Story of Sikh Identity in Catalonia | Gagandeep Singh's Speech at GNE College, Ludhiana

Поделиться
HTML-код
  • Опубликовано: 7 ноя 2019
  • Gagandeep Singh works as an interpreter in Catalonia. He is credited with carrying a successful campaign about Sikh identity in Catalonia and creating awareness about Sikhi. He was awarded highest civil award of Catalonia. Interestingly, he had not even applied for the award and his name was nominated by someone else. Gagandeep Singh says that he was surprised when he was informed that he was selected for the award. Gagandeep Singh convinced the Catalonia authorities to issue the award on the name of Sikh Qaum.
    Gangandeep Singh was invited by Sabhyacharak Sath of Guru Nanak Engineering College, Ludhiana to share his experience and views with students. Gagandeep Singh visited Guru Nanak Engineering College on October 23, 2019. This is full recording of his speech.
    =====================================
    GET SIKH SIYASAT iPHONE and ANDROID App - smarturl.it/si...
    (* App is Officially Available On Apple App Store and Google Play Store)
    =====================================
    Like Sikh Siyasat's Facebook Page - / sikhsiyasat
    =====================================
    Follow Us on Twitter - / sikhsiyasat
    =====================================
    Subscribe Our RUclips Channel - / sikhsiyasat
    =====================================
    Join Our Telegram Channel - t.me/sikhsiyasat
    =====================================
    Visit Our Websites:
    News & Views in English - sikhsiyasat.net
    News & Views in Punjabi - sikhsiyasat.info

Комментарии • 107

  • @sakinderboparai3046
    @sakinderboparai3046 4 года назад +26

    ਭਾੲੀ ਸਾਹਿਬ ਦੇ ਸਿਰ ੳੁਪਰ ਗੁਰੂ ਗੋਬਿੰਦ ਜੀ ਦਾ ਹੱਥ ਹੈ ।ਜੇ ਅਾਪਾਂ ਸਿੱਖੀ ਕਮਾਵਾਂਗੇ ਤਾਂ ਪੈਸਾ ਅਾਪਣੇ ਅਾਪ ਅਾ ਜਾਵੇਗਾ ।

  • @paramjitsingh8460
    @paramjitsingh8460 4 года назад +18

    ਗਗਨਦੀਪ ਸਿੰਘ ਖਾਲਸਾ ਜੀ ਸਿੱਖ ਕੋਮ ਦੇ ਵਡਮੁੱਲੇ ਹੀਰੇ ਹਨ ਵਾਹੁਗੁਰੂ ਚੜਦੀ ਕਲਾ ਬਖ਼ਸ਼ੇ ਇਕ ਹੋਰ ਸਾਬਤ ਸੂਰਤ ਸਿੰਘਣੀ ਨੇ ਪੀਏਯੂ ਵਿੱਚ ਬੀ ਟੈਂਕ ਕੀਤੀ ਸੀ ਨੂੰ ਭਾਰਤ ਵਿੱਚ ਸਾਬਤ ਸੂਰਤ ਤੇ ਕੇਸਕੀ ਬੰਨਦੀ ਹੋਣ ਕਰਕੇ ਨੋਕਰੀ ਨਹੀਂ ਦਿੱਤੀ ਸੀ ਜਦੋਂ ਉਹ ਨੋਕਰੀ ਲਈ ਪੂਰੀ ਕੁਆਲੀਫਾਈਡ ਵੀ ਸੀ ਪਰ ਗੁਰੂ ਦੀ ਸਿੰਘਣੀ ਨੇ ਸਿੱਖੀ ਨਹੀਂ ਛੱਡੀ ਫਿਰ ੳਹ ਐੱਮ ਟੈੱਕ ਕਰਨ ਲਈ ਕਨੇਡਾ ਚਲੀ ਗਈ ਐਮ ਟੈੱਕ ਕਰਨ ਤੋਂ ਬਾਅਦ ਉਸਨੂ ਕਨੇਡਾ ਦੀ ਮਿਲਟਰੀ ਵਿੱਚ ਆਫੀਸਰ ਦੀ ਨੋਕਰੀ ਮਿਲ ਗਈ ੳਸਨੇ ਵਾਹੁਗੁਰੂ ਦੀ ਕਿਰਪਾ ਨਾਲ ਤਨ ਮਨ ਪੂਰੀ ਡਿਉਟੀ ਕੀਤੀ ਕਨੇਡਾ ਸਰਕਾਰ ਨੇ ਵਧੀਆ ਡਿਉਟੀ ਤੇ ਸਾਬਤ ਸੂਰਤ ਕੇਸਕੀ ਕਰਕੇ ਰਾਸ਼ਟਰੀ ਇਨਾਮ ਦਿੱਤਾ ਜੋ ਵੀ ਸਿੰਘ ਜਾ ਸਿੰਘਣੀ ਗੁਰੂ ਦੇ ਰਾਹਾਂ ਉਪਰ ਚੱਲਦਾ ਆ ਵਾਹੁਗੁਰੂ ਅੰਗ ਸੰਗ ਹੋਕੇ ਵਿਦੇਸ਼ਾਂ ਵਿੱਚ ਵੀ ਹਮੇਸਾ ਕਿਰਪਾ ਕਰਦਾ ਆ ਿੲਸ ਤਰਾਂ ਦੇ ਹੋਰ ਵੀ ਸਬੂਤ ਹਨ ਜਿਹੜੇ ਸਿੱਖ ਨੋਕਰੀ ਕਰਕੇ ਖ਼ਾਸ ਕਰਕੇ ਵਿਦੇਸ਼ਾਂ ਵਿੱਚ ਵਾਲ ਕਟਾਨ ਦਾ ਬਹਾਨਾ ਕਰਦੇ ਨੇ ਉਨਾ ਭੇਖੀ ਸ਼ਿਖਾ ਨੂੰ ਇਨਾ ਸਾਬਤ ਸੂਰਤ ਸਿੰਘਾਂ ਤੇ ਸਿਘਣੀਆ ਤੋਂ ਕੁਝ ਸਿੱਖਣਾ ਚਾਹੀਦਾ ਆ ਗਗਨਦੀਪ ਦਾ ਜੀਐਨਈ ਕਾਲਜ ਲੁਧਿਆਣੇ ਵਿੱਚ ਭਾਸ਼ਨ ਸੁਣਕੇ ਮੈਨੂੰ 94-95 ਦਾ ੳਹ ਸਮਾਂ ਯਾਦ ਆ ਗਿਆ ਕਿ ਮੈਂ ਵੀ ਜੀਐਨਈ ਵਿੱਚ ਬੀ ਟੈੱਕ ਕਰਦਾ ਸੀ ਪਰਮਜੀਤ ਸਿੰਘ ਕਾਹਲੋ ਮਨਾਲ ਬਰਨਾਲਾ ਪੰਜਾਬ

    • @s.singhmothoun3985
      @s.singhmothoun3985 2 года назад

      Please watch ruclips.net/video/lEst4ivVlHs/видео.html

  • @JasbirSingh-tp4ii
    @JasbirSingh-tp4ii 4 года назад +16

    ਬਹੁਤ ਹੀ ਸੁਚੱਜੇ ਢੰਗ ਨਾਲ ਮਾਂ ਬੋਲੀ ਬਾਰੇ ਵਿਚਾਰ ਸਾਂਝੇ ਕੀਤੇ. ਚੜਦੀਕਲਾ.

  • @Billa-Hothi-315
    @Billa-Hothi-315 4 года назад +9

    ਆ Dislike ਕਰਨ ਵਾਲੇ ਕੋਣ ਆ। ਜੇ ਤੁਹਾਡੇ ਕੋਲੋਂ ਸਿੱਖ ਕੋਮ ਦੀ ਚੜਾਈ ਦੇਖ ਕੇ ਨਹੀਂ ਬਰਦਾਸ਼ਤ ਨਹੀਂ ਹੁੰਦਾ ਤੇ like ਨਾ ਕਰੋ।ਪਰ dislike ਵੀ ਕਿਉਂ ਕਰਦੇ ਹੋ। ਡੁੱਬ ਕੇ ਮਰ ਜਾਉ ਰਹਿ ਜਾਣਾ ਤੁਸੀਂ ਸੜਨ ਜੋਗੇ ਹੀ।।

    • @s.singhmothoun3985
      @s.singhmothoun3985 2 года назад

      Please watch full story ruclips.net/video/lEst4ivVlHs/видео.html

    • @s.singhmothoun3985
      @s.singhmothoun3985 2 года назад

      Spain vich ih banda apne ilake vich ki hain .. is sab is video vich explain kita gia

    • @s.singhmothoun3985
      @s.singhmothoun3985 2 года назад

      ruclips.net/video/lEst4ivVlHs/видео.html

  • @karamjitkaur2459
    @karamjitkaur2459 4 года назад +5

    ਸਿੱਖ ਕੌਮ ਦੋ ਨਾਮ ਅਵਾਰਡ ਕਰਵਾਉਣ ਵਾਲੀ ਬਹੁਤ ਵਧੀਆ ਸ਼ਲਾਘਾਯੋਗ ਹੈ। ਇਹ ਤੁਹਾਡੇ ਮਾਤਾ ਪਿਤਾ ਵੱਲੋਂ ਦਿੱਤੀ ਸਿੱਖਿਆ ਦਾ ਨਤੀਜਾ ਹੈ ਅਤੇ ਤੁਹਾਡਾ ਗੁਰੂ ਸਾਹਿਬ ਨਾਲ ਮੰਨੋ ਪਿਆਰ ਸਦਕਾ ਝਖਸਿਸ ਹੋਈ ਹੈ। ਤੁਹਾਡੇ ਵਿਚਾਰ ਬਹੁਤ ਉੱਚੇ ਸੁੱਚੇ ਹਨ। ਤੁਹਾਡੀ ਸੋਚ ਨੂੰ ਸਲਾਮ ਹੈ।

    • @s.singhmothoun3985
      @s.singhmothoun3985 2 года назад +1

      Ih chooth bol reha please ihda khulasa is video vich kita gia jaroor dekhoruclips.net/video/lEst4ivVlHs/видео.html

  • @sukhpreetsinghbrar172
    @sukhpreetsinghbrar172 4 года назад +6

    Waheguru ji ka khalsa waheguru ji ki fateh

  • @manjeetkaursawhney1903
    @manjeetkaursawhney1903 3 года назад +3

    Great . PROUD TO BE A SIKH

  • @Jupitor6893
    @Jupitor6893 6 месяцев назад

    ਵਾਹਿਗੁਰੂ ਜੀ ਆਪਨੂੰ ਹਮੇਸਾ਼ ਰੜ੍ਹਦੀ ਕਲਾ ਬਖਸ਼ਣ🙏

  • @JASPREETSINGH-pk5jy
    @JASPREETSINGH-pk5jy 4 года назад +4

    Bahaut hi vadia soch hai ,Bhai sahib ji

  • @KulwinderSingh-yi7xe
    @KulwinderSingh-yi7xe 4 года назад +5

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ

  • @sachdiawaaz6810
    @sachdiawaaz6810 4 года назад +8

    ਵਾਹਿਗੁਰੂ ਜੀ ਕਾ ਖਾਲਸਾ !!
    ਵਾਹਿਗੁਰੂ ਜੀ ਕੀ ਫਤਹਿ !!
    🙏🙏🙏🙏🙏

  • @sarabmeetsingh553
    @sarabmeetsingh553 4 года назад +3

    ਵਾਹਿਗੁਰੂ ਜੀ ਮਿਹਰ ਤੇ ਚੜਦੀਕਲਾ ਬਖਸ਼ੇ

  • @paramsshortvlog4733
    @paramsshortvlog4733 4 года назад +2

    Eh sikh veer ne vadiya kam kita hai eh haga hai guru Gobind Singh Ji da singh rabb ehda te Meher karan🙏🙏

  • @travelwithminni
    @travelwithminni 3 года назад +3

    Waheguru g ka khalsa,Waheguru g ki fateh
    Veer gagandeep singh g..tuhanu gurusagat sahib badalona dek k rooh khush ho gyi....tuhadi galbat krn da way awe aa ki jiwe shabad sunde...waheguru g hmesha tuhade te mehar krn hmesha....🙏

  • @simranjeetsingh6410
    @simranjeetsingh6410 4 года назад +8

    Very nice speech...🙏🏻🙏🏻🇮🇹

  • @shivrajsandhu5900
    @shivrajsandhu5900 Год назад

    ਬੱਡੇ ਮਾਣ ਦੀ ਗੱਲ ਆ ਕੀ ਸਾਡੇ ਵਿੱਚ ਸਰਦਾਰ ਗਗਨਦੀਪ ਸਿੰਗ ਵਰਗੇ ਓਚੀ ਸੋਚ ਰੱਖਣ ਵਾਲੇ ਸ਼ੱਕਸ ਹਣ. ਵਾਹਿਗੁਰੂ ਆਪ ਜੀ ਬਲ ਬਕਸ਼ਣ.

  • @meetagill4242
    @meetagill4242 4 года назад +6

    Singh better than king 🙏🙏

  • @balwinderkaur2779
    @balwinderkaur2779 4 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Pugife5abi
    @Pugife5abi 4 года назад +9

    Very, very well spoken, chardi kala! Thank you very much!

    • @s.singhmothoun3985
      @s.singhmothoun3985 2 года назад

      Is bande di sachai janan lai ih video dekho please ruclips.net/video/lEst4ivVlHs/видео.html

  • @ramindersinghmalhi4209
    @ramindersinghmalhi4209 11 месяцев назад +1

    Great proud to be sikh

  • @jatinder_s_dhanoa
    @jatinder_s_dhanoa 4 года назад +4

    Waheguru chardikalan ch rakhn vir no

  • @thehighlight8030
    @thehighlight8030 4 года назад +6

    You go bro. Proud of you.

  • @msangha3319
    @msangha3319 3 года назад +2

    ਸਰਦਾਰ ਗਗਨਦੀਪ ਸਿੰਘ ਬਹੁਤ ਪਿਆਰੇ ਇਨਸਾਨ ਨੇਂ।

  • @manpreetkour1694
    @manpreetkour1694 4 года назад +3

    Waheguru ji🙏🙏🙏🙏🙏🙏

  • @12tejeshwar
    @12tejeshwar 4 года назад +2

    ਅਸੀਂ ਸਰਬੱਤ ਦਾ ਭਲਾ ਹੀ ਮੰਗਨਾ, ਗੁਰੂ ਆਪ ਹੀ ਹਿਮੰਤ ਬਖਸ਼ੇਗਾ ।

    • @s.singhmothoun3985
      @s.singhmothoun3985 2 года назад

      Please watch ruclips.net/video/lEst4ivVlHs/видео.html

  • @Jaspreets1313
    @Jaspreets1313 4 года назад +6

    💐💐💐💐💐👌👌👌👌👌💝💝💝💝💝💝💝💝💝ਵਾਹਿਗੁਰੂ

  • @jasbirkaur8294
    @jasbirkaur8294 4 года назад +2

    ਅਜ ਆਪ ਜੀ ਦਾ ਪੀ ਟੀ ਸੀ ਸਿਮਰਨ ਤੇ ਪ੍ਰੋਗਰਾਮ ਦੇਖਿਆ। ਵਾਹਿਗੁਰੂ ਚੜਦੀਕਲਾ ਬਖਸ਼ੇ ਜੀ।

  • @kulwinderjitsingh.
    @kulwinderjitsingh. 5 месяцев назад

    ਵਾਹਿਗੁਰੂ ਖ਼ਾਲਸਾ ਜੀ ॥🙏🏻

  • @JatinderSingh-ds3dt
    @JatinderSingh-ds3dt 4 года назад +6

    🙏 ਬਲੇ ਛੇਰਾ

  • @harpreetsinghmann
    @harpreetsinghmann 4 года назад +4

    Very Humble!

  • @baljitsinghkhalsa2830
    @baljitsinghkhalsa2830 4 года назад +5

    waheguru ji 🙏😌

  • @beantkaur3306
    @beantkaur3306 4 года назад +3

    Waheguru ji

  • @meetagill4242
    @meetagill4242 4 года назад +4

    God bless u 🙏🙏

  • @zaildarcheema106
    @zaildarcheema106 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ

  • @sukhwindersingh6456
    @sukhwindersingh6456 3 года назад +1

    Waheguru g

  • @graniteworld9116
    @graniteworld9116 Год назад

    Good job by veer Gagandeep Singh jee

  • @jassarajghar9411
    @jassarajghar9411 4 года назад +2

    ਵਾਹਿਗੁਰੂ ਜੀ

  • @gagandeepkaursidhu2072
    @gagandeepkaursidhu2072 4 года назад +6

    ਪੰਜਾਬ ਨਿਵਾਸੀ ਆਪਣੇ ਫਰਜ ਭੁੱਲ ਗਏ ਨੇ, ਨਾਂ ਪੰਜਾਬ ਦੇ ਨਾਲ ਜੁੜੇ ਹੋਏ ਤੇ ਨਾਂ ਪੰਜਾਬੀ ਨਾਲ। ਫੋਕੀ ਸੋਸੇਵਾਜੀ, ਪੱਲੇ ਰਹਿ ਗਈ, ਸਿੱਖ ਸਿੱਖੀ ਤੋਂ ਪਰ੍ਹਾਂ ਹੋ ਗਏ ਨੇ, ਤਾਂ ਹੀ ਆਏ ਦਿਨ ਸਿੱਖੀ ਦੀ ਬੇਅਦਬੀ ਹੋ ਰਹੀ। ਫੁਕਰਪੁਨਾ ਬੱਸ,

  • @jagjitsingh7469
    @jagjitsingh7469 2 года назад +1

    Good speech

  • @Unknown-rj6vp
    @Unknown-rj6vp Год назад

    Waheguru Ji 🙏🏻🙏🏻🙏🏻🙏🏻🙏🏻

  • @antersingh5539
    @antersingh5539 Год назад

    Great proud to be a sikh

  • @sukhmankaur7767
    @sukhmankaur7767 3 года назад +1

    Waheguru ji God bless u 👼💖💐

  • @rdxgamingyt2964
    @rdxgamingyt2964 2 года назад

    Sikh hon te man h waheguru

  • @hardialdhamoon8081
    @hardialdhamoon8081 2 месяца назад

    A great efforts in Spain, as sikh.

  • @gurpage8566
    @gurpage8566 4 года назад +5

    🙏🙏🙏🙏🙏

  • @kuljinderkaur5990
    @kuljinderkaur5990 3 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Bik998
    @Bik998 Год назад

    Goosebumps, tears and respect ❤❤❤❤

  • @varyamdeol3925
    @varyamdeol3925 4 года назад +4

    🙏🏻🙏🏻🙏🏻🙏🏻🙏🏻

  • @gurdhiansinghbenra2877
    @gurdhiansinghbenra2877 4 года назад +5

    👌👌💕💕💝

    • @s.singhmothoun3985
      @s.singhmothoun3985 2 года назад

      Please watch ruclips.net/video/lEst4ivVlHs/видео.html

  • @jattjeeta6387
    @jattjeeta6387 4 года назад +1

    Great vir ji....Go Ahead

  • @bstech6854
    @bstech6854 4 года назад +4

    Wahe guru Maher Karn Sab Te ji

    • @punjabiaustrien
      @punjabiaustrien 4 года назад

      Wjkk wjkf veer ji
      Benti a tohadde agge vaqt lagge ta contact kareo: sukhdeep.singh@gmx.at

  • @rajwantchakkal2430
    @rajwantchakkal2430 4 года назад +2

    🙏🙏

  • @amrinderrsingh6986
    @amrinderrsingh6986 2 года назад

    #Sikh #Sikhism #Panjab #Panjabi #waheguru #Respect

  • @amrinderrsingh6986
    @amrinderrsingh6986 2 года назад

    #Never_Give_Up #Nevergiveup #Sikh

  • @charanjitkaka7563
    @charanjitkaka7563 4 года назад +2

    वीर जी व

  • @satwindersingh9994
    @satwindersingh9994 3 года назад

    🙏🏻🙏🏻

  • @Bik998
    @Bik998 Год назад

    ❤❤❤❤❤

  • @Bik998
    @Bik998 Год назад

    ❤❤❤❤

  • @rajivsharda3385
    @rajivsharda3385 3 года назад

    Mera veer ji chadi kalla bich reho hamesha

  • @mohindersingh3344
    @mohindersingh3344 3 года назад

    🙏🏻🙏🏻waheguru ji ka Khalsa waheguru ji ki Fateh

    • @s.singhmothoun3985
      @s.singhmothoun3985 2 года назад

      Please watch ruclips.net/video/lEst4ivVlHs/видео.html

  • @sukhpalsingh1
    @sukhpalsingh1 6 месяцев назад

  • @manjeetkaursawhney1903
    @manjeetkaursawhney1903 3 года назад +1

    RAJ KAREGA KHALSA

  • @preetgillpreetgill5054
    @preetgillpreetgill5054 3 года назад

    Guru Gobind Singh da khalsa Raj kre gaa khlsa aki rhe na koe

  • @mandipkaur1982
    @mandipkaur1982 4 года назад +3

    Veer ji tuci sapin kithe o?

    • @marwahas3130
      @marwahas3130 4 года назад

      Veer Barcelona vich rendha h

    • @s.singhmothoun3985
      @s.singhmothoun3985 2 года назад +1

      Ih hain Barcelona vic.... please watch tusi sara kush samaj jaoge ruclips.net/video/lEst4ivVlHs/видео.html

  • @Harjasleen
    @Harjasleen 4 года назад

    💙💙💙💙

  • @komalpreetkaur2684
    @komalpreetkaur2684 4 года назад +2

    Verka

    • @s.singhmothoun3985
      @s.singhmothoun3985 2 года назад +1

      Is bande di sachai dekhan lai ih video jaroor dekhoruclips.net/video/lEst4ivVlHs/видео.html

  • @sonygill6071
    @sonygill6071 4 года назад +2

    Khalsa je sikhe da parchar hor Karo

  • @kronossonork6994
    @kronossonork6994 4 года назад +5

    Do you support Catalonian Independence?

    • @kamaljeetsingh8919
      @kamaljeetsingh8919 4 года назад +3

      We support Diversity and Freedom..💐

    • @JatinderSingh-ds3dt
      @JatinderSingh-ds3dt 4 года назад +1

      Spying 🕵️‍♀️

    • @kronossonork6994
      @kronossonork6994 4 года назад +2

      @@kamaljeetsingh8919 That's not what I asked. I asked do you support Catalonian Independence?

    • @AMRINDER-123
      @AMRINDER-123 4 года назад +2

      I think any community has the right to decide their independence.

  • @jagjitbedi6359
    @jagjitbedi6359 4 года назад

    SAT SAHEB TO ALL.................G
    As per GURBANI WHO PRESENTED HIMSELF AS KHALSA..........
    ...........KAHO KABIR JAN BHAE KHALSA PREM BHAGAT JEH JEH JANI...............
    Bhul chok moaf karni g

    • @s.singhmothoun3985
      @s.singhmothoun3985 2 года назад

      Froudi please watch ruclips.net/video/lEst4ivVlHs/видео.html

  • @aujlasurkhpurdeep5185
    @aujlasurkhpurdeep5185 Год назад

    ਪੰਜਾਬੀਆਂ ਨੇ ਹਰ ਥਾਂ ਝੰਡੇ ਬੁਲੰਦ ਕੀਤੇ

  • @tadka910
    @tadka910 Год назад

    ਆਪਣੀ ਘਰ ਵਾਲੀ ਨੂੰ ਛਡ ਕੇ
    ਓਦੇ ਨਾਲ ਕਿੰਨੀ ਮਾੜੀ ਕੀਤੀ ਹੈ ਤੂੰ
    ਤੂਸੀ ਬਾਣਾ ਪਾ ਕੇ ਆਪਣੀਆਂ ਕਰਤੂਤਾਂ ਲੁਕਾ ਰਹੇ ਹੋ
    ਜੇ ਕਿਸੇ ਨੂੰ ਸਬੂਤ ਚਾਹੀਦੇ ਹੋਣ ਮੇਰੇ ਕੋਲੋ ਲੈ ਲੈਣਾ

  • @surisingh3208
    @surisingh3208 4 года назад +2

    Why did you run from Catalunya. When they need you on election day.

  • @s.singhmothoun3985
    @s.singhmothoun3985 2 года назад +1

    Sab chooth

    • @s.singhmothoun3985
      @s.singhmothoun3985 2 года назад

      Ih video dekho sach janan lairuclips.net/video/lEst4ivVlHs/видео.html

  • @Let_me_check333
    @Let_me_check333 4 года назад +1

    Rante Sikh ban geye han Hindi bolen wale..

    • @s.singhmothoun3985
      @s.singhmothoun3985 2 года назад

      Please watch ruclips.net/video/lEst4ivVlHs/видео.html

  • @narinderpal1854
    @narinderpal1854 Год назад

    ਇਹ ਗਗਨਦੀਪ ਸਿੰਘ ਖਾਲਸਾ,,,,ਵਿਆਹ ਕਰਕੇ ਆਪਣੀ wife nu chhdd ke ਗਿਆ hoia।

  • @s.singhmothoun3985
    @s.singhmothoun3985 2 года назад +2

    Sab ton vada pakandi . Barcelona da behroopia😂

  • @surisingh3208
    @surisingh3208 4 года назад +4

    Man ch kuj hor. Aur muk ch kuj hor. Publicité Karni Koi iss tu cike

  • @devendrasingh-mc2dl
    @devendrasingh-mc2dl 4 года назад +5

    Waheguru ji ka khalsa waheguru ji ki fteh

  • @gagandeepkaursidhu2072
    @gagandeepkaursidhu2072 4 года назад +4

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਿਹ।।
    🙏🙏🙏🙏🙏🙏🙏🙏🙏🙏🙏

  • @harbhindersingh5402
    @harbhindersingh5402 4 года назад +4

    Waheguru jio

  • @Bik998
    @Bik998 Год назад

    ❤❤❤❤❤

  • @Bik998
    @Bik998 Год назад

    ❤❤❤❤❤