ ਚੁੱਕੇ ਪੰਜਾਬ ਨੂੰ ਰੁਲਣ ਵਾਸਤੇ ਛੱਡ ਗਏ ਜੇ ਕਿੱਤੇ ਇਹੋ ਜਿਹੇ ਹਲਾਤ ਹੋ ਗਏ ਤਾ ਗੋਰਿਆ ਨੇ ਛਿੱਯਰ ਮਾਰ ਕੱਢਿਆ ਤਾ ਕੀੱਥੇ ਜਾਉ ਗਏ ਪੰਜਾਬੀਉ ਤਾ ਫਿਰ ਪੰਜਾਬ ਨੇ ਵੀ ਉੰਨੇ ਚਿਰ ਨੂੰ ਬੈਗਾਨਿਆ ਦੇ ਹੱਥਾ ਵਿੱਚ ਹੋਣਾ ਸਾਡੇ ਤਾਇਆ ਚਾਚਿਆ ਨੂੰ ਪੰਜਾਹ ਸਾਲ ਹੋ ਗਏ ਇੰਗਲੈਡ ਗਿਆ ਨੂੰ ਅੱਜ ਉਹਨਾ ਦੀ ਤੀਸਰੀ ਪੀੜੀ ਪੰਜਾਬ ਨੂੰ ਭੁੱਲ ਗਈ ਹੈ ਪਰ ਮੇਰੇ ਪਿਤਾ ਅਤੇ ਭਰਾ ਨੇ ਪੰਜਾਬ ਨਹੀ ਛੱਡਿਆ ਸਾਨੂੰ ਮਾਣ ਹੈ ਆਪਣੇ ਭਰਾ ਤੇ
Bilkul right bai
Good ji
Waheguru mehar kre sade veer tehna ji Harman thind ji SSA ji ❤😊
ਬਹੂਤ ਬਧੀਆ
Asi vi nz haan bache bhut mihnat krde ne ithe
Bahut badhiya sir g
Sat Sri kal g ❤
Bauth vadia ji God bless you salute ❤❤❤❤❤❤
Wah good family all ❤se salaut Balraj France
Bahut vadia ji Maa boli nal jury k rehna
Very nice PROGRAM GOD BLESS TEHNA AND HARMAN JIO.
Khush rho sare
Great family,
ਬੇਬੇਜੀ, ਮੈਨੂੰ ਵੀ adopt ਕਰ ਲਵੋ 😂😂😂😂,sooo beautiful family ❤, ਪਰਮਾਤਮਾ ਹੋਰ ਵੀ ਰੰਗ ਭਾਗ ਲਾਵੇ ❤❤❤❤
Nice family god bless u
It’s excellent and awesome and it gives me very peace of mind ❤
Very good 👍🏽👍🏽👍🏽
Very good programme thanks mr tehna and harman mam
I proud of my country...India is mahan
Very good Bai ji
ਸਲੂਟ ਵੀਰ ਜੀ ❤❤❤❤❤
So nice God bless u all family members nu
Tehna sahab ji bahut vadhiya❤❤❤❤❤❤❤
What a great family. Good job Tehna jee and Harman jee.
ਬਹੁਤ ਵਧੀਆ ਲੱਗਿਆ
Jieonde vsde khush raho sare
ਲੋਕਾ ਦੀਆ ਕਰਦੇ ਚੁੱਗਲੀਆ ਸਾਰਾ ਦਿਨ ਨਾ ਰੱਖਿਆ ਚੱਜ ਦਾ ਵਿਚਾਰ ਝੋਟੇ ਨੇ ਦੱਸਿਆ
Bai munde di gal bohat badiya lgi punjab nal moh pyar hega paji da othe j ke badal jande munde par veer da nature bohat badiya lagya dada dadi ji seva karda shukar parmatma chardi kla ch rakhe
lovely family❤❤
😎 SANDHU SAAB Ji ✊🏿💥
God bless u tehna g
Very nice family....❤❤
Tana ji sister Harman ji piyar satkar nal sab nu piyar nal Siri Akaal ji
Very nice ji
ਵਾਹ ਜੀ ਵਾਹ ਟਹਿਣਾ ਸਹਿਬ 👌
Very good people lovely Sandhu family ❤
ਬਹੁਤ ਵਧੀਆ ਜਾਨਕਾਰੀ ਦਿਤੀ ਜੀ ਧੰਨਵਾਦ
Gud job