ਸਿੰਘ ਸਰਦਾਰ ਵਿਰ ਨੁੰ ਮਿਲ ਬਾਪੂ ਕਿਉਂ ਲੱਗਾ ਭੁ|ਬਾਂ ਮਾਰਨ |
HTML-код
- Опубликовано: 10 фев 2025
- ਸਿੰਘ ਸਰਦਾਰ ਵਿਰ ਨੁੰ ਮਿਲ ਬਾਪੂ ਕਿਉਂ |
Hmari video's dekhne ke liye channel ko subscribe Karna
#ViralUpdateNews#HelpingOnRoad
Disclaimer under Section 107 of the copyright act re, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
ਰੱਬ ਵੱਸਦਾ ਇਹੋ ਜਿਹੀਆ ਰੂਹਾਂ ਵਿੱਚ ਇਹ ਬਜ਼ੁਰਗ ਰੱਬੀ ਰੂਹ ਹਨ
ਰੂਹ ਖੁਸ਼ ਹੋ ਜਾਂਦੀ ਛੋਟੇ ਵੀਰ ਤੁਹਾਡੀਆਂ ਵੀਡੀਓ ਵੇਖਕੇ ਗੁਰੂ ਰਾਮਦਾਸ ਸਾਹਿਬ ਜੀ ਚੜਦੀ ਕਲਾ ਬਖਸ਼ਣ
ਧੰਨ ਧੰਨ ਗੁਰੂ ਰਾਮਦਾਸ ਜੀ
ਬਾਬਾ ਜੀ ਵਿੱਚ ਨਿਮਰਤਾ ਅਤੇ ਸਬਰ ਸੰਤੋਖ ਅਤੇ ਪਹਿਲੀ ਪਾਤਸ਼ਾਹੀ ਦਾ ਉਪਦੇਸ ਕਿਰਤ ਕਰਨ ਦਾ ਕਾਬਲੇ ਤਾਰੀਫ ਹੈ ਜੀ
ਦਿਲ ਬਹੁਤ ਵੱਡਾ ਆਂ ਬਾਪੂ ਜੀ ਦਾਂ ਵਾਹਿਗੁਰੂ ਜੀ ਮੇਹਰ ਕਰੋ ਬਾਪੂ ਜੀ ਤੇ ❤️😊🙏
ਵੀਰੇ ਇਹੋ ਜਿਹੇ ਬੰਦਿਆਂ ਦਾ ਪੂਰਾ ਅਡਰੇਸ ਜ਼ਰੂਰ ਦਿਉ ਕਰੋ
WAHEGURU JI MEHAR KAREO
ਵੀਰੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏🙏🙏🙏🙏
ਜੇ ਅੱਜ ਕੱਲ ਸਬਰ ਹੈ ਤਾਂ ਸਿਰਫ ਮਜ਼ਦੂਰਾਂ ਕੋਲ ਹੀ ਹੈ ਅਮੀਰਾਂ ਕੋਲੇ ਬਹੁਤ ਘੱਟ ਦੇਖਣ ਨੂੰ ਮਿਲਦਾ
Dhan dhan baba deep singh ji
Dhan dhan guru ramdass ji
My dear brother, listen the Satsang
ਰੂਹ ਖੁਸ਼ ਕਰਤੀ ਬਾਪੂ ਜੀ
ਸਵਾਸ ਸਵਾਸ ਗੁਰੂ ਰਾਮਦਾਸ ਜੀ
ਸਵਾਸ ਸਵਾਸ ਗੁਰੂ ਰਾਮਦਾਸ ਜੀ ਸਵਾਸ ਸਵਾਸ। ਗੁਰੂ ਰਾਮਦਾਸ ਜੀ ਗਰੀਬ ਦਾ ਮੂੰਹ ਗੁਰੂ ਜੀ ਦੀ ਗੋਲਕ ਹੁੰਦੀ ਹੈ ਜੀ ਹਮੇਸ਼ਾ ਲੋੜਵੰਦ ਭੈਣ ਭਰਾਵਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਜੀ
ਬੁਹਤ.ਵਦੀਆਂ ਵੀਰ ਜੀ ਕਿਤਾ ਹੈ
ਵਾਹਿਗੁਰੂ ਜੀ ਕਿਹੋ ਜਿਹੀਆਂ ਰੂਹਾਂ ਦੇ ਦਰਸ਼ਨ ਹੋ ਗੇ ਰੂ ਖੁਸ਼ ਹੋਗੀ
ਇਸ ਸਮੇਂ ਸਿੱਖ ਸਮਾਜ ਦੀ ਜਿਹੜੇ ਗਰੀਬ ਨੇ ਓਹਨਾ ਦੀ ਮਦਦ ਕਰਨ ਦੀ ਜ਼ਰੂਰਤ ਹੈ ਨਹੀਂ ਤਾਂ ਇਹ ਅੱਕ ਕੇ ਸਿੱਖ ਧਰਮ ਛੱਡ ਸਕਦੇ ਹਨ
Ssa ji app ji ne sahi likhya help nahi ho rahi es karke garib sikh dusre dharam apna rahe ne😢
Bilkul sahi gal hai g 🙏🙏🥺
JIS NU SIKH DHARM TON KUSH NHI MILEA OS NU KITON V KUSH NHI MILSAKDA..JEHDA APNE GURU DA SKA NHI OH HOR KISE DHARM DA. SKE V NHI HO SAKDA..KAL NU OS NU ES TON VADIYA OPTIONS MIL JAAVE OH ODER V JAA SAKDA..
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਵੀਰ ਤੇ ਜਿਹੜੇ ਗਰੀਬਾਂ ਦੀ ਸੇਵਾ ਕਰਦੇ ਹਨ
ਨਿਰਵੈਰ ਸਿਆਂ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਲਈ ।ਗੁਰੂ ਰਾਮਦਾਸ ਜੀ ਤੁਹਾਨੂੰ ਹਮੇਸ਼ਾਂ ਵਾਸਤੇ ਲੌੜਮੰਦਾ ਦੀ ਵੱਧ ਤੋਂ ਵੱਧ ਸੇਵਾ ਕਰਨ ਦੇ ਸਮਰੱਥ ਬਣਾਉਣ ਜੀ ਉਸ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਜੌਜੜੀ ਕਰਦਾ ਹਾਂ। 🤲🤲🤲🤲🤲🙏🙏🙏🙏🙏🌺🌺🌺🌺🌺
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ
ਸਵਾਸ ਸਵਾਸ ਗੁਰੂ ਰਾਮਦਾਸ ਜੀ🙏🙌🏻🙇
ਵਾਹ ਓ ਨਿਰਵੈਰ ਸਿਆ਼ਂ ਧੰਨ ਹੋ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
ਧੰਨ ਗੁਰੂ ਰਾਮਦਾਸ ਸਾਹਿਬ ਜੀ
ਕਿਨਾ ਬਾ ਕਮਾਲ ਸੀ ਸਾਡਾ ਬਾਪੂ ਧੰਨ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੀ ਸਿੱਖਿਆ ਓਪਰ ਸਾਡੇ ਬਜ਼ੁਰਗ ਹਮੇਸ਼ਾ ਚੱਲਦੇ ਲੋੜ ਹੈ ਨਸ਼ਿਆਂ ਬੂਰੇ ਕੰਮਾ ਵਿੱਚ ਫਸੀ ਨਵੀ ਪੀੜੀ ਨੂੰ ਸਿਖਣ ਦੀ
ਵਾਹਿਗੁਰੂ ਵਾਹਿਗੁਰੂ ਜੀ
ਅਸਲੀ ਸੇਵਾ 🙏
ਪਿਆਰ ਵੀਰ ਜੀ,,,,,,,,,,,,,
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ,,,, ਤੈਨੂੰ ਚੜਦੀ ਕਲਾ ਵਿਚ ਰੱਖੇ,,,, ਧੰਨ ਧੰਨ ਤੇਰੀ ਸੈਵਾ,,,🙏🙏🙏🙏🙏🙏
, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਧੰਨਵਾਦ ਜੀ
ਧੰਨ ਧੰਨ ਗੁਰੂ ਰਾਮਦਾਸ ਜੀ
ਵਾਹਿਗੁਰੂ ਜੀ ਚੱੜਦੀ ਕਲਾ ਰੱਖੇਂ ਬਾਪੂ ਜੀ ਦੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤🎉🎉🎉🎉🎉🎉🎉
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਧੰਨ ਗੁਰੂ ਰਾਮਦਾਸ ਜੀ ਮੇਹਰ ਕਰਨ ਬਾਪੂ ਜੀ ਤੇ
ਵੀਰ ਜੀ ਧੰਨ ਗੁਰੂ ਰਾਮ ਦਾਸ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਵਹਿਗੁਰੂ ਵਹਿਗੁਰੂ ਇਸ ਫ਼ਰਿਸ਼ਤੇ ਦੀਆਂ ਵੀਡੀਓਜ਼ ਦੇਖਕੇ ਰੂਹ ਖੁਸ਼ ਹੋ ਜਾਂਦੀ ਹੈ ਵਹਿਗੁਰੂ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖਣਾ ਇਸ ਵੀਰ ਜੀ ਨੂੰ 🙏🙏
ਧੰਨ ਗੁਰੂ ਰਾਮਦਾਸ ਜੀ ਸਤਿਨਾਮ ਵਾਹਿਗੁਰੂ ਜੀ
ਵਾਹਿਗੁਰੂ ਜੀ ਬਜ਼ੁਰਗ ਤੇ ਮਿਹਰ ਕਰਨ
ਵਾਹਿਗੁਰੂ ਜੀ ਸੇਵਾ ਕਰਨ ਦਾ ਵਦੀਆ ਤਰੀਕਾ
ਬਹੁਤ ਵਧੀਆ ਭਾਈ ਜੀ ਬਹੁਤ ਵਧੀਆ ਕਰਦੇ ਤੁਸੀਂ ਧੰਨਵਾਦ ਤੁਹਾਡਾ
ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖੇਂ ਜੀ
Veere tears flowing for your sachi seva and our elders being so satisfied and thankful - Guru Sahib sabnu chardi kala wich rakhe ji 🙏🙏🙏🙏🙏🙏🙏🙏
ਸਬਾਸ ਸਬਾਸ ਗੁਰੂ ਰਾਮਦਾਸ ਪਾਤਸ਼ਾਹ ਜੀ
ਇਹੋ ਜਿਹੀ ਭੇਂਟਾ ਗੁਰੂ ਪਰਵਾਨ ਕਰਦਾ । ਗਰੀਬ ਦਾ ਮੂੰਹ , ਗੁਰੂ ਦੀ ਗੋਲਕ ।।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ
ਸ਼ੁਕਰ ਮਾਲਕ ਦਾ ਜੀ
Nirvar Veer ji, keep it up, Swas Swas Guru RAMDAS Ji. ❤
So beautiful video🙏 God bless you for your kindness
Eh guru de sikh ne jo thode vich v bht jeada khus ne waheguru ji sab te mehar kro es umar vich bachea nu apne maa peo di seva krn da bal bakhso
Baba g bhut khushi hoyi thanu dekh k te bhut kuch sikhn nu mileya....waheguru g mehr krn hmesha thade te aur veer g te b....🙏🙏🙏
Waheguru waheguru waheguru waheguru waheguru ji 🙏🏻
Good job sir God bless you
ਵਾਹ ਜੀ ਵਾਹ ਬਾਪੂ ਜੀ ਦਿਆ ਗੱਲਾ ਸੁਣ ਕੇ ਬਹੁਤ ਆਨੰਦ ਆਇਆ ਲੋਕ ਲੱਖਪਤੀ ਹੋ ਕੇ ਵੀ ਰੱਬ ਦਾ ਸ਼ੁਕਰਾਨਾ ਭੁੱਲ ਜਾਦੇ ਨੇ
ਬਹੁਤ ਵਧੀਆ ਕੰਮ ਕਰਦੇ ਓ ਤੁਸੀ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏
ਬਹੁਤ ਵਧੀਆ ਵੀਰ ਜੀ
❤❤ rooh khush ho jandi hai tuhadi video dekh ka❤❤❤
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru ji 🙏🙏
ਵਾਹਿਗੁਰੂ ਵਾਹਿਗੁਰੂ ਉਹੀ ਦੇਣ ਵਾਲਾ
Bhai Sahib ji video dekh kar maan khus ho gya very very thanks so much aap m bhagwan hai good 👍
ਬਾਈ ਤੂੰ ਧੰਨ ਆ ਆਬਦੇ ਬਾਪੂ ਆਲੀ ਗੱਲ ਕੋਲੋ ਬਣਾ ਲੀ ਵੀ ਬਾਬਾ ਕਿਤੇ ਨਾ ਨਾ ਕਰ ਦੇ
Thank you🙏🙏 sikh com.
ਬਹੁਤ ਵਧੀਆ ਵਡੀੳ ਆ ਵੀਰੇ ❤❤🙏🙏🙏
Wae WaheGuru Ji ka Khalsa WaheGuru Ji ki Fateh gur ramdas ji mahar karan
ਧਨ ਧਨ ਗੁਰੂ ਰਾਮਦਾਸ ਜੀ ਸਾਹਿਬ
🙏🏻Waheguru ji koum di chardikala bakhso🙏🏻
ਵਾਹਿਗੁਰੂ ਜੀ ਮੇਹਰ ਕਰੋ ਜੀ ਬਾਪੂ ਜੀ ਤੇ ਮੇਹਰ ਭਰਿਆ ਹੱਥ ਰੱਖੋਂ ਵਾਹਿਗੁਰੂ ਜੀ ❤❤🙏
ਵਾਹਿਗੁਰੂ ਜੀ ਮਹਿਰ ਕਰੋ
Thanks brother
❤❤ ਧੰਨਵਾਦ ਜੀ
Very good bhi ji. Thanks
Parnam veer ji 🙏🙏
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
ਵਾਹਿਗੁਰੂ ਜੀ 🙏🙏🙏
You made him so happy!! ❤❤❤
Waheguru ji ki kirpa hmesa bni rahe🙏🙏🙏🙏🙏🙏🙏🙏🙏
Sahbas dan karan wala vir v bhot ashe tarike nal bapu ji dee help kiti jjioda roh vir ji
Bapu ji waheguru hamesha chardi kla vich rakhan waheguru ji 🙏🌹💐
Waheguru ji hmesha sabh te apna mehr bhrya hath bna k rkho ji 🙏💐🥰😍😍
waheguru g. tusi bauth bhala keta. meriana akaha bhicho pani a giai🙏🙏🙏🙏🙏
Dhan guru ramdas veerj...aisra hi sbnu khushiyan vand de raho🎉
Nice effort. Waheguru Ji 🌹🌹🙏🙏
ਵਾਹਿਗੁਰੂ।ਵੀਰ।ਤੇ।ਮੇਹਰ।ਕਰੋ
Waheguru ji Maher karan veer te dhan dhan shri guru ramdas sahib ji ❤❤
ਵਾਹਿਗੁਰੂ ਤੁਹਾਨੂੰ ਖੁਸ਼ ਰੱਖਣ ਵਾਹਿਗੁਰੂ ਸਾਨੂੰ ਵੀ ਦੇਵੇ ਤਾਂ ਅਸੀਂ ਵੀ ਸੇਵਾ ਕਰੀਏ
Vary nice veer je khus raho Whaguru je Theun mehar kare veer je sukhi raho
❤❤❤❤veriy good 22ji
ਵਾਹਿਗੁਰੂ ਜੀ ❤❤❤❤❤
Waheguru ji Rabi ruha ne waheguru ji Meher karn ❤❤
Salute bro teri soch nu. ❤❤❤
ਵਾਹਿਗੁਰੂ ਵਾਹਿਗੁਰੂ ਜੀ🎉
Wahe guru g mehar bnai rekhna ji weldon good work keep it up
Very nice paji ❤❤❤
Veer g oh uncle g te innocent te hardworking c par us ta jyada tusi jehra banda khud vdia hunda oh he eho jhe guru the sikh the help kr skda thuno v rabb chardikala vich rkhe veere te uncle g nu v
Well done, waheguru mehar kare ji
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਜੀਓ 🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਅੱਖਾਂ ਵਿਚੋਂ ਹੰਝੂ ਵਗਣ ਲੱਗ ਪਏ ਜੀ । 🙏🏻🙏🏻
ਇਸ ਤਰ੍ਹਾਂ ਦੇ ਇਨਸਾਨ ਬਹੁਤ ਘੱਟ ਮਿਲਦੇ ਹਨ,ਜ਼ੋ ਸਹੀ ਲੋੜਬੰਦ ਦੀ ਮੱਦਦ ਕਰ ਸਕਣ
Waheguru ji thanks
waheguru ji waheguru ji waheguru ji waheguru ji Than than garu Ramdas ji❤❤🙏🙏
Waheguru ji 👏👏👏👏👏👏👏👏👏👏👏
Dhan Guru Nanak Dev g Chadikala Rakhna 🙏
ਧੰਨ ਸ੍ਰੀ ਗੁਰੂ ਰਾਮਦਾਸ ਜੀ❤