ਕਮਾਲ ਕਰਤੀ ਵੀਰਾਂ ਨੇ ਬਣੀ ਬਣਾਈ ਕੋਠੀ ਰੋੜ ਲੈ ਗਏ ਦੂਜੀ ਥਾਂ😳ਲੋਕ ਵੇਖਦੇ ਖੜ ਖੜ,ਪਤੰਦਰਾਂ ਕੋਠੀ ਫੁੱਟਬਾਲ ਵਾਂਗ ਘੁਮਾਤੀ

Поделиться
HTML-код
  • Опубликовано: 5 фев 2025
  • ਕਮਾਲ ਕਰਤੀ ਵੀਰਾਂ ਨੇ ਬਣੀ ਬਣਾਈ ਕੋਠੀ ਰੋੜ ਲੈ ਗਏ ਦੂਜੀ ਥਾਂ😳ਲੋਕ ਵੇਖਦੇ ਖੜ ਖੜ,ਪਤੰਦਰਾਂ ਕੋਠੀ ਫੁੱਟਬਾਲ ਵਾਂਗ ਘੁਮਾਤੀ | Ranjit Singh vishwakarma building lifting moga Interview
    #BuildingLifting #Kothi #interview #bollyhollybaba
    🏅JOIN NOW: RUclips Mastery Course CLICK 👉: JagmeetBrar.com
    Visit Our Website: www.bollyhollyb...
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba

Комментарии • 317

  • @parmveersingh3089
    @parmveersingh3089 2 года назад +17

    ਬੁਹਤ ਵਧੀਆ ਗੱਲ ਕਹੀ ਵੀਰ ਨੇ ਵੀ ਜੇ ਕੰਮ ਸਿੱਖਣਾ ਨਸ਼ੇ ਕਰਨ ਵਾਲੇ ਨਾਂ ਆਓ ਮੇਰੇ ਕੋਲ... ਜੋ ਵੀ ਆਵੇ ਨਸ਼ੇ ਤੋਂ ਰਹਿਤ ਹੋਵੇ ਬੁਹਤ ਵਧੀਆ ਸੋਚ ਵੀਰ ਦੀ...

  • @lohiasaab8059
    @lohiasaab8059 2 года назад +99

    ਬਹੁਤ ਵਧੀਆ ਕੰਮ ਹੈ ਜੀ ਤੁਹਾਡਾ ਪਰਮਾਤਮਾ ਨੇ ਕਮਾਲ ਦਾ ਹੁਨਰ ਦਿੱਤਾ ਹੈ ਤੁਹਾਨੂੰ।
    ਧੰਨਵਾਦ

    • @harbhajansingh650
      @harbhajansingh650 2 года назад

      Jujujjjjjuuujjjjuujjjjjjjjjjujjuujujjujjujjuuuujujjjjjuuujjjjuuujjjuujjjjujjjjuujjuuujjujjjjjjuujjuujjujjujjjjujuujujjjjjjuuujjuujujujuuujujuujjuuujjjuujujujujjjjjjuuujjuuuujjuuiuiiuuuujjjj

    • @lakhvirsinghsinghlakhvir4382
      @lakhvirsinghsinghlakhvir4382 2 года назад +1

      Veer. Nu. Salut. God. G

  • @msgill4307
    @msgill4307 2 года назад +76

    ਬੀਬਾ ਦੀ ਆਵਾਜ਼ ਅਤੇ ਸਲੀਕੇ ਨੂੰ ਵੀ ਸਲੂਟ ਹੈ

  • @kanwarnaunihalsinghaulakh6895
    @kanwarnaunihalsinghaulakh6895 2 года назад +25

    ਬਹੁਤ ਵਧੀਆ ਕੰਮ ਵੀਰਾਂ ਦਾ ਪੱਤਰਕਾਰ ਬੀਬੀ ਦੀ ਅਵਾਜ ਵਿੱਚ ਜਾਦੂ ਹੈ ਬੜੀ ਮਿੱਠੀ ਨਿਮਰਤਾ ਭਰਭੂਰ ਅਵਾਜ ਹੈ ਇਸਨੂੰ ਗਾਇਕੀ ਦੇ ਖੇਤਰ ਚ ਆਓਣਾ ਚਾਹੀਦਾ ਹੈ cute beby hay

  • @gurbhejsandhu3211
    @gurbhejsandhu3211 2 года назад +150

    ਪੰਜਾਬੀਆ ਦੀ ਮਹਿੱਨਤ ਅਤੇ ਅਕਲ ਨੂੰ ਸਲਾਮ ਆ । ਵਾਹਿਗੁਰੂ ਜੀ 🙏

  • @BaldevSingh-yz3tr
    @BaldevSingh-yz3tr 2 года назад +74

    ਮੀਡੀਅਮ ਵਰਗ ਲਈ ਘਰ ਬਣਾ ਕੇ ਦਹਾਕਿਆਂ ਬਾਅਦ ਨੀਵੇਂ ਹੋ ਚੁੱਕੇ ਮਕਾਨਾ ਨੂੰ ਤੋੜ ਕੇ ਨਵਾਂ ਬਣਾਉਣਾ ਬਹੁਤ ਹੀ ਔਖਾ ਹੈ ਇਹ ਜੈਕਾਂ ਵਾਲੀ ਸਕੀਮ ਬਹੁਤ ਵਧੀਆ ਹੈ👍👍👍🙏

  • @hirasinghsidhu6923
    @hirasinghsidhu6923 2 года назад +18

    ਪਤਰਕਾਰ ਬੀਬਾ ਦਾ ਬੋਲਣ ਦਾ ਤਰੀਕਾ ਬਹੁਤ ਵਧੀਆ ਸੀ ਬੀਬਾ ਬੜੇ ਪਿਆਰੇ ਸਵਾਲ। ਕਰਦੀ ਸੀ ਤੇ ਉਹ ਸ਼ਾਇਦ ‌

  • @sukhpalsingh3275
    @sukhpalsingh3275 2 года назад +62

    ਸਲਾਮ ਆ ਬਾਈ ਤੁਹਾਡੀ ਮੇਹਨਤ ਨੂੰ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆ ਬਖਸ਼ਣ

  • @gurjitkaurchouhan1016
    @gurjitkaurchouhan1016 2 года назад +33

    ਬਹੁਤ ਵਧਿਆ ਜੀ ਕਮਾਲ ਕਰਤੀ ਵੀਰ ਜੀ ਰੱਬ ਚੜਦੀ ਕਲਾ ਵਿੱਚ ਰੱਖੇ ਖੂਬ ਤਰੱਕੀ ਕਰੋ ਵਾਹਿਗੁਰੂ ਲੰਮੀਆ ਉਮਰਾ ਦੇਵੇ 👍👌🏻👌🏻👍👍👍👍

  • @Arman_virk..07
    @Arman_virk..07 2 года назад +2

    ਬਹੁਤ ਵਧੀਆ ਵੀਰ ਜੀ ਤੁਹਾਡੇ ਤਜਰਬੇ ਅਤੇ ਮਿਹਨਤ ਨੂੰ ਪ੍ਰਮਾਤਮਾ ਹੋਰ ਵੀ ਤਰੱਕੀ ਬਖ਼ਸ਼ੇ।

  • @sonyvalu6137
    @sonyvalu6137 Год назад

    ਵੀਰਾ। ਦੀ ਮਿਹਨਤ ਨੂੰ ਸਲਾਮ ਹੈ। ਬਹੁਤ ਵੱਡਾ ਦਿਮਾਗ ਦੇ ਮਾਲਕ। ਵਾਹਿਗੁਰੂ ਜੀ ਤਰੱਕੀਆਂ ਬਖਸ਼ੇ❤❤❤❤❤

  • @manindermaan3701
    @manindermaan3701 2 года назад +1

    ਹੋਰ ਤੇ ਕੁੱਝ ਸਮਜ਼ ਨੀ ਲੱਗੀ ਪਰ ਮੈਡਮ ਦੀ ਅਵਾਜ਼ ਤੇ ਬੋਲਣ ਦਾ ਤਰੀਕਾ ਬਹੁੱਤ ਘੈਂਟ ❣️

  • @gangboy2380
    @gangboy2380 2 года назад +43

    ਬਹੁਤ ਬਹੁਤ ਵਧੀਆ ਤੁਹਾਡਾ ਕੰਮ ਅਤੇ ਤੁਹਾਡੇ ਆਟ ਨੂੰ ਸਲੀਓਟ ਕਰਦਾ ਵੀਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @Harkiratsingh-br4yx
    @Harkiratsingh-br4yx 2 года назад +15

    ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਨੀਹਾਂ ਤੋਂ ਚੁੱਕੀ ਜਾਂਦੀਆਂ ਸਿੱਧਾ ਉਪਰ ਨੂੰ ਜਰੂਰ ਦਸੋ ਵੀਰ ਜੀ 😍😍😍

  • @AmrikSingh-im9wk
    @AmrikSingh-im9wk 2 года назад +1

    ਬਾਈ ਜੀ ਬਹੁਤ ਬਹੁਤ ਵਧੀਆ ਜੀ ਸਦ ਕੇ ਪੰਜਾਬੀਆਂ ਦੇ ਮਿਹਨਤ ਤੇ ਲਗਨ ਤੇ ਹੁਨਰ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਬਖਸ਼ਣ ਜੀ ਧੰਨਵਾਦ ਜੀ

  • @manjitsingh1278
    @manjitsingh1278 2 года назад +37

    ਪਤਰਕਾਰ ਬੀਬੀ ਦਾ ਗਲ ਕਰਨ ਦਾ ਤਰੀਕਾ ਬਹੁਤ ਵਧੀਆ ਹੈ ਧੰਨਵਾਦ ਜੀ

  • @mandeepghuman7626
    @mandeepghuman7626 2 года назад +6

    ਸਲੂਟ ਆ ਬਾਈ ਜੀ ਦੇ ਕੰਮ ਮੇਹਨਤ ਨੂੰ

  • @simranrandhawa9037
    @simranrandhawa9037 2 года назад +1

    ਤਰੇੜ ਤੇ ਆਈ ਵਾਹਿਗੁਰੂ

  • @gurdialsinghjohal9086
    @gurdialsinghjohal9086 2 года назад

    ਬਹੁਤ ਵਧੀਆ ਵੀਰ।ਕਦੇ ਦਰਸ਼ਨ ਕਰਾਂਗੇ।

  • @bachitarsadhu9283
    @bachitarsadhu9283 2 года назад +5

    ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਰੱਖੇ

  • @jaskiratgill6286
    @jaskiratgill6286 2 года назад +5

    ਸਲਾਮ ਵੀਰ ਜੀ ਤੁਸੀਂ ਵਧੀਆ ਕੰਮ ਕੀਤਾ

  • @manjitsingh1278
    @manjitsingh1278 2 года назад +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਲਾਮ ਅਲ ਏਕਮ ਹਲੇਲੁਹੀਆ ਨਮਸਤੇ ਨਮਸਕਾਰ-ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸਭ ਧਰਮਾਂ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਕੋਈ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ-ਚੰਗੇ ਤੇ ਪਵਿੱਤਰ ਟਿੱਪਣੀ ਸੁਨੇਹੇ ਕੁਮੈਂਟ ਕਰੋ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ

  • @sardoolsingh4163
    @sardoolsingh4163 2 года назад +12

    ਬਹੁਤ ਵਧੀਆ ਜੀ।

  • @balrajsinghkhalsa7302
    @balrajsinghkhalsa7302 2 года назад +11

    ਵਾਹਿਗੁਰੂ ਜੀ ਸਿਰੋਂ ਮੋਨਾ ਵੀਰ ਬੜਾ ਸੋਹਣਾ ਨਾਂ ਮਨਜੀਤ ਅਤੇ ਗੁਰਸਿੱਖ ਵੀਰ ਸੋਹਣਾ ਸਿੱਖ਼ੀ ਸਰੂਪ ਤੇ ਨਾਮ ਘਾਲੀ ਵਾਹਿਗੁਰੂ ਬੜਾ ਦੁਖ ਲਗਿਆ

    • @pek1240
      @pek1240 Год назад

      sachi gal aa g mainu vi bada ajeeb lagia jad bai ne na dasia apna vi bhala thodi akal kar lai tere kol apna pora na boli jande ne mone munde te tu gursikh ho ke badi tohar nal kehnda ghali hadh aa yar

  • @positivevibes8981
    @positivevibes8981 2 года назад +6

    Slam aa veere Rupani🙏 aa kurhi bot piyari aa ena sohna boldi aa k video dekh k bot vdhiya lgda. Piyari beti mere walon tenu bot sara piyar

  • @kulwindersinghninda375
    @kulwindersinghninda375 2 года назад +3

    ਖੁਸ਼ਬੂ,ਜੀ👍🏼👍🏼👍🏼👍🏼👍🏼👍🏼👍🏼ਪੰਜਾਬੀ,ਬਹੁਤ,ਹੀ ਵਧੀਆ,

  • @SukhwinderSinghBabluTurnakj5hd
    @SukhwinderSinghBabluTurnakj5hd 2 года назад

    ਬਹੁਤ ਵਧੀਆ ਜੀ

  • @vikramvikram9874
    @vikramvikram9874 2 года назад +1

    ਵਾਹਿਗੁਰੂ ਮੇਹਰ ਕਰੇ ਜੀ 22 ਤੇ

  • @LovePreet-wz5ls
    @LovePreet-wz5ls 2 года назад +1

    Most beautiful vr gee good luck
    Ankar beta Live long God bless you khus rho

  • @nicknoornicknoor9942
    @nicknoornicknoor9942 2 года назад +10

    Kudi di boli boht soni aa waheguru traki bakhsan

  • @user-ume0
    @user-ume0 2 года назад +1

    Beta, tuhadi reporting or maa boli punjabi di mithas te shudhta nu bhi salute hai, tuhadi muskan sone te suhaga hai.. God bless you

  • @jaswinderjaswinder9101
    @jaswinderjaswinder9101 2 года назад +3

    Patarkar kudi bi bhut vadia si hasmukh interview vadia lyi baki veera de kam salute sira lyi jade aa Waheguru ji trkia bakhsan lamia umara bale hon 🙏👌👍❤

  • @sidhulivesounddholewala6479
    @sidhulivesounddholewala6479 2 года назад +3

    Bhut vadea veer ji waheguru ji tuhanu lamiya umra bkhshn

  • @BaljinderSingh-zn5qw
    @BaljinderSingh-zn5qw 2 года назад +1

    Reporter bhen tadi voice bhut pyari nale tadi Punjabi bhut v pyari a wheguru mher karan tade Te hor trakki bakse

  • @onkarsingh449
    @onkarsingh449 2 года назад +2

    Waheguru Ji Sade Punjaban Da Mann Te Akall Huner Widiya Nu Chardicala Wich Rakhana Waheguru Jio 🙏🙏🙏

  • @KarmoKaAaina
    @KarmoKaAaina 2 года назад +1

    बहुत ही exlent job.

  • @sukhmanbal9789
    @sukhmanbal9789 2 года назад +3

    ਵਾਹਿਗੁਰੂ ਜੀ ਭਲਾ ਕਰੋਂ

  • @JasvirKaur-hg7bz
    @JasvirKaur-hg7bz 2 года назад +6

    Very nice and very hard work waheguru hmesha khushiaa trakkiaa bakhshey chrdikla ch rho all the best God always everywhere bless you 🙏🙏🙏🙏🙏🙏

  • @JagseerSingh-gv2nm
    @JagseerSingh-gv2nm 2 года назад +1

    Good jov bro wahiguru mehar rakhe sarya te

  • @RamanDeepKaur-ez9bx
    @RamanDeepKaur-ez9bx 2 года назад +7

    God bless you veer ji bohot shona kmm h te bohot changi advice v dai ajj di peddi nu 👌👌🙏🙏🙏🙏🙏👍👍👏👏👏👏👏👏🥰

  • @neelambhateja4866
    @neelambhateja4866 2 года назад

    Great Prmatma Traki bakshe

  • @rajwindersingh523
    @rajwindersingh523 2 года назад +4

    ਵਾਹਿਗੁਰੂ ਜੀ

  • @parveenkaur4595
    @parveenkaur4595 2 года назад +1

    too gud👌👌👌👌

  • @gurdeepsingh2988
    @gurdeepsingh2988 2 года назад +3

    Waheguru chardikala Cho rakhe 🙏🙏🙏🙏🙏🙏bai . waheguru tuhadi mehnat nu fall lave🙏🙏

  • @sarbjitsingh-xe6xx
    @sarbjitsingh-xe6xx 2 года назад +1

    Kyaa baat hai mainu v dekh ke pta lgeya ida v ho skda outstanding

  • @GurjantSingh-jh5vh
    @GurjantSingh-jh5vh 2 года назад

    Very Nice and Very Hard Work bahut Vadhiya Laga Veer ji waheguru tohanu hor v Trakkian bakhshe good Job...💯👍

  • @rishusehgal1934
    @rishusehgal1934 2 года назад +2

    Bai jee jinde raho rab thonu hamesha khosh raho bai god bless you ,,,,,,,,🙏🙏🙏🙏🙏🙏🙏🙏🙏🙏🙏🙏🙏🙏

  • @jarmankamokia6216
    @jarmankamokia6216 2 года назад +1

    Bohot vdiyaa

  • @rajveermander3217
    @rajveermander3217 2 года назад +8

    Wmk Ji Mata Ji Maharaj Ji Mahadev Ji Sai Ji Peer Ji Baba Ji Waheguru Ji Sabna Te Hameshaa Meher Karna Ji 🙏🎂

  • @RanjitSingh-jj6xz
    @RanjitSingh-jj6xz 2 года назад

    ਬਹੁਤ ਗੁੱਡ ਅਸੀਂ ਵੀ ਕਰਾਣੀ ਚਾਹੁੰਦੇ ਹਾਂ

  • @harmansingh1766
    @harmansingh1766 2 года назад +5

    Waheguru ji mehar kre veer vry nice 👍👌good job work 💪👷

  • @Maanbathinda774
    @Maanbathinda774 2 года назад +1

    ਸਿਰਾ 22 ਜੀ

  • @sonupreet3627
    @sonupreet3627 2 года назад +1

    ਬਹੁਤ ਵਧੀਆ ਜੀ,, ਇਨ੍ਹਾਂ ਨੂੰ ਇੱਜ਼ਤ ਨਾਲ ਕਾਰੀਗਰ ਸਾਬ ਕਹੋ। ਜੋ ਹੈੱਡ ਲਾਈਨ ਵਿੱਚ ਲਿਖਿਆ (ਪਤੰਦਰਾਂ ਨੇ) ਉਹ ਸਹੀ ਨਹੀਂ ਹੈ ਜੀ

  • @surinderkaur8867
    @surinderkaur8867 2 года назад +7

    ਗੁਡੀ ਸ਼ਾਸ਼ੀ ਕਾਲ ਨੀ ਹੁਦੀ
    ਸਤਿ ਸੀ੍ ਅਕਾਲ ਹੁਦੀ ਐ

  • @sahibsinghvlogs--d
    @sahibsinghvlogs--d 2 года назад +2

    ਪੱਤਰਕਾਰ ਭੈਣ ਵਧੀਆ

  • @jsb7660
    @jsb7660 2 года назад

    ਮੈਡਮ ਨੇ ਜੈੱਕ ਪਹਿਲੀ ਵਾਰ ਦੇਖਿਆ

  • @sachisuchisochrakhyakaro5904
    @sachisuchisochrakhyakaro5904 2 года назад +8

    gud beeba ,shabash keep it up

  • @techmg8332
    @techmg8332 2 года назад +9

    Bahut sohna trika boln.....
    Proud on you mam🙏

  • @harindersinghgarcha3287
    @harindersinghgarcha3287 2 года назад +7

    Waheguru ji parmatma sab da bla kre ji 🙏 Waheguru

  • @damangamingchannel5318
    @damangamingchannel5318 2 года назад +1

    Good job bro well done tade varge veer punjab da Maan va 👍👍👍🙏🙏🙏

  • @TarsemSingh-ec9qo
    @TarsemSingh-ec9qo 2 года назад +1

    Very good and powerful step

  • @jasbirpalsingh8910
    @jasbirpalsingh8910 2 года назад +7

    Bahut he vdhia ji risky work

  • @ravindersinghmanohar2790
    @ravindersinghmanohar2790 2 года назад +7

    Kamaal karti Bai. Khush raho

  • @msgill4307
    @msgill4307 2 года назад +2

    ਹਿੰਮਤ ਹੈ ਪਰ ਗੁਡੀ ਵਖਰੀ ਹੈਰਾਨੀ ਕਿਉਂ ਹੋਈ ਜਾਂਦੀ ਹੈ ਤੈਨੂੰ ਗੁਡੀ। ਇਹ ਬੇਟੀ ਹਿੰਦੁਸਤਾਨ ਹੈ ਅਤੇ ਪੰਜਾਬੀ ਯੋਧੇ ਜਦੋਂ ਕਿਸੇ ਕੰਮ ਨੂੰ ਠਾਣ ਲੈਣ ਉਸਨੂੰ ਕਰਕੇ ਹੀ ਕਾਮਯਾਬੀ ਖਟਦੇ ਹਨ। ਬਹੁਤ ਵਧੀਆ ਕੀਤਾ ਬੀਬਾ ਜੀ ਜੋ ਇਹ ਹੁਨਰ ਵਾਲੀ ਵੀਡੀਓ ਸਭ ਨੂੰ ਔਨ ਗਰਾਉਂਡ ਵਿਖਾ ਰਹੇ ਹੋ। ਤੁਹਾਡੇ ਜਜਬੇ ਨੂੰ ਵੀ ਸਲੂਟ ਹੈ। ਨਾਲ ਇਨ੍ਹਾਂ ਵੀਰਾਂ ਦਾ ਵੀ ਬਹੁਤ ਬਹੁਤ ਧਨਵਾਦ ਜੀ

  • @sukhrajkaur6118
    @sukhrajkaur6118 2 года назад +1

    ਨੀਆਂ ਨਾਲੋਂ ਉੱਖੜਿਆਂ ਘਰ ਬਾਅਦ ਵਿਚ ਮਜ਼ਬੂਤ ਰਹਿੰਦਾ ਜਾਂ ਸੁਰੱਖਿਅਤ ਵੀ ਰਹਿੰਦਾ ਕੁਦਰਤੀ ਕਰੋਪੀ ਅੱਗੇ ਜਿਵੇਂ ਭੂਚਾਲ ਵਗੈਰਾ

    • @sukhrajkaur6118
      @sukhrajkaur6118 2 года назад

      ਇਹ ਵੀ ਦੱਸਣ ਦੀ ਖੇਚਲ ਕਰਨਾ ਕਿ 100 ਫੁੱਟ ਪਿੱਛੇ ਘਰ ਲਿਜਾਣਾਂ ਹੋਵੇ ਤਾਂ ਕਿੰਨਾ ਕੁ ਖ਼ਰਚ ਆ ਜਾਵੇਗਾ?

  • @vmd4705
    @vmd4705 2 года назад +1

    Very nice veer ji Waheguru ji

  • @kulwinderkaur94
    @kulwinderkaur94 2 года назад +1

    Very nice dono brothers 👌 👍

  • @babyrani6684
    @babyrani6684 2 года назад

    Jai baba vishawakarma ji

  • @manjeetkaur9557
    @manjeetkaur9557 2 года назад +1

    Very very grateful ji

  • @jarnailkaur1888
    @jarnailkaur1888 2 года назад +9

    very good work and thinking so proud of you 👏 ❤

  • @rajbirsidhu5680
    @rajbirsidhu5680 2 года назад +2

    Att kra ditti veer ne malak chaddikala ch rkhe tarakian te tandrustian bakhshe

  • @ravindersidhu6630
    @ravindersidhu6630 2 года назад +9

    Very.good.ji

  • @jagtarsingh1186
    @jagtarsingh1186 2 года назад +15

    ਹਰੇਕ ਬੰਦੇ ਚ ਕਲਾਕਾਰ ਹੂੰਦਾ ਪਰ ਇਨਾ ਵਡਾ ਕਲਾਕਾਰ

  • @harmeetsingh7339
    @harmeetsingh7339 2 года назад +2

    🌹🙏Waheguru ji di kirpa hai ji🙏🙏

  • @amol98upadhyay
    @amol98upadhyay 2 года назад +3

    Salute to hard work 👍 outstanding ground reporting 🙌

  • @pammikaur66
    @pammikaur66 2 года назад +5

    Unbelievable. hats off to you this boys very good and Hard work.

  • @ramsawroop8589
    @ramsawroop8589 2 года назад +1

    Very Nice, Good 🙏🌹

  • @parveenkaur6581
    @parveenkaur6581 2 года назад +1

    Good job a veer ji

  • @FaraattaTv
    @FaraattaTv 2 года назад +2

    Madam bahut sohni anchor aa , bahut payara bolde aa , good job mam

  • @nikkujassi5550
    @nikkujassi5550 2 года назад +4

    Madam ji tusi meinu bhut shone lgde o ur voice sweet 😊 😀 ❤ 👌

  • @karanvirsingh1094
    @karanvirsingh1094 2 года назад

    Very nice..thanku..veer

  • @HardeepSingh-zg9zu
    @HardeepSingh-zg9zu 2 года назад +1

    Biba di awaaz te andaaz att

  • @loveprit9276
    @loveprit9276 2 года назад

    Very good veer. G very nice brother g 🙏🙏

  • @kanwaljitkaur1783
    @kanwaljitkaur1783 2 года назад

    👍👍bhut vadhiya

  • @SunnyJustin920
    @SunnyJustin920 2 года назад +4

    ਕੱਲ ਯੋਗ ਹੈ ਆਣ ਵਲੇ ਟਾਈਮ ਚੇ Gahr ਹਾਵਾ ਚੇ ਹੋਣ ਗੇ

  • @mukandrfl
    @mukandrfl 2 года назад +1

    God bless you my dear friend

  • @jagroopsingh7960
    @jagroopsingh7960 2 года назад +4

    Waheguru ji mehr krn ji 🙏🙏🙏

  • @harjeetkour6179
    @harjeetkour6179 2 года назад +1

    Well done......... anchor is also good

  • @AmarjitSingh-zf3iz
    @AmarjitSingh-zf3iz 2 года назад +1

    Very good work

  • @narvir_4966
    @narvir_4966 2 года назад

    Ankor bahut Sohni aa reporting ta Maari hi aa

  • @harmanjassar5010
    @harmanjassar5010 2 года назад +4

    ਵੀਰ ਜੀ ਤੁਸੀ ਆਪਣਾ ਫੋਨ ਨੰਬਰ ਦਿਉ ਅਸੀ ਕਮ ਕਰਾਉਣਾ ਏ ਪਲੀਜ ਬਹੁਤ ਮੇਹਰਬਾਨੀ ਹੋਵੇਗੀ ਆਪ ਦੀ 🙏🙏🙏🙏🙏

  • @AkashSingh-mf9bz
    @AkashSingh-mf9bz 2 года назад +1

    Very good 👌👌

  • @jasveersidhu9407
    @jasveersidhu9407 2 года назад

    ਬਾਈ ਜਿਹੜੇ ਮੇਰੇ ਵਰਗੇ ਭੁੱਕੀ ਖਾਦੇਂ ਨੇ ਫੇਰ ਉਹ ਕਿਧਰ ਨੂੰ ਜਾਣ ਕੋਈ ਕੰਮ ਨਾ ਸਿੱਖਣ ਵੱਡੇ ਸਿਆਣੇ

  • @shivlath843
    @shivlath843 2 года назад +18

    ਸਰ ਕਿੰਨਾ ਉੱਚਾ ਚੰਕ ਹੌ ਸਕਦਾ ਹੈ ਮਕਾਨ

  • @parminderkumar1384
    @parminderkumar1384 Год назад

    Khushbu sharma nice interveiw

  • @manjotyodha7678
    @manjotyodha7678 2 года назад

    Great job vere

  • @bhattijaidwala6225
    @bhattijaidwala6225 2 года назад +6

    Reporter mam ji tusi glbat bhot pyare sleekae nal krde ho

  • @vanshikakapoor3824
    @vanshikakapoor3824 2 года назад +1

    kamal kar ti veere

  • @Gurdish
    @Gurdish 2 года назад +1

    Unbelievable....👍👍

  • @manjeetkaur9557
    @manjeetkaur9557 2 года назад +1

    Good ienjrniar